7 ਲੱਖ ਦਾ ਗੰਨਾ ਇੱਕ ਕਿੱਲੇ ਵਿੱਚੋਂ,ਇਸ ਕਿਸਾਨ ਤੋਂ ਸਿੱਖੋ ਖੇਤੀ ਵਿੱਚੋਂ ਕਮਾਈ ਕਰਨੀ।

Поделиться
HTML-код
  • Опубликовано: 1 фев 2025

Комментарии • 16

  • @karanbirsingh2615
    @karanbirsingh2615 2 года назад +3

    Only hard working farmers will survive coming years.

  • @tejindersingh9310
    @tejindersingh9310 11 месяцев назад +2

    ਉੱਤਮ ਖੇਤੀ

  • @Jjj-dq9oe
    @Jjj-dq9oe 9 месяцев назад +1

    ਗੰਨਾਂ ਜੂਸ ਵਾਲੀਆਂ ਨੂੰ ਵੇਚਕੇ ਤਾਂ ਪੈਸਾ ਵਟ ਜਾਂਦਾ। ਗੁੜ ਕੱਢਕੇ ਵੇਚਣ ਨਾਲ ਕੁਝ ਪੱਲੇ ਨਹੀਂ ਪੈਂਦਾ।

  • @sukhmandersingh3205
    @sukhmandersingh3205 2 года назад +2

    Good job...

  • @nardevsingh5899
    @nardevsingh5899 Год назад +2

    ਬਾਈ ਜੀ ਕਿੱਲਾ ਬੀਜ ਕੇ ਦੱਸੋ

  • @RajinderSingh-pe5yb
    @RajinderSingh-pe5yb Год назад +4

    ਝੂਠ 1000% ਆ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗਲ ਆ

  • @GurdevSingh-vd5ie
    @GurdevSingh-vd5ie 10 месяцев назад +2

    ਸਤ ਲਖ ਪੰਜ ਹਜ਼ਾਰ ਦਾ ਗੰਨਾ ਹੁੰਦਾ ਕਿਲੇ ਚ
    ।😅😅😅😅 ਤੁਸੀਂ ਪੰਜ ਹਜ਼ਾਰ ਘਾਟਾ। ਘੱਟ ਦੱਸੀ ਜਾਂਦੇ ਹੋ 😅😅😅😅😅ਔ ਬਾਈ ਰੱਬ ਨੂੰ ਜਾਨ ਦੇਣੀ ਹੈ।।ਐਡੇ ਵੱਡੇ ਗਪ 😅😅😅😅 ਇੱਕ।। ਦਿੱਲੀ ਤੋਂ ਬੰਦਾ ਵੀਡੀਓ ਜ ਦੇਖ ਦੇਖ ਕੇ। ਖੇਤੀ ਏਨੀਂ ਬੱਚਤ।ਉਸਨੇ ਦਿੱਲੀ ਚ ਕੰਮ ਬੰਦ ਕਰਨ ਦੀ ਸੋਚੀ ਔਰ ਖੇਤੀ ਕਰਨ ਲਈ ਪਿੰਡ ਚਾਲੇ ਪਾ ਤੇ।।😅ਔਥੇ ਜਾ ਕੇ ਆਵਦੇ ਕਿਲੇ ਜ਼ਮੀਨ ਤੇ ਖੇਤੀ ਕਰਨ ਲੱਗ ਗਯਾ।। ਉਸਨੂੰ ਜਦੋਂ ਇਹ ਐਹਸਾਸ ਹੋਇਆ।।ਭਾਈ ਐਥੋ ਦੇ ਨਿਵਾਸੀ ਖੇਤੀ ਕਰਨ ਨਹੀਂ ਦੇਂਣਗੇ।।। ਔਵੀ ਕੁਦਰਤੀ ਖੇਤੀ।।ਵਾਪਸ ਆ ਗਯਾ।। ਦਿੱਲੀ 😅😅😅😅😅

  • @Lakhvinder33
    @Lakhvinder33 9 месяцев назад +1

    ਸਾਡੇ ਕੋਲ 1ਕਿਲਾ ਗੰਨਾ ਖੜਾ ਹੈ ਮੈਨੂੰ ਕੇਵਲ 4ਲਖ ਰੁਪਏ ਦੇ ਦੇਵੋ

  • @sureshjagtyal4964
    @sureshjagtyal4964 2 года назад

    Bhi apni mehnat h .yrr kissani m bdi mehnat h yrr

  • @ravindersingh-kw6jj
    @ravindersingh-kw6jj Год назад +2

    460000 da ਕਿੱਲਾ ਬਣਿਆ।

    • @AmritpalSingh-hg9zb
      @AmritpalSingh-hg9zb Год назад

      ਬਾਈ ਜੀ ਅਪਨਾ ਨੰਬਰ ya id ਦੇ ਸਕਦੇ ਹੋ ਕੁਝ ਪੁੱਛਣਾ ਹੀ

  • @Sho_JP_vlog782
    @Sho_JP_vlog782 Год назад +1

    मुंगी आला तजरबा साजा जरूर करें

  • @RajinderSingh-pe5yb
    @RajinderSingh-pe5yb 7 месяцев назад +1

    ਝੂਠ ਬੋਲਣ ਤੋਂ ਪਹਿਲਾਂ ਰਬ ਚੇਤੇ ਕਰ ਲਿਆ ਕਰੋ

  • @rajmd8098
    @rajmd8098 2 года назад +1

    Oe he sare gane la den ge koe ne ledaa fer

  • @HarpalSingh-x2b
    @HarpalSingh-x2b 9 месяцев назад +1

    ਚੱਲ ਝੂੰਠਾ