ਕਿਉਂ ਰੁਲ ਰਿਹਾ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਇਤਿਹਾਸ | Guru Gobind Singh Ji Marg | Sikh History
HTML-код
- Опубликовано: 19 мар 2024
- Guru gobind singh ji marg is the Marg where guru gobind singh ji travelled from anandpur sahib to talwandi sabo
when in 1704 guru gobind singh ji left the anandgarh fort and anandpur sahib with his family and followers
at sarsa nadi guru gobind singh ji family separated
but guru gobid singh ji decided to go forward to continue his fight with Injustice
and he continue his safar on this road
that was very tought time but he never quit
guru gobind singh ji travelled for almost 47 days on this road
from Anandpur Sahib to Talwandi Sabo
In 1973 Punjab Govt decided to name this Road "Guru Gobind singh Marg"
to pay tribute to Guru Gobind Singh ji and shaheed Singhs and singhanis of that time
almost 600 km road was formed with milestones written Guru Sahib Name on it and the name of Sikh Historical Places
But After that Did anyone continue to manage or take care of this road and milestones
Today The milestones and the road is not in very good situation
this video is for Awareness regarding a noble cause
This Historical Marg should be Refurnished or Recreated
Punjab SIyan is a channel on social media platforms to narrate the sikh history in a easy and authentic way
Waheguru ji ka Khalsa
Waheguru ji ki Fateh
ਵਾਹਿਗੁਰੂ ਜੀ. ਜੋ ਸਾਡੀ ਸਿੱਖ ਕੌਮ ਦੇ ਆਗੂ ਸਹਿਬਾਨ ਹਨ. ਮਾੜੇ ਲੌਕ ਹਨ. ਬਾਗ ਡੋਰ ਫੜਨ ਤੋਂ ਪਹਿਲਾ ਸਾਨੂੰ ਸੁਪਨੇ ਬਾਬਾ ਫੁੱਲਾਂ ਸਿੰਘ ਦੇ ਦਖਓਦੇ ਹਨ. ਓਸ ਤੋਂ ਬਾਦ ਪਤਾ ਲਗਦਾ ਏਹ ਤੇ ਜਕਰਿਆ ਖਾਨ ਨਿਕਲੇ 😢.. ਸਿੱਖ ਕੌਮ ਨੂੰ ਇਕ ਚੰਗੇ ਆਗੂ ਦਿ ਸਖ਼ਤ ਜਰੂਰ ਹੈ..
ਅਤੇ ਚੰਗੇ ਆਗੂ ਨੂੰ ਸਿੱਖ ਕੌਮ ਦੇ ਸਾਥ ਦੀ ਜਰੂਰਤ ਹੈ। 🙏🏻
@@PBxSAHILਜੇ ਤੁਹਾਡੇ ਕਹਿਣ ਦਾ ਮਤਲਬ ਅਮ੍ਰਿਤਪਾਲ ਹੈ ਤਾਂ ਤੁਹਾਨੂੰ ਥੋੜ੍ਹਾ ਸੂਝਵਾਨ ਹੋਣ ਦੀ ਲੋੜ ਹੈ ਜੇ ਕੋਈ ਹੋਰ ਮਤਲਬ ਹੈ ਤਾਂ ਵੀਰ ਜੀ ਮੈਨੂੰ ਰਿਪਲਾਈ ਕਰ ਦੇਣਾ
Bahut vadiya gal kehaya ha veerji sanu vakhae ha apne virse te guru sabhib ji de ithas de sambh sambal karne chafiya
Sahi gal g
Tusi vi shuru kar sakde aa@@Sukh_Brar_Malwa_Reaction
ਧੰਨਵਾਦ ਵੀਰ ਜੀ ਏਨੀ ਜਾਣਕਾਰੀ ਦੇਣ ਲਈ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ
ਜਿਹੜੇ ਪਿੰਡਾਂ ਵਿੱਚ ਦੀ ਇਹ ਸੜਕ ਲੱਗ ਰਹੀ ਹੈ ਇਹਨਾਂ ਪਿੰਡਾਂ ਦੇ ਸਰਪੰਚਾ ਨੂੰ ਹੀ ਠੀਕ ਕਰਾ ਦੇਣੇ ਚਾਹੀਦੇ ਹਨ.
Sarpanch kon aa y a apne guru de nisan ne
ਅਸੀਂ ਵੀ ਇਸ ਏਰੀਏ ਵਿੱਚ ਆਉਦੇ ਹਾਂ ਸਿੰਘ ਸਾਬੵ ਜੀ,ਬਿਲਕੁਲ ਕਿਸੇ ਨੇ ਅੱਜ ਤੱਕ ਸਾਰ ਨਹੀਂ ਲਈ ਇਸ ਮਾਰਗ ਦੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਸ ਮਾਰਗ ਨੂੰ ਦਰਸਾਉਣ ਲਈ ❣🙏🙏🙏❣
ਵੀਰ ਜੀ ਤੁਸੀਂ ਸੇਵਾ ਲੈ ਲੋ ਜੀ,
Tusi app hi roj jan walio kosish karni ce tusi ap nahi kar sakdey ta nere di koi gurdwara camete nu das sakde ho ,
ਆਪ ਹੀ ਰੁਕ ਕੇ ਸਿੱਧਾ ਕਰ ਦਵੋ
ਸਾਨੂੰ ਏਂ ਨਿਸ਼ਾਨ ਆਪਾ ਨੂੰ ਸਵਾਰਨੇ ਚਾਹੀਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 🙏🙏ਪਰ ਅਫਸੋਸ ਜਦੋਂ ਸਾਡੀ ਕੌਮ ਦੀ ਤੇ ਇਤਿਹਾਸ ਦੀ ਗੱਲ ਆਉਂਦੀ ਹੈ ਤਾਂ ਅਸੀਂ ਆਪਣੀ ਜ਼ਮੀਰ ਮਾਰ ਲੈਂਦੇ ਹਾਂ 😢😢
ਸੰਗਤਾ ਨੂੰ ਸਰਕਾਰਾਂ ਵਲ ਨਹੀਂ ਵੇਖਣਾ ਚਾਹੀਦਾ ਆਪਣੇ ਅਪਣੇ ਪਿੰਡਾਂ ਵਿੱਚ ਇਸ ਮਾਰਗ ਨੂੰ ਸੁੰਦਰ ਬਣਾਉਣ ਦੀ ਸੇਵਾ ਕਰਨੀ ਚਾਹੀਦੀ ਹੈ ।
ਗੁਰਦੁਆਰਾ ਜ਼ਫ਼ਰਨਾਮਾ ਸਾਹਿਬ ਦੀਨਾਂ ਸਾਹਿਬ ਤੋਂ 🙏🙏🙏🙏
, ਬਹੁਤ ਧੰਨਵਾਦ ਜੀ ਸਿੱਖਾਂ ਨੇ ਕਦੇ ਖਿਆਲ ਹੀ ਨਹੀਂ ਕੀਤਾ ਸਿੱਖਾਂ ਨੇ ਆਪਣੀਆਂ ਨਿਸ਼ਾਨੀਆਂ ਦਾ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏🙏🙏🙏🙏🙏🙏🙏🙏🙏
ਇਹ ਵੀਡਿਓ ਬਣੋਣ ਲਈ ਤੁਹਾਡਾ ਧੰਨਵਾਦ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸੱਭ ਦਾ ਭਲਾ ਕਰੋ ਜੀ
ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਨੂੰ ਤੁਸੀਂ ਸਿੱਖੀ ਬਾਰੇ ਜਾਣਕਾਰੀ ਦੇ ਰਹੇ ਹੋ
ਵੀਰ ਸਾਨੂੰ ਆਪ ਇਹੇ ਸੇਵਾ ਕਰਨੀਂ ਚਾਹੀਦੀ ਹੈ ਸਾਡੀਆਂ ਸਰਕਾਰਾਂ ਨੇ ਤਾਂ ਕਰਨਾਂ ਨਹੀਂ ਕਿਉਂ ਕੀ ਸਾਡੇ ਗਦਾਰਾਂ ਹੀ ਸਾਡੀਆਂ ਜੜਾਂ ਵੱਡ ਰਹੇ ਨੇ
ਵੀਰ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਮਿਹਨਤ ਕਰਦੇ ਹੋ ਤੁਸੀਂ ਪਰ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਗੰਦੀਆਂ ਸਰਕਾਰਾਂ ਦਾ ਰਾਜ ਹੈ ਕਿੰਨੀਆਂ ਸਰਕਾਰਾਂ ਆਈਆਂ ਅਕਾਲੀ ਕਾਂਗਰਸ ਆਮ ਪਾਰਟੀ ਇਹ ਸਰਕਾਰਾਂ ਬਾਹਮਣਾਂ ਦੀਆਂ ਜੂਠ ਹਨ ਤੇ ਆਪਣੇ ਸਿੱਖ ਕੌਮ ਨੂੰ ਇਹਨਾਂ ਨੇ ਢਾ ਲਾਈ ਹੋਈ ਹੈ
ਕਿਸੇ ਦਾ ਕਸੂਰ ਨਹੀਂ ਹੈ ਵੀਰ ਜੀਓ,,,, ਅਸੀ ਸਿੱਖ ਹੀ ਭੁੱਲਦੇ ਜਾ ਰਹੇ ਅਪਣੇ ਇਤਹਾਸ ਨੂੰ 😢😢 ਮੈ ਕਿਸੇ ਨੂੰ ਨਹੀਂ ਆਪਣੇ ਆਪ ਨੂੰ ਵੀ ਕਹਿ ਰਿਹਾਂ। ਮਾਫ਼ ਕਰੀ ਦਾਤਿਆ 😢❤
ਸਹੀ ਸਹੀ
Bilkul sahi ji🙏🙏🙏🙏🙏
ASI ghan kirt Han ji
ਬਹੁਤ ਧੰਨਵਾਦ ਤੁਸੀਂ ਜੋ ਇਹ ਜਾਣਕਾਰੀ ਦਿੱਤੀ। ਇਹ ਮੌਜੂਦਾ ਸਮੇਂ ਦੀ ਸਰਕਾਰ ਜਾਂ ਧਾਰਮਿਕ ਸੰਸਥਾ ਨੂੰ ਧਿਆਨ ਦੇਣਾ ਚਾਹੀਦਾ ਹੈ
ਦੀਵਾਨ ਟੋਡਰ ਮੱਲ ਜੀ ਦੀ ਹਵੇਲੀ ਦੀ ਵੀ ਮੁੜ ਉਸਾਰੀ ਚਾਹੀਦੀ ਹੈ ਜੀ ਪੁਰਾਤਨ ਦਿੱਖਣ ਵਾਲੀ ਹੀ ਕੱਲ ਨੂੰ ਕੋਈ ਉਠ ਕੇ ਨਾ ਕਹੇ ਕੀ ਗੁਰੂਘਰ ਬਨਾ ਲਏ ਤੇ ਸਾਥ ਦੇਣ ਵਾਲੀਆ ਦਾ ਘਰ ਹੀ ਵੇਰਾਨ ਦਿੱਸਦਾ.
ਵਲੋਂ.ਦਾਸ ਗੁਰੂਘਰ ਦਾ ..........
ਵਾਹਿਗੁਰੂ ਲੰਬੀ ਉਮਰ ਬਕਸ਼ੇ ਪੰਜਾਬ ਸਿਆ
❤ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਵੀਰ ਜੀ ਆਪ ਜੀ ਨੇ ਵੀਰਾਂ ਸ਼ੁਕਰ ਹੈ ਕਿ ਮੀਲ ਪੱਥਰ ਹੈ ਤਾਂ ਸਹੀ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੋਰਿੰਡਾ ਤੋਂ ਸਰਹੰਦ ਨੂੰ ਜਾਣ ਵਾਲੀ ਸੜਕ ਨੂੰ ਮਹਾਰਾਣਾ ਪ੍ਰਤਾਪ ਚੌਂਕ ਬਣਾ ਦਿੱਤਾ ਗਿਆ ਹੈ ਜਦੋਂ ਕਿ ਬੱਚਾ ਬੱਚਾ ਜਾਂਣਦਾ ਹੈ ਕਿ ਇਹ ਮਾਤਾ ਗੁਜਰੀ ਜੀ ਦਾ ਮਾਰਗ ਹੈ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੋਰਿੰਡਾ ਵਾਲੀ ਸੜਕ ਉਤੇ ਵੀ ਇੱਕ ਵੀਡੀਓ ਬਣਾਈ ਜਾਵੇ ਆਪ ਜੀ ਨੂੰ ਬੇਨਤੀ ਹੈ
ਐਸੀ ਹੀ ਸੋ ਗਏ ਆ ਵੀਰ
ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਇਸਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।
ਕਿਉਂ
ਜੋ ੧੫-੨੦ ਸਾਲ ਲੁਟਦੇ ਰਹੈ
Y g saram apaa nu oni chahi di aa g apaa app thik kra ge v
ਵੀਰ ਤੁਸੀ ਕਿਤਾਬਾਂ ਲਿਖੋ ਜੋ ਤੁਸੀਂ ਖੋਜ ਕਰਦੇ ਹੋ ਤਾਂ ਜੋ ਅਸੀਂ ਪੜ ਸਕੀਏ ਤੇ ਆਉਣ ਵਾਲੀਆਂ ਪੀੜੀਆਂ ਵੀ
ਪਤਾ ਨਹੀਂ ਕਦੋ ਸਾਡੇ ਪੰਜਾਬ ਨੂੰ ਇਕ ਚੰਗਾ ਇਨਸਾਨ ਮੁਖ ਮੰਤਰੀ ਦੇ ਰੂਪ ਵਿੱਚ ਮਿਲੁ ਗਾ ਸਾਡੇ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਤੇ ਯੋਧਿਆਂ ਦੀ ਧਰਤੀ ਆ ਜਿਨਾਂ ਨੇ ਸਾਡੇ ਲਈ ਆਪਣੀਆ ਜਾਨਾ ਤੇ ਆਪਣੇ ਪਰਿਵਾਰਾਂ ਨੂੰ ਵਾਰ ਦਿੱਤਾ ਤੇ ਅਸੀਂ ਉਨਾ ਦਿਆ ਨਿਸਾਨੀਆ ਵੀ ਸਾਂਭ ਨੀ ਸਕਦੇ ਇਕ ਸਾਫ ਸੁਥਰੀ ਇਮਾਨਦਾਰ ਕਮੇਟੀ ਹੋਣੀ ਚਾਹੀਦੀ ਆ ਜਿਹੜੀ ਇਮਾਨਦਾਰੀ ਨਾਲ ਸਾਭ ਸਭਾਲ ਦਾ ਕੰਮ ਕਰੇ ਬਹੁਤ ਕੁਝ ਆ ਸਾਡੇ ਪੰਜਾਬ ਵਿੱਚ ਲੋੜ ਆ ਸੰਭਾਲਣ ਦੀ ਯੋਧਿਆਂ ਦੇ ਘਰ ਕਿਲੇ ਤੇ ਰਾਸਤੇ ਇਦਾ ਦੇ ਹੋਣੇ ਚਾਹੀਦੇ ਨੇਂ ਜਿਹੜੇ ਲੋਕ ਦੇਖਣ ਆਉਣ ਤੇ ਸਾਡੇ ਬੱਚੇ ਵੀ ਇਤਿਹਾਸ ਦੇ ਨੇੜੇ ਰਹਿਣ ਕਦੇ ਭੁੱਲਣ ਨਾ ਗੁਰੂਆਂ ਜੀ ਤੇ ਯੋਧਿਆਂ ਦਿਆ ਕੁਰਬਾਨੀਆਂ ਨੂੰ ਆਹ ਫੇਸਬੁੱਕ ਤੇ ਇਸਟਾ ਨੇ ਤਾ ਬੱਚਿਆਂ ਨੂੰ ਸੱਭ ਕੁਝ ਭੁਲਾ ਦੇਣਾ ਇਕ ਨਿਸਾਨੀਆ ਹੀ ਨੇ ਜਿਹੜੀਆ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਕੇ ਰੱਖ ਸਕਦੀਆਂ ਵਾਹਿਗੁਰੂ ਜੀ ਸਮੱਤ ਬੱਖਸੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਤੁਹਾਡਾ ਲੱਖ ਲੱਖ ਸ਼ੁਕਰਾਨਾ ਜੀ ਤੁਸੀ ਸਾਨੂੰ ਸਾਡਾ ਵੀਰ ਸੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਵਾਪਿਸ ਦੇਣ ਲਈ ❤️🙏
ਬਿਲਕੁਲ ਸੱਚ ਕਿਹਾ 💯✅
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
ਰਾਜ ਕਰੇਗਾ ਖਾਲਸਾ।
ਅਸੀਂ ਪੱਛਮੀ ਸੱਭਿਅਤਾ ਨੂੰ ਅਪਣਾ ਕੇ ਆਪਣੀ ਪੰਜਾਬੀ ਸੱਭਿਅਤਾ ਨੂੰ ਹੀ ਭੁੱਲ ਗੲੇ ਇਸਦਾ ਸਾਨੂੰ ਬਹੁਤ ਦੁੱਖ ਹੈ
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੀ
ਪੰਜਾਬ ਛੱਡੋ ਪੂਰਾ ਭਾਰਤ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੇ ਪਰੳਪਕਾਰਾ ਦਾ ਦੇਣ ਨਹੀਂ ਦੇ ਸਕਦਾ
ਸਰ ਮੈਂ ਸੱਤਵੀਂ ਜਮਾਤ ਵਿੱਚ ਪੜਦਾ ਹਾਂ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਤੇ ਪੰਜਾਬ ਦੇ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ❤😊
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ 🙏
ਧੰਨਵਾਦ ਵੀਰ ਜੀ ਜਾਣਕਾਰੀ ਦੇਣ ਬਾਰੇ
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
ਇਹ ਸੇਵਾ ਕਰਨ ਦੀ ਜੁੰਮੇਵਾਰੀ ਨਾ ਸਰਕਾਰ ਕਰੇ ਨਾ ਜੱਥੇਬੰਦੀਆਂ ਇਹ ਸੇਵਾ ਆਪਣਾ ਫ਼ਰਜ ਬੰਨਦਾ ਬਾਈ ਜੀ ਗੁਰੂ ਸਹਿਬਾਨ ਕਿਹੜਾ ਸਰਕਾਰਾਂ ਜਾਂ ਜੱਥੇਬੰਦੀਆਂ ਦੇ ਨੇ ਆਪਣੇ ਵੀ ਨੇ ਆਪਣਾ ਵੀ ਫ਼ਰਜ਼ ਬਣਦਾ 🙏🙏🙏
ਬਿਲਕੁਲ ਸਹੀ ਕਿਹਾ
ਸੱਚੀ ਗੱਲ ਦੱਸੀ ਵੀਰ ਜੀ
Waheguru ji waheguru ji waheguru ji waheguru ji
ਧੰਨਵਾਦ ਪੰਜਾਬ ਸਿਹਾਂ ਬਹੁਤ ਵਧੀਆ ਇਤਿਹਾਸ ਵਾਰੇ ਦਸਦੇ ਹੋ
ਸ਼ੁਕਰਾਨਾ ਵੀਰ ਇਸ ਪਾਸੇ ਧਿਆਨ ਦਿਵਾਉਣ ਲਈ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤
Wahguru ji
ਧੰਨ ਧੰਨ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਜੀ
Dhan Dhan sri Guru Gobind Singh sahib ji maharaj 🙏 ♥️
ਸਿੰਘ ਸਾਹਿਬ ਜੀ ਤੁਸੀਂ ਬਹੁਤ ਵੱਡੀ ਸਿੱਖਿਆ ਦਿੱਤੀ ਏ ਮੀਲ ਪੱਥਰ ਸਰਕਾਰ ਦੀ ਬਜਾਏ ਅਸੀ ਕੁਛ ਲੋਕ ਮਿਲ ਕੇ ਵੀ ਸੁਧਾਰ ਜਾਂ ਸਫਾਈ ਕਹਿ ਲਵੋ ਕਰ ਸਕਦੇ ਹਾਂ
Dhan Dhan Shri Guru Pita Gobind Singh Gi
Waheguru ji
ਧੰਨਵਾਦ ਵੀਰੇ
ਇਸੇ ਤਰ੍ਹਾਂ ਸਤਿਗੁਰਾਂ ਦੇ ਕਰਜ਼ਾਂ ਨੂੰ ਯਾਦ ਕਰਾਉਂਦੇ ਰਹਿਣ ਲਈ।ਇਸੇ ਤਰ੍ਹਾਂ ਸਤਿਗੁਰੂ ਆਪ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ।
ਬਹੁਤ ਚੰਗੀ ਜਾਣਕਾਰੀ ਦਿਤੀ ਜੀ ਤੁਸੀ 🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
ਦੋਸ਼ੀ ਤਾਂ ਉਹ ਹਨ ਜਿਨ੍ਹਾਂ ਨੇ ਆਪਣੇ ਇਤਿਹਾਸ ਤੋਂ ਜਾਣੂ ਨਾ ਕਰਵਾ ਸਕੇ
Waheguru ji 🙏🙏🙏
ਵੀਰ ਜੀ ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਰੱਖਣ ਤੁਹਾਡੇ ਤੇ ਸਿੱਖ ਕੌਮ ਦਾ ਹੋਰ ਡੂੰਘਾ ਇਤਿਹਾਸ ਲੈਣ ਕੇ ਆਵੋ ਤੇ ਕੌਮ ਲੱਗੇ ਰੱਖੋ ਵਾਹਿਗੁਰੂ ਜੀ ਤੁਹਾਨੂੰ ਹੋਰ ਬਲ ਬੁੱਧੀ ਬਖਸ਼ਣ 🙏
saluteeee aaa veerjiiiii >>> sade Peo (Guru Gobind Singh Ji) vargaaaaaaa koi nahi ho sakda....
ਧੰਨ ਸਾਹਿਬ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ
Waheguru ji ka Khalsa Waheguru ji ki Fateh ❤❤❤❤❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji❤ Baba ji mehar Bakshan sab te❤
❤ waheguru ji
Dhan dhan Shri guru Gobind singh ji🙏🙏🙏🙏🙏🌹💐💐❤️💞🌺🌷🌸💮🏵️🌻🌼
ਵਾਹਿ ਗੁਰੂ ਵਾਹਿ ਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਬੜਾ ਬੁਰਾ ਹਾਲ
ਲੰਗਰ, ਜਸ਼ਨ ਮਨਾਉਣੇ ਉਪਰ ਖਰਚਾ ਘੱਟ ਕਰ ਕੇ ਮਾਰਗ ਦੀ ਮੁਰੰਮਤ
ਕੀਤੀ ਜਾਵੇ
❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤
Sadi kaum chija bna dindi hai par sambhalna nhi jandi.
Itihaas v bna lendi hai par sambhalda nhi
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
ਸਿੱਖ ਕੌਮ ਦੇ ਮਾੜੇ ਪ੍ਰਧਾਨਾਂ ਤੇ ਮਾੜੀਆਂ ਜਥੇਬੰਦੀਆਂ ਨੇ ਖਾ ਲਿਆ ਜੀ
ਵਾਹਿਗੁਰੂ ਜੀ ਇੱਕ ਚੰਗੇ ਜਥੇਦਾਰ ਦੀ ਲੋੜ ਹੈ ਜੀ ਸਿੱਖ ਕੌਂਮ ਨੂੰ ਜੀ
Make sure you vote SGPC out now. That's your duty.
ਸੱਚੀ ਕਹਿ ਰਹੇ ਹੋ ਵੀਰ ਤੁਸੀ ਮੇਰਾ ਪਿੰਡ ਵੀ ਇਸ ਮਾਰਗ ਉੱਤੇ ਹੀ ਆਉਂਦਾ ਪਿੰਡ ਕਨੇਚ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਰਗ ਉੱਤੇ ਸਾਡੇ ਸਿੱਖ ਰਾਜ ਬਾਰੇ ਵੀ ਲਿੱਖ ਕੇ ਬੋਰਡ ਲਾਉਣੇ ਚਾਹੀਦੇ ਨੇ ਕੋਈ ਵੀ ਦਾਰੂ ਦਾ ਠੇਕਾ ਜਾ ਜਰਦੇ ਦੇ ਖੋਖੇ ਨਹੀਂ ਹੋਣੇ ਚਾਹੀਦੇ ਇਹ ਰਾਹ ਦੁਨੀਆ ਦਾ ਸਭ ਤੋਂ ਸੋਹਣਾ ਰਾਹ ਹੈ
ਵਾਹਿਗੁਰੂ ਜੀ
ਵਾਹਿਗੁਰੂ ਜੀ ਕਿਰਪਾ ਕਰਨ
ਪੰਜਾਬ ਸਿਆਂ ਇਹ ਤੇਰਾ ਅਤੇ ਸਾਢਾ ਦਰਦ ਹੈ ਆਗੂ ਨਹੀਂ ਸਮਝਣਗੇ।
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
ਸਹੀ ਗੱਲ ਆ ਵੀਰ ਜੀ
ਇਲਾਕਾ ਨਿਵਾਸੀਆ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹਿਦਾ.
ਸਰਕਾਰਾ ਨੇ ਕੁੱਝ ਨੀ ਕਰਨਾ ਇਹ ਸਾਨੂੰ ਸਭ ਨੂੰ ਆਪ ਮਿਲ ਜੁਲ ਕੇ ਸਹੀ ਕਰਨਾ ਪੈਣਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
ਸਹੀ ਸੇਧ ਦੇਣ ਲਈ ਧੰਨਵਾਦ ਜੀ
AAP ki iss jankari cy her gur Sikh kaAMRIT SIR ANA SAFLA HOGAOR DIL CY PIYAR HOGA WAHE GURU JI KA KHALSA WAHY GURU JI FATAH🙏🏻🙏🏻🙏🏻🙏🏻🙏🏻
Thank u vir ji Guru nu satkar den lai
🥹 ਵਾਹਿਗੁਰੂ ਜੀ ਮੇਹਰ ਕਰਿਓ 🥹
Bilkul right khalsa ji asi bhul ge apne guru sahlbna nu
Bahut vadia soch bahut hi slagayog kadam paji dhanwad 🙏🙏🙏🙏🙏🙏🙏🙏🙏🙏🙏
❤Waheguru ji ❤❤
Waheguru ji ❤
Lakh diyan lahtaan sade Punjab de sare cm te
ਵਾਹਿਗੁਰੂ ਜੀ ❤️🙏
Bahut badhiya jankari.
Waheguru ji very good ji❤
Weha guru ji 🙏🙏
Dhan Guru Gobind Singh Ji Maharaj... waheguru
Waheguru ji kirpa karo eh Sacha sucha Marg double bn jave
Guru Fateh Veerji. Absolutely right message. Request to apex religious institution to renovate the Guru Gobind Singh ji Marg as unique, informative and useful with basic entities. Marg not only of Punjab but No.1 in India. Waheguru mehar kare ji. Regards from Gujarat India.
ਵਾਹਿਗੁਰੂ ਜੀ 🙏
Veer ji tusi bahut sohna Kam kar rahe o...ehna chijan bary aware ho k Sikh ehna chijan di nuhar badlan lai turngy..
Bilkul sahi kiha veer ji 🙏
🙏🙏 Thanks Bhaji So Proud of you
Waheguru ji sarkara nu hath jod benti hai ki es road te ehna nishania nu sambhalya ja v ta jo Sadi on wali pidi Sade guru sahibaan di jayada to jyada knowledge Hove te loka nu jankari den baare is veer g da dil to thanks waheguru ji ka Khalsa waheguru ji ki fathe
Bohat waddia veer ji
Bilkul es mudde te gal honi chahidi .
Good initiative Bhai sahib
Bhuat vadiya veer ji
Waheguru ji Waheguru ji waheguru ji Dhan Dhan Guru Gobind Singh ji
Bahut badhiya ji waheguru mehar Karan,vpo BhaiRupa