ਹੁਣ ਵੀ R Nait ਤੇ Korala Maan ਕਹਿ ਦਿੰਦੇ ਬੌਂਡ ਨਾ ਹੋਜੀ ਕਿਸੇ ਨਾਲ਼ Guntaaj Dandiwaal ll Bittu Chak Wala l

Поделиться
HTML-код
  • Опубликовано: 22 окт 2024

Комментарии • 129

  • @Thealtafmalik_
    @Thealtafmalik_ Год назад +20

    Miss you Sidhu moose wala 😭😭😭ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @chahatveersingh1991
    @chahatveersingh1991 Год назад +14

    ਬਹੁਤ ਵਧੀਆ ਗਲਬਾਤ ਲੱਗੀ ਬਿੱਟੂ ਵੀਰ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @vickysinghvicky2618
    @vickysinghvicky2618 Год назад +50

    ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ

  • @vakeelsingh8039
    @vakeelsingh8039 Год назад +6

    ਮੈਨੂੰ ਲਗਦਾ ਜੇ ਇੰਟਰਵਿਊ ਨਾਂ ਹੁੰਦੀਆ ਹੋਣ ਆਪਾ ਸਹੀ ਬੰਦੇ ਨੂੰ ਵੀ ਗ਼ਲਤ ਸਮਝੀਏ ਮੈਂ ਆ ਬਾਈ ਨੂੰ ਗੀਤਾ ਤੋਂ ਹੋਰ ਤਰੀਕੇ ਦਾ ਮੁੰਡਾ ਸਮਝ ਦਾ ਸੀ, ਪਰ ਨਿਕਲਿਆ ਕੁੱਝ ਹੋਰ ਹੀ ਬਹੁਤ ਕੁੱਝ ਦੇਖਿਆ ਵੀਰ ਨੇ ਜਿੰਦਗੀਂ ਚ ਬਾਬਾ ਮੇਹਰ ਕਰੇ ❤ ਤੇ ਸੁਕਰੀਆ ਬਿੱਟੂ ਵੀਰੇ ਥੋਡਾ ਵੀ ❣️

  • @jagtaraulakhactor2495
    @jagtaraulakhactor2495 Год назад +19

    ਨਰਮ ਐ ਮੁੰਡਾ.. ਗਾਉਂਦਾ ਵੀ ਸੋਹਣਾ.. ਸੋਚ ਵੀ ਵਧੀਆ.. ਪੂਰੀ ਤਰੱਕੀ ਕਰੂ

  • @sukhiduggankaur384
    @sukhiduggankaur384 Год назад +14

    ਵਾਹਿਗੁਰੂ ਜੀ ਮੇਹਰ ਕਰਨ ਗੇ, ਤਰੱਕੀਆਂ ਕਰੋਂ ਪੁੱਤ ਕਹਿੜੇ ਮੂਹ ਨਹੀਂ ਸੀ ਲਾਉਂਦੇ ਸੀ, ਹੁਣ ਉਹੀ ਉਡੀਕਣਗੇ

    • @shpranu6285
      @shpranu6285 Год назад

      ਬਿਟੂ ਬਾਈ ਤੇਰੀ ਲਗਭਗ ਹਰੇਕ ਇੰਟਰਵਿਊ ਵੇਖੀ ਦੀ ਹੀ ਏ ਬਾਈ ਤੇਰੇ ਵਿਚ ਵੀ ਇਹ ਕਲਾ ਤੁਸੀਂ ਸਭ ਕੁਛ ਅੰਦਰੋਂ ਕਢਵਾ ਲੈਣੇ ਓ ਵਧਿਆ ਲਗੀਆਂ ਮੁੰਡੇ ਦੀਆਂ ਗਲਾਂ ਕੋਈ ਝੂਠੀਆਂ ਫੜਾਂ ਨੀ ਮਾਰੀਆਂ ਸਭ ਘਰ ਦੇ ਹਾਲਾਤ ਆਪਦਾ ਸਘੰਰਸ ਹਡਬੀਤੀਆਂ ਸਚ ਦਸੀਆਂ ਸਚਮੁਚ ਮੰਜਿਲਾਂ ਸੌਖੀਆਂ ਨੀ ਮਿਲਦੀਆਂ।ਬਿਟੂ ਤੁਸੀਂ ਗੁਣਤਾਜ ਦਾ ਬੈਸਟ ਫਰੈਂਡ ਸੇਵਕ ਜਿਸਦਾ ਬਹੁਤ ਹੀ ਵਡਾ ਯੋਗਦਾਨ ਏ ਇਥੋਂ ਤਕ ਲਿਆਉਣ ਵਿਚ ਸਿੰਗਰ ਨਾਲੋਂ ਅਹਿਮ ਰੋਲ ਹੁੰਦਾ ਰਾਈਟਰ ਦਾ ਮੇਰਾ ਕਹਿਣ ਦਾ ਮਤਲਬ ਵੀ ਤੁਸੀਂ ਸੇਵਕ ਵੀਰ ਦੀ ਇਕ ਝਲਕ ਜਰੂਰ ਵਿਖਾਉਣੀ ਸੀ। ਬਾਬਾ ਚੜਦੀ ਕਲਾ ਰਖੇ।। ਆਮੀਨ।।

  • @sakindersinghrinku5219
    @sakindersinghrinku5219 Год назад +7

    ਗੁਰਤਾਜ ਨੇ ਬਹੁਤ ਵਧੀਆ ਗੱਲਾਂ ਕਰੀਆ, ਸੱਚ ਬੋਲੀਆ ਮੁੰਡਾ, ਸੱਚੇ ਪਾਤਸ਼ਾਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ।

  • @sukhiduggankaur384
    @sukhiduggankaur384 Год назад +7

    ਮੈਨੂੰ ਬਹੁਤ ਵਧੀਆ ਲੱਗੀਆਂ ਗੱਲਾਂ ਬਹੁਤ ਹੀ ਸਚਾਈ ਦੱਸ ਰਹੇ ਹੋ,ਐਨੇ ਔਖੇ ਟਾਇਮ ਕਡੇ, ਬਹੁਤ ਵਧੀਆ

  • @sukhmansanghavlogs6617
    @sukhmansanghavlogs6617 Год назад +7

    ਬਹੁਤ ਵਧੀਆ ਗੁਣਤਾਜ ਬਾਈ , ਗੁਣਤਾਜ ਉਹੀ ਬਾਈ ਆ ਜਿਸਨੇ ਜਵਾਹਰਕੇ ਵਿਚ ਬਾਈ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਲੱਗੀਆਂ ਤੋਂ ਚੱਕਿਆ ਸੀ

  • @Gill_Sardulewala
    @Gill_Sardulewala Год назад +3

    ਘੈਂਟ ਬੰਦਾ ਬਾਈ ਗੁਨਤਾਜ ਬਾਈ ਦੇ ਯਾਰ ਵੀ ਘੈਟ ਆ ਸਾਰੇ ਘਰੇ ਮਿਲਕੇ ਆਏ ਸੀ ਬਾਈ ਨੂੰ

  • @preetsidhwan3762
    @preetsidhwan3762 Год назад +16

    ਆਵਾਜ਼ ਬਹੁਤ ਘੈਂਟ ਆ ਬਾਈ ਦੀ ਯਾਰ ❤️

    • @shinderpalsingh7837
      @shinderpalsingh7837 Год назад +1

      Bai ਸਾਡੇ ਪਿੰਡ ਦਾ ਨਾਮ ਰੌਸ਼ਨ ਕਰੀ

  • @pritpalsinghpirta9352
    @pritpalsinghpirta9352 Год назад +9

    ਬਹੁਤ ਵਧੀਆ ਇੰਟਰਵਿਊ ਵੀਰ, ਗੁਣਤਾਜ ਵੀਰ ਬਹੁਤ ਤਰੱਕੀਆ ਕਰੇਗਾ, ਪਹਿਲੀ ਇੰਟਰਵਿਊ ਬਿੱਟੂ ਵੀਰ ਨਾਲ ਕੀਤੀ ਏ ਤੁਸੀ, ਹੁਣ ਬਹੁਤ ਇੰਟਰਵਿਊ ਲਈ ਆਉਣਗੇ ਤੇਰੇ ਕੋਲ ਹੋਰ ਕਈ ਸਾਰੇ , ਪਰ ਬਿੱਟੂ ਵੀਰ ਦੀ ਇੰਟਰਵਿਊ ਬੇਕਮਾਲ ਹੁੰਦੀ ਏ

  • @bittusaroye7526
    @bittusaroye7526 Год назад +6

    ਬਿੱਟੂ ਵੀਰ ਜੀ , ਗੀਤਕਾਰ ਸੇਵਕ ਰਾਏਪੁਰ ਦੀ interview ਵੀ ਕਰ ਲਓ ਜੀ , ਬੜੀ ਮਿਹਰਬਾਨੀ ਹੋਵੇਗੀ ਜੀ ।

  • @sukhmanjotsingh7427
    @sukhmanjotsingh7427 Год назад +9

    ਬਿੱਟੂ ਵੀਰ ਕੀ ਹਾਲ ਹੈ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @kulwantmehra6926
    @kulwantmehra6926 Год назад +3

    ਬਹੁਤ ਵਧੀਆ 22 ਜੀ❤❤❤❤❤❤

  • @SatnaammSingh
    @SatnaammSingh Год назад

    Very nice bhaii ji 😊😊😊😊❤❤❤❤❤❤❤❤❤❤❤❤❤ chotu brother ji

  • @gurdeepsinghleharpb13
    @gurdeepsinghleharpb13 6 месяцев назад

    Ghaint a veer guntaj❤❤❤❤❤❤

  • @YuvrajSingh-25001
    @YuvrajSingh-25001 Год назад +2

    ਬਹੁਤ ਵਧੀਆ ਸੋਚ ਵੀਰ ਦੀ

  • @DownUpMusic-so7lz
    @DownUpMusic-so7lz Год назад +4

    Guntaj Bro bhut nice person Bai kde kehda Hunda c Sanz Apna v Gana Ayu oye Le phir Back To Back A rhe 👍👍👍👌👌👌

  • @amriktalwandi
    @amriktalwandi Год назад +4

    ਗੱਲ ਬਾਤ ਬਹੁਤ ਵਧੀਆ ਲੱਗੀ ਜੀ !

  • @harry1843
    @harry1843 Год назад

    Next hit song tyar aa khotte sikke

  • @lovepreet6796
    @lovepreet6796 Год назад +1

    ਬਹੁਤ ਵਧੀਆ ਵੀਰ ਮੇਰਿਆ ਵਹਿਗੁਰੂ ਚੜਦੀਕਲਾ ਤਰੱਕੀ ਬਖਸ਼ਿਸ਼ ਕਰਨ

  • @maninderjakhu701
    @maninderjakhu701 Год назад +2

    ਬਹੁਤ ਵਧੀਆ

  • @bhindersingh_sidhu
    @bhindersingh_sidhu Год назад

    good voice 22 ji

  • @kuldeepsabharwal4417
    @kuldeepsabharwal4417 Год назад +3

    Awaaz ch dum aa veer de

  • @gurmailbrar5083
    @gurmailbrar5083 Год назад +1

    ਖਿੱਚਕੇ ਰੱਖ ਕੰਮ ਜੱਟਾ 👌👌👌👌

  • @sewakdhaliwal9644
    @sewakdhaliwal9644 Год назад

    ਸਿਰਾ ਬੰਦਾ ਵੀਰ ਜੀ👍👍👍✅✅

  • @chathapb3169
    @chathapb3169 Год назад +3

    Nice baai a sade ala pb31 ❣️

  • @sandeepbhangu9423
    @sandeepbhangu9423 11 месяцев назад

    Ghaint banda ❤❤

  • @manisidhutharaj
    @manisidhutharaj Год назад +1

    Very nice bro bhutt vadia gaunda guntajj vera

  • @AmrinderSingh-nc7ls
    @AmrinderSingh-nc7ls Год назад +1

    god bless you bai g

  • @kdeepsinghdeep887
    @kdeepsinghdeep887 Год назад +2

    Always God blessings good wishes always 🙏

  • @baazsra9548
    @baazsra9548 Год назад +2

    Jwa sachiyan galaan kriyan jo hunda industry ch 💪

  • @nimmakhara8512
    @nimmakhara8512 Год назад

    Wmk sda khsuh rhe veer hor v taraki kre

  • @pathankotVlog21
    @pathankotVlog21 Год назад +3

    Sidhu moose wala
    Legend never dei
    Rest in peace

  • @kulvirsingh978
    @kulvirsingh978 Год назад

    gulab bai vrgi awaj jma 🔥🔥

  • @narinder1717
    @narinder1717 Год назад

    Good bless your bai g❤❤❤❤❤

  • @Resham9330
    @Resham9330 Год назад +2

    Munda nanke pind ton.... Keep it up bro

  • @Bindi_maanshaia
    @Bindi_maanshaia Год назад +4

    Bittu bro ❤ guntaj ❤pb31

  • @nachhtarbhullar4243
    @nachhtarbhullar4243 Год назад +1

    Very nice ❤ Battu Bie

  • @WESUPPORTLAKHASINGHSIDHANA
    @WESUPPORTLAKHASINGHSIDHANA Год назад +5

    ਮਾਨਸਾ ਆਲੇ ਲਾਇਕ ਕਰੋ ❤

  • @GurmeetsinghSharry
    @GurmeetsinghSharry Год назад +1

    Bhut ghant Vera ❤❤❤

  • @baljeetdhanesar6940
    @baljeetdhanesar6940 Год назад +1

    Very nice

  • @deepaman5806
    @deepaman5806 Год назад +1

    Miss you sidhu bro

  • @vickysidhu9590
    @vickysidhu9590 Год назад

    Nice bai👍

  • @Your_Deepu
    @Your_Deepu Год назад

    Aawaj ch daam aa Bai ❤

  • @inderbrar550
    @inderbrar550 Год назад

    Bahut Vadia interview

  • @jagroopsidhu3349
    @jagroopsidhu3349 Год назад

    Very good bro bhut badhiya Bhai ❤❤❤❤❤❤❤❤❤❤❤

  • @lakhveersinghsarao7775
    @lakhveersinghsarao7775 Год назад

    Gal tan sari j di aa bro

  • @sukhwantgillgill6674
    @sukhwantgillgill6674 Год назад

    Very very nice ❤❤❤ love you 22 g 🙏❤️👌

  • @desiviplive1950
    @desiviplive1950 Год назад +3

    21ਲਾਇਕ। 2 ਕੁਮੈਂਟਾਂ❤❤❤❤

  • @simarmann8898
    @simarmann8898 Год назад +2

  • @athleteslifestruggle5067
    @athleteslifestruggle5067 Год назад

    Bhai mst❤️❤️❤️

  • @chathapb3169
    @chathapb3169 Год назад +4

    ਅੱਤ ਆ ਬਾਈ ਸਾਡਾ pb31❣️

  • @Bukkajatt440
    @Bukkajatt440 Год назад +3

    Guntaj ❤❤❤ vira

  • @BALWINDERSINGH-sn1si
    @BALWINDERSINGH-sn1si Год назад

    Very good

  • @hardeepsingh6922
    @hardeepsingh6922 Год назад +1

    👍👍👌👌

  • @sanisingh2420
    @sanisingh2420 Год назад +1

    Good bro

  • @BalwinderSingh-if2gk
    @BalwinderSingh-if2gk Год назад

    Nice👍👍

  • @sattipandit525
    @sattipandit525 Год назад

    Guntaj sirra bndda sde pind da e y sade nal reha ve bhot a y di awaz bhot sohni a

  • @Narshot_Music
    @Narshot_Music Год назад +1

    Good bai sidhu moose wala

  • @ArshadKhan-fj6cg
    @ArshadKhan-fj6cg Год назад

    Good veer

  • @DownUpMusic-so7lz
    @DownUpMusic-so7lz Год назад +4

    Menu aj v yaad bai appa dono mohali toh Fathegarh Sahib Gye c Mele Te Wali Thand c Os din Otho appa Jhaj ch chade c oh Jhaj Real wala Nhi 😁c Oh Bus DA name Jhaj C 😁😁Yaad Purani

  • @HUNARPB31
    @HUNARPB31 Год назад

    ❤❤

  • @mandysandhu7217
    @mandysandhu7217 Год назад +2

    Sidhumoosewala is a good role model for everyone.!

  • @DABA_PIND
    @DABA_PIND Год назад

    ❤❤❤❤❤❤❤❤❤❤

  • @bholabarnala7122
    @bholabarnala7122 Год назад +2

    💥💥💥👍👍👍✌️✌️

  • @mrmrsdhaliwal9562
    @mrmrsdhaliwal9562 Год назад +1

    🔥 ਸਿੱਧੂ ਮੂਸੇਵਾਲਾ ਇੱਕ ਹੀ ਸੀ
    ਸਾਰੀ ਦੁਨੀਆ ਤੇ ਨਾਮ ਰਹੂ ਗਾ 🤝🏻
    ਜੱਟ ਵਾਂਗ ਕੋਈ ਨੀ ਲਿਖ ਸਕਦਾ ✍🏻…..

  • @ButaSingh-r8e
    @ButaSingh-r8e 3 месяца назад

    ❤❤❤❤❤❤❤

  • @JatinderSingh-zj8lg
    @JatinderSingh-zj8lg Год назад +1

    🙏🙏🙏🙏

  • @gurdeepsinghleharpb13
    @gurdeepsinghleharpb13 6 месяцев назад

    ❤❤❤❤❤❤❤❤❤❤❤

  • @kulwantmehra6926
    @kulwantmehra6926 Год назад

    Siraaaaa la deo 22 pb 31 Wale

  • @amankhurmi999
    @amankhurmi999 Год назад

    Nic bro

  • @kuldeepsabharwal4417
    @kuldeepsabharwal4417 Год назад

    10:40 sachi gall

  • @wraichamandeep5
    @wraichamandeep5 Год назад

    ਤੂੰ ਬਾਈ ਸਾਡੇ ਵਰਗਾ ਘਰੋ ਤਾ

  • @varindersharmavarinderchan5172

    Guntaj bai ❤❤❤❤

  • @pathankotVlog21
    @pathankotVlog21 Год назад +1

    Menu pehle din tu hi pta se ehg ganna sidhu bai nu trebute aa

  • @HappySidhu-ul7ct
    @HappySidhu-ul7ct Год назад

    👌👌👌👌

  • @kdeepsinghdeep887
    @kdeepsinghdeep887 Год назад

    🙏🙏🙏🙏❤️❤️❤️

  • @RajbirSidhu_Vlogs
    @RajbirSidhu_Vlogs Год назад +1

    #justicforsidhumoosewala

  • @JassSingh-m6e
    @JassSingh-m6e Год назад

    Bro y sawak nu nal lana ce interview ch

  • @richkidsrecords
    @richkidsrecords Год назад

    🎉🎉🎉

  • @Gurudharalle3966
    @Gurudharalle3966 Год назад

    Mera naam b gurjeet aa bai

  • @sattipandit525
    @sattipandit525 Год назад

    Guntaj sada comdy ve bhot karda

  • @fuajigeam3694
    @fuajigeam3694 Год назад

    🎉

  • @BaljeetSingh-fr3by
    @BaljeetSingh-fr3by Год назад

    👍👍👍👍👍

  • @sukhvaltoha47
    @sukhvaltoha47 Год назад

    Adda nl bhri pyi ik da interview 🤦‍♂️ Bki 👌👌

  • @jasveer54
    @jasveer54 Год назад

    veer da gana sidhu layi hi c

  • @sukhi5654
    @sukhi5654 Год назад

    15:18 ,18:20⏸ ਸਿੱਧੂ ਮੂਸੇ ਵਾਲਾ ❤🕊

  • @GurjinderSingh-y3f
    @GurjinderSingh-y3f Год назад

    Iko banda c jehda har ik sport krda c Sidhu Moose wala

  • @amrindersharma7937
    @amrindersharma7937 Год назад +2

    JUSTICE SIDHU MOOSE WALA

  • @onlykalsi
    @onlykalsi Год назад +1

    ਆਹੀ ਲੈਕੇ ਗਿਆ ਸਿੱਧੂ ਨੂੰ hospital
    Baki ਘੁਸਿਆ ਦੇ ਪਿੰਡ ਚੋ ਕੋਈ ਨੀਂ ਆਇਆ,

  • @Hashandeepsingh-md8tf
    @Hashandeepsingh-md8tf Год назад

    aha Sidhu singh Jatt Bai no hospital LA LA Gya atack bad

  • @ginnimasoun930
    @ginnimasoun930 Год назад

    Y je Ainak la ke interview krde vdya lgda....But Waise vdya interview c

  • @gurjeetsidhu1676
    @gurjeetsidhu1676 Год назад +1

    Ah 22 ohi aaa jiney jaakey jhottey nu chakeyaaa c 😢😢respect 🫡🫡

  • @krn_pb10x
    @krn_pb10x Год назад

    Aa video r nait krke dekh riha

  • @ParasDhariwal-o3u
    @ParasDhariwal-o3u Год назад

    #justiceforsidhumoosewala#🙏🙏💔💔

  • @kulwindersran5709
    @kulwindersran5709 Год назад

    #justiceforsidhumoosewala

  • @sukhdeepsingh-sq8bu
    @sukhdeepsingh-sq8bu Год назад +1

    Khich ka rakh kam y ❤️

  • @imsharn1391
    @imsharn1391 Год назад +1

    Wadiya banda guntaz