Buht wadda kmm kita game chd k viah kra lea. Viah ta ho e jna c pehla Kuch bn jndi munde 20 mil jne c ede te dulna c . Ints id leke tu buht mahan kmm kita
Jo enne enne gnde comment kr rahe ne shayad o ehh ni jande ki jithe likhya hunda othe hi lekh jud de ne us parmatma de agge kise di ni chli apno apne karam ne🙏bche a tohada tan kuj ni bigadya ehna ne kyu kise nu mnda bolde🙏khush raho te khushiann vando🙏☺waheguru g sbb nu khush rakhe😊
Karn karvon wala waheguru hai Par maaf krna koi changi sedh nahi de rahe bacheya nu.Te oper toh interview len waleya nu 21 topa di slami deni bndi a.Waheguru waheguru waheguru ji
BA. Li's only song in the nejalagar.No, they base me after they laugh dumb.As he topped ji- again, we are craving a baggy.Then ceremony karnataka in bhatani
kahdi sanu nazar lg jaadi aa hahahaha jaa ni juth boi jaadi aa bus kr asha j shok pure krne c is paase naa jaadi asha hun ki sabit krna chadi ds gadh paa k rakhyia eida n
Kl nu jdo tere kudi hoi unu v lbb dai insta to munda apne wrga. Chnnl wale kitho lende eda de loka da nm koi hor problem hni pb ch hadd aa. Bnd krao eh chnnl
Ki aa es interview vich...hale esdi 12th class bhi ni hoyi love marriage krwa lyi ...na esne apne study kiti aa...ki mhaan Kam kita esnu dso jra ki jehdi tusi enha di interview len chle gye...had hi aa schi...
ਮਾਂ ਬਾਪ ਦੇ ਸਿਰ ਚ ਸਵਾਹ ਹੀ ਪਾਈ ਆ. ਕੋਈ ਮਹਾਨ ਕੰਮ ਤਾਂ ਕੀਤਾ ਨਹੀਂ ਜੋ ਇਹਨਾਂ ਦੀ ਇੰਟਰਵਿਊ ਲੈਣ ਚਲੇ ਗਏ
Tunu mada chnga te ni na ki ha eve kise nu mada bolde rahede ona di life Jo marji karn tunu ni video changi lagde na dekho
@@Sahibjot8899jdo teri kudi ave kru fr pta lgu
@@Sahibjot889910 v clss ch viah?? yrr seriously?
@@Sahibjot889910 v clss ch viah?? yrr seriously??
@@Sahibjot8899j ana hi pyr c wait kr lnde 2-3 saal fr kidi k gll c?
Please give them an oscar 😂
Yrr seriously?? India ch eho jya content rehgya interview lyi ?????? Ohh godddddd 🙄
Oscar dayo ehna nu bht mhaan km kitta interview aleya ne jo ehna mhaan loka da interview leya te sade te kirpa kitti😂
ਜਦੋਂ ਤੁਹਾਡੇ ਬੱਚੇ ਤੁਹਾਡੀ ਇੱਜ਼ਤ ਰੋਲਣਗੇ ਫੇਰ ਪਤਾ ਲੱਗੂਗਾ ਕੁੜੀ ਚ ਲੱਖ ਦੀਆਂ ਲਾਣਤਾਂ ਨਾਲੇ ਜਿਹਨੇ ਇੰਟਰਵਿਊ ਕੀਤੀ
ਬੱਚੇ ਨੇ ਬਹੁਤ ਵੱਡੀ ਖੁਸ਼ਖਬਰੀ ਦੱਸ ਦਿੱਤੀ ਘਰ ਤੁਹਾਡੀ ਕੁੜੀ ਬਹੁਤ ਹੀ ਤਰੱਕੀ ਕਰ ਗਈ ਹੈ
ਇਹਨਾਂ ਬੁਗੜਾ ਬੁਗੜੀ 10 ਮਹੀਨੇ ਪਹਿਲਾ ਈ ਇੰਟਰਵਿਊ ਕਰੀ ਫਿਰਦੇ ਸੀ ਮੈਂ ਅੱਜ ਦੇਖਿਆ 🤣🤣🤣🤣
Mai kl hi Inha di video te comment kita interview bare😂Inha di interview pehle hi hoi a😂
@@Kaursimar139 ਹਾਂ ਮੇਰੀ ਬੁਗੜੀ
ਮੈ ਵੀ 😂😂😂
Mainu b aaj pta lgya
M ajj kita yrr
Kes kes nu lgda ka maa baap sbb to pehla aa .aaha bf ta hor ve mel janda koi budi thodi ho chli c🙏🏻ja gll shi lga ta like kreyo jrur
bilkul shiii
ਭੈਣ ਤੁਸੀਂ ਪਹਿਲਾਂ ਆਪਣਾ ਸੁਪਨਾ ਪੂਰਾ ਕਰਨਾ ਸੀ ਤੇ ਫ਼ੇਰ ਆਵਦੀ ਅਗਲੀ ਜਿੰਦਗੀ ਦਾ ਫ਼ੈਸਲਾ ਕਰਨਾ ਸੀ,,, ਸ਼ਾਇਦ ਕਿਤੇ ਤੁਸੀਂ ਦੂਜੀਆਂ ਕੁੜੀਆਂ ਲਈ ਪ੍ਰੇਰਣਾ ਬਣਦੇ😊।
ਵੀਰ ਕਿਸੇ ਵਧਿਆ ਲੋਕਾ ਦੀ ਇੰਟਰਵਿਊ ਕਰੋ ਜੋ ਲੋਕਾ ਨੂੰ ਸੇਧ ਮਿਲੇ ਇਹ ਕੱਜਰਖਾਨਾ ਤਾਂ ਪਹਿਲਾਂ ਹੀ ਬਹੁਤ
ryt
Right jii eh channel bekar videos leke aunde @@kulwinderkaur670
Write bro
Exactly
ਇਹੋ ਜਿਹੀ ਦੱਲੀ ਹੋਰਾਂ ਨੂੰ ਵੀ ਵਿਗਾੜਦੀ ਕੁੜੀਆਂ ਨੂੰ ਆਪ ਤੇ ਗਸਤੀ ਬਣ ਕੇ ਰੋਲ ਤੀ ਆਪ ਦੇ ਘਰਦਿਆਂ ਦੀ ਇੱਜਤ ਹੋਰਾਂ ਨੂੰ ਵੀ ਵਿਗਾੜ ਦੇ ਚਵਲੇ ਚੱਲ ਦੱਲੀ ਕਿਸੇ ਥਾਂ ਦੀ 😡
Shi Keya a chewal jananni neyani bni pyi.a
ਤੁਹਾਡੇ ਸਿਰ ਵਿਚ ਸੱਤਾਂ ਚੁੱਲਿਆਂ ਦੀ ਸਵਾਹ ਇੰਟਰਵਿਊ ਲੈਣ ਵਾਲਿਓ
If u truly love her ,support her in her dreams . This is the meaning of LOVE to fully support your partner !!!!
ਤੇ ਹੁਣ ਤੁਸੀ ਕੀ ਮਹਾਨ ਕੀਤਾ ਹੁਣ ਵੀ ਸਹੀ ਬੋਲਦੀ ਏ,,, ਪਾਗ਼ਲ ਔਰਤ
Good bless you bri sis ❤❤❤ hamesha ada he kosh raho
Hasa anda dekh ke😂
ਹਾਂ ਮੇਰੀ ਬੁਗੜੀ
ਮਾਸੀ ਤਾਂ ਐਵੇਂ ਬੋਲਦੀ ਸੀ ਕੁੜੀ ਤਾਂ ਸੰਸਕਾਰੀ ਹੈ
ਚੱਲੋ ਹੁਣ ਤਾਂ ਗੇਮ ਖੇਡ ਲਈ ਕੁੜੀ ਨੇ 😂😂😂
Aap.kedi.jga.to.ho.komal.ji..aap.di.koi.riste.dari.h.ana.nal.
😂😂😂😂 hassi bhut addi aa inna nu dak ke
Same feeling 😂😂😂😂
😂😂
ਬੁਗੜੀ
😂😂😂😂😂
ਲੁਕਣ ਮੀਚੀ ਖੇਡਦੀ ਰਹੀ ਮੁੰਡਿਆ ਨਾਲ
😂😂😂
Je ena hi pyar krda kudi da sook pura krda glt gl aa munde lyii
Sahi gll insta ta reel vdios ve ta bnouda ta ehna da husband nu chida k ehna da shonk pura .playar a eh kudi ta aga la k java play ch kudi nu
Behene pehla shonk poore krny c 😅😅
Interview ਲੈਣ ਵਾਲੀ ਕਿਹੜੀ ਗੱਲ ਸੀ 🤔
😂😂😂😂😂
Hor ki giddrha da guuuu pahadi chhadah ta interview Karan waliya ne😂😂
😂😂😂😂😂😂😂
Bavkuf 😂😂
ਬੁਗੜੀ ਆਗੀ 😂😂😂
😂😂😂😂
Aaj ehne bugdi nhi keha tu kassr puri kr lyi😂😂😂😂
ਹਾਂ ਮੇਰੀ ਬੁਗੜੀ
@@psycho0086 ਤੂ ਬੋਡ ਦੇਣੀ ਐ 😂😂
Buht wadda kmm kita game chd k viah kra lea. Viah ta ho e jna c pehla Kuch bn jndi munde 20 mil jne c ede te dulna c . Ints id leke tu buht mahan kmm kita
Bht jldi taraki kiti biba tu
ਕਿੰਨੀ ਮਹਾਨ ਕੁ1ੀ ਹੈ ਮਾਪ ਪਿਓੁ ਦਾ ਖੂਬ ਨਾਮ ਰੋਸਨ ਕਰ ਰਹੀ ਹੈ ਸਰਮ ਕਰ ਛੋਟੇ ਕੱਪੜੇ ਪਾ ਓੁਣ ਤੇ ਮੈਨੂੰ ਸੋਕ ਹੈ ਿੲਹ ਕਿਹੜਾ ਸੋਕ ਹੈ ਪਤਾ ਨਹੀ ਪੱਤਰਕਾਰ ਨੂੰ ਹੋਰ ਮੁੱਦੇ ਹੀ ਨਹੀ ਪੰਜਾਬ ਦੇ ਿੲਹਨਾ ਚਵਲ ਦੀ ਵੀਡੀਓੁ ਬਣਾਓੁਣਾ ਤੱਕ ਹੀ ਰਿਹਾ ਕੰਮ
Interview lain valeyan de juttiyan marniya chahidiyan. Aj de youth nu shi raste paun toh hatt k eh channel vale hor vigaad rhe.
ਉਮਰ ਬਹੁਤ ਛੋਟੀ ਹੈ ਲੋਕਾ ਦੇ ਮਗਰ ਨਾ ਲੱਗੋ ਜੇਕਰ ਪੜਾਈ ਦਾ ਸੋਕ ਹੈ ਪੜਾਈ ਜਾਰੀ ਰੱਖੇ ਪਰ ਬਾਅਦ ਵਿੱਚ ਬੇਈਮਾਨ ਨਾ ਹੋ ਜਾਈ,ਧੋਖਾ ਨਹੀ ਕਰਨਾ,
Bal vivah kyu bnd krwaya sarkar nu benti aw k eh kanoon radd kitta jawe jis hisaab da mahool aw hun😂😂 10th ch ma tn math physics ch hi ulji rehgi😂
Tusi ulje reh gae math physics ch eh jodi viyah v kraa gai ki baatan 😂😂😂😂😂😂
Bus ahi reh gaye punjab ch
😂fer HOLI. HOLI SAB KUJ HOIYA PTA NHI CHLEYAA 😂😂😂😂😂😂
ਰਿਪੋਰਟਰ ਵੀ ਕਹਿੰਦੀ! ਕੀ ਸੋਚ ਕੇ ਹਾਂ ਕਰ ਦਿੱਤੀ🤣🤣🤣
ਹਾਂ ਮੇਰੀ ਬੁਗੜੀ
Jo enne enne gnde comment kr rahe ne shayad o ehh ni jande ki jithe likhya hunda othe hi lekh jud de ne us parmatma de agge kise di ni chli apno apne karam ne🙏bche a tohada tan kuj ni bigadya ehna ne kyu kise nu mnda bolde🙏khush raho te khushiann vando🙏☺waheguru g sbb nu khush rakhe😊
IPL ਦੀ ਤੁਹਾਨੂੰ ਟਰੋਫੀ ਮਿਲਨੀ ਚਾਹੀਦੀ ਹੈ😂😂😂😂
😂
Videos bnaun to chnga game hi khed lenede supne pure krde best aa videos husband nu wife di sport krnin chidi hai
Enni khush a rehndi hun hildi rehndi sara din😅
ਹਾਂ ਮੇਰੀ ਬੁਗੜੀ
😂😂😂😂ehne ta sariq lines jagpret alia bolia
Interview ਲੈਣ wale v ena de hi hunde aa ghro uth ke interview ਲੈਣ ਲੱਗ ਜਾਂਦੇ ਆ ਹੋਰ ਮੀਡੀਆ ਵਾਲ਼ੇ ਵੇਹਲੇ ਥੋੜੀ ਆ
Bahot wadda km kita nale veer me tenu puchda kl no teri hoje daughter te onnu a je koi munda pasand for marriage ta ki kre ga..
They r not gonna let her play now. She made a big mistake by getting married. Too young.
ਮੈ ਦਿਹਾੜੀਦਾਰ ਗਰੀਬ ਵਰਗ ਗੁਰਸਿੱਖ ਮੈਨੂ ਹੈਲਪ ਦੀ ਜਰੂਰਤ ਹੈ ਮੈ ਮਾਯੂਸ ਲਾਚਾਰ ਹਾ ਵਾਹਿਗੁਰੂ ਜੀ
Bhout mahan kam kita
Na interview lenn wale aa nu sharm nhi.
10th class ch 🙄🙄🙄🙄 hye oh merea rbba plzz saanu koi budaapa pension lva do
😂😂😂
O rba 10 de paper..rb g.....Sanu ta all 10 ch v ni aai....25 di age ch ja k duniadri da pta lga
@@kaursupreet4257 ਹਾਂ ਮੇਰੀ ਬੁਗੜੀ
Yr ave diya interview krya kro 😅hassa bo onda 😂😂😂😂
Ki umar hai tuhadi ds bhla pehla studi poori krde kuj ghardeya lyi krde viah nu sari umar pyi c
Ohh god ena meaningful intrrview ..kinne mahan o tuc...😢😢
Fighting 😂😂😂
😅
Eh tan saaf boldi aa 😮😂😂
ਮੰਮੀ ਕਹਿੰਦੀ ਤੂੰ ਤਾਂ ਏਦਾ ਦਾ ਹੈ ਨਹੀਂ। ਹੈ ਕਿਉਂ ਨਹੀ, ਇਹ ਤਾਂ ਸ਼ਕਲ ਤੋਂ ਹੀ ਘੂਸਾ ਲਗਦਾ😂
😂😂😂
😂😂😂😂
ਇਨਾ ਦੈ ਮਹਾਨ ਕੰਮ ਲਈ ਇਕ ਟਰਾਫੀ ਤੇ ਬਣਦੀ ਆ
ਲਿਆਓ ਟਰਾਫੀ ਮੈ ਸਨਮਾਨ ਕਰਾ 😂😂😂😂😂😂😂
Very funny🤣🤣🤣🤣🤣🤣 video
NYC’s aa 😮😮😮😮
Kihna da interview le rehi media India ch hor koi topic nhi aa hun
ਖੇਹ ਪਾਤੀ ਮਾਪਿਆਂ ਦੇ ਸਿਰ ਚ ਚਵਲ ਨੇ
Karn karvon wala waheguru hai Par maaf krna koi changi sedh nahi de rahe bacheya nu.Te oper toh interview len waleya nu 21 topa di slami deni bndi a.Waheguru waheguru waheguru ji
BA.
Li's only song in the nejalagar.No, they base me after they laugh dumb.As he topped ji- again, we are craving a baggy.Then ceremony karnataka in bhatani
ਫਿਰ ਵਿਆਹ ਨਾ ਕਰਦੇ ਸੁਪਨਾ ਪੂਰਾ ਕਰਦੇ
Nice
ਪੱਤਰਕਾਰ ਵੀ ਬੱਸ ਸਿਰੇ ਦੇ ਵੇਹਲੜ ਆਂ
.. ਹੋਰ ਨੀ ਪੰਜਾਬ. ਚ ਮੁਦੇ? ਇਹੀ ਦੁੱਕੀ ਤਿੱਕੀ ਦੀਆਂ vedios ਰਹਿ ਗਈਆਂ ਪੌਣ ਨੂੰ
Very nice short clothes ok brother let her do that don't care about people do what you like
ਹਾਂ ਮੇਰੀ ਬੁਗੜੀ
interview ali agg la rhi a😂
Hor koi Nhi bulanda tuhanu es channel number
Ghar bhut late dsya mai 😀3,4 month baad😂😂
😂😂😂😂😅😅😅
😂😂😂
Aj pta laga 1ਸਾਲ pehla interview hoe ਇਹਨਾਂ di
Ma v aj dhki a😂
ਭੈਣੇ ਇਹ ਇੰਟਰਵਿਊ ਦੀ ਕੋਈ ਖਾਸ ਵਜਾ ਤਾਂ ਹੈ ਨਹੀਂ। ਇਹੋ ਜਿਹੀਆਂ ਇੰਟਰਵਿਊ ਹਾਂ ਨਾ ਦਿਖਾਇਆ ਕਰੋ ਜੋ ਕਿ ਮੁੰਡੇ ਕੁੜੀਆਂ ਵਿਗੜਨ। ਜੇ ਪੜਾਈ ਦਾ ਜਾਂ ਖੇਡਣ ਦਾ ਸ਼ੌਂਕ ਸੀ ਤਾਂ ਮਾਪਿਆਂ ਦੇ ਘਰੇ ਕਰ ਸਕਦੀ ਸੀ ਸਭ ਕੁਛ ਇਹਦੀ ਕੀ ਮਜਬੂਰੀ ਸੀ ਇੰਨੀ ਜਲਦੀ ਵਿਆਹ ਕਰਵਾਉਣ ਦੀ ਇਸ ਕਰਕੇ ਲੋਕ ਧੀਆਂ ਜੰਮਣ ਤੋਂ ਡਰਦੇ ਹਨ। ਆਪ ਜੀ ਨੂੰ ਦੁਬਾਰਾ ਤੋਂ ਬੇਨਤੀ ਹੈ ਕਿਹੋ ਜਿਹੀਆਂ ਇੰਟਰਵਿਊ ਹਾਂ ਨਾ ਕਰਵਾਇਆ ਕਰੋ।❤❤
Ifa award milna chahida😂
Hyee jwaka de viha
TUC ki motivate Krna cahnde ho aive de interviews nal eh kuch ਸਿੱਖਣ bache koi chj da contant le ke aao
ਕੁੱਟ ਵੀ ਪੈ ਹੋਣੀ ਆ ਮੋਮ ਤੋਂ 😅😅
ਕੀ ਸਿੱਖਿਆ ਦੇ ਰਹੇ ਆ ਇਹ ਜਿਹੜੀ ਇਨ੍ਹਾਂ ਦੀ ਇੰਟਰਵਿਊ ਲੇ ਰਹਿ ਣੇ ਕਿ ਇਨ੍ਹਾਂ ਨੇ ਬਹਾਦਰੀ ਦਾ ਕੰਮ ਕੀਤਾ ਆ😡
Baut sohne ohh tuc god bless you
kahdi sanu nazar lg jaadi aa hahahaha jaa ni juth boi jaadi aa bus kr asha j shok pure krne c is paase naa jaadi asha hun ki sabit krna chadi ds gadh paa k rakhyia eida n
Right 😂😂
ਘਰਦਿਆਂ ਨੇ ਕਿਹਾ ਜੋ ਕਰਨਾ ਖੁਲ ਕੇ ਕਰ ਤੇ ਤੁਸੀ ਆਸ਼ਕੀ ਕਰਲੀ ਖੁਲ k 😂😂😂😂
Bohat vadi g cute copules lok ponkde ponk lendo nice jodi best off luck god blesse you
Kesi di trki dekh ke. Na sado sgo har ik nu support kro. Je chnga ni kuj kr skde ta mada v na socho👍
Ryt
ਹਾਂ ਮੇਰੀ ਬੁਗੜੀ
ਪੜ੍ਹਾਈ ਨਹੀਂ ਹੁਣ ਤਾਂ ਬੱਚੇ ਹੋਣਗੇ
Haaye rbba kina mhaan km kita award kithe h ....... M pawa thonu
😂😂
ਵੀਰ ਜੀ ਜ਼ਹਿੜੀ ਇੰਟਰਵਿਊ ਦਿਖਾਈਂ ਕੰਜਰਖਾਨਾ ਲੋਕ ਤਾ ਪਹਿਲਾਂ ਤੇਜ ਹੈ ਕੋਈ ਚੰਗੀ ਦਿਖਾਇਆਂ ਕਰੋਂ ਇਹ ਇੰਟਰਵਿਊ ਗ਼ਲਤ ਹੈ
Shonk da wadiya a eda da ki khushi apne game ni kita pure meri gharwali me loka di bond ni marda kalu oh kuj man ge enna ne kehna wadiya a😊
ਤੂੰ ਡਰੀਂ ਨਹੀਂ ਤਾਂ ਤੂੰ ਦੱਸਵੀਂ ਕਲਾਸ ਵਿੱਚ ਵਿਆਹ ਕਰਵਾ ਲਿਆ
Hun v bdia lgi smile
ਹਾਂ ਮੇਰੀ ਬੁਗੜੀ
Sharm ni auondi kulzug waheguru maher kri
bc kida starting ch TITANIC da SAD music laya :)
Jung jitt k ayi a mharani😂ta laya hona
m v awdi zindgi de pal saanjhe krme meri v interview lyi jave..
ਮੇਰੀ ਵੀ ਨਾਲ ਆਈ ਜੀਜ਼ ਕਰਲਿਓ ਮੇਰਾ ਵ ਬੜਾ ਵੱਢਾ ਤਜਰਬਾ ਆ ਜਿੰਦਗੀ ਦਾ
Karde aa slaah ehna nll . kdo tym kddna apne lyi ehna ne😁
Feeling stara wali lyi jndi a 😅😅😅😅
Kl nu jdo tere kudi hoi unu v lbb dai insta to munda apne wrga. Chnnl wale kitho lende eda de loka da nm koi hor problem hni pb ch hadd aa. Bnd krao eh chnnl
🏆🏆🏆
Te main vivah hi krwa laya , vivah da shok hi pura ho gya😅
😂😂😂😂
ਇੰਟਰਵਿਊ ਲੈਣ ਵਾਲਿਆਂ ਨੂੰ ਪਤਾ ਨੀ ਕੀ ਹੋ ਗਿਆ ਕਿੰਨਾ ਜਵਾਕਾ ਦੀ ਇੰਟਰਵਿਊ ਲੈਣ ਤੁਰ ਪੈਂਦੇ ਆ ਜਿਨਾਂ ਨੇ ਆਪਣੇ ਮਾਂ ਬਾਪ ਦੀ ਇੱਜ਼ਤ ਰੋਲ ਕੇ ਵਿਆਹ ਕਰਵਾਏ ਹੋਰ ਆਉਣ ਵਾਲੀ ਪੀੜ੍ਹੀ ਨੂੰ ਸਮਾਜ ਨੂੰ ਕੀ ਦੇਣ ਆ ਇਹਨਾਂ ਦੀ ਕੀ ਸੇਧ ਦੇ ਰਹੇ ਨੇ ਇਹ ਲੋਕਾਂ ਨੂੰ ਸਗੋ ਇਹਨਾਂ ਵਰਗੇ ਜਵਾਕਾ ਦੀਆ ਇੰਟਰਵਿਊ ਦਿਖਾ ਕੇ ਤੁਸੀਂ ਹੋਰ ਬਚਿਆ ਨੂੰ ਵੀ ਗਲਤ ਰਸਤੇ ਪਾਉਣ ਦਾ ਕੰਮ ਕਰ ਰਹੇ ਓ ਮੈਡਮ ਜੀ ਬਸ ਕਰੋ ਕਿਸੇ ਚੰਗੇ ਇਨਸਾਨ ਦੀ ਇੰਟਰਵਿਊ ਲਵੋ ਜਾ k
Jwan v ni sidhe treeke nl dindi kendi mma merr bht khush hoye sanu dsya ...oh my god 😂
Ista ni bro insta😂
ਏ ਬੋਲਦੀ ਆ ਵੀਡੀਓ ਵਿੱਚ ਤਾਂ ਬਸ ਹੂ ਹਾਂ ਈ ਕਰਦੀ ਏ 😂😂😂😂😂
Biah to phla kudi da rangvbhit sawala c kyuki vichri galia bich sara din gumdi c koi rok tok ni 😂😂😂😂😂 interview sun k hsi ayi gyi😂😂😂😂
Na family daily eh dekh skdi aa ki esdi video social media teh viral krda eh daily but chngi cheez li mna krdi aa family
ਮੱਤ ਤਾਂ ਹੈ ਨਈ ਸਾੜੇ ਹੋਏ
Interview lai rhai o lagda koi bhur mahan kam kita ena ne
ਚੜਾਮ ਮੱਛਰੀ ਫਿਰਦੀ ਪੂਰੀ😂😂
ਇਹਨਾਂ ਦੀਆਂ ਹਰਕਤਾਂ ਹੀ ਦੱਸ ਦਿੰਦੀਆਂ ਕੇ ਇਹ ਕੌਣ ਹੁੰਦੇ ਆ
Chude hunde a veer 😂
Dona nu Nazar lag jandi 😅😅😅😅😂😂😂😂😂😂
Band kro ahh fudhu content dikhauna kuch constructive dikhao fudhu channel waliyo
ਧੀਆਂ ਦੇ ਸੁਪਨੇ ਕੋਈ ਨਹੀਂ ਪੂਰੇ ਕਰ ਸਕਦੇ
Nazar kehndi lgni ina nu totleyan nu 😂😂😂😂
Kalo 😂😂😂
Ki aa es interview vich...hale esdi 12th class bhi ni hoyi love marriage krwa lyi ...na esne apne study kiti aa...ki mhaan Kam kita esnu dso jra ki jehdi tusi enha di interview len chle gye...had hi aa schi...