ਕਮਲਜੀਤ ਬਰਾੜ ਰਾਮ ਰਹੀਮ ਨੂੰ ਪੈਰੋਲ ਮਿਲਣ ‘ਤੇ ਹੋਇਆ ਸਿੱਧਾ

Поделиться
HTML-код
  • Опубликовано: 10 сен 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel

Комментарии • 29

  • @gurmelsinghchahal5654
    @gurmelsinghchahal5654 26 дней назад +9

    ਬੰਦੀ ਸਿੰਘ ਰਿਹਾਅ ਕਰੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਸਾਥੀਆਂ ਸਮੇਤ ਰਿਹਾਅ ਕੀਤਾ ਜਾਵੇ

  • @gurmelsinghchahal5654
    @gurmelsinghchahal5654 26 дней назад +15

    ਕਮਲਜੀਤ ਸਿੰਘ ਬਰਾੜ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਬਿਲਕੁਲ ਸਹੀ ਗੱਲ ਕੀਤੀ

  • @satgurkotra2543
    @satgurkotra2543 26 дней назад +9

    ਬੰਦੀ ਸਿੰਘ ਰਿਹਾ ਕਰੋ

  • @SimarjeetSingh-w8k
    @SimarjeetSingh-w8k 26 дней назад +4

    Sarder Kamaljit Singh ji kalhsa mp mp mp jindabad

  • @AmandeepSingh-bu4wn
    @AmandeepSingh-bu4wn 26 дней назад +4

    ਲੱਖ ਲਾਹਨਤ ਸਰਕਾਰ ਦੇ

  • @Pargatsingh-ln3so
    @Pargatsingh-ln3so 26 дней назад +2

    ਭਾਈ ਸਾਹਿਬ ਜੀ ਉਹਨਾਂ ਦਾ ਰਾਜ ਆ ਉਹ ਜਿਹਨੂੰ ਮਰਜੀ ਛੱਡ ਸਕਦੇ ਆ ਭਾਵੇਂ ਕੋਈ ਬਲਾਤਕਾਰੀ ਆ ਭਾਵੇਂ ਉਹ ਦੇਸ਼ ਧਰੋਈਆ ਇਹ ਸਭ ਰਾਜ ਦੇ ਕ੍ਰਿਸ਼ਨ ਹੀ ਆ ਜਿਨਾਂ ਦਾ ਰਾਜ ਆ ਉਹ ਜੋ ਮਰਜ਼ੀ ਕਰ ਸਕਦੇ

  • @sukhpalsingh7703
    @sukhpalsingh7703 26 дней назад +3

    Bandi singh rihah kro

  • @birbalsingh8119
    @birbalsingh8119 26 дней назад +4

    ਸਾਡੇ ਲੋਕਾਂ ਵਿਚ ਏਕਤਾ ਨਹੀਂ ਬਾਕੀ ਸਾਡੇ ਵਿੱਚ ਚੋਧਰਪੁਣਾ ਹਰੇਕ ਹੀ ਪ੍ਰਧਾਨਗੀ ਭਾਲਦਾ ਲੋਕ ਸਾਡੇ ਲੀਡਰਾਂ ਮਗਰ ਲੱਗਕੇ ਮੰਜ਼ਿਲ ਵੱਲ ਵਧਦੇ ਨੇ ਆਗੂ ਦਿੱਲੀ ਵਾਲਿਆਂ ਦੀ ਬੋਲੀ ਬੋਲਣ ਲੱਗ ਜਾਂਦੇ ਨੇ ਇੱਕਜੁੱਟ ਹੋਕੇ ਹੀ ਮਸਲਾ ਹੱਲ ਹੋਣਾ ਸਾਡੇ ਵਿੱਚ ਗਦਾਰ ਹਨ ਉਹਨਾਂ ਨੂੰ ਜੂਤ ਫੇਰਨਾ ਸ਼ੁਰੂ ਕਰੋ ਸਾਡੇ ਨੋਜਵਾਨਾਂ ਵਿੱਚ ਬਹੁਤ ਪਿਆਰ ਹੈ ਸਿੱਖੀ ਸਿਦਕ ਹੈ ਅਸੀਂ ਉਹਨਾਂ ਨੂੰ ਪਿਆਰ ਨਹੀਂ ਕਰਦੇ ਜਿੰਨਾ ਪਿਆਰ ਸਤਿਕਾਰ ਨੋਜਵਾਨ ਵੀਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਦੇ ਨੇ ਐਨਾ ਪਿਆਰ ਸਾਡੇ ਬਾਬੇ ਪ੍ਰਚਾਰਕ ਨਹੀਂ ਕਰਦੇ ਮੋਨੇ ਹਨ ਪਰ ਸੱਚੇ ਨੇ ਸਰਕਾਰ ਤੇ ਪ੍ਰਸ਼ਾਸਨ ਸਾਨੂੰ ਆਪਸ ਵਿੱਚ ਵੰਡਕੇ ਰੱਖਦੇ ਨੇ ਇੱਕੋ ਹੀ ਹੱਲ ਆ ਧੜੇਬੰਦੀ ਤੋਂ ਉਪਰ ਉਠ ਕੇ ਆਪਣੇ ਧਰਮ ਦੀ ਰੱਖਿਆ ਲਈ ਜ਼ੋਰ ਲਾਈ ਏ ਬਾਕੀ ਸਾਰੇ ਸਮਝਦਾਰ ਹੋ

  • @dukhihirdamansamjaona1557
    @dukhihirdamansamjaona1557 26 дней назад +3

    Waheguru ji

  • @gurshankang00
    @gurshankang00 24 дня назад

    ਬਹੁਤ ਵਧੀਆ ਸੋਚ ਆ ਲੋੜ ਹੈ ਇੱਕ ਜੁੱਟ ਹੋਣ ਦੀ

  • @parteek_gill142
    @parteek_gill142 24 дня назад

    ਕਮਲਜੀਤ ਸਿੰਘ ਬਰਾੜ ਇਕ ਬਹੁਤ ਵਧੀਆ ਇਨਸਾਨ ਹਨ ਬਾਈ ਦੇ ਵਿਚਾਰ ਸੁਣਨ ਵਾਲੇ ਹੁੰਦੇ ਨੇ ਹੈ ਕੋਈ ਹੋਰ ਲੀਡਰ ਜੋ ਬਾਈ ਦੀ ਰੀਸ ਕਰ ਸਕਦਾ

  • @Sukhphotogahunia48
    @Sukhphotogahunia48 24 дня назад +1

    ਕਮਲਜੀਤ ਵੀਰ ਇਹਨਾਂ ਨੂੰ ਪਤਾ ਕਿ ਸਾਡੇ ਵਿੱਚ ਏਕਤਾ ਹੀ ਨੀ ਹੈ ਅਸੀ ਕਦੇ ਇੱਕ ਨੀ ਹੋ ਸਕਦੇ

  • @kuljinderchahal4061
    @kuljinderchahal4061 24 дня назад

    👏👏👏👏🙏🙏🙏🙏🙏

  • @RanjitSingh-ex7is
    @RanjitSingh-ex7is 25 дней назад +1

    Wahaguru Mahar Kara Punjab ta 😢😢😢😢

  • @sarabjitsharma755
    @sarabjitsharma755 26 дней назад +1

    ਅਸੀ। ਗੁਲਾਮ ਆ

  • @RanjitSingh-ex7is
    @RanjitSingh-ex7is 25 дней назад +1

    Ha o raba kis kol Jan Punjab da lok sab vari ban ga 😢

  • @rajvirsingh2179
    @rajvirsingh2179 23 дня назад

    Brar sab salute

  • @Tangovlog_CHD
    @Tangovlog_CHD 26 дней назад +2

    India vich kade ve Sikh com nu ensaf nahi milega akali dal BJP Congress party RSS koi ve Hove sab ajanseya day hisabh nal chalde Ney kuch nahi hona sare Miley hoi Ney 😮

  • @user-xt8ij1wr1v
    @user-xt8ij1wr1v 26 дней назад

    Jina chir asin ik jut nahi hunde ona chir sade lai koi justice nahi. Baki akal takth wali leadership apani duty nu nahi nba rahi .

  • @TheNirmalbrar
    @TheNirmalbrar 25 дней назад

    22 ena da jamir marya paeya

  • @Tangovlog_CHD
    @Tangovlog_CHD 26 дней назад

    Sahi galha kar rahey Ney azadi Miley Sikh com nu barbadh kar Kay Jo Aaj Khushi mana rahey Ney mere Dade par Dade chak 39 40 Tey 41 tehsil Sherawali zila Sargodha Pakistan day sey khokhara Da pind sey sare army officer sey fair ve goliya mareyah sey ohna nu Muslim dangai yaha Ney mere par Dade 3 bhrah tino Hee army officer sey ohna Day putar ve army officer sey per Aaj Tak rul rahey Ney koi karwai nahi hoye Aaj Tak chandigarh vich karaye Tey rahande Ney nuksaan Sikh com Da Hoya azadi Miley Hindu Muslim nu 😮

  • @Gurdasbrar-s1w
    @Gurdasbrar-s1w 26 дней назад +2

    ,ਤੁਹਾਡੀ ਗੈਂਗ ਕਿਉਂ ਮਚਦੀ ਐ ਉਹ ਕਨੂੰਨ ਦੀ ਪਾਲਣਾ ਕਰਦੇ ਆ ਨਾ ਕੇ ਜੇਲ੍ਹ ਤੋੜਦੇ ਨੇ

    • @KalaSerron
      @KalaSerron 26 дней назад +2

      ਸਰਮ ਕਰ ਅਕਲ ਕਰ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ

  • @BalkarSingh-qz7oc
    @BalkarSingh-qz7oc 26 дней назад +1

    ਤੁਸੀ ਬੁੰਡ ਆਲਾ ਜੋਰ ਲਾਲੋ
    ਰਾਮ ਰਹੀਮ ਸਾਡਾ ਗੁਰੂ ਇਦਾ ਹੀ
    ਬਾਹਰ ਆਉਗਾ

    • @user-tk2nq7jw1e
      @user-tk2nq7jw1e 24 дня назад

      ਤੇਰੀ ਸਾਧ ਮਾਰ ਗਿਆ ਲਗਦਾ ।

  • @gurmelsinghchahal5654
    @gurmelsinghchahal5654 26 дней назад +10

    ਬੰਦੀ ਸਿੰਘ ਰਿਹਾਅ ਕਰੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਸਾਥੀਆਂ ਸਮੇਤ ਰਿਹਾਅ ਕੀਤਾ ਜਾਵੇ

  • @JaswinderKaur-g9s
    @JaswinderKaur-g9s 25 дней назад +1

    ਬੰਦੀ ਸਿੰਘ ਰਿਹਾ ਕਰੋ

  • @gurmelsinghchahal5654
    @gurmelsinghchahal5654 26 дней назад +6

    ਬੰਦੀ ਸਿੰਘ ਰਿਹਾਅ ਕਰੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਸਾਥੀਆਂ ਸਮੇਤ ਰਿਹਾਅ ਕੀਤਾ ਜਾਵੇ

  • @gurmelsinghchahal5654
    @gurmelsinghchahal5654 26 дней назад +15

    ਬੰਦੀ ਸਿੰਘ ਰਿਹਾਅ ਕਰੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਸਾਥੀਆਂ ਸਮੇਤ ਰਿਹਾਅ ਕੀਤਾ ਜਾਵੇ