Waheguru ji eh tym jldi lai k aun k asi ikk ho jayie... Bss mere mrn toh pihla ikk var mai chrhda teh lihnda Punjab ikk hoya vekh lwa teh jida edr ghummde glyia vch oda hi odhr ja k ghummyie... Jldi ikk krde rbba sanu ❤❤❤
Lehnde Punjab waliana di mehman nawaji nu salute Dilan di sanj diwara nalo ziyada majbut hundi hai. Lots of love and blessings to Nasir,Vikas and singer bhai
My opinion regarding the United of the people of both side of Punjab is that there should be visa free entries for both sides. Coz borders do not matter anymore like the other world where people travel freely.
Dhilon sahib.. bhinder sahib..veer semi jatt bhut bhut dhanwad tusi sareaa ne bhut time ditta ripan khushi nu bhut wadia gumaea at sewa kiti pyar dita sare valog dekhe bhut mja aayea pakstan dekh ke lahore nankana sahib. Hor jine v gurudware de darshan kite bhut he wadia lga dhilon sahib... Coment achha lge ta Replay jarur karna je... Khuda rehim kare....... I
Nasir, Paaji, aap da Bahut bahut shukriya,aap de sare vlogs dekhe ne, aap ne jitni izaat Ripan aur Khushi nu diti hai, sara India aap da ,waqas da aur Mirza bha Sami, aur Ali de pariwaar da shukriya karda hai,sare Pakistan da shukriya 🌺🌺🌺🌺🌺🌺🌺
Very nice post and nice journey both of you guys, Tussi baught khushi ditti hayy , khushi noo Rippan noo, Thanks you and your everyone friends, family's, wahaguruji hamesha appkay upper Mahaer Karanji Amen ❤️❤️❤️❤️❤️❤️❤️
veer dilo pyar tuhanu sareya nu jini sewa kitti tusi sade bandeya di ohna lai koi shabad nai waheguru tuhanu sab nu te purre pakistan nu chardi kla vich rakhe 🙏🙏🙏🙏🙏🙏🙏🙏🙏🙏🙏🙏🙏🙏🙏🙏🙏
Veer Nasir Dhollon Veer Vakas Veer Sammi Veer Waqar Bhinder Veer Anjum Saroya ate Punjabi Lahar di sari Team da bahut bahut dhanbad asi Rabb agge Ardas karde haan Rabb tuhanu ate thodi sab di famlian nu hamesha kush rakhe tusi bahut hi punn da kam kar rahe ho Veer g
Beta Nasir ji ,Vikas Ji Sammy ji Te Lehnde pb Wale Sare Veeran Bhaina te Bacheyan Nu Sada Payar Manjur karna Waheguru Akalpurakh Daya Karn Ke Dono Mulak Fir Akhand Bharat 1947 ton Pehlan Vaang Ho Jan Very Nice. ❤❤❤❤😊
It was amazing one month of Rippon and Khushi of Pakistan 🇵🇰, they got lot of love 💓 and respect, they share their happiness with everyone throughout the world 🌍🌎, peace 🕊️🕊️ for everyone.
Dhillon veer ji,Thank you so much. You are great Punjabi in both punjab and vikas veer ji, Thanks for your hard working & all your team. Waheguru ji bless you.🙏🙏🌹💐🙏
Nasir Veer Ji, Salute to you ❤❤❤❤❤....rabb Frishtae khudd bhezda es dunia vich... tusi sare Punjabis da FARISHTA ho.... ek ANMOL, BESHKIMTI HEERA ho...jdon v kdi mouka lggaeaa, main tuhanu te tuhadae sb saathi veeran Waqaas Ji, Sami Jatt Veer, Waqar Bhinder Sahib te Saroya Sahib nu apne ghar AMRITSAR bulaawaanga te tuhade zaddi pind PANJWARH v tuhanu lae ke javanga.... ❤❤❤❤❤❤❤Love from Bajwa family, Amritsar, Punjab.... dil vich rkhna ji..... ❤❤❤❤❤❤
Amarjeet Singh Patiala:- Very emotional veloge, mere bahut hi pyare Bhai Dhillon Sahib, Vikas veer, Saimi, Nadeem, Ali Sahib & all family, team members ,aap ji da India de saare lokan vallon bahut bahut dhanyavad, jehna ne apna keemti time de ke Ripan & Khushi nu saare Pakistan de darshan krae & bahut hi regards dita, eh Yatra de vilog dekh ke mehsoos kita hai,ke saada dono country de lokan da bahut pyar hai, saade vich vaise hi nafrat da beej beeja hai, akheer vich mere saare veeran da bahut bahut dhanyavad, thanks
Bahut bahut shukria jiveer waqas ji dhillon sahib ji nika veer semi jat ji charde punjab nu man satkar ditta ji asi puri jindgi aap ji de rini rahange ji aslama alekum ji sare lehnde punjabian nu ji waheguru ji Allah tala ji lehnde te charde punjab te mehar bharia hath rakhanji wmk ji
Waise ta tuci sare hi bhut ba-kamal ho g lehde waliyo. Par sehmie jatt bhut hi umda insan va 16 kla spuran 💎 I request u Dhilon sahib ki eho jihi telent nu shbalo te horr agey leke ayo, kyoki main dekhya usde ander hunar ena jyada bharya hoya ki usnu apni klan dikhon da chungi tra nal moka nahi mil riha, jida da oh choda ja usdi soch aa,,
Bahut Dil Dukhi vi Hoya te Khush vi Hoya yrr Ajj Vlog Vekh ke 🥲🥲 Mai Punjabi Travel Couple da Pkka Subscriber haan Ajj to Baad Tuhada Vi Pakka Bn Giya 😄😃
Nasir dhillon bhai bhot bdia kaam kiya aapne ,kya hospitality kya khubsurti dikhayi aapne or Waqas bhai ne or Haa ek Sami veere di awaj mehfil nu saat rang la dite love you teeno veero nu ❤️❤️❤️
Very thankful all of you. U😂give too much entertainment for people of rising (East)Punjab. I enjoyed it from my heart. Watched the cultural life of Pakistani Punjabi families Thanks so much all of you. God bless you all. I wactched the video of their departure & arrival In India.
ਇਹ ਵਿਛੜਨਾ ਵੀ 1947 ਵਾਲੇ ਬਟਵਾਰੇ ਵਾਲੀ ਯਾਦ ਦਵਾ ਰਿਹਾ ਇਹ ਸਬ ਦੇਖ ਕੇ ਦਿਲ ਨੂੰ ਧਰੂਹ ਜਿਹੀ ਪੈਂਦੀ ਆਂ ੳਮੀਦ ਤੇ ਬਹੁਤ ਆ ਬਈ ੲਇਹ ਵਿਛੋੜੇ ਖਤਮ ਹੋ ਜਾਣ , ਲਵ ਯੂੰ ਆ ਲਹਿੰਦੇ ਪੰਜਾਬ ਵਾਲਿਉ ❤️
Thanks for like punjabi lehar tv❤
ਜਿਓਂਦਾ ਵੱਸਦਾ ਰਹਿ ਨਾਸਿਰ ਪੁੱਤਰਾ ❤❤❤ ਵਿੱਛੜਿਆਂ ਨੂੰ ਮਿਲ਼ਾਉਣ ਵਾਲਿਆ ਤੈਨੂੰ ਸੋਹਣੇ ਰੱਬ ਜੀ ਦੀਆਂ ਰੱਖਾਂ 🙏🙏🙏 ਲਹਿੰਦੇ ਪੰਜਾਬ ਨੂੰ ਚੜਦੇ ਪੰਜਾਬ ਵੱਲੋਂ ਤੇ ਘੁੰਮਣ ਪਰਿਵਾਰ ਵੱਲੋਂ ਬਹੁਤ ਬਹੁਤ ਪਿਆਰ ❤️
ਕੀ ਲਹੰਦਾ ਤੇ ਕਿ ਚੜਦਾ ਪੰਜਾਬ, ਸਲਾਮ ਲਹੰਦੇ ਵਾਲਿਓ, ਬਹੁਤ ਪਿਆਰ, 16 ਕਰੋੜ, ਪੰਜਾਬੀਆ ਨੂੰ ਇਕ ਉਮੀਦ ਲਗ ਜਾਂਦੀ ਤਵਾੜੀ ਵੀਡਿਓ ਦੇਖ ਕੇ, ਕਿ ਕਦੇ ਏਕ ਹੋਵਾਂਗੇ,
Waheguru ji eh tym jldi lai k aun k asi ikk ho jayie... Bss mere mrn toh pihla ikk var mai chrhda teh lihnda Punjab ikk hoya vekh lwa teh jida edr ghummde glyia vch oda hi odhr ja k ghummyie... Jldi ikk krde rbba sanu ❤❤❤
@@ramandeepkaursaini9372 ਹਾਂਜੀ ਬਿਲਕੁਲ ਵਾਹਿਗੁਰੂ ਜੀ ਮੇਹਰ ਕਰਨਗੇ,
ਜੀ ਬਿਲਕੁਲ ਵਾਹਿਗੁਰੂ ਜੀ ਮੇਹਰ ਕਰਨਗੇ , ਏਹੀ ਉਮੀਦ ਲਗਾ ਕੇ ਬੈਠੇ ਆ
Nasar sab mob nab deu jii
Absolutly Right ji . 😪
ਚੜਦਾ ਤੇ ਲਹਿੰਦਾ ਪੰਜਾਬ ਸਦਾ ਵਸਦੇ ਰਹਿਣ
ਢਿੱਲੋਂ ਵੀਰੇ ਖੁਸ਼ੀ ਤੇ ਰਿਪਨ ਜਦੋਂ ਤੁਹਾਡੇ ਤੋਂ ਵਿਛੜ ਰਹੇ ਸੀ ਤਾਂ ਸਾਨੂੰ ਬਹੁਤ ਰੋਣ ਆਇਆ ਖੁਸ਼ ਰਹੋ ਆਬਾਦ ਰਹੋ ਸਦਾ ਚੜਦੀਆਂ ਕਲਾਂ ਵਿੱਚ ਰਹੋ ।ਚੜਦੇ ਪੰਜਾਬ ਨੂੰ ਏਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਸ਼ੁਕਰੀਆ।ਬਲਵੀਰ ਕੌਰ ਲੁਧਿਆਣਾ ਪੰਜਾਬ ਇੰਡੀਆ।
ਉਹਨਾਂ ਦੀ ਜਾਨ ਮਸਾਂ ਛੱਡੀ
ਕੜਿੱਕੀ ਵਿੱਚ ਫਸੇ ਪਏ ਸੀ ਵੀਚਾਰੇ
ਕਦੋਂ ਜਾਣਗੇ ਤੇ ਕਦੋਂ ਕੰਮ ਕਰਾਂਗੇ
ਤੁਹਨੂੰ ਇੱਕ ਵਾਰ ਰੋਣ ਆਇਆ ਅੱਜ
ਉਹ ਮਹੀਨਾ ਰੋਂਦੇ ਰਹੇ ਕਦੋਂ ਜਾਨ ਛੱਡਣਗੇ ਹਫ਼ਤਾ ਹੱਦ। ਆ ਦੂਜੇ ਨੂੰ ਵੀ ਕੰਮ ਕਰ ਲੈਣ ਦਿੳੇ ਦੇਣ
ਆਪ ਤਾਂ ਵਿਲੋਮ ਤੋਂ ਪੈਸੇ ਆਉਂਦੇ ਉਨ੍ਹਾਂ ਦਾ ਕਾਰੋਬਾਰ ਰੋਕਿਆ ਜਿੱਥੋਂ ਪਰਿਵਾਰ ਚੱਲਣਾ
ਵੱਸਦਾ ਰਹੇ ਲਹਿੰਦਾ ਪੰਜਾਬ ਅਤੇ ਉਥੋਂ ਦੇ ਲੋਕ
Lehnde Punjab waliana di mehman nawaji nu salute
Dilan di sanj diwara nalo ziyada majbut hundi hai.
Lots of love and blessings to Nasir,Vikas and singer bhai
ਜਿਉਂਦੇ ਵੱਸਦੇ ਰਹੋ ਢਿਲੋ ਸਾਹਿਬ ਵਿਕਾਸ ਬਾਈ ਸ਼ਮੀ ਬਾਈ ਦੇ ਗਾਣੇ ਹਮੇਸ਼ਾ ਯਾਦ ਰਹਿਣਗੇ...ਆਪਣੇ ਵਿਰਸੇ ਨੂੰ ਸੰਭਾਲੀ ਬੈਠੇ ਹੋ ਤੁਸੀਂ...ਅਰਦਾਸਾਂ ਕਰਾਂਗੇ ਅਸੀਂ ਕੇ ਆਪਾਂ ਐਵੇਂ ਹੀ ਮਿਲਦੇ ਰਹੀਏ ਕਦੇ ਵੀ ਇਹ ਬਾਰਡਰ ਸਾਡੇ ਦਿਲਾਂ ਦੇ ਰਾਹਾਂ' ਚ ਨਾ ਆਉਣ...ਆਮੀਨ
Good
ਨਾਸਿਰ ਢਿੱਲੋਂ ਵੀਰ ਜੀ ਮੈਂਨੂੰ ਰੋਣਾ ਆ ਗਿਆ, ਵਿਛੁੜ ਤੁਸੀਂ ਰਹੇ ਹੋ ਰਿਪਣ ਤੇ ਖੁਸ਼ੀ ਨਾਲ਼ੋਂ। ਵਾਹਿਗੁਰੂ ਰੱਬ ਸੱਚਾ ਆਬਾਦ ਰਖੇ ਦੋਵੇਂ ਪੰਜਾਬਾਂ ਨੂੰ। ਹਸਦੇ ਵਸਦੇ ਰਹਿਣ ਦੋਵੇਂ ਪਾਸਿਆਂ ਦੇ ਪੰਜਾਬੀ ਵੀਰ ਤੇ ਭੈਣਾਂ। ਦੋਵੇਂ ਪੰਜਾਬਾਂ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ।
ਤੁਸੀਂ ਆਵੋ ਨਨਕਾਣਾ ਆਵੋ ਤਾਂ ਲਾਹੋਰ ਨੂੰ, ਅਸੀਂ ਚੰਡੀਗੜ੍ਹ ਨਾਲੇ ਵੇਖੀਏ ਫਿਲੋਰ ਨੂੰ।
ਮੇਰਾ ਚੜ੍ਹਦਾ ਅਤੇ ਲਹਿੰਦਾ ਪੰਜਾਬ ਸਦਾ ਵਸਦਾ ਰਹੇ 🎉🎉 ਜਿਉਂਦੇ ਰਹਿਣ ਸਾਡੇ ਨਾਸਿਰ ਵੀਰ,ਵਿਕਾਸ ਵੀਰ, ਸੈਮੀ ਵੀਰ ਅਤੇ ਆਬੀਰਾ ਭੈਣ🎉🎉
ਲਹਿੰਦਾ ਵੀ ਚੜਦੇ ਵਾਂਗ ਬਹੁਤ ਹੀ ਸੋਹਣਾ ਦੇਸ਼ ਹੈ। ਵਾਹਿਗੁਰੂ ਜੀ ਇਹਨਾਂ ਦੋਨਾਂ ਦੇਸ਼ਾਂ ਤੇ ਲੋਕਾ ਨੂੰ ਹਮੇਸ਼ਾ ਹੀ ਚੜਦੀ ਕਲ੍ਹਾ ਵਿੱਚ ਰੱਖਣ ਜੀ 🙏🙏🙏🙏🇮🇳🇮🇳🇮🇳
ਨਾਸਿਰ ਭਾਅ ਜੀ ਤੁਸੀ ਬਹੁਤ ਹੀ ਵਧੀਆ ਕੰਮ ਕਰਦੇ ਹੋ ਤੁਹਾਨੂੰ ਰੱਬ sada ਚੜ੍ਹਦੀ ਕਲਾ ਚ ਰੱਖੇ,,,,,love from ਨਵਾਂਸ਼ਹਿਰ ਵਾਲਿਆਂ walo ,,,
ਸਾਰੇ ਹੀ ਚੜਦੇ ਪੰਜਾਬ ਵਲੋਂ ਧੰਨਵਾਦ ਨਾਸਿਰ ਵੀਰ ਜੀ , ਤੁਸੀ ਰਿੱਪਨ ਵੀਰ ਤੇ ਖੁਸ਼ੀ ਦੀਦੀ ਨੂੰ ਘੁਮਾਈਆਂ ਓਹਨਾ ਦੇ ਨਾਲ ਅਸੀ ਐਧਰ ਘਰ ਬੈਠੇ ਬਹੁਤ ਸਾਰੀਆਂ ਥਾਵਾਂ ਦੇਖੀਆਂ ਪਰਮਾਤਮਾ ਨੇ ਚਾਹਿਆ ਤਾਂ ਇਕ ਦਿਨ ਜ਼ਰੂਰ ਘੁੰਮਣਾ ਚਾਵਾਂਗੇ ਲਹਿੰਦਾ ਪੰਜਾਬ ਬਹੁਤ ਬਹੁਤ ਧੰਨਵਾਦ 🙏🙏🙏
ਰੈਗੂਲਰ ਬਲੌਗ ਆਉਂਣੇ ਚਾਹੀਦੇ ਹਨ। ਤੁਹਾਡੇ ਬਲੌਗ ਬਹੁਤ ਵਧੀਆ ਹੁੰਦੇ ਹਨ।
ਚੜ੍ਹਦੇ ਲਹਿੰਦੇ ਪੰਜਾਬ ਵਾਲੇ ਲੋਕਾਂ ਨੂੰ ਵਾਹਿਗੁਰੂ ਸਦਾ ਖੁੱਸ ਰੱਖੇ ਕਾਸ ਦੋਵੇ ਪੰਜਾਬ ਫਿਰ ਇਕੱਠੇ ਹੋਣ। ਵਾਹਿਗੁਰੂ ਨਾਸਿਰ ਢਿੱਲੋਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
My opinion regarding the United of the people of both side of Punjab is that there should be visa free entries for both sides. Coz borders do not matter anymore like the other world where people travel freely.
Love from Pak Punjab
great hospitality bahut vadia lagia g nasir sahab,waqas,sammi jat & all other punjabi lovers
Bhut wadia dhillon shab.tusi khushi ripan di mehmannawazi nhi kiti tusi sare punjab di mehmannawazi kiti aa..rab thnu chrdikalan ch rakhe
Dhillon saab, tuhada te Waqas veere & Sami veere da bahut bahut shukriya . Saanu lehnda Punjab vakha ke. ❤
We are proud of You all, Your Hospitality and Love for Charda Punjab is really appreciated, God bless you all
Very good and very nice
Alla aap ko kush rakha Ameen
Shabir Muhammad india punjab ❤❤
ਵਾਹਿਗੁਰੂ ਜੀ ਦੋਨਾ ਦੇਸ਼ਾਂ ਤੇ ਦੋਨਾ ਦੇਸ਼ਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏
ਚੜਦਾ ਲਹਿੰਦਾ ਪੰਜਾਬ ਜਿਦਾਬਾਦ ਪੰਜਾਬ ਪੰਜਾਬੀਅਤ ਜਿਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
ਨਾਸਿਰ ਢਿਲੋਂ ਬਾਈ ਬੜਾ ਸੋਹਣਾ ਸਮਾ ਲੰਗਿਆ ਬੜੇ ਸੋਹਣੇ ਵਲੋਗ ਦੇਖਣ ਨੂੰ ਮਿਲੇ ਖੁਸ਼ ਰਹੋ ਤੰਦਰੁਸਤ ਰਹੋ ਵਾਹਿਗੁਰੂ ਚੜਦੀ ਕਲ੍ਹਾ ਰਖਣ ਬਸ ਏਹੀ ਦੂਆ ਮੰਗਦੇ ਹਾਂ 🙏🇮🇳👍
Dhillo Sahib Rab rakha love u from India love u Bai ji❤❤
ਕੀ ਚੜਦਾ ਜਾਂ ਲਹਿੰਦਾ ਅਬਾਦ ਰਹੇ ਮੇਰਾ ਪੰਜਾਬ ਚੜਦੀ ਕਲਾ ਵਿੱਚ ਰਹੋ ਨਾਸਿਰ ਵੀਰ ਅਤੇ ਵਿਕਾਸ ਵੀਰੇ ਪ੍ਰਮਾਤਮਾ ਸਰਹੱਦਾਂ ਖਤਮ ਕਰ ਦੇਵੇ ਬਾਬੇ ਨਾਨਕ ਦੇ ਵਿਹੜੇ ਵਿੱਚ ਬੈਠ ਕੇ ਨਿੱਘ ਮਾਣ ਸਕੀਏ ਰੱਬ ਰਾਖਾ
ਜੇ ਨੈਹਰੁ ਤੇ ਜਿਨਹਾ ਦੀ ਸੋਚ ਸੋਡੇ ਵਰਗੀ ਹੁੰਦੀ ਦੋਵੇਂ ਮੁਲਕ ਇਕ ਹੋਣੇ ਸੀ ❤
Nasir, Shami & Waqas
Respect and love from Uk
For hospitality and love for our families ❤❤
Sada v dil boht karda apne loka nu milan lai, sanu pata i nai c bordero paar ena pyaar a
Dhillon Sahib appreciate your humbleness, and your ability to be a great host. God bless you.
Shukar hai wapis aye, ene jyada vi nahi rehna chahida 😂
🎉ਮਨ ਸਾਡਾ ਵੀ ਭਰ ਆ ਵੀਡਿਓ ਦੇਖ ਕੇ
❤ਬਹੁਤ ਸੋਹਣਾ ਕੰਮ ਕਰਦੇ ਹ ੋ ਵੀਰੇ ❤
❤❤❤❤❤
ਦੋਹਾ ਕਤਰ ਤੋ 🇶🇦
❤️❤️🤙🏻
ਬਹੁਤ ਹੀ ਚੇਗਾ ਰਿਹਾ ਇੰਨਾ ਦਾ ਸਫਰ ਤੁਹਾਡੇ ਕਰਕੈ ਢਿਲੌ ਸਾਬ🙏
All punjabi people’s proud of Nasir ji...God bless you.Good Luck...
Dhilon sahib.. bhinder sahib..veer semi jatt bhut bhut dhanwad tusi sareaa ne bhut time ditta ripan khushi nu bhut wadia gumaea at sewa kiti pyar dita sare valog dekhe bhut mja aayea pakstan dekh ke lahore nankana sahib. Hor jine v gurudware de darshan kite bhut he wadia lga dhilon sahib... Coment achha lge ta Replay jarur karna je... Khuda rehim kare....... I
ਆਏ ਤਾਂ ਖੁਸ਼ੀ ਤੇ ਰਿੰਪਨ ਵਾਪਿਸ ਪਰ ਮਨ ਸਾਡਾ ਭਰ ਆਇਆ ਬਹੁਤ ਇਨਜੋਏ ਕੀਤਾ ਅਸੀਂ ਵੀ ਪਰ ਜੇ ਮੈਂ ਆਵਾ ਤਾਂ ਆਕੇ ਵੀਚਰ ਹੀ ਜਾਵਾਂ ਮੁੜਕੇ ਨਾ ਆਵਾ ਏਨਾ ਸਕੂਨ ਤੇ ਅਪਣਾ ਪਨ 😢😢❤❤❤❤❤
right
Nasir Vikas semmi Bhoot shukariea sanu pakistan 🇵🇰 dikhon da assi ghar bathe hi sara Kush dekh rahe aa 🤗🤗
ਨਾਸਿਰ ਵੀਰ ਜੀ ਢਿਲੋਂ ਸਾਹਿਬ ਚੜਦੇ ਪੰਜਾਬ ਫਰੀਦਕੋਟ ਸਾਧੂ ਵਾਲਾ ਪਿੰਡ ਤੋਂ ਵੱਡਾ ਅਸੀਂ ਤੁਹਾਡੇ ਪਿਆਰ ਵਾਸਤੇ ਧੰਨਵਾਦ ਕਰਦੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਬਕਸ਼ਏ ਤੰਦਰੁਸਤੀ ਦੇਵੇ
Nasir Bhai tusi bichhade tusi Aaj Dil bai sada udas hai love you bai nasir
ਨਾਸਿਰ ਢਿਲੋ ਪੁੱਤਰ ਜੀ ਰਿਪਨ ਖੁਸ਼ੀ ਦੇ ਨਾਲ ਚੜਦੇ ਪੰਜਾਬ ਆਜੋ ਤੁਹਾਡੀ ਜਿੰਨੀ ਤਾਰੀਫ ਕਰੋ ਓਨੀ ਹੀ ਘਟ ਹੈ ❤
ਐਨੇ ਚੰਗੇ ਲੋਕ ਦੇਖਣ ਨੂੰ ਸਾਡਾ ਵੀ ਦਿਲ ਕਰਦਾ ਬਾਈ ਜੀ
ਲਹਿੰਦੇ ਪੰਜਾਬ ਵਾਲਿਓ ਭਰਾਵੋਂ ਲਹਿੰਦੇ ਪੰਜਾਬ ਤੋਂ ਖੱਟੀਆਂ ਮਿੱਠੀਆਂ ਯਾਦਾਂ ਲੈ ਕੇ ਜਾ ਰਹੇ ਹਨ ਰਿਪਨ ਤੇ ਖੁਸ਼ੀ ਅਸੀਂ ਵੀ ਤੁਹਾਡੇ ਰਿਪਨ ਤੇ ਖੁਸ਼ੀ ਦੇ ਬਲੌਗ ਦੇ ਇੰਤਜ਼ਾਰ ਵਿਚ ਰਹਿੰਦੇ ਹੁੰਦੇ ਸੀ ਤੁਹਾਡੇ ਨਾਲ ਇੱਕ ਰਿਸ਼ਤਾ ਜਿਹਾ ਬਣ ਗਿਆ ਸੀ ਰਿਪਨ ਖੁਸ਼ੀ ਤੇ ਵੇਖਣ ਵਾਲੇ ਸਰੋਤਿਆਂ ਦਾ ਵੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੇ ਬਹੁਤ ਤਰੱਕੀਆਂ ਬਖਸ਼ਣ ਤੁਹਾਡੇ ਸਾਰਿਆਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏🙏
Nasir, Paaji, aap da Bahut bahut shukriya,aap de sare vlogs dekhe ne, aap ne jitni izaat Ripan aur Khushi nu diti hai, sara India aap da ,waqas da aur Mirza bha Sami, aur Ali de pariwaar da shukriya karda hai,sare Pakistan da shukriya 🌺🌺🌺🌺🌺🌺🌺
ਢਿਲੋਂ ਸਾਹਿਬ ਤੁਹਾਡੇ ਵਰਗੇ ਦੋਸਤ ਇਸ ਤਰਾਂ ਦੋਹਾਂ ਮੁਲਕਾਂ ਨੂੰ ਅਤੇ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਪਿਆਰ ਦਿੰਦੇ ਰਹੋਗੇ ਤਾਂ ਦੋਨਾਂ ਮੁਲਕਾਂ ਦੇ ਲੋਕਾਂ ਦਾ ਪਿਆਰ ਵਧਦਾ ਰਹੇਗਾ। ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ।
ਸਲਾਮਾਲੇਕਿਮ ਅਤੇ ਸਤਿ ਸ਼੍ਰੀ ਅਕਾਲ ਜੀ।
Waheguru ji very good brk bro
Today block is so nice, wahegureji bless both country people's 🇮🇳🇵🇰🙏
ਬਹੁਤ ਸੋਹਣਾ ਲਗਦਾ ਪਾਕਿਸਤਾਨ ਤੇ ਹਿੰਦੋਸਤਾਨ ਤੇ ਵਿੱਚ ਚੜ੍ਹਦਾ ਲੈਂਹਿਦਾ ਪੰਜਾਬ ਤੁਹਾਡੇ ਵਰਗੇ ਹੀਰਿਆਂ ਦੀ ਖਾਣ, ਸੋ ਜਿਉਂਦੇ ਵੱਸਦੇ ਤੇ ਹੱਸਦੇ ਰਹੋ,ਬਲੌਗ ਬਹੁਤ ਵਧੀਆ ਹੁੰਦੇ ਨੇ ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀ ਗੀਤਾਂ ਵਿੱਚ ਹੀਰ ਰਾਂਝੇ ਮਿਰਜੇ ਸਾਹਿਬਾਂ ਸੁਣਦੇ ਸੀ ਤੇ ਸੁਣਦੇ ਹਾਂ, ਸਾਨੂੰ ਕਹਾਣੀਆਂ ਲਗਦੀਆਂ ਸਨ , ਤੁਸਾਂ ਸਾਨੂੰ ਦਿਖਾ ਹੀ ਦਿੱਤਾ, ਸੱਚੀਂ ਬਹੁਤ ਅਮੀਰ ਵਿਰਸੇ ਦੇ ਵਾਰਿਸ ਹਾਂ ਆਪਾਂ ਸੋ ਏਹਨੂੰ ਸੰਭਾਲ ਕੇ ਰੱਖਿਓ ਵੀਰੇ।
ਕੰਡਾ ਓਹ ਸੰਤਾਲ਼ੀ ਵਾਲ਼ਾ
ਸਾਨੂੰ ਕਰਦਾ ਬੜਾ ਖਵਾਰ,
ਜਿੱਥੇ ਮਿਲਣ ਪੰਜਾਬੀ ਵਿਛੜੇ
ਡੁੱਲ੍ਹ ਡੁੱਲ੍ਹ ਪੈਂਦਾ ਪਿਆਰ ।
ਲਹਿੰਦੇ ਪੰਜਾਬ ਵਾਲਿਓ ਬੱਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਮੁਹੱਬਤਾਂ ਹਮੇਸ਼ਾ ਬਣੀਆ ਰਹਿਣ। ਤੁਸੀਂ ਵੀ ਇੰਡੀਆ ਜਰੂਰ ਆਉਣਾ ।
Love you pak Punjabi veero te bhaino khush raho Allah waheguru waheguru khushiyan bakshey 🙏🫶🙏
Bought vadhia lagiye tuhade mehmaan nivaji bought vadhia lagi ripan and Khushi nu waheguru Ji chardi kla ch rakhe
Saabi looks very sad. He sang a song from the heart. It is ok Saabi. That is how life is. Well done. Everyone stay safe.
ماشاءاللہ بہت چنگا لگا کہ تُسی پاکستان آے
ہسدے وسدے رہو ❤
اللہ کامیابیاں نصیب کرے ❤❤
Very nice post and nice journey both of you guys, Tussi baught khushi ditti hayy , khushi noo Rippan noo, Thanks you and your everyone friends, family's, wahaguruji hamesha appkay upper Mahaer Karanji Amen ❤️❤️❤️❤️❤️❤️❤️
veer dilo pyar tuhanu sareya nu jini sewa kitti tusi sade bandeya di ohna lai koi shabad nai waheguru tuhanu sab nu te purre pakistan nu chardi kla vich rakhe 🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਮੇਹਰ ਕਰਨ ਚੜ੍ਹਦੇ ਪੰਜਾਬ ਲਹਿੰਦੇ ਪੰਜਾਬ ਦੇ ਸਾਰੇ ਲੋਕਾਂ ਨੂੰ ਪਰਮਾਤਮਾ ਖੁਸ਼ ਰੱਖਣ ਬਾਕੀ ਬਹੁਤ ਵਧੀਆ ਲੱਗਿਆ ਬਹੁਤ ਦਿਲ ਕਰਦਾ ਲਹਿੰਦੇ ਪੰਜਾਬ ਦੇ ਲੋਕਾਂ ਵਲੋਂ ਜੋ ਪਿਆਰ ਸਤਿਕਾਰ ਮਿਲਿਆ ਦੇਖ ਕੇ ਲਹਿੰਦੇ ਪੰਜਾਬ ਆਉਣ ਨੂੰ ਲਹਿੰਦੇ ਪੰਜਾਬ ਦੇ ਵੀਰਾਂ ਦਾ ਧੰਨਵਾਦ ਰਿਪਨ ਤੇ ਖੁਸ਼ੀ ਦਾ ਵੀ ਧੰਨਵਾਦ ਜੋ ਸਾਡੇ ਲੋਕਾਂ ਦੇ ਮਨਾਂ ਵਿਚ ਗਿਲੇ ਸ਼ਿਕਵੇ ਆ ਬਹੁਤ ਹੱਦ ਤੱਕ ਦੂਰ ਹੋ ਗਏ ਹਨ ❤❤❤❤
ਲਹਿੰਦੇ ਪੰਜਾਬ ਦੇ ਲੋਕਾਂ ਦੀ ਮੁਹੱਬਤ ਤੇ ਨਾਸਿਰ ਭਾਜੀ ਤੁਹਾਡਾ ਕੰਮ ਸਲਾਮ ਆ ਵਿਕਾਸ ਭਾਜੀ ਤੇ ਸ਼ਮੀ ਦੇ ਗਾਣੇ ਤੇ ਖਾਸ ਕਰਕੇ ਮਿਰਜ਼ਾ ਬਹੁਤ ਯਾਦ ਆਵੇਗਾ। ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
ਬਹਿਜੇ ਬੇਰਾ ਗਾਂਧੀ ਹੁਰਾ ਦਾ 😢😢 ਨਹਿਰੂ ਹੁਰਾ ਦਾ 😢😢
ਥੋੜਾ ਪੜਨ ਲਿਖਣ ਦੀ ਜ਼ਰੂਰਤ ਹੈ ਭਰਾਂ ਤੈਨੁੰ
ਵਾਹਿਗੁਰੂ ਮਿਹਰ ਕਰੇ 🙏
Jine da naam len lagea daar lagda a😂
@@jagatkamboj9975 ਮੈਂਨੂ ਤੁਹਾਡੀ ਪੜਾਈ ਤੇ ਤਰਸ ਆ ਰਿਹਾਂ।DAV Student
ਨਾਸਿਰ ਬਾਈ ਕਿਵੇ ਕਹਿ ਦੇਵਾਂ ਤੁਸੀ ਸਾਡੇ ਤੋਂ ਦੂਰ ਰਹਿੰਦੇ ਓ ਤੁਸੀ ਤਾਂ ਸਾਡੇ ਦਿਲ ਜਿੱਤ ਲਏ ਨੇ ਬਾਈ ਜਾਨ ਜਿਓੰਦੇ ਵਸਦੇ ਰਹੋ ਵੀਰ ਐਨਾ ਪਿਆਰ ਚੜਦੇ ਪੰਜਾਬ ਦੇ ਲਈ ,,,,,❤❤
It’s lovely journey you have with ripon and khushi Allaha bless you and waqas and Sammy Jatt ❤🙏🙏🙏🙏🙏
Veer Nasir Dhollon Veer Vakas Veer Sammi Veer Waqar Bhinder Veer Anjum Saroya ate Punjabi Lahar di sari Team da bahut bahut dhanbad asi Rabb agge Ardas karde haan Rabb tuhanu ate thodi sab di famlian nu hamesha kush rakhe tusi bahut hi punn da kam kar rahe ho Veer g
Miss you punjab from USA 🇺🇸
Sada v safar Bhoot vadiea riha Bhoot shukariea ji doha Punjaba da sada hasde vasde raho all all all 🤗🤗🤗🤗🙌🙌🙌
ਬਾਬਾ ਮਹਿਰ ਕਰੇ ਕਦੇ ਤਾਂ ਫਿਰ ਇੱਕ ਹੋਣਗੇ ਪੰਜਾਬ ❤❤❤
Beta Nasir ji ,Vikas Ji Sammy ji Te Lehnde pb Wale Sare Veeran Bhaina te Bacheyan Nu Sada Payar Manjur karna Waheguru Akalpurakh Daya Karn Ke Dono Mulak Fir Akhand Bharat 1947 ton Pehlan Vaang Ho Jan Very Nice. ❤❤❤❤😊
ਸਲਾਮ ਪਿਆਰ ਸਤਿਕਾਰ ਜੀ ਮੇਰੇ ਪਾਕਿਸਤਾਨੀ ਭਰਾਵਾਂ ਨੂੰ ❤❤❤❤❤
ਬਹੁਤ ਵਧੀਆ ਸੁਭਾਅ ਦੇ ਮਾਲਕ ਆ ਤੁਸੀ ਨਸਿਰ ਬਾਈ ਵਾਹਿਗੁਰੂ ਤੁਹਾਨੂੰ ਸਦਾ ਚੜਦੀ ਕਲਾ ਚ ਰੱਖਣ
ਧੰਨਵਾਦ ਪਾਕਿਸਤਾਨ ਬਾਲੇ ਵੀਰਾਂ ਦਾ
ਢਿੱਲੋਂ ਪੰਜਵੜੀਆ ਸਾਬ ਯਾਰ ਅਸੀਸ ਨਹੀਂ ਦੇਣੀ ਭਾਈ, ਤੇ ਸਫਰ ਸਾਰਾ ਵੇਖ ਕੇ ਖੁਸ਼ੀ ਹੋਈ, ਤੁਸੀਂ ਬਹੁਤ ਸੇਵਾ ਕੀਤੀ Ripan ਦੀ । ਇੱਕ ਸਾਂਝਾ ਜਿਹਾ ਫੰਡ ਕਾਇਮ ਕਰੋ ਆਇਆ ਗਿਆ ਤੇ ਰਹਿਣਾ ਹੀ ਹੈ ਤੁਹਾਡੇ ਕੋਲ ਢਿੱਲੋਂ ਸਾਬ ਜੀ
It was amazing one month of Rippon and Khushi of Pakistan 🇵🇰, they got lot of love 💓 and respect, they share their happiness with everyone throughout the world 🌍🌎, peace 🕊️🕊️ for everyone.
❤
Dhillon veer ji,Thank you so much. You are great Punjabi in both punjab and vikas veer ji, Thanks for your hard working & all your team. Waheguru ji bless you.🙏🙏🌹💐🙏
ਮੈਨੂੰ ਪਾਕਿਸਤਾਨ ਵਾਲਿਆ ਨੂੰ ਵੇਖ ਕੇ ਬੜੀ ਖੁਸ਼ੀ ਹੁੰਦੀ ਹੈ ਅਸੀਂ ਵੀ ਸਿਆਲਕੋਟ ਦੀਂ ਬੋਲੀ ਬੋਲਦੇ ਹਾਂ ਸਾਡੇ ਮਾਂ ਬਾਪ ਵੀ ਸਿਆਲਕੋਟ ਰਹਿੰਦੇ ਸੀ 1947 ਤੋ ਬਾਦ ਦਿੱਲੀ ਆ ਗਏ ਸੀ
Love you bro India punjab❤
ਜਿਹੜਾ ਬੰਦਾ ਇੱਕ ਵਾਰ ਪਾਕਿਸਤਾਨ ਆਪਣੀਆਂ ਪੁਰਾਤਨ ਇਮਾਰਤਾਂ ਗੁਰੂ ਘਰ ਵੇਖ ਆਉਂਦਾ ਤੇ ਲਹਿੰਦੇ ਪੰਜਾਬ ਦੀਆਂ ਯਾਦਾਂ ਹਮੇਸ਼ਾ ਦਿਲ ਵਿੱਚ ਵਿੱਚ ਜਾਂਦੀਆਂ ਹਨ।
ਪ੍ਰਰਮਾਤਮਾ ਵੀਰ ਨਾਸਰ ਢਿੱਲੋਂ ਨੂੰ ਹਮੇਸ਼ਾ ਸਿਹਤਮੰਦ ਰੱਖੇ ਜੋ ਵਿਛੜਿਆ ਨੂੰ ਮਿਲਾਉਂਦਾ ਹੈ । ਗੁਰਪ੍ਰੀਤ ਜਰਮਨੀ 🇩🇪
ਨਾਸਿਰ ਢਿਲੋਂ ਵੀਰੇ ਤੁਹਾਡੀਆਂ ਵੀਡੀਓ ਵੇਖਕੇ ਬਹੁਤ ਵਧੀਆ ਲਗਦਾ ਹੱਸਦੇ ਵਸਦੇ ਰਹੋ
We , need one , UNDIVIDED PANJAB . ♥️♥️♥️♥️♥️♥️♥️🙏
Thodi koi v rees ni kar kar sakda tusi har bande di bahut respect ate sewa karde ho eh kamm har banda ni kar sakda Veere Salute aa thonu ❤❤❤❤❤
ਲਹਿੰਦੇ ਵਾਲਿਓ ਸਲਾਮ
Nasir Veer Ji, Salute to you ❤❤❤❤❤....rabb Frishtae khudd bhezda es dunia vich... tusi sare Punjabis da FARISHTA ho.... ek ANMOL, BESHKIMTI HEERA ho...jdon v kdi mouka lggaeaa, main tuhanu te tuhadae sb saathi veeran Waqaas Ji, Sami Jatt Veer, Waqar Bhinder Sahib te Saroya Sahib nu apne ghar AMRITSAR bulaawaanga te tuhade zaddi pind PANJWARH v tuhanu lae ke javanga.... ❤❤❤❤❤❤❤Love from Bajwa family, Amritsar, Punjab.... dil vich rkhna ji..... ❤❤❤❤❤❤
Amarjeet Singh Patiala:- Very emotional veloge, mere bahut hi pyare Bhai Dhillon Sahib, Vikas veer, Saimi, Nadeem, Ali Sahib & all family, team members ,aap ji da India de saare lokan vallon bahut bahut dhanyavad, jehna ne apna keemti time de ke Ripan & Khushi nu saare Pakistan de darshan krae & bahut hi regards dita, eh Yatra de vilog dekh ke mehsoos kita hai,ke saada dono country de lokan da bahut pyar hai, saade vich vaise hi nafrat da beej beeja hai, akheer vich mere saare veeran da bahut bahut dhanyavad, thanks
Waheguru tuhada saab da pyar esse Tarah rakhe kade koi doori na pabe ❤❤
Bahut bahut shukria jiveer waqas ji dhillon sahib ji nika veer semi jat ji charde punjab nu man satkar ditta ji asi puri jindgi aap ji de rini rahange ji aslama alekum ji sare lehnde punjabian nu ji waheguru ji Allah tala ji lehnde te charde punjab te mehar bharia hath rakhanji wmk ji
Ameen g and thanks ❤❤❤
@@shoukatali9538 shukria ji Allahaa bless you ji
ਨਾਸਿਰ ਢਿੱਲੋਂ ਸਾਬ੍ਹ ਅਸੀਂ ਵੀ ਤੁਹਾਨੂੰ ਦਿਲੋਂ ਪਿਆਰ ਕਰਦੇ ਹਾਂ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏👑
ਨਾਸਿਰ ਵੀਰੇ ਇੰਨੇ ਪਿਆਰ ਮੁਹੱਬਤ ਲਈ ਦਿੱਲੋ ਧੰਨਵਾਦ ਸੁਕਰਿਆ ਮਹਿਰਵਾਨੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਜਿੰਦਗੀ ਜਿੰਦਾਵਾਦ
Pyar satkar banayi rakho
Jado vi poora border khule, masus hi na hove ki asi alg si
🙏
"ਸਬ ਸੁਖਾਲੀ ਵੁਠੀਆ ਹੋਵਾ ਹਲੇਮੀ ਰਾਜ ਜੀਉ "
SGGS
Waise ta tuci sare hi bhut ba-kamal ho g lehde waliyo. Par sehmie jatt bhut hi umda insan va 16 kla spuran 💎 I request u Dhilon sahib ki eho jihi telent nu shbalo te horr agey leke ayo, kyoki main dekhya usde ander hunar ena jyada bharya hoya ki usnu apni klan dikhon da chungi tra nal moka nahi mil riha, jida da oh choda ja usdi soch aa,,
Bahut Dil Dukhi vi Hoya te Khush vi Hoya yrr Ajj Vlog Vekh ke 🥲🥲 Mai Punjabi Travel Couple da Pkka Subscriber haan Ajj to Baad Tuhada Vi Pakka Bn Giya 😄😃
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
Nasir dhillon bhai bhot bdia kaam kiya aapne ,kya hospitality kya khubsurti dikhayi aapne or Waqas bhai ne or Haa ek Sami veere di awaj mehfil nu saat rang la dite love you teeno veero nu ❤️❤️❤️
ਧੰਨਵਾਦ ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਦਾ ❤
Nasar dhillon saab vikash semi ripan khusi ehna vera da bhut dhanwad ji waheguru chardi kalah rakhe ji
ਕਰਮਗੜ ਬਰਨਾਲਾ ਪੰਜਾਬ ਵਲੋ ਲिਹਦੇ ਪੰਜਾਬੀਅਾ ਦਾ ਕੋਟ ਕੋਟ ਧੰਨਵਾਦ ਪਰਮਾਤਮਾ ਚੜਦੇ ਲिਹਦੇ ਪੰਜਾਬੀਅਾ ਨੂੰ ਏਕ ਮੁॅਠ ਕਰੇ ਅਤੇ ਪਰੇਮ िਪਅਾਰ ਮਹॅਬਤ ਵਧਾਏ
Jeonde vasde raho brother dhillon sahib,sami,wakas, Sandhu sahib and sare Punjabi veer Allah Hafiz ssakal 🙏🙏 love you too all Punjabi ❤❤
Woooooow 😍 👍💯 Kinne dildar bande ho tussi sab 🙏💫💫💫💫💫⚘️🍃🍂⚘️🍃🍂💕⚘️🍃💕🐕🍃💕⚘️🍃🍂
Nasir dhilo ji te vikas bai ji tusi bahot piaar dita aasi swagt karde ha ripan beta te khusi beta da
Very thankful all of you. U😂give too much entertainment for people of rising (East)Punjab. I enjoyed it from my heart. Watched the cultural life of Pakistani Punjabi families Thanks so much all of you. God bless you all. I wactched the video of their departure & arrival In India.
ਵਾਹ ਜੀ ਵਾਹ ਬਹੁਤ ਵਧੀਆ ਲੱਗਿਆ, ਜਾਣਕਾਰੀ ਭਰਪੂਰ ਰਿਹਾ ਸਾਰਾ ਸਫਰ।
Thx ne kar na Tusi brother ho brother da thx ne hun da hak hunda a God bless u brother
ਬਾਬਾ ਨਾਨਕ ਦੇਵ ਜੀ ਖਤਮ ਕਰ ਦੋ ਦੋਵੇਂ ਪੰਜਾਬ ਦੀ ਤਾਰ ਵਾਹਿਗੁਰੂ ਜਰੂਰ ਮੇਹਰ ਕਰੋ ਨਾਸਰ ਵੀਰ
❤❤❤❤❤ Dilo pyar trali truck hor v kuch..... Waheguru ji CHARDIKALAN vch rakhan hamesha sb te...❤❤❤❤
Veri. Good. Nisir. Veer. Vikas.. Veer. Thanks