Sat shri akal ji sarea nu ardas ha waheguru ji chardikla tandrusti te sarbat da bhla wakshan baba nanak ji malkit bai ji nu hamesha khus rakhn ehi ardas ha ji hook wale kam sira karta
Bai yr tuc gusa ta kreo m tuhde kheti laye old tractor v Wadia c yr m bhua huni 80 killea di kheti 2003 model johndree 5310 nl kri jnde n yr es nlk tyc zamen bna lehde
ਹਰਸਵੀਰ ਤੂੰ ਤੇ ਮਲਕੀਤ ਬਾਈ ਕਹਿੰਦੇ ਸੀ ਇਹਨੂੰ ਕੀ ਫਰਕ ਪੈਣਾ 2 ਇੰਚ ਹੁੱਕ ਵਧਾਉਣੀਆ ਵੱਡਾ ਟਰੈਕਟਰ ਆ ਤੁਸੀਂ ਮਨਦੇ ਨਹੀਂ ਸੀ ਬਾਈ ਮੈਂ ਸੋਨੂੰ ਕਿਹਾ ਸੀ ਟਰੈਕਟਰ ਜਮਪ ਵਧ ਦੇਣ ਲਗਜੂ ਜੇ ਵਧਾਈ ਹੁਕ ਕਮੈਟ ਚੈਕ ਕਰਲੋ ਬਾਈ ਮੇਰਾ ਹੁਕ ਵਾਲੀ ਵਿਡੀਉ ਵਿੱਚ ਤੁਸੀਂ ਪਿਉ ਪੁੱਤ ਮਨਦੇ ਨਹੀਂ ਸੀ ਇਨੇ ਲੋਕਾਂ ਨੇ ਕਮੈਂਟਸ ਕਰਕੇ ਦਸਤਾ ਸੀ ਤੁਹਾਨੂੰ ਇਹ ਸੀ ਇਹਨਾਂ ਨੂੰ ਕੀ ਪਤਾ ਕਮੈਂਟਸ ਵਾਲੀਆ ਨੂੰ ਬਾਈ ਹੁਣ ਮਿਸਤਰੀ ਦੇ ਕਹੇ ਤੇ ਵੀ ਮੰਨੇ ਹੋ ਇਨੀ ਆਪਣੀ ਮਰਜ਼ੀ ਨਾ ਕਰੀਆ ਕਰੋ ਸਲਾਹ ਲੈਕੇ ਕੰਮ ਕਰੇ ਸਾਨੂੰ ਇਹ ਸੀ ਨੁਕਸਾਨ ਕਰਾਉਲਗੇ 10 15 ਹਜ਼ਾਰ ਹੁੱਕ ਤੇ ਲਾਕੇ ਜੇ ਵਧਾਤੀ ਹਜੇ ਤਾ ਮਿਸਤਰੀ ਚੰਗਾ ਸੀ ਚੰਗੀ ਸਲਾਹ ਦੇਤੀ❤
Leh Leh Heavy Driver di team , Harshveer & Jashan! Nice Hook
ਸਿਰਾ ❤❤❤wmk
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤❤❤ ਪਿੰਡ ਮਾਣੂੰਕੇ ਗਿੱਲ 👍👍👍👍👍 ਜ਼ਿਲ੍ਹਾ ਮੋਗਾ 🎉🎉🎉🎉🎉🎉
Sat shri akal ji sarea nu ardas ha waheguru ji chardikla tandrusti te sarbat da bhla wakshan baba nanak ji malkit bai ji nu hamesha khus rakhn ehi ardas ha ji hook wale kam sira karta
Nice 👍🏻👍🏻👍🏻👍🏻👍🏻👍🏻🎉🎉🎉🎉🎉
ਸਤਿ ਸ੍ਰੀ ਅਕਾਲ ਬਾਈ ਜੀ 🙏🙏
ਬੋਕ ਬਨ lya ehna to ehi loot ayu hun.
744.2000model ajj tk kus ni krya.batery te service to bina.40 kilya di kheti aa nale.
Ok aa huk veer
Good job bro
ਹਰਸ਼ਵੀਰ ਬਾਈ ਹੁਣ ਹੁਕ ਵਧਾਉਣ ਨਾਲ ਦੇਖੀ ਟਰੈਕਟਰ ਨੇ ਕਿਨੇ ਜੰਪ ਮਾਰਿਆ ਕਰਨੇ ਪਿਛੇ ਨੂੰ ਦੋ ਇੰਚ ਤੇ ਅੱਗੇ ਨੂੰ ਦਸ ਇੰਚ ਵਧਾਉਣਾ ਪੈਣਾ ਬੰਪਰ
Satsirakal ji
Nice
👍👍👍👍👍👍👍
Deep
🙏🙏🙏🙏
Nice work ❤
❤❤
Super
🎉🎉🎉🎉❤❤❤🎉🎉
Magral tyara vich weight fit kar lo far vadie ha
ਹਰਸ਼ਵੀਰ ਗਲਤੀ ਕਰ ਲਈ ਤੂੰ ਟਰਾਲੀ ਨਾਲ ਲੈ ਕੇ ਆਉਦਾ ਫਿਰ ਟਰਾਲੀ ਪੂਰੀ ਲੈਵਲ ਚ ਹੋਣੀ ਸੀ ,
Bai yr tuc gusa ta kreo m tuhde kheti laye old tractor v Wadia c yr m bhua huni 80 killea di kheti 2003 model johndree 5310 nl kri jnde n yr es nlk tyc zamen bna lehde
Hor agy pakistan chly jana ta😂😂😂
Ta tiii😮😮
Arashveer and Jasvon ! How you are?
Harshveer bumper v lwa da hun ❤❤
Sahibjot nal Changi ni kiti loha dosti ton wdh k ni hunda
Ki krta 22 sahiboj nal
ਏਨੀ ਵੱਡੀ ਹੁੱਕ ਲਵਾਉਣ ਦੀ ਲੋੜ ਕੀ ਪੈ ਗਈ ਟਰਾਲਾ 13,14 ਫੁੱਟ ਹੀ ਆ ਕਿੰਨੇ ਕਵਿੰਟਲ ਗੰਨਾ ਪਾਓਣਾ ਵੱਧ ਤੋ ਵੱਧ 200 ਜਾ 250 ਸਾਡੇ ਫਾਰਮਟਰੈਕ ਨਾਲ ਜੋ ਹੁੱਕ ਆਈ ਓਹਦੇ ਸਿਰਫ ਮੂੰਹ ਨਾਲ ਸਪੋਟ ਲਾਈ ਸੀ ਸਾਡੇ ਮਿਸਤਰੀ ਨੇ ਜਦਕਿ ਅਸੀ ਨਵੀ ਹੁੱਕ ਬਣਾਉਣ ਲਈ ਗਏ ਓਹਨੇ ਦੋ ਟੁਕੜੇ ਪੱਤੀ ਦੇ ਲਾ ਦਿੱਤੇ ਕਹਿੰਦਾ ਜੇ ਕੁਛ ਹੋ ਗਿਆ ਫੇਰ ਗੱਲ ਕਰਿਓ ਓਨਾ ਟਾਈਮ ਮੈਨੂੰ ਨਾ ਛੇੜੋ ਕੰਮ ਬਹੁਤ ਆ
ਬਰਨਾਲੇ ਏਰੀਏ ਤੋ ਸਲਾਣੇ ਅਮਲੋਹ ਉਧਰ ਪਾਤੜਾ ਨੂੰ ਗੰਨਾ ਜਾਦਾ ਸੀ 350,400 ਕਵਿੰਟਲ ਅੱਜ ਤੱਕ ਸਾਹ ਨੀ ਭਰਿਆ ਹੁੱਕ ਨੇ ਤਿੰਨ ਪਿੰਨਾ ਨੇ ਜੋ ਕੰਪਨੀ ਤੋ ਆਈ ਓਦਾ ਹੀ ਬੱਸ ਮਿਸਤਰੀ ਨੂੰ ਤਜਰਬਾ ਹੋਵੇ ਵੈਲਡਿੰਗ ਦਾ ਜੋ ਮਰਜੀ ਪਾਓ ਮਗਰ ਨਹੀ ਕੁਛ ਹੁੰਦਾ
Mouli Mana
Kine di lagi a y hukk
ਅੱਟੇ ਆਲ਼ੇ ਵੀ ਇਥੇ ਆ
Oh ਵਦੀਆ ਅਜੇ
ਬਾਕੀ ਬਾਈ ਗੁਲਾਬ ਦਾ ਜਿਕਰ ਬਹੁਤ ਕਰਦੇ ਹੁੰਨੇ ਓ ਅਰਾਮ ਕਰਨ ਲਈ ਮੋਟਰ ਤੇ ਭੇਜਿਆ ਕੇ ਉਥੇ ਕਮਰਾ ਬਣੇਆ ਓਥੇ ਜਾ ਕੇ ਬੈਠ ਜਾਓ ਅੱਧੀ ਰਾਤ ਨੂੰ ਫਗਵਾੜੇ ਤੋ ਆਏ ਨਹੀ ਬੰਦਾ ਕਹਿੰਦਾ ਸਵੇਰ ਨੂੰ ਜਾਏਓ ਰਾਤ ਨੂੰ ਅਰਾਮ ਕਰੋ ਘਰ ਓਦਾ ਗੁਲਾਬ ਬਾਈ ਗੁਲਾਬ ਬਾਈ ਕਰਦੇ ਰਹੇ ਸਾਰੀ ਵੀਡੀਓ ਚ
ਮਾਫ ਕਰਨਾ ਮੇਰਾ ਹੱਕ ਨੀ ਕੋਈ ਏਸ ਵਾਰੇ ਕਹਿਣ ਦਾ ਤੁਹਾਡੀ ਆਪਸੀ ਭਾਈਚਾਰਕ ਸਾਂਝ ਹੋਊ ਪਰ ਮਾਲਵੇ ਚ ਏਦਾ ਨੀ ਹੁੰਦਾ ਜੇ ਕੋਈ ਦੂਰ ਤੋ ਆਏਆ ਬੰਦਾ ਜਾਣ ਪਹਿਚਾਣ ਦਾ ਰੋਟੀ ਪਾਣੀ ਪੂਰਾ ਦਿੱਤਾ ਜਾਦਾ ਏਧਰ ਸਮੋਸੇ ਆਏ ਲਗਦੇ ਸੀ ਰੋਟੀ ਤਾ ਲਗਦਾ ਨੀ ਖਾਦੀ ਹੁੱਕ ਲਵਾਉਣ ਆਏਆ ਨੇ
J hukk lambi ni honi c fer nawi Kate banwai,purani naal ho sari jana c
Huk da ta bhem a eme loha math ta
😂
❤❤