Размер видео: 1280 X 720853 X 480640 X 360
Показать панель управления
Автовоспроизведение
Автоповтор
ਲਾਲ ਪੱਗ ਅਲੇ ਬਈ ਦੀਆ ਗਲਾ ਜਵਾ ਸਹੀ ਆ
Mama hun shoti mahderi dsda .gana tu v mahderi jina hi la jna ava kalma hoya aa redi boss 😂😂😂😅😅
ਟਰਾਲੀ ਦਾ ਘਾਟਾ ਬਾਈ ਹਿੱਸੇ ਨਾਲ ਲੱਗਦਾ ਹਿੱਸੇ ਦੇ ਹਿਸਾਬ ਨਾਲ ਟਰੈਕਟਰ ਦੀ ਹੁੱਕ ਕੰਪਨੀ ਲਾਉਂਦੀ ਆ ਟਰੈਕਟਰ ਦੇ ਹੁਕਮ ਲੰਬੀ ਕਰੋ ਟਰੈਕਟਰ ਤੇ ਤੁਹਾਡੇ ਨੇ ਮੂਹਰੋਂ ਉੱਠਣਾ
Nice 👍🏻👍🏻👍🏻👍🏻👍🏻🎉🎉🎉🎉🎉
Trolly di hukk lambi krao Bai ji tractor di hukk lambi krwan naal tractor di khichai da Boht fark pai Jana asi vi panga Lea c fir dbara othe hi krwai fir traolly di hukk badhai c
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉ਸ੍ਰ ਜਗਸੀਰ ਸਿੰਘ ਗਿੱਲ ❤❤❤❤❤ ਪਿੰਡ ਮਾਣੂੰਕੇ ਗਿੱਲ 👍👍👍👍👍👍 ਜ਼ਿਲ੍ਹਾ ਮੋਗਾ ❤❤❤❤❤🎉🎉🎉🎉🎉🎉
ਬਾਈ ਟਰਾਲੇ ਦੀ 48 ਕਰਾਲਾ ਟਰਾਲੇ ਦੀ ਭਾਵੇ 50 ਕਰਾਲਾ ਟਰਾਲਾ ਨੀ ਫਰਕ ਪਾਉਂਦਾ ਜੇ ਟਰੈਕਟਰ ਦੀ ਵਧਾਉਗੇ ਫ਼ਰਕ 100% ਪਊਗਾ ਬਾਈ ਜੀ
ਬਾਈ ਜੀ ਹੁੱਕ ਚਾਹੇ ਟਰਾਲੀ ਦੀ ਵਧਾ ਲੳੁ ਜਾ ਟਰੈਕਟਰ ਦੀ ਗੱਲ ਇੱਕ ਹੀ ਆ ਇਹ ਸਾਰਾ ਟਰੈਕਟਰ ਦੀ ਟਿਊਬ ਤੇ ਜਾ ਕੇ ਗੱਲ ਖੜਦੀ ਜਿਨ੍ਹਾਂ ਟਰੈਕਟਰਾਂ ਦੀ ਟਿਊਬ ਸਿੱਧੀ ਉਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਿਨ੍ਹਾਂ ਦੀ ਟਿਯੂਬ Z ਟਾਈਪ ਹੁੰਦੀ ਉਨ੍ਹਾਂ ਨੂੰ ਫਰਕ ਜ਼ਰੂਰ ਪੈਦਾ।
ਬਾਈ ਟਰਾਲੀ ਦੀ ਹੁੱਕ ਲੰਬੀ ਕਰਾਉ ਬਾਈ ਜੇ ਟਰੈਕਟਰ ਦੀ ਕਰਾਲੀ ਮਗਰਲਾ ਹਿਸਾ ਟਰੈਕਟਰ ਦਾ ਜੰਪ ਵਾਲਾ ਦੇਣ ਲਗਜੂ
ਮੇਰੇ ਕੋਲ 3630ਆ ਵੀਰੇ ਉਸ ਦੀਆਂ ਵੀ ਲਿੰਕਾ ਫੱਸ ਦੀਆਂ ਨੇ ਇਸ ਵਾਰ ਟਰਾਲੀ ਨੇਂ ਗੁਲਾਂ ਤੋੜ ਤਾਂ ਸੀ ਗੰਨੇ ਦੀ ਖਾਲੀ ਕਰਕੇ ਆਇਆਂ ਸੀ
15 futti nu e trala kahi janda a 😅😅😅😅😅😅
ਅਰਸ਼ਵੀਰ ਟਰਾਲੀ ਦੀ ਗਰਦਨ ਵਧਾ ਲਾ ਵਧਾ ਲਾ ਵੀਰੇ ਮੇਰੇ ਕੋਲ 3630 ਆ ਮੈਂ ਵੀ ਗਰਦਨ ਵਧਾਈ ਹੋਈ ਆ ਹੁਣ ਟਰੈਲੀ ਦੀ
Heesee nu trali de nu kon pattu ga nal
ਇਕ ਗੱਲ ਯਾਦ ਰੱਖੀ ਇਹ ਤੇਰਾ ਟ੍ਰੈਕਟਰ 4+4 ਹੈ ਜੇਕਰ ਮੂਹਰੇ ਤੋ ਵਾਰ-ਵਾਰ ਉੱਪਰ ਚੁੱਕ ਹੋਇਆ ਸੜਕ ਉੱਤੇ ਅਤੇ ਜ਼ੋਰ-ਜ਼ੋਰ ਨਾਲ ਸੜਕ ਉੱਤੇ ਮੂਹਰਲੇ ਟਾਇਰ ਡਿੱਗੇ ਤਾਂ ਥੋੜੇ ਸਮੇਂ ਵਿੱਚ ਹੀ ਟ੍ਰੈਕਟਰ ਦਾ ਮੂਹਰਲਾ ਹਿੱਸਾ ਖਿੱਲਰ ਜਾਣਾ + ਟ੍ਰੈਕਟਰ ਦੀ ਮੋਟਰ ਦਾ ਜ਼ੋਰ ਤਾਂ ਲੱਗਣਾ ਹੀ ਹੈ + ਪਿਛਲੇ ਟਾਇਰ ਵੀ ਫਿਰ ਸਾਲ ਨਹੀ ਕੱਢਦੇ 😮😢, ਇੱਕ ਇੱਕ ਇੰਚ ਦਾ + ਗੱਲ ਦਾ ਧਿਆਨ ਰੱਖਣਾ ਪੈਂਦਾ ! ਦੂਜਾ ਬਿਲ਼ਗੇ ਟ੍ਰਾਲੀ ਵਾਲਿਆਂ ਤੋਂ ਸਲਾਹ ਲਵੋ + ਟ੍ਰੈਕਟਰ ਕੰਪਨੀ ਵਾਲੇ ਇੰਜੀਨੀਅਰ ਤੋ ਸਲਾਹ ਲਵੋ / ਪੁੱਛੋ !
ਹੋਰ ਲੈ ਲਓ ਸਲਾਹ ਇਨਾ ਨੇ ਪੁਠੀ ਸਲਾਹ ਦੇਣੀ ਇਕ ਸਹਿਬਜੋਤ ਪੂਰੀ ਸਲਾਹ ਦੇਣ ਨੂੰ ਇਕ ਹੋਰ ਆ ਗਿਆ 😂
ਟਰੈਕਟਰ ਦੀ ਹੁੱਕ ਦੇ ਦੋਵੇ ਚੱਪੇ ਮੋਟੇ ਕਰਾ ਲੈ ,ਟਰਾਲੀ ਦੀ ਹੁੱਕ ਦੇ ਗਾਟਾ ਇਹ ਲਵਾ ਕੇ 47 ਇੰਚ ਲਵਾ ਸਭ ਸਹੀ ਹੋ ਜਾਣਾ
Dhandi Farm kaloundi F G Sahib ❤❤😅😅😊😊
ਟਰਾਲੇ ਦੀ ਹੁੱਕ ਲੰਮੀ ਕਰਾ ਲਓ 6 ਇੰਚ ਟਰੈਕਟਰ ਦੀ ਹੁੱਕ ਰਹਿਣ ਦੋ ਫਿਰ ਟਰੈਕਟਰ ਦਾਬੂ ਨਹੀਂ ਹੁੰਦਾ
Nice video 🎉🎉🎉🎉🎉
ਹੁੱਕ ਵੱਡੀ ਕਰਵਾ ਲਵੋ ਬਾਈ ਕਿਤੇ ਨੀਂ ਬੰਬ ਗਿਰਦਾ
ਦੋ ਇੰਚ ਤਾਂ ਕੀ ਇੱਕ ਅੱਧੇ ਇੰਚ ਵਿਚ ਵੀ ਟੰਨਾਂ / ਕੁਇੰਟਲਾਂ ਦਾ ਫ਼ਰਕ ਪੈ ਜਾਂਦਾ 😮, ਐਵੇਂ ਨਹੀਂ ਇੰਜੀਨੀਅਰ ਸਕੂਲਾਂ ਕਾਲਿਜਾਂ ਵਿੱਚ ਸਾਲਾਂ ਭਰ ਪੜ੍ਹਦੇ -ਲਿਖਦੇ 😢 ਇੱਕ -ਇੱਕ ਸੂਤ ਨਾਲ ਫ਼ਰਕ ਪੈਂਦਾ ਜਾਂ ਕਿਸੇ ਕਰੇਨ ਚਲਾਉਣ ਵਾਲੇ ਕੋਲ਼ੋਂ ਪੁੱਛਿਓ ਕੇ ਕਿਵੇਂ 1-1 ਇੰਚ ਨਾਲ ਕੀ ਫ਼ਰਕ ਪੈਂਦਾ ?? ਇਵੇਂ ਲੱਖਾਂ ਕਰੋੜਾਂ ਦਾ ਨੁਕਸਾਨ ਕਰਾ ਲੈਂਦੇ ਹਨ ਜਿਹੜੇ ਸੋਚਦੇ ਹੁੰਦੇ ਹਨ ਓਹ ਦੋ-ਤਿੰਨ ਇੰਚ ਨਾਲ ਕੀ ਫ਼ਰਕ ਪੈਣਾ ?? ਬਾਕੀ ਟਰੈਕਟਰ ਦੇ ਪਿਛਲੇ ਹਿੱਸੇ / ਐਕਸਲ ਉੱਤੇ ਵੀ ਜ਼ਿਆਦਾ ਭਾਰ ਪੈਣਾ + ਪਿਛਲੇ ਟਾਇਰਾਂ ਦੀ ਘਸਾਈ ਵੀ ਜ਼ਿਆਦਾ ਹੋਣੀ + ਜਦ ਚੜ੍ਹਈ ਚੜ੍ਹਨਾ ਜਦ ਵੀ ਟ੍ਰੈਕਟਰ ਨੇ ਲੋਡ ਲੈਣਾ + ਕੱਚੇ ਜ਼ਮੀਨ ਵਿਚ ਟ੍ਰੈਕਟਰ ਨੇ ਖੁੱਭਣਾ ਵੀ ਜ਼ਿਆਦਾ ਹੈ 😮😢! ਜੱਟ ਨੇ ਗੰਨਾ ਨਹੀ ਦੇਣਾ 🤯😱🥳 ਪਰ ਗੁੜ ਦੀ ਪੇਸੀ / ਭੇਲੀ ਦੇ ਦੇਣੀ 🧐🤔 ਉਹੀ ਹਾਲ ਤੁਹਾਡਾ 😅 ਸਾਰੇ ਯੱਭ ਨਾਲੋਂ ਜੇਕਰ ਦੋ ਮਹੀਨੇ ਡੈਕ / ਸਪੀਕਰ ਹੀ ਲਾਹ ਕੇ ਰੱਖ ਲਵੋ ਤਾਂ ਵਧੀਆ ਨਹੀ ?? ਲੋਕਾਂ ਨੂੰ ਦਿਖਾਉਣ ਵਾਸਤੇ ਸਪੀਕਰ ਇਕ ਜਾਣਾ ਕਾਰ ਵਿਚ ਰੱਖ ਕੇ ਮਗਰ ਮਿੱਲ ਨੂੰ ਲੈ ਜਾਇਆ ਕਰਿਓ 😲😸😹 ਦਿਖਾਉਣਾ ਹੀ ਐ ਲੋਕਾਂ ਨੂੰ ਹੋਰ ਮਿੱਲ ਵਿਚ ਕਿਹੜਾ ਡੀ ਜੇ DJ ਦਾ ਕੰਮ ਕਰਨਾ 🤕🥱🥴 8 / 10 ਹਜ਼ਾਰ ਲਾਉਣਾ ਕੋਈ ਕੀਮਤ ਹੀ ਨਹੀ 🤑🤐🤷🏽♂️ ਫਿਰ ਸਰਕਾਰਾਂ ਨੂੰ ਗਾਲ਼ਾਂ ਕੱਢੀ ਜਾਣੀਆਂ ! ਖਾਸ ਗੱਲ ਤਾਂ ਇਹ ਹੈ ਇਹ ਜੋ ਹੁੱਕਾਂ ਕੰਪਨੀ ਵਾਲੇ ਲਗਾਉਂਦੇ ਹਨ ਇੰਜਨੀਅਰਾਂ ਦੇ ਹਿਸਾਬ ਨਾਲ ਇਹ ਭਾਰ ਚੱਕਣ ਵਾਸਤੇ ਨਹੀ ਹੁੰਦੀਆਂ ਇਹ ਹੁੱਕਾਂ ਭਾਰ + ਟਰਾਲੀ ਖਿੱਚਣ ਵਾਸਤੇ ਹੁੰਦੀਆਂ ਹਨ 🧏🤔
Sada mahalpur 120 rupiya kilo manhi da
Deep🙏🙏🙏🙏
ਟਰਾਲੀ ਦੀ 47 ਇੰਚ ਬਣਾ ਲੈ ਗੰਨੇ ਲਈ ਸਹੀ ਵਾ
Veer 50 inch ghato ghat a
ਟਰਾਲੇ ਦਾ ਘਾਟਾ ਲੰਮਾ ਕਰਾ ਲਵੋ
Trali di huk lambi krao, tractor wali hukk lambi krwona sahi tarika ni hga
Tarali de hukh labi karo na k toctar de
Trali da gata lamba krwa la bai , jada piche hukk keti tractor wajn te ago othea kru nale picho chula wad maru
Gully dey uper patla sarea baild kraa deo kllaa banda seet tey baetha trali paavy
ਨੇਤਰ ਦੀ ਗੱਲ ਸਿਆਣੀ ਹੈ ਪਰ ਹੈ ਗੱਲ ਮਿਸਤਰੀ ਲੋਕਾਂ ਵਾਸਤੇ ਜਾਂ ਜਿਸਨੂੰ ਆਪਣੀ ਜਾਨ -ਮਾਲ ਦਾ ਫ਼ਿਕਰ ਹੋਵੇ ਅਤੇ ਦੂਜਿਆਂ ਲੋਕਾਂ ਦੀ ਜਾਨ ਦਾ ਫ਼ਿਕਰ ਹੋਵੇ ਇਹੋ ਜਿਹਿਆਂ 🤯🤕ਨੇ ਤਾਂ ਕੁਝ ਹੋਏ ਤੇ ਵੀ ਵਿਚਾਰੇ ਭਈਆਂ ਦਾ ਕਸੂਰ ਕੱਢੀ ਜਾਣਾ 😢🥴👳🏽🥸🤓ਕੇ ਸਾਲਿਆ ਭਈਆਂ ਨੇ ਟਰਾਲੀ ਸਹੀ ਨੀ ਲੱਦੀ 😮ਮਜ਼ਦੂਰਾਂ ਦੀ ਗਲਤੀ ਜਾਂ ਦੂਜੇ ਦੀ ਗਲਤੀ ਕੱਢਣੀ ਪਰ ਇਹ ਵੀ ਨਹੀਂ ਮੰਨਣਾ ਕੇ ਜਿਹੜੇ ਲੱਖਾਂ ਖਰਚਕੇ ਪੜ੍ਹਿਆਂ ਨੇ ਸਾਲਾਂ ਦੀ ਮਿਹਨਤ ਨਾਲ ਇਹ ਚੀਜ਼ਾਂ ਬਣਾਈਆਂ ੧-੧ ਇੰਚ ਦੇ ਹਿਸਾਬ / ਭਾਰ ਨਾਲ ਕੇ ਉਹ ਇੰਜੀਨੀਅਰ ਸਹੀ ਹਨ ਉੱਨਾਂ ਹਰ ਚੀਜ ਸਹੀ ਜਗ੍ਹਾ ਉੱਤੇ ਲਾਈ ਹੋਈ ਹੈ ਨਾ ਜੋ ਅਸੀ ਜੱਟ-ਪੁਣੇ ਦੇ ਮਾਣ ਨਾਲ ਕਰਨਾ ਉਹ ਸਹੀ ਹੈ 😅! ਜੇਕਰ ਕੁਝ ਮਾੜਾ ਹੋ ਗਿਆ ਤਾਂ ਕਸੂਰ ਰੱਬ ਦਾ ਭਾਣਾ / ਕਿਸਮਤ ਮਾੜੀ ਜਾਂ ਨਜ਼ਰ ਲੱਗ ਗਈ 🤪😳ਜਦ ਕੰਮ ਚੰਗਾ ਹੋ ਗਿਆ ਤਾਂ 🥳😇👍💪ਜੱਟ ਜੁਗਾੜੀ ਹੁੰਦੇ ਹਨ + ਬਾਹਾਂ ਚੌੜੀਆਂ ਕਰ-ਕਰ ਤੁਰਨਾ ਜਿਵੇ ਪਹਿਲੇ ਮੋਦੀ ਤੁਰਿਆ ਕਰਦਾ ਸੀ 😅😂!
22 tarali da gata lamba krva kali hook ne kuj ni krna
Trail di hukk lami lavo
ਹਾਰਛ ਬਿਰ ਟਰਲੀ ਦਾ ਗਾਟਾ ਲਾਲਾ ਸਾਡੇ ਪਿੰਡ ਟਾਰਲੀ ਦਾ ਗਾਟਾ ਲਾਵਿਈ
Gold Samana to malye gi top di huk
jcb ਦਾ ਗੁਲਾ ਵਰਤ ਕੇ ਦੇਖੋ ਔ ਨੀ ਜਲਦੀ ਕਾਸ ਦਾ ਨਾ ਟੁੱਟਦਾ ਅਸੀ ਰੇਤਾ ਤੇ ਓਹੀ ਵਰਤ ਦੇ ਆ
ਘੱਸਦਾ
ਗਾਟਾ ਲੰਮਾਂ ਕਰਨ ਦਾ ਫੈਸਲਾ ਲੈਣ ਵਾਸਤੇ ਮਲਕੀਤ ਬਾਈ ਸਿਆਣੇ ਬਣੋ ਗਾਟਾ ਲੰਮਾਂ ਕਰੋ
🔙 le jao kro gl khtm
Sat Sri akal Bhai Ji nice video 📷📸
Y eh sale karan ne
ਲਾਲ ਪੱਗ ਅਲੇ ਬਈ ਦੀਆ ਗਲਾ ਜਵਾ ਸਹੀ ਆ
Mama hun shoti mahderi dsda .gana tu v mahderi jina hi la jna ava kalma hoya aa redi boss 😂😂😂😅😅
ਟਰਾਲੀ ਦਾ ਘਾਟਾ ਬਾਈ ਹਿੱਸੇ ਨਾਲ ਲੱਗਦਾ ਹਿੱਸੇ ਦੇ ਹਿਸਾਬ ਨਾਲ ਟਰੈਕਟਰ ਦੀ ਹੁੱਕ ਕੰਪਨੀ ਲਾਉਂਦੀ ਆ ਟਰੈਕਟਰ ਦੇ ਹੁਕਮ ਲੰਬੀ ਕਰੋ ਟਰੈਕਟਰ ਤੇ ਤੁਹਾਡੇ ਨੇ ਮੂਹਰੋਂ ਉੱਠਣਾ
Nice 👍🏻👍🏻👍🏻👍🏻👍🏻🎉🎉🎉🎉🎉
Trolly di hukk lambi krao Bai ji tractor di hukk lambi krwan naal tractor di khichai da Boht fark pai Jana asi vi panga Lea c fir dbara othe hi krwai fir traolly di hukk badhai c
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉ਸ੍ਰ ਜਗਸੀਰ ਸਿੰਘ ਗਿੱਲ ❤❤❤❤❤ ਪਿੰਡ ਮਾਣੂੰਕੇ ਗਿੱਲ 👍👍👍👍👍👍 ਜ਼ਿਲ੍ਹਾ ਮੋਗਾ ❤❤❤❤❤🎉🎉🎉🎉🎉🎉
ਬਾਈ ਟਰਾਲੇ ਦੀ 48 ਕਰਾਲਾ
ਟਰਾਲੇ ਦੀ ਭਾਵੇ 50 ਕਰਾਲਾ
ਟਰਾਲਾ ਨੀ ਫਰਕ ਪਾਉਂਦਾ
ਜੇ ਟਰੈਕਟਰ ਦੀ ਵਧਾਉਗੇ ਫ਼ਰਕ 100% ਪਊਗਾ ਬਾਈ ਜੀ
ਬਾਈ ਜੀ ਹੁੱਕ ਚਾਹੇ ਟਰਾਲੀ ਦੀ ਵਧਾ ਲੳੁ ਜਾ ਟਰੈਕਟਰ ਦੀ ਗੱਲ ਇੱਕ ਹੀ ਆ ਇਹ ਸਾਰਾ ਟਰੈਕਟਰ ਦੀ ਟਿਊਬ ਤੇ ਜਾ ਕੇ ਗੱਲ ਖੜਦੀ ਜਿਨ੍ਹਾਂ ਟਰੈਕਟਰਾਂ ਦੀ ਟਿਊਬ ਸਿੱਧੀ ਉਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਿਨ੍ਹਾਂ ਦੀ ਟਿਯੂਬ Z ਟਾਈਪ ਹੁੰਦੀ ਉਨ੍ਹਾਂ ਨੂੰ ਫਰਕ ਜ਼ਰੂਰ ਪੈਦਾ।
ਬਾਈ ਟਰਾਲੀ ਦੀ ਹੁੱਕ ਲੰਬੀ ਕਰਾਉ ਬਾਈ ਜੇ ਟਰੈਕਟਰ ਦੀ ਕਰਾਲੀ ਮਗਰਲਾ ਹਿਸਾ ਟਰੈਕਟਰ ਦਾ ਜੰਪ ਵਾਲਾ ਦੇਣ ਲਗਜੂ
ਮੇਰੇ ਕੋਲ 3630ਆ ਵੀਰੇ ਉਸ ਦੀਆਂ ਵੀ ਲਿੰਕਾ ਫੱਸ ਦੀਆਂ ਨੇ ਇਸ ਵਾਰ ਟਰਾਲੀ ਨੇਂ ਗੁਲਾਂ ਤੋੜ ਤਾਂ ਸੀ ਗੰਨੇ ਦੀ ਖਾਲੀ ਕਰਕੇ ਆਇਆਂ ਸੀ
15 futti nu e trala kahi janda a 😅😅😅😅😅😅
ਅਰਸ਼ਵੀਰ ਟਰਾਲੀ ਦੀ ਗਰਦਨ ਵਧਾ ਲਾ ਵਧਾ ਲਾ ਵੀਰੇ ਮੇਰੇ ਕੋਲ 3630 ਆ ਮੈਂ ਵੀ ਗਰਦਨ ਵਧਾਈ ਹੋਈ ਆ ਹੁਣ ਟਰੈਲੀ ਦੀ
Heesee nu trali de nu kon pattu ga nal
Heesee nu trali de nu kon pattu ga nal
ਇਕ ਗੱਲ ਯਾਦ ਰੱਖੀ ਇਹ ਤੇਰਾ ਟ੍ਰੈਕਟਰ 4+4 ਹੈ ਜੇਕਰ ਮੂਹਰੇ ਤੋ ਵਾਰ-ਵਾਰ ਉੱਪਰ ਚੁੱਕ ਹੋਇਆ ਸੜਕ ਉੱਤੇ ਅਤੇ ਜ਼ੋਰ-ਜ਼ੋਰ ਨਾਲ ਸੜਕ ਉੱਤੇ ਮੂਹਰਲੇ ਟਾਇਰ ਡਿੱਗੇ ਤਾਂ ਥੋੜੇ ਸਮੇਂ ਵਿੱਚ ਹੀ ਟ੍ਰੈਕਟਰ ਦਾ ਮੂਹਰਲਾ ਹਿੱਸਾ ਖਿੱਲਰ ਜਾਣਾ + ਟ੍ਰੈਕਟਰ ਦੀ ਮੋਟਰ ਦਾ ਜ਼ੋਰ ਤਾਂ ਲੱਗਣਾ ਹੀ ਹੈ + ਪਿਛਲੇ ਟਾਇਰ ਵੀ ਫਿਰ ਸਾਲ ਨਹੀ ਕੱਢਦੇ 😮😢, ਇੱਕ ਇੱਕ ਇੰਚ ਦਾ + ਗੱਲ ਦਾ ਧਿਆਨ ਰੱਖਣਾ ਪੈਂਦਾ ! ਦੂਜਾ ਬਿਲ਼ਗੇ ਟ੍ਰਾਲੀ ਵਾਲਿਆਂ ਤੋਂ ਸਲਾਹ ਲਵੋ + ਟ੍ਰੈਕਟਰ ਕੰਪਨੀ ਵਾਲੇ ਇੰਜੀਨੀਅਰ ਤੋ ਸਲਾਹ ਲਵੋ / ਪੁੱਛੋ !
ਹੋਰ ਲੈ ਲਓ ਸਲਾਹ ਇਨਾ ਨੇ ਪੁਠੀ ਸਲਾਹ ਦੇਣੀ ਇਕ ਸਹਿਬਜੋਤ ਪੂਰੀ ਸਲਾਹ ਦੇਣ ਨੂੰ ਇਕ ਹੋਰ ਆ ਗਿਆ 😂
ਟਰੈਕਟਰ ਦੀ ਹੁੱਕ ਦੇ ਦੋਵੇ ਚੱਪੇ ਮੋਟੇ ਕਰਾ ਲੈ ,ਟਰਾਲੀ ਦੀ ਹੁੱਕ ਦੇ ਗਾਟਾ ਇਹ ਲਵਾ ਕੇ 47 ਇੰਚ ਲਵਾ ਸਭ ਸਹੀ ਹੋ ਜਾਣਾ
Dhandi Farm kaloundi F G Sahib ❤❤😅😅😊😊
ਟਰਾਲੇ ਦੀ ਹੁੱਕ ਲੰਮੀ ਕਰਾ ਲਓ 6 ਇੰਚ ਟਰੈਕਟਰ ਦੀ ਹੁੱਕ ਰਹਿਣ ਦੋ ਫਿਰ ਟਰੈਕਟਰ ਦਾਬੂ ਨਹੀਂ ਹੁੰਦਾ
Nice video 🎉🎉🎉🎉🎉
ਹੁੱਕ ਵੱਡੀ ਕਰਵਾ ਲਵੋ ਬਾਈ ਕਿਤੇ ਨੀਂ ਬੰਬ ਗਿਰਦਾ
ਦੋ ਇੰਚ ਤਾਂ ਕੀ ਇੱਕ ਅੱਧੇ ਇੰਚ ਵਿਚ ਵੀ ਟੰਨਾਂ / ਕੁਇੰਟਲਾਂ ਦਾ ਫ਼ਰਕ ਪੈ ਜਾਂਦਾ 😮, ਐਵੇਂ ਨਹੀਂ ਇੰਜੀਨੀਅਰ ਸਕੂਲਾਂ ਕਾਲਿਜਾਂ ਵਿੱਚ ਸਾਲਾਂ ਭਰ ਪੜ੍ਹਦੇ -ਲਿਖਦੇ 😢 ਇੱਕ -ਇੱਕ ਸੂਤ ਨਾਲ ਫ਼ਰਕ ਪੈਂਦਾ ਜਾਂ ਕਿਸੇ ਕਰੇਨ ਚਲਾਉਣ ਵਾਲੇ ਕੋਲ਼ੋਂ ਪੁੱਛਿਓ ਕੇ ਕਿਵੇਂ 1-1 ਇੰਚ ਨਾਲ ਕੀ ਫ਼ਰਕ ਪੈਂਦਾ ?? ਇਵੇਂ ਲੱਖਾਂ ਕਰੋੜਾਂ ਦਾ ਨੁਕਸਾਨ ਕਰਾ ਲੈਂਦੇ ਹਨ ਜਿਹੜੇ ਸੋਚਦੇ ਹੁੰਦੇ ਹਨ ਓਹ ਦੋ-ਤਿੰਨ ਇੰਚ ਨਾਲ ਕੀ ਫ਼ਰਕ ਪੈਣਾ ?? ਬਾਕੀ ਟਰੈਕਟਰ ਦੇ ਪਿਛਲੇ ਹਿੱਸੇ / ਐਕਸਲ ਉੱਤੇ ਵੀ ਜ਼ਿਆਦਾ ਭਾਰ ਪੈਣਾ + ਪਿਛਲੇ ਟਾਇਰਾਂ ਦੀ ਘਸਾਈ ਵੀ ਜ਼ਿਆਦਾ ਹੋਣੀ + ਜਦ ਚੜ੍ਹਈ ਚੜ੍ਹਨਾ ਜਦ ਵੀ ਟ੍ਰੈਕਟਰ ਨੇ ਲੋਡ ਲੈਣਾ + ਕੱਚੇ ਜ਼ਮੀਨ ਵਿਚ ਟ੍ਰੈਕਟਰ ਨੇ ਖੁੱਭਣਾ ਵੀ ਜ਼ਿਆਦਾ ਹੈ 😮😢! ਜੱਟ ਨੇ ਗੰਨਾ ਨਹੀ ਦੇਣਾ 🤯😱🥳 ਪਰ ਗੁੜ ਦੀ ਪੇਸੀ / ਭੇਲੀ ਦੇ ਦੇਣੀ 🧐🤔 ਉਹੀ ਹਾਲ ਤੁਹਾਡਾ 😅 ਸਾਰੇ ਯੱਭ ਨਾਲੋਂ ਜੇਕਰ ਦੋ ਮਹੀਨੇ ਡੈਕ / ਸਪੀਕਰ ਹੀ ਲਾਹ ਕੇ ਰੱਖ ਲਵੋ ਤਾਂ ਵਧੀਆ ਨਹੀ ?? ਲੋਕਾਂ ਨੂੰ ਦਿਖਾਉਣ ਵਾਸਤੇ ਸਪੀਕਰ ਇਕ ਜਾਣਾ ਕਾਰ ਵਿਚ ਰੱਖ ਕੇ ਮਗਰ ਮਿੱਲ ਨੂੰ ਲੈ ਜਾਇਆ ਕਰਿਓ 😲😸😹 ਦਿਖਾਉਣਾ ਹੀ ਐ ਲੋਕਾਂ ਨੂੰ ਹੋਰ ਮਿੱਲ ਵਿਚ ਕਿਹੜਾ ਡੀ ਜੇ DJ ਦਾ ਕੰਮ ਕਰਨਾ 🤕🥱🥴 8 / 10 ਹਜ਼ਾਰ ਲਾਉਣਾ ਕੋਈ ਕੀਮਤ ਹੀ ਨਹੀ 🤑🤐🤷🏽♂️ ਫਿਰ ਸਰਕਾਰਾਂ ਨੂੰ ਗਾਲ਼ਾਂ ਕੱਢੀ ਜਾਣੀਆਂ ! ਖਾਸ ਗੱਲ ਤਾਂ ਇਹ ਹੈ ਇਹ ਜੋ ਹੁੱਕਾਂ ਕੰਪਨੀ ਵਾਲੇ ਲਗਾਉਂਦੇ ਹਨ ਇੰਜਨੀਅਰਾਂ ਦੇ ਹਿਸਾਬ ਨਾਲ ਇਹ ਭਾਰ ਚੱਕਣ ਵਾਸਤੇ ਨਹੀ ਹੁੰਦੀਆਂ ਇਹ ਹੁੱਕਾਂ ਭਾਰ + ਟਰਾਲੀ ਖਿੱਚਣ ਵਾਸਤੇ ਹੁੰਦੀਆਂ ਹਨ 🧏🤔
Sada mahalpur 120 rupiya kilo manhi da
Deep
🙏🙏🙏🙏