ਪਟਿਆਲਾ ਕੁਬਾੜ ਮਾਰਕੀਟ ਟਰੈਕਟਰ ਦੇਖਣ ਗਏ " ਸੌਦਾ ਮਾਰ ਆਏ " ਹਜਾਰਾਂ ਟਰੈਕਟਰ ਖੜੇ " ਅੰਕਲ ਬੰਟੀ ਜੱਗਾ ਸੌਦਾ ਮਾਰ ਆਏ
HTML-код
- Опубликовано: 8 фев 2025
- @AMANMAHALVLOGS @kalamahalvlogs @JaanMahalvideo
#mahalvlog #farming
ਪਟਿਆਲਾ ਕੁਬਾੜ ਮਾਰਕੀਟ ਟਰੈਕਟਰ ਦੇਖਣ ਗਏ " ਸੌਦਾ ਮਾਰ ਆਏ " ਹਜਾਰਾਂ ਟਰੈਕਟਰ ਖੜੇ " ਅੰਕਲ ਬੰਟੀ ਜੱਗਾ ਸੌਦਾ ਮਾਰ ਆਏ
aman_mahal_vlogs
You tube channel#farming :- / amanmahalvlogs
Facebook page :- / aman-mahal-vlogs-11013...
#JohnDeere#Tractor#5405#4x4 #575
Amne ਟੋਪੀਆਂ ਜੀਅ ਨਾ ਲਿਆ ਕਰੋ ਬੂਰੇ ਲੱਗਦੇ ਹੋ ਬਾਈ ਜੀ ਆਪਾਂ ਸਿੰਘ ਹਾਂ
😂😂😂
Ok ji
Veere aap ji de father Saab te vade Bhai Gursikh ne tusi vi kuch sed lo
👍🙏
Nice ❤❤❤
Amne bai tera bolne da style boht vadhia puri ronak lagayi rakhda👍
Sira da thag bandha aa delhi ala veer
Bai ajj te 15 -20 day pehla sade vi sher di afvah feyli ci per dikeya kush ni sub gllan batta aa
Ok
Belt la leya karo
ਅਮਨ ਬਾਈ ਬਦੋ ਬਦੀ ਐਵੇਂ ਕਿਸੇ ਦੀ ਪ੍ਰਮੋਸ਼ਨ ਨਾ ਕਰਿਆ ਕਰੋ ਅਗਲੇ ਨੂੰ ਕਹਿ ਲੈਂਦਾ ਕਰੋ ਕਿ ਸਾਡੀ ਪ੍ਰਮੋਸ਼ਨ ਕਰਦੇ ਤੁਸੀਂ ਜਿਹਦੇ ਕੋਲ ਸਮਾਨ ਲੈਂਦੇ ਜੇ ਉਸੇ ਵੇਲੇ ਉਹਨੂੰ ਕਹਿਣ ਲੱਗ ਪੈਂਦੇ ਜੇ ਨੰਬਰ ਦੇ ਦਿਓ ਆਪਣਾ ਨੰਬਰ ਬੋਲ ਦੋ ਏਦਾਂ ਨਹੀਂ ਕਰੀਦਾ ਹੁੰਦਾ ਅਗਲਾ ਕਵੇ ਕਿ ਮੇਰਾ ਨੰਬਰ ਪਵਾ ਦੋ ਮੇਰੀ ਪ੍ਰਮੋਸ਼ਨ ਕਰ ਦੋ ਜਦੋਂ ਇਦਾਂ ਬੋਲੇ ਤਾਂ ਆਪਣਾ ਰੇਟ ਘੱਟ ਕਰਵਾ ਲਿਆ ਸਮਾਨ ਦੇ ਵਿੱਚੋਂ ਪੈਸੇ ਕਢਵਾ ਲਏ ਫਰੀ ਮਿਲ ਜਾਂਦਾ ਸਮਾਨ ਦਾ ਕਿਉਂ ਨਜਾਇਜ ਫਰੀ ਦੇ ਵਿੱਚ ਪ੍ਰਮੋਸ਼ਨਾਂ ਕਰਦੇ ਜੇ ਆਪਣਾ ਨੁਕਸਾਨ ਕਰਨ ਜੇ ਤੁਸੀਂ ਇਦਾਂ ਨਹੀਂ ਕਰੀਦਾ ਕਿਸੇ ਆਪਣੇ ਬੰਦੇ ਦੀ ਪ੍ਰਮੋਸ਼ਨ ਫਰੀ ਕਰਤੀ ਇਹਨਾਂ ਤੁਹਾਡੇ ਕੋਲ ਪੂਰੇ ਪੈਸੇ ਲਏ ਆ ਫਿਰ ਵੀ ਤੁਸੀਂ ਉਹਨਾਂ ਦੀ ਫਰੀ ਪ੍ਰਮੋਸ਼ਨ ਕਰ ਰਹੇ ਦਾ ਨੀ ਕਰੀਦਾ ਹੁੰਦਾ ਧਿਆਨ ਰੱਖੋ ਥੋੜਾ ਜਿਹਾ ਮੇਰੇ ਵੀਰ ਤੁਸੀਂ ਮਾਲਾਂ ਵਾਲੇ ਸਾਰੇ ਇਦਾਂ ਹੀ ਕਰਨਗੇ ਜੇ ਦੇਖੋ ਸਮਾਨ ਲੈਂਦੇ ਜੇ ਉਹ ਸਮਾਨ ਮਹਿੰਗਾ ਵੀ ਲਾ ਦੇ ਤਾਂ ਵੀ ਉਹਦੀ ਪ੍ਰਮੋਸ਼ਨ ਕਰਨ ਤੇ ਇਹਦਾ ਨਾ ਕਰਿਆ ਕਰੋ ਮੇਰੇ ਵੀਰ ਨਾ ਕਰਿਆ ਕਰੋ ਦਾ ਚੰਗੀ ਤਰ੍ਹਾਂ ਬਹਿ ਕੇ ਸਲਾਹ ਮਸ਼ਵਰਾ ਕਰੋ ਪ੍ਰਮੋਸ਼ਨ ਕਰਨ ਦਾ ਕਿ ਇਦਾਂ ਕਿਸੇ ਦੀ ਪ੍ਰਮੋਸ਼ਨ ਕਿੱਦਾਂ ਕਰਨੀ ਆ ਕਿਹਦੀ ਨਹੀਂ ਕਰਨੀ ਉਹ ਕੀ ਪਤਾ ਠੱਗ ਹੀ ਨਹੀਂ ਗਾ ਬੰਦਾ ਜਿਹਦੀ ਹੁਣ ਪ੍ਰਮੋਸ਼ਨ ਕੀਤੀ ਤੁਸੀਂ 182 ਨੰਬਰ ਵਾਲੇ ਦੀ ਜੀਐਸ ਟਰੈਕਟਰ ਵਾਲਿਆਂ ਦੀ ਨਵੀਂ ਸਮਾਨ ਲੈ ਕੇ ਆਇਆ ਉਹਨਾਂ ਕੋਲੋਂ ਬੜੀ ਠੱਗੀ ਮਾਰਦੇ ਆ ਤੁਸੀਂ ਫਰੀ ਚ ਪ੍ਰਮੋਸ਼ਨ ਕਰਤੀ ਉਹਨਾਂ ਦੀ ਕਿੰਨੇ ਲੋਕੀ ਜਾਣਗੇ ਹੋਰ ਇਦਾਂ ਹੀ ਮੈਂ ਕਿਸੇ ਦੀ ਵੀਡੀਓ ਵੇਖ ਕੇ ਗਿਆ ਹਾਂ ਨਾ ਵਾਪਸ ਕਰਦੇ ਸਮਾਨ ਮੁੜ ਕੇ
Ok veer
Amna pra noo eicher lado nai koi pasand onda ta❤
Ok veer
Nai Amana no nall Laka Jana c tractor dekh lends otha vdia Mel jnda ghat paise ch
Jama ge veer fir kisi din bande jyida c ajj
Je sher na hoia Teri
Meeter kina da milyia
3000
Ght bolia kr ohi sabzi bechi jna 😂
Ok veer 😂😂
AMAN you are little boy 😂😂😂😂😂😂😂