ਸੱਸ ਸਹੁਰੇ ਨੇ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਮੈਂ ਸਹੁਰੇ ਘਰ ਆਈ ਹਾਂ l Rupinder Kaur Sandhu l B Social

Поделиться
HTML-код

Комментарии • 6

  • @AmandeepLidder
    @AmandeepLidder 17 дней назад +2

    Sat shri akal ji

  • @Panesarvlogz
    @Panesarvlogz 17 дней назад +1

    😊 ਸਾਡੀ ਵੀਡੀਓ ਦੁਬਾਰਾ repost ਕਰਨ ਲਈ ਧੰਨਵਾਦ

  • @rajwinderhundal8271
    @rajwinderhundal8271 17 дней назад

    ਬਹੁਤ ਵਧੀਆ ਵੀਡੀਓ ਲੱਗੀ ਤੇ ਤੁਹਾਡੇ ਵਿਚਾਰ ,ਰੱਬ ਸਦਾ ਖੁੱਸ਼ ਰੱਖੇ 🙏🙌🙏

    • @SurjeetSandhuSukhewala
      @SurjeetSandhuSukhewala 17 дней назад

      ਦੱਸਣਾ ਜੀ ਸੱਸਾਂ ਕੌਣ ਹਨ ਤੇ ਕਿਵੇਂ ਬਣਦੀਆਂ ਹਨ ?

    • @rajwinderhundal8271
      @rajwinderhundal8271 17 дней назад +2

      @SurjeetSandhuSukhewala ਆਪਣੇ ਹੀ ਜਨਮੇਂ ਬੱਚਿਆਂ ਨੂੰ ਪਿਆਰ ਕਰਨਾ ਤੇ ਘਰ ਵਿੱਚ ਵਿਆਹ ਕੇ ਲਿਆਂਦੀ ਧੀ ਨਾਲ ਵਿਤਕਰੇ ਕਰਨ ਵਾਲੀ ਮਾਂ ਨੂੰ ਸੱਸ ਕਹਿੰਦੇ

    • @SurjeetSandhuSukhewala
      @SurjeetSandhuSukhewala 17 дней назад

      @@rajwinderhundal8271 ਇਹ ਸੱਸਾਂ ਵੀ ਵਿਆਹ ਕੇ ਹੀ ਲਿਆਇਆਂ ਹੁੰਦੀਆਂ ਹਨ ਇਹ ਆਪਣੇ ਦਿਨ ਭੁੱਲ ਜਾਂਦੀਆਂ ਹਨ ਕਿ ਸਾਡੇ ਤੇ ਕੀ ਬੀਤਦੀ ਰਹੀ ਹੈ ਤੇ ਜਿਸ ਨੂੰਹ ਦੀ ਤੁਸੀਂ ਗੱਲ ਕਰ ਰਹੇ ਹੋ ਇਹਨਾਂ ਨੇ ਵੀ ਅੱਗੇ ਜਾਕੇ ਸੱਸ ਬਣਕੇ ਇਹੀ ਕੁਝ ਕਰਨਾ ਹੈ ਸੋ ਔਰਤ ਜ਼ਾਤ ਔਰਤ ਨਾਲ ਈਰਖਾ ਕਰਨੋਂ ਨਹੀਂ ਹਟ ਸਕਦੀ ।