ਚੰਗੀ ਨਣਦ ! CHANGI NANAD ! NEW LATEST PUNJABI SHORT MOVIE 2024 ! DHIllON MANSA WALA ! AMAN DHILLON

Поделиться
HTML-код
  • Опубликовано: 17 янв 2025

Комментарии • 401

  • @SahibRajpal-o9w
    @SahibRajpal-o9w 6 месяцев назад +25

    ਇਹੀ ਸੋਚ ਹੁੰਦੀ ਹੈ ਸਾਰੀਆਂ ਮਾਵਾਂ ਦੀ ਆਪਣੀਆਂ ਧੀਆਂ ਲਈ
    ਪਰ ਇਹ ਸੋਚ ਆਪਣੀਆਂ ਨੂੰਹਾਂ ਲਈ ਵੀ ਹੋਣੀ ਚਾਹੀਦੀ ਆ

  • @sarabjeetkaur-rd8kd
    @sarabjeetkaur-rd8kd 3 месяца назад +7

    ਚੱਜ ਦੀਆਂ ਵੀਡੀਓ ਬਣਾਇਆ ਕਰੋਂ ਐਂ ਹੰਕਾਰੀਆਂ ਹੋਈਆਂ ਤੀਵੀਂਆਂ ਨਾਂ ਵੀਡੀਓ ਵਿੱਚ ਨਾਂ ਲਿਆ ਕਰੋ ਚੱਜ ਚੱਜ ਚੱਜ ਦੀ ਵੀਡੀਓ ਬਣਾਇਆ ਕਰੋਂ ❤❤❤❤🎉😮😢😢😢

  • @satnamkaur2435
    @satnamkaur2435 6 месяцев назад +33

    ਵਿਡਿਓ ਚ ਜਲਦੀ ਗਲਤੀ ਦਾ ਇਹਸਾਸ ਹੋ ਜਾਂਦਾ ਤੇ ਮਾਫੀ ਮੰਗ ਲੈਦੇ ਐ, ਪਰ ਅਸਲ ਜਿੰਦਗੀ ਚ ਇਦਾਂ ਕੋਈ ਮਾਫੀ ਨੀ ਮੰਗਦਾ, ਨਾ ਗਲਤੀ ਦਾ ਇਹਸਾਸ ਮੰਨਦੇ ਐ

    • @amarjeetbrar7467
      @amarjeetbrar7467 6 месяцев назад +4

      Sach keha

    • @amandhillon
      @amandhillon 6 месяцев назад +2

      ਭੈਣੇ ਇਨਸਾਨ ਨੂੰ ਗਲਤੀ ਮੰਨਣੀ ਚਾਹੀਦੀ ਹੈ ਜਿਥੇ ਉਸਦੀ ਗਲਤੀ ਹੋਵੇ

    • @benipalkiran2173
      @benipalkiran2173 6 месяцев назад

      Sahi gl aw koi ni mnda ethe ta

    • @HarishKumar-cl6sy
      @HarishKumar-cl6sy 6 месяцев назад

      Right, I hope Sadi life ch v es trh hunda but es trh nhi hunda Sade nal bura krn wale kde v apni galti nhi mnnde...

  • @sarabjeetkaur-rd8kd
    @sarabjeetkaur-rd8kd 3 месяца назад +1

    ਆਪਦੀ ਧੀ ਧੀ ਹੋਈ ਅਮਨ ਕਿਹੜਾ ਕਿਸੇ ਦੀ ਧੀ ਐਂ ਚਰਨੋਂ ਤੂੰ ਤਾਂ ਅੰਜਲੀ ਨੂੰ ਸੱਦ ਲਿਆਂ ਆਪਦੀ ਧੀ ਨੂੰ ਗਰਮੀ ਲੱਗਦੀ ਐਂ ਅਮਨ ਕਿਹੜਾ ਕਿਸੇ ਧੀ ਚਰਨੋਂ ਤੂੰ ਵੀ ਘੋੜੇ ਵਰਗੀ ਪੲਈ ਐਂ ਤੂੰ ਕੰਮ ਕਰ ਲੈ ਤੇਰੇ ਕਿਹੜਾ ਹੱਥ ਟੁੱਟੇ ਐਂ ❤❤❤❤🎉🎉🎉😮😮

  • @Reeta_Rani__
    @Reeta_Rani__ 6 месяцев назад +3

    ਚਰਨੋ ਬੇਬੇ ਆਪਣੇ ਧੀ ਤਾਂ ਤੇਰੇ ਕੋਲ ਆ ਜੂਗੀ ਅਮਨ ਵੀ ਕਿਸੇ ਦੀ ਧੀ ਹੋਣੀ ਉਹਦਾ ਵੀ ਦਿਲ ਕਰਦਾ ਦੇ ਮਾਂ ਬਾਪ ਨੂੰ ਮਿਲਣ ਨੂੰ ਜੇ ਨੂੰਹਾਂ ਨੂੰ ਧੀਆਂ ਸਮਝਣਾ ਫਿਰ ਕਾਹਨੂੰ ਘਰਾਂ ਵਿੱਚ ਫਿੱਕਾ ਪਵੇ

  • @gurjindersingh3638
    @gurjindersingh3638 6 месяцев назад +1

    ਬਹੁਤ ਵਧੀਆ ਸਟੋਰੀ ਅਮਨ ਤੇ ਰਾਜ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @husandhaliwal5826
    @husandhaliwal5826 6 месяцев назад +16

    ਬਹੁਤ ਵਧੀਆ ਜੀ ਵੀਡੀਓ ❤

  • @Agamjotq
    @Agamjotq 6 месяцев назад +2

    Vedo bhut vdya g.har ak vdo bhut vdya hundi g

  • @beantrenatus4291
    @beantrenatus4291 6 месяцев назад +1

    Very nice story g

  • @arshchahal1854
    @arshchahal1854 6 месяцев назад +3

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਪਿੰਡ ਖਿਆਲਖੁਦਰ ਗੁਰਵਿੰਦਰ ਕੌਰ ਅਗਲੇ ਭਾਗ ਦੀ ਉਡੀਕ ਕਰ ਰਹੇ

  • @beantkaurdult6908
    @beantkaurdult6908 6 месяцев назад +1

    Very nice video Veera and Aman di God bless you all members team ❤️

  • @surindergill8714
    @surindergill8714 6 месяцев назад +3

    ਇਹੋ ਜਿਹੀ ਸੱਸ ਨੂੰ ਨਹਿਰ ਵਿੱਚ ਧੱਕਾ ਦੇ ਦੇਵੇ ਜੋ ਮੁੰਡੇ ਆਪਣੀ ਮਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ ਮੈਨੂੰ ਨਹੀਂ ਚੰਗੇ ਲੱਗਦੇ ਆਪਣੀ ਧੀ ਤੇ ਨੂੰਹ ਵਿੱਚ ਕਿੰਨਾ ਫਰਕ ਕਰਦੇ ਰਾਜ ਤੇਰੀ ਭੈਣ ਕੋਈ ਅਲੋਕਾਰ ਨਹੀ sham ਇਹੋ ਅਜਿਹਾ ਇਨਸਾਨ ਦੇ

  • @jasleenkaur5223
    @jasleenkaur5223 6 месяцев назад +1

    Ajj tusi dono aman ji te veer raj mere supne vich aaye c❤❤❤❤❤❤❤❤

  • @kulwinder169
    @kulwinder169 6 месяцев назад +6

    ਮੇਰੀ ਨਨਾਣ ਵੀ ਇਵੇਂ ਦੀ ਹੈ❤❤❤❤

  • @amninderkundal6549
    @amninderkundal6549 6 месяцев назад +2

    Buhat vadiya video ❤

  • @palwinderkaur5461
    @palwinderkaur5461 6 месяцев назад +1

    Super super super super super super super super super ❤❤❤❤❤awesome story ❤❤❤❤❤❤

  • @PreetMandahar
    @PreetMandahar 6 месяцев назад +1

    Very nice video ❤❤❤.....sahi dikhaya sus hundiaa aeda diaa hi aa nuh araam na kre kudi kam na kre😅😅😅😅shukar aa anjani da role positive aa wdiaa laggya😊😊😊😊

  • @ManiGill-xg4ub
    @ManiGill-xg4ub 6 месяцев назад +2

    Very nice video God bless you

  • @sukhdeepsidhu2342
    @sukhdeepsidhu2342 6 месяцев назад +7

    Very nice story, Rajveer Dhillon, veer, Aman dhillon sister ji 🎉 🌸💐🌷

  • @shind8262
    @shind8262 6 месяцев назад +2

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @amandeepkaur9868
    @amandeepkaur9868 6 месяцев назад +8

    ਅੰਜਲੀ ਦਾ ਸੂਟ ਬਹੁਤ ਸੋਹਣਾ ਲੱਗਦਾ ❤

  • @kamaljitsingh1016
    @kamaljitsingh1016 6 месяцев назад +1

    Bahut badhiya video

  • @Kiranrani-l2t
    @Kiranrani-l2t 2 месяца назад

    Very nice videos hai g thodiaa sariaa videos bhut nice hundiaa .Rabb thonu trakkiya bakhshe

  • @jsa-bb2mf
    @jsa-bb2mf 6 месяцев назад +2

    Vary vary nice video aman di

  • @harpreetsharma4125
    @harpreetsharma4125 6 месяцев назад +5

    ਬਹੁਤ ਹੀ ਵਧੀਆ ਵੀਡੀਓ ਨੂੰਹ ਵੀ ਕਿਸੇ ਦੀ ਧੀ ਹੁੰਦੀ ਹੈ ਇਹ ਗੱਲ ਚਰਨੋ ਨੂੰ ਸਮਝਣੀ ਚਾਹੀਦੀ ਹੈ ❤❤

  • @harvinderdhillon3389
    @harvinderdhillon3389 6 месяцев назад +9

    ਅਮਨ ਤੇ ਅੰਜਲੀ ਦੇ ਸੂਟ ਬਹੁਤ ਵਧੀਆ ਨੇ

  • @gurpreetsingh4552
    @gurpreetsingh4552 6 месяцев назад +3

    Good video raj te aman dede❤❤ paramjit kaur mann

  • @TalwinderKaur800
    @TalwinderKaur800 6 месяцев назад +1

    ਬਹੁਤ ਵਧੀਆ ਮੈਸਜ ਐਕਟਿੰਗ ਬਹੁਤ ਵਧੀਆ ਸਾਰਿਆਂ ਦੀ ❤❤❤❤❤❤❤

  • @swarnjeetkaur5726
    @swarnjeetkaur5726 6 месяцев назад

    Very Very Very nice video Very nice acting Aman &Anjli nice msg God bless 🙌 you all family members keep it up ❤❤

  • @JassiKaur-w3d
    @JassiKaur-w3d 6 месяцев назад +2

    Very nice video God bless you Aman sister Rajveer Dhillon Veer ji Jassi kaur rangi bathinda ❤❤❤❤❤❤❤❤❤❤🎉🎉🎉🎉🎉🎉🎉

  • @yuvrajking1155
    @yuvrajking1155 6 месяцев назад +1

    Bhaut bhaut vida video g

  • @satvirsingh6064
    @satvirsingh6064 6 месяцев назад +17

    ❤ਚਰਨੋ ਦੀ ਬਕਵਾਸ ਬਹੁਤ ਹੈ ਚਾਵਲ ਤੀਵੀਂ ਹੈ

    • @Amandeepkaur-ix4qo
      @Amandeepkaur-ix4qo 6 месяцев назад +2

      Mind your language bro just serial aa tuhanu pata hona cahida

  • @Meenak677
    @Meenak677 6 месяцев назад

    Very nice video and very good acting to all members 🎉🎉from Meena Canada

  • @kirankaranvirveryrealplayi3957
    @kirankaranvirveryrealplayi3957 6 месяцев назад

    🎉Raj Aman ji aap ki vdo very good nice we love your acting is really nice Good 🎉🎉🎉

  • @RaniKaur-z9q
    @RaniKaur-z9q 6 месяцев назад +3

    Very ghaint video 👌👌👌👌👌👌

  • @khushsidhu527
    @khushsidhu527 6 месяцев назад +2

    ਵੈਰੀ ਨਾਈਸ ਵੀਡੀਓ

  • @BoharDhillon-hw3uc
    @BoharDhillon-hw3uc 6 месяцев назад +6

    Very Very nice ji 👍👍👍👍👍
    👌👌👌👌👌

  • @Amarpakho
    @Amarpakho 6 месяцев назад +77

    ਬਾਈ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਦੇ ਹੋ ਪਹਿਲਾਂ ਅਸੀਂ ਵੀਡੀਓ ਦੇਖਦੇ ਹੁੰਦੇ ਸੀ ਪਰ ਹੁਣ ਅਸੀਂ ਤੁਹਾਡੀ ਕੋਈ ਵੀ ਵੀਡੀਓ ਨਹੀਂ ਦੇਖ ਸਕਦੇ ਪਰ ਤੁਹਾਡੀਆਂ ਵੀਡੀਓ ਸੀ ਤੇ ਮੈਂ ਆਸ ਕਰਦਾ ਕਿ ਹੁਣ ਵੀ ਤੁਹਾਡੀ ਟੀਮ ਬਹੁਤ ਵਧੀਆ ਵਿਡ ਮੈਂ ਬਣਾ ਰਹੀ ਹੋਵੇਗੀ ਸਾਡਾ ਟਾਈਮ ਨਹੀਂ ਲੱਗਦਾ ਸੋ ਸਾਡੀਆਂ ਵਿਧਵਾਂ ਦੇਖਣ ਲਈ❤❤❤❤❤

    • @SimranSingh-zx4wj
      @SimranSingh-zx4wj 6 месяцев назад +6

      ਹੁਣ ਕਿਉਂ ਨਹੀਂ ਦੇਖਦਾ ਅਸੀਂ ਵੀ ਸਭ ਤੋਂ ਪਹਿਲਾਂ ਲਾਈਕ ਕਮੈਂਟ ਕਰਦੇ ਹਾਂ ਫਿਰ ਜੇਕਰ ਕੋਈ ਕੰਮ ਹੁੰਦਾ ਹੈ ਵੀਡੀਓ ਬੰਦ ਕਰਕੇ ਕੰਮ ਕਰ ਲੈਂਦੇ ਹਾਂ ਫਿਰ ਫਰੀ ਟਾਈਮ ਵਿੱਚ ਵੀਡੀਓ ਦੇਖਦੇ

    • @amandhillon
      @amandhillon 6 месяцев назад +2

      ਬਾਈ ਬਹੁਤ ਬਹੁਤ ਧੰਨਵਾਦ 🙏

    • @amandhillon
      @amandhillon 6 месяцев назад +3

      ​@@SimranSingh-zx4wjThank you so much ❤

    • @AminaKahli-sd1ct
      @AminaKahli-sd1ct 6 месяцев назад +1

      😂end vnice 😂😂😂

    • @CharanjeetKaur-sr3uo
      @CharanjeetKaur-sr3uo 6 месяцев назад +1

      ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ

  • @JagroopSingh-x9c
    @JagroopSingh-x9c 6 месяцев назад +2

    V nice video g❤❤

  • @MeenaSharma-nx7qg
    @MeenaSharma-nx7qg 6 месяцев назад

    Varrey good video god bless you all tem by Meena Sharma mande gobend grha 😅😅

  • @MeenaKhan-un8ls
    @MeenaKhan-un8ls 6 месяцев назад +1

    Bhout sohna msg dita g

  • @AmarjitKaur-kj3do
    @AmarjitKaur-kj3do 6 месяцев назад

    Very. Nice video Weheguru ji bless all of you ❤️

  • @AmandeepKaur-dg1qk
    @AmandeepKaur-dg1qk 6 месяцев назад

    Very nice video aman dee or raj veerji ❤❤❤❤🎉🎉🎉

  • @SimranKaur-xp8xy
    @SimranKaur-xp8xy 6 месяцев назад

    very nice god bless you team members 👍👍🙏🙏👌🏻👌🏻

  • @ChamkaursinghDhaliwal-wj9vi
    @ChamkaursinghDhaliwal-wj9vi 6 месяцев назад +1

    Very nice video ❤❤🎉😅

  • @kaashirio9018
    @kaashirio9018 6 месяцев назад

    The best video. Love it❤❤❤❤

  • @Sharnjeet-g9k
    @Sharnjeet-g9k 6 месяцев назад +1

    ਬਹੁਤ ਸੋਹਣੀ ਵੀਡੀਓ ❤❤❤

  • @sukhjitsinghkhattra8261
    @sukhjitsinghkhattra8261 6 месяцев назад +2

    ਬਹੁਤ ਹੀ ਵਧੀਆ ਸੁਨੇਹਾ ਜੀ💯💯🙏🙏

  • @babybansal7679
    @babybansal7679 6 месяцев назад +5

    God bless you all team members

  • @karamjeetsidhu3761
    @karamjeetsidhu3761 6 месяцев назад +8

    ਗਰਮੀ ਚ ਕਾਲਾ ਸੂਟ

  • @Dhillonpb
    @Dhillonpb 6 месяцев назад +1

    V erynice❤❤

  • @Maninder_brar
    @Maninder_brar 6 месяцев назад +18

    ਹਰ ਪੱਖੋ ਵਧੀਆ ਸੁਨੇਹਾ ਦਿੱਤਾ ਜੀ,, ਨੌਹਾਂ ਦਾ ਵੀ ਦਿਲ ਕਰਦਾ ਹੀ ਹੁੰਦਾ ਪੇਕੇ ਜਾਣ ਨੂੰ je ਧੀਆ ਨੂੰ ਘਰ ਬਲੋਣਾ ਤਾਂ ਨੋਹਾ ਨੂੰ ਵੀ ਜਾਣ ਦਿਓ,,,ਬਹੁਤ ਵਧੀਆ ਵੀਡਿਓ ❤❤❤

  • @kuldipkaur5688
    @kuldipkaur5688 6 месяцев назад +6

    ਬਹੁਤ ਹੀ ਵਧੀਆ ਵੀਡੀਓ ਰਾਜ ਵੀਰ ਤੇ ਅਮਨ ਦੀਦੀ ਤੁਹਾਡੀਆਂ ਵੀਡੀਉਜ਼ ਸਿੱਖਿਆ ਭਰਪੂਰ ਅਤੇ ਸਮਾਜ ਵਿੱਚਲੀ ਸਚਾਈ ਦਰਸਾਉਂਦੀਆਂ ਹੁੰਦੀਆਂ ਹਨ ਅਤੇ ਦੇਖਣ ਵਾਲਿਆ ਲਈ ਰਾਹ ਦਰਸ਼ਾਂਵਾਂ ਬਣਦੀਆਂ ਹਨ ਵੀਡੀਉ ਦੇਣ ਲਈ ਬਹੁਤ-2 ਧੰਨਵਾਦ ਜੀ🙏🙏 ਅੰਜਲੀ ਦਾ ਰੋਲ ਬਹੁਤ ਵਧੀਆ ਸੀ|

  • @Arsh6232
    @Arsh6232 6 месяцев назад

    Very very nice video Aman didi ❤❤❤❤❤ Raj veer ji 👌👌👌👌👌

  • @KulwinderKaur-vj9wl
    @KulwinderKaur-vj9wl 6 месяцев назад +3

    Very nice di ❤

  • @SandeepKaur-d6b9f
    @SandeepKaur-d6b9f 6 месяцев назад +1

    Nice aman di god bless you ❤❤❤ wait rehdi mnu hmesha thodi videos dii ma jldi jldi km nbed k free hoke fr video dekhdi a 😂😂

  • @ShwetaSharma-fi1wy
    @ShwetaSharma-fi1wy 6 месяцев назад +2

    Very very nice video Aman ji God bless you

  • @harkiratsidhu2909
    @harkiratsidhu2909 6 месяцев назад

    Nice aa ji

  • @SukhwinderSingh-wq5ip
    @SukhwinderSingh-wq5ip 6 месяцев назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @sukhpreetbhatia8095
    @sukhpreetbhatia8095 6 месяцев назад

    Very very nice video aman didi maza aa gua video dekh k supurb

  • @kamaljeet8881
    @kamaljeet8881 6 месяцев назад +1

    ਬਹੁਤ ਵਧੀਆ ਵੀਡੀਓ ਅੰਜਲੀ ਦਾ ਰੋਲ ਬਹੁਤ ਵਧੀਆ

  • @MandeepKaur-nc5dm
    @MandeepKaur-nc5dm 6 месяцев назад +3

    Very good ass tarh hi her beti nu sochna chahida apni nand b lye parmatma Tarki bakshe Mandeep Kaur Gill Patiala ❤❤❤❤❤

  • @shaminderkaursandhu9747
    @shaminderkaursandhu9747 6 месяцев назад

    Good story aa❤❤

  • @SukhpreetKauruppal
    @SukhpreetKauruppal 3 месяца назад

    Very nice story 🌹🌹❤️❤️🌹💐💐🌺🌺

  • @SAMSUNGJ-md4ek
    @SAMSUNGJ-md4ek 6 месяцев назад

    Aman sister ji end Raj bahi very nice video god ❤❤❤🇵🇰 Ali frome spain

  • @iqbalsran7866
    @iqbalsran7866 6 месяцев назад

    Very Very nice video God bless you all teams ❤

  • @BhinderRureke
    @BhinderRureke 6 месяцев назад +2

    ਅਮਨ ਦੀਦੀ ਜੀ ਬਹੁਤ ਸੁੰਦਰ😍💓 ਹਨ

  • @RamankaurSidhu-qn6sd
    @RamankaurSidhu-qn6sd 6 месяцев назад +1

    Aman bhane bhut sohne video msg bhut sohna hunda tuhade videos ch jdo tho tusi videos banon lage oh m kadi ve tuhade video skip nai kite wait hunde aa menu thanks bhane je sare sohre ave bann Jann tha fer lokka de Ghar fight eh na hove Khush rahn sare❤

  • @daljitkaur353
    @daljitkaur353 6 месяцев назад +1

    Very nice story ❤❤❤❤❤🎉🎉❤❤❤❤❤

  • @parminderbhullar998
    @parminderbhullar998 6 месяцев назад +1

    Nice 👌 👌 👌 🎉🎉❤❤😮😮😊😊

  • @Veerpalbrar0
    @Veerpalbrar0 6 месяцев назад +2

    ਬਹੁਤ ਸੋਣੀ ਵੀਡੀਓ ਅਮਨ ਅੱਗੇ ਲੋਕ ਆਏ ਕਰਦੇ ਸੀ ਹਨਾਂ ਮੈਨੂੰ ਲਗਦਾ

  • @KaramjeetKaur-v4p
    @KaramjeetKaur-v4p 6 месяцев назад +2

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @babybansal7679
    @babybansal7679 6 месяцев назад +3

    Bhut vadia video aa nest video jaldi to jaldi aawaye

  • @jasvirsingh8096
    @jasvirsingh8096 6 месяцев назад +1

    charno ta inj kihdi aa jive amen saben khaa jaadi aa

  • @GurtejBrar-z6h
    @GurtejBrar-z6h 6 месяцев назад +1

    ਵੈਰੀ ਨਾਇਸ ਵੀਡੀਓ ਰਾਜ਼ ਵੀਰ ਜੀ

  • @VijayKumar-hd7yw
    @VijayKumar-hd7yw 6 месяцев назад +2

    Very nice video Aman didi

  • @manjindersingh1822
    @manjindersingh1822 6 месяцев назад

    Very nice video ji waheguru bless u all team members ji

  • @Amarpakho
    @Amarpakho 6 месяцев назад +4

    ਬਹੁਤ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਤੁਹਾਡੀਆਂ ਤੇ ਤੁਹਾਡੀ ਸਾਰੀ ਟੀਮ ਦੀਆਂ ਹਾਂਜੀ ਚੱਕੋ ਪਰਾਉਠਾ😂😂❤

  • @bhindernirmaan0123
    @bhindernirmaan0123 6 месяцев назад +1

    Very nice video ❤❤🎉🎉 Pind Dullarh District Patiala City Samana

  • @ManjitKaur-bf2jw
    @ManjitKaur-bf2jw 6 месяцев назад +2

    ਜਿਥੇ ਸੱਸ ਚੰਗੀ ਉਥੇ ਨੂੰਹ ਮਾੜੀ ਜਿਥੇ ਨੂੰਹ ਚੰਗੀ ਉਥੇ ਸੱਸ ਮਾੜੀ

  • @ManjitKaur-lu7oy
    @ManjitKaur-lu7oy 6 месяцев назад +2

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਹ ਨਵੀ ਵੀਡੀਓ ਚੰਗੀ ਨਣਦ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਵੀਡੀਓ ਜਲਦੀ ਜਲਦੀ ਪਾਏ ਕਰੋ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤

  • @SimranSingh-zx4wj
    @SimranSingh-zx4wj 6 месяцев назад +10

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤❤❤❤

  • @FaheemAli-b4w
    @FaheemAli-b4w 6 месяцев назад +1

    Good video very gggggggggggggggg

  • @sarbjitkaur9202
    @sarbjitkaur9202 6 месяцев назад +3

    ਬਹੁਤ ਵਧੀਆ ਜੀ 🙏🙏

    • @kalyanisyal5839
      @kalyanisyal5839 6 месяцев назад

      Eni gandi buddhi aajkal kithe hundiya aajkal tah sasa aap enia fashionable hundia onane nuha nu ki kehna ❤❤

  • @riyasanjeevbajaj
    @riyasanjeevbajaj 6 месяцев назад

    Very nice msg for this video 👍🏻

  • @SumanSharma-cr3zt
    @SumanSharma-cr3zt 6 месяцев назад

    Very nice vedio dear sister and brother❤❤

  • @msf5937
    @msf5937 6 месяцев назад +4

    ਆਵਦੀ ਨੂੰ ਤਾਂ ਛੁੱਟੀਆਂ ਚਾਰ ਦਿਨ ਲਾਈਆ ਨੂੰਹ ਨੇ ਕਿਹਾ ਤਾਂ ਕੰਮ ਨੀ ਮੁਕਦੇ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @ManpreetKaur-q2e8g
    @ManpreetKaur-q2e8g 6 месяцев назад

    Very nice all theme acting

  • @GurinderSingh-ow5wl
    @GurinderSingh-ow5wl 6 месяцев назад +3

    WAHEGURU JI..

  • @Khurmiclothhouse
    @Khurmiclothhouse 6 месяцев назад +1

    Bahut vdia c video

  • @JagjeetSingh-bq4og
    @JagjeetSingh-bq4og 6 месяцев назад +2

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਤੁਹਾਡੀਆਂ ਸਾਰੀਆਂ ਵੀਡਿਉ ਬਹੁਤ ਵਧੀਆ ਹੁੰਦੀਆ ਹੈ

    • @RajveerKaur-e7p
      @RajveerKaur-e7p 6 месяцев назад

      ਜਵਾਕ ਕਿਥੇ ਆ ਅਜਲੀ ਦੈ

  • @tanukaur10
    @tanukaur10 6 месяцев назад +1

    ❤❤😊😊Very Very Very nice video ji😊😊❤❤

  • @harsimrankaursimran8262
    @harsimrankaursimran8262 6 месяцев назад +3

    Wahaguru chardi kala dva ❤❤❤❤❤❤

  • @kirankaranvirveryrealplayi3957
    @kirankaranvirveryrealplayi3957 6 месяцев назад

    CHARNO IS SO CLEVER BHUT GOD ACTING

  • @gagandeepkaur-ll4hg
    @gagandeepkaur-ll4hg 6 месяцев назад +5

    Buth vadia video a aman ਦੀਦੀ ji wmk ❤❤❤❤

  • @ranjitsinghdhaliwal2294
    @ranjitsinghdhaliwal2294 6 месяцев назад +6

    Very nice video ji ❤❤❤❤❤.Ranjit Rampua

  • @sarabjeetkaur-rd8kd
    @sarabjeetkaur-rd8kd 6 месяцев назад +20

    ਚਰਨੋਂ ਬੂੜੀਏ ਭਲਾ ਸਾਬਣ ਬਿੰਨਾਂ ਕਿਵੇਂ ਨਾਤ ਕੀ ਨਾਹੳਉਣਾਂ ਨਾਂ ਅਮਨ ਕਿਹੜਾ ਕੱਲੀ ਸਾਂਬਣ ਲਾਉਂਦੀ ਐਂ ਇਹ ਜੋੜੂਗੀ ਘਰ। ਸੜੀ ਹੋਈ ਜ਼ਨਾਨੀ ਜਵਾਈ ਦੀ ਸ਼ਰਮ ਨੀ ਆਉਂਦੀ ਕਿਵੇਂ ਨੂੰਹ ਨੂੰ ਕਿਵੇਂ ਨਿੰਦੀ ਜਾਂਦੀ ਐ ❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤😮😮

  • @bikerjitsingh2952
    @bikerjitsingh2952 6 месяцев назад

    Very very nice video Aman Raj veer

  • @ravigill3017
    @ravigill3017 6 месяцев назад

    Very very good message

  • @AmritpalSingh-vt9sy
    @AmritpalSingh-vt9sy 6 месяцев назад +3

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ❤❤