ਪੰਜ+ਆਬ ਦਾ ਵਾਰਿਸ !PUNJ+AAB DA WARIS! New Latest Punjabi Movie 2024! Dhillon mansa wala! Aman Dhillon

Поделиться
HTML-код
  • Опубликовано: 5 сен 2024
  • PUNJ + AAB DA WARIS !! New Latest Punjabi Movie 2024 !! Dhillon mansa wala! Aman dhillon
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    CHANGI NANAD
    • ਚੰਗੀ ਨਣਦ ! CHANGI NAN...
    Mare hakk da pani (Ep-7)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-8)
    • ਮੇਰ ਹੱਕ ਦਾ ਪਾਣੀ (ਭਾਗ-8...
    Mare hakk da pani (Ep-9)
    • ਮੇਰੇ ਹੱਕ ਦਾ ਪਾਣੀ (ਭਾਗ-...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

Комментарии • 430

  • @ARMAN_FF_GAMINGVIDEO
    @ARMAN_FF_GAMINGVIDEO 2 месяца назад +44

    ਰਾਜ ਬਾਈ ਤੇਰੇ ਨਾਲ ਵੀਡੀਓ ਵਿੱਚ ਰੋਣਕ ਹੁੰਦੀ ਹੈ ਜਿਸ ਦਿਨ ਤੇਰਾ ਰੋਲ ਘੱਟ ਹੋਵੇ ਵੀਡੀਓ ਦੇਖਣ ਦਾ ਸਵਾਦ ਨੀ ਆਉਦਾ ਤੇਰੀ ਟੀਮ ਵਿੱਚ ਘੈਂਟ ਬੰਦਾ ਤੂੰ ਹੀ ਆ ਬਾਕੀ ਹਰੇਕ ਨੂੰ ਵੱਖੋ ਵੱਖਰੇ ਮੈਬਰ ਚੰਗੇ ਲੱਗਦੇ ਹੁੰਦੇ ਨੇ ਸਾਡੇ ਪਰਿਵਾਰ ਨੂੰ ਜਦੋ ਤੱਕ ਤੁਸੀਂ ਤੇ ਅਮਨ ਨਾ ਦਿਖਣ ਉਨਾਂ ਟਾਇਮ ਵੀਡੀਓ ਚੰਗੀ ਨਹੀਂ ਮੰਨਦੇ ਆਪਣਾ ਰੋਲ ਵੱਧ ਤੋਂ ਵੱਧ ਰੱਖੇਗਾ ਕਰ ਸਾਰੇ ਯੂ ਟਿਊਬਰਾ ਵਿੱਚੋ ਸੋਹਣਾ ਸੁਨੱਖਾ ਤੂੰ ਹੀ ਬਾਕੀ ਇਵੇਂ ਤੁਰੇ ਫਿਰਦੇ ਨੇ ਜਿਉਂਦੇ ਵਸਦੇ ਰਹੋ❤

    • @dhillonmansawala
      @dhillonmansawala  2 месяца назад +4

      Thank you so much brother 🙏

    • @navjottoor1728
      @navjottoor1728 2 месяца назад +2

      Ppp 13:38 13:38 ppp

    • @samad_12369
      @samad_12369 Месяц назад

      😢😢😢😢😢😢😢😮😢😮😢😮😢😮😢😮😢😢😢😢😢😢😢😢😢😢😢😢😮😮😮😢😮😢😮😢😮😢😮😢😮😢😮😢😢😢😢😢😢😢😢😢😢😢😢😢😢😢😢😢😢😢😢😮😢😢😢😢😢😢😢😢😢😢😢😢😢😢😢😢😢😢😮😢😮😢😮😢😢😢😢😢😢😢😢😢😢😢😢😢😢😢😮😢😮😢😮😢😮😢😢😢😢😢😢😢😢😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😢😮😮😢😮😢😮😮😢😮😢😢😢😮😢😢😮😢😢😮😮😢😮😢😮😮😢😮😢😢😮😢😢😢😮😢😮😢😮😢😮😢😮😢😮😮😮😢😮😢😮😢😮😮😮😮😮😢😮😢😮😮😮😮😢😮😮😢😮😮😮😅😅😅😢😅😢😮😅😅😮😮😅😢😅😢😅😢😢😢😢😢😢😅😅😢😢😅😅😅😅😅😅😮😢😢😢😅😢😢😢😢😢😢😢😅😢😢😅😅😢😅😢😅😢😢😢😢😅😢😢😢😢😢😢😢😢😢😢😢😢😢😢 11:19 😢😢😢😢😢😢😢😢😅😅😅 11:28 😮😮😮😅😮😮😮😮😮 11:29 😢😮😮😮😅 11:30 11:30 😮😮😮😮😅😮😮😮 11:32 😮😮😮😅😮😮😮 11:33 😮😮😮😅 11:35 😮😮😅 11:36 😮😮 11:36 😮 11:36 😢 11:36 😮😮😅😮 11:37 😢😢😅😢 11:38 11:38 😮 11:38 😮😅😮😅😮😮 11:39 😮😮😅😮 11:39 😢😮😮 11:40 😢😢😮😮😮😮😮 11:41 😮 11:41 😮😮😮😮😅😮 11:42 😅😮😮😮😮 11:44 11:44 😅😮😮😮😅😮😮😅😮😮😮😢😮😮😮😮😮😢😮😮😮😮😅😮😮 11:50 😢😮😅😮 11:53 😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮🎉🎉😮😢😢😮 12:21 😮😢 12:22 😮😢 12:22 😮😢 12:22 😮😢😮😮😢😮😢😢😢😅😢😢😢😢😢 12:24 😢😢 12:24 😢😢😢 12:26 😢😢 12:26 😢 12:27 😢😢😢😢😢😢😢😢😢😢😢 12:33 12:45 😅😅😮😮😢😅😅😅😅😅😅😅😅😅😅😅😅😅😅😅😅😅😅😅😅😢😢😢😢😅😢😅😢😅😅😅😢😢😅😅😢😅😅😢😢😢😢😢😅😢😢😢😢😢😅😢😅😢😅😢😢😢😢😅😢😢😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

  • @jasveerk8610
    @jasveerk8610 2 месяца назад +14

    (ਭੂਤਨੀ ਦਾ ਲਾੜਾ)💗 ਕਹਾਣੀ ਦਾ ਕੋਈ ਅਗਲਾ ਭਾਗ ਨਹੀਂ ਆਇਆ ਉਹ ਕਹਾਣੀ ਬਹੁਤ ਵਧੀਆ ਲੱਗਦੀ ਸੀ 😊😍

  • @jagdishkaur9755
    @jagdishkaur9755 2 месяца назад +24

    ਬਹੁਤ ਸੋਹਣੀ ਵੀਡੀਓ।ਸਾਰੀ ਟੀਮ ਵਧਾਈ ਦੀ ਪਾਤਰ ਹੈ। ਅੰਜਲੀ ਨੂੰ ਗਾਲ਼ਾਂ ਨਾ ਕੱਢਿਆ ਕਰੋ ਉਸ ਵਿਚਾਰੀ ਨੇ ਤਾਂ ਉਹੀ ਰੋਲ ਕਰਨਾ ਹੈ ਜਿਹੜਾ ਉਸ ਨੂੰ ਮਿਲਦਾ ਹੈ। ਉਹ ਇਕ ਵਧੀਆ ਕਲਾਕਾਰ ਹੈ।

    • @CheerfulLemming-mp8vl
      @CheerfulLemming-mp8vl 2 месяца назад +2

      Right Ji sister ji ਤੁਸੀਂ ਸਹੀ ਕਿਹਾ ਭੈਣ ਜੀ

  • @Maninder_brar
    @Maninder_brar 2 месяца назад +24

    ਚਰਨੋਂ ਤੇ ਸੀਬੋ ਪੋਜ਼ੀਟਿਵ ਰੋਲ ਚ ਬਹੁਤ ਵਧੀਆ ਲੱਗਦੀਆਂ,, ਅੰਜਲੀ ਤਾਂ ਲੜਾਈ ਹੀ ਕਰਦੀ ਰਹਿੰਦੀ ਆ ਵਿਚਾਰਾ ਹਰਜੀਤ,,, ਵਿਦੇਸ਼ ਦਾ ਰੁਝਾਨ ਬਹੁਤ ਆ ਪਰ ਪਤਾ ਤਾਂ ਓਥੇ ਜਾ ਕੇ ਲਗਦਾ,,,ਬਹੁਤ ਵਧੀਆ ਸੁਨੇਹਾ ❤❤❤❤

  • @SimranSingh-zx4wj
    @SimranSingh-zx4wj 2 месяца назад +30

    ਹਰਜੀਤ ਭਰਾ ਦਾ ਉਹ ਕੰਮ ਆ ਜੱਟ ਸਿਵਿਆਂ ਚੋਂ ਲੰਘਿਆ ਚੜੇਲ ਟੱਕਰੀ 😂😂😂😂😂😂

  • @deepmaan8558
    @deepmaan8558 2 месяца назад +3

    Aman ਭਾਬੀ ਤਾਂ ਹੁਣ ਰੋਜ਼ ਨਵੇਂ ਨਵੇਂ ਸ਼ੂਟ ਪੋਂਦੀ ਆ ਹਰੇਕ vedio ਵਿੱਚ 👌👌👌

  • @BalbirSingh-ji6vv
    @BalbirSingh-ji6vv 2 месяца назад +16

    ਜੈਸਮੀਨ ਭੈਣ ਦੇ ਵੀਡੀਓ ਵਿੱਚ ਆਉਣ ਨਾਲ ਰੌਣਕ ਵਿਚ ਵੱਡਾ ਵਾਧਾ ਹੋ ਗਿਆ ਹੈ।
    ਵਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @KulwinderShergillShergil-tb7jj
    @KulwinderShergillShergil-tb7jj 2 месяца назад +15

    ਕਰਮੇ ਨਾਲ ਸੋਨੀਆ ਦੀ ਜੋੜੀ ਵਧੀਆ ਲੱਗਦੀ ਸੀ

  • @Kamaljitkaurwm5hg5sg4e
    @Kamaljitkaurwm5hg5sg4e 2 месяца назад +9

    ਜੈਸਮੀਨ ਨੂੰ ਵੀ ਵੀਡੀਓ ਚ ਸ਼ਾਮਿਲ ਕਰਕੇ ਬਹੁਤ ਵਧੀਆ ਕੀਤਾ

  • @husanjoy9456
    @husanjoy9456 2 месяца назад +3

    Very nice video 🎉🎉🎉God bless u 🎉🎉🎉🎉❤❤❤

  • @Arsh6232
    @Arsh6232 2 месяца назад +7

    Very very nice video Aman didi ❤❤❤❤ Raj veer ji 👌👌👌 ਕਰਮਾਂ ਕਿੱਧਰ ਗਿਆ ਜੀ 🎉🎉👍👍🌷🌷💐💐

  • @riyasanjeevbajaj
    @riyasanjeevbajaj 2 месяца назад +2

    Jasmeen de voice bahut vadiya sari video vich leya karo jasmeen nu Aman di very beautiful story nd wait for next part 👍🏻

  • @anmoldeep7328
    @anmoldeep7328 Месяц назад +1

    ਅਵੀ ਵੀਰ ਜੀ ਹਰ ਵੀਡੀਓ ਵਿੱਚ ਬਹੁਤ ਵਧੀਆ ਰੋਲ ਕਰਦੇ ਹਨ। ☺️☺️😊

  • @sardajijagmohan3191
    @sardajijagmohan3191 2 месяца назад +6

    ਜੈਸ ਦੀ ਆਵਾਜ਼ ਚ ਬਹੁਤ ਖਿੱਚ ਜਿਹੀ ਆ। ਥੋੜਾ ਐਕਟਿੰਗ ਚ ਮਿਹਨਤ ਕਰਨ❤❤❤❤

  • @ShwetaSharma-fi1wy
    @ShwetaSharma-fi1wy 2 месяца назад +6

    Nice video ji Sonia te karma bhi dono di jodi hi sohni lagi aa

  • @KulwinderShergillShergil-tb7jj
    @KulwinderShergillShergil-tb7jj 2 месяца назад +4

    ਜੈਸਮੀਨ ਨੂੰ ਵੀਡਿਓ ਵਿੱਚ ਲਿਆ ਬਹੁਤ ਵਧੀਆ ਕੀਤਾ ਬਹੁਤ ਸੋਹਣੀ ਐਕਟਿੰਗ ਜੈਸਮੀਨ ਦੀ ❤

  • @gurmelsinghgurmelsingh3334
    @gurmelsinghgurmelsingh3334 2 месяца назад +80

    ਸੋਨੀਆ ਦੀ ਜੋੜੀ ਤਾਂ ਕਰਮੇ ਨਾਲ ਹੀ ਸੋਹਣੀ ਲੱਗਦੀ ਹ

    • @user-we5pe7vi7v
      @user-we5pe7vi7v 2 месяца назад +11

      Shi gl

    • @shubveer7265
      @shubveer7265 2 месяца назад +2

      ​@@user-we5pe7vi7viiiiiiiiiiiiiiiiiooooooooooooooooooooooooooooooooooooooiiiiiiiiiiiiiiiiiiiiiiiiiiiiiiiiiiiiiiiiiiiiiiiiiii

    • @MajorSingh-xm8mt
      @MajorSingh-xm8mt 2 месяца назад

      Angli di boly bahut raff haa

    • @harpreetsaini1214
      @harpreetsaini1214 2 месяца назад +2

      Bilkol sahi g soniya karme vire nal hi sunni lagdi ❤❤❤

    • @HARPREETSINGH-ex7fn
      @HARPREETSINGH-ex7fn 2 месяца назад

      Koi na soniya di jodi krme nall hi bnon ge bad ch
      Abhi ne bar ja k badl jana soniya nu balona ni fer soniya da viha krme nall krn ge

  • @Kamaljitkaurwm5hg5sg4e
    @Kamaljitkaurwm5hg5sg4e 2 месяца назад +11

    ਸੋਨੀਆ ਦੀ ਜੋੜੀ ਅਭੀ ਨਾਲ ਬਣਾ ਦਿੱਤੀ ਕਰਮਾ ਕਿੱਥੇ ਆ

  • @sukhdeepsidhu2342
    @sukhdeepsidhu2342 2 месяца назад +4

    Very nice story, Rajveer Dhillon véer, Aman dhillon sister ji 🎉 🌸🌸🌷🌹

  • @BhinderKaur-vl8qk
    @BhinderKaur-vl8qk 2 месяца назад +2

    ਢਿੱਲੋਂ,ਮਾਨਸਾ, ਫੈਮਲੀ,ਦਾ, ਬਹੁਤ ਹੀ ਧੰਨਵਾਦ ਵਾਈ ਜੀ ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ, ਜ਼ਿਲ੍ਹਾ ਪਟਿਆਲਾ ❤❤❤❤❤❤❤❤🎉🎉🎉🎉🎉🎉🎉🎉🎉🎉🎉🎉

  • @user-xx6vz2dz3r
    @user-xx6vz2dz3r 2 месяца назад +6

    ਸੋਨੀਆ ਤੇ ਕਰਮੇ ਦੀ ਜੋੜੀ ਵਧੀਆ ਲੱਗਦੀ ਆ ਕਸ਼ਮੀਰ ਕੌਰ ਹੁਸ਼ਿਆਰਪੁਰ ਫ਼ਮਬਿਆਂ

  • @gurjindersingh3638
    @gurjindersingh3638 2 месяца назад +2

    ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੈਸਮੀਨ ਗੁੱਡ 🙏🥀💛🥀👌 ਯਮੂਨਾ ਨਗਰ

  • @SehajJ-ou9xj
    @SehajJ-ou9xj 2 месяца назад +3

    ਬਹੁਤ ਵਧੀਆ ਵੀਡੀਓ ❤❤ਕਰਮੇ ਨੂੰ ਵੀਡੀਓ ਵਿੱਚ ਲੈ ਕੇ ਆਉ

  • @shind8262
    @shind8262 2 месяца назад +7

    ਬਾਪੁ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ 😊😊😊😊😊

  • @gurvinderkullar5431
    @gurvinderkullar5431 2 месяца назад +7

    ਸੀਬੋ ਅੰਜਲੀ ਤੇ ਲਾਭੋ ਦੀ ਐਕਟਿੰਗ ਵੇਖਕੇ ਸਾਡੀਆਂ ਬੁੜੀਆ ਇਵੇਂ ਸਾਡੇ ਨਾਲ ਲੜਨ ਲੱਗ ਜਾਦੀਆਂ

  • @kiranbhatti6150
    @kiranbhatti6150 2 месяца назад +2

    ਸਹੀ ਗੱਲ ਅਮਨ ਦੀਦੀ. ਦੀ ਵਾਹਰ ਕੋਈ ਜ਼ਿੰਦਗੀ ਨੀ.... ਮੈਂ ਬਾਹਰ ਹੀ ਆਂ.. ਦੀਦੀ...

  • @KulwinderShergillShergil-tb7jj
    @KulwinderShergillShergil-tb7jj 2 месяца назад +4

    ਅਮਨ ਦੀਦੀ ਇੱਕ ਵਧੀਆ ਭਾਬੀ ਤੇ ਵਧੀਆ ਨੂੰਹ ਦਾ ਕਿਰਦਾਰ ਨਿਭਾ ਰਹੇ ਹਨ । ਇੱਧਰ ਅੰਜਨੀ ਨੂੰ ਗਰਮੀ ਬਹੁਤ ਲੱਗ ਰਹੀ ਹੈ ਹਰਜੀਤ ਦੀ ਕਰਤੀ ਖੁੰਭ ਠੱਪ😅 ਫਿਰ ਹਰਜੀਤ ਨੇ ਗਿਣਾ ਦਿੱਤੇ ਪੈਸੇ ਕਿ ਸੂਟਾਂ ਵਾਲੇ ਦੇ ਇੰਨੇ ਬਣਗੇ ਪਾਰਲਰ ਵਾਲੀ ਦਾ ਵੀ ਆਇਆ ਫੋਨ 8000 ਬਣ ਗਿਆ । ਨਾਂ ਬਾਈ ਅੰਜਨੀ ਦੇ ਸਾਹਮਣੇ ਨਾਂ ਬੋਲਿਆ ਕਰ 😂 ਬਹੁਤ ਸੋਹਣੀ ਵੀਡਿਓ ਸੋਹਣੀ ਐਕਟਿੰਗ ਅੰਜਨੀ ਜੈਸਮੀਨ ਤੇ ਅਮਨ ਦੀਦੀ ਦੀ ਬਾਕੀ ਸਾਰੀ ਟੀਮ ਦੀ ❤ਧੰਨਵਾਦ ਕੁਲਵਿੰਦਰ ਸ਼ੇਰਗਿੱਲ

    • @dhillonmansawala
      @dhillonmansawala  2 месяца назад +1

      ਸ਼ੁਕਰਾਨੇ ਜਿਉ ਭੈਣ 🙏

  • @Sarbjitkaurs
    @Sarbjitkaurs 2 месяца назад +3

    ਵਧੀਆ ਵਡੀਓ 🎉🎉ਔਰ ਕਰਮੇ ਨੂੰ ਮਿਸ ਕਰਦੇ ਹਾ 😍

  • @baljitkaur6940
    @baljitkaur6940 2 месяца назад

    Boht sohni story Aman well play Boht sohnia te shi galllan kitian Aman bhain te Raj bai ne punjab vargi mauj kite nhi.concept very nice nd unique. ❤❤ I Love my India ❤❤❤❤❤

  • @Kamaljitkaurwm5hg5sg4e
    @Kamaljitkaurwm5hg5sg4e 2 месяца назад +5

    ਪਿੱਪਲ ਦੀ ਹਵਾ ਵਧੀਆ ਆ ਅੰਜਲੀ

  • @inderjitkaur2225
    @inderjitkaur2225 2 месяца назад +2

    Sonia di jodi Karmen naal hi changi lagdi hai eh tuhadi gal theek hai ..
    Per pichle kaee video wich bhangu nu miss kr rahe c ..
    Us nu vekh k bahut changa lag riha hai

  • @JaswantSingh-f7o
    @JaswantSingh-f7o 2 месяца назад +2

    ਐਤਕੀ ਮਾਤਾਵਾਂ ਨੇ ਤਾਂ ਨੂੰਹਾਂ ਵੀ ਬਦਲ ਦਿੱਤੀਆਂ ਬਹੁਤ ਵਧੀਆ ਵੀਡੀਓ ਬਣਾਈ ਹੈ ਜੀ

  • @babybansal7679
    @babybansal7679 2 месяца назад +2

    God bless u all team members

  • @tarnpreetsingh8334
    @tarnpreetsingh8334 2 месяца назад

    Aman Didi Raj bahi very nice God bless you

  • @user-xx6vz2dz3r
    @user-xx6vz2dz3r 2 месяца назад +3

    ਕਰਮਾ ਕਿੱਥੇ ਚੱਲ ਗਿਆ ਭਾਈ ਉਸ ਨੂੰ ਵੀ ਵੀਡੀਓ ਵਿੱਚ ਲਏ ਆਇਓ ਕਸ਼ਮੀਰ ਕੌਰ ਹੁਸ਼ਿਆਰਪੁਰ phmbian

    • @dhillonmansawala
      @dhillonmansawala  2 месяца назад +2

      ਕੰਮ ਸੀ ਉਸਨੂੰ ਜੀ 🙏

    • @HarishKumar-cl6sy
      @HarishKumar-cl6sy 2 месяца назад

      Right ji. Mai Hariana (Hoshiarpur) toh Parkash Gas Service wale

  • @MandeepKaur-nc5dm
    @MandeepKaur-nc5dm 2 месяца назад +2

    Team ch hor member add ho Gaye bahut Vidya ronk lag gayi God bless you ❤❤❤❤❤❤❤❤

  • @KulwinderKaur-lz1eb
    @KulwinderKaur-lz1eb 2 месяца назад +2

    Aman te raj veer sodi acting bhut vdia aa krma kidhr gya video cho

  • @karamjitkaur3747
    @karamjitkaur3747 2 месяца назад +4

    ਅਮਨ ਦੀਦੀ ਕਰਮਾਂ ਵੀਰ ਕਿੱਥੇ ਗਿਆ

  • @karambeerkaur7086
    @karambeerkaur7086 2 месяца назад +2

    ਸਾਰੀ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ ਜੀ ਤੇ ਸਾਰੇ ਟੀਮ ਮੈਂਬਰ ਵੀ ਘੈਂਟ ਪਰ ਇਹ ਜੈਸਮੀਨ ਦੀ ਸਮਝ ਬਹੁਤ ਘੱਟ ਆਉਂਦੀ ਹੈ ਤੇ ਵੈਸੇ ਵੀ ਟੀਮ ਵਿਚ ਫਿੱਟ ਨਹੀਂ ਲੱਗਦੀ

  • @ManuLout-ly6bv
    @ManuLout-ly6bv 2 месяца назад +1

    Ehni sohni video ki shabad ni haige describe krn lyi ggg....❤❤❤❤❤❤❤👍👍👍👍🙏🙏🙏rbb hmesha chdhdi kla ch rkhe thonuu....

  • @SimranSingh-zx4wj
    @SimranSingh-zx4wj 2 месяца назад +2

    ਬਿਨਾਂ ਦੇਖੇ ਕਮੈਂਟ ਕਰ ਦਿੱਤਾ ਮੈਂ ਕੋਈ ਕੰਮ ਕਰਨ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤

    • @amandhillon
      @amandhillon 2 месяца назад

      ਬਹੁਤ ਬਹੁਤ ਧੰਨਵਾਦ ਜੀ 🙏

  • @amanjotkaurkhan8672
    @amanjotkaurkhan8672 2 месяца назад +1

    Video very nice god bless you sari team no rab thnu.. HMA. Khush reakhe aman didi tusi bauth garet ho ❤❤❤❤

  • @kulwindersingh-ro5wc
    @kulwindersingh-ro5wc 2 месяца назад +2

    Jasmeen Very nice ji.
    Vadia talent h.

  • @jujharsingh194
    @jujharsingh194 2 месяца назад +3

    Bhut shoni video a,,, waheguru traki vakse🎉🎉🎉🎉

  • @harpreetdhanoa2322
    @harpreetdhanoa2322 2 месяца назад

    Baai apa nu ta abby pra di acting sira lgdi hrek video ch

  • @ravigill3017
    @ravigill3017 2 месяца назад

    Aman you are right, we been here long time but peace of mind is only in Punjab and life in these countries is very very hard

  • @ManjeetKaur-lf4ws
    @ManjeetKaur-lf4ws 2 месяца назад +2

    Very nice video. Anjali nu gaallan na kadho oh ta role nibha rahi hai jo role milda jaan pa dindi hai par jra jyada ladai naal lok galat jaldi sikhde ne sikhea ghat lainde ne. Aman tusi bahut Vadhiya video bnaunde ho.

  • @SatnamSingh-xi3vh
    @SatnamSingh-xi3vh 2 месяца назад +2

    ਬਹੁਤ ਵਧੀਆ ਵੀਡਿਓ ਆ ਰੱਬ ਸੋਨੂੰ ਤਰੱਕੀਆ ਬਖਸ਼ਣ

  • @sukhmindersivia158
    @sukhmindersivia158 2 месяца назад +1

    Best of luck Aman di wahguru trki bksha thonu ❤❤❤❤❤❤❤

  • @amarjeetkaur1007
    @amarjeetkaur1007 2 месяца назад

    Jesmeen ne shi gal kiti kise de thle nhi lagna 🙏🙏👌

  • @SimranSingh-zx4wj
    @SimranSingh-zx4wj 2 месяца назад +11

    ਸਾਡੇ ਚਾਚੇ ਦਾ ਮੁੰਡਾ ਕਨੇਡਾ ਗਿਆ ਸੀ ਦੋ ਮਹੀਨੇ ਬਾਅਦ ਵਾਪਸ ਆ ਗਿਆ ਚੰਗਾ ਕੀਤਾ ਜਾਂ ਮਾੜਾ ਕੀਤਾ ਉਸ ਦਾ ਉੱਥੇ ਮਨ ਨਹੀਂ ਲੱਗਿਆ ਘਰਦਿਆਂ ਨੇ ਬਹੁਤ ਪੈਸਾ ਲਾਇਆ ਸੀ

  • @AnhadBoutique143
    @AnhadBoutique143 2 месяца назад

    Shi gl a Aman didi aaj kal ta BS sareya nu bhar jaan da bhoot swaar hoya peya bhot vadiya video ❤jine ethe kam krna ode lai ta ethe hi canada shi keha raj veer g ne sade v ethe sare bahar chale ge lagda sara punjab khali ho geya

  • @dhara1449
    @dhara1449 2 месяца назад +2

    W WAHEGURU JI !

  • @ManiKalyan-fx2iw
    @ManiKalyan-fx2iw 2 месяца назад

    ਜੈਸਮੀਨ ਨੂੰ ਵੀਡੀਓ ਵਿਚ ਲੈ ਕੇ ਬਹੁਤ ਵਧੀਆ ਕੀਤਾ ਜੈਸਮੀਨ ਦੀ ਅਵਾਜ਼ ਬਹੁਤ ਵਧੀਆ ਲੱਗਦੀ ਆ ਇਸਨੂੰ ਹਰ ਵੀਡੀਓ ਚ ਲਿਆ ਕਰੋ ਬਾਈ ਜੀ

  • @babybansal7679
    @babybansal7679 2 месяца назад +1

    Bhut vadia video aa nest video jaldi to jaldi aawaye

  • @user-ur8kx6nr5y
    @user-ur8kx6nr5y 2 месяца назад +2

    ਅਮਨ ਜੀ ਸਤਿ ਸ੍ਰੀ ਆਕਾਲ ਬਿਨਾ ਦੇਖੇ ਵੀਡਿਓ ਬਹੂਤ ਬਦੀਆ ਹੀ ਹੁੰਦੀਆ ਹਨ ਸਟੋਰੀ ਨੰਬਰ ਇਕ ਆ

  • @GurinderSingh-ow5wl
    @GurinderSingh-ow5wl 2 месяца назад +2

    WAHEGURU JI..

  • @SimranSingh-zx4wj
    @SimranSingh-zx4wj 2 месяца назад +4

    ਮੇਰੀ ਜੈਸਮੀਨ ਦੀਦੀ ਨੂੰ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੀ ਮੇਰੀ ਅਮਨ ਦੀਦੀ ਨੂੰ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ

  • @user-hx4zy3mv7i
    @user-hx4zy3mv7i 2 месяца назад +5

    ਅਵੀ ਲੈ ਜਾਂ ਵਿਚਾਰੀ ਸੋਨੀਆ ਨੂੰ ਨਾਲੇ ਚੰਡੀਗੜ੍ਹ, ਤੇ ਸ਼ਿਮਲੇ ਘੁਮਾ ਲਿਆਈਂ 🙏🌹🌹🌹🌹🌹👌❤️👍

    • @soniasonia1865
      @soniasonia1865 2 месяца назад

      😂😂😂 thank you

    • @MandeepKaur-de9kl
      @MandeepKaur-de9kl 2 месяца назад

      Sonia tuhadi jori karme veer nall sohni lagdi aa oh kithe aa Avi tai anjali nall ya kise hor kuri nall sohna lagda

  • @BhinderKaur-vl8qk
    @BhinderKaur-vl8qk 2 месяца назад +1

    ਬਾਕੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ, ਬਾਈ ਜੀ, ਵਿਡੀਉ ਬਹੁਤ ਹੀ ਵਧੀਆ ਹੈ,ਆਪ, ਦੀ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ, ਜ਼ਿਲ੍ਹਾ ਪਟਿਆਲਾ ❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉

  • @Harjinder_x01
    @Harjinder_x01 2 месяца назад +1

    Bahut sohni video aa ji God bless you all

  • @harseesjawanda4893
    @harseesjawanda4893 2 месяца назад

    Very nice video g 👌👌👌👌👌👌👌👌👌👌

  • @SimranKaur-xp8xy
    @SimranKaur-xp8xy 2 месяца назад +1

    Very nice god bless you team members 👍👍🙏🙏🙏👌🏻👌🏻

  • @KulbirSivia-jt6gs
    @KulbirSivia-jt6gs 2 месяца назад +1

    Very nice video aman di permatma tuhadi team no khush reken ❤❤❤❤

  • @boharsingh7725
    @boharsingh7725 2 месяца назад +2

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    🤙🤙🤙🤙🤙

  • @tarnpreetsingh8334
    @tarnpreetsingh8334 2 месяца назад

    Harjeet bhai di bibi very nice

  • @SukhwinderSingh-wq5ip
    @SukhwinderSingh-wq5ip 2 месяца назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂 ਏ ਸੀ

  • @manjindersingh1822
    @manjindersingh1822 2 месяца назад

    Very nice video ji waheguru bless u all team members ji

  • @jsa-bb2mf
    @jsa-bb2mf 2 месяца назад +1

    Vary vary nice video aman di

  • @satnamkaur2435
    @satnamkaur2435 2 месяца назад +3

    ਮੈਨੂੰ ਵੀ ਬਾਹਰ ਜਾਣਾ ਬਿਲਕੁਲ ਨੀ ਪਸੰਦ

  • @REPPRESEN
    @REPPRESEN 2 месяца назад +3

    ਅੰਜਲੀ ਨੇ ਕਿਹਾ ਲਈਟ ਚਲੀ ਗਈ ਪਰ ਪਿੱਛੇ ਤਾ ਇਨਵਰਟਰ ਪਿਆ😂😂😂

  • @AmanpreetKaur-fx3ep
    @AmanpreetKaur-fx3ep 2 месяца назад +3

    Very.nice.story.ji❤❤❤❤❤❤❤❤❤🎉🎉🎉🎉🎉🎉🎉🎉🎉

  • @sonubhari-xp9js
    @sonubhari-xp9js 2 месяца назад +1

    Bina dekhe like, bhot sohni video hou

  • @user-qf4kh8gc2k
    @user-qf4kh8gc2k 2 месяца назад +1

    Jessmeen. Mam. Ki. Job. Very. Nice. Away. Nice🎉🎉

  • @gurpreetbrar3284
    @gurpreetbrar3284 2 месяца назад +3

    ਕਰਮਾਂ ਵੀਰ ਕਿਧਰ ਗਿਆ ਵੀਡੀਓ ਵਿੱਚ ਰੌਣਕ ਨਹੀਂ

  • @BalrajSingh-uy4um
    @BalrajSingh-uy4um 2 месяца назад

    Nic story aman dhillon ji good 👍 acting of all team members 👍 👌 ❤❤❤❤

  • @user-yu9ql5wc5m
    @user-yu9ql5wc5m 2 месяца назад +1

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @PreetMandahar
    @PreetMandahar 2 месяца назад

    Very nice video ❤❤❤❤❤....new members di acting wdiaaa laggi .....❤❤❤bs anjani nu aena negative role na deya kroo....😊😊😊😊😊😊😊😊God bless you all team members 😊😊

  • @sarbjitkaur9202
    @sarbjitkaur9202 2 месяца назад +2

    Very nice God bless you 🙏🙏

  • @SandeepKaur-qf1xf
    @SandeepKaur-qf1xf 2 месяца назад

    Bht vdya video GBU all team always be happy 😊❤

  • @babybansal7679
    @babybansal7679 2 месяца назад +1

    Nest video jaldi to jaldi aawaye

  • @ritiaggarwal678
    @ritiaggarwal678 2 месяца назад

    Very very nice video

  • @h_sgaming2291
    @h_sgaming2291 2 месяца назад

    Very nice story aa god bless you all team member aman di karma bai kith aa ❤

  • @beantkaurdult6908
    @beantkaurdult6908 2 месяца назад

    Very nice video Veera God bless you all members team

  • @kiranarora8354
    @kiranarora8354 2 месяца назад

    Very nice video god bless you raj veer ji and aman didi g ❤❤

  • @AmritpalSingh-vt9sy
    @AmritpalSingh-vt9sy 2 месяца назад +2

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ g ❤❤

  • @ajaibsingh2870
    @ajaibsingh2870 2 месяца назад

    ਅਮਨ ਭੈਣ ਸਾਡਾ ਫੋਨ ਤਾਂ ਚੱਕ ਲੋ ਜੀ

  • @anjubala580
    @anjubala580 2 месяца назад +1

    Nice video ji

  • @babybansal7679
    @babybansal7679 2 месяца назад +1

    Wating for nest video

  • @jassimahi7150
    @jassimahi7150 2 месяца назад

    All team very good work god bless you

  • @Kokabutteranto
    @Kokabutteranto 2 месяца назад +1

    , ਬਹੁਤ ਵਧੀਆ ❤❤❤❤❤🎉🎉🎉🎉

  • @komaldeepkaur7914
    @komaldeepkaur7914 2 месяца назад

    Very nice story

  • @mahekbhatti4229
    @mahekbhatti4229 2 месяца назад +3

    ❤❤😊😊

  • @SushilSharma-ee6sj
    @SushilSharma-ee6sj 2 месяца назад

    Seems to be good

  • @GuriGurkeerat
    @GuriGurkeerat 2 месяца назад

    ਬਹੁਤ ਵਧੀਆ ਕਹਾਣੀ ਲੱਗ ਰਹੀ ਹੈ ਚੱਕੀ ਰੱਖੋ ਕੰਮ❤

  • @jaspreetsinghmann4514
    @jaspreetsinghmann4514 2 месяца назад +2

    Nic ji

  • @tanukaur10
    @tanukaur10 2 месяца назад +1

    ❤❤very Very Very nice video ji😊😊

  • @gaganbilling5152
    @gaganbilling5152 2 месяца назад +2

    Very nice video ji ❤️

  • @BhinderKaur-vl8qk
    @BhinderKaur-vl8qk 2 месяца назад +1

    ਬਹੁਤ ਹੀ ਵਧੀਆ ਵਿਡੀਉ ਹੈ ਬਾਈ ਜੀ ❤❤❤❤❤

  • @sukhmanikaurmani6892
    @sukhmanikaurmani6892 2 месяца назад

    Nice video