ਪੰਜ+ਆਬ ਦਾ ਵਾਰਿਸ (ਭਾਗ-2) PUNJAAB DA WARIS (EP-2) LATEST PUNJABI SHORT MOVIE 2024 ! DHILLON MANSA WALA

Поделиться
HTML-код
  • Опубликовано: 28 июн 2024
  • PUNJ+AAB DA WARIS (Ep-2) !! New Latest Punjabi Movie 2024 !! Dhillon mansa wala! Aman dhillon
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Punjaab da waris (Ep-1)
    • ਪੰਜ+ਆਬ ਦਾ ਵਾਰਿਸ !PUNJ+...
    CHANGI NANAD
    • ਚੰਗੀ ਨਣਦ ! CHANGI NAN...
    Mare hakk da pani (Ep-7)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-8)
    • ਮੇਰ ਹੱਕ ਦਾ ਪਾਣੀ (ਭਾਗ-8...
    Mare hakk da pani (Ep-9)
    • ਮੇਰੇ ਹੱਕ ਦਾ ਪਾਣੀ (ਭਾਗ-...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • РазвлеченияРазвлечения

Комментарии • 280

  • @RandeepKaur-hw2og
    @RandeepKaur-hw2og Месяц назад +7

    ਸਹੀ ਗੱਲ ਆ ਸੀਬੋ ਬੇਬੇ... ਕੋਈ ਦੁੱਖ ਸੁੱਖ ਨੀਂ ਬਾਹਰ ਆ ਕੇ..... ਪਿਓ ਪੂਰਾ ਹੋ ਗਿਆ ਪਰਸੋਂ.. ਆਹ ਫਿਰਦੀਂ ਆਂ ਸਿ਼ਫਟਾਂ ਲਾਉਦੀ.. ਕਿਸੇ ਨੂੰ ਕਹਿ ਕੇ ਸੁਣਾਉਣ ਜੋਗੀ ਨੀਂ... ਜਾ਼ਦੀ ਵਾਰ ਦੇਖ ਵੀ ਨੀਂ ਸਕੀ... ਸਾਰ ਲਉ ਜੀਹਦੇ ਤੋਂ ਸਰਦਾ ਬਾਹਰ ਆਏ ਬਿਨ... 😢😢😢🙏🙏

  • @sukhwinderkaur7145
    @sukhwinderkaur7145 Месяц назад +15

    ਸੋਨੀਆ ਦੀ ਜੋੜੀ ਕਰਮੇ ਨਾਲ ਜੱਚਦੀ ਹੈ, ਕਰਮਾ ਕਿਧਰ ਚਲਾ ਗਿਆ, ਉਨ੍ਹਾਂ ਬਿਨਾ ਰੋਣਕ ਨਹੀਂ ਵੀਡੀਓ ਵਿੱਚ, ਅਮਨ ਰੱਬ ਨਾਲ ਗੱਲਾਂ ਕਰਦੀ ਹੈ, 👌👌👌👌

  • @amarjeetkaurreeta
    @amarjeetkaurreeta Месяц назад +12

    ਅੱਜ ਸੀਬੋ ਦੀਆਂ ਗੱਲਾਂ ਬਿੱਲਕੁਲ ਸੱਚੀਆਂ ਤੇ ਸਹੀ ਨੇ

  • @ManjeetKaur-lf4ws
    @ManjeetKaur-lf4ws 28 дней назад +2

    Very nice video. God bless you all team members

  • @KulwinderShergillShergil-tb7jj
    @KulwinderShergillShergil-tb7jj Месяц назад +34

    ਬੇਬੇ ਅਭੀ ਨੂੰ ਕਹਿੰਦੀ ਜਦ ਜਹਾਜ ਦੀ ਬਾਰੀ ਨੂੰ ਹੱਥ ਪਾ ਲਿਆ ਫਿਰ ਪਿੱਛੇ ਮੁੱੜਕੇ ਨਾਂ ਵੇਖੀ । ਜਦ 22 ਲੱਖ ਲਾਉਣਾਂ ਫਿਰ ਪਿੱਛੇ ਮੁੱੜਕੇ ਬਾਪੂ ਕੋਲੋ ਡਾਂਗਾਂ ਖਾਣੀਆਂ ਅਭੀ ਨੇ 😅 ਅੱਜ ਚਰਨੋ ਅੰਟੀ ਬਹੁਤ ਸਰੀਫ ਬਣਕੇ ਬੈਠੀ ਹੈ ।। ਇੱਧਰ ਜੈਸਮੀਨ ਵੀ ਤਿਆਰੀ ਕਰਦੇ ਫਿਰਦੇ ielst ਕਰਨ ਦੀ ।। ਸਹੀ ਕਿਹਾ ਅੰਟੀ ਨੇ ਕੋਲ ਬੈਠ ਕਿ ਜਿਹੜਾ ਪਿਆਰ ਮਿੱਲਦਾ ਉਹ ਫੋਨਾਂ ਤੇ ਨਹੀ ।। ਪਰ ਜੈਸਮੀਨ ਦੀ ਵੀ ਗੱਲ ਸਹੀ ਜੇ ਵੇਖਿਆ ਜਾਵੇ ਇੱਧਰ ਕੋਈ ਨੋਕਰੀ ਨਹੀ ਮਿੱਲਦੀ ਜਿੱਨਾਂ ਮਰਜ਼ੀ ਪੜ ਲਿਖ ਜਾਈਏ । ਸੋਨੀਆ ਨੂੰ ਡਰ ਲੱਗੀ ਜਾਂਦਾ ਕਿ ਅਭੀ ਬਾਹਰ ਜਾਕੇ ਵਿਆਹ ਨਾਂ ਕਰਵਾ ਲਵੇ । ਇਹ ਗੱਲਾਂ ਅਸਲ ਜ਼ਿੰਦਗੀ ਵਿੱਚ ਵੀ ਹੁੰਦੀਆਂ ਵੇਖੀਆਂ ਹਨ । ਅੰਜਨੀ ਨੇ ਸੁਹਰੇ ਘਰੋਂ ਆਕੇ ਮਾਂ ਨੂੰ ਨਿੱਕੀ ਨਿੱਕੀ ਗੱਲ ਦੱਸੀ ਪਰ ਮਾਂ ਵਧੀਆ ਸਮਝਾ ਰਹੇ ਹਨ। ਕਿ ਪਿਆਰ ਨਾਲ ਰਿਹਾ ਕਰੋ । ਧੀਆਂ ਨੂੰ ਪੇਕੇ ਘਰ ਆਕੇ ਭਾਬੀਆਂ ਨਾਲ ਵੀ ਪਿਆਰ ਨਾਲ ਰਹਿਨਾਂ ਚਾਹੀਦਾ ਹੈ ।। ਰਾਜ ਵੀਰਾ ਵੀ ਆਪਣੀ ਭੈਣ ਜੈਸਮੀਨ ਨੂੰ ਬਾਹਰ ਭੇਜਣਾਂ ਚੁਹੰਦੇ ਆ ਪਰ ਬੇਬੇ ਨਹੀ ਮੰਨਦੇ । ਜੈਸਮੀਨ ਨੇ ਵੀ ਭਰਾ ਦਾ ਮਾਣ ਰੱਖਿਆ ਕਿ ਮੈਂ ਕਮਾਈ ਕਰਕੇ ਪਹਿਲਾਂ ਭਰਾ ਦਾ ਲਿਆ ਕਰਜ਼ਾ ਲਾਹਉਣਾ ਹੈ । ਸਹੀ ਕਿਹਾ ਅਮਨ ਭੈਣ ਨੇ ਕਿ ਆਪਣੀ ਕੁੱੜੀ ਬਹੁਤ ਸਿਆਣੀ ਹੈ ਆਪਣੇ ਭਰਾ ਦਾ ਸਹਾਰਾ ਬਣਨਾਂ ਚੁੰਹਦੀ ਹੈ । ਬਹੁਤ ਸੋਹਣੀ ਵੀਡਿਓ ਸੋਹਣੀ ਐਕਟਿੰਗ ਅਮਨ ਭੈਣ ਅੰਜਨੀ ਜੈਸਮੀਨ ਤੇ ਸਭ ਟੀਮ ਦੀ । ਜੈਸਮੀਨ ਬਹੁਤ ਸੋਹਣਾ ਬੋਲਦੇ ਜਨ ਸੋਹਣੀ ਐਕਟਿੰਗ ਉਹਨਾਂ ਦੀ । ਧੰਨਵਾਦ ਕੁਲਵਿੰਦਰ ਸ਼ੇਰਗਿੱਲ

    • @manjitsandhu3761
      @manjitsandhu3761 Месяц назад

      Q

    • @Harjeet-yu8kz
      @Harjeet-yu8kz 28 дней назад

      Ansari Sonia bare kehndi kha kha ke dahar Hoi paine ohnu pucho oh aap ghat e enni moti Hoi pai e face Dekho kinda bhara hoiya pia e

  • @user-hx4zy3mv7i
    @user-hx4zy3mv7i Месяц назад +2

    ਸਹੀ ਗੱਲ ਆ ਬੇਬੇ ਜੀ ਸਭ ਗੱਲਾਂ ਸੱਚੀਆਂ ਨੇ ਪਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਬਾਹਰ ਜਾਣ ਦਾ ਬਹੁਤ ਚਾਅ ਏ ਪਰ ਪਤਾ ਬਾਅਦ ਚ ਲੱਗਦੈ ਕੁਝ ਦਿਨਾਂ ਚ ਹੀ ਚਾਅ ਲਹਿ ਜਾਂਦੈ🙏

  • @BhinderKaur-vl8qk
    @BhinderKaur-vl8qk Месяц назад +6

    , ਬੇਬੇ ਸੀਬੋ,ਦੀ, ਗੱਲ, ਬਹੁਤ ਹੀ, ਵਧੀਆ, ਹੁੰਦੀ ਹੈ ❤❤❤❤ ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ❤❤❤❤❤🎉🎉🎉🎉🎉🎉🎉🎉🎉😊😊😊😊

  • @ramamaan9623
    @ramamaan9623 Месяц назад +18

    ਅਭੀ ਅੱਡ ਸੋਨੀਆ ਨਾਲ ਫੀਲਿੰਗ ਲਈ ਜਾਂਦਾ 😂😂😂

  • @SharanjitKaur-xs2wz
    @SharanjitKaur-xs2wz Месяц назад +20

    ਅਵੀ ਨਾਂ ਤਾਂ ਸੋਨੀਆ ਦੀ ਜੋੜੀ ਜਮਾਂ ਵੀ ਨਹੀਂ ਸੋਹਣੀ ਲਾਗਦੀ ਕਰਮੇਂ ਬਾਈ ਨੂੰ ਲੈਕੇ ਔ🎉🎉🎉🎉🎉🎉🎉

    • @sukhwinderkaur7145
      @sukhwinderkaur7145 Месяц назад +3

      ਸਹੀ ਹੈ ਕਰਮੇ ਨਾਲ ਹੀ ਜੱਚਦੀ ਹੈ ਸੋਨੀਆ

    • @CharanjeetKaur-sr3uo
      @CharanjeetKaur-sr3uo Месяц назад

      ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ

  • @Naikharnek
    @Naikharnek Месяц назад +8

    ਰਾਜ ਵੀਰੇ ਤੇ ਅਮਨ ਭੈਣ ਜੀ ਹਰਜੀਤ ਵੀਰੇ ਬਹੁਤ ਹੀ ਵਧੀਆ ਵੀਡੀਓ ਹੂੰਦੀਆਂ ਹਨ ਜੀ ਆਪਾਂ ਤੁਹਾਡਿਆਂ ਸਾਰਿਆਂ ਵੀਡੀਓ ਦੇਖਦੇ ਹਨ ਜੀ
    ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬਾਬਾ ਨਾਨਕ ਜੀ ਚੰੜਦੀ ਕੱਲਾਂ ਚ ਰਖੇਂ ਜੀ
    ਨੇਕ ਹਰਨੇਕ ਪਿੰਡ ਦੋਲੋਵਾਲ ਤੋ ਸ਼ਹਿਰ ਨਾਲਾਗੜ੍ਹ (ਹਿਮਾਚਲ ਪੰਜਾਬ) HP12 ਵਾਲੇ ਜੀ

  • @BhinderKaur-vl8qk
    @BhinderKaur-vl8qk Месяц назад +4

    ਬਹੁਤ ਹੀ ਵਧੀਆ ਵਿਡੀਉ,ਬਾਈ,ਜੀ, ਪ੍ਰਮਾਤਮਾ ਲੰਮੀ ਉਮਰ ਹੋਵੇ ਸਾਰੀ ਟੀਮ,ਦੀ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ❤❤❤❤❤❤❤🎉🎉🎉🎉🎉🎉🎉

  • @SukhwinderSingh-wq5ip
    @SukhwinderSingh-wq5ip Месяц назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @babybansal7679
    @babybansal7679 Месяц назад +7

    God bless u all team members

  • @boharsingh7725
    @boharsingh7725 Месяц назад +4

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍

  • @rajsingh2776
    @rajsingh2776 Месяц назад +2

    ਬਹੁਤ ਵਧੀਆ ਹੈ ਅੱਜ‌ ਤਾਂ ਭਜਨ ਸੂੰਂ ਵੀ ਮਤਲਬ ਹਰਜੀਤ ਵੀ ਕਹਿੰਦਾ ਦੋ ਚਾਰ ਲੱਖ ਅਭੀ ਨੂੰ ਦੇ ਦੇਵਾਂਗੇ ਅੰਜਲੀ ਨੂੰ ਜੈਸਮੀਨ ਸਮਝਾਉਦੀ ਹੈ ਪਰ ਮੱਝ ਮੂਹਰੇ ਬੀਨ ਬਜਾਉਣ ਦਾ ਕੀ ਮਤਲਬ ਬਾਕੀ ਸਟੋਰੀ ਬਹੁਤ ਸੋਹਣੀ ਬਣਾਈ ਹੈ ਐਕਟਿੰਗ ਸਾਰਿਆਂ ਦੀ ਵਧੀਆ ਰਾਜ ਖੀਵਾ ਮਾਨਸਾ

  • @jagseersingh768
    @jagseersingh768 Месяц назад +3

    ਘੈਂਟ ਪੰਜਾਬੀ ਫਿਲਮ ਤੁਸੀਂ ਫਿਚਰ ਮੂਵੀ ਵਿੱਚ ਟਰਾਈ ਕਰੋ ਜਰੂਰ ਫਿੱਟ ਹੋਵੋਗੇ ❤

  • @SimranSingh-zx4wj
    @SimranSingh-zx4wj Месяц назад +2

    ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤

  • @RandhirThiara-er7hf
    @RandhirThiara-er7hf Месяц назад +3

    ਏ ਤਾਂ ਬੀਬਾ ਬਾਹਰ ਜਾਕੇ ਹੁਣ ਪਤਾ ਲੱਗੁ ਵੀ ਕਿਹੜਾ ਰਾਜ ਮਿਲਦਾ ਪਹਾੜ ਦੁਰੋ ਈ ਸੋਣੇ ਲੱਗਦੇ ਆ

  • @BhinderKaur-vl8qk
    @BhinderKaur-vl8qk Месяц назад +6

    ਅਵੀ, ਬਾਈ ਜੀ, ਸੋਨੀਆ,ਦਾ,ਵੀ,ਰੋਲ, ਬਹੁਤ ਹੀ ਵਧੀਆ ਹੈ ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ❤❤❤❤❤❤❤❤❤❤

  • @user-dg4hr6tx6w
    @user-dg4hr6tx6w Месяц назад +2

    Very nice video God bless you Aman sister Rajveer Dhillon Veer ji ❤❤❤❤❤❤❤❤🎉🎉🎉🎉🎉🎉🎉🎉🎉🎉 Jassi kaur rangi bathinda ❤❤❤❤❤

  • @sukhdeepsidhu2342
    @sukhdeepsidhu2342 Месяц назад +2

    Very nice story, Rajveer Dhillon veer, Aman dhillon sister ji 🎉 🌸💐🌷

  • @shind8262
    @shind8262 Месяц назад +1

    ਬਹੁਤ ਵਧੀਆ ਵੀਡੀਓ ਅਮਨ ਦੀਦੀ ਤੇ ਰਾਜ ਬਾਈ 😊😊😊😊😊

  • @darbarasingh9347
    @darbarasingh9347 Месяц назад +13

    Àvi te Sonia di jodi bahut sohni lagdi a

  • @jagdishkaur9755
    @jagdishkaur9755 Месяц назад +4

    ਅੱਜ ਦੇ ਹਾਲਾਤਾਂ ਦਾ ਬਾਖੂਬੀ ਚਿਤਰਣ ਕੀਤਾ ਗਿਆ ਹੈ। ਬਥੇਰਿਆਂ ਨਾਲ ਠੱਗੀ ਹੋਈ ਹੈ ਪਰ ਲੋਕ ਸਮਝਦੇ ਫੇਰ ਵੀ ਨਹੀਂ।

  • @bhindersingh9704
    @bhindersingh9704 Месяц назад +2

    Good bless sariya di acting baut vadiya so very nice

  • @jaspalrandhawa7113
    @jaspalrandhawa7113 Месяц назад +2

    Nice video. Nice story. God bless you all team members. Aman Raj beta.

  • @happyjoshi5426
    @happyjoshi5426 Месяц назад +1

    Bahut hi vadhià video Aman didi parmatma tuhanu khush rakhe ❤❤❤❤🎉

  • @parmveersingh9124
    @parmveersingh9124 Месяц назад +3

    Bohat sohni story ha ❤

  • @satvirsingh3693
    @satvirsingh3693 Месяц назад +1

    Nice ji

  • @meetokaur6000
    @meetokaur6000 Месяц назад

    ਕੁੜੇ ਇੱਕ ਬਹਾਰ ਜਾ ਫਿਰ ਤੈਨੂੰ ਪਤਾ ਲਗਜਾਉਗਾ ਕਿਦਾ ਕੰਮ ਕਰਕੇ ਪੈਸਿਆਂ ਕਿਦਾ ਬਣਦਾ ਇਹ ਤਾ ਟਾਇਮ ਦਸਗਾ very nice 🙏🌹👌uk

  • @sarbjitkaur9202
    @sarbjitkaur9202 Месяц назад +2

    Very nice God bless you 🙏🙏

  • @AmritpalSingh-vt9sy
    @AmritpalSingh-vt9sy Месяц назад +2

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤❤❤

  • @jagseersingh768
    @jagseersingh768 Месяц назад +1

    ਫਿਲਮ ਬਹੁਤ ਵਧੀਆ ਹੈ ਵਿਦੇਸ਼ ਜਾਣ ਵਾਲੇ ਜਰੂਰ ਦੇਖਣ

  • @gagandeepkaur-ll4hg
    @gagandeepkaur-ll4hg Месяц назад +1

    Buth vadia video a aman ਦੀਦੀ ji wmk ❤❤❤

  • @SimranKaur-xp8xy
    @SimranKaur-xp8xy Месяц назад +1

    very nice god bless you team members 👍👍🙏🙏👌🏻👌🏻

  • @user-ur8kx6nr5y
    @user-ur8kx6nr5y Месяц назад +1

    ਸੋਨੀਆ ਤੇਰਾ ਕਰਮਾ ਕਿੱਥੇ ਗਿਆ ਅਭੀ ਨਾਲ ਜੋੜੀ ਬਣਾ ਲਈ 😂😂😂😂😂

  • @8b30prabhdeepkaur9
    @8b30prabhdeepkaur9 Месяц назад +2

    ਸਤਿ ਸ੍ਰੀ ਆਕਾਲ ਜੀ ਅਮਨ ਭੈਣ ਕੀ ਕਰਮਾ ਤੇ ਸੋਨੀਆ ਦੋਵੇ ਪਤੀ ਪਤਨੀ ਆ

  • @gurjindersingh3638
    @gurjindersingh3638 Месяц назад

    ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ ਅੱਜ ਸੀਬੋ ਬਹੁਤ ਵਧੀਆ ਗੱਲਾਂ ਕੀਤੀਆਂ ਆਲ ਟੀਮ ਗੁੱਡ ਅਕਟਿੰਗ 🙏🥀💛🥀👌 ਯਮੂਨਾ ਨਗਰ

  • @Harjinder_x01
    @Harjinder_x01 Месяц назад

    Bahut sohni video aa ji God bless you all

  • @babybansal7679
    @babybansal7679 Месяц назад +2

    Bhut vadia video aa nest video jaldi to jaldi aawaye

  • @SandeepKaur-qf1xf
    @SandeepKaur-qf1xf Месяц назад +1

    Bht vdya video GBU all team always be happy 😊❤

  • @sukhwinderkaur7145
    @sukhwinderkaur7145 Месяц назад +2

    ਮਾ ਦਾ ਮਨ ਨਹੀਂ ਲੱਗਦਾ, ਬੱਚੇ ਤਾ ਬਿਜੀ ਹੋ ਜਾਂਦੇ ਹਨ ਜੀ ਆਪੇ ਲੱਗ ਜਾਂਦਾ, ਮੇਰਾ ਵੀ ਪੁੱਤ ਗਿਆ ਹੋਇਆ ਹੈ, ਮੈਨੂੰ ਹਰ ਵੇਲੇ ਯਾਦ ਆਉਂਦੀ ਹੈ, ਰੁਜ਼ਗਾਰ ਲਈ ਬੱਚੇ ਬਾਹਰ ਲਈ ਜਾਂਦੇ ਹਨ, ਵੀਡੀਓ ਰਾਹੀਂ ਵਧੀਆ ਸੁਨੇਹਾ ਦਿੱਤਾ ਹੈ, ਧੰਨਵਾਦ 🙏🙏🙏🙏🙏

  • @laddibieber9854
    @laddibieber9854 Месяц назад +2

    ਗੁੱਡ ਬਾਈ

  • @PreetMandahar
    @PreetMandahar Месяц назад +3

    ❤❤❤❤❤ very nice video ❤❤❤❤❤God bless you all 😊😊😊

  • @Somasoma-gf2fz
    @Somasoma-gf2fz Месяц назад +1

    Very nice video🎉🎉🎉

  • @Arsh6232
    @Arsh6232 Месяц назад +3

    Very very nice video Aman ❤❤❤ didi Raj veer ji 👌👌👌👌👌👍👌🌹💐🌹🌹💐💐💐

  • @Kulwindermatta
    @Kulwindermatta Месяц назад +2

    Very nice video g 👍❤

  • @KulwinderKaur-lz1eb
    @KulwinderKaur-lz1eb Месяц назад +1

    Bhut sohni video aa ji

  • @KulbirSivia-jt6gs
    @KulbirSivia-jt6gs Месяц назад +2

    Very nice video raj veer ji ❤❤❤❤

  • @sarbjeetsarbjeet2581
    @sarbjeetsarbjeet2581 Месяц назад +3

    Very very nyc video❤

  • @BalveersinghBalveersingh-rj1il
    @BalveersinghBalveersingh-rj1il Месяц назад +3

    Very nice video g

  • @babybansal7679
    @babybansal7679 Месяц назад +3

    Good job

  • @Maninder_brar
    @Maninder_brar Месяц назад +74

    ਅੰਜਲੀ ਆਵਦੇ ਘਰੇ ਕੀ ਹਾਲ ਕਰਦੀ ਆ ਪੇਕੇ ਘਰ ਆ ਕੇ ਮੱਤਾ ਦਿੰਦੀ ਆ ਆਵਦੀ ਭਰਜਾਈ ਨੂੰ,,,ਅਭੀ visa ਆ ਲੈਣ ਦੇ ਤਿਆਰੀ ਪਹਿਲਾ ਹੀ ਖਿੱਚ ਲਈ😅😅ਬਹੁਤ ਵਧੀਆ ਵੀਡਿਓ ਜੀ ❤❤❤❤

    • @user-of3kp7dx7l
      @user-of3kp7dx7l Месяц назад

      😅😅😅😅😅😅😅😅😅😅😅😅😅😅😅😅😅😅😅😅😅q🎉🎉🎉🎉🎉🎉🎉🎉🎉🎉🎉🎉🎉🎉🎉😢😢😢🎉😢😢😢😊😊😊

    • @manjitsandhu3761
      @manjitsandhu3761 Месяц назад +3

      Qqqqqqqqqqqqqq😊😊😊😊😊

  • @RanaJaveed-hg4lc
    @RanaJaveed-hg4lc Месяц назад +1

    Hahahahaha 😂
    Tichak tichak 😁

  • @sanawarjotsinghsanawarjot72
    @sanawarjotsinghsanawarjot72 Месяц назад +2

    Very nice Ji bro 🎉🎉🎉

  • @manjotsingh3583
    @manjotsingh3583 Месяц назад +1

    ਸੋਨੀਆਂ ਦੀ ਜੋੜੀ ਕਰਮੇਂ ਨਾਲ ਹੀ ਜਚਦੀ ਆ

  • @ninderpal8873
    @ninderpal8873 Месяц назад

    Very nice viedo Aman and Raj veer ji God bless you🙏🙏🥰🥰🎉🎉

  • @SandeepKaur-i4m
    @SandeepKaur-i4m Месяц назад

    Nice video God bless you all team

  • @khushreetkaur8014
    @khushreetkaur8014 Месяц назад +2

    Very nice video ❤❤

  • @jashandeepsingh7068
    @jashandeepsingh7068 Месяц назад

    Very nice video Aman didi 👍🏽

  • @gamingwithvansh6507
    @gamingwithvansh6507 Месяц назад

    Bhut bhut nice video ❤️❤️❤️❤️

  • @SukhpreetKauruppal
    @SukhpreetKauruppal Месяц назад

    Nice video ,,👍🏽👍🏽

  • @BalrajSingh-uy4um
    @BalrajSingh-uy4um Месяц назад +1

    Nic story aman dhillon ji good 👍 ❤❤❤

  • @parmveersingh9124
    @parmveersingh9124 Месяц назад

    Nice video 👍🏻 good story 👍🏻

  • @user-gc6vn7yj9c
    @user-gc6vn7yj9c Месяц назад

    Bahut vadia episode aman bhen ji

  • @SukhpalSingh-rv9hi
    @SukhpalSingh-rv9hi Месяц назад +3

    Your videos are amazing 😍

  • @ARMAN_FF_GAMINGVIDEO
    @ARMAN_FF_GAMINGVIDEO Месяц назад

    Nice video hai ji❤❤❤❤❤

  • @neetugold6136
    @neetugold6136 Месяц назад +1

    Nice video

  • @JasdeepSingh-nv1rk
    @JasdeepSingh-nv1rk Месяц назад

    ❤❤Very very nice video ji God bless you all team members 🎉🎉❤❤❤

  • @majhail8565
    @majhail8565 29 дней назад +1

    ਅਗਲੇ ਹਫਤੇ ਦੀ 3,ਤਰੀਕ ਨਹੀਂ ਹੁੰਦੀ ਅਗਲੇ ਮਹੀਨੇ ਦੀ 3, ਤਰੀਕ ਨੂੰ

  • @harseesjawanda4893
    @harseesjawanda4893 Месяц назад +1

    Very nice video g 👌👌👌👌👌👌👌👌👌👌

  • @waitloseandgain44
    @waitloseandgain44 Месяц назад +1

    Bahut vadia video hai ji tuhadi agla bhag jaldi bejna ❤❤❤❤

  • @husanjoy9456
    @husanjoy9456 Месяц назад

    Very nice video g 🎉🎉🎉🎉God bless u 🎉 🎉🎉🎉🎉❤❤❤

  • @mandeepmann8730
    @mandeepmann8730 Месяц назад +1

    ਬਹੁਤ ਸੋਹਣੀ ਵੀਡੀਓ ਆ ਜੀ ਧੰਨਵਾਦ ਦੀਦੀ ❤❤❤❤❤❤❤

  • @devinderpalsingh8340
    @devinderpalsingh8340 Месяц назад +2

    Very nice ❤❤

  • @Harvinder1105
    @Harvinder1105 Месяц назад

    Very nice video ❤

  • @kamalpreetsingh7505
    @kamalpreetsingh7505 Месяц назад +2

    Very nice video

  • @AmandeepKaur-dg1qk
    @AmandeepKaur-dg1qk Месяц назад

    Very nice video aman dee or raj veerji ❤❤❤🎉🎉🎉

  • @tanukaur10
    @tanukaur10 Месяц назад +1

    ❤❤😊😊Very Very Very nice video ji😊😊❤❤

  • @iqbalsran7866
    @iqbalsran7866 Месяц назад

    Very Very nice video God bless you all teams ❤

  • @parmindermangat657
    @parmindermangat657 Месяц назад

    Very nice video ❤❤🎉🎉

  • @babybansal7679
    @babybansal7679 Месяц назад +2

    Wating for nest video

  • @sattusandhusandhusattu3667
    @sattusandhusandhusattu3667 Месяц назад +2

    Very nice 😊😊😊😊

  • @baljitkaur6940
    @baljitkaur6940 Месяц назад

    Very very nice nd Different story concept also very nice ❤❤ thanks Aman sister nd Raj bai for amazing videos ❤❤❤❤

  • @paramjeetkaur5570
    @paramjeetkaur5570 Месяц назад

    Good acting all team

  • @user-mm4ol2kz4k
    @user-mm4ol2kz4k Месяц назад

    Very nice 👍👍🎉🎉 ❤❤aw video

  • @LaviMaan-lf3px
    @LaviMaan-lf3px Месяц назад

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਸੋਡੀਆ ਸਾਰੀਆਂ ਵੀਡੀਓ ਦੇਖਦੇ ਹਾਂ ਅਸੀਂ ਹਰ ਰੋਜ਼ ਚੇਕ ਕਰਦੇ ਰਹਿੰਦੇ ਹਾਂ ਕਿ ਅਗਲਾ ਭਾਗ ਕਦੋਂ ਆਉ 🎉🎉🎉🎉🌹🌹🌹🌹🌹💐💐💐💕💕💕

  • @KamalKumar-ow7mq
    @KamalKumar-ow7mq Месяц назад

    Very nyc series

  • @soniasonia1865
    @soniasonia1865 Месяц назад

    V nic video ❤❤❤

  • @AmritToor-xj2qx
    @AmritToor-xj2qx Месяц назад

    Nice video ji ❤❤

  • @sukhagill4833
    @sukhagill4833 Месяц назад

    Very nice video ji

  • @jaswinderkaur4152
    @jaswinderkaur4152 Месяц назад

    Excellent 🎉100 💯

  • @user-kt2bs3ts6l
    @user-kt2bs3ts6l Месяц назад +2

    Karma video ch keo nhi aya ji guse aa thode nal usde bina video wadia nhi lagdi te jo new kudi leandi aa oh thode nal bilkul vi match nhi kardi us kirdar nu lavo jo pure punjabi and pendu hove

  • @gurbhinder_01
    @gurbhinder_01 Месяц назад +2

    good video

  • @Jatt__saab0
    @Jatt__saab0 Месяц назад

    Bhut vadia video ❤️❤️❤️

  • @mandeeppanesar7135
    @mandeeppanesar7135 Месяц назад

    Very nice video ❤❤❤❤❤🙏

  • @harsimrankaursimran8262
    @harsimrankaursimran8262 Месяц назад +1

    Wahaguru mahar karan ❤❤❤❤❤❤❤❤❤

  • @user-jg1og2uf5u
    @user-jg1og2uf5u Месяц назад +2

    Very nice

  • @mahekbhatti4229
    @mahekbhatti4229 Месяц назад +2

    ❤❤😊😊

  • @user-ik5nq2ub1g
    @user-ik5nq2ub1g Месяц назад

    Nice video 🎉🎉