Это видео недоступно.
Сожалеем об этом.

802 Saal De Baba Budhan Shah Ji Di Sakhi | 802 ਸਾਲ ਦੇ ਬਾਬਾ ਬੁੱਢਣ ਸ਼ਾਹ ਜੀ ਦਾ ਜੀਵਨ ਸਫਰ | ANMOL KATHA

Поделиться
HTML-код
  • Опубликовано: 28 июн 2021
  • #Anmolkatha #mathomurari #ANMOLHEERA #ਅਨਮੋਲਕਥਾ
    #KIRTAPURSAHIB #peersaibababudhanshah #keertapursahib
    अनमोल कथा
    ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    For Suraj Parkash Granth Katha follow this link below :
    www.youtube.com/watch?v=a3gFu...
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Guidence Satkaryog Giani Thakur Singh ji
    and ashirwad Baba Kulwant Singh ji
    Blessings - Kalgidhar paatshah Guru Gobind Singh ji
    And Mata Sahib kaur ji
    Special Thanks to
    Bhai Pinderpal Singh ji
    Bhai Harjinder Singh ji

Комментарии • 878

  • @SatnamSingh-fz2hj
    @SatnamSingh-fz2hj 2 года назад +97

    ਬਾਬਾ ਗੁਰਦਿੱਤਾ ਜੀ ਦਾ ਇਕ ਹੋਰ ਗੁਰਦੁਆਰਾ ਸਾਹਿਬ ਪਿੰਡ ਦਰਾਜ਼ ਬਰਨਾਲਾ ਵਿਖੇ ਸਥਿਤ ਹੈ

  • @manjitsandhu4303
    @manjitsandhu4303 2 года назад +52

    ਧੰਨ ਧੰਨ ਬਾਬਾ ਗੁਰਦਿੱਤਾ ਜੀ
    ਜੋ ਵਰ ਮੰਗਿਆ ਸੋ ਵਰ ਦਿੱਤਾ '
    ਕਿਰਪਾ ਕਰੋ ਮੇਰੀਆਂ ਦੋਵੇਂ ਧੀਆਂ ਨੂੰ ਵੀਰ ਦਿਉ ਬਾਬਾ ਗੁਰਦਿੱਤਾ ਜੀ
    ਵਾਹਿਗੁਰੂ ਅਰਦਾਸ ਪਰਵਾਨ ਕਰੋ,,
    ਧੰਨ ਬਾਬਾ ਬੁਢਣ ਸ਼ਾਹ ਜੀ

  • @jatinderpalsingh4838
    @jatinderpalsingh4838 2 года назад +36

    ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ।ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਧੰਨ ਬਾਬਾ ਗੁਰਦਿੱਤਾ ਜੀ ।ਧੰਨ ਧੰਨ ਬਾਬਾ ਬੂਢਣ ਸ਼ਾਹ ਜੀ ।

  • @GurpreetSingh-jb5oy
    @GurpreetSingh-jb5oy 3 года назад +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @darasingh8047
    @darasingh8047 2 года назад +91

    ਧੰਨ ਧੰਨ ਬਾਬਾ ਬੁਡਂਣ ਸ਼ਾਹ ਜੀ।ਉਸ ਪਹਾਡ਼ੀ ਤੇ ਦਰਗਾਹ ਨੂੰ ਲਖ ਲਖ ਵਾਰੀ ਪ੍ਣਾਮ ਕਰਦੇ ਹਾਂ।

  • @davinder2493
    @davinder2493 2 года назад +8

    ਇਹ ਦਰ ਬੁੱਢਣ ਸ਼ਾਹ ਜੀ ਦਾ, ਜਿਥੇ ਲੱਖਾਂ ਸੰਗਤਾਂ ਆਉਂਦੀਆਂ ਨੇ 🙏

  • @baljitjaguuvarpal9105
    @baljitjaguuvarpal9105 2 года назад +56

    ਧੰਨ ਧੰਨ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ । ਧੰਨ ਧੰਨ ਬਾਬਾ ਗੁਰਦਿੱਤਾ ਜੀ ।

    • @subhashchander7142
      @subhashchander7142 2 года назад +2

      True beauty ep is the most beautiful day in

    • @jugrajgill4810
      @jugrajgill4810 Год назад +1

      ਵਾਹਿਗੁਰੂ ਜੀ ਮੇਹਰ ਕਰੇ

  • @preetgillgill3775
    @preetgillgill3775 Год назад +1

    ਵਾਹਿ ਗੁਰੂ ਜੀ ਕਿਰਪਾ ਕਰੋ🙏🤲❤❤🤲🙏

  • @PardeepSingh-nb3sg
    @PardeepSingh-nb3sg 2 года назад +21

    💞ਧੰਨ ਧੰਨ ਬਾਬਾ ਬੁੱਢਣ ਸ਼ਾਹ ਜੀ 🙏

  • @davindersingh8971
    @davindersingh8971 2 года назад +17

    🙏🏼 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🏼

  • @khalsaforever531
    @khalsaforever531 Год назад +4

    🙏🌹ਧੰਨ ਧੰਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਧੰਨ ਧੰਨ ਬਾਬਾ ਬੁੱਢਣਸ਼ਾਹ ਜੀ ਕੋਟਿ ਕੋਟਿ ਕੋਟਿ ਨਮਸਕਾਰ ਜੀਉ ਮੇਰੇ ਮਾਲਕਾ ਜੀਉ 🌹🙏💘❤💘

  • @tanbirsingh777
    @tanbirsingh777 3 года назад +23

    ਸਤਿਨਾਮੁ ਸ਼ੀ ਵਾਹਿਗੁਰੂ ਜੀ

  • @shindatakhar9585
    @shindatakhar9585 2 года назад +7

    ਧੰਨ ਧੰਨ ਬਾਬਾ ਬੁੱਢਣ ਸ਼ਾਹ ਜੀ। ਧੰਨ ਧੰਨ ਬਾਬਾ ਗੁਰਦਿੱਤਾ ਜੀ

  • @shamshershera8610
    @shamshershera8610 2 года назад +1

    ਵਾਹਿਗੁਰੂ ਜੀ

  • @davindersingh8971
    @davindersingh8971 2 года назад +9

    🙏🏼 ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 🙏🏼🙏🏼 ਧੰਨ ਧੰਨ ਬਾਬਾ ਮਰਦਾਨਾ ਜੀ 🙏🏼🙏🏼 ਧੰਨ ਧੰਨ ਬਾਬਾ ਬਾਲਾ ਜੀ 🙏🏼🙏🏼ਧੰਨ ਧੰਨ ਪੀਰ ਸ਼ਾਈ ਬਾਬਾ ਬੁੱਢਾਣ ਸਾਹ ਜੀ 🙏🏼🙏🏼 ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🏼🙏🏼 ਧੰਨ ਧੰਨ ਸ਼੍ਰੀ ਬਾਬਾ ਗੁਰਦਿੱਤਾ ਜੀ 🙏🏼

  • @goldysaini8965
    @goldysaini8965 2 года назад +30

    ਧੰਨ ਹੈ ਬਾਬਾ ਗੁਰਦਿੱਤਾ ਜੀ, ਧੰਨ ਬਾਬਾ ਬੁਢਣ ਸਾਹ ਜੀ

    • @baljindermallhi1053
      @baljindermallhi1053 2 года назад +2

      ਧੰਨ ਧੰਨ ਬਾਬਾ ਗੁਰਦਿੱਤਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ

    • @wahegurujiwaheguruji4816
      @wahegurujiwaheguruji4816 2 года назад +1

      Waheguru ji 👑🙏🏻🤲

  • @satpalsinghterkiana4392
    @satpalsinghterkiana4392 3 года назад +78

    ਧੰਨ ਧੰਨ ਬਾਬਾ ਬੁੱਢਣ ਸ਼ਾਹ ਜੀ 🙏🙏🙏🙏🙏

    • @rinku609
      @rinku609 2 года назад +1

      Jai peera di

  • @mewasinghgood6395
    @mewasinghgood6395 3 года назад +35

    ਧੰਨ ਧੰਨ ਬਾਬਾ ਬੁੱਢਨ ਸ਼ਾਹ ਜੀ 🙏🌹

  • @user-fc1es2di5k
    @user-fc1es2di5k 3 года назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @navjotaulakh6483
    @navjotaulakh6483 11 месяцев назад +1

    Dhan Dhan baba budhan shah ji Dhan dhan baba Gurdita ji 🙏🙏🙏🙏🙏🙏🙏🙏

  • @navneetsingh5109
    @navneetsingh5109 2 года назад +25

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਕੋਟਿ ਕੋਟਿ ਪ੍ਰਣਾਮ ਕਰਦਾ ਹਾਂ

  • @gurmitkaur6498
    @gurmitkaur6498 2 года назад +29

    Dhan Dhan Shri Guru Hargobid sahib Ji 🙏🏽🙇🙇💐🙏🏽

  • @swaransingh9981
    @swaransingh9981 2 года назад +7

    ਧੰਨ ਧੰਨ ਬਾਬਾ ਬੁੱਢਣ ਸ਼ਾਹ ਜੀ

  • @mattumattu-bh5yu
    @mattumattu-bh5yu Год назад +2

    ਧੰਨ ਧੰਨ ਬਾਬਾ ਬੁੱਢਣ ਸ਼ਾਹ ਜੀ

  • @RupinderKaur-bc3jg
    @RupinderKaur-bc3jg 2 года назад +26

    ਵਾਹਿਗੁਰੂ ਜੀ ਧੰਨ ਧੰਨ ਬਾਬਾ ਬੁੱਡਣ ਸਾਹ ਜੀ

  • @KulwinderSingh-ce8vi
    @KulwinderSingh-ce8vi 2 года назад +6

    ਧੰਨ ਧੰਨ ਬਾਬਾ ਗੁਰਦਿਤਾ ਜੀ

  • @dildeeprai5792
    @dildeeprai5792 2 года назад +4

    ਵਾਹਿਗੁਰੂ ਜੀ ਧੰਨ ਧੰਨ ਬਾਬਾ ਗੁਰਦਿੱਤਾ ਜੀ

  • @mr.varinder2517
    @mr.varinder2517 Год назад +1

    dhan dhan baba gugu nanak ji..dhan dhan baba buddan shah ji....bot sakoon milda baba buddan shah ji di majar te

  • @narinderkaur5644
    @narinderkaur5644 3 года назад +10

    ਧੱਨ ਧੱਨ ਪੀਰ ਸਾਂਈ ਜੀ🙏🏻🙏🏻🌺🌺🙏🏻🙏🏻

    • @bindibai191
      @bindibai191 Год назад

      ਧੰਨ ਧੰਨ 🙏🏻

  • @taranjeetgulati6476
    @taranjeetgulati6476 5 месяцев назад +1

    Ekonkar satnam Shri waheguru ji dhan dhan Shri guru nanak dev ji Prabhu de simran ridhi sidhi naunidhi Prabhu de simran Gyan dhyan tt budhi apda sukrana krde hai sabhna da bhla kre

  • @hakamsingh4624
    @hakamsingh4624 2 года назад +1

    ਧੰਨ ਧੰਨ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਦੀਨ ਦੁਨੀ ਕਾ ਟਿੱਕਾ ਜੋ ਵਰ ਚਾਹਿਆ ਸੋ ਵਰ ਦਿੱਤਾ

  • @rajenderkarwasra2283
    @rajenderkarwasra2283 Год назад

    वाहेगुरु सतनाम जी🙏🙏🙏🙏

  • @satpalsinghterkiana4392
    @satpalsinghterkiana4392 3 года назад +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @ChamkdeSitare
    @ChamkdeSitare Год назад +1

    ਵਹਿਗੂਰੁ ਜੀ

  • @GurpreetSingh-cf4op
    @GurpreetSingh-cf4op 2 года назад +13

    ਵਾਹਿਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਉਜਾਗਰ ਕਰਨਾ ਧੰਨਵਾਦ ਜੀ ਭਾਈ ਸਾਹਿਬ ਜੀ

  • @baldevsingh9391
    @baldevsingh9391 Год назад

    ਵਾਹਿਗੁਰੂ ਜੀ🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌺🌺🌺🌺🌺

  • @RakeshKumar-ju6jj
    @RakeshKumar-ju6jj 2 года назад +1

    Jai baba buddan Shah ji di

  • @Honey_Brar
    @Honey_Brar Год назад +1

    Dhan baba nanak ji

  • @nehaarora5779
    @nehaarora5779 Год назад +1

    jai baba budhan shah ji dhan dhan shariGuru Nanak Dev Ji waheguru ji jai saiya ji ki baba g sab te apni maher karni ji🙏🙏❤️❤️🌹🌹💐💐

  • @lalkarsingh8400
    @lalkarsingh8400 Год назад

    Dhan Dhan sai peer baba budan sah ji maharaj 🙏🙏🙏🙏🙏🙏🚩🚩🚩🚩🌹🌹🌹🥀🥀🥀🌺🌺🌺🌷🌷🌷💐💐💐🌻🌻🌻👍👍👍

  • @RajinderSingh-dk7lu
    @RajinderSingh-dk7lu 2 года назад +2

    ਸਤਿਨਾਮ ਵਾਹਿਗੁਰੂ ਜੀ

  • @lalkarsingh8400
    @lalkarsingh8400 Год назад

    Dhan Dhan baba Gurdita ji Maharaj 🙏🙏🙏🙏🙏🙏🚩🚩🚩🌹🌹🌹🥀🥀🥀🌺🌺🌺🌷🌷🌷💐💐💐🌻🌻🌻👍👍👍

  • @gurmaelsingh4206
    @gurmaelsingh4206 2 года назад

    Peer.budan.shah.and.peer.baba.nanak.ji.ki.jai.ho🌹🌷🍎🍅🍓🍒🍄💖💓💓💗💗🤲🇮🇳

  • @DPS787
    @DPS787 2 года назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਜ ਸਵਾਨੇ ਕਾਰਜ ਨੂੰ ਠੀਕ ਕਰਨ ਲਈ ਅਰਦਾਸ ਵਾਹਿਗੁਰੂ ਵਾਹਿਗੁਰੂ 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🔊🔊🔊🔊🔊😊😊

  • @kulwinderjassdeep4460
    @kulwinderjassdeep4460 2 года назад +4

    Dhan dhan baba Budhan shah ji 🙏🙏🙏🙏🙏🙏🥰🥰🥰🥰🥰

  • @rajr.k624
    @rajr.k624 2 года назад +5

    Dhan dhan baba gurdita...Deen duniya da tikka...Jo var mangeya so var Dita......🙏

  • @yuvrajsingh8155
    @yuvrajsingh8155 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @manjeetsinghnigah4695
    @manjeetsinghnigah4695 3 года назад +25

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏

  • @r_ajit
    @r_ajit 2 года назад +15

    Waheguru ji 👍👍

  • @rajwantkaur8250
    @rajwantkaur8250 3 года назад +3

    Waheguru ji

  • @rampalsingh5046
    @rampalsingh5046 2 года назад +1

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਜੀ

  • @JaswinderSingh-fi5eu
    @JaswinderSingh-fi5eu Год назад

    Dhan Dhan Baba Gurditta ji
    Dhan Dhan peer Sai Baba Buddan Shah ji🙏🙏🙏

  • @upindersinghbhaika
    @upindersinghbhaika 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajkaur9047
    @rajkaur9047 3 года назад +1

    Than Than Baba Budhan Saha

  • @harjitsingh7281
    @harjitsingh7281 2 года назад +3

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏

  • @ravneetkaur5493
    @ravneetkaur5493 Год назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @user-ih3cz4qp2s
    @user-ih3cz4qp2s Год назад +1

    Waheguru waheguru waheguru waheguru 🙏🙏🙏🙏🙏🙏

  • @avtaravtargill4053
    @avtaravtargill4053 Год назад +1

    ਵਾਹਿਗੁਰੂ ਜੀ ਸਭ ਦਾ ਭਲਾ ਕਰੀ ਜੀ ਜਾਤਾ-ਪਾਤਾ ਤੋਂ ਬਚਾ ਕੇ ਰੱਖਣਾ ਵਾਹਿਗੁਰੂ ਜੀ ਮੇਹਰ ਕਰੀ ਸਾਡੇ ਪੰਜਾਬ ਤੇ ਹੰਸਦਾ ਵੱਸਦਾ ਰਹੇ ਪੰਜਾਬੀ ਵਾਹਿਗੁਰੂ ਜੀ ਪਰਮਾਤਮਾ ਇਕੋ ਹੈ ਜੀ

  • @Jagtarsingh-yw9lh
    @Jagtarsingh-yw9lh 3 года назад +3

    सतनाम श्री वाहेगुरु

  • @amarjitsinghmavi5084
    @amarjitsinghmavi5084 Год назад

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ

  • @sukhwindersingh4073
    @sukhwindersingh4073 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @samasaab7215
    @samasaab7215 2 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @kuldeepnath8384
    @kuldeepnath8384 2 года назад +1

    Jai babe di dhan guru nanak ji

  • @narinderkaur5644
    @narinderkaur5644 3 года назад +10

    🙏🏻🌺🌺🙏🏻ਧੱਨ ਬਾਬਾ ਜੀ🌺🌺🙏🏻🙏🏻

  • @sumeetpokhriyal305
    @sumeetpokhriyal305 3 года назад +5

    Mera Baba Nanak Dev Ji Maharaj 🙏🙏🙏

  • @rampal4821
    @rampal4821 2 года назад +2

    Jay Jay Guru Nanak Dev Ji Jay Jay Guru Nanak Dev Ji

  • @paramjitmalhi6543
    @paramjitmalhi6543 3 года назад +16

    Dhan dhan Shri Guru Hargobind shibe ji meaher kro ji pribar te sab da bhla kro ji Maharaj ji

  • @parvindersingh389
    @parvindersingh389 3 года назад +5

    Dhan Baba Nanak ji, dhan Baba gurdita ji, dhan guru hargobind sahib ji, dhan Baba budan Shah ji

  • @SarbjitSingh-fn8wo
    @SarbjitSingh-fn8wo Год назад

    Waheguru ji waheguru ji waheguru ji waheguru ji waheguru ji waheguru ji

  • @manjitsoni9676
    @manjitsoni9676 2 года назад

    🙏🌹ਧੰਨੁ ਧੰਨੁ ਸ੍ਰੀ ਗੁਰੂ ਨਾਨਕ ਦੇਵ ਪਾਤਿਸ਼ਾਹ ਜੀਉ 🌹🙏 🙏🌹ਧੰਨੁ ਧੰਨੁ ਸਾਹਿਬ ਬਾਬਾ ਬੁੱਢਣ ਸਾਹ ਜੀ 🌹🙏 🙏🌹ਧੰਨੁ ਧੰਨੁ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 🌹🙏 🙏🌹ਧੰਨੁ ਧੰਨੁ ਬਾਬਾ ਗੁਰਦਿੱਤਾ ਜੀ 🌹🙏

  • @SandeepSingh-ve6bg
    @SandeepSingh-ve6bg 3 года назад +2

    Waheguru ji sab da bhala karo ji

  • @satpalsinghterkiana4392
    @satpalsinghterkiana4392 3 года назад +25

    ਧੰਨ ਧੰਨ ਬਾਬਾ ਗੁਰਦਿੱਤਾ ਜੀ 🙏🙏🙏🙏🙏

    • @SurjeetSingh-ih4te
      @SurjeetSingh-ih4te 2 года назад +1

      ਧੰਨ ਬਾਬਾ ਬੁੱਢਾ ਜੀ ਨੂੰ ਕੋਟਿ ਕੋਟਿ ਪਰ ਣਾਮ🙏🙏🙏🙏🙏

  • @rupindersingh8549
    @rupindersingh8549 3 года назад +19

    ਵਾਹਿਗੁਰੂ ਜੀ ਸਭ ਦਾ ਭਲਾ ਕਰਿਓ 🙏🙏

  • @JagjeetSingh-oe8ex
    @JagjeetSingh-oe8ex 3 года назад +2

    ਵਾਹਿਗੁਰੂ ਵਾਹਿਗੁਰੂ

  • @deepdeep2139
    @deepdeep2139 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ParamjitKaur-zm4vr
    @ParamjitKaur-zm4vr 3 года назад +2

    wahegury ji

  • @amritpalgrewal7136
    @amritpalgrewal7136 3 года назад +25

    Dhan Dhan Sahib Sri Guru Hargobind Sahib ji Maharaj

  • @talveenjapnaad1221
    @talveenjapnaad1221 2 года назад +10

    ਵਾਹਿਗੁਰੂ ਜੀ।।🙏🙏🙏🙏🙏🙏🙏

  • @sonasinghsonasingh3985
    @sonasinghsonasingh3985 3 года назад +3

    Dhan guru nanak dev ji

  • @AvtarSingh-vo3qy
    @AvtarSingh-vo3qy 7 месяцев назад

    ਧਨ ਧਨ ਬਾਬਾ ਗੁਰਦਿਤਾ ਜੀ , ਧਨ ਧਨ ਬਾਬਾ ਬੁੱਢਣ ਸਾਹ ਜੀ 12:51

  • @charanjitkaur3391
    @charanjitkaur3391 Год назад

    Dhan.Dhan.Baba.Budhan.Shah.Ji.Dhan.Dhan.Guru.Nanak.Dev.Ji.Maher.Kareo

  • @princekumarhanji164
    @princekumarhanji164 2 года назад +1

    DHAN DHAN baba budhan shah ji DHAN DHAN baba gurditaa ji

  • @mandeepsingh6423
    @mandeepsingh6423 Год назад

    Jai Sai Baba Budhan shah G

  • @sattuchabba9594
    @sattuchabba9594 2 года назад +1

    Waheguru ji waheguru ji

  • @navjotaulakh6483
    @navjotaulakh6483 11 месяцев назад +1

    Waheguru ji 🙏🙏🙏🙏🙏🙏🙏

  • @karanrandhawa751
    @karanrandhawa751 2 года назад +12

    waheguru ji💜

  • @jugrajbhullar5385
    @jugrajbhullar5385 3 года назад +1

    Waheguru ji Waheguru ji Waheguru ji Waheguru ji Waheguru ji

  • @mandeepsingh6423
    @mandeepsingh6423 Год назад

    Jai Sai Baba Budhan shah Ji

  • @AmandeepKaur-fp5ms
    @AmandeepKaur-fp5ms 3 года назад +6

    Dhan dhan Guru nank dev ji

  • @sandeepkaur1602
    @sandeepkaur1602 2 года назад +5

    ਸਤਿਨਾਮੁ ਵਾਹਿਗੁਰੂ

  • @Punjabi175
    @Punjabi175 2 года назад +1

    Jai Sai buddan shah ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rampal4821
    @rampal4821 2 года назад +1

    Aise hi aur video

  • @sonachauhan9903
    @sonachauhan9903 3 года назад +4

    Jai sai ji🙏🙏

  • @malkiatsingh8772
    @malkiatsingh8772 2 года назад

    ਇਤਿਹਾਸ ਵਿਚ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਦੲ ਹੀ ਜਿਕਰ ਹੈ ।।
    ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵੀ ਲਿਖਿਆ ਹੈ- ਇਕ ਬਾਬਾ ਅਕਾਲ ਪੁਰਖ ਦੂਜਾ ਰਬਾਬੀ ਮਰਦਾਨਾ।।

    • @ANMOLKATHA
      @ANMOLKATHA  2 года назад

      bhai bala ji di smaadh khadoor sahib bani hoyi hai . SGPC dE under hai gurdwara, you are misguided by someone

  • @ranjitsingh8983
    @ranjitsingh8983 Год назад +1

    Waheguru Ji

  • @nachhattarkaur1002
    @nachhattarkaur1002 2 года назад

    🌺🌹🌷💐🍀🌸🌼🙏ਵਾਹਿਗੁਰੂ ਜੀ

  • @rajvirkaur7639
    @rajvirkaur7639 2 года назад +1

    Waheguru waheguru

  • @HarpreetSingh-kr5oo
    @HarpreetSingh-kr5oo 2 года назад

    ਧੰਨ ਧੰਨ ਬਾਬਾ ਗੁਰਦਿੱਤਾ ਜੀ ਧੰਨ ਧੰਨ ਬਾਬਾ ਬੁੱਢਣ ਸਾਹ ਜੀ ਮੇਹਰ ਕਰੋ ਸੇਵਾ ਸਿਮਰਨ ਬਖਸ਼ੋ

  • @manjeetkaur7347
    @manjeetkaur7347 Год назад

    Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻

  • @harmanjotsingh4993
    @harmanjotsingh4993 Год назад +1

    Waheguruji🙏🏻🙏🏻❤️🙏🏻🙏🏻🙏🏻