ਪ੍ਰਕਾਸ਼ ਸਿੰਘ ਬਾਦਲ ਨੂੰ ਖੁੱਲਾ ਚੈਲੰਜ ਕੀਤਾ ਸੀ ਗੁਰਮੀਤ ਸਿੰਘ ਖੁੱਡੀਆਂ ਨੇ

Поделиться
HTML-код
  • Опубликовано: 19 окт 2024

Комментарии • 15

  • @sayamlal4314
    @sayamlal4314 Год назад

    ਬਾਬਾ ਜੀ ਨੂੰ ਮੈ ਬਹੁਤ ਕਰੀਬ ਤੋ ਦੇਖਿਆ ਮੈ ਉਸ ਟਾਈਮਖੁੱਡੀਆਂ ਰਹਿੰਦਾ ਸੀ ਬਹੁਤ ਵਧੀਆ ਸਨ

  • @shonkysingh5296
    @shonkysingh5296 2 года назад

    Jass veer bahut pyari awaj aaa tuhadi... Bahut badiya sawal jawab karde dil khush ho janda

  • @jwalagaget8057
    @jwalagaget8057 2 года назад

    ਜੱਥੇਦਾਰ ਗੁਰਮੀਤ ਸਿੰਘ ਜੀ ਮੈਂ ਤੁਹਾਡੀ ਆਰ ਐਮ ਬੀ ਦੇ ਨਾਲ ਇੰਟਰਵਿਊ ਦੇਖ ਰਿਹਾ ਸੀ ਕਿ ਵੱਡੇ ਅਮੀਰ ਪ੍ਰਵਾਰ ਨਾਲ਼ ਟੱਕਰ ਲਈ । ਤੁਹਾਡੇ ਬੇਟੇ ਦੀ ਗੱਲ ਬਾਤ ਬਹੁਤ ਵਧੀਆ ਲੱਗੀ ਸੀ । ਅੱਜ ਜਦੋਂ ਅਸੀਂ ਨਤੀਜੇ ਦੇਖੇ ਤਾਂ ਉਸ ਵਕਤ ਖੁਸੀ ਦੀ ਕੋਈ ਹੱਦ ਨਹੀਂ ਰਹੀ । ਜੱਥੇਦਾਰ ਸਾਹਿਬ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ । ਧੰਨਵਾਦ ਜੀ

  • @amarjitraju405
    @amarjitraju405 2 года назад +6

    ਬਹੁਤ ਕੁਰਬਾਨੀ ਇਸ ਪਰਿਵਾਰ ਦੀ । ਬਾਦਲਾਂ ਅਤੇ ਇਸ ਦੇ ਲਾਣੇ ਨੇ ਕੌਮ ਦਾ ਕੱਖ ਨਹੀ ਛੱਡਿਆ । ਤੁਸੀਂ ਹੁਣ ਆਪਣੇ ਬਾਬੇ ਦੀ ਪੱਗ ਓੁਚੀ ਜਰੂਚ ਰੱਖਣੀ । ਜਦੋਂ ਤੁਹਾਡੇ ਬਜੁਰਗ ਸ਼ਹੀਦ ਹੋਏ ਮੈ ਉਸ ਵਕਤ 18 ਕੁ ਸਾਲ ਦਾ ਸੀ ਅਤੇ ਇੰਝ ਲੱਗਦਾ ਜਿਵੇਂ ਕੱਲ ਦੀ ਹੀ ਗੱਲ ਹੋਵੇ । ਉਹ ਹਮੇਸ਼ਾ ਮੇਰੀ ਯਾਦਾਂ ਵਿਚ ਰਹਿਣਗੇ ।
    ਬਾਦਲਾਂ ਵਾਸਤੇ > ਬਾਦਲ ਸਾਹਿਬ , ਖੁੱਡੀਆਂ ਨੇ ਤਹਾਨੂੰ ਹਰਾਇਆ, ਖੁਸ਼ੀ ਵੀ ਹੋਈ ਅਤੇ ਮੰਨ ਨੂੰ ਓੁਦਾਸੀ ਵੀ, ਉਸ ਭਲੇ ਮਾਨਸ ਬਜੁਰਗ ਨੂੰ ਚੇਤੇ ਕਰਕੇ । ਇਹ ਉਸਦੇ ਬਾਬੇ ਜਥੇਦਾਰ ਸਰਦਾਰ ਜਗਦੇਵ ਸਿੰਘ ਜੀ ਨੂੰ ਸ਼ਹੀਦ ਕਰਨ ਦਾ ਥੋੜਾ ਜਿਹਾ ਬਦਲਾ ਪੂਰਾ ਹੋਇਆ । ਬਾਕੀ ਤੁਹਾਡਾ ਬਹੀ ਖਾਤਾ ਧਰਮਰਾਜ ਲਈ ਬੈਠਾ ਤਹਾਨੂੰ ਓੁਡੀਦਾ ਪਿਆ, ਲਿਸਟ ਬਹੁਤ ਲੰਬੀ ਹੈ। ਤੁਸੀ ਪੰਜਾਬ ਅਤੇ ਕੌਮ ਦਾ ਕੱਖ ਨਹੀ ਛੱਡਿਆ, ਭਰਾਵਾਂ ਕੋਲੋ ਭਰਾ ਮਰਵਾ ਦਿਤੇ, ਲੁੱਟ ਕੇ ਖਾ ਗਏ ਅਤੇ ਜਵਾਨੀ ਨਸ਼ਿਆਂ ਚ ਲਗਾ ਦਿੱਤੀ। ਕਿਸੇ ਨੇ ਪੰਜਾਬ ਦਾ ਇੰਨਾ ਨੁਕਸਾਨ ਨਹੀ ਕੀਤਾ, ਜਿੰਨਾ ਤੂੰ ਅਤੇ ਤੇਰੇ ਲਾਣੇ ਨੇੇ ਕੀਤਾ । ਇਸਦੇ ਵਿਚ ਕਸੂਰ ਸਾਡੇ ਬਜੁਰਗਾਂ ਦਾ ਵੀ ਹੈ, ਜੋ ਤੱਕੜੀ ਨੂੰ ਅਕਾਲੀ ਆਖਦੇ ਰਹੇ । ਅਖੇ ਜੋ ਮਰਜੀ ਹੋ ਜਾਵੇ ਵੋਟ ਨੀਲੀ ਪੱਗ ਵਾਲੇ ਨਕਲੀ ਕਾਲੀਆਂ ਨੂੰ ਹੀ ਪਾਓਣੀ ਹੈ । ਅਸਲ ਅਕਾਲੀਆਂ ਨੂੰ ਤੁਸੀ ਬਦਨਾਮ ਕਰ ਦਿਤਾ । ਥੋਡਾ ਕੱਖ ਨਾ ਰਹੇ ।

  • @yupadhaliwal9220
    @yupadhaliwal9220 2 года назад

    Jhathedar sahib swad lya ditta ......

  • @hardeepsandhu800
    @hardeepsandhu800 2 года назад

    👍

  • @rupindersidhu14
    @rupindersidhu14 Год назад

    Khudiya Saab da beta bhut sensible a

  • @meradeshhovepunjab2937
    @meradeshhovepunjab2937 2 года назад

    ਵਾਹਿਗੁਰੂ 🙏🙏🙏🙏

  • @satnamsinghkhosa9859
    @satnamsinghkhosa9859 2 года назад +1

    Jagdev khudeya Good banda si

  • @darshansinghsekhon9519
    @darshansinghsekhon9519 2 года назад +2

    APP Zindabad

  • @KuldeepSingh-ju8pe
    @KuldeepSingh-ju8pe 2 года назад +1

    Good ji

  • @HarpreetSingh-uf4zt
    @HarpreetSingh-uf4zt 2 года назад

    Good

    • @jwalagaget8057
      @jwalagaget8057 2 года назад

      ਬਹੁਤ ਵਧੀਆ ਲੱਗਿਆ ਹੈ ਕਿ ਅਸੀੱ ਤਹਾਨੂੰ ਜਰੂਰ ਹੀ ਪੰਜਾਬ ਵਿੱਚ ਖੁਸਹਾਲੀ ਲਿਉਣ ਲਈ ਤਹਿ ਦਿਲੋਂ ਰੱਬ ਅੱਗੇ ਅਰਦਾਸਾਂ ਕਰਾਂ ਗੇ। ਧੰਨਵਾਦ ਜੀ।

    • @yadvindersingh1552
      @yadvindersingh1552 2 года назад

      Harmeet g apna ph. No share karna plz

  • @DarshanSingh-gc2xw
    @DarshanSingh-gc2xw 2 года назад

    Good bhai jiwaheguru ne mehar kern ji