😂😂👍ja fer bai tu v naal cheli jayi bank luten. Ehdi koi gal ni bendi bus hewa vich ched reha field vich gal kere te kerk dikhawe chenga kaam. Bethre lok ker rehe ne chenge kaam per isde wengu hewa ni kerde na gelt gal. Kha k feem boli janda sewa di aad vich apna kaam sidha ker reha.
Rab kre ida di lod na pve bank lutn di sb kuj aap hi ho jave agla changa kam krna chaunda aa veere sath dvo ulta na bolo ulta comment krn nal kuj ni huna ja sath dvo ja chup rvo 🙏
Jai Jawan Jai Kissans . Salute to Saheed Jawans too of our India who sacrificed at J&K. Prime-Minister, Home-Minister and Defence Minister should be regined immediately for failure to maintain peace in J&K and now BJP is creating disturbances in all over India to crushing the Kissans of India. Now people of India should take strict stand by raising demand for making constitutional laws that the Prime-Minister, Defence Minister and Home-Minister of India must be from the families of Saheed Jawans.
Fer tu samb le gaddi ja ke onu galat sabat kar ke hai dam kyo y je koi sewa karda kar len do kyu thode g..... vich mircha lagdiya ne daso ya ap g..... dam rakho Ave bina gal to Kanda vich waji jane o
ਮਾਫ਼ ਕਰਨਾ ਜੀ ਜਿਆਦਾ ਗੱਲਾਂ ਤੋਂ ਬਾਬਾ ਸੱਚਾ ਹੀ ਲਗਿਆ। ਬਾਬਾ ਜੀ ਦੀ ਮਨਸ਼ਾ ਅਪਾਹਿਜ ਲੋਕਾਂ ਦੀ, ਲੋੜਵੰਦਾਂ ਦੀ ਸੇਵਾ ਕਰਨ ਦੀ ਲੱਗੀ।
ਦੂਸਰੀ ਵਾਰ ਇੰਟਰਵਿਊ ਜ਼ਰੂਰ ਕਰਿਉ ਮੱਖੂ ਸਾਬ੍ਹ ਬਹੁਤ ਬਹੁਤ ਧੰਨਵਾਦ।
ਇਹ ਬਾਬੇ ਆਪਣੀ ਐਸ਼ ਦੀ ਜ਼ਿੰਦਗੀ ਜਿਉਣ ਲਈ,ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੇ ਹਨ, ਸਮਾਜ ਸੇਵਾ ਦੇ ਨਾਮ ਤੇ ਇਹ ਕੁੱਝ ਬਾਬੇ, ਨਾਂ ਕਿ ਸਾਰੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ,ਮੁਰਖ ਬਨਾਉਣ ਦਾ ਤਜ਼ਰਬਾ ਹੈ ਇਹਨਾਂ ਕੋਲ। ਗਲਤੀਆਂ ਇਹਨਾਂ ਦੀਆਂ ਨਹੀਂ, ਗਲਤੀਆਂ ਸਾਡੀਆਂ ਹਨ, ਜਿਹੜੇ ਇੰਨਾਂ ਨੂੰ ਬਿਨਾਂ ਸੋਚੇ ਸਮਝੇ ਦਾਨ ਦੇ ਰੂਪ ਵਿਚ ਇਹਨਾਂ ਨੂੰ ਰੁਪਏ ਦੇਈ ਜਾਨੇ ਹਾਂ।ਇਹ ਬਾਬਾ ਸ਼ੇਖ ਚਿੱਲੀ ਹੈ, ਸੁਪਨੇ ਲੇਦੇਂ ਹਨ ਇਹ ਬਾਬੇ।
ਯਾਰ ਜੇ ਤੂੰ ਅਪਾਹਜਾਂ ਦੀ ਸੇਵਾ ਕਰਦਾ ਬਹੁਤ ਚੰਗੀ ਗੱਲ ਹੈ ਪਰ ਹਰ ਗੱਲ ਚ ਅਹਿਸਾਨ ਨਹੀਂ ਜਤਾਇਦਾ
NRI ਵੀਰਾਂ ਨੂੰ ਬੇਨਤੀ ਹੈ ਕਿ ਇਸ ਨੂੰ ਦੋ ਵਾਰ ਪਿਆਰ ਹੋਣ ਵਾਲੇ ਚੌਰੇ ਨੂੰ ਪੈਸੇ ਭੇਜੋ ਤਾਂ ਜ਼ੋ ੲਿਹ ਆਪਣੇ ਸੌਂਕ ਪੂਰੇ ਕਰ ਸਕੇ
Phla sade bujurga ton zameena le gye hun nwya ton dollar bhaalde..
Bht chir da systems chli jnda eh fudu bnon wala
Pp
@@MandeepSingh-mg5jz 😀👌
ਪੱਤਰਕਾਰ ਬਹੁਤ ਹੀ ਨੀਵੇਂ ਸਵਾਲ ਪੁੱਛਕੇ ਆਪਣੀ ਨੀਚ ਮਾਨਸਿਕਤਾ ਦਾ ਸਬੂਤ ਦੇ ਰਿਹਾ।ਆਪਣੀ ਸੋਚ ਦੇ ਸ਼ਬਦ ਉਹਨਾ ਦੇ ਮੂੰਹ ਵਿੱਚ ਪਾ ਰਿਹਾ। ਸਵਾਲ ਪੁੱਛਣੇ ਆ ਤਾਂ ਸੱਚ ਪੁੱਛ ਸਿਰਫ ਕੰਟਰੋਵਰਸੀ ਵਾਲੇ ਸਵਾਲ ਪੁੱਛਣੇ ਸੀ।ਆਸ਼ਰਮ ਬਾਰੇ ਗੱਲ ਕਰਦਾ ਕਿ ਕਿਵੇਂ ਚਲਦਾ ਜਾਂ ਕਿਵੇਂ ਚਲਾਉਂਗੇ।ਵਾਹ ਓਏ ਮਖੂ ਤੂੰ ਤਾਂ ਸਿਰਫ ਚੈਨਲ ਤੇ ਸਟਰਾਈਕ ਆਉਣ ਤੇ ਪੈਰ ਛੱਡਗਿਆ ਸੀ।ਗੱਲ ਉਹ ਕਰ ਜਿਸਤੇ ਖੜਨ ਦੀ ਹਿੰਮਤ ਹੋਵੇਨਾਂਕਿ ਕੰਟਰੋ🙏
ਬਹੁਤ ਪੁੰਨ ਕਰਦਾ ਇਹ ਇਨਸਾਨ, ਆਪਣੇ ਵਰਗੇ ਪਾਪੀ ਲੋਕਾਂ ਤੋਂ ਬਹੁਤ ਵਧੀਆ, ਆਪਣੇ ਵਰਗੇ ਬੱਸ ਨਕਾਬ ਪਈ ਫਿਰਦੇ ਆ, ਜੇ ਕੰਮ ਚਲਦਾ ਮੱਖੂ ਸਾਬ ਦਾ, ਫਿਰ ਇਕ ਮਰੀਜ ਸਾਭ ਕੇ ਦਿਖਾਵੇ ਮੱਖੂ
ਇਹ ਸਾਡਾ ਦੇਸ਼ ਆ ਜਿੱਥੇ ਇਕ ਬੰਦਾ ਸ਼ਰੇਆਮ ਕਹਿ ਰਿਹਾ ਕਿ ਮੈਂ ਬੈਂਕ ਲੁੱਟਣੀ, ਮੈਂ ਅਪਰਾਧ ਕਰਨਾ, ਤਾਂ ਸੋਚ ਲੋ ਕਿੰਨੀ ਕ ਤਰੱਕੀ ਕਰਾਂਗੇ ਅਸੀਂ।
੧੦੦ ਪ੍ਰਤੀ ਸਤ ਸਹੀ ਬਾਬਾ ਜੋ ਅੰਦਰ ਉਹੀ ਕਹਿੰਦਾ ਮਨੁੱਖਤਾ ਦਾ ਭਲਾ ਮੰਗਣ ਵਾਲਾ ਹੈ ਯਾਰਾ ਦਾ ਯਾਰ ਹੈ
😂😂👍ja fer bai tu v naal cheli jayi bank luten. Ehdi koi gal ni bendi bus hewa vich ched reha field vich gal kere te kerk dikhawe chenga kaam. Bethre lok ker rehe ne chenge kaam per isde wengu hewa ni kerde na gelt gal. Kha k feem boli janda sewa di aad vich apna kaam sidha ker reha.
ਇਸ ਵਿੱਚ ਕੁੱਝ ਨਹੀਂ ਹੋਣ ਵਾਲਾ ਮੈਂ ਬਹੁਤ ਵੀਡੀਓ ਵੇਖੀ ਆ ਗੁਰਵਿੰਦਰ ਸਿੰਘ ਬਹੁਤ ਵਾਰ ਕੈਹ ਚੁੱਕੇ ਨੇ ਪ੍ਰਧਾਨਗੀ ਚਾਹੁੰਦਾ ਏ ਗੁਰਬਿੰਦਰ ਸਿੰਘ,,,5000ਕਰੋੜ ਮੈਨੂੰ ਦੇ ਦਿਓ ਮੈਂ ਵੀ ਸਾਰਾ ਕੁੱਝ ਸਾਂਭ ਦਿਆਂਗਾ
ਯਾਰ 60 ਮਰੀਜ਼ ਨੇ ਇਸ ਬਾਬੇ ਕੋਲ ਓਹਨਾ ਉਪਰ ਕਿਤੇ ਕਰੋੜਾਂ ਦਾ ਖਰਚਾ ਹੁੰਦਾ ਹੋਊ ? ਏਨੀ ਕਿਹੜੀ 5ਸਟਾਰ ਸਹੂਲਤ ਦਿੰਦਾ ਆ ਇਹ ਕੋਈ ਸੰਸਥਾ ਅੱਗੇ ਆ ਕੇ ਮਰੀਜ਼ਾ ਨੂੰ ਲੈ ਜੋ ਯਾਰ। ਅਤੇ ਇਹਨੂੰ ਵੇਹਲਾ ਕਰੋ ਐਵੇਂ ਕਮਲ ਮਾਰੀ ਜਾਂਦਾ
Tu leja 2 din v tere tu sewa ho gyi ta kehi
Yes bilkul sahi hai Ji sewa kerni koyi sukhi gal nni
Bes baba ji gala sehi bolda h Es liye to seb ko baba gelt legda h
@@mukeshsonimukeshsoni5977 Right
Sukhvir gurna Right 👍🙏🏿
ਪੱਤਰਕਾਰੀ ਅੱਜ ਕੱਲ ਜੀਰੋ ਲੈਵਲ ਤੇ ਪਹੁੰਚ ਗਈ ਹੋਰ ਬਹੁਤ ਮੁਦੇ ਆ ਉਹਨਾ ਤੇ ਕਵਰਿੰਗ ਕਿਉ ਨਹੀ ਕਰ ਰਹੇ ਕਦੇ ਨੀਟੂ ਕਦੇ ਜੋਨੀ ਬਾਬਾ ਕਦੇ ਇਹ ਬਾਬਾ
ਇਹ ਲੁੱਲ ਪਹਿਲਾਂ ਤੇ ਹਿੱਕ ਠੋਕਦਾ ਸੀ ਕਹਿੰਦਾ ਸੀ ਮੈ ਆਤਮ ਹੱਤਿਆ ਕਰਲੂ ਜੇ 15 ਦਿਨ ਚ ਰੱਦ ਨਾ ਕਰਵਾਏ, ਹੁਣ ਮੂਤ ਦੀ ਝੱਗ ਵਾੰਗੂ ਬਹਿ ਗਿਆ ,,
ਮੈਨੂੰ ਤਾਂ ਮੱਖੂ ਹੀ ਫੁੱਦੂ ਲਗਦਾ ਹੈ ਇਹਦੀ ਸਾਲੇ ਅਮਲੀ ਦੀ ਇੰਟਰਵਿਊ ਦਾ ਲੋਕਾਂ ਨੂੰ ਕੀ ਫਾਇਦਾ ਹੋਵੇਗਾ ਹਰੇਕ ਫੁੱਦੂ ਬੰਦਾ ਸ਼ੋਸਲ ਮੀਡੀਏ ਉਪਰ ਪੈਸੇ ਬਣਾਉਣ ਵਿੱਚ ਲਗਾ ਹੋਇਆ ਹੈ।
Shi aa verr fudu
@@satnambatth774 aho fudiiii eeeee
Meta de ta c fr loka ne
Kithe aa ashram ehda ?
ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਜਾਣ ਖਸਖਸ ਦੀ ਖੇਤੀ ਕੀਤੀ ਜਾਵੇ
ਫਿਡੇ ਛਿੱਤਰ ਵਾਂਗੂੰ ਬਾਬਾ ਬਹੁਤ ਹੀ ਅੱਗੇ ਵਧਦਾ ਜਾਂਦਾ ਚੱਡੇ ਜ਼ਰੂਰ ਪੜਵਾਉਗਾ ਬੈਂਕ ਲੁੱਟ ਣ ਤੋਂ ਪਹਿਲਾਂ
Rab kre ida di lod na pve bank lutn di sb kuj aap hi ho jave agla changa kam krna chaunda aa veere sath dvo ulta na bolo ulta comment krn nal kuj ni huna ja sath dvo ja chup rvo 🙏
ਮੱਖੂ ਸਾਹਿਬ ਜੀ ਬਾਬਾ ਪੁਰਾ ਠੋਕ ਦਿਤਾ
Hahaaa funny Baba.
Love you Baba 😍
Thanks Makhu sahib 👍👌🙏
100%% sahi gal karda h baba..bhola banda h dil da saaf h...
ਬਾਬੇ ਦੀ ਇੱਕ ਗੱਲ ਸਹੀ ਲੱਗੀ ਮੈਨੂੰ ਕੇ ਅੰਦੋਲਨ ਵਿੱਚ corruption ਛੁਪਿਆ ਹੈ ਪਰ ਏਹ ਅਜੇ ਸਾਹਮਣੇ ਆਉਣਾ ਬਾਕੀ ਹੈ ਜਾਂ ਹੋ ਸਕਦਾ ਸਾਹਮਣੇ ਆਵੇ ਹੀ ਨਾ
ਬਾਕੀ ਸਭ ਠੀਕ ਐ ਬਾਬਾ ਜੀ ਸਾਫੇ ਨੂੰ ਬਕਸੂਆ ਲਾ ਲਿਆ ਕਰੋ
ਮੱਖੂ ਨੂੰ ਮਿਲ ਗਿਆ ਸੱਚਾ ਬੰਦਾ ਕਲੀ ਕਲੀ ਗੱਲ ਸੱਚ ਬੋਲੀ ਇਸ ਨੇ ਸੁਣੋ ਧਿਆਨ ਨਾਲ
Shi keha veere
Sala aap i pushi janda sara kuj kitho aya n sara kuj kida aa fr sala khna j sunai keo janda sala mere kise pase ni tikn dinda
बाबा जी सच है
ਇਹ ਬਾਬਾ ਲੀਡਰਾਂ ਤੋਂ ਪਹਿਲਾਂ ਮਤਾ ਪੁਆਕੇ ਲਿਆਵੇ ਕਿ ਓਹ ਬਿਲ ਵਾਪਸ ਕਰਨਗੇ। ਫੇਰ ਕਿਸਾਨਾਂ ਨੂੰ ਮਤਾ ਪਾਉਣ ਲਈ ਕਹੇ।
ਐਵੇ ਮਤਾ ਮਤਾ ਬੋਲੀ ਜਾਂਦਾ।
ਮਾਖੂ ਸਾਬ ਬਹੁਤ ਵਧੀਆ ਕਿਤਾ ਬਾਬੇ ਨੂੰ ਗੱਲ ਨੀ ਆਈ ਚੋਦਰ ਦਾ ਭੂਖਾ ਸਰਕਾਰ ਤੋਂ ਕੁਸ ਭਲਦਾ
❤️ in
ਬਹੁਤ ਬਹੁਤ ਧੰਨਵਾਦ ਬਾਬਾ ਜੀ ਗੱਲ ਸਿਰੇ ਲਾ ਗਏ
Chung lai babe da fr...
ਸਾਧ-ਭਾਸ਼ਾ ਅਸੀਂ ਲੜਾਗੇ ਲੁੱਟੋ ਪੈਗ ਪੈਗ ਤੇ ਲਾ ਦਿੱਤਾ ਗਿਆ ਪੰਜਾਬ ਦੀ ਸਾਰੀ ਨਾ
ਪੜ ਅੱਖਰ ਏਹੁ ਬੂਝੀਏ ਮੂਰਖੈ ਨਾਲ ਨਾ ਲੂਝੀਏ
Murakh nal murakh hi loojh riha hai ji . koi gal nahi .
🎉🎉🎉🎉@@harvindersingh4776
ਮੱਖੂ ਵੀ ਬੰਦਾ ਬਹੁਤਾ ਚੰਗਾ ਨਹੀਂ ਲੱਗਦਾ
ਮੈਨੂੰ ਤਾਂ ਇਹ ਵੀ ਪੰਜਾਬ ਦੀ ਕਿਸੇ ਪਾਰਟੀ ਦਾ ਟਾਉਟ ਈ ਲੱਗਦਾ
ਪਾਪੀ ਜਾ ਫ਼ਕੀਰ ਬਣਦਾ ਜਿਸ ਦੀ ਰੂਹ ਤਾਰ ਤਾਰ ਹੋਗੀ
ਮੱਖੂ ਤੇਰੀ ਜਿੰਨੀ ਉਮਰ ਉਸ ਤੋਂ ਵੱਧ ਬਾਬੇ ਦਾ ਤਜਰਬਾ ਹੈ
ਜੋ ਲੋਕ ਕਹਿ ਰਹੇ ਬਾਬਾ ਵਧੀਆ ਹੈ, ਮੈਨੂੰ ਦਸੋ ਕੀ ਵਧੀਆ ? ਜੋ ਬੰਦਾ ਸ਼ਰੇਆਮ ਕਹਿ ਰਿਹਾ ਮੈ ਲੁੱਟਾਂ ਕਰੂੰ ਉਹ ਵਧੀਆ ਕਿਵੇਂ? ਗੈਂਗਸਟਰਾਂ ਨਾਲ ਯਾਰੀ ਦੀ ਗੱਲ ਕਰ ਰਿਹਾ
ਫੇਰ ਵੀ ਮਨਬਤਾ ਦੀ ਸੇਵਾ ਲਈ ਕਿਸੇ ਨਾ ਕਿਸੇ ਸੰਸਥਾ ਨਾਲ ਜੁੜਨਾ ਹੀ ਪੈਂਦੈ ਮੱਖੂ ਸਾਹਿਬ ਜੀ
Pingalware wali gal bilkul sahi aa babe di
ਬਾਬਾ ਮਸਹੂਰੀ ਲੈ ਗਿਆ ,, ਮੱਖੂ ਵਿਊ ਲੈ ਗਿਆ
ਬਾਬੇ ਨੂੰ ਵ ਚੰਗੀਂ ਤਰਾਂ ਪਤਾ ਵੀ ਮੈਨੂੰ ਕਿਸੇ ਨੇ ਪ੍ਰਧਾਨ ਮੰਤਰੀ ਤਾਂ ਕੀ , ਮੈਂਬਰ ਤੱਕ ਵੀ ਨਹੀਂ ਬਨਾਉਣਾਂ
11
Teri bhain laawan legi babe naal 😄🤣😂😆
@@jantsandhu184 Sai gal aa veer 💯💯💯✅
@@GurpreetSingh-mb6bu1q
ਫਿਰ ਇਹ ਬਾਬਾ ਕਾਹਦਾ ਹੋਇਆ ਜਿਹੜਾ ਪੁਠੀ ਉਂਗਲੀ ਨਾਲ ਘੀ ਕੱਢਦਾ
ਹੁਣ ਸੁਣਾ ਮਖੂ ਇਕ ਮਰੀਜ਼ ਕਿਹਾ ਬਾਬੇ ਲੈ ਜਾ ਕਰ ਸੇਵਾ ਜੇ ਹੈ ਗੁਰੂ ਦਾ ਸਿੰਘ, ਗੱਲਾਂ ਤੋਂ ਬਿਨਾਂ ਕੱਖ ਨਹੀਂ ਤੇਰੇ ਕੋਲ। ਬਾਬਾ ਸੱਚ ਬੋਲਦਾ, ਮਾੜਾ ਲਗਦਾ, ਕੌਣ ਨਹੀਂ ਫੀਮ ਖਾਂਦਾ ਤੂੰ ਵੀ ਆਖੇਗਾ ਦਵਾਈ ਤੌਰ ਤੇ ਖਾਣਾ।
ਇਹਨੂੰ ਬਾਬਾ ਨਾ ਕਹੋ ਯਾਰ
ਪਤਾ ਨੀ ਕੀ ਖਾ ਪੀ ਕੇ ਬੋਲਦਾ ਇਹ
ਹੋਰ ਕੀ ਕਹੀਏ
Kuj gala sach na hi
@@jatt.mehkma317qqq111qq😊😊😊😊😊😊jggqqqqqqqqqqqqqqqqqqqqqqqqqqqqqqqqqqqq1q1qqqqqqqqqq1grl
Mm😅😅 bjoum
ਕੋਈ ਗੱਲ ਨੀ ਚੱਜ ਦੀ ਕਿੱਤੀ ਇੱਕ ਕਹਾਵਤ ਪ੍ਰਚਲਤ ਸੀ ਸਾਡੇ, ਖਾਣੀਆਂ ਫੀਮਾਂ ਲਾਣੀਆਂ ਸਕੀਮਾਂ, ਮੱਖੂ ਸਾਬ ਜੀ ਅਸੀ ਵੀ ਟੈਸਟ ਵੇਖਿਆ ਚੰਗੀ ਤਰਾਂ ਪਰ ਗੱਲ ਔਹੜਦੀ ਏ ਜੀ ਬੰਦੇ ਨੂੰ ਪਰ ਇਸ ਬੰਦੇ ਚ ਕੋਈ ਵੀ ਕਿਸੇ ਤਰਾਂ ਦਾ ਨਿਮਰਤਾ ਆਲਾ ਸੱਚਾਈ ਪੱਖੋਂ ਤਸੱਲੀਬਖਸ਼ ਜਵਾਬ ਨੀਂ ਦਿੱਤਾ ਗਿਆ ਪਰ ਚਲੋ ਸੁਆਲ ਵਧੀਆ ਸੀ ਬੋਰ ਵੀ ਨੀ ਹੋਏ ਲੋੜ ਏ ਇਸ ਵੀਰ ਨੂੰ ਸੁਧਾਈ ਕਰਨ ਦੀ ਊਲ-ਜਲੂਲ ਬੋਲਣ ਤੋਂ ਪ੍ਰਹੇਜ ਰੱਖਣ ਦੀ ਇੱਜਤ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ ਜੀ, ਬਹੁਤ ਬਹੁਤ ਧੰਨਵਾਦ ਮੱਖੂ ਸਾਬ ਜੀ 🙏🙏🚩
ਅੱਜ ਤਾ ਬਾਬਾ ਤਾਲਿਬਾਨੀ ਲੱਗਦਾ ਹੈ
Tu minu babe da sala lagda 😄🤣😂
ਬੰਦਾ ਇਹ ਸਹੀ ਜੌ ਮਰਜੀ ਆ, ਏਵੇਂ ਸ਼ਰੇਆਮ ਬੋਲਣ ਲਈ ਵੀ ਬਹੁਤ ਜ਼ਿਗਰਾ ਚਾਹੀਦਾ, ਬਾਕੀ commenta ਵਾਲਿਓ ਓਹਦੀ ਆ ਪਹਿਲੀ interviews ਦੇਖੋ ਉਹ ਤੇ ਕਹਿ ਰਹਾ ਮੈ ਬਾਬਾ ਨਹੀਂ ਲੋਕ ਕਹਿੰਦੇ ਬਾਬਾ ਓਹਨਾ ਨੂੰ ਸਵਾਲ ਪੁੱਛੋ, ਬਾਕੀ ਜਿਵੇਂ ਦੀ ਸੇਵਾ ਏਹੋ ਜਿਹੀ ਵੀ ਕੋਈ ਕੋਈ ਕਰਦਾ👍
Sahi gall aa veer ji
ਇਹਦੇ ਗੱਲਾਂ ਤੋਂ ਲੱਗਦਾ ਇਹ ਬੰਦਾ ਸਰਕਾਰ ਦਾ ਹੈ ਜਿਸ ਹਿਸਾਬ ਨਾਲ ਗੱਲਬਾਤ ਕਰਦਾ ਸਕਿਉਰਟੀ ਲੋਣਦੀ ਜਾ ਇਹ ਦਿਮਾਗ ਤੋ ਪੈਦਲ ਹੈ
ਭਾਜੀ ਤੁਹਾਡੀਆਂ ਗੱਲਾਂ ਪੜ੍ਹਕੇ ਬਹੁਤ ਹਾਸਾ ਆਇਆ ਹੈ ਖੋਜ ਕਰਤਾ
ਗੁਰਵਿੰਦਰ ਸਿੰਘ ਮੈਨੂੰ ਸਮਾਂ ਦੇਹ ਜੇ ਤੈਨੂੰ ਇੱਕ ਵੀ ਗੱਲ ਆ ਗਈ ਤੇਰੀ ਜੁੱਤੀ ਚ ਪਾਣੀ ਪੀਵਾਗਾ
ਪਰ ਸਮਾਂ ਦੇਹ ਮੈਨੂੰ,
ਐ ਤੂੰ ਠੱਗ ਆਂ ਇੱਕ ਨੰਬਰ ਦਾ
ਚਮਿੰਡਾ ਸਾਹਿਬ ਜੀ ਆਪ ਜੀ ਪੰਥ ਦੀ ਮਹਾਨ ਸੇਵਾ ਕਰ ਰਹੇ ਹੋ ਇਹੋ ਜਹੇ ਮੂਰਖਾਂ ਨਾਲ ਬਰਾਬਰੀ ਨਾ ਕਰੋ ਕੌਮ ਦੀ ਸੇਵਾ ਵਿਚ ਲਗੇ ਰਹੋ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਆਪ ਜੀ ਨੂੰ
ਮੇਨੂ ਲਗਦਾ ਏਨੇ ਮੁਫ਼ਤ ਚ ਪੋਪੋ ਕੁੱਟਵਾ ਲੈਣੀ ਆ
ਮਖੂ ਸਾਹਿਬ ਕਿਥੇ ਝਾੜੀਆਂ ਚ ਹੱਥ ਪਾ ਲਿਆ
sachi gall a ji eh ik number da hraami a eh
25,30 ਮਰੀਜ਼ਾਂ ਨੂੰ ਸਾਭ ਸਭਾਲ ਕਰ ਰਿਹਾ
ਲੋਕ ਘਰੇ ਮਾ ਬਾਪ ਵੀ ਨਹੀਂ ਸਾਭ ਸਕਦੇ
ਕੋਈ ਬਾਬੇ ਦੇ ਮਰੀਜ਼ ਨਹੀਂ ਦੇਖਦੇ
ਪਰ
ਅਫੀਮ ਸਾਰੀਆਂ ਨੂੰ ਦਿਖ ਗਈਆ
Ok pase kaihinda nota de sher la du duje pase akhe mainu 5000karor chahida
Truth is bitter. He is speaking truth. Many got loose motions.
🙏🙏👍👍👍👌👌👌
ਬਾਬਾ ਨੂੰ ਕਮੈਂਟ ਪੜਾ ਦਿਉ ਸਾਰੇ ਜੇ ਪੜਕੇ ਵੀ ਨੀ ਬਾਬੇ ਨੂੰ ਪਤਾ ਲਗੀਆ ਕੇ ਮੇਰਾ ਸਤਿਕਾਰ ਐਨਾ ਕ ਫੇਰ ਭਰਾਭੋ ਤੂੰਸੀ ਆਪ ਸੌਚਲੋ ਕੇ ਬਾਬਾ ਕਿੰਨਾ ਕੂ..........
Baba shi bolda👍👍👍👍👍
ਅੱਜ ਬਾਬਾ ਜੀ ਕਸੂਤਾ ਫਸਾਇਆ ਮੱਖੂ ਨੇ ਹੁਣ ਭੱਜੂ ਭੱਜੂ ਕਰਦਾ ਐ
ਮੈਨੂੰ ਤਾਂ ਮੱਖੂ ਹੀ ਫੁੱਦੂ ਲਗਦਾ ਹੈ ਇਹਦੀ ਸਾਲੇ ਅਮਲੀ ਦੀ ਇੰਟਰਵਿਊ ਦਾ ਲੋਕਾਂ ਨੂੰ ਕੀ ਫਾਇਦਾ ਹੋਵੇਗਾ ਹਰੇਕ ਫੁੱਦੂ ਬੰਦਾ ਸ਼ੋਸਲ ਮੀਡੀਏ ਉਪਰ ਪੈਸੇ ਬਣਾਉਣ ਵਿੱਚ ਲਗਾ ਹੋਇਆ ਹੈ।
@@Anonymous-td5nv makhan saab ware fr tera veham a ji
ਸਤਿਗੁਰੁ ਮਿਹਰ ਕਰੇ, ਜਾਪਦਾ ਆਰ ਐਸ ਐਸ ਦੀ ਚੁੰਗਲ ਵਿੱਚ ਫਸ ਗਿਆ ਜਿਹੜਾ ਕਾਨੂੰਨ ਕਾਨੂੰਨ ਕਹਿ ਰਿਹਾ, ਜਿੰਦੜੀ ਸੰਭਾਲ ਕੇ ਰੱਖਣ ਦੀ ਲੋੜ ਹੈ, ਸੇਵਾ ਧਰਮ ਹੈ, ਚੋਗਾ ਭਾਜਪਾ ਸੁਟਿਆ ਹੈ, ਅਗੇ ਮਾਲਕ ਮਿਹਰ ਰੱਖੇ, ਬੈਂਕ ਲੁੱਟਣ ਦੀ ਗੱਲ ਨਾ ਕਰਿਆ ਕਰੋ, ਰੱਬ ਜਾਣੀ ਜਾਣ ਹੈ।
ਬਾਬੇ ਦਾ ਸਿਰ ਪਾਟਣ ਕਰਕੇ ਬਾਬੇ ਦਾ ਦਿਮਾਗ਼ ਹਿੱਲ ਗਿਆ ਜੀ ਤੁਸੀਂ ਆਪਣਾ ਨਾਂ ਹਿਲਾ ਲਿਓ ਮਖੂ ਸਾਬ
ਗੰਡਾਸੇ ਦਾ ਟੱਕ ਡੂੰਘਾ ਲੱਗਿਆ ਬਾਬੇ ਦੇ
ਪੈਸੇ ਲੲੀ ਬਾਬਾ ਪਾਗਲ ਹੋਇਆ ਪਿਆ
yr dil da saaf aa banda ♥️
ਚੱਕਰ ਕੋਈ ਨੀ
ਮਾਲ ਈ ਵੱਧ ਖਾ ਲੈਂਦਾ
ਜਿਹੜੇ ਮਾਲ ਵੱਧ ਖਾ ਲੈਂਦੇ ।ਇਸ ਤਰਾ ਕਰਦੇ ਹੁੰਦੇ
ਵਾਕਿਆ ਈ ਸੁਖਬੀਰ ਬਾਦਲ ਵਾਂਗ ਵੱਧ ਖਾ ਕੇ ਕੁੱਝ ਵੀ ਬੋਲਦਾ । ਪੰਦਰਾਂ ਸਾਲ ਤਾਂ ਦੂਰ ਆ ਮੂਰਖ ਬੰਦਿਆ ਉਮਰ ਦਾ ਪੰਦਰਾਂ ਸੈਕਿੰਡ ਦਾ ਪਤਾ ਨਹੀਂ
ਸਹੀ ਗੱਲ ਆ, ਬਾਬਾ ਜਾਦਾ ਈ ਹਾਈ ਹੋਇਆਂ ਲੱਗਦਾ 😅
Sahi gal a bro
ਮੈਨੂੰ ਤਾਂ ਮੱਖੂ ਹੀ ਫੁੱਦੂ ਲਗਦਾ ਹੈ ਇਹਦੀ ਸਾਲੇ ਅਮਲੀ ਦੀ ਇੰਟਰਵਿਊ ਦਾ ਲੋਕਾਂ ਨੂੰ ਕੀ ਫਾਇਦਾ ਹੋਵੇਗਾ ਹਰੇਕ ਫੁੱਦੂ ਬੰਦਾ ਸ਼ੋਸਲ ਮੀਡੀਏ ਉਪਰ ਪੈਸੇ ਬਣਾਉਣ ਵਿੱਚ ਲਗਾ ਹੋਇਆ ਹੈ।
Gadaa..doog..monke
baba ਕਰੌੜ ਤੋਂ ਥੱਲੇ ਗੱਲ ਈ ਨੀ ਕਰਦਾ😄
😂😂😂😂
ਕੁਝ ਕੁ ਗੱਲਾ ਤਾ ਸੱਚੀਆ ਕਹਿਦਾ ਪਰ ਕਮਲ ਬਹੁਤ ਮਾਰਦਾ ਯਾਰ ਬਾਬਾ ਤੂੰ।ਉਦਾ ਜਿੰਨੀ ਮਰਜੀ ਖਾ ਲਿਆ ਕਰ ਪਰ ਇੰਟਰਵਿਉ ਦੇਣ ਵੇਲੇ ਗੋਲੀ ਥੋੜੀ ਜੀ ਘੱਟ ਵੱਟਿਆ ਕਰ ਬਾਬਾ।ਤੈਨੂੰ ਪਤਾ ਹੀ ਨੀ ਲੱਗਦਾ ਕੀ ਕਹੀ ਜਾਨਾ ਵਾਧ ਘਾਟ ਚ।ਸੇਵਾ ਕਰ ਰਿਹਾ ਬਹੁਤ ਵਧੀਆ ਗੱਲ ਆ ਪਰ ਮਰੀਜਾ ਦਾ ਅਹਿਸਾਨ ਘੱਟ ਜਿਤਾਇਆ ਕਰ ਬਾਬਾ।ਪੁੱਠੀਆ ਗੱਲਾ ਬਹੁਤ ਕਰਦਾ ਤੈਨੂੰ ਛੱਡਦਾ ਅਗਲਾ ਮੱਝ ਧੱਲੇ ਆ ਤੂੰ ਜਾਨਾ ਝੋਟੇ ਧੱਲੇ ਆ ਕਮਲ ਘੱਟ ਮਾਰਿਆ ਕਰ ਤੈਨੂੰ ਆਹੀ ਸਲਾਹ ਮੇਰੀ ਤਾ ਵੀਰ।ਤੂੰ ਤਾ ਅਫੀਮ ਦੀ ਵੀ ਬੇਜਤੀ ਕਰਾਤੀ ਯਾਰ।ਮੈਨੂੰ ਨੀ ਲੱਗਦਾ ਤੂੰ ਅਫੀਮ ਖਾਂਦਾ ਲੱਛਣ ਤਾ ਤੇਰੇ ਭੰਗ ਆਲੇ ਆ।
ਸਹੀ ਗੱਲ ਅਫੀਮ ਵਾਲਾ ਬੰਦਾ ਹੋਲੀ ਤੇ ਠਰੱਮੇੈ ਨਾਲ ਕਰਦਾ ੲਿਹ ਤਾ ਭੰਗ ਚੰਰਸ ਦੇ ਸੁਟੇ ਵਾਲਾ ਲਗਦਾ
Aahi bhang nihang v shkde a veer. Jehra banda sach te saaf bole ohdia galla maadia he lgdia hundia
ਬਾਈ ਜੀ ਮੈਨੂੰ ਇਸ ਬੰਦੇ ਦੀਆਂ ਗੱਲਾਂ ਸੁਣ ਕੇ ਨੀਟੂ ਸਾਟਰਾ ਵਾਲੇ ਦੀ ਜਾਦ ਆ ਗਈ ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓ
ਦਿਸ ਨੂੰ ਦਿਮਾਗੀ ਦਵਾਈ ਦਵਾਉਣੀ ਚਾਹੀਦੀ ਹੈ
Right y g
ਦੂਜਾ ਸੁੱਖਾ ਅਮਲੀ 😂😂😂😂😂😂 ਸੁਖਬੀਰ ਬਾਦਲ ਦੀ ਕਾਪੀ
Jai Jawan Jai Kissans .
Salute to Saheed Jawans too of our India who sacrificed at J&K.
Prime-Minister, Home-Minister and Defence Minister should be regined immediately for failure to maintain peace in J&K and now BJP is creating disturbances in all over India to crushing the Kissans of India.
Now people of India should take strict stand by raising demand for making constitutional laws that the Prime-Minister, Defence Minister and Home-Minister of India must be from the families of Saheed Jawans.
ਇੰਟਰਵਿਊ ਬਹੁਤ ਵਧੀਆ ਕੀਤੀ ਮਖੂ ਸਾਹਿਬ ਨੇ 🌹
ਮੈਨੂੰ ਤਾਂ ਮੱਖੂ ਹੀ ਫੁੱਦੂ ਲਗਦਾ ਹੈ ਇਹਦੀ ਸਾਲੇ ਅਮਲੀ ਦੀ ਇੰਟਰਵਿਊ ਦਾ ਲੋਕਾਂ ਨੂੰ ਕੀ ਫਾਇਦਾ ਹੋਵੇਗਾ ਹਰੇਕ ਫੁੱਦੂ ਬੰਦਾ ਸ਼ੋਸਲ ਮੀਡੀਏ ਉਪਰ ਪੈਸੇ ਬਣਾਉਣ ਵਿੱਚ ਲਗਾ ਹੋਇਆ ਹੈ।
Ruuuuu
Dil da ni mara Baba Kherijattan wala 😂😂😂
ਮੱਖੂ ਸਾਬ ਸਿਰਾ ਕਰਤਾ ਤੁਸੀ ਤਾਂ👌
Baba is so cool .
Kisani mude to door rhye ta ehnu roz suna
ਮਖੂ ਜੀ ਸਿਰਾ ਕਰਾ ਤਾ 👍👍
ਬੱਸ ਕਰੋ ਗੁਰੂ ਜੀ ਮਾਈਆ ਤੋਂ ਦੂਰ ਰਹਿਣ ਲਈ ਕਿਹਾ ਸੀ ਇਹਨੂੰ ਤਾ ਪੰਜ ਹਜ਼ਾਰ ਕਰੋੜ ਚਾਹੀਦਾ।ਇਹ ਹੈ ਮੋਦੀ ਭਗਤ
ਮਖੂ ਸਾਹਿਬ ਤੁਸੀ ਤਾ ਸਿਆਣੇ ਓ ਐਸੇ ਬੰਦੇ ਦੀ ਇੰਟਰਵਿਊ ਕਿਉ ਕਰਦੇ ਹੁੰਦੇ ਓ ।
ਇਹ ਤਾ ਬਾਬਾ ਕਹਾਉਣ ਦੇ ਲਾਇਕ ਹੀ ਨਹੀ ।
Kyu bai balatkari babe ho skde a ta amli babe kyu ni
@@dhindsa4811 ryt bro
Fer tu samb le gaddi ja ke onu galat sabat kar ke hai dam kyo y je koi sewa karda kar len do kyu thode g..... vich mircha lagdiya ne daso ya ap g..... dam rakho Ave bina gal to Kanda vich waji jane o
Why cause he speaking the truth...shut ur mouth 👄
ਇਹਨੂੰ ਕਹੋ. ਵੀ. ਬੰਦੀ ਸਿੰਘਾਂ ਨੂੰ ਜੇਲਾਂ ਚੋ ਰਿਹਾ ਕਰਾਵੇ ਗੁਰਵਿੰਦਰ ਬਾਬੇ ਨੂੰ ਜੇ ਐਨਾ ਦਮ. ਐ
ਮਖ਼ੂ ਤੇਰੇ ਵਰਗੀ ਦੁਨਿ ਆ ਗੁਰੂ ਆ ਨੂ ਮਸਤਾਨਾ ਕਹਿ ਦੀ ਸੀ ਤੂ bhut ਓਵਰ ਕਲਵਰ ਬਣਦਾ ਪਰ ਜਦੋ ਤੂ ਸਵਾਲ ਕਰਦਾ ਸਾਰਿਆ ਦੀ ਨਜ਼ਰ ਤਰੈ ਤੇ ਹੁੰਦੀ ਹੈ
ਮੱਖੂ ਸਾਬ ਇਹਨੂੰ ਨਸ਼ੇ ਨੇ ਅਪਣਾ ਗੁਲਾਮ ਬਣਾ ਲਿਆ ਅਤੇ ਇਸ ਦੀ ਸੋਚ ਵੀ ਨਸ਼ੇ ਦੀ ਗੁਲਾਮ ਹੋ ਗਈ ਹੈ
8nip9
ਜਬਲੀਆਂ ਮਾਰੀ ਜਾਂਦਾ ਇਹਦਾ ਸਕਰਿਊ ਢਿਲਾ ਹੋਗਿਆ
ਮੱਖੂ ਸਾਬ ਨੇ ਬਾਬਾ ਪਾਣੀ ਪਾਣੀ ਕਰਤਾ....ਪਰਨਾ ਵੀ ਨੀ ਟਿਕਦਾ ਮੋਢੇ ਤੇ 😋😃😃
ਮਖੂ ਸਾਹਿਬ ਆਪ ਜੀ ਦਾ ਤਾਂ ਦਿਮਾਗ ਹੈਗਾ 🙏🏻🙏🏻🙏🏻🙏🏻🙏🏻
Episode bnda ik
Puri glbat koi km di gl nhi kiti
@@harmandeepsingh833 ki banda episode...Klan tu aa klan oh aa kehra interview lai ria...
🙏🏻😊ਮੱਖੂ ਸਾਬ ਇੰਟਰਵਿਊ ਵੱਲੇ ਤੇ ਤੁਸੀਂ ਬੰਬ ਕੱਢ ਤੇ, ਧਰਮ ਨਾ ਸਵਾਦ ਲਿਆਂਣ ਤਾਂ...
ਕਿਹੜਾ ਕੰਜਰ ਕਹਿੰਦਾ ਇਹ ਬਾਬਾ,ਅਮਲੀ ਤੇ ਪਾਗਲ ਆ ਇਹ।
ਵੀਰ ਜੀ ਬਾਬੇ ਹੁੰਦੇ ਹੀ ਪਾਗਲ ਨੇ
Makhu ji Shamgh Dar te Gur sikh ho eho jehe de bande nal
Prawa ide kadi 15 din ni aoune
@@JaswinderSingh-xj5rz tenu bda pta...tu bhain ditti honi kise babe nu 😄🤣😂😆
Salaaaam hai baai bhaut sachh bolea tusi jurrat vii hai gbu
ਮਖੂ ਵੀਰ ਜੀ ਇਹ ਬਾਬਾ ਪਾਣੀ ਵਿੱਚ ਮਧਾਣੀ ਪਾਈ ਬੈਠਾ ਹੈ ਬਾਬਾ ਦਾ ਦਿਮਾਗ ਅਪਸਿਟ ਹੈ
Pani ch Madani ni daru ch pai betha patandar
Up set nahi set hoya hoya
ਸੱਚਾ ਬੰਦਾ, ਸੱਚੀਆਂ ਗੱਲਾਂ 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
ਅਗਲਾ ਇੰਟਰਵਿਊ ਹੋਰ ਵੀ ਮਜ਼ੇਦਾਰ ਹੋਊ ਬਾਬੇ ਨੇ ਇਹਨੂੰ ਵੀ ਕੈਮ ਕਰ ਦੇਣਾ
😀😀😀😀
😂😂😂
ਬਾਬਾ ਮਾਇਆ ਸਾਥ ਨਾ ਹੋਏ
ਇਨ ਮਾਇਆ ਜਗ ਮੋਹਿਆ
ਵਿਰਲਾ ਬੂਝੇ ਕੋਏ ਧਨ ਵਾਦ ਜੀ
ਇਹੋ ਜਹੇ ਸਰਕਾਰੀ ਬੰਦੇ ਹੁੰਦੇ ਆ
Acha...c.i.d na vekheya kro
@@bannybains2934😂😂😂 swad leyata
ਅਨਾਥ ਹੀ ਪੈਂਦਾ ਕਰੀ ਜਾਉ ਲੋਕਾਂ ਦੀ ਐਜੂਕੇਸ਼ਨ ਵਧਾਉ ਤਾਂ ਜੋ ਕੋਈ ਆਪਣੇ ਮਾਂ ਪਿਉ ਨੂੰ ਧੱਕੇ ਮਾਰੇ ਸਕੂਲ ਨਾ ਬਣਾਇਉ ਅਨਾਥ ਆਸ਼ਰਮ ਹੀ ਵਧਾਇਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
5
Jarnlist are brave
ਮਖੂ ਸਾਬ ਤੁਸੀਂ ਤਾਂ ਸਮਝ ਦਾਰ ਹੋ ਇਸ ਪਾਗ਼ਲ ਨਾਲ ਗੱਲਬਾਤ ਕਰਨ ਕੀ ਲੋੜ ਪੈ ਗਈ
Kyoki makhu ap v pagal e a
@@paramjitkaur7826 😂😂😂
@@paramjitkaur7826 😂😂
@@paramjitkaur7826 🤣🤣🤣
Sahi gal aa g ...aa saalaa paagal aa bandaa
Patrkar aunda hoya jutti ferke aya houga pkka 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣😂
ਮੈਂ ਸੋਚਿਆ ਪਤਾ ਨੀ ਕੀ ਚੰਗਾ ਇਸ ਵੀਡੀਓ ਚ ਪਰ ਕਮੈਂਟ ਪੜ੍ਹ ਕੇ ਹੀ ਪਤਾ ਲਗ ਗਿਆ ਕਿ ਦੋਨੋਂ ਪਾਗਲ ਲਗਦੇ ਆ
U r great baba ji
Ki great?
ਬਾਬਾ ਮਸ਼ੂਰੀ ਲੈ ਗਿਆ, ਮੱਖੂ ਵਿਊ ਲੈ ਗਿਆ,
Yadwinder gal sach keh gya 🙏🏿
@@JaswinderSingh-dq1ki baai ehe election lduu gaa pkaa yaa ene andlon khtm krna
ਮੱਖੂ ਵੀ ਸ਼ੁਦਾਈ ਹੀ ਹੈ
ਇਸ ਮੌਕੇ 'ਤੇ ਟਹਿਣਾ ਸਾਬ ਹੋਣੇ ਚਾਹੀਦੇ ਸਨ
Bilkul sahi👍
True 💯
ਯਾਰ ਅਸ਼ਤਰ ਬੰਦਾ ਆ ਏ, ਮੱਖੂ ਜੀ ਤੁਸੀ ਵੀ ਗੋਲੀ ਖਾਓ ਇਸ ਤੋਂ ਵੀ ਵੱਡੀ , ਸੁੱਖੇ ba.. ਵਾਲੀ ,ਫਿਰ ਮੱਥਾ ਲਓ edy ਨਾਲ 🤣🤣
ਦੋਵੇਂ ਪਾਗਲ ਇਕੱਠੇ ਹੋਏ ਹਨ
hnji
good intervew makhu sahib
ਬਾਬਾ ਬੋਲਦਾ ਬਹੁਤ ਵਧੀਆਹੈ ਗਲਾਂ ਵਿਚ ਵਜਨ ਵੀ ਪੂਰਾ ਹੈ
Right ji
ਇਸ ਤਰ੍ਹਾਂ ਦੇ ਬਿਆਨ ਦੇਣ ਵਾਲਿਆਂ ਨੂੰ,ਰੋਕਨਾ ਚਾਹੀਦਾ,ਇਹ ਕਿਸ ਤਰ੍ਹਾਂ ਦਾ ਬਾਬਾ ਪਹਿਲਾਂ ਵਾਲ਼ੇ ਬਾਬਿਆਂ ਦੀਆਂ ਕਰਤੂਤਾਂ ਨੂੰ ਭੁੱਲ ਜਾਂਦੇ ਹਾਂ, ਇਹ ਤਾਂ ਆਪਣੇ ਆਪ ਨੂੰ ਸੱਭ ਕੁਝ ਸਮਝਦਾਂ, ਇਸ ਤਰ੍ਹਾਂ ਦੇ ਬਿਆਨ ਦੇਣ ਨਾਲ ਹਾਲਾਤ ਵਿਗੜਦੇ ਹਨ
ਮੰਖੂ ਜੀ ਇੱਸ ਅੱਮਲੀ ਲੱਡੂ ਬੰਦੇ ਨੂੰ ਸਿੱਰ ਨਾ ਚਾੜੋ
@Fantasy Loss Cover aaja London 31 October nu vekh lai fufad London NIA Canada moot di dose jyada ho gyi
ਬਹੁਤ ਵਧੀਆ ਦੋਵੇਂ ਸਿੰਘ ਪਰ ਜੇ ਬਾਬਾ ਜੀ ਦੱਸਣਗੇ ਨਹੀਂ ਤਾਂ ਸੇਵਾ ਕਿਥੋਂ ਆਵੇਗੀ
ਬਾਬੇ ਦਾ ਤੇ ਮਖੂ ਦਾ ਮੈਂਟਲ ਲੈਵਲ ਸੇਮ ਹੀ ਲਗਦਾ.
ਮੱਖੂ ਸੋਹਣਾ ਮਨੋਰੰਜਨ ਕਰਦਾ ਹੁੰਦਾ ਏ, ਤਕਰੀਬਨ ਸਾਰੇ ਇੰਟਰਵਿਊਆ ਵਿੱਚ 😅
😀😀😂😂😂
hnji . Lande nu Meena takreya hai ji
ਬਾਬਾ ਜੀ ਜੋਦੌ ਇਹ ਕਿਹਦਾ ਮੇਂ ਕਿਸੇ ਦੀ ਕੁੜੀ ਕੱਡਲੀ
ਇੰਟਰਵਿਊ ਦੇਖ ਦੇ ਸਮੇਂ ਕਦੇ-ਕਦੇ ਤਾਂ ਮੈਨੂੰ ਇੰਝ ਲੱਗਦਾ ਸੀ ਵੀ ਬਾਬੇ ਤੇ ਪੱਤਰਕਾਰ ਦਾ ਜੱਫਾ ਪਊ!
Hahaaa 🤣🤣🤣
ਦੋਵੇਂ......
Hahah mnu v lga 😂
😀😀😀😀
Begowal vich babey da koi ve aashram hani ga .mai Begowal tu hi aa
ਬਾਬਾ ਵੀ ਇਹ ਗੱਲ ਕਿਹਦਾ ਵੀ ਅੱਜ ਜੁਗ ਨੂੰ ਜੁਗ ਟੱਕਰੀਆ ਪੱਤਰਕਾਰ ਅੱਜ ਆਈਆਂ ਗੱਲ ਕਰਨ ਵਾਲਾ
ਬਾਬੇ ਦੀ ਹੁਣ ਖਿੜੀ ਆ ਹੁਣ ਨੀ ਲਾਗੇ ਲੱਗਣ ਦਿੰਦਾ
😅😅
😀😀😀🙏🙏
ਇਹਨੇ ਗੱਲ ਕੁੱਝ ਨੀ ਬਾਬੇ ਨੇ ਬੰਦੇ ਮਰਵਾ ਕੇ ਤੁਰ ਜਾਣਾ ਨਾਲੇ ਧਰਨਾ ਫੈਲ ਕਰਦੂ ਸਰਕਾਰ ਟਾ ਬਹਾਨਾ ਲੱਭਦੀ ਆ ਇਸਦੀ ਇਹੀ ਸੋਚ ਆ ਲੜ ਕੇ ਏਵੇਂ ਡੱਕ ਕੇ ਬੋਲੀ ਜਾਂਦਾ
੪੦-੪੫ ਮਰੀਜਾਂ ਵਾਸਤੇ ਦਿਹਾੜੀ ਦਾ ੧੦-੧੦ ਕਰੋੜ ਭਾਲਦਾ ਬਾਬਾ।
Sala aven bhakai marda
This guy may have some bad habits but he is a down to earth honest person. 🙏🙏🙏
ਹੁਣ ਮੁੱਕਰ ਰਿਹਾ ਢੌਂਗੀ ਜਿਸ ਦਿਨ ਐਟਰਵਿਉ ਵਿਚ ਇਸਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਗੁਰਬਾਣੀ ਵਿਚ ਕਹੇ ਗਏ ਹਨ ਅਫੀਮ ਖਾਣ ਨੂੰ ਕਰਾਓ ਪਰਚਾ ਮੇਰੇ ਤੇ ਉਸ ਦਿਨ ਮੇਰਾ ਭਤੀਜਾ ਏਥੇ ਸੀ ਤੇ ਰਿਕਾਰਡਿੰਗ ਵੀ ਹੈ ਸਾਡੇ ਕੋਲ ਏਡਾ ਧਰਮੀ ਮੁਕਰੇ ਤੇ ਨਾ ਮੁੜਕਾ ਛੁਡਾ ਦਿੱਤਾ ਮਖੂ ਸਾਹਬ ਧੰਨਵਾਦ ।
ਸਿੰਘ ਸੌਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ ।
ਜਿਹਨਾਂ ਭੈਣ ਭਰਾਵਾਂ ਦੀਆਂ ਜਮੀਰਾ ਜਾਗਦੀਆ ਹਨ ਉਹਨਾਂ ਨੂੰ ਸੱਚ ਬੋਲਣ ਦੀ ਹਿੰਮਤ ਰੱਖਣੀ ਪੈਂਦੀ ਹੈ ਕੂੱਝ ਕੇ ਪਾਰਟੀ ਬਾਜੀ ਵਾਲੇ ਮੱਰੀਆ ਜਮੀਰਾ ਵਾਲੀਆਂ ਕੋਲੋਂ ਸੱਚ ਜੱਰੀਆ ਨਹੀਂ ਜਾਦੇ ਬਾਬਾ ਗੁਰਵਿੰਦਰ ਸਿੰਘ ਸੱਚ ਬੋਲਣ ਦੀ ਹਿੰਮਤ ਕਰਦਾ ਹੈ