Eh sara kuj kulbir singh zira to hi sikhe a baki sare akali aap ale eh kande kulbir singh zira de hi beeje hoe a jehre is var kulbir zira de mooh te vajje a
Oo bas karo hun ta . Kina chir chadu chati javoga . Sahram Dhaka hoi janda ta hala vi khenda sarkar ki Kara ! Sarkar thodi chitad hi kurkdi aa . Kejriwal ta app jail ch aa 😂
ਬਿਲਕੁਲ ਸਹੀ ਕਹੀ ਜਾਦਾ ਬਾਈ ਇਹ ਬੰਦਾ ਬਹੁਤ ਗੰਦ ਪਾਇਆ ਹੋਇਆ ਐਮ ਐਲ ਏ ਦਾ ਮੁੰਡਾ ਬਹੁਤ ਜ਼ਿਆਦਾ ਧੱਕਾ ਕਰੀ ਜਾਂਦਾ
ਬਿਲਕੁਲ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਧੱਕੇਸ਼ਾਹੀ ਰੱਜ ਕੇ ਹੋ ਰਹੀਏ, ਆਮ ਆਦਮੀ ਪਾਰਟੀ ਵੱਲੋਂ
ਬਿਲਕੁੱਲ ਠੀਕ ਏ ਵਕੀਲ ਸਾਹਬ, ਯਾਰ ਦੋ ਚਾਰ ਸੌ ਵੋਟ ਵਾਲੇ ਪਿੰਡਾਂ ਵਿੱਚ ਵਾਰਡ ਬੰਦੀ ਨਹੀਂ ਹੋਣੀ ਚਾਹੀਦੀ ,ਜਿਹੜੇ ਪਿੰਡਾਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਵੋਟਾਂ ਹਨ ਪਿੰਡ ਦੇ ਇਕ ਪਾਸੇ ਦਾ ਬੰਦਾ ਦੂਜੇ ਪਾਸੇ ਦੇ ਬੰਦੇ ਨੂੰ ਨਹੀਂ ਜਾਣਦਾ ਉੱਥੇ ਵਾਰਡ ਬੰਦੀ ਹੋਵੇ ,ਠੀਕ ਏ ,ਸ਼ਿਵਚਰਨ ਸਿੰਘ ਮੁੰਡੀਜਮਾਲ ਮੋਗਾ ਰੋਡ ਕੋਟ ਈਸੇਖਾਂ
ਸਾਰੇ.ਪੰਜਾਬ.ਦੀ.ਗੱਲ.ਇਹ
Right 22
Sahi gal aa 💯 %
ਬਹੁਤ ਧੱਕਾ ਹੋ ਰਿਹਾ ਆਪ ਪਾਰਟੀ ਸਬ ਹੱਦਾਂ ਪਾਰ ਕਰ ਗਈ ਏ ਕਿਸੇ ਨੂੰ ਅੰਦਰ ਹੀ ਨਹੀਂ ਜਾਣ ਦਿੰਦੇ
ਬਿਲਕੁਲ ਥਲੀ ਵੀਰ ਸਹੀ ਕਿਹਾ ਵੀਰ ਜਗਦੀਪ ਸਿੰਘ ਭੁੱਲਰ ਨੇ ਇਹਦੇ ਵਿੱਚ ਕੋਈ ਝੂਠ ਨਹੀਂ
ਕੋਈ ਗੱਲ ਨਹੀਂ ਲੋਕਾਂ ਨੇ ਦੋ ਸਾਲ ਤਾਂ ਕੱਢ ਹੀ ਲੈਣੇ ਆ ਪਰ ਇਹ ਪਿੰਡਾਂ ਵਿੱਚੋਂ ਦੋ ਸਾਲ ਬਾਅਦ ਭੱਜਦੇ ਵੇਖਿਓ ਕਿਵੇਂ
❤❤❤❤
ਜ਼ੀਰਾ ਅਜ਼ ਰੋੜਾ ਚਲਿਆ
ਗੁੰਡਾਗਰਦੀ ਵਿਚ ਸਾਰਿਆਂ ਨੂੰ ਪਿਛੇ ਛੱਡਣ ਵਾਲੀ ਪਾਰਟੀ ਬਣਗੀ ਝਾੜੂ ਤੀਲਾ ਤੀਲਾ
Right 👍👍👍👍
ਸਾਰੇ ਜ਼ੀਰੇ ਦਾ ਹਾਲ ਹੀ ਇਹੋ ਕਿਸੇ ਕੋਈ ਚੁੱਲ੍ਹੇ ਟੈਕਸ ਰਸੀਦਾਂ ਨਹੀਂ ਦੇ ਰਹੇ ਕਿਸੇ ਪੁਲਿਸ ਦਬਕੇ ਜਾਂ ਗੁੰਡੇ ਕਾਗਜ਼ ਖੋਏ ਲੈਣ ਜਾਂਦੇ ਵਿਰੋਧੀਆਂ ਦੇ
🎉
Waheguru
Sach keha ji
ਆਮ ਆਦਮੀਂ ਦੀ ਕਹਾਣੀ ਖਤਮ ਬੱਸ ਆਖਰੀ ਵਾਰੀ ਧੱਕਾ ਕਰ ਲੈਣ ਜੇ ਅਕਾਲੀ ਜੜ ਲੋਕਾ ਪੁਟਤੀ ਇਹ ਕੀ ਚੀਜ ਨੇਂ
Shi gl aa zire ahi haal aa
Farm bharo.......na daro.......rab daa name lavo.........waheguru ji ka khalsa Waheguru ji kee fathe keh ke bharo... highcourt jao
ਆਮ ਪਾਰਟੀ ਨੂੰ ਪਤਾ ਹੈ ਕਿ ਸਾਡੇ ਬੰਦੇ ਵੋਟਾਂ ਨਾਲ ਤਾਂ ਜਿੱਤ ਨਹੀਂ ਸਕਦੇ ਤਾਂ ਹੀ ਤਾਂ ਉਹ ਚਾਹੁੰਦੇ ਨੇ ਜਾਂ ਤਾਂ ਸਰਬ ਸੰਮਤੀ ਹੋ ਜਾਵੇ। ਜਿੱਥੇ ਸਰਬ ਸੰਮਤੀ ਨਹੀਂ ਹੋ ਰਹੀ ਉੱਥੇ ਇਵੇਂ ਹੀ ਧੱਕਾ ਕਰ ਰਹੇ ਹਨ।
Am admi sarkaar khatm ho jaygi deli tu suru deli tu khatm ho jaygi gooth de omer soti hudi he bahgwat maan loka ne garu majna he
Sare punjab ch hi iho hal he
Har jaga chorabazari ho rehi hai pathankot b
Eh sara kuj kulbir singh zira to hi sikhe a baki sare akali aap ale eh kande kulbir singh zira de hi beeje hoe a jehre is var kulbir zira de mooh te vajje a
Bai har ik distt. De pinda vich hi ehe kamm ho reha
ਵੀਰ ਇਹ ਬੰਦਾ ਸੱਚ ਬੋਲ ਰਿਹਾ
Reh gye 2 sal bande de put banavage ehna nu
Bhullar di pind vich koi vote nai hai jinu pind vich koi puchda nai o highcourt chala jada
Jagdip vist zira karo eh bilkul sahi
ਆਹ ਤਾਂ ਸਰਾਸਰ ਧੱਕਾ ਹੈ
Zire da bura hl. Kita aap vlya ne
Sade pind da bhullar saab kora galt bolta
Reservation de masle vich vi dhakke shahi ho rahi aa
Janwaran dee nasal vich sudhaar ho reha hey, aadmee de nasal da neegahaar ho rehaaa hey.
Punjabian nay hun teh kar leya hey kay inha nay AAP Punjab nu barbaad kar kay chadna. Baysharmooo.
Es bahgwat maan jumle was de sarkaar ne Punjab punjabi da bera gark kar deta es tra sttra sala vich pheli var es tra ho reha hai
Aap da eh kanoon sare pun ch chal reha ha aap ne sare partya nu pichhe chhad ditta
ਸਾਡੇ ਫਿਰੋਜ਼ਪੁਰ ਕੈਟ ਦੇ ਬਲਾਕ ਵਿੱਚ ਗੁਰਪ੍ਰੀਤ ਸੇਖੋਂ ਮੁਦਕੀ ਵਾਲਾ ਬੈਠਾ ਹੈ ਐਨ ਓ ਸੀ ਨਹੀਂ ਦੇ ਰਹਾ
Lotera party zindabad
Pura punjab vich a hi kam chl raha
ਥਲੀ ਸਾਹਬ ਜੇੜ੍ਹੇ ਬੰਦੇ ਗੁੰਡਾਗਰਦੀ ਕਰਨ ਤੇ ਲੱਗੇ ਜਾਂ ਲਾਇਆ ਹੋਇਆ ਉਹ ਵੀ ਹੈ ਤਾਂ ਪੰਜਾਬੀ ਫ਼ਿਰ ਪੰਜਾਬੀ ਹੀ ਪੰਜਾਬੀ ਦਾ ਘਾਂਣ ਕਰ ਰਿਹਾ ਹੈ ਕਿਉਂਕਿ ਉਹ ਕੋਈ ਦੁਜਿਆਂ ਸਟੇਟਾਂ ਤੋਂ ਜਾਂ ਕਨੇਡਾ ਅਮਰੀਕਾ ਤੋਂ ਤਾਂ ਆਏ ਨਹੀਂ ਹੈ ਤਾਂ ਆਪਣੇ ਹੀ ਫੂਦੁ ਲੋਕ ਲਾਹਨਤਾਂ ਉਹਨਾਂ ਪੰਜਾਬੀਆਂ ਨੂੰ ਜੇੜ੍ਹੇ ਆਮ ਪੰਜਾਬੀ ਦਾ ਘਾਂਣ ਕਰ ਰਹੇ ਹਨ ਸਹਿਮਤੀ ਦਾ ਦਿਖਾਵਾ+ਡਰਾਵਾ ਵਾਹ ਓ ਪੰਜਾਬ ਸਿਆਂ ਤੈਰਾ ਬੰਣੁਗਾ ਕੀ ਲੱਗਦਾ ਖੇਲ ਖ਼ਤਮ ਅਣਖ਼ ਅਤੇ ਗੈਰਤ ਦਾ ਸ਼ੂਰੁ ਹੋ ਗਿਆ
Very bad cm aa Punjab da
ਗੁੰਡਾਰਾਜ
ਸੱਚਾਈ ਤਾ ਫਿਰ ਪੱਤਾ ਯਾਰ ਘੇਰਾ ਬੰਦੀ ਦੀ ਕੋਈ ਵੀਡੀਉ ਤਾ ਚਲਾਉ ਜੀ ਅੱਜ ਯੁੱਗ ਕੀ ਹੈ ਜਿਸ ਅੱਫਸਰ ਨੂੰ ਫੋਨ ਕਰਿਆ ਕੋਈ ਕਾਲ ਰਿਕਾਰਡ ਤਾ ਕਰੀ ਹੋਵੇਗੀ .....ਕੋਈ ਇਕ ਵੀ ਵਿਖਾਉ ਜੀ
Bhi,jee,musipal,camtee,te,ve,,,,,,ehhna, looteriea ,da,raaj,hi,baas,paise, ekkthee karne,hun, sastava,da,shara lake,gapple baaze,karne,hi
ਭੰਡ ਸਰਕਾਰ ਫੇਲ
ਆਮ ਪਾਰਟੀ ਫੁਲ ਗੁੰਡਾਗਰਦੀ ਕਰ ਰਹੀ ਆ
Aam aadami di sarkar aa
Bilkul sahi keh rea hai mera halka ve zira hai
Dekhlo punjab di rajniti oh kehnde tusi kita hun kyo chika marde o
ਇਹ ਹੁਣ ਕਰਦੇ ਹਨ ਇਹਨਾਂ ਨਾਲ ਇਹ ਕੰਮ ਹੋਏ ਹੋਣੇ ਪਹਿਲਾ। ਤਾਹੀ ਇਸ ਤਰ੍ਹਾਂ ਹੋ ਰਿਹਾ। ਬੱਸ ਸਰਕਾਰ ਨੂੰ ਬਿਨਾ ਗੱਲ ਤੋ ਭੰਡ ਰਹੇ ਹਨ। ਸਰਕਾਰ ਕੀ ਕਰੇ ਜਦੋ ਅਸੀ ਹੱਟਣਾ ਹੀ ਨਹੀ
Oo bas karo hun ta . Kina chir chadu chati javoga . Sahram Dhaka hoi janda ta hala vi khenda sarkar ki Kara ! Sarkar thodi chitad hi kurkdi aa . Kejriwal ta app jail ch aa 😂
Garu majna he loka ne
App da bura haal a
Kataria a punjab a up bihar nhi ,,bnde bnjo
Sahi gal 100%
Bhullar di pind vich koi vote nai hai jinu pind vich koi puchda nai o highcourt chala jada
Bhullar di pind vich koi vote nai hai jinu pind vich koi puchda nai o highcourt chala jada