Gurpreet Ghuggi Interview: ਗੁਰਪ੍ਰੀਤ ਘੁੱਗੀ ਤੋਂ ਸੁਣੋ ਸੰਘਰਸ਼ ਅਤੇ ਕਾਮਯਾਬੀ ਦੀ ਕਹਾਣੀ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 10 сен 2024
  • #GurpreetGhuggi
    ਮਸ਼ਹੂਰ ਕਲਾਕਾਰ ਗੁਰਪ੍ਰੀਤ ਘੁੱਗੀ ਇੱਕ ਸਧਾਰਨ ਪਰਿਵਾਰ ਵਿੱਚੋਂ ਆਉਂਦੇ ਹਨ। ਉਨ੍ਹਾਂ ਨੂੰ ਸ਼ੁਰੂ ਤੋਂ ਹੀ ਐਕਟਿੰਗ ਦਾ ਸ਼ੌਕ ਸੀ। ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਨ ਜ਼ਿੰਦਗੀ ਵਿੱਚ ਘੁੱਗੀ ਨੇ ਬਹੁਤ ਸੰਘਰਸ਼ ਕੀਤਾ ਹੈ। ਬੀਬੀਸੀ ਪੰਜਾਬੀ ਦੀ ਸਹਿਯੋਗੀ ਤਾਹਿਰਾ ਭਸੀਨ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਸੰਘਰਸ਼ ਦੇ ਦਿਨਾਂ ਦੀ ਗੱਲਬਾਤ ਸਾਂਝੀ ਕੀਤੀ, ਉਨ੍ਹਾਂ ਜਲੰਧਰ ਦੂਰਦਰਸ਼ਨ ਅਤੇ ਦੋਆਬਾ ਕਾਲਜ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ। ਦੋਖੇ ਉਨ੍ਹਾਂ ਨਾਲ ਇਹ ਖ਼ਾਸ ਗੱਲਬਾਤ।
    Producer- Rajan Papneja
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 242

  • @deepjandoria3545
    @deepjandoria3545 2 года назад +41

    ਘੁੱਗੀ ਬਾਈ ਜੀ ਸਤਿਕਾਰ ਜੋਗ ਸਖਸ਼ੀਅਤ ਆ ,,,, ਸਾਡੇ ਸਰਦਾਰਾ ਲਈ ਬਹੁਤ ਮਾਣ ਵਾਲੀ ਗੱਲ ਆ ਬਾਈ ਜੀ ਜਿੱਥੇ ਗਏ ਉੱਥੇ ਪੱਗ ਨਾਲ ਲੈ ਕੇ ਗਏ ,,,,,, ਦਿਲੋਂ ਸਤਿਕਾਰ ਆ ਬਾਈ ਜੀ ਹੋਣਾ ਦਾ,,,,,

  • @sarbjeetsinghkotkapuracity7206
    @sarbjeetsinghkotkapuracity7206 2 года назад +22

    ਭਾਜੀ ਫਿਲਮਾਂ ਤਾਂ ਤੁਹਾਡੀਆਂ ਸਾਰੀਆਂ ਹੀ ਬਹੁਤ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪਰ ਅਰਦਾਸ ਫ਼ਿਲਮ ਇੱਕ ਬਹੁਤ ਬਹੁਤ ਹੀ ਬਿਹਤਰੀਨ ਫਿਲਮ ਹੈ ਤੇ ਉਸ ਫਿਲਮ ਨੂੰ ਜਿਨ੍ਹਾਂ ਦੇਖ ਲਿਆ ਦਿਲ ਨਹੀਂ ਭਰਦਾ 🙏👌👌👍❤️❤️❤️

  • @johnyastori2273
    @johnyastori2273 2 года назад +41

    We Love You My Sikh Punjabi Family❤️❤️❤️🇵🇰🇵🇰🇵🇰

  • @gurindersingh8109
    @gurindersingh8109 2 года назад +22

    ਇੰਨਾ ਸੱਚ ਕੋਈ ਸਿੱਖ ਹੀ ਬੋਲ ਸਕਦਾ ਹੈ। ਵਾਹ ਬਈ ਘੁੱਗੀ ਵੀਰ

    • @narmada2032
      @narmada2032 2 года назад +1

      ਗੁਰਜਰ ਭੀ ਤਾ ਸਚ ਵੋਲ ਤੇ ਆ।

    • @gurindersingh8109
      @gurindersingh8109 2 года назад +1

      @@narmada2032 ਹਾਂ ਕਿਉਂ ਨਹੀਂ।

  • @Panj_abi
    @Panj_abi 2 года назад +18

    Real legend of Punjab industry
    Love from lehnda Punjab 🇵🇰

  • @HappySingh-lq3rz
    @HappySingh-lq3rz 2 года назад +20

    ਹੀਰਾ ਕੋਲੇਆਂ ਵਿੱਚੋਂ ਹੀ ਮਿਲਦਾ ਹੈ ਼਼਼਼਼ ਤੁਸੀਂ ਸਾਡੇ ਹੀਰੇ ਹੋ

  • @sarbjeetsinghkotkapuracity7206
    @sarbjeetsinghkotkapuracity7206 2 года назад +11

    ਗੁਰਪ੍ਰੀਤ ਘੁੱਗੀ ਭਾਜੀ ਤੁਸੀ ਸਾਡੇ ਦਿਲਾਂ ਤੇ ਰਾਜ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ ਤੇ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨ ਜੀ 🙏 ਭਾਜੀ ਤੁਸੀ ਬਹੁਤ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਹੋ ਤੇ ਹਮੇਸ਼ਾ ਵਾਹਿਗੁਰੂ ਜੀ ਤੁਹਾਨੂੰ ਲੋਕਾਂ ਦੇ ਦਿਲਾਂ ਵਿੱਚ ਰੱਖਣ ਜੀ 🙏🙏👌👍👌👍👍❤️🔥👍❤️🔥👍❤️🔥🔥

  • @versatilebeing5772
    @versatilebeing5772 2 года назад +38

    Interviewer should have used other word like 'humble background' instead of 'poor background', otherwise it is a good interview, and of course Gurpreet Sir is such a knowledgeable and talented person 😊 ❤

    • @kamljtkaur2792
      @kamljtkaur2792 2 года назад +3

      Exactly.. This shows her choice of words is really very very poor... She needs to work on her knowledge of words...

    • @rajansharma1809
      @rajansharma1809 Год назад

      Aaho mainu v Ajab laggi

  • @balvirsingh1116
    @balvirsingh1116 2 года назад +17

    ਵੀਰ ਜੀ ਤੁਹਾਡੀ ਇਹ ਇੰਟਰਵਿਊ ਬਹੁਤ ਵਧੀਆ ਲੱਗੀ। ਪਰਮਾਤਮਾ ਤੁਹਾਨੂੰ ਲੰਬੀ ਉਮਰ ਅਤੇ ਤਰੱਕੀ ਬਖਸ਼ੇ।

  • @preet9839
    @preet9839 2 года назад +22

    ਬਹੁਤ ਖੂਬ ਗੁਰਪ੍ਰੀਤ ਘੁੱਗੀ ਭਾਜੀ... 👍👌💐

  • @JagtarSingh-bw8dm
    @JagtarSingh-bw8dm 2 года назад +4

    ਅੱਜ ਪਹਿਲੀ ਵਾਰ ਗੁਰਪ੍ਰੀਤ ਘੁੱਗੀ ਦੇ ਜੀਵਨ ਸੰਘਰਸ਼ ਬਾਰੇ ਪਤਾ ਲੱਗਾ।

  • @jotsingh2774
    @jotsingh2774 2 года назад +5

    ਗੁਰਪ੍ਰੀਤ ਸਿੰਘ ਘੁੱਗੀ ਜੀ ਬਹੁਤ ਵਧੀਆ ਅੇੈਕਟਰ ਹਨ

  • @daljotsingh4918
    @daljotsingh4918 2 года назад +16

    ਹਜੇ ਇੱਕ ਮਿੰਟ ਦੀ ਨੀ ਦੇਖੀ ਵੀਡਿਓ, ਬੀਬੀ ਨੇਂ ਪੰਜਾਹ ਸ਼ਬਦ ਵਰਤ ਲਏ ਅੰਗਰੇਜ਼ੀ ਦੇ। ਬੀ ਬੀ ਸੀ ਵਾਲਿਓ ਮੇਜ਼ਬਾਨ ਤਾਂ ਚੰਗੀ ਪੰਜਾਬੀ ਵਾਲੇ ਰੱਖੋ!
    *ਨੋਟ* - ਏਸ ਤੋਂ ਪਹਿਲਾਂ ਗਿਆਨਵਾਨ ਸੱਜਣ ਆਕੇ ਮੈਨੂੰ ਨਸੀਹਤਾਂ ਦੇਣ, ਮੈਂ ਕੈਨੇਡਾ ਵਿੱਚ ਅੰਗਰੇਜ਼ੀ ਦਾ ਲਿਖਾਰੀ ਆਂ, ਸੋ ਅੰਗਰੇਜ਼ੀ ਦੀ ਵਡਿਆਈ ਨੂੰ ਚੰਗੀ ਤਰਾਂ ਜਾਣਦਾ।

    • @eshu7893
      @eshu7893 2 года назад +1

      Only Punjabi Wang chak da vichar

    • @briardairyfarm
      @briardairyfarm 2 года назад +2

      ਘੁੱਗੀ ਵੀ ਕਿਹੜਾ ਪੰਜਾਬੀ ਬੋਲਣ ਡਿਆ। ਧੱਕੇ ਨਾਲ਼ ਈ ਹਿੰਦੀ ਦੇ ਲਫ਼ਜ਼ ਵਾੜੀ ਜਾਂਦੇ ਲੋਕ।

    • @Gurpreet-1215
      @Gurpreet-1215 2 года назад +1

      ਸਹੀ ਹੈ ਯਰ ਕੋਈ ਗਲਤੀ ਨਹੀਂ

  • @kiransahota3556
    @kiransahota3556 2 года назад +2

    ਆਪ ਨੇ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਅਤੇ ਕਰ ਰਹੇ ਹੋ।

  • @Gurpreet-1215
    @Gurpreet-1215 2 года назад +5

    ਤਾਹਿਰਾ ਭਸੀਨ ਬਹੁਤ ਵਧੀਆ ਜੀ । ਲਵ ਯੂ ਮੇਰੇ ਵੱਲੋਂ 🙏❤️❤️

  • @professionalstudiokartar
    @professionalstudiokartar 2 года назад +3

    Gurpreet Bhaji Maja Aagiya Inrerview Da Te College Te Dhadda Pind Diya Yadan Vi Taja Ho Gaiyan Love You Ghuggi Bhaji

  • @renukaahuja664
    @renukaahuja664 2 года назад +4

    App ji the interview dekhna bahut changa lagya,God bless you forever 💖💖

  • @sarbjeetsinghkotkapuracity7206
    @sarbjeetsinghkotkapuracity7206 2 года назад +2

    ਭਾਜੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕੀ ਤੁਹਾਡੇ ਨਾਲ ਆਹਮੋ ਸਾਹਮਣੇ ਬੈਠੇ ਕੇ ਦਿਲ ਦੀਆਂ ਗੱਲਾਂ ਕਰਨੀਆਂ ਹਨ ਵਾਹਿਗੁਰੂ ਜੀ ਜੇਕਰ ਸਾਡੇ ਤੇ ਤਰਸ ਆਇਆ ਫਿਰ ਜ਼ਰੂਰ ਮੁਲਾਕਾਤ ਕਰਾਉਣ ਗੇ ਤੁਹਾਡੇ ਨਾਲ ਭਾਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏🙏 ਵਾਹਿਗੁਰੂ ਜੀ ਸਾਡੇ ਘੁੱਗੀ ਭਾਜੀ ਨੂੰ ਤੇ ਭਾਜੀ ਦੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨੀਆਂ ਜੀ ਤੇ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ ❤️❤️❤️❤️🙏🙏🙏👌👌👍👍

  • @omairfarooq7962
    @omairfarooq7962 2 года назад +7

    PURE SOUL GHUGGI BHA G LOVE FROM LEHNDA PUNJAB

  • @waqasbaloch3990
    @waqasbaloch3990 2 года назад +8

    Love you paa ji .From Pakistan

  • @thesimrenofficial5798
    @thesimrenofficial5798 2 года назад +4

    Gurpreet Veerji seriously gareeb ko nahi puchta specially in film industry...mera bhi shuk tha nd hai but souchtet shouchtey peeche rah gayi ..

  • @zuhairrajput4900
    @zuhairrajput4900 2 года назад +8

    Pakistan punjab che bht fan ny pa g dy

  • @manidhillon9841
    @manidhillon9841 2 года назад +9

    ਹਰ ਇੱਕ ਬੰਦੇ ਦੀ ਇਕ ਕੀਮਤ ਹੁੰਦੀ ਹੈ ਜਦੋਂ ਉਸ ਨੂੰ ਮਿਲ ਜਾਂਦੀ ਹੈ ਓਹ ਓਦੋਂ ਹੀ perform ਕਰਦਾ

  • @blackswan6963
    @blackswan6963 2 года назад +7

    Speaks from the heart.....no wonder people connect with him !!

  • @onlinesk341
    @onlinesk341 2 года назад +4

    Watching you from your first serial to comedy to serious role in ardas kara,,,you are really marvellous actor🙏

  • @anishurani9391
    @anishurani9391 2 года назад +7

    We are fan of Ghuggi ji since our childhood...... 👍👍all the very best for upcoming movie.....

  • @hamzabaloch6982
    @hamzabaloch6982 2 года назад +7

    Lots of love ❤️ from Pakistan

  • @sandeepmotivationalspeaker7266
    @sandeepmotivationalspeaker7266 2 года назад +4

    Ghughi bhai ji tuci great ho ....ur in my childhood memories and many more

  • @malkeitkaur3046
    @malkeitkaur3046 2 года назад +7

    Love his acting.

  • @sunnyrastin
    @sunnyrastin 2 года назад +4

    Legend of India ,not only punjab👍

  • @PardeepSingh-kc3hj
    @PardeepSingh-kc3hj 2 года назад +4

    ਸਰਦਾਰੀ ਕਾਇਮ ਰੱਖਣ ਲਈ ਸੁਕਰੀਆ tohada ਪੱਗ ਵੀ ਵਧੀਆ ਬਣਦੇ ਹੋ ਤੁਸੀਂ,, ਰੱਬ ਹਮੇਸ਼ਾ ਚੜਦੀ ਕਲਾ ਰੱਖੇ

  • @jaswinderbilga524
    @jaswinderbilga524 2 года назад +5

    Gurpreet best actor best speech best insaan

  • @kawaljeetkaur9488
    @kawaljeetkaur9488 2 года назад +1

    Bhut wdeaaa vichaar 👍👍👍 God bless you ghughi bhajji... stay blessed always 🙏

  • @gurpreetsingh-ov3vp
    @gurpreetsingh-ov3vp 2 года назад +33

    ਤਾਹਿਰਾ ਜੀ ਤੁਹਾਡੀ ਆਵਾਜ਼ ਕਿੰਨੀ ਸੋਹਣੀ ਆ ਬੋਲਦੇ ਬੜੇ ਚੰਗੇ ਲੱਗਦੇ ਆ

    • @paramsunny
      @paramsunny 2 года назад +1

      Line sai lg gai...

    • @breakberall0009
      @breakberall0009 2 года назад +2

      Ghuggi di v lelo thori jhi......... Khabr saar

    • @msshergill1112
      @msshergill1112 2 года назад

      ਬਿਲਕੁਲ

    • @SURINDERSINGH-if2ip
      @SURINDERSINGH-if2ip 2 года назад

      121@@paramsunny

    • @jaskaranbrar5657
      @jaskaranbrar5657 2 года назад

      Waaah wai waaah… comment shi aaa par teri gal ni ban ni,, eho jehe anchor lyi apa lakha cho ik aaa,,, te aap hi wekhlo k kdo ayi wari apni…. Lakh baad …… so thoda soch k, k apni phunch to bahr a eh sabh kujh

  • @pritpalsingh5160
    @pritpalsingh5160 2 года назад +2

    ਗੁਰਪ੍ਰੀਤ ਘੁੱਗੀ ਜੀ ਬਹੁਤ ਹੀ ਵਧੀਆ ਐਕਟਰ ਹਨ ਜੀ

  • @irfanmehmood96
    @irfanmehmood96 2 года назад +2

    i m from pakistan Gurpreet Ghuggi great actor love you pa ji punjabi movies better then Hindi movies

  • @memyself9959
    @memyself9959 2 года назад +9

    Pakistani Punjabi Kudiyaa must take inspiration from "Tahira" how beautifully She Speaks Punjabi .... & Literally "PUNJABI IS BEAUTIFUL LANGUAGE!!!"

  • @ManuYoga007
    @ManuYoga007 2 года назад +3

    very down to earth person... a great comedian

  • @gurinderjitnagra7199
    @gurinderjitnagra7199 2 года назад +3

    BBC punjabi god bless you

  • @subhashparas270
    @subhashparas270 2 года назад +2

    ਬਹੁਤ ਖੂਬਸੂਰਤ ਅੰਦਾਜ਼ 🙏🙏🙏

  • @mandeepSingh-kr6rq
    @mandeepSingh-kr6rq 4 месяца назад

    ਸਰਦਾਰ ਗੁਰਪ੍ਰੀਤ ਸਿੰਘ ਜੀ ਤੇ ਮਹਾਰਾਜ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @raghbirsinghdhindsa3164
    @raghbirsinghdhindsa3164 2 года назад +2

    Love u ghugi ji.you are great

  • @preet8866
    @preet8866 Год назад

    Tuhadi is interview to bhut kuch sikhan nu milda hai. 🙏🙏👍👍💯💯🎉🎉 Tusi hamesha best Rahoge

  • @shahzaibahmad786
    @shahzaibahmad786 2 года назад +3

    My favorite actor Gurpreet guggi and Harbhajan mann

  • @depygrewalgrewal2480
    @depygrewalgrewal2480 2 года назад +3

    Bhoot sidia gaala kitia very nice Ghuggi

  • @piyushsaggar1278
    @piyushsaggar1278 2 года назад +5

    Nice interview
    God bless you

  • @lukhnovifashion7567
    @lukhnovifashion7567 2 года назад +3

    Super intellect ... Ghuggi bhaaji ...
    But we would love to get ur take on black punjab ie siddu mossewala .... We r happy u taking abt complete punjab

  • @kuldipbajwa8385
    @kuldipbajwa8385 2 года назад +4

    ਬਹੁਤ ਵਧੀਆ ਕਲਾਕਾਰ ਗੁਰਪ੍ਰੀਤ ਘੁੱਗੀ

  • @Nassirkhan0987
    @Nassirkhan0987 2 года назад +2

    Ghuggi sir love from Jammu... Tuhadi acting bhot psnd krda ma

  • @harpreetrathore2076
    @harpreetrathore2076 2 года назад +1

    Love n true respect for gugghi paji , dil di sirf ek icha ki tuhanu milna bus maran to pehla 🙏

  • @TATATALKCH
    @TATATALKCH 2 года назад +2

    ਭਾ ਜੀ ਬਹੁਤ ਵਧੀਆ ਇਨਸਾਨ ਹਨ

  • @alihaiderkahloon
    @alihaiderkahloon 2 года назад +1

    Love you Pa g. Tanu dekh k bari khushi hondi a. ❤️❤️✅

  • @neenak3795
    @neenak3795 2 года назад +3

    Great! God bless you.

  • @gurjeetsingh5877
    @gurjeetsingh5877 2 года назад +1

    ਘੁੱਗੀ ਬਾਈ ਦੀਆਂ ਗੱਲਾਂ ਅਰਥ ਭਰਪੂਰ ਹੁੰਦੀਆਂ ਨੇ

  • @RajinderSingh-wi8jl
    @RajinderSingh-wi8jl Год назад +1

    Very sincerest artist

  • @BalwinderSingh-dg3hz
    @BalwinderSingh-dg3hz 2 года назад +1

    KUGI Veer ji tuhadi ate tuhade parivar di sachi mehnat noo big salute.
    Balwinder singh Inspector RPF now rtd.

  • @m.sajjadrajpootm.sajjadraj710
    @m.sajjadrajpootm.sajjadraj710 2 года назад +4

    Love ❤️ Punjab

  • @zuhairrajput4900
    @zuhairrajput4900 2 года назад +3

    Sidhu veery na name aty ha mri ankhen bar ai miss u sidhu veery love u

  • @sevenriversrummi5763
    @sevenriversrummi5763 2 года назад +6

    Guggi 🕊🕊🕊🕊🕊🕊🕊🕊🕊
    Minhas sir sooo GooD perfsor

  • @zariqmin2102
    @zariqmin2102 2 года назад +2

    Great peoples always do great work

  • @harjeetsingh4376
    @harjeetsingh4376 2 года назад +1

    ਬਹੁਤ ਵਧੀਆ ਗੁਰਪ੍ਰੀਤ ਘੁੱਗੀ ਵੀਰ 👍

  • @old-school221B
    @old-school221B 2 года назад +1

    Truthful soul......

  • @harmeetkamboj660
    @harmeetkamboj660 2 года назад +4

    Ghuggi is gem of an actor in Punjabi cinema

  • @neverendingtravels9112
    @neverendingtravels9112 2 года назад +2

    You both are so adorable 🥰 I appreciate you guggi sir

  • @usmankhaki
    @usmankhaki 2 года назад +2

    love from Pakistan. one of my favourite actor

  • @kuldeepjoshi4258
    @kuldeepjoshi4258 2 года назад +2

    Struggle ton success tak da safar God bless you 🙏

  • @HappySingh-lq3rz
    @HappySingh-lq3rz 2 года назад +2

    Champion.....yaad hai.... love you sir

  • @harry5727
    @harry5727 2 года назад +2

    We love you Gurpreet Sir

  • @dinaarmychanel8453
    @dinaarmychanel8453 2 года назад +2

    Gurpreet sir bahut vadiya veechar 🙏🙏

  • @Sachinsingh-od9yd
    @Sachinsingh-od9yd Год назад +1

    Great personality.

  • @suchasingh2663
    @suchasingh2663 2 года назад +1

    Bahut Vadhiya interview

  • @GhulamFareed-iv4zx
    @GhulamFareed-iv4zx Год назад

    घुग्गी जी कितनी प्यारी बेटी है सर, इस बेटी को पंजाबी फिल्म में मौका मिला है ना?❤❤❤

  • @AshokKumar-hn6qp
    @AshokKumar-hn6qp 2 года назад +3

    God bless you

  • @gurjeetgill11022
    @gurjeetgill11022 2 года назад +1

    Saare artist bahut khush hoye aa Maan de CM ban'n te, bas Ghuggi nu shad ke

  • @GurpreetSingh-ls8jf
    @GurpreetSingh-ls8jf 4 месяца назад

    Very nice interview God bless you always

  • @pakistan8391
    @pakistan8391 2 года назад +3

    Love you brother ❤

  • @brinder2016
    @brinder2016 2 года назад +1

    No.1 kalakar Hai bai bhot time ton dekh rahe a bai nu

  • @surinderjitsingh8954
    @surinderjitsingh8954 2 года назад +1

    Gurpreet Waraich, " the pride of Gurdaspur ", I always idolize you

  • @gurindersingh9830
    @gurindersingh9830 2 года назад +2

    A very nice interview.The correspondent should have avoided using words regarding background of Gurpreet Ji.She used it repeatedly.Using "Humble" should have been more appropriate

  • @harimeetkaurmarwah1907
    @harimeetkaurmarwah1907 2 года назад +2

    Nice interview..... Gurpreet Ghuggi ji, our ancestral village Gahrowal is nearby your ancestral village - Kullamandiala. Waheguru ji ka khalsa waheguru ji ki Fateh.... 🙏🙏🙏

  • @mukhwindergill5084
    @mukhwindergill5084 Год назад

    love u gurpreet bhaji

  • @albiebilla
    @albiebilla 2 года назад +2

    Humble is the right word rather than poor

  • @deepakagnihotri7095
    @deepakagnihotri7095 2 года назад +1

    ਬਹੁਰ ਸਿੱਖਿਆ ਵਾਲੇ ਤੇ ਸੇਧ ਦੇਣ ਵਾਲੇ ਤਜ਼ਰਬੇ ਸਾਂਝੇ ਕੀਤੇ ਨੇ ਘੁੱਗੀ ਭਾਜੀ ਨੇ

  • @gaganwadhwa9535
    @gaganwadhwa9535 2 года назад +2

    Very nice interview 👌👌

  • @balkaransingh9650
    @balkaransingh9650 2 года назад +2

    ਘੁੱਗੀ ਵੀਰ ਵਧੀਆ ਕਲਾਕਾਰ ਹਨ

  • @immrankhalid
    @immrankhalid 2 года назад +2

    Guggi saday Narowal tu hai. More power to you Brother

  • @RobinSingh-sg1xi
    @RobinSingh-sg1xi 2 года назад +1

    ਬਹੁਤ ਵਧੀਆ ਜੀ

  • @dalbirsinghgrewal4531
    @dalbirsinghgrewal4531 7 месяцев назад

    Very very nice Gurpreet Singh ji

  • @KaramjitMastana
    @KaramjitMastana 7 месяцев назад

    ਬਹੁਤ ਹੀ ਵਧੀਆ ਵੀਡਿਓ ਹੈ 👌👌👌👌👍👍👍👍👍

  • @shahzaibahmad786
    @shahzaibahmad786 2 года назад +2

    Good

  • @BalwinderKaler-jh4oy
    @BalwinderKaler-jh4oy 28 дней назад

    Ghugi BHA ji good actor

  • @kamalsidhu2789
    @kamalsidhu2789 2 года назад

    Guru sahib chardikla bakhshan

  • @Sandeepkumar-qq9eh
    @Sandeepkumar-qq9eh 2 года назад

    Great man and good interview of BBC

  • @makhan4254
    @makhan4254 Год назад +1

    Ghuggi is the best ...

  • @singhrasal8483
    @singhrasal8483 2 года назад +1

    Gugi ji blessings

  • @misbahrehman6368
    @misbahrehman6368 Год назад

    I m w8ing

  • @vickystyle7047
    @vickystyle7047 2 года назад +1

    Best actor ਗੁੱਗੀ sir

  • @FazalMalik
    @FazalMalik Год назад

    Love from Pakistan, Punjab

  • @lakhwindersingh9429
    @lakhwindersingh9429 2 года назад +1

    Best actor ghuggi bhaji

  • @JeromeWilliam777
    @JeromeWilliam777 10 месяцев назад

    Love from Pakistan Punjab