Gurpreet Ghuggi ਦੀਆਂ ਗੱਲਾਂ ਸੱਸਾਂ ਤੇ ਨੂੰਹਾਂ ਸੁਣਨ, ਤਲਾਕ ਨਹੀਂ ਹੋਣਗੇ Exclusive Interview Simranjot ਨਾਲ

Поделиться
HTML-код
  • Опубликовано: 16 окт 2024
  • Gurpreet Ghuggi ਦੀਆਂ ਆਹ ਗੱਲਾਂ ਸੱਸਾਂ ਤੇ ਨੂੰਹਾਂ ਸੁਣਨ, ਤਲਾਕ ਨਹੀਂ ਹੋਣਗੇ - Exclusive Interview Simranjot Makkar ਨਾਲ | Gurpreet Ghuggi | EP. 148 | Simranjot Singh Makkar | SMTV
    #smtv #punjab #smtvpunjab #gurpreetsingh #ghuggi #nimainsasskuttni #gurpreetghuggi #punjabifilmindustry #latestnews

Комментарии • 101

  • @prabhnoortiwana1482
    @prabhnoortiwana1482 4 месяца назад +35

    ਬਿਲਕੁਲ ਵੀਰੇ ਮਾਂਵਾਂ ਨੂੰ ਧੀ ਦੇ ਘਰ ਜਿਆਦਾ ਦਖਲਨਹੀਂ ਦੇਣਾ ਚਾਹੀਦਾ ਧੀ ਨੂੰ ਸਮਝਾਉਣਾ ਚਾਹੀਦਾ ਹੈ

  • @00SandeepSingh00
    @00SandeepSingh00 4 месяца назад +62

    ਪਹਿਲਾਂ ਚਾਹੇ ਅਨਪੜਤਾ ਜਿਆਦਾ ਸੀ ਪਰ ਇੰਨਾ ਕੋਈ ਪਿੱਟ ਸਿਆਪਾ ਨੀ ਸੀ ਹੁੰਦਾ। ਰਿਸ਼ਤੇ ਮਰਨ ਤੱਕ ਨਿਭਦੇ ਸੀ ਪਰ ਹੁਣ ਜਿਆਦਾ ਪੜਾਈ ਤਾਂ ਹੋ ਗਈ ਪਰ ਹੁਣ ਸਿਰਫ ਰਿਸ਼ਤੇ ਦਿਖਾਵੇ ਦੇ ਰਹਿ ਗਏ। ਰੀਲ ਇਕੱਠੇ ਬਣਾਉਣ ਨਾਲ Shopping ਇਕੱਠੇ ਜਾਣ ਨਾਲ ਕੋਈ ਪਿਆਰ ਨੀ ਬਣਦਾ।

    • @harjeetkaur2713
      @harjeetkaur2713 4 месяца назад +4

      Bilkul sahi hun rishtey dikhawe dene

  • @punjabiludhiana332
    @punjabiludhiana332 4 месяца назад +17

    ਘੁੱਗੀ ਵੀਰ ਜੀ ਤੁਸੀ ਬਹੁਤ ਵਧੀਆ ਇਨਸ਼ਾਨ ਹੋ । ਪਰ ਤੁਸੀ ਫਰੀਦਕੋਟ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਉਹ ਤੁਸੀ ਬਹੁਤ ਗੱਲਤ ਕੀਤਾ । ਜੇ ਪ੍ਰਚਾਰ ਕਰਨਾ ਸੀ ਤਾਂ ਸ਼ਹੀਦ ਭਾਈ ਬੇਅੰਤ ਸਿੰਘ ਦੇ ਬੇਟੇ ਲਈ ਪ੍ਰਚਾਰ ਕਰਦੇ ਜਾਂ ਫਿਰ ਜਾਂਦੇ ਹੀ ਨਾ ।
    🙏🙏🙏

  • @randhirnagra5731
    @randhirnagra5731 4 месяца назад +15

    ਮੇਰੀ ਕੁੜੀ ਕੁੜੀ ਆ ਤੇ ਨੂੰਹ ਕਿਸੇ ਦੀ ਕੁੜੀ ਨਹੀਂ ਹੁੰਦੀ 😮

  • @rattunaresh9820
    @rattunaresh9820 4 месяца назад +7

    ਮੇਰੇ ਵਿਆਹ ਨੂੰ ਹਜੇ 1 year ਹੋਇਆ,ਮੇਰੇ ਘਰ ਪੁੱਤ ਹੋਇਆ ਮੈ ,abroad ਆ ਗਿਆ ,ਮੇਰੇ ਘਰ ਮੇਰੀ ਸਸ ਦੀ ਦਖ਼ਲ ਅਦਾਜੀ ਸ਼ੁਰੂ ਹੋ ਗਈ,ਮੇਰੇ ਮਾ ਬਾਪ ਸਿਆਣੇ ਨੇ ਮੇਰੀ ਘਰ ਵਾਲੀ ਮੇਰੀ ਮਾ ਨੂੰ ਬਹੁਤ ਮਾੜਾ ਚੰਗਾ ਬੋਲਦੀ ਹੁਣ ਲੜ ਕੇ ਮਾਪੇ ਬੇਠੀ ਪੁੱਤ ਵੀ ਓਥੇ ਹੀ ਹੋਇਆ,ਮੇਨੂੁ ਕਹਿੰਦੀ ਮੈ ਕਰਾਏ ਤੇ ਰਹਿਣਾ ਮੇਰੀਆ ਦੋ ਸਾਲੀਆ ਕਰਾਏ ਤੇ ਬੇਠੀਆ ,ਮੇਰੀ ਸਸ ਮਨੂੰ ਗੰਦੀਆ ਗਾਲਾ ਕੱਡਦੀ,ਗਲ ਤਲਾਕ ਤੱਕ ਪੁਹਚ ਗਈਆ,ਮੈ ਸ਼ਰਾਬ ਦਾ ਆਦੀ ਹੋ ਗਿਆ ਦਿਲ ਕਰਦਾ ਮਰ ਜਾਵਾ

    • @gurwinderkaurgoraya6762
      @gurwinderkaurgoraya6762 4 месяца назад +2

      ਬਿਲਕੁਲ ਨਹੀਂ ਮਰਨਾ ਪੁੱਤ।ਮਰਨ ਤੇਰੇ ਦੁਸ਼ਮਣ। ਕੋਈ ਗੱਲ ਨਹੀਂ ਟਾਇਮ ਲੰਘਾ ਪੁੱਤ । ਵਾਹਿਗੁਰੂ ਨੇ ਜੇ ਚਾਹਿਆ ਤਾਂ ਸਭ ਠੀਕ ਹੋ ਜਾਵੇਗਾ

    • @paramjitkaur7082
      @paramjitkaur7082 4 месяца назад +1

      Putter marna nahi Eh time vi lunge jayega good vi aayega gbu👍😘

    • @GURPREETKAUR-nq5jt
      @GURPREETKAUR-nq5jt 4 месяца назад

      Nhi ji ada kio krna

    • @charnjit_8322
      @charnjit_8322 4 месяца назад +2

      ਮਰਨਾ ਨਈ।।।।ਇਹ ਟਾਈਮ ਵੀ ਗੁਜ਼ਰ ਜਾਵੇਗਾ ।।।ਪਾਠ ਨਾਲ ਅਰਦਾਸ ਨਾਲ ਜੁੜ ਜਾਓ ।।।।ਕਹੋ ।।ਇਹ ਭੀ ਦਾਤਿ ਤੇਰੀ ਦਾਤਾਰ

    • @rubys9675
      @rubys9675 4 месяца назад +1

      If you are honest with each other ithen there is no room for others to enter in your relationship Doesn't matter who's

  • @rbrar3859
    @rbrar3859 4 месяца назад +4

    ਸਾਰੀਆਂ ਗੱਲਾਂ ਸੱਚੀਆਂ ਹਨ।

  • @tajinderkaursethi8111
    @tajinderkaursethi8111 4 месяца назад +3

    ਸਹੀ ਗਲ ਹੈ ਵੀਰੇ ਸਾਡੇ ਟਾਈਮ ਵੀ ਇਹ ਹੀ ਹੁੰਦਾ ਕੌਈ ਵੀ ਸਲਾਹ ਨਹੀ ਹੁੰਦੀ ਸੀ ਪਰ ਹੁਣ ਇਹ ਟਾਈਮ ਨਹੀ ਹੈ ਅੱਜ ਕੱਲ੍ਹ ਦੀਆ ਤਾ ਸਾਨੂੰ ਹੀ ਮਤ ਦਿੰਦਿਆ ਨੇ

  • @jassvlogs2380
    @jassvlogs2380 4 месяца назад +4

    ਨੱਗਲੀਆਂ ਮਾਵਾਂ ਸਵੇਰੇ ਉੱਠਣ ਸਾਰ ਆਪਣੀ ਕੁੜੀ ਨੂੰ ਫ਼ੋਨ ਕਰਦੀਆਂ ਹਨ
    ਅਤੇ ਕੁੜੀ ਦੇ ਘਰ ਦਖ਼ਲ ਦੇਂਦੀਆਂ ਹਨ ਬਿਨਾਂ ਵਜ੍ਹਾ ਦੇ

  • @sharanjitkaur3538
    @sharanjitkaur3538 4 месяца назад +2

    Well said Guggi ji.. If boy make balance between two everything should be alright.When Boys said my mom is always right then thats when drama begins. Or they say I know she is wrong bit cannot say her anything.. Either they need to be neutral or bias.

  • @malkeetdhaliwal6661
    @malkeetdhaliwal6661 4 месяца назад +1

    ਮੇਰੇ ਪਿੰਡ ਵਿਚ ਤਾਂ ਦੋ ਮੇਰੀਆਂ ਗੁਵਾਂਢੀ ਜ਼ਿਮੀਂਦਾਰਾਂ ਦੀਆਂ ਨੁੰਹਾ ਆਪਣੀ ਸੱਸ ਨੂੰ ਕੁੱਟਦੀਆਂ।ਸਾਰਾ ਘਰ ਦਾ ਕੰਮ ਰੋਟੀ ਤੋਂ ਲੈਕੇ ਪਸ਼ੂਆਂ ਤੱਕ ਦਾ ਕੰਮ ਕਰਾਉਂਦੀਆਂ।ਜੇ ਕਦੇ ਨਾ ਵੀ ਹੋਵੇ ਤਾਂ ਕੁਟਾਪਾ ਚਾੜਿਆ ਜਾਂਦਾ। ਆਪ ਨੂੰਹਾਂ ਨੇ ਟੋਰ ਕੱਢ ਕੇ ਕਦੀ ਭੋਗ ਤੇ, ਅੰਤਿਮ ਸੰਸਕਾਰ ਤੇ, ਕਦੀ ਵਿਆਹ ਤੇ, ਕਦੀ ਸ਼ਹਿਰ ਬਜ਼ਾਰਾਂ ਵਿੱਚ, ਕਦੀ ਪਿੰਡ ਵਿੱਚ ਦੁਕਾਨਾਂ ਤੇ ਇੱਕ ਦਿਨ ਵੀ ਘਰ ਨਹੀਂ ਹੁੰਦੀਆਂ। ਰੋਜ਼ ਬੱਸਾਂ ਤੋ ਉੱਤਰਦੀਆ ਦੇਖਦੇ ਗਲ਼ੀ ਵਿਚ ਅੱਜ ਕੱਲ੍ਹ ਦੀਆਂ ਨੂੰਹਾਂ ਬਹੁਤ ਜ਼ੁਰਮ ਕਰਦੀਆਂ ਸੱਸਾਂ ਨਾਲ ਫਿਰ ਇਹ ਧਮਕੀ ਵੀ ਦਿੰਦੀਆਂ ਕੁੱਟ ਕੇ ਘਰੋਂ ਬਾਹਰ ਕਿਸੇ ਨੂੰ ਦੱਸਿਆਂ ਤਾ ਦੋ ਦਿਨ ਰੋਟੀ ਦਾ ਵਰਤ। ਮੁੰਡੇ ਉਹਨਾਂ ਦੇ ਜੇ ਕੁਝ ਬੋਲਣ ਤਾ ਅਸੀਂ ਸਪਰੇ ਜਾ ਟ੍ਰੇਨ ਹੇਠਾਂ ਆ ਕੇ ਮਰਦੀਆਂ ਆਪੇ ਘਰ ਤੇ ਬੱਚੇ ਸਾਂਭਣੇ ਕੀ ਕੀਤਾ ਜਾ ਸਕਦਾ ਅੱਜ ਦੀਆਂ ਨੂੰਹਾਂ ਦਾ

  • @Freefire4447yotube
    @Freefire4447yotube 3 месяца назад

    Right 100%

  • @kanwaljeetkaursidhu9383
    @kanwaljeetkaursidhu9383 4 месяца назад +1

    Bahut vadia conversation

  • @SukhwinderSingh-wq5ip
    @SukhwinderSingh-wq5ip 4 месяца назад +1

    ਸੋਹਣੀ ਵੀਡੀਓ ਸੋਹਣੀ ਗੱਲਬਾਤ ❤❤

  • @gurdialsingh456
    @gurdialsingh456 4 месяца назад +8

    100 prsant ਮਾਮਲੇ ਮਾਵਾਂ ਹੀ ਖਰਾਬ ਕਰਦੀਆਂ ਹਨ ਜਿਸ ਤਰਾਂ ਬਾਜ਼ ਅਪਣੇ ਬੱਚੇ ਨੂੰ ਜਦੋਂ ਉੱਡਣਾ Sekhounda ਬਹੁਤ ਉਚਾਈ ਤੇ ਲਿਜਾ ਕੇ ਛੱਡ ਦਿੰਦਾ ਹੈ ਬੱਚਾ ਅਪਣੇ ਆਪ ਉੱਡਣਾ ਸਿੱਖ ਜਾਂਦਾ ਇਸੇ ਹੀ ਤਰ੍ਹਾਂ ਬੱਚਿਆਂ ਬੱਚੀਆਂ ਨੂੰ ਜਿੰਦਗੀ ਜਿਉਣਾ ਸਿੱਖਣ ਦੇਣਾ ਚਾਹੀਦਾ ਹੈ

  • @lachhmansidhu8429
    @lachhmansidhu8429 4 месяца назад

    ਬਹੁਤ ਵਧੀਆ ਵੀਡੀਓ ਸਿੱਖਿਆਦਾਇਕ ਹੈ

  • @BahadurSingh-vf7cn
    @BahadurSingh-vf7cn 4 месяца назад

    Very good suggestions for ladies

  • @harpalkaur8549
    @harpalkaur8549 4 месяца назад +2

    ਅੱਜ ਕੱਲ ਘੁੱਗੀ ਭਾਜੀ ਨੂਹਾਂ ਨੂੰ ਸੱਸਾਂ ਨੂੰ ਇਸਤੇਮਾਲ ਕਰਨ ਦਾ ਤਰੀਕਾ ਆ ਗਿਆ ਹੈ ਉਹ ਮਿੱਠੀਆਂ ਪਿਆਰੀਆਂ ਹੋ ਕੇ ਸੱਸਾਂ ਨੂੰ ਇਸਤੇਮਾਲ ਕਰ ਰਹੀਆਂ ਹਨ ਘਰ ਦੇ ਕੰਮ ਲਈ

  • @Rajwant-kd6cc
    @Rajwant-kd6cc 4 месяца назад +2

    Varygood❤🎉❤🎉❤🎉❤

  • @meetsra5495
    @meetsra5495 4 месяца назад +3

    ਇਹਨੂੰ ਭਗਵੰਤੈ ਪੰਡ ਨੇ ਕਿਹਾ ਸੀ k ਸਾਈਕਲ ਦਾ ਸਟੈਂਡ ਹੁੰਦਾ ਪਰ ਘੁੱਗੀ ਦਾ ਦੋਜੀਆਂ ਦੇ ਮੋਟਰ ਸਾਈਕਲ ਵਾਲਾ ਕਮ ਆ ਜਿਦਰ ਦਿੱਲ ਕਰੇ ਟੇਡਾ ਕਰਲੋ ਅੱਜ ਵਾਕਿਆ ਹੀ ਓ ਗੱਲ ਸੱਚ ਹੋ ਗਈ ਏਸ ਚਵਲ ਨੇ ਫਰੀਦਕੋਟ ਚ ਭਾਈ ਸਰਬਜੀਤ ਸਿੰਘ ਜੀ ਦੇ ਖਿਲਾਫ ਪ੍ਰਚਾਰ ਕੀਤਾ ਦੱਲਾ ਬੰਦਾ ਖੁਸਰਿਆਂ ਵਾਂਗੂੰ ਗਿੰਦਾ ਦੇਖ ਪੋਂਦਾ ਲਾਣਤੀ ਪੱਗਾਂ ਚ ਸਿਰ ਫਾਸਏ ਆ ਇਹਨਾ ਨੇ ਗਲ਼ੀ ਬਾਤੀ ਚੰਗਾ ਬਣਦਾ ਏ ਜਦੋ ਏ ਕਾਂਗਰਸ ਚ ਗਿਆ ਸੀ ਉਦੋਂ ਪੰਡ ਨੇ ਰਜ ਕੇ ਬੇਜਤੀ ਕੀਤੀ ਸੀ ਓਨੇ ਇਸ ਦੀ ਏਹਨੇ ਹੁਣ ਥੂਕ ਕੇ ਚਟ ਲਿਆ ਮਰਜਾ ਕੁਝ ਖਾ ਕੇ ਮੱਕੜ ਸਾਬ ਅਸੀਂ ਥੋਡੀ ਇਜਤ ਕਰਦੇ ਆ ਦੱਲੇ ਬੰਦਿਆਂ ਦੀ ਇੰਟਰਵਿਊ ਨਾ ਲਿਆ ਕਰੋ

  • @sukhjinder-lt7di
    @sukhjinder-lt7di 4 месяца назад +6

    ਬੱਚੇ ਅੱਜ ਵੀ ਕਈ ਘਰਾਂ ਦੇ ਹਾਲਤ ਅਜੇ ਵੀ ਉਹ ਹੀ ਨੇ ਜਨਾਨੀ ਜਾਤ ਦੇ ਮਾਪ ਦੰਡ ਹੋਰ ਹੁੰਦੇਨੇ

  • @yadwindersingh4071
    @yadwindersingh4071 4 месяца назад

    ਗੁੱਡ ਵੀਰ ਜੀ

  • @Tangovlog_CHD
    @Tangovlog_CHD 4 месяца назад +5

    Ham change Tey Buraa nahi koi 😊

  • @NarinderSingh-kt8qq
    @NarinderSingh-kt8qq 4 месяца назад

    👌👌👌👍👍👍👍❤️💕💕 very true msg ❤🙏❤️

  • @amarjitpannu9357
    @amarjitpannu9357 4 месяца назад +1

    This works both ways

  • @manjitkaurpelia3506
    @manjitkaurpelia3506 4 месяца назад

    Werynice story 🎉🎉❤❤

  • @meenasharma98332
    @meenasharma98332 4 месяца назад +2

    Bht acha topic hai menu lagda hai bete ki shadi hoi i to saas nu tensn free ho jana chahidae bete ki or ghr di sari tensn bahu te dale sass v khush bahu v ghr ki sarpnch wo v khush fr dono reela bnye or shoping kre fr sass nu kutna v nhi pyega 😂😂😂😂😂

  • @nkvirk988
    @nkvirk988 4 месяца назад +1

    Parents are always very emotional about their children so always keep distance from them for relation to work

  • @ManjitKaur-k1y
    @ManjitKaur-k1y 4 месяца назад

    Think u

  • @prabhjotkaur3765
    @prabhjotkaur3765 4 месяца назад

    ❤❤❤❤very god ji

  • @sattibains4818
    @sattibains4818 4 месяца назад +5

    Bhai Ehna nu pusho Eh Faridkot Amb lainn gye c, Ehna Shahid Beant Singh da Bibi Vimal kour khalsa da Saputar dekhai keyon nahi dita uthe,

  • @Punjab85
    @Punjab85 4 месяца назад

    Right 100000000000000....%👍❤❤❤❤❤❤❤❤❤❤

  • @SantoshKumari-yx5pg
    @SantoshKumari-yx5pg 4 месяца назад

    Nice 👌

  • @00SandeepSingh00
    @00SandeepSingh00 4 месяца назад +2

    ਬਾਈ ਜੀ ਤਨਵੀ ਨੂੰ ਕੀ ਤਜ਼ਰਬਾ ਜਿ਼ਦਗੀ ਦਾ??? ਇਹਨਾਂ Upper level ਦੇ ਲੋਕਾਂ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਇਹ। ਇਹ ਸਿਰਫ ਆਮ ਪਰਿਵਾਰਾਂ ਤੱਕ ਸੀਮਤ ਰਹਿੰਦੀਆਂ ਗੱਲਾਂ।

  • @gurdialsingh456
    @gurdialsingh456 4 месяца назад +1

    ਘੁੱਗੀ ਜੀ ਜਿਹੜੇ ਬੱਚੇ ਬੁਡਾਪੇ ਵਿੱਚ ਮਾਂ ਨੂੰ ਪਾਗਲ ਕਹਿੰਦੇ ਹਨ ਉਹਨਾਂ ਨੂੰ ਕੀ ਕਹੋ ਗਿ ਜਿਸ ਮਾਂ ਨੇ ਬੱਚੇ ਪਾਲੇ ਹਨ ਪੋਤਰੇ ਦੋਹਤੇ ਵਡੇ ਕਰ ਦਿਤੇ ਵਿਆਹ ਸ਼ਾਦੀਆਂ ਕਰ ਦਿਤੇ ਉਹਨਾਂ ਬਾਰੇ ਜ਼ਰੂਰ ਦਸੋ ਥੋਡੇ ਤੋਂ ਲੋਕ ਬਹੁਤ ਕੁੱਝ ਸਿੱਖ ਦੇ ਹਨ

  • @gupzkahlon2482
    @gupzkahlon2482 4 месяца назад +1

    👌🏻👍

  • @kaurpalvi766
    @kaurpalvi766 4 месяца назад

    Gurpreet guggi g statement jadha vadia aw..

  • @singhSingh04
    @singhSingh04 4 месяца назад +5

    ਮੱਕੜ ਸਾਹਿਬ ਜੀ ਇਸ ਨੂੰ ਭਾਈ ਸਰਬਜੀਤ ਸਿੰਘ ਬਾਰੇ ਪੁੱਛੋ ਫਿਲਮਾਂ ਵਿੱਚ ਤਾਂ ਬੜੀਆਂ ਪੱਗਾਂ ਦੀਆਂ ਗੱਲਾਂ ਕਰਦਾ ਹੁਣ ਇਸ ਨੂੰ ਨਹੀਂ ਪਤਾ ਭਾਈ ਸਰਬਜੀਤ ਸਿੰਘ ਦਾ ਤੇ ਉਨਾਂ ਦੇ ਪਿਤਾ ਦੀ ਕੁਰਬਾਨੀ ਦਾ

  • @rubys9675
    @rubys9675 4 месяца назад

    If you are honest with each other then there is no room for others to enter in between you.

  • @shashidhiman3816
    @shashidhiman3816 4 месяца назад

    ❤❤❤❤❤❤❤❤

  • @hottrickskabaap6972
    @hottrickskabaap6972 4 месяца назад +1

    ❤👍👍🙏

  • @ParamjitSingh13517
    @ParamjitSingh13517 4 месяца назад

    Good 👍

  • @Eastwestpunjabicooking
    @Eastwestpunjabicooking 4 месяца назад

    ਠੀਕ ਏ ਸਿਮਰਨ ਅੱਜ ਬਦਲਾਅ ਆ ਗਿਆ। ਪਰ ਕੀ ਇਹ ਜੋ ਬਦਲਿਆ ਸਹੀ ਏ, ਸੋ ਤੁਸੀ ਵੀ ਇਸ ਬਦਲਾਅ ਦੇ ਜਵਾਨ ਓ, ਨਵੇ ਜ਼ਮਾਨੇ ਦੇ ਓ। ਲੋਕ ਕਹਿੰਦੇ ਸੱਸਾਂ ਗਲਤ ਮੈਂ ਵੀ ਵੇਖਿਆ ਹੰਢਾਇਆ , ਮਾ ਨੂੰ ਵੀ ਡਾਊਨ ਵੇਖਿਆ ਦਾਦੀ ਦੀ ਦੀ ਬਹੁਤ ਚੱਲਦੀ ਸੀ। ਰੋਟੀ ਵੀ ਪੁੱਛ ਕੇ ਖਾਣੀ।ਪਰ ਹੁੰਣ ਜੇਕਰ ਕੋੰੀ ਸਾਊ ਰੱਬ ਨੂੰ ਮੰਨਣ ਵਾਲੀ ਜਿਸ ਮਾ ਦੀ ਧੀ ਨਹੀ , ਕੋਈ ਮੰਗ ਨਹੀਂ ਸਗੋ ਪਿਆਰ ਵਾਲੀ ਬੇਟਾ ਕਹਿਣ ਵਾਲੀ ਤੇ ਪਿਆਰ ,ਓਨਾ ਨੂ ਬੇਟਾ ਕਹਿਣ ਵਾਲੀ ਕਿ ਬੱਚੇ ਕਦੋਂ ਫੁਲਕਾ ਖਾਣਾ ਏ? ਤੇ ਇਸਤੇ ਵੀ ਮਾ ਨੂ ਸਾਰਾ ਪਰਿਵਾਰ ਬੋਲਣਾ ਹੱਟ ਦਾਦਾ ਕਿ ਇਹ ਗਲਤ ਆ। ਮਾ ਤਾਂ ਵਿਆਹੀ ਨੂੰ ਕਹਿ ਗੇਦੀ ਕਿ ਪਾਰਟੀ ਤੋਂ ਅਗਲੇ ਦਿਨ ਆਪੇ ਆ ਜਾਈਂ ਮੁੰਡਾ ਨੀ ਨਾਲ ਪੇਕੇ ਲੈਕੇ ਆਈ। ਦੂਸਰੇ ਦਿਨ ਜਾ ਕੇ ਤੇ week ਪੇਕੇ। ਸਾਰਾ ਦਿਨ ਜੋਤ 4-5 hours ਹਫ਼ਤਾ ਰਹਿ ਕੇ ਵੀ ਘਰ ਆਕੇ ਕੋਈ ਪਾਣੀ ਚਾਹ ਰੋਟੀ , ਨਾ ਨਾ ਕੰਨਾਂ ਨੂੰ । ਜਦੋ ਰੁੜੀਆ ਗੇ ਦਾਦੀ ਭੂਆ ਚਾਚੇ ਕੋਈ ਵੀ ਨੇੜੇ ਨਹੀ ਰਹਿਣਾ ਚਾਹੀਦਾ ਸਿਰਫ ਮਾਸੀਆਂ ਨਾਨੀਆਂ। ਮੇਰੀ ਮਾਂ ਵਧੀਆ ਸੋਹਣੀ ਸਿਆਣੀ, ਵੀਡੀਓ ਕਾਲ ਸਾਰਾ ਦਿਨ । ਕਹਿਣਾ ਮੇਰੀ ਜੌਬ ਦੀ ਮੀਟਿੰਗ ਚੱਲਦੀ ।ਘਰ ਚ ਮਾ ਨੂ ਨਹੀ ਪਤਾ ਕਿ ਨੂੰਹ ਕਮਰੇ ਚ ਜਾ ਤਿਆਰ ਬੋ ਕੇ ਪੇਕੇ ਜਾ ਬਾਜ਼ਾਰ ਕਿੱਥੇ ਪੁੱਛ ਨੀ ਸਕਦੇ ਤੇ ਦੱਸਣਾ ਨਹੀ ।ਕਿਤੇ ਬੇਟਾ contect no ਦਿਓ story

  • @jaswinderkaur-rk1pn
    @jaswinderkaur-rk1pn 4 месяца назад

    Ji

  • @PammaMirpuria-ej2bu
    @PammaMirpuria-ej2bu 4 месяца назад +1

    Sachiyan gallan❤❤❤

  • @youtube_guider
    @youtube_guider 4 месяца назад +1

    10:44 ਸਾਰੀਆ ਲਿਮਿਟਸ ਨੂੰਹ ਵਾਸਤੇ ਹੀ ਕਿਊ

  • @kuldeepkaur-uw8tn
    @kuldeepkaur-uw8tn 4 месяца назад +2

    ਨਾ ਵੀਰ ਤੂੰ ਸੱਸ ਤੂੰ ਨਾ ਨੂੰਹ ਕਿਉ ਸਵਾਦ ਲੈਦੇ ਰਹਿੰਦੇ ਓ

  • @Tangovlog_CHD
    @Tangovlog_CHD 4 месяца назад +6

    Har ensan vich Hun EGO Jada hoye paye hai 😅😊

  • @davinder.7143
    @davinder.7143 4 месяца назад +1

    👍👍👍👍👍

  • @raminderkaur7064
    @raminderkaur7064 4 месяца назад +3

    Society has completely changed, now no respect is for mother in law

  • @Eastwestpunjabicooking
    @Eastwestpunjabicooking 4 месяца назад

    ਪੁਕਾ ਦੀਆ ਮਾਂਵਾਂ ਕਿੱਥੇ ਜਾਣ। ਧਾਵਾਂ ਧਾਵਾ ਨਾਲੇ ਸੱਸਾਂ ਪੁੱਤ ਦੇਦੀਆ ਨਾਲੇ ਦੇਗੀਆ ਰਹਿਣ ਨੂ ਥਾਵਾ

  • @rubys9675
    @rubys9675 4 месяца назад

    It needs husband and wife to be ohenest to each other. Then other's problems will be solved so easily

  • @satpalsingh8770
    @satpalsingh8770 4 месяца назад +2

    ਘੁੱਗੀ ਤੂੰ ਲੋਕਾ ਨੂੰ ਉਲਟ ਡਰਾਮਾ ਕਰਕੇ ਦਸਦਾ

  • @sandeepsonu2997
    @sandeepsonu2997 4 месяца назад +1

    Beeba ji
    Ajj Dey jamaney vich jiyada education hi is ristey di sabb to vaddi problem hai

  • @malkiatkaur1624
    @malkiatkaur1624 4 месяца назад

    Ghugi beta ji ih clip zrure hee u tube te separate paa devo ji.

  • @NavdeepBhupal
    @NavdeepBhupal 4 месяца назад +1

    Veer 25 years ho ge shadi nu mera 23 years da beta koi eijt ni sirph bete krke jidgi kt rhi ha vi kde koi chnga din avega pr nhi me 2 3 month phon ni krdi ghar di koi gl ni krdi

  • @HarpreetkaurKaur-n1n
    @HarpreetkaurKaur-n1n 4 месяца назад +1

    Hmesa keha jnda ki kuri di ma da rol hunda apni beti di marriage life khrab krn ch but kyuu??kde eh vi sochya ki jina rol beti di ma da hunda osto dabl rol munde di ma da hunda......

  • @KuldipSingh-jr4bb
    @KuldipSingh-jr4bb 4 месяца назад

    Mavna kurhi de garh bahut dakhl andaji krdiya

  • @jassvlogs2380
    @jassvlogs2380 4 месяца назад +1

    ਪ੍ਰਾਣੀਆਂ ਅਨਪੜ੍ਹ ਜਾਂ ਘੱਟ ਪੜੀਆਂ ਲਿਖੀਆਂ ਨੂੰਹਾਂ ਚੰਗੀਆਂ ਸੀ ਅੱਜ ਦੀਆਂ ਮੋਡਰਨ ਨੂੰਹਾਂ ਨਿਕੰਮੀਆਂ ਹਨ

  • @ranjotsingh5909
    @ranjotsingh5909 4 месяца назад

    ਦੇ ਬੇਬੇ ਆਪਣੇ ਮੁੰਡੇ ਨੂੰ ਤੱਕਦੀ ਏ। ਫੇਰ

  • @just4buddy
    @just4buddy 4 месяца назад

    Makkar saahib
    Next time ehnu dass deo
    Gugghi saahib tusi aapni Saari umar di izzat Mitti vich mila ditti aa sirf paise Lai Carry On jatta 3 dialogue bolya
    Teri when di jai
    Teri maa di jai
    Ki ehnu eh justify krr skde aa ji

  • @Eastwestpunjabicooking
    @Eastwestpunjabicooking 4 месяца назад +1

    ਅੱਜ ਗੇ ਜ਼ਮਾਨੇ ਚ ਕੁੜੀਆ ਦੀਆ ਮਾਂਵਾਂ ਦੀ ਮੱਤ ਨਾਲ ਧੀ ਦਾ ਘਰ। ਪਰ ਕੁੜੀਆ ਇਹ ਕਹਿੰਦੀਆਂ ਕੇ ਪੇਕੇ ਸਾਡੀ ਮਾਂ ਨੂੰ ਕੋਈ ਬੇਲ ਕੇ ਵੇਖੇ ਅਸੀ ਹੈਗੀਆ ਮਾ ਨਾਲ ।

  • @gurisingh5611
    @gurisingh5611 4 месяца назад

    Tadiya families vich hunda hou ah sab, sadee te nhi hunda

  • @darshankaur3396
    @darshankaur3396 4 месяца назад +1

    Kake dovan di umar ch frk hundae smj da frk hundae vadian di supervision ta chahidi ae mavan te sasan dovan da mature hona jaroori ae na smji ch galatiaan kardiaan ne kuriaan aj kl kuriaan de kharche v boht vade hoe ne expectations vasmane chareeaan ne
    Ik dowerryless marriages duja chahida sb kuj lakh rupee da activa lakh da nva fon lakh da nva coputer kpra latta hr function te alg kyuo k video ch same dress thora pani ae app kmana nhi kharcha sohre krn ni te asi bdnam ta kr e denak kuchh lae k e ni dinde oni kmaaee ni jina maria sp gl pae jandae

  • @Tangovlog_CHD
    @Tangovlog_CHD 4 месяца назад +1

    Laka vich galth fhameyaha bohat Jada Ney 😊

  • @1699singh
    @1699singh 4 месяца назад +1

    Gaddar guggi
    Shrm ni ayi tainu karmjit anmol da sathh dendea
    Pull gya baba Beant singh d kurbani nu
    Mtlb lai pagan bnia aa tuc
    Pagga de sir te paisa kmaya
    Ena punjabian ne tuanu ena maan bkshea
    Aj punjabian de hi vairi bnge o tuc film industry valeo
    Saare nai kuj chnge v hn film industry ch , pr kuj kteedan ne sade Punjab nu, Punjab di jwani nu , Punjab de hkan nu roll ditta
    Shrm aani chahidi aa guggi tainu
    Hun ta ena paisa kmalea ena punjabi maa boli de sir te hun taa Punjab lai stand lvo apda

  • @vickypurba
    @vickypurba 4 месяца назад

    Dekho ji u r absolutely wrong , I m a boy and I was experienced ki ee ni ki maa dakhal andaaj kar rahi hai , ohvi te kisi di dhee hai , acha gal daso dhee di izzat jo apne ghar vich hundi e te after married o nuu ban jandi ee te Aj di date vich 95% o nuu vichari di izzat kyu ni kitti jandi , SASS jo hai o nuu aae ni dhee kyu ni samajdi ,SASS apni dhee nu dhee samajdi hai te bht pyar vi dindi hai , but I m really sorry to say that aihoi SASS nuu aae hoi nu dhee ni samajdi , I am a married boy the truth is that Aj de daurr vich respect di exceptions bilkul vi ni , final GIVE respect take respect , nai ji SASS kaddi vi maa nahi ban sakdi ee Aj da sach ee 95% 🙏🙏

  • @kaurpalvi766
    @kaurpalvi766 4 месяца назад

    Mother in law kadi mother nai ban sakdi.. Oh sarif apna munda lai maa hundi.. Khuri lai saass hundi...

  • @dalervirkno7647
    @dalervirkno7647 4 месяца назад

    ਘੂੱਗੀ ਵੀਰ ਜੀ ਜਾਦਾ ਪੰਜਾਬੀ ਵਿਚ ਗੱਲ ਕਰੋ ਜੈਹੜੀ ਵਿਚ ਤੁਸੀਂ ਅੰਗਰੇਜ਼ੀ ਬੋਲਦੇ ਹੋ ਸਾਨੂੰ ਸਮਜ ਨਹੀਂ ਊਦੀ

  • @nkvirk988
    @nkvirk988 4 месяца назад

    Jab tkk Pani sirr to utto n lange
    Parents should not interfere

  • @Akash.Singh.1.1.1.1.1
    @Akash.Singh.1.1.1.1.1 4 месяца назад

    Ajj kal putha system hoyea. Hun nuhan boht bakwas kardiyan te sassa nu kuj nai samjhdiyan. Apne ma pio da e sochdiyan bas. Munde de ma pio dafa hon

  • @harjeetkaur2713
    @harjeetkaur2713 4 месяца назад

    Sari glti lokan di soch da hai

  • @sattibains4818
    @sattibains4818 4 месяца назад

    Ghugi bhaji likh rehean agli baar bhaji hta dena asin vichon

  • @neelammalhotra4131
    @neelammalhotra4131 4 месяца назад

    Noha no jina marji dheea bnalo oh bandis he nahi aj kal ek ek bacha ha ohns nal ve nahi bandhi aundia he kehandi han aai vahkreehe rehna ghar no samjan de koi koshish he nahi karda

  • @palsingh987
    @palsingh987 4 месяца назад

    Kanjer Khana or media isn't in business to solve family & social problems; rather it's just TRP.

  • @jiwansinghazrot7567
    @jiwansinghazrot7567 4 месяца назад

    Guggi ji aam lok ini samjh nahi Rakhde.( tusi filma de naam soch samjh ke Rakho) punjabiat da Berha garak na kato!!!!!!

  • @mehndirattamehndiratta7676
    @mehndirattamehndiratta7676 4 месяца назад

    Aaj sas khaamosh ho gayi hai.tabhi gujara hai.

  • @jiwansinghazrot7567
    @jiwansinghazrot7567 4 месяца назад

    Aurat te Bande de kamm samaaj ne Bande ne na ke kudrat ne.??????

  • @jiwansinghazrot7567
    @jiwansinghazrot7567 4 месяца назад

    Aurat nu guru sahib ta maan bakhshde ne ( Ina ne chiodel Bnaa ke pesh kar ti kya baat hai)

  • @firstchoice1920
    @firstchoice1920 4 месяца назад

    Meri te sass hun v nhi jeen dindi

  • @sattibains4818
    @sattibains4818 4 месяца назад

    Koum de kama lyi akh kholo ghugi bhaji

  • @AmanDeep-bh5jp
    @AmanDeep-bh5jp 4 месяца назад

    Virji munde di ma tikn ni dindi.kita vi dhokha maira nl

    • @AmanDeep-bh5jp
      @AmanDeep-bh5jp 4 месяца назад

      Bhut paise lava te sade.nl dhokha kita maire nl .hun tikn vi dindi.maire ma baap ta bolde vi ni aa.mainu tikn ni dindya.saas jaithani.nanan.husbnd di full spot aa ehna nu.job vi krdi.study bhut vi bhut.😢

  • @UshaJunday
    @UshaJunday 4 месяца назад

    Movie name is wrong. Nonsence girls will make it is ok to Sus kutni.

  • @KuldipSingh-jr4bb
    @KuldipSingh-jr4bb 4 месяца назад

    Kdi eh vkho ne me ma kutni kutni sa ndhukna ohle

  • @firstchoice1920
    @firstchoice1920 4 месяца назад

    Sirf kuri di maa nhi munde di maa e nooh nhi thikan dindiya

  • @bhagsingh5551
    @bhagsingh5551 4 месяца назад

    Mare. Husband. Prani. Sas. Tra. Slook. Karda

  • @jiwansinghazrot7567
    @jiwansinghazrot7567 4 месяца назад

    Filma walea nu sirf paisa chahida hai.( samaaj nu ki nuksaan hi Reha ina nu koi matlab nahi