Exclusive Interview With Zaibi Hanjra | Historian , Social Media influencer | NASIR Dhillon

Поделиться
HTML-код
  • Опубликовано: 7 сен 2024
  • Exclusive Interview With Zaibi Hanjra | Historian , Social Media influencer | NASIR Dhillon
    Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
    #nasirdhillon #punjabilehar #zaibihanjra

Комментарии • 1,2 тыс.

  • @Punjabilehar6
    @Punjabilehar6  Год назад +124

    Thankyou all keep supporting share and comments 🙏🏻

  • @bachittargill8988
    @bachittargill8988 Год назад +65

    ਜੈਂਬੀ ਹੰਜਰਾ ਤੂੰ ਦੋਨਾ ਪੰਜਾਬਾਂ ਦਾ ਸੇਰ ਪੁੱਤ ਹੈਂ।

  • @bhagatpuransinghsocialwelf1027
    @bhagatpuransinghsocialwelf1027 Год назад +65

    ਜਿਉਂਦੇ, ਵੱਸਦੇ, ਹੱਸਦੇ, ਖੇਡਦੇ ਰਵੋ ਭਰਾਵੋ
    ਪੰਜਾਬੀ ਮਾਂ ਬੋਲੀ ਦੇ ਗੁਣ ਗਾਉਂਦੇ ਰਵੋ❤️

  • @baljindersingh7498
    @baljindersingh7498 Год назад +94

    ਬਹੁਤ ਵਧੀਆ ਲੱਗਾ ਸੁਣਕੇ❤️⛳ ਪਰਮਾਤਮਾ ਹਮੇਸ਼ਾ ਚੜਦ੍ਹੀਕਲਾ ਚ ਰੱਖੇ ਲਹਿੰਦੇ ਪੰਜਾਬ ਵਾਲ਼ੇ ਵੀਰਾਂ ਨੂੰ ❤️ ਦੁਆਵਾਂ ਚੜ੍ਹਦੇ ਪੰਜਾਬ ਵੱਲੋਂ ❤️🦅

  • @ajaibsingh261
    @ajaibsingh261 Год назад +57

    ਬਹੁਤ ਵਧੀਆ ਲੱਗਦਾ ਭਾਜੀ , ਪੰਜਾਬ ਦੇ ਸਭਿਆਚਾਰ ਨੂੰ ਤੁਸੀਂ ਸਾਂਭੀ ਬੈਠੇ ਹੋ , ਦਿਲ ਖੁਸ਼ ਹੋ ਗਿਆ. ਮਾਂ ਭਾਸ਼ਾ ਪੰਜਾਬੀ ਦੀ ਕਦਰ ਕਰ ਰਹੇ

    • @vedparkashsiwach2428
      @vedparkashsiwach2428 Год назад

      Haryanavi boli me sabse jayada maja aaye ga This boli doesn't belong any religion or caste.

    • @astaadg8148
      @astaadg8148 Год назад

      Haryanvi vi punjabi di ਉਪ up boli hai dogri pahadi ਵਾਂਗੂ vaang

    • @GurdeepGill-vz2wh
      @GurdeepGill-vz2wh Месяц назад

      ​@@vedparkashsiwach2428 Sadi ma boli panjabi ❤

  • @BalbirSingh-uf3oi
    @BalbirSingh-uf3oi Год назад +46

    ਸਪੱਸ਼ਟ ਪੇਡੂ ਪੰਜਾਬੀ ਲਹਿਜੇ ਵਿਚ ਗਲਬਾਤ ਸੁਣ ਕੇ ਮਜ਼ਾ ਆ ਗਿਆ ।ਜਿਓਦੇ ਵਸਦੇ ਰਹੋ,ਰੱਬ ਤੁਹਾਡੀ ਉਮਰ ਲੰਬੀ ਕਰੇ ।ਤੁਸੀ ਮਾਂ ਬੋਲੀ ਦੀ ਬਹੁਤ ਸੇਵਾ ਕਰ ਰਹੇ ਹੋ ।ਰੱਬ ਤੁਹਾਨੂੰ ਤਾਕਤ ਬਖਸੇ਼ ।

    • @angadpalsinghbrar8404
      @angadpalsinghbrar8404 Год назад

      ਮਜ਼ਾ ਨਈ ਬਈ ਸਵਾਦ

    • @BalbirSingh-uf3oi
      @BalbirSingh-uf3oi Год назад

      @@angadpalsinghbrar8404 ਨਈ ਕੋਈ ਸ਼ਬਦ ਨਹੀ ਹੈ ਇਹ ਨਹੀ ਹੈ

    • @BalbirSingh-uf3oi
      @BalbirSingh-uf3oi Год назад

      @@angadpalsinghbrar8404 ਸਵਾਦ ਖਾਣ ਦਾ ਮਜਾ਼ ਮਹਿਸੂਸ ਕਰਨ ਦਾ ਹੁੰਦਾ ਹੈ

  • @surinderche3354
    @surinderche3354 Год назад +9

    ਬਹੁਤ ਵਧੀਆ ਜੀ । ਮਾਂ ਬੋਲੀ ਨੂੰ ਮਹਾਨਤਾ ਦੇਣ ਲਈ ਬਹੁਤ ਬਹੁਤ ਸ਼ੁਕਰੀਆਂ ਜੀ । ਸਹੀ ਜੀ ।

  • @santoshrani5353
    @santoshrani5353 Год назад +17

    ਬਾਈ ਨਾਸਿਰ ਢਿੱਲੋਂ ,ਬਾਈ ਜੈਬੀ ਹੰਜ਼ਰਾ

  • @gurdeepkaur1128
    @gurdeepkaur1128 Год назад +39

    Jio Punjab dio putto Waheguruji tohnu sada maher Kari

  • @princebhatia4890
    @princebhatia4890 Год назад +37

    Menu ta Hanjra bout vadiya insan lgda bout pyar krda sade apni punjabi boli waheguru ji ehda hi maher krn Sade sare dono Punjab de punjabi vira behna te khush rehn hamesa ❤ prince from usa 🇺🇸

  • @anshdeep6827
    @anshdeep6827 Год назад +13

    ਰੂਹ ਖੁਸ਼ ਕਰਤੀ ਲਹਿਦੇ ਪੰਜਾਬ ਵਾਲਿਓ 💓💓💓💞💞💞🙏🙏

  • @singhsukhwinder786
    @singhsukhwinder786 Год назад +15

    ਸਾਰੇ ਮਿਲਕੇ ਅਰਦਾਸ ਕਰੀਏ ਕਿ ਚੜਦਾ ਤੇ ਲਹਿੰਦਾ ਪੰਜਾਬ ਜਿਸ ਦਿਨ ਕਠੇ ਹੋਕਰ ਸਾਂਝਾ ਪੰਜਾਬ ਬਣਿਆ ਤਾਂ ਸਾਰੀ ਦੁਨੀਆ ਦਾ ਰੁਖ਼ ਠੀਕ ਹੋ ਜਾਏਗਾ 🙏🙏🙏🙏

  • @dhiillon
    @dhiillon Год назад +11

    Punjabi’s around the world !! ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ!! God bless punjabis !! Proud to be punjabi!!

  • @jessebrar7186
    @jessebrar7186 Год назад +6

    I am a Punjabi from India, and I am proud to be a Punjabi, and I feel like these are my younger brothers. We may have different religions or whatever, but we are Punjabi's first. I am thankful to you all for doing these videos. Thank you Brothers! ਮੈਂ ਭਾਰਤ ਤੋਂ ਇੱਕ ਪੰਜਾਬੀ ਹਾਂ, ਅਤੇ ਮੈਨੂੰ ਇੱਕ ਪੰਜਾਬੀ ਹੋਣ 'ਤੇ ਮਾਣ ਹੈ, ਅਤੇ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਛੋਟੇ ਭਰਾ ਹਨ। ਸਾਡੇ ਧਰਮ ਭਾਵੇਂ ਵੱਖੋ-ਵੱਖਰੇ ਹੋਣ ਜਾਂ ਜੋ ਵੀ ਹੋਣ ਪਰ ਅਸੀਂ ਪੰਜਾਬੀ ਪਹਿਲੇ ਹਾਂ। ਇਹ ਵੀਡੀਓ ਬਣਾਉਣ ਲਈ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ। ਧੰਨਵਾਦ ਭਰਾਵੋ!

  • @pritpalsingh7180
    @pritpalsingh7180 Год назад +14

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਛਿਪਦੇ ਪੰਜਾਬ ਨੂੰ ,ਵੀਰ ਤੁਸਾਂ ਸਹੀ ਕਹਿ ਰਹੇ ਹੋ,ਪੰਜਾਬੀਆਂ ਦੀ ਜਬਾਨ ਹੀ ਪੰਜਾਬੀ ਹੈ ਚਾਹੇ ਚੜਦਾ ਪੰਜਾਬ ਹੋਵੇ
    ,ਛਿਪਦਾ ਪੰਜਾਬ ਹੋਵੇ ।

  • @romibhullar5957
    @romibhullar5957 Год назад +59

    ਹੰਜਰਾ ਭਾਈ ਜਾਨ ਬਹੁਤ ਹਿੰਮਤ ਦਾ ਕੰਮ ਕਰ ਰਹੇ ਹੋ❤❤❤

  • @1313.paramjeetsingh
    @1313.paramjeetsingh Год назад +11

    ਸਾਰੇ ਭਰਾ ਪੰਜਾਬੀ ਭਾਸ਼ਾ ਵਿਚ ਹੀ ਗੱਲਾਂ ਕੀਤੀਆਂ । ਬਹੁਤ ਮਜਾ ਆਇਆ ।ਦਿਲ ਖੁਸ਼ ਹੋ ਗਿਆ ।ਤੁਹਾਡੀ ਪੂਰੀ ਵੀਡਿਉ ਵੇਖ ਕੇ।ਤੁਸੀ ਬਹੁਤ ਸੋਹਣਾ ਉਪਰਾਲਾ ਕੀਤਾ ।ਜਿਉਂਦੇ ਵਸਦੇ ਰਹੋ ਵੀਰੋ,ਦੋਵੇਂ ਪੰਜਾਬ ਹਸਦੇ ਵਸਦੇ ਰਹਿਣ।ਏਹੋ ਦੋਵਾ ਐ ਮੇਰੀ ।

  • @parmindersinghgill6470
    @parmindersinghgill6470 Год назад +11

    ਅਸਲ ਵਿੱਚ ਲਹਿੰਦੇ ਪੰਜਾਬ ਦੀ ਪੰਜਾਬੀ ਦਾ ਅੰਦਾਜ਼ ਬੜਾ ਪਿਆਰਾ ਹੈ। ਜਿੰਨੀ ਸਰਲ ਤੇ ਸੋਹਣੀ ਬੋਲੀ ਲਹਿੰਦੇ ਪੰਜਾਬ ਦੀ ਹੈ,ਹੋਰ ਕਿਤੇ ਨਹੀਂ। ਸਾਡੀ ਚੜ੍ਹਦੇ ਪੰਜਾਬ ਦੀ ਬੋਲੀ ਕਿਤਾਬੀ ਜਿਹੀ ਬਣ ਗਈ ਹੈ। Pakistani Punjabi boli very sweet and simple ❤❤

  • @singhtmzh
    @singhtmzh Год назад +7

    ਹੰਜਰਾ ਤੇ ਨਾਸਿਰ ਵੀਰ ਬੋਹੁਤ ਸੋਹਣਾ ਉਪਰਾਲੇ ਕਰ ਰਹੇ ਹਨ ਅੱਜ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਜਰੀਏ । ਜੀਉ ਵੀਰੋ ਚੜਦੀ ਕਲਾ ਚ ਰਹੋ

  • @maheshinderkaler829
    @maheshinderkaler829 Год назад +66

    Feel proud to be Punjabi, speak Punjabi, all Punjabis needs to get United.

    • @navdipsingh8568
      @navdipsingh8568 Год назад +4

      ਵੀਰ ਮੈਨੂੰ ਕਾਨਵੇਂਟ ਦਾ ਪੜ੍ਹਿਆਂ ਲਗਦਾ?

    • @singh88920
      @singh88920 Год назад +4

      Saleya Punjabi tun app te bol lai angreza 😂

    • @GurcharanDhillon
      @GurcharanDhillon Год назад +3

      ​@@singh88920 ਕੲੀਅਾਂ ਨੂੰ ਪੰਜਾਬੀ ਫੌਂਟ ਲੋਡ ਕਰਨਾ ਨਹੀਂ ਅਾੳੁਂਦਾ I ਤੁਸੀਂ ਿੲਹਨਾਂ ਦੀ ਦਿਲ ਦੀ ਭਾਵਨਾ ਦੀ ਕਦਰ ਕਰੋ I

    • @saddu.111
      @saddu.111 Год назад

      ​@@GurcharanDhillon yes I agree with you. I also don't know how to write on Mobile in Punjabi

    • @santbhindranwalejidefanche8767
      @santbhindranwalejidefanche8767 Год назад

      ​@@saddu.111 ਕਿਹੜਾ phone ਐ ਬੀਰੇ ਤੁਹਾਡਾ? ਮੈਂ ਮਦਤ ਕਰ ਸਕਦੈਂ

  • @GurmeetSingh-kb1qy
    @GurmeetSingh-kb1qy Год назад +13

    ਜਿਉਂਦੇ ਵਸਦੇ ਰਹਿਣ ਸਾਡੇ ਲਹਿੰਦੇ ਪੰਜਾਬ ਵਾਲੇ ਵੀਰ ਨਾਸਿਰ ਭਾਈ ਜ਼ਾਇਬੀ ਹੰਜਰਾ ਵੀਰ ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੋਂ 🙏

  • @user-ns2jz8ie2k
    @user-ns2jz8ie2k Год назад +38

    Jio Punjab deo sache putro Allah tuhanu khush rakhe 🙏🙏🙏

  • @baldevsingh9391
    @baldevsingh9391 Год назад +21

    ਲੇਦੇ ਪੰਜਾਬ ਵਾਲੇ ਵੀਰੋ ਸੋਡਾ ਬਹੁਤ ਬਹੁਤ ਧੰਨਵਾਦ ਜੀ

  • @arvindersinghkamboj3896
    @arvindersinghkamboj3896 Год назад +12

    Chandigarh ch punjabi munde chadra la ke Mall ch ghumde ta bada maza aunda. Rooh Khush ho jandi aa

  • @harmanpreetsingh2269
    @harmanpreetsingh2269 Год назад +10

    Punjabi zuban nu pyar karn wale sare bhrva da dhanwad

  • @mohammadsaghirazam3052
    @mohammadsaghirazam3052 Год назад +29

    Proud to be punjabi....excellent programme

  • @singhharsimranjit46
    @singhharsimranjit46 Год назад +4

    ਦੋਵਾਂ ਭਰਾਵਾਂ ਨੂੰ ਮਿਲਣ ਦੀ ਬਹੁਤ ਤਮੰਨਾ ਹੈ ਇਸ ਜਨਮ ਚ ਵੀਰੋ , ਢਿੱਲੋਂ ਸਾਬ੍ਹ ਤੇ ਹੰਜਰਾਂ ਵੀਰ

  • @bajwasingh6990
    @bajwasingh6990 Год назад +13

    Hanjra jatt love u from all chadda punjab

  • @InderpreetSingh-bx5zf
    @InderpreetSingh-bx5zf Год назад +6

    Zaibi & Naseer Veer Video Dekh Ke Swad Aa Gaya-ALL PUNJABI NEEDS TO BE UNITED🤝

  • @santoshrani5353
    @santoshrani5353 Год назад +22

    Waheguru tuhanu lamian umra bakshe, sade Punjabi yodhe hamesha khush rho

  • @pb30production77
    @pb30production77 Год назад +22

    ਸਾਡੀ ਪੰਜਾਬੀ ਜੋ ਜੁਬਾਨ ਆ ਨਾ ,ਤੇ ਜੋ ਆਪਣੇ ਪੰਜਾਬੀ ਆ ਇਹ ਕਦੇ ਨੀ ਖਤਮ ਹੁੰਦੇ ਬਹੁਤੇਆ ਨੇ ਜੋਰ ਲਾ ਲਿਆ ਆਸੀ ਤਹਾਡੇ ਨਾਲ ਆ ਜੀ , ਦੁਆਵਾਂ ਚੜ੍ਹਦੇ ਪੰਜਾਬ ਮੁਕਤਸਰ ਵਾਲਿਆ ਵੱਲੋ🙏❤️

  • @Kashmirchohla
    @Kashmirchohla Год назад +4

    ਪੰਜਾਬੀ ਜ਼ਬਾਨ ਨੂੰ ਪਿਆਰ ਕਰਨ ਵਾਲੇ ਦੋਸਤੋ ਜਿਉਂਦੇ ਵਸਦੇ ਰਹੋ। ਜੇਬੀ ਤੇ ਨਾਸਿਰ ਢਿੱਲੋਂ ਤੁਹਾਨੂੰ ਦਿਲੋਂ ਸਲਾਮ।

  • @brardeep1057
    @brardeep1057 Год назад +8

    ਰੂਹ ਖੁਸ਼ ਹੋ ਗਈ ਸੋਹਣਾ ਚਾਦਰਾ ਕੁੜਤਾ ਤੇ ਪੱਗ ਦੇਖ ਕੇ ❤️❤️ ਸਾਡਾ ਸੋਹਣਾ ਪੰਜਾਬੀ ਵੀਰ

  • @manojchouhan1988
    @manojchouhan1988 Год назад +11

    Felling proud to be Punjabi, our Punjabi culture is full of love and color.

  • @dhaliwal6702
    @dhaliwal6702 Год назад +7

    ਆਪ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਡੇ ਦੋਨਾ ਪੰਜਾਬਾ ਦੀ ਮਾਂ ਬੋਲੀ ਪੰਜਾਬੀ ਹੈ।

  • @Deshpunjab360
    @Deshpunjab360 Год назад +8

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏

  • @amarjitsingh8388
    @amarjitsingh8388 Год назад +20

    Dhillon bhaji thank you very much for taking us to Hanjra Sahib’s home and having this beautiful conversation on maa boli Punjabi

  • @jagatkamboj9975
    @jagatkamboj9975 Год назад +10

    Maa boli Punjabi sadi punj dareyanwa di jayi
    Love you pak Punjabi veero Te bhaino Khoosh rho Allah Waheguru khushiya bakshe

  • @NavjotSingh-bh3ol
    @NavjotSingh-bh3ol Год назад +8

    ਜਿਊਂਦੇ ਵੱਸਦੇ ਰਹੋ ਵੀਰੋ ਦਿਲੋ ਪਿਆਰ ਆ ਤਹਾਨੂੰ ਸਾਰਿਆਂ ਨੂੰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਜੇ❤❤🙏🙏

  • @munindersingh3177
    @munindersingh3177 Год назад +5

    Wah ji wah Nassir pazi ,zaibi pazi Maa boli Punjabi dai sache Sewak♥️💚🧡

  • @Dosanjh84
    @Dosanjh84 Год назад +10

    Punjab Punjabi Punjabiat Zindabad.
    Love u lehnde Punjab waleo veero.
    #ChardaPunjaB

    • @DavinderSingh-yp1fs
      @DavinderSingh-yp1fs Год назад +1

      ਵੀਰ ਜੀ ਬਹੁਤ ਵਧੀਆ ਜੀ। ਤੁਸੀਂ ਆਪਣੀ ਮਾਂ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰ ਰਹੇ ਹੋ। ਅੱਲ੍ਹਾ ਕਰੇ ਤੁਸੀਂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੋ

  • @sharma.punjabi
    @sharma.punjabi Год назад +5

    Punjab punjabi punjabiat jindabad..

  • @arshdeepsinghchahal
    @arshdeepsinghchahal Год назад +13

    •ਪੰਜਾਬ, ਪੰਜਾਬੀ, ਪੰਜਾਬੀਅਤ• 💪💪💪

  • @prabhjotPandher493
    @prabhjotPandher493 Год назад +19

    ਪੰਜਾਬੀ ਬੋਲੀ ਨੂੰ ਬਚਾ ਕੇ ਰੱਖੋ ਵੀਰੋ ਲ੍ਹੈਦੇ ਪੰਜਾਬ ਵਿੱਚ ਬਹੁੱਤ ਧੰਨਵਾਦ ਬਾਈ ਜੀ ਤੁਹਾਡਾ।

  • @nsdhillon9937
    @nsdhillon9937 Год назад +9

    Dhillon sahib tuhanu saare veeran nu salam from charhda Punjab India 🇮🇳

  • @balrajsingh8901
    @balrajsingh8901 Год назад +239

    ਆਪਣੇ ਲੋਕਾਂ ਨੂੰ ਦੱਸੋ ਕਿ ਦੁਨੀਆਂ ਵਿੱਚ ਸਭ ਤੋਂ ਵੱਧ ਪੰਜਾਬੀ ਪਾਕਿਸਤਾਨ ਵਿਚ ਵਸਦੇ ਹਨ ।ਸੱਭ ਨਾਲੋਂ ਵੱਧ ਪੰਜਾਬੀ ਜ਼ਬਾਨ ਵਿੱਚ , ਪੁਰਾਣੇ ਸਮਿਆਂ ਵਿੱਚ ਇਸੇ ਇਲਾਕੇ ਵਿੱਚ, ਪੰਜਾਬੀ ਵਿੱਚ ਲਿਖਿਆ ਗਿਆ ਹੈ

    • @singhtera2216
      @singhtera2216 Год назад +3

      Minu source send karo apni information da.... Kii likhya hii punjabi chh

    • @gauhir5713
      @gauhir5713 Год назад +8

      You are right paaji

    • @scg8983
      @scg8983 Год назад +3

      Balraj Singh. Ji...tusi. Bilkul sahi. Ho..Sab ton. Jyada. Likya. Padya ya. Punjabi nu. Halla. Sheri den waley. Lehndey. Punjab which Paida hoye ya. Parwarish. Paye...Baba. Bhuley Shah. Warey. Shah. Baba. Guru. Nanak...Nam. Likhna. Jaruri nahi..ahna. Shan which...Bas. Dujey da. Kurta. Jyada. Safed lagta hai...

    • @kamalvirk......8071
      @kamalvirk......8071 Год назад +5

      13 crore punjabi pakistan vich paji...

    • @musclehutbodybuilding2583
      @musclehutbodybuilding2583 Год назад +6

      @@singhtera2216 eh ta gal sach aa punjabi saab ton vadh Pakistan ch haan

  • @sheer8118
    @sheer8118 Год назад +8

    ਬਹੁਤ ਵਧੀਆ ਭਰਾ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਭਾਰਤ ਪੰਜਾਬ ਤੋਂ

  • @deepkuldeep8813
    @deepkuldeep8813 Год назад +16

    jiyonde rho punjabiyo from Amritsar Punjab❤️🙏

  • @BaljitSingh-bo5hf
    @BaljitSingh-bo5hf Год назад +16

    Khush raho
    Proud to be Punjabi

  • @Australianvlog101
    @Australianvlog101 Год назад +12

    Zebi hanjra❤baut hi soojwaan banda hai dimag to v baut tej ae… sirra ae Punjabi gabroo..

  • @satnambhatti7665
    @satnambhatti7665 Год назад +9

    Proud to be Punjabi 💪

  • @GJ-yx1nb
    @GJ-yx1nb Год назад +13

    Zaibi and Dhillion both have great zazba for punjabi language. Both of you are doing great fight for Punjabi language

    • @chadhar7773
      @chadhar7773 Год назад

      ਜਜ਼ਬਾ ਹੁੰਦਾ ਵੀਰੇ ਜ਼ਜ਼ਬਾ ਨਹੀਂ ਹੁੰਦਾ

  • @lakhwindersingh9429
    @lakhwindersingh9429 Год назад +5

    Very good punjabi nu maan den layi sukriya mehrbani great job

  • @ramansingh1221
    @ramansingh1221 Год назад +11

    O bai mera bda dil karda lehnde punjab auon nu,, ethe aa ke avde bharawa nu jaffian paon da
    ❤❤❤❤

    • @Jutt-Khaara
      @Jutt-Khaara Год назад

      Aa jo fer, dair kyu aa? G Aaya Noo n welcome.💓

    • @ramansingh1221
      @ramansingh1221 Год назад

      @@Jutt-Khaara pehli gall ta bai tera bhut bhut shukriya vi tu menu reply ditta,,, tere reply karn nal menu apnapan mehsoos hoeya 🙏🙏
      Dooji gall yarr eni aukaat hai nhi paise pakho vi passport bnwa lwa ate visa lgwa ska
      Prr rabb di mehar hoi ta ik din jaroor awaga ❤❤❤❤❤❤

    • @Jutt-Khaara
      @Jutt-Khaara Год назад

      @@ramansingh1221 Rab tere te mer kare pai. Koi gal ni changa marra waqt bande te aa janda. Tu bas rada paka rakhi. Jad Pakistan aun da program howe jaroor dasi tenu Pakistan de sair me kerwao ga. Sardar G. Tuhada pind kehra WA?

    • @ramansingh1221
      @ramansingh1221 Год назад

      @@Jutt-Khaara zila bathinda bai ji

  • @rattandhaliwal
    @rattandhaliwal Год назад +8

    Hanjra is lion for mother language . Hanjra veer zindabad.

  • @laddisingh2194
    @laddisingh2194 Год назад +11

    Punjab Punjabi zindabad

  • @karamjitsingh6505
    @karamjitsingh6505 Год назад +5

    ਬਹੁਤ ਅੱਛਾ । ਅਜਿਹੀਆਂ ਗੱਲਾਂ ਬਾਤਾਂ ਜਾਰੀ ਰੱਖੋ ਜੀ

  • @jaisinghsekhon7
    @jaisinghsekhon7 Год назад +9

    We salute you brother from chadta Punjab

  • @Gurlove0751
    @Gurlove0751 Год назад +5

    Bahut vadia effort aa Lehnde Punjab valiyan de.
    Charda Punjab tohanu Piyar karda Mitroo. Khush raho

  • @deepsinghkhalsa7722
    @deepsinghkhalsa7722 Год назад +6

    ਦਿੱਲ ਖੁਸ਼ ਹੋ ਗਿਆ ਵੀਰੋ ਅਪਣੇ ਵੀਰਾਂ ਦੀਆਂ ਗੱਲਾਂ ਸੁਣ ਕੇ❤

  • @rsingh3453
    @rsingh3453 7 месяцев назад +1

    Nasir Dhillon and zaiby Hanjra tusi punjabi Zuban nu Prmote ( Lokan nu awareness) karn Lai tuhada dillon Shukria, Allah tuhanu khush Rakhey, jio 🙏

  • @user-nm4im3ri8q
    @user-nm4im3ri8q Год назад +15

    ਜਿਉਂਦੇ ਰਹੋ ਮਾਂ ਬੋਲੀ ਦੇ ਲਾਡਲਿਓ।

  • @AdnanRajput_202
    @AdnanRajput_202 Год назад +2

    Zindabad Punjabi✌️💖🇵🇰

  • @ravisethi1882
    @ravisethi1882 Год назад +22

    Proud to be punjabi

  • @bachitervirk
    @bachitervirk Год назад +4

    Panjab Zindabaad Panjabiyat Zindabaad...
    Cast Religion Baad Diyan Gallan Ne Pehla Aapa Saare Panjabi Aa❤
    Love From Indian Occupaid Panjab 💚

  • @JaswantSinghsidhu384
    @JaswantSinghsidhu384 Год назад +6

    Hanjar bhai ji Nasir Bhai ji satsir akal 🙏🙏
    India Punjab Ludhiana sa 🇮🇳🇮🇳

  • @user-ge3yu8ls2o
    @user-ge3yu8ls2o Год назад +2

    ਹੰਝਰਾ ਵੀਰ ਤੇ ਨਾਸਿਰ ਢਿੱਲੋਂ ਵੀਰ ਬਹੁਤ ਬਹੁਤ ਧੰਨਵਾਦ ਤੁਸੀਂ ਲਹਿੰਦੇ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਲਈ ਹੰਭਲਾ ਮਾਰ ਰਹੇ ੳ ਜਿਉਂਦੇ ਵਸਦੇ ਰਹੋ ਵੀਰੋ 🙏🙏

  • @DharminderSingh-iu3qc
    @DharminderSingh-iu3qc Год назад +3

    ਬਹੁਤ ਵਧੀਆ ਲਹਿੰਦੇ ਪੰਜਾਬ ਵਾਲਿਓ
    ਬਸ ਲੱਗੇ ਰਹਿਉ ਮਾਂ ਬੋਲੀ ਦੀ ਸੇਵਾ ਕਰਨ

  • @sukhdevsingh617
    @sukhdevsingh617 Год назад +2

    ਬਹੁਤ ਵਧੀਆ ਵਿਚਾਰ ਨੇ ਤੁਹਾਡੇ ਜੀ ਸੁਣ ਕੇ ਵਧੀਆ ਲੱਗਾ

  • @Australianvlog101
    @Australianvlog101 Год назад +6

    Dil khush kar ta kaash asi Lahore hi parde hunde. ❤❤

    • @Jutt-Khaara
      @Jutt-Khaara Год назад

      Welcome n G Aaya Noo.aa jo fer.

  • @raghbirsinghdhindsa3164
    @raghbirsinghdhindsa3164 26 дней назад

    ਪੰਜਾਬੀਆਂ ਦੀ ਕੁਲ਼ ਦੁਨੀਆਂ ਵਿੱਚ ਧਾਂਕ ਹੈ।ਬਹੁਤ ਹੀ ਕੀਮਤੀ ਵਿਚਾਰ ਵਟਾਂਦਰਾ ਸੁਣਨ ਦਾ ਮੌਕਾ ਮਿਲਿਆ ਹੈ।ਤੁਸੀਂ ਸਾਰੇ ਹੀ ਚੰਗੇ ਪੜ੍ਹੇ ਲਿਖੇ ਜਾਪਦੇ ਹੋ

  • @gurinderjitnagra7199
    @gurinderjitnagra7199 Год назад +5

    God bless you Punjabio

  • @kulwantkaljharani5348
    @kulwantkaljharani5348 Год назад +5

    Proud to be punjabi
    Good job veer ji
    Lagei raho ji

  • @imranmehmood95
    @imranmehmood95 Год назад +6

    Proud to be Punjabi. I am from Pakistan. And believe you me I have learned Gurmukhi as well. I some how I feel proud to learn Gurmukhi. Love Punjabi ❤❤❤❤

  • @SandeepSingh-yw5xb
    @SandeepSingh-yw5xb Год назад +1

    Good interview... Shabash shero.. jagadi zameer waali quoman zinda rehnidiyan ne!! sutti zameer diyan quoman, hamesa sutti hee rehndiyan ne!!

  • @Kabaddi-751-ale
    @Kabaddi-751-ale Год назад +3

    Zaibi veer waheguru chardikla vich rakhn 🙏🙏🙏🙏🙏🙏🙏🙏🙏🙏😘😘😘😘😘😘😘😘😘😘from punjab dera baba nanak Gurdaspur

  • @pardeepsinghkhera7033
    @pardeepsinghkhera7033 Год назад +1

    Wah Bai g wah tusi bohut sohna kamm kar rahe o. Jindabad panjabi

  • @adgaming2042
    @adgaming2042 Год назад +12

    Inshallah in the future I will return to Punjab as an established Lawyer from UK and demand change in my land
    Edit: I do currently live in London and studying Law at a top University

  • @gurvindersinghbawasran3336
    @gurvindersinghbawasran3336 Год назад +3

    Vero aapa nu Maan hai Punjabi hown te,,,, Sadi maa boli Punjabi hai ❤️

  • @amardeepsingh8637
    @amardeepsingh8637 Год назад +4

    Baiji full Punjabi personality

  • @mrbhattilegend80
    @mrbhattilegend80 Год назад +1

    Sanu apni Punjabi juban te mann va or tusi vadia gall karde Ho dhillon hanjar paji rab lambi Umar kare

  • @FlameSingh
    @FlameSingh Год назад +19

    Despite any religion , punjabi language is language of braves

  • @nirvailgill1615
    @nirvailgill1615 Год назад +1

    ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਸਦਾ ਖੁਸ਼ ਰੱਖੇਂ

  • @Ranjitji2494
    @Ranjitji2494 Год назад +5

    Talktive on punjabi language sweet voice of everyone and in backround lissom the voice of crow sparose and many more 🐦🐦🕊️🕊️🐦 am truly told it it touch every punjabi heart

  • @rattandhaliwal
    @rattandhaliwal Год назад +1

    Dhillon Saab tusin Pakistani veer hi Punjabi maa boli nu bacha sakde ho.ho.Hanjra veer jadon Punjabi bolda mainu aidan lagda mein apne Pind de bande naal gal kar raha haan.meray Pind di boli eh 101/ percent veer bol raha hai. Hats off Veero.

  • @sonusharma-rc7zl
    @sonusharma-rc7zl Год назад +4

    Dhillon veer ji... Bhut bhut shukriya for your series.. Loved every episodes of your channel

  • @Sandhu_Jatt2471
    @Sandhu_Jatt2471 Год назад +12

    Punjabi lehar Love from punjab India jionde vasde raho veero

  • @KhurramShahzad-lz5bp
    @KhurramShahzad-lz5bp Год назад +2

    Bohat wadia veer 💖 wasda raway PUNJAB ty wasday rehan PUNJABI 🙏 maa Boli Punjabi Zindabad 💖💖💖

  • @hardipsingh8839
    @hardipsingh8839 Год назад +5

    Bohut hi vadiya bro bs eho jehi debates Sade vich honi bohut hi jyada jaroori hai oh paveh India hove ya Pakistan ch hove. Bs yaad rakhyo assi Punjabi ne te Punjabi sadi maa booli si hai te rahugi teh sada sareya da apni maa booli nu bachoon da farz Banda hai. Dhillon sahab bohut hi vadiya uprala kiya hai tusi. Eho jehe problems hor vi baynoo ji. Well done bro. Love from Haryana, India. 🙏 🙏

  • @rajinderdhillon759
    @rajinderdhillon759 Год назад +2

    ਗੈਂਟ ਗੱਲ਼ ਬਾਤ ਹਆ ਵੀਰ ਜੀ

  • @balwindersingh-zh6oi
    @balwindersingh-zh6oi Год назад +4

    ਬਹੁਤ ਵਧੀਆ , ਢਿੱਲੋਂ ਵੀਰ ਸਾਡੀ ਬੋਲੀ ਸੱਭ ਤੋਂ ਮਿੱਠੀ ਹੈ

  • @Itsuhsikhworld
    @Itsuhsikhworld Год назад +1

    Punjab vich eho je heere jam de hi rehn ge. Jiyo punjabi sher puttar.

  • @jasssandhu691
    @jasssandhu691 Год назад +3

    bahut sohna bai g sukar aa allha da koi tan punjab punjabi di gall karda

  • @saddu.111
    @saddu.111 Год назад +2

    Excellent Interview,proud to be Punjabi but I want to add ,that a Punjabi is proud of his language only till the time he is not educated enough.The moment he gets higher rank or education he forgets Punjabi. In India Bangalis , Assmees, oriya, telgu ,Tamil , speak and teach their children their mother toung but we Punjabis are divided on religion

  • @XEnFarmer1974
    @XEnFarmer1974 Год назад +6

    Jionde raho veero

  • @sukhjindersingh9179
    @sukhjindersingh9179 Год назад +4

    Keep it up dhillon sahib tell your people Punjabi is ,3,Rd lenguage in Canada we love respect baba bulle shah baba seikh fareed whose teachings also come in Giani PhD etc

  • @jarnailchahal8891
    @jarnailchahal8891 Год назад

    Bahut bahut sohani galbaat , jeonde vsde reho Punjabi maa boli d sewa krde reho.

  • @paramsinghkaila882
    @paramsinghkaila882 Год назад +3

    Nice video 👌👌👌👌👌❤We are all one 🇮🇳🇵🇰❤🙏 love From PUNjAB Nakodar ❤️🙏✊

  • @gurwantsingh5068
    @gurwantsingh5068 Год назад +2

    Dil ton Salute karda han Nasir Paji Ziubi Veer te hor Sare Veeran nu, Bahut Khoob - bahut Aala Gal - Baat suni bahut Vadiya lagga, Dil ton Duva hai Rab tuhanu hamesha Chardikla ch Rakhe Love you............!!!!!!!!!

  • @sukhpalsinghpunjabi6293
    @sukhpalsinghpunjabi6293 Год назад +3

    Asl punjabi oh hi hai jo apni maa boli nu ,virse nu sabhh k rakhya. 🙏🏻👍🏻