Pakistan Tour Part 2 ~An Interview with Nasir Dhillon ~ Mintu Brar ~ Pendu Australia Episode 242

Поделиться
HTML-код
  • Опубликовано: 2 ноя 2024

Комментарии • 156

  • @SukhwinderSingh-hq1oe
    @SukhwinderSingh-hq1oe Год назад +41

    ਦੋ ਹੀਰੇ ਬੰਦੇ ਇਕੱਠੇ ਹੋਏ ਆ ਅੱਜ 🙏🙏🙏🙏

  • @yarasingh4040
    @yarasingh4040 Год назад +11

    ਨਾਸਿਰ ਸਾਹਬ ਤੁਸੀੰ ਸਾਡੇ ਆਪਣੇ ਹੋ, ਮਾਣ ਹੈ ਤੁਹਾਡੇ ਤੇ। ਧੰਨਵਾਦ ਮਿੰਟੂ ਬਰਾੜ ਜੀ ਦਾ ਵੀ।

  • @Kaurpabla3495
    @Kaurpabla3495 Год назад +10

    ਦੋਨੋਂ ਵੀਰ ਪਿਆਰ ਬੀਜ਼ ਰਹੇ ਹੋ ਖੁਸ਼ੀਆਂ ਜਰੂਰ ਉਗਣਗੀਆਂ 💐

  • @mohanaujlainfotainmentlive7422
    @mohanaujlainfotainmentlive7422 Год назад +10

    ਨਾਸਿਰ ਢਿੱਲੋਂ ਅਜੀਮ ਸ਼ਖਸੀਅਤ ਜਿਨ੍ਹਾਂ ਦੇ ਲਾਜਵਾਬ ਮਿਹਨਤ ਤੇ ਦਿਲੌ ਅਣਵੰਡੇ ਪੰਜਾਬ ਦੀਆਂ ਯਾਦਾਂ ਹੀ ਜਿਉਣ ਯੌਗੇ ਕਰਤੇ

  • @sharpshooter9205
    @sharpshooter9205 Год назад +8

    Pakistan vale bhut pyar karde aa india valya nu so apa vi puri respect krye Pakistan vale bhrava di❤❤

  • @Hararyoukoz3106
    @Hararyoukoz3106 Год назад +8

    I am from Hindi state,I can't understand Punjabi language very well,but I understand the language of humanity and love, hatts of to nasir Bhai

  • @parmindersingh4267
    @parmindersingh4267 Год назад +9

    ਕਰੀਂ ਰੱਬਾ ਕਰੀਂ ਮੇਲ ਕਦੀ ਦਿੱਲੀ ਤੇ ਲਾਹੌਰ ਦਾ🙏🙏

  • @KuldeepSingh-cx2iq
    @KuldeepSingh-cx2iq Год назад +8

    ਮਿੰਟੂ ਜੀ ਨਾਸਿਰ ਢਿੱਲੋਂ ਸਾਹਬ ਜੀ ਬਹੁਤ ਵਧੀਆ ਗੱਲਾਂ ਸੁਣੀਆਂ ਬਹੁਤ ਚੰਗਾਂ ਲਗਿਆ ਢਿੱਲੋਂ ਸਾਹਬ ਨੂੰ ਕਾਫੀ ਦੇਰ ਤੋਂ ਸੁਣ ਰਹੇ ਹਾ ਮਿੰਟੂ ਜੀ ਨੂੰ ਥੋੜੇ ਸਮੇਂ ਸਾਡੇ ਸਾਰਿਆਂ ਵਲੋਂ ਪਿਆਰ ਭਰੀ ਸਤਿ ਸਿਰੀ ਆਕਾਲ ਅਸੀਂ ਵੀ ਅਰਦਾਸ ਕਰਦੇ ਹਾਂ ਦੂਰੀਆਂ ਘੱਟ ਹੋਣ ਹਦਾਂ ਸਰਿਹਦਾਂ ਸਰਕਾਰਾਂ ਨੂੰ ਮੁਬਾਰਕ ਹੋਣ ਪਰ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਹੋਵੇ ਕਿੰਨਾਂ ਚੰਗਾ ਹੋਵੇ ਬਹੁਤ ਸੋਹਣਾਂ ਉਪਰਲਾ ਹੈ ਵਿਛੜੇ ਮਿਲਦੇ ਨਾਲ ਆਸੀਸਾਂ ਵੀ ਮਿਲਦੀਆਂ ਹਨ ਧੰਨਵਾਦ ਦੋਵਾਂ ਭਰਾਂਵਾ ਦਾ ਪਿੰਡ ਦੋਸਾਂਝ ਮੋਗਾ

  • @staycool9049
    @staycool9049 Год назад +10

    ਨਾਸਿਰ ਸਾਹਿਬ ਬਾਬਾ ਨਾਨਕ ਤੁਹਾਡੀ ਆਸ ਜ਼ਰੂਰ ਪੂਰੀ ਕਰਨਗੇ 🤝

  • @karpalsingh7235
    @karpalsingh7235 Год назад +8

    ਪਿਆਰ ਹੀ ਪਿਆਰ ਦੇਖਣ ਨੂੰ ਮਿਲਦਾ ਹੈ ਨਾਸਰ ਢਿੱਲੋਂ ਜੀ ਤੇ ਲਵਲੀ ਵੀਰ ਜੀ ਸਭ ਪਰਿਵਾਰ ਨੂੰ ਮਿਲਦੇ ਰਹੇ

  • @dheerusamra6200
    @dheerusamra6200 Год назад +8

    ਸਤਿ ਸ਼ੀ ਅਕਾਲ ਜੀ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏

  • @jagseernumberdar8827
    @jagseernumberdar8827 Год назад +2

    ਬਿਲਕੁਲ ਸਹੀ ਗੱਲ ਐ ਜੀ ਨਾਸਿਰ ਢਿੱਲੋਂ ਸਾਬ੍ਹ ਦੀਆਂ ਜਿੰਨੀਆਂ ਵੀ ਵੀਡੀਓਜ਼ ਨੇ ਦਿਲ ਨੂੰ ਟੁੰਬਣ ਵਾਲੀਆਂ,ਮਨ ਮੋਹ ਲੈਂਦੀਆਂ ਨੇ ਜੀ , ਧੰਨਵਾਦ ਜਗਸੀਰ ਸਿੰਘ ਨੰਬਰਦਾਰ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਪੰਜਾਬ

  • @RavinderSingh-i6p
    @RavinderSingh-i6p 9 месяцев назад +1

    ਨਾਸਿਰ ਸਾਹਬ ਤੁਸੀੰ ਸਾਡੇ ਆਪਣੇ ਹੋ, ਮਾਣ ਹੈ ਤੁਹਾਡੇ ਤੇ। god bless u

  • @jagatkamboj9975
    @jagatkamboj9975 Год назад +3

    ਲਵ ਯੂ ਪਾਕ ਪੰਜਾਬੀ ਵੀਰੋ ਤੇ ਭੈਣੋ ਰਲ ਕੇ ਰਹੋ

  • @gurjitsinghgurjit5111
    @gurjitsinghgurjit5111 Год назад +3

    Salama a lekim

  • @manjitsinghksw4046
    @manjitsinghksw4046 Год назад +3

    ਸਿਰਫ਼ ਸਰਹੱਦਾਂ ਖੁੱਲ ਜਾਣ, ਲੋਕ ਇੱਕ ਦੂਜੇ ਨੂੰ ਮਿਲ ਸਕਣ, ਵੀਜ਼ੇ ਆਸਾਨੀ ਨਾਲ ਮਿਲਣ।
    ਏਨਾ ਹੀ ਹੋ ਜਾਵੇ ਤਾਂ ਕਾਫ਼ੀ ਹੈ। ਦੋਵੇਂ ਮੁਲਕ ਸਲਾਮਤ ਰਹਿਣ।
    ਅਸੀਂ ਕਈ ਵਾਰ ਜਜ਼ਬਾਤੀ ਹੋ ਕੇ ਇੱਕ ਹੋ ਜਾਣ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਾਂ।
    ਇਸ ਨਾਲ ਇੱਕ ਗਲਤ ਸੁਨੇਹਾ ਜਾ ਸਕਦਾ ਹੈ।
    ਯਾਦ ਰੱਖੀਏ ਕਿ ਦੋਵੇਂ ਮੁਲਕਾਂ ਨੇ ਇੱਕ ਨਹੀਂ ਹੋਣਾ ਹੈ।
    ਬੱਸ ਨਫ਼ਰਤ ਖਤਮ ਕਰਨੀ ਹੈ, ਆਪਸੀ ਸਾਂਝ ਵਧਾਉਣੀ ਹੈ ਜੀ।

  • @harjitsingh7787
    @harjitsingh7787 Год назад +2

    ਘੈਂਟ ਬੰਦੇ ਦੋਨੋਂ ਹੀ ਬਾਈ

  • @jasvirbhangu3736
    @jasvirbhangu3736 Год назад +2

    Jinde raho veero rab tuhadi murad puri kare

  • @MOR.BHULLAR-PB05
    @MOR.BHULLAR-PB05 Год назад +5

    ਪੇਂਡੂ ਅਸਟ੍ਰੇਲੀਆ ਦੇ ਸਾਰੇ ਪਰਿਵਾਰ ਨੂੰ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @sarabjitsinghsoora5616
    @sarabjitsinghsoora5616 Год назад +11

    Real Talk and more closer to the reality...!! God bless you both brothers...😍

  • @3HLS
    @3HLS Год назад +8

    Respect from Pakistan

  • @sarajmanes4505
    @sarajmanes4505 Год назад +3

    Nasir Dhillon Saab Mintu Brar Saab Sat Shri Akal Ji Lajawab Program Jiode Vasde Raho Rab Rakha Dhanwad Ji 🙏🙏👌👌👍👍👏👏

  • @jagsirchahal9357
    @jagsirchahal9357 Год назад +3

    ਸਹੀ ਗੱਲ ਹੈ✌ ਇੰਡੀਆ ਤੇ ਪਾਕ 👍

  • @khattramotorsirhind4154
    @khattramotorsirhind4154 Год назад +1

    ਨਾਸਿਰ ਵੀਰ ਰੱਬ ਹੀ ਏ

  • @kulmindersingh80
    @kulmindersingh80 Год назад +7

    NASIR DHILLON ZINDABAD
    🙏 THANKS FOR YOUR GREAT 👍 WORK / JOB / SERVICE ❤️

  • @paramsidhu4190
    @paramsidhu4190 Год назад +3

    ਦੋਵੇਂ ਵੀਰਾਂ ਨੂੰ ਿਪਅਾਰ ਭਰੀ ਜਫ਼ੀ

  • @narulapatto5234
    @narulapatto5234 Год назад

    ਪਿਆਰ ਦੇ ਬੀਜ ਬੀਜਣ ਵਾਲਿਓ ਸੱਚੀ ਸੁਚੀ ਸੋਚ ਵਾਲਿਓ ਵਾਹਿਗੁਰੂ ਤਰੱਕੀਆ ਤੰਦਰੁਸਤੀਆ ਬਖਸ਼ਣ

  • @jobanjitsingh7563
    @jobanjitsingh7563 Год назад +4

    Rab lambia umraa kre Dove veera dia

  • @indersinghpurewal6429
    @indersinghpurewal6429 Год назад +3

    Love you Dhillon Sahb

  • @harrydeol6718
    @harrydeol6718 Год назад +3

    Kya baat a bai ji god bless you both. 🙏

  • @singhrasal8483
    @singhrasal8483 Год назад +2

    Nasir ji blessings
    Mintu ji
    Gndu asr

  • @GurpreetSingh-fr7zn
    @GurpreetSingh-fr7zn Год назад +1

    Nasir Dhillon veer tusi bhut vadiya kmm kar rahe ho waheguru mehar kre main Gurpreet Singh Dhillon punjab Ferozepur

  • @gkour6618
    @gkour6618 Год назад +3

    ਇਕ ਪਹਾੜ ਦੂਜੇ ਪਹਾੜ ਨੂੰ ਨਹੀਂ ਮਿਲ ਸਕਦਾ ਇਨਸਾਨ ਇਨਸਾਨ ਨੂੰ ਕਿਸੇ ਮੋੜ ਤੇ ਮਿਲ ਜਾਦਾ ਹੈ ਵਿਛੋੜਾ ਅਲਾ ਅਕਾਲਪੁਰਖ ਕਿਸੇ ਦਾ ਨਾਂ ਕਦੇ ਨਾ ਪਾਵੇ । ਇਹ ਬਾਡਰ, ਇਹ ਵੰਡੀਆਂ ਨਫਰਤੀਆ, ਖੋਟੀ ਸੋਚ ਵਾਲਿਆਂ ਪਾਈਆਂ,ਤੇ ਹੁਣ ਵੀ ਉਸਤੋਂ ਜ਼ਿਆਦਾ ਪਾ ਰਹੇ ਹਨ

  • @gaganpreetgagan3511
    @gaganpreetgagan3511 Год назад +3

    Nasir Dhillon 22 nice 22

  • @ParamjitSingh-ok8he
    @ParamjitSingh-ok8he Год назад +2

    ਬਹੁਤ ਖਾਸ ਬੰਦੇ ਦੀ ਖਾਸ ਮੁਲਾਕਾਤ ਹੈ। ਮਿੰਟੂ ਬਰਾੜ ਜੀ ਤੁਹਾਡੀਆਂ ਵਿਡੀਓ ਪਹਿਲਾਂ ਵੀ ਬਹੁਤ ਗੰਭੀਰ ਵਿਸ਼ਿਆਂ ਤੇ ਹੁੰਦੀਆਂ ਹਨ ਅਤੇ ਅੱਜ ਦੀ ਵਿਡੀਓ ਵੀ ਤੁਹਾਡੀ ਸਰਗਰਮੀਆਂ ਦੇ ਹਾਣ ਦੀ ਹੈ।

  • @baljindersingh7802
    @baljindersingh7802 11 месяцев назад +1

    Waheguru ji Waheguru ji Waheguru ji Waheguru ji Waheguru ji

  • @shekhartalwandi8245
    @shekhartalwandi8245 Год назад +4

    ਬਹੁਤ ਵਧੀਆ ਉਪਰਾਲਾ ਮਿੰਟੂ ਵੀਰ। ਸਵਾਦ ਆ ਗਿਆ ਇੰਟਰਵਿਊ ਸੁਣ ਕੇ। ਨਾਸਿਰ ਵੀਰ ਵੀ ਸਾਡਾ ਹੀਰੋ ਹੈ। ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ 🌴

  • @gsrana9893
    @gsrana9893 Год назад +2

    We all are one

  • @NirmalSingh-ym3qu
    @NirmalSingh-ym3qu Год назад +1

    Thank you Nasir Dhillon Sahab 🙏🙏

  • @Punjabilehar6
    @Punjabilehar6 Год назад +4

    ❤️🙏🏻

  • @Australianvlog101
    @Australianvlog101 Год назад +3

    Baut vadiya gallan kitia

  • @mantejdhillon3728
    @mantejdhillon3728 Год назад +2

    ਮੁੰਡਾ ਵਾਹਲਾ ਬੀਬਾ

  • @yadwindersingh9264
    @yadwindersingh9264 Год назад +4

    Sat sri akal Chotey veer God bless you Very good job

  • @driverslovers1013
    @driverslovers1013 Год назад +1

    नासिर पाआ‌ जी‌ सलाम‌ दीलो‌ सलाम

  • @MVR12313
    @MVR12313 10 месяцев назад +1

    Great person nasir dhillon

  • @abmaan5288
    @abmaan5288 Год назад +2

    Real hero nasir dhillon

  • @Baaz-ue5yw
    @Baaz-ue5yw Год назад +1

    Nic dhllon

  • @alvinsingh1438
    @alvinsingh1438 Год назад

    Bahut vadhiya uprala hai, bichhareyan nu milaon di.Sharagha yog kadam hai.

  • @deepthink1610
    @deepthink1610 Год назад +2

    ਜਿਉਂਦੇ ਵੱਸਦੇ ਰਹੋ ਦੋਨੋ

  • @mabbastayyab5354
    @mabbastayyab5354 Год назад +6

    Veer je ma ve Pakistan Punjab Jhang to belong kr D. A Mera grand mother and grandfather ve India frouzpour to 1947 de jung da Wich Pakistan Punjab migration kite se.hon 2 year ho gy ha Un ke death ko.souno O India da bara information gal bat we das da se Mere life da dream A ka ma India Punjab visit lazime krna A.I love India Punjab .

  • @partapsingh6447
    @partapsingh6447 Год назад +2

    ਬਹੁਤ ਵਧੀਆ ਜੀ

  • @baldevkanda7041
    @baldevkanda7041 Год назад +2

    Good nolage Mintu Brar je

  • @nishanaulakh7664
    @nishanaulakh7664 Год назад +3

    Sat sri akal veera nu 🙏🙏 🌹

  • @bhupender537
    @bhupender537 Год назад +1

    Parle Jatt nu idhrle Jatt walo salaam

  • @BaljitSingh-mt2fh
    @BaljitSingh-mt2fh Год назад +2

    ❤we love Pakistan from Punjab jalandhar 👍🙏

  • @r.jawandha5343
    @r.jawandha5343 Год назад +1

    Good Bai ji Nasir veer 👍🙏

  • @karamjitsinghsalana4648
    @karamjitsinghsalana4648 Год назад +1

    Lov u veer

  • @kulwindersinghsandhu2003
    @kulwindersinghsandhu2003 6 месяцев назад

    ਬਹੁਤ ਵਧੀਆ

  • @Rupinderkaur-fb3xi
    @Rupinderkaur-fb3xi 5 месяцев назад

    Nasir veer nea boht vadia kam karde

  • @satnambawa0711
    @satnambawa0711 Год назад +1

    बहुत वदीया जी।🙏मै पहलां नहीं सी जानदा ऐना नूं। जान के बहुत वदीया लगया। शानदार वीडियो जी।
    शेखुपुरा, साढे बुजुर्ग ऐथों आए सी ,जिकर सुण के बहुत वदीया लगया। 👌

  • @harvinderghuman8693
    @harvinderghuman8693 Год назад +1

    Bahut vadiya aa Sach Hai ki Dono side da lok ek dusra nu bahut pasand karda na kewal politician ek dusra nu larana Chanda na bahut vadiya Barar ji

  • @kuldeepSingh-nh8up
    @kuldeepSingh-nh8up Год назад +2

    Good,DoBharaMile..BrarMintu..DhillonNasirGodBlessYou.

  • @KuldeepSingh-qq5vi
    @KuldeepSingh-qq5vi Год назад +2

    Nashir bhai saab waheguruji aap utte mehar karan ji🎉🎉🎉🎉

  • @sukhwindersinghdhaliwal9851
    @sukhwindersinghdhaliwal9851 Год назад

    ਪੰਜਾਬ ਜਿੰਦਾਬਾਦ

  • @kksandhu1779
    @kksandhu1779 Год назад +2

    Sat sari akal 🙏

  • @SSBrar-zn1pq
    @SSBrar-zn1pq Год назад +3

    Weldone Brar Sahib

  • @jiwanjsingh7460
    @jiwanjsingh7460 Год назад +1

    Beautiful beautiful video Veerji.

  • @jobanjitsingh7563
    @jobanjitsingh7563 Год назад +2

    Boht vdia ji

  • @amardeepsinghbhattikala189
    @amardeepsinghbhattikala189 Год назад +2

    Sat shri akal dowe veera nu and salute aw soch nu

  • @sonugill5049
    @sonugill5049 Год назад +1

    Good veer ji 🙏

  • @rajivagnihotri104
    @rajivagnihotri104 Год назад +2

    bahut wadhya galbat ji ❤️

  • @sharanpalsingh9922
    @sharanpalsingh9922 Год назад +1

    Great episode minto 22 g

  • @mastansinghshant4691
    @mastansinghshant4691 Год назад +1

    Sat shree akal ji 🙏🇮🇳🙏❤

  • @balrajsingh4182
    @balrajsingh4182 Год назад +2

    Very nice ji bahut wadhia ji

  • @roshansingha8625
    @roshansingha8625 Год назад

    Nasir dillon da bahut ahsaan dono punjaba utte hai, jionde raho,

  • @gurveerdhillon9268
    @gurveerdhillon9268 Год назад +4

    Very good 👍👍

  • @HarpreetSingh-bx7ln
    @HarpreetSingh-bx7ln Год назад +3

    ਚੜ੍ਹਦਾ ਤੇ ਲਹਿੰਦਾ ਇਕਠੇ ਕਰਦੀਤੈ

  • @amritvirk7822
    @amritvirk7822 Год назад +4

    We are punjabi we belong to punjab 🤝

  • @nirmallakha1019
    @nirmallakha1019 Год назад

    Vadia bhhaji Interview thanks

  • @pachitarsingh9580
    @pachitarsingh9580 Год назад +1

    Bahut vadhia 🙏

  • @randhirrandhawa6714
    @randhirrandhawa6714 Год назад +4

    bhaut vadia interview 👌👌🙏

  • @gurmailbenipal918
    @gurmailbenipal918 Год назад +1

    Nasar Dhilon vadhia Insan He Ina Sarkarana ne puare pae hoe han

  • @gursangamsingh11
    @gursangamsingh11 Год назад +3

    🙏🏻👍🏻☺

  • @sukhrandhawa4766
    @sukhrandhawa4766 Год назад +3

    Very nice interview.. Thanks Pendu Australia Team

  • @GurjinderSinghbrar-t9k
    @GurjinderSinghbrar-t9k 9 месяцев назад +1

    Good man

  • @gurmaan6363
    @gurmaan6363 Год назад +1

    Well done

  • @nirmallakha1019
    @nirmallakha1019 Год назад

    Very good bhaji

  • @kulwant747
    @kulwant747 Год назад +2

    Good

  • @jagdeepdhillon5425
    @jagdeepdhillon5425 Год назад

    Good job 22.G

  • @gurmeetsingh3869
    @gurmeetsingh3869 Год назад +3

    Very Nice

  • @jeewanjot5382
    @jeewanjot5382 Год назад +3

    Good job 👏

  • @harpreetsandhu7812
    @harpreetsandhu7812 Год назад +1

    Nasar brother good job 👏👏

  • @gursharankaur3479
    @gursharankaur3479 Год назад

    Good👍 God bless🙏🙏 everyone🙏🎉🎉

  • @gurmeetsinghdhillon1900
    @gurmeetsinghdhillon1900 Год назад +3

    Nice talk.Carry on bro.

  • @dharmindersingh1523
    @dharmindersingh1523 Год назад +1

    👍🙏

  • @daljitsingh9290
    @daljitsingh9290 Год назад +1

    So nice 👍

  • @omprakashniryal5765
    @omprakashniryal5765 7 месяцев назад

    God bless him.
    Continue your sincere efforts to join the families separated during the partition and cultivating the sense of love among the people of both countries.
    Keep it up.
    All the best.

  • @gurvirsingh4104
    @gurvirsingh4104 Год назад +2

    Nice episode mintu bhaji and Nasir bhaji ... hor v Pakistan wale episodes upload kro deo bhaji .. data tuhade kol bohut peya aa eh pta aa mainu ....

    • @penduaustralia
      @penduaustralia  Год назад +1

      Bas ji hun lagatar aa rahe hann episodes....

  • @kabalrandhawa5649
    @kabalrandhawa5649 Год назад +4

    🙏🙏🙏👌

  • @NirmalSingh-bz3si
    @NirmalSingh-bz3si Год назад +1

    Dhllon.sahib.ssa.ma.paliale.to...bahut.vadhya.km.kr.rhe.o...