ਤਣਾਅ ਅਤੇ ਘਬਰਾਹਟ ਤੋਂ ਬਾਹਰ ਆਉਣ ਲਈ ਇਹ ਇੰਟਰਵਿਊ ਵੇਖੋ l Dr. Amarbir Singh l Gurdeep Grewal l B Social

Поделиться
HTML-код
  • Опубликовано: 22 дек 2024

Комментарии • 370

  • @worldworld6992
    @worldworld6992 2 года назад +12

    ਡਾਕਟਰ ਸਾਹਿਬ ਰੱਬ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @vicharadavehda9951
    @vicharadavehda9951 2 года назад +24

    ਇਹ ਸਹੀ ਆ ਜਿਹੜੇ ਮਾਂ ਪਿਓ ਬੱਚਿਆਂ ਨਾਲ ਸ਼ਾਮ ਨੂੰ ਬੈਠ ਕੇ ਰੋਟੀ ਖਾਂਦੇ ਆ ਘੰਟਾ ਗੱਲ ਬਾਤ ਕਰਦੇ ਆ ਉਹਨਾਂ ਦੇ ਬੱਚੇ ਬਹੁਤ ਘੱਟ ਗਲਤ ਰਾਹ ਜਾਂਦੇ ਆ। ਇਹ ਮੈਚ ਅਪਣਾ ਆਲੇ -ਦੁਆਲੇ ਦੇ ਪਰਿਵਾਰਾਂ ਚ ਦੇਖਿਆ

  • @MNaviSingh
    @MNaviSingh Год назад +1

    ਅੱਜ ਪੰਜਾਬ ਨੂੰ ਇਹੋ ਜਿਹੀਆਂ ਗੱਲਾਂ ਹੀ ਬੱਚਾ ਸਕਦੀਆ ਹਨ

  • @bhavjeett
    @bhavjeett 2 года назад +26

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਨੇ ਇਹਨਾਂ ਨਾਲ ਇਕ ਹੋਰ ਇੰਟਰਵਿਊ ਜਰੂਰ ਕਰਨਾ ਭੈਣ ਜੀ 🙏🏻

  • @DavinderKaur-ny4xb
    @DavinderKaur-ny4xb 10 месяцев назад +1

    Thanks Dr sahib and Gurdeep ਕੌਰ madam

  • @kuldeepkaur3809
    @kuldeepkaur3809 2 года назад +19

    ਬਹੁਤ ਵਧੀਆ ਵਿਚਾਰ nature ਨਾਲ ਨੇੜਤਾ ਸੱਚੀ ਗੱਲ ਹੈ ਇਹ ਬਹੁਤ ਸਕੂਨ ਦਿੰਦਾ👍🏻🙏🏻🥰

  • @manvirindersingh6989
    @manvirindersingh6989 2 года назад +9

    ਬਹੁਤ ਅੱਛੇ👌ਉਚੇ ਤੇ ਸੁੱਚੇ ਵਿਚਾਰ ਦੇ ਮਾਲਕ ਹੋ🙏ਸਤਿਗੁਰ ਜੀ ਆਪਜੀ ਨੂੰ ਹੋਰ ਵਧਾਉਣ(ਅਸੀਸ)💫

  • @KSSINGH13
    @KSSINGH13 2 года назад +6

    ਕੰਮ ਦੀਆਂ ਗੱਲਾਂ 👌🏻 Well Done Gurdeep ਭੈਣ

  • @rajinderaustria7819
    @rajinderaustria7819 Год назад

    B SOCIAL ਅਤੇ ਡਾਕਟਰ ਅਮਰਬੀਰ ਸਿੰਘ ਜੀ ਇਹ ਬਹੁਤ ਹੀ ਦੁਰਲੱਭ ਸੇਵਾ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।
    RAJINDER SINGH AUSTRIA
    (VIENNA)

  • @balbirkaur3940
    @balbirkaur3940 2 года назад +4

    ਡਾਕਟਰ ਸਾਹਿਬ ਗੁੱਡ ਜੀ

  • @RanjitSingh-rk7lg
    @RanjitSingh-rk7lg 2 года назад +3

    ਬਹੁਤ ਖੂਬਸੂਰਤ ਵਿਚਾਰਾਂ ਅਤੇ ਸਿੱਖਿਆਵਾਂ ਦਾ ਸੁਮੇਲ। ਬਹੁਤ ਬਹੁਤ ਧੰਨਵਾਦ ਜੀ।🙏🙏🙏

  • @kangjagir
    @kangjagir 2 года назад +3

    ਬਹੁਤ ਜਾਣਕਾਰੀ ਭਰਪੂਰ ਗੱਲਾਂ! ਧੰਨਵਾਦ ਜੀ ਬਹੁਤ ਬਹੁਤ! ਜਿਉਂਦੇ ਵੱਸਦੇ ਰਹੋ! ਖੁਸ਼ ਰਹੋ!

  • @worldworld6992
    @worldworld6992 2 года назад +3

    ਭੈਣ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।

  • @khalsamusic2804
    @khalsamusic2804 2 года назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਆਪ ਜੀ ਨੇ ਧਨਵਾਦ ਜੀ 🌹🌹

  • @surinderpalsingh8804
    @surinderpalsingh8804 2 года назад +1

    ਬਿਨਾਂ ਸ਼ੱਕ ਇਹ ਪਰੋਗਰਾਮ ਬਹੁਤ ਸਿਕਸ਼ਾਦਾਇਕ ਹੈ।ਐਂਕਰ ਦੇ ਜਿਆਦਾ ਸਵਾਲ ਔਰਤਾਂ ਦੀਆਂ ਪਰੌਬਲਮਜ ਨੂੰ ਲੈਕੇ ਹਨ।ਕਿਰਪਾ ਕਰ ਕੇ ਅੱਜ ਦੇ ਮਰਦਾਂ ਦੇ ਡਿਪਰੈਸ਼ਨ ਨੂੰ ਲੈਕੇ ਵੀ ਪ੍ਰੋਗਰਾਮ ਬਣਾਇਆ ਜਾਵੇ ਜੀ।ਧੰਨਵਾਦ।

  • @SukhwinderSingh-wq5ip
    @SukhwinderSingh-wq5ip 2 года назад +3

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @GURPREETKAUR-zl9ly
    @GURPREETKAUR-zl9ly 2 года назад +2

    ਬਹੁਤ ਵਧੀਆ ਵੀਚਾਰ ਡਾਕਟਰ ਸਾਹਿਬ ਧਨਵਾਦ ਜੀ 🙏🙏

  • @LotayConstructions
    @LotayConstructions Год назад

    ਮੇਰੇ ਤਾਂ ਇੱਕ ਦੋਸਤ ਨੇ ਪਹਿਲਾਂ,,, ਬੀਰ ਜੀ... ਬੀਰ ਜੀ,,, ਕਹਿ ਕੇ ਵਿਸ਼ਵਾਸ ਬਣਾ ਲਿਆ, ਫੇਰ ਮੈਨੂੰ ਚੰਗਾ ਰਗੜਾ ਲਗਾ ਦਿੱਤਾ...

  • @baljeetsingh5966
    @baljeetsingh5966 2 года назад +1

    ਬਹੁਤ ਧੰਨਵਾਦ ਜੀ ਇਹਨੀਂ ਜਾਣ ਕਾਰੀ ਦੇਣ ਦਾ

  • @amitojsingh5814
    @amitojsingh5814 2 года назад +10

    ਬਹੁਤ ਸਾਰਿਆਂ ਨੇ ਅੰਗਰੇਜ਼ੀ ਵਿਚ ਕਮੈਂਟਸ ਕਿਤੇ ਨੇ , ਇਹ ਇੰਟਰਵਿਊ ਅੰਗਰੇਜ਼ੀ ਵਿਚ ਸੀ?? ਸੋਚਣ ਵਾਲੀ ਗੱਲ ਆ।ਬਾਕੀ ਗੱਲਾਂ ਬਾਤਾਂ ਬਹੁਤ ਵਧੀਆ ਸੀ।

  • @gunseertkaurdhillon6522
    @gunseertkaurdhillon6522 2 года назад +1

    ਬਾ ਕਮਾਲ 🌸

  • @balwinderkaur-oi6td
    @balwinderkaur-oi6td 8 месяцев назад

    Veerji Wahguruji tuhaday te hamesha apni mehar rakhan

  • @BaljitKaur-yw4gp
    @BaljitKaur-yw4gp 2 года назад

    ਡਾਕਟਰ ਸਾਹਿਬ ਜੀ ਨੇ ਅਣਮੁੱਲੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਇਹਨਾ ਨੂੰ

  • @gurpreetsallan9669
    @gurpreetsallan9669 2 года назад

    ਤੁਸੀ ਤਾਂ ਭੈਣੇ ਬਹੁਤ ਵਧੀਆ ਗੱਲ ਬਾਤ ਕਰਨ ਵਾਲੇ ਇਨਸਾਨ ਹੋ ਤੇ ਓਹ ਦੂਜੀ ਭੈਣ ਵੀ 🙏

  • @dilbaghcheema2528
    @dilbaghcheema2528 2 года назад +1

    ਬਹੁਤ ਵਦੀਆ ਜੀ ,

  • @RupinderKaur-mk3kd
    @RupinderKaur-mk3kd Год назад

    bhene har Sunday tuc sir nal episode karea karo ehna kol gyan ta hai hi pr implement krn lai encourage krna da v way Bahut good aa
    rab thonu te sir nu lambi umar bakshe.
    lot of respect you

  • @anmolbrar3391
    @anmolbrar3391 2 года назад +3

    ਇਹਨਾਂ ਪ੍ਰੋਗ੍ਰਾਮਾਂ ਰਾਹੀਂ ਆਏ ਹੋਏ ਹਰੇਕ ਮਹਿਮਾਨ ਦਾ ਪੱਕਾ ਐਡਰੈਸ ਅਤੇ ਫੋਨ ਨੰਬਰ ਵੀ ਜਰੂਰ ਹੀ ਦੱਸਿਆ ਕਰੋ ਜੀ।
    ਧੰਨਵਾਦ ਜੀਉ।

  • @Khetibadi1984
    @Khetibadi1984 2 года назад +1

    ਮੈਨੂੰ ਇਹ ਸਮਸਿਆ ਹੈ , ਏਨੀ ਹੈ ਕਿ ਮੈਂ ਇਹ ਵੀਡੀਓ ਵੀ ਸਬਰ ਨਾਲ ਨਹੀਂ ਦੇਖ ਸਕਦਾ।

  • @ranibasra601
    @ranibasra601 2 года назад +2

    ਸਦਾ ਖੁਸ਼ ਰਹੋ ,ਬਹੁਤ ਵਧੀਆ ਗੱਲ ਬਾਤ

  • @jaswinderkaur7254
    @jaswinderkaur7254 Год назад

    Dr sahiv tuci bahut 👌🏼👌🏼👌🏼🙏🏼🙏🏼🙏🏼 Godbless u

  • @pindadalifestyle682
    @pindadalifestyle682 2 года назад +3

    ਮੇਰੇ ਨਾਲ ਵੀ ਇਦਾਂ ਹੀ ਹੋਇਆ ਬੇਟੀ ਤੋਂ ਬਾਅਦ ਮੈ ਮਹਿਸੂਸ ਕਰਦੀ ਆ ਸੱਤ ਸਾਲ ਬਰਦਾਸ਼ਤ ਕੀਤਾ ਵਾਹਿਗੁਰੂ ਜੀ

  • @tarsemsinghwaraich7642
    @tarsemsinghwaraich7642 2 года назад

    ਅੱਜ ਤੱਕ ਦਾ ਸਭ ਤੋ ਵਧੀਆ interview ਭੈਣ ਬੜੀ ਸ਼ਾਂਤ ਹੈ

  • @harbindersingh5480
    @harbindersingh5480 2 года назад +7

    What aa conversation Dr uncle...... I am patient of depression ND axity.... That was why my Dr say to learn this video of Dr amarbir single..... Then I understabd...

  • @dharamveersingh7627
    @dharamveersingh7627 2 года назад

    ਗੱਲਾਂ ਦੋਵੇਂ…ਡਰਨਾ ਜ਼ਰੂਰੀ / ਮਨ੍ਹਾ ਹੈ.💫✅

  • @surjeetkour6765
    @surjeetkour6765 Год назад

    Bahut Vadiya Lag Gaya WaheGuru Ji ka Khalsa WaheGuru Ji ki Fateh

  • @gurjeetkaur9238
    @gurjeetkaur9238 2 года назад +7

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਂ ਜਰੂਰ ਗੌਰ ਕਰਾਂਗੀ ਕਿਉਂਕਿ ਮੈਨੂੰ ਬਹੁਤ ਜਲਦੀ ਘਬਰਾਹਟ ਹੁੰਦੀ ਹੈtheanks dr sahib and team b social🙏

  • @ehsaasjasbirscorner708
    @ehsaasjasbirscorner708 2 года назад +1

    ਬਹੁਤ ਵਧੀਆਂ ਸਵਾਲ ਤੇ ਜਵਾਬ
    🙏🏼🙏🏼

  • @user-wj2nl9ml9s
    @user-wj2nl9ml9s 2 года назад +2

    ਬਹੁਤ ਵਧੀਆ ਜੀ 🙏🏽🙏🏽🙏🏽 ਜਾਣਕਾਰੀ ਦਿੱਤੀ

  • @rashpaldhanoa1184
    @rashpaldhanoa1184 Год назад

    ਬਾਕਮਾਲ ਚਰਚਾ👌👌👌🙏🏻

  • @kamaljeetkaur655
    @kamaljeetkaur655 2 года назад +2

    Plz Dr Amarbir Nall interview krde rehia kro.He is a very nice Doctor. You are also very nice. You and Gurdeep

  • @Bhangu7335
    @Bhangu7335 8 месяцев назад

    ਅਸੀਂ ਤਿੰਨ ਬੱਚਿਆਂ ਨੂੰ ਕਨੇਡਾ ਵਿੱਚ ਪਾਲ਼ਿਆਂ ਅਤੇ ਲੰਚ ਵੇਲੇ ਸਕੂਲ ਤੋਂ ਘਰ ਲੈ ਕੇ ਆਉਂਦੇ ਰਹੇ ਅਤੇ ਸ਼ਾਮ ਦਾ ਖਾਣਾ ਹਮੇਸ਼ਾ ਨਾਲ ਖਾਂਦੇ ਸੀ । ਬੱਚੇ ਨਸ਼ਿਆਂ ਤੋਂ ਵੀ ਦੂਰ ਨੇ (ਸ਼ਰਾਬ ਤੋਂ ਵੀ) ਅਤੇ ਜ਼ਿੰਦਗੀ ਵਿੱਚ ਕਾਮਯਾਬ ਨੇ । 🙏

  • @ranjitksandhu5279
    @ranjitksandhu5279 2 года назад +7

    Bahut bahut shukria Gurdeep bhen. Tuci es topic te gall kiti. God bless you 😊👍

  • @balwinderkaur-oi6td
    @balwinderkaur-oi6td 7 месяцев назад

    Such a great personality Dr. Sahib wahguruji bless you 🙏

  • @balrajsinghgill2412
    @balrajsinghgill2412 2 года назад +1

    ਜਿਨ੍ਹਾਂ ਨੂੰ ਡਿਪਰੈਸ਼ਨ ਹੈ ਹੋਮਿਓਪੈਥੀ ਦਵਾਈ ਲਓ ਕਿਸੇ ਚੰਗੇ ਡਾਕਟਰ ਤੋਂ ਡਿਪ੍ਰੈੱਸ਼ਨ ਉੱਡ ਹੀ ਜਾਏਗੀ ਅੰਗਰੇਜ਼ੀ ਦਵਾਈ ਵਿਚ ਕੋਈ ਇਲਾਜ ਨਹੀਂ ਡਿਪਰੈਸ਼ਨ ਦਾ

  • @harnoorvirk2488
    @harnoorvirk2488 2 года назад +3

    ਬਹੁਤ ਵਧੀਆ ਵਿਚਾਰ

  • @nirmaljeetkaur8964
    @nirmaljeetkaur8964 2 года назад +4

    Ik ik word sunan da maza aa reha, saah rok ke sunan nu man karda like kise v disturbance to bina 🙏🙏, may god bless u sir . u r the best

  • @loveboparai7742
    @loveboparai7742 2 года назад +4

    Dr saab dia gallan anmol ny price less 👌👌👌🙏🙏❤❤

  • @harindersinghgrewal3328
    @harindersinghgrewal3328 2 года назад +1

    Ajj tak di sabb tu vadiya gal bat .. so proud of u mam . Sari life hi es ik progarm ch cover kr li tusi nic so nic🙏🏻🙏🏻❤️❤️

  • @harpreetkaur5022
    @harpreetkaur5022 2 года назад +4

    Gurdeep ji asked very good questions and doctor sahib gave very good answers 🙏🙏🙏👍👍👍👍👌👌👌

  • @HarjitSingh-hu2fs
    @HarjitSingh-hu2fs 2 года назад +4

    Menu 2 year to dipression anxiety hor Bohat mental disease c but ap e theek Kita sab well power nal.

  • @rajdeepdhaliwal6265
    @rajdeepdhaliwal6265 2 года назад +8

    Dr sahab very well explained

  • @puneetsodhi899
    @puneetsodhi899 2 года назад +32

    Useful topic, which touches almost all the people of all the age groups in the contemporary world.
    Questions very well framed by anchor Ms. Gurdeep Grewal and equally well answered by Dr. Amarbir Singh.
    Such programs are definitely needed in the present scenario!
    Great effort

    • @paramjeetkaurkhanguda5008
      @paramjeetkaurkhanguda5008 2 года назад +1

    • @Positivevibes001gurhargarden
      @Positivevibes001gurhargarden 2 года назад +3

      He is very good human being, great partner as well,I saw his interview on mohabtnama.
      I really appreciate Gurdeep sis for this topic!!

    • @MandeepSingh-id3xw
      @MandeepSingh-id3xw 2 года назад +1

      57:23 ਤੇ ਪਤਰਕਾਰ ਕਹਿ ਰਹੀ ਹੈ 10 ਚੌਂ 18 ਅੌਰਤਾਂ ਨੂੰ ਡਿਪਰੈਸ਼ਨ ਹੋ ਜਾਂਦੀ ਹੈ ਦੱਸ ਚੌਂ ਅਠਾਰਾਂ ਸਮਝ ਨਹੀਂ ਲੱਗੀ

  • @Pindaaale41
    @Pindaaale41 2 года назад +3

    Thank u so much sir , Aj meri bhut waddi problem solve ho gyi , hun Mai ess chej te work kra ga ,, te apne aap nu change krn di koshish kra ga #thankyousomuch 🙏

  • @kamaljeetkaur655
    @kamaljeetkaur655 2 года назад +3

    I am very very thankful to you for interview with Dr Amarbir. Very helpful
    Knowledge

  • @varinderkumar5888
    @varinderkumar5888 2 года назад +6

    Thank you B social team for this great interview.

  • @charandeepsingh5441
    @charandeepsingh5441 2 года назад +6

    ਤਾਰੀਫ਼ ਕਰਨ ਲਈ ਲਫਜ਼ ਥੋੜ੍ਹੇ ਨੇ !!! ਗੁਰੂ ਪਾਤਸ਼ਾਹ ਮਿਹਰ ਕਰਨ!!!!!!

  • @jasmeetkaur2512
    @jasmeetkaur2512 2 года назад +1

    Thank you Mam tusi eh topic choose krk bohat vadia kita h g jo sachi vich sadi life vich jruri h next v even de vdos share krde teho ji Ssa

  • @pindadalifestyle682
    @pindadalifestyle682 2 года назад +1

    ਬਹੁਤ ਵਧੀਆ ਭੈਣ ਵੀਰ ਜੀ

  • @navtejveerheer7988
    @navtejveerheer7988 2 года назад +14

    Dr. Amarbir Singh is very nice, very wise, very intelligent and very interesting personality. 😊

  • @waseemkhanwaseemkhan2603
    @waseemkhanwaseemkhan2603 2 года назад +2

    Very nice Waseem Khan punjab Pakistan

  • @labhsingh3535
    @labhsingh3535 2 года назад +2

    ਬਹੁਤ ਵਧੀਆ ਜੀ 👍

  • @savita1958
    @savita1958 11 месяцев назад

    It’s an awesome episode I wanted for myself at this phase. Thank you so much and GBU to both of you

  • @JagiriSingh
    @JagiriSingh 2 года назад +1

    Very good avernace dr sahib ji 🙏

  • @neetapathak2907
    @neetapathak2907 2 года назад +3

    Bilkul true ha aaj kal family rishta vich pyaar Saath sukh nahi hai sab dikhwa ha

  • @kiranpreet532
    @kiranpreet532 Год назад

    thnku so much sir bhut informative glaa dsiya tusi 🥰🥰🥰

  • @balvirkaur9925
    @balvirkaur9925 2 года назад +3

    Best topic and way of talking Dr Amarbir singh,and sister Gurdeep Grewal 👍

  • @sundipsangha3007
    @sundipsangha3007 2 года назад +4

    Thank you B social for this informative interview . Learned a lot from Dr. Amarbir.

  • @BalwinderSingh-cw8ep
    @BalwinderSingh-cw8ep 2 года назад +1

    bahut vadiah galbaat,pactically tan khudh hi effort karna pavega🙏

  • @ranjitksandhu5279
    @ranjitksandhu5279 2 года назад +6

    Dr Amarbir explained the answers very well.

  • @santokhsinghramram5720
    @santokhsinghramram5720 2 года назад +1

    Dr sir g all super great massage thanks

  • @happyjakhu6833
    @happyjakhu6833 2 года назад +3

    Dr Amarbir Singh Nal Hor interview jrur kreo
    bohat ght interview hunde jo baar baar sunn nu dil krda eh ohna wicho he ik aa…

    • @sodisingh1181
      @sodisingh1181 2 года назад

      I’m just BSuhuiuuu
      Hi
      Uuihuuuuuuu

  • @sarassinghjoy9734
    @sarassinghjoy9734 2 года назад +12

    Thank you bhene bahut vdiaa episode
    Meinu full video mere lei hi lgdaa. Actually now a days I m suffering from some health issues nd that's why I was in stress but today I feel better mam.
    Nd Thanks a lot Sir🙏🙏🙏🙏🙏 You r a good person 🙏🙏
    Is episode nu mein life time secure rkhagi.... Pta ni kini vaar eh sunaagi mein. I think it's enough....for me.. but I need this episode in Hindi...but how can..I don't know... it's okay I will try after I recover myself 🙏🙏

  • @soniasharma5997
    @soniasharma5997 2 года назад +3

    Very precious views dr amarver singh

  • @rajmander957
    @rajmander957 2 года назад +1

    ਬਹੁਤ ਵਧੀਆ ਜੀ

  • @blumenbauer7820
    @blumenbauer7820 Год назад

    ❤🎉🇩🇪🎉❤
    LOVE 💕
    FROM GERMANY 🇩🇪
    ❤❤❤

  • @gaganwadhwa9535
    @gaganwadhwa9535 2 года назад +1

    Very nice 👌👌
    Thank you so much #DrAmarbirSingh #GurdeepGrewal ma'am and team #Bsocial for this interview.

  • @Karanmalhi990
    @Karanmalhi990 2 года назад +2

    Very Very Very nice video

  • @kuldeepkaursandhu1019
    @kuldeepkaursandhu1019 2 года назад +5

    Please make more videos with doctor amarbir- a very enthusiastic personality

  • @bikramkahlon8456
    @bikramkahlon8456 Год назад

    One of my favorite Gurdeep Grewal,

  • @ranaaftab8742
    @ranaaftab8742 2 года назад +1

    Its extremely helpful
    Guys
    Thanks alot to b social

  • @BALDEVSINGH-2023
    @BALDEVSINGH-2023 2 года назад +1

    Thank you .value of discussion

  • @shamlal6539
    @shamlal6539 2 года назад +3

    both doctor sahib and gurdeep madam had taken and brought a very current topic which is of utmost important.
    both v excellently enlightened the people very systematically and in a very congenial atmosphere.
    both r par excellent in their fields I.e. Anchor and doctor professions. they r totally perfect.
    Pray the Almighty God to bless them prosperity good health fulfil their aspirations if there r any.

  • @jaspalsindhar746
    @jaspalsindhar746 2 года назад +26

    Depression is state of mind.
    Religion is to improve mind.
    Mind is spiritual in nature.
    Mun tu jote saroop hai
    Apna mool pachan.
    Mind comes under control through gurbanee.
    Our deeds follow instructions of mind.
    If you enjoy singing keertan then you come to state of mind to accept what had happened has happened you cannot retrieve the time.
    While going to sleep I put on simran and I goes to sleep immediately.
    Anxiety will be there if you are afraid of something like losing once face in meeting.

    • @jaspalsindhar746
      @jaspalsindhar746 2 года назад

      @Punjabii Kalam ਪੰਜਾਬੀ ਕਲਮ
      You need to write more to convey your view.

    • @dkaur454
      @dkaur454 2 года назад

      Very hard

    • @jaspalsindhar746
      @jaspalsindhar746 2 года назад +1

      @@dkaur454
      Two words donot explain anything you need to spend more time to explain what you have.
      I write based on concepts from Gurbanee on Guru Granth Sahib ji.

    • @dkaur454
      @dkaur454 Год назад

      @@jaspalsindhar746 thank you. Can you talk personally on email.

  • @sukhwinderkaur9600
    @sukhwinderkaur9600 2 года назад +4

    Very helpful lecture for everyone
    .

  • @kanwarpreetkaur3004
    @kanwarpreetkaur3004 2 года назад +3

    Waheguru da nam japo koi anxiety ni rahni ..pahla mai v depression da shikar c but hun koi depression niii

  • @ranjitksandhu5279
    @ranjitksandhu5279 2 года назад +4

    Bahut wadia sawaal puche tuci. Interview sun ke bahut kuj sikhan nu milya. Mann halka ho gya. Thankuu

  • @GurpreetKaur-kp4oc
    @GurpreetKaur-kp4oc 2 года назад +3

    Very valuable guidelines given by Dr.Amarbir singh.BainGurdeep keep going.👍

  • @harmanbilling3007
    @harmanbilling3007 2 года назад +5

    Thank you so much mam for this video 🥺🙏🏻 I also need peace of mind right now

  • @kdeepsingh2282
    @kdeepsingh2282 2 года назад +1

    Very good dr sahib

  • @kuldeepkaur5584
    @kuldeepkaur5584 2 года назад

    Bahut wdia program c 🙏🏻🙏🏻

  • @avishenkumar9229
    @avishenkumar9229 2 года назад +5

    You are truly amazing, compassionate & brilliant human being.

  • @SarabjeetKaur-vs8yu
    @SarabjeetKaur-vs8yu 2 года назад +1

    Dr Sahib ji ne bhut vadia puri life lead krn lyi dsea

  • @dineshverma1106
    @dineshverma1106 2 года назад +13

    The practical aspects of life beautifully narrated by Dr. Amarbir Singh are worth implementing.. I have learnt and will keep on learning from such a down to earth person !
    And would like to request Ms. Gurdeep Grewal to broadcast more informative sessions with Dr. Saab
    ..
    Thanks a lot !!

  • @jaswantkaur5815
    @jaswantkaur5815 2 года назад +2

    Excellent video ❤❤🙏🙏

  • @harjitkaur5261
    @harjitkaur5261 2 года назад +2

    Bht vadyia ji

  • @inderjitsandhu8737
    @inderjitsandhu8737 2 года назад +3

    Too good topic, much needed 🙏🙏🙏👍👍👍Nyc interview

  • @jaswinderkaur7254
    @jaswinderkaur7254 Год назад

    Good ji 👍👍👍🙏🏼🙏🏼

  • @gurleenkaur2273
    @gurleenkaur2273 2 года назад +11

    In today's scenario...really very much in need this kind of episode... appreciate team bsocial... doing their best for the society..👌❤️

  • @gurinderkaur5637
    @gurinderkaur5637 2 года назад

    ਬਹੁਤ ਵਧੀਆ ਵਿਚਾਰ ਹਨ

  • @ramanpurewal2880
    @ramanpurewal2880 2 года назад +1

    Thanks 🙏 veer ji