Размер видео: 1280 X 720853 X 480640 X 360
Показать панель управления
Автовоспроизведение
Автоповтор
ਸਾਨੂੰ ਸਤਿ ਸ੍ਰੀ ਅਕਾਲ ਦਾ ਉਚਾਰਣ ਸ਼ੁੱਧ ਤੇ ਸਾਫ਼ ਕਰਨਾ ਚਾਹੀਦਾ ਹੈ ਖ਼ਾਸ ਕਰ ਕੇ ਸੋਸ਼ਲ ਮੀਡੀਆ ਵਾਲਿਆਂ ਨੂੰ ਤੇ ਹੋਰ ਸੈਲੀਬ੍ਰਿਟੀਜ਼ ਨੂੰ।
ਬਿਲਕੁੱਲ ਸਹੀ ਗੱਲ ਜੀ
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
Nice information veer g
ਵਧੀਆ ਜਾਨਕਾਰੀ
Very good information
Very good knowledge about light safety
Always informative Bro 👍🏻
Very good
Sir solor lagvaona kehdi compy vadia
ਕੀ ਇਹ ਇਨਵਰਟਰ ਨਾਲ AC ਚੱਲ ਸਕਦਾ
ਵੀਰ ਜੀ ਨੂਤਨ Indian oil ਵਲੋ ਲਾਂਚ ਚੁੱਲ੍ਹੇ ਬਾਰੇ ਜਾਣਕਾਰੀ ਦਿਉ ਜੀ ਉਹ ਕਿਸ ਤਰਾਂ ਅਤੇ ਕਿਥੋਂ ਖ਼ਰੀਦ ਸਕਦੇ ਹਾਂ ਜੀ ਧੰਨਵਾਦ
Good work
JHEDA tusi bsnl da wi fi lagwaya hai odhe naal sono iptv mil gya 28 November launch free vich jake check karo starting punjab to hoye aa
Price ve daso
Nice 👍
Rate v daso
ਇੱਕ ਵੀਡੀਓ CCTV ਦੀ ਜਾਣਕਾਰੀ ਅਤੇ ਕੀਮਤ ਬਾਰੇ ਜ਼ਰੂਰ ਪਾਓ ਅੱਜ ਸਮੇਂ ਦੀ ਲੋੜ ਬਣ ਚੁੱਕੀ ਇਹ ਚੀਜ਼ ਪਰ ਜਾਣਕਾਰੀ ਘਟ ਹੋਣ ਕਾਰਨ ਲੁੱਟ ਹੋ ਰਹੀ ਲੋਕਾਂ ਦੇ ਪੈਸੇ ਦੀ ਮੇਰੀ ਟਿੱਪਣੀ ਨਾਲ਼ ਜੇ ਕੋਈ ਸਹਿਮਤ ਹੈ ਤਾਂ ਦੱਸਿਓ ਧੰਨਵਾਦ
Sahi gal aa ji . Bevkoof bnode ne
ਅਸੀ ਗੁਰਦੁਆਰਾ ਸਾਹਿਬ 20kw ਸੋਲਰ ਸਿਸਟਮ ਲਗਾਉਣਾ ਹੈ ਕਿਹੜੀ ਕੰਪਨੀ ਵਧੀਆ ਤੇ ਸਸਤਾ ਰਹੇਗਾ ।
ਗੁਰਦੁਆਰਾ ਸਾਹਿਬ ਚ ਜ਼ਿਆਦਾ ਲੋੜ ਦਿਨ ਚ ਹੁੰਦੀ ਐ ਜੀ।ਰੂਮ ਸੋਲਰ ਬਿਨਾਂ ਬੈਟਰੀ ਦੇ ਵੀ ਲਾਇਆ ਜਾ ਸਕਦੇ ਰਾਤ ਲਈ ਤਾਂ ਆਫ ਗ੍ਰਿਡ ਵਾਲੇ ਇਲੈਕਟ੍ਰੋਨਿਕਸ,ਯੂਟੀਐਲ, ਸਵਾਸਤਿਕ ਸਭ ਤੋਂ ਵਧੀਐ
@ ਅਸੀ ਔਨ ਗ੍ਰਿਡ ਲਗਾਉਣਾ ਹੈ ਤਾਕੇ ਬਿਜਲੀ ਦਾ ਬਿਲ ਘਟ ਆਵੇ
Location kitho di hai Gurudwara Sahib di
Waaree panel topcon , eastman inverter , Havells di tar
ਸਰਦਾਰ ਸੇਵਕ ਸਿੰਘ ਜੀ ਹਾਈਬ੍ਰਿਡ ਇਨਵਾਇਟਰ 12 v 24v 48v ਇਹ ਨੀ ਦੱਸਿਆ
Maxmol company ke bhi solar products hai
Bai ji kalle video pooon wale pase na socho. Eno cho wadiya keda oo dso
ਜਿਹੜਾ ਖੇਤ ਸੋਲਰ ਮੋਟਰ ਲੱਗਿਆ ਹੁੰਦਾ ਜੀ ਉਸਦੀ ਬਿਜਲੀ ਕਿਵੇਂ ਸਟੋਰ ਕਰ ਸਕਦੇ ਆ ਜੀ
ਬਿਜਲੀ ਕਿਸੇ ਵੀ ਤਰ੍ਹਾਂ ਦੀ ਸਟੋਰ ਕਰਨ ਲਈ ਬੈਟਰੀ ਜ਼ਰੂਰੀ ਹੈ ਜੀ ਅਤੇ ਉਸ ਸਟੋਰ ਕੀਤੀ ਬਿਜਲੀ ਨੂੰ ਵਰਤਣ ਲਈ ਐਨਵਰਟਰ ਸੋਲਰ ਪਲਾਂਟ ਭਾਵੇਂ ਘਰ ਵਾਲਾ ਹੈ ਜਾਂ ਖੇਤ ਵਾਲਾ।
@tarsembrar9375 ਜੀ ਬਾਈ ਜੀ
Inverter ate battry lga k
Bhaji number ki aa tuhada
सेवक जी हर vdo विच अपना मोबइल नंबर जरूर फ़्लैश करिया करो, हथ बनन के बेनती आ... कबूल करो. 🙏🙏
🙂👌🙏🙏