ਕੀ ਨਵਜੋਤ ਸਿੱਧੂ ਨੇ ਖੋਹ ਲਈ ਰਾਜਾ ਵੜਿੰਗ 'ਤੋੱ ਪ੍ਰਧਾਨਗੀ ? ਜਾਖੜ ਕਰਨਗੇ ਘਰ ਵਾਪਸੀ? PPCC ਪ੍ਰਧਾਨ ਕੌਣ ?

Поделиться
HTML-код
  • Опубликовано: 22 окт 2024
  • ਕੀ ਨਵਜੋਤ ਸਿੱਧੂ ਨੇ ਖੋਹ ਲਈ ਰਾਜਾ ਵੜਿੰਗ 'ਤੋੱ ਪ੍ਰਧਾਨਗੀ?
    ਜਾਖੜ ਕਰਨਗੇ ਘਰ ਵਾਪਸੀ? PPCC ਪ੍ਰਧਾਨ ਕੌਣ?
    ਸੀਨੀਅਰ ਪੱਤਰਕਾਰ ਨੇ ਰਗੜ'ਤਾ ਜਾਖੜ!
    #rajawarring #congress #congresspunjab #suniljakhar #bjp #punjabnews #punjabupdates #punjabnewstoday #topnews #todaysnews #topnews #oneindiapunjabi

Комментарии • 90

  • @shergilldrivingschoolmohal7692
    @shergilldrivingschoolmohal7692 2 месяца назад +19

    ਸਾਰੇ ਦੇਸ਼ ਵਿੱਚ ਹਿੰਦੂ ਮੁੱਖ ਮੰਤਰੀ ਹਨ ਹਿੰਦੂ ਪ੍ਰਧਾਨ ਮੰਤਰੀ ਹਿੰਦੂ ਰਾਸ਼ਟਰਪਤੀ ਜੇ ਪੰਜਾਬ ਸਟੇਟ ਵਿੱਚ ਕੋਈ ਜੱਟ ਸਿੱਖ ਜਾਂ ਕੋਈ ਦਲਿਤ ਸਿੱਖ ਮੁੱਖ ਮੰਤਰੀ ਬਣ ਜਾਂਦਾ ਹੈ ਕਿ ਇਸ ਵਿੱਚ ਕੋਈ ਜ਼ੁਲਮ ਹੈ

  • @AmandeepSingh-ze9cb
    @AmandeepSingh-ze9cb 2 месяца назад +4

    ਨਵਜੋਤ ਸਿੰਘ ਸਿੱਧੂ ਗੋਲਡ ਲੀਡਰ

  • @garrygillgarry3592
    @garrygillgarry3592 2 месяца назад +7

    Navjot Sidhu great man

  • @majersingh7059
    @majersingh7059 2 месяца назад +7

    ਅਸੀਂ ਕਾਂਗਰਸ ਹਿਮਾਇਤੀ ਨਹੀਂ ਕਾਂਗਰਸ ਨੇ 84 ਦੇ ਵਿੰਚ ਅਟੈਕ ਕੀਤਾ ਪਰ ਕਰਵਾਇਆ ਅਕਾਲੀ ਦਲ ਦੇ ਲੀਡਰਾਂ ਨੇ।

  • @BalwinderSingh-xq3bi
    @BalwinderSingh-xq3bi 2 месяца назад +8

    ਜਾਖੜ ਨੂੰ ਦੁਬਾਰਾ ਪਾਰਟੀ ਵਿਚ ਸ਼ਾਮਿਲ ਨਹੀਂ ਕਰਨਾ ਚਾਹੀਦਾ

  • @lakhvirsingh2383
    @lakhvirsingh2383 2 месяца назад +5

    S Navjot Singh Sidhu zindabad

  • @Tung_agriculture
    @Tung_agriculture 2 месяца назад +8

    Navjot Singh Sidhu nu leder pasand ni karde par janta sidhi nu apna leder mandi hai

  • @khosatv7350
    @khosatv7350 2 месяца назад +11

    ਚਿੱਟਾ ਪਜਾਮਾ ਕੁੜਤਾ ਪਾਇਆ ਹੋਵੇ
    ਕਾਲੀ ਐਨਕ ਲੱਗੀ ਹੋਵੇ
    ਕੋਲ ਫਾਰਚੂਨਰ ਗੱਡੀ ਹੋਵੇ
    ਪਾਰਟੀ ਦੀ ਟਿਕਟ ਮਿਲ ਜਾਂਦੀ ਹੈ
    ਮਿਹਨਤ ਕਰਨ ਦੀ ਲੋੜ ਹੀ ਨਹੀ

    • @avtars.dhindsa8381
      @avtars.dhindsa8381 2 месяца назад +2

      😂😂😂 ਕੀ ਅਕਾਲੀ ਬਣਨ ਵਾਸਤੇ ਟੋਪੀ ਵੀ ਲੈ ਸਕਦੇ ਆਂ??

  • @jagjeetsingh9613
    @jagjeetsingh9613 2 месяца назад +10

    ਸਨੀਲ ਜਾਖੜ ਜਿਧਰ ਜਾਊ ਬੇੜਾ ਹੀ ਬਠਾਊ

    • @sudeshkumari7260
      @sudeshkumari7260 2 месяца назад +2

      ਇਸ ਥਾਲੀ ਦੇ ਬੈਂਗਣ ਨੁ ਜੁਤੀਆਂ ਮਾਰੋ ਤੇ ਪਾਰਟੀ ਦੇ ਲਾਗੇ ਚਾਗੇ ਵੀ ਨਾ ਆਉਣ ਦਿਓ

  • @gurnek984
    @gurnek984 2 месяца назад +3

    Navjot side Zindanad

  • @HarjinderSingh-b4i
    @HarjinderSingh-b4i 2 месяца назад +5

    ਭਾਜਾਪਾ ਨੂੰ ਇਸ ਵਾਰ S C ਅਤੇ ਪਛੜੇ ਵਰਗ ਦੀ ਵੋਟ ਪਈ ਆ ਕਿਉ ਕਿ ਸਾਰੀਆਂ ਪਾਰਟੀਆ ਨੇ ਇੰਨਾ ਨੂੰ ਅਗਨੋਰ ਕੀਤਾ ਕੁੱਝ ਨਹੀਂ ਕੀਤਾ ਗਰੀਬ ਵਰਗ ਲਈ ਆਮ ਆਦਮੀ ਪਾਰਟੀ ਸੋਚ ਲਵੇ ਜੇਕਰ ਗਰੀਬ ਵਰਗ ਲਈ ਕੁੱਝ ਨਾ ਕਰਿਆ ਤਾਂ ਅਕਾਲੀਦਲ ਵਾਲਾ ਹਾਲ ਹੋਵੇਗਾ ਅਗਲੀਆਂ ਚੋਣਾ ਵਿੱਚ ਧੰਨਵਾਦ

    • @majersingh7059
      @majersingh7059 2 месяца назад

      ਹੋਰ ਸਰਕਾਰ ਕਰ ਵੀ ਕੀ ਸਕਦੀ ਐਸ ਸੀ ਵਰਗ ਲੲਈ। ਅੱਜਕੱਲ ਕੋਈ ਐਸ ਸੀ ਆ ਜਾ ਕੋਈ ਜੱਟ ਜਿੰਮੀਦਾਰ ਆ ਸਭ ਨੇ ਮੁਫ਼ਤ ਤੇ ਹਰਾਮਖੋਰੀ ਤੇ ਲੱਕ ਬੰਨ੍ਹਿਆ। ਹਰੇਕ ਪਾਸੇ ਫਿਰੀ ਫਿਰੀ ਦੀ ਅੱਗ ਲੱਗੀ ਆ। ਕੰਮ ਕੋਈ ਕਰਦਾ ਨਹੀਂ ਸਾਰੀ ਹੀ ਪਬਲਿਕ ਹਰਾਮ ਦਾ ਖਾਣ ਗਿੱਜੀ ਆ।

  • @shivamthakur-sx3rh
    @shivamthakur-sx3rh 2 месяца назад +1

    ਨਵਜੋਤ ਸਿੰਗ ਸਿੱਧੂ ਨੂੰ ਬੀਜੇਪੀ ਚ ਵਾਪਿਸ ਜਾਣਾ ਚਾਹੀਦਾ ਬਿਨਾਂ ਸਿੱਧੂ ਤੋ ਪੰਜਾਬ ਚ ਬੀਜੇਪੀ ਦਾ ਕੋਈ ਅਧਾਰ ਨਹੀਂ

  • @ranjeetsekhon3459
    @ranjeetsekhon3459 2 месяца назад

    ਬਾਬੂ ਜੀ ਪੰਜਾਬ ਦੀ ਬਰਬਾਦੀ ਰਾਣੇ ਰਾਜੇਆ ਪੰਜਾਬ ਨੂੰ ਪਿਛੇ ਧੱਕਣਾ ਆਪ ਦਾ ਰੋਜਗਾਰ ਬਦਾਣਾ

  • @KuldipSingh-su8rj
    @KuldipSingh-su8rj 2 месяца назад +1

    ਗਰੀਬਾ ਮਸੀਹਾ ਚੰਨੀ ਜਿੰਦਾਬਾਦ

  • @sandeepmasih5143
    @sandeepmasih5143 2 месяца назад +1

    Great job sir thanks for the update 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

  • @shivamthakur-sx3rh
    @shivamthakur-sx3rh 2 месяца назад +1

    ਤੁਸੀ ਐਵੇਂ ਦੇ ਗੱਲ ਕਰਕੇ ਪ੍ਰਤਾਪ ਬਾਜਵਾ ਦਾ bp ਨਾ ਵਧਾਇਓ

  • @balvirsingh5810
    @balvirsingh5810 2 месяца назад +3

    ਇਹ ਆਰ ਐਸ ਐਸ ਦਾ ਦਲਾਲ ਲੱਗਦਾ

  • @bhagsingh6602
    @bhagsingh6602 2 месяца назад +1

    ਮੇਰਾ ਵੀਰ ਸੱਚ ਸੱਚ ਨੂੰ ਕਹਿਣ ਦੀ ਹਿੰਮਤ ਰੱਖਦਾ

  • @MohinderSingh-kj4vo
    @MohinderSingh-kj4vo 2 месяца назад +1

    ਅਜਕਲ ਪਾਰਟੀਆਂ ਦੇ ਗੇਟਾਂ ਤੇ ਆਣ ਜਾਣ ਕੋਈ ਪਾਬੰਦੀ ਨਹੀਂ। ਟੋਲ ਫਰੀ ਨੇ ਸਭ ਦੇ ਦਰਵਾਜੇ। ਕੋਈ ਵੀ ਅਆ ਜਾ ਸਕਦਾ ਹੈ।

  • @KuldipSingh-su8rj
    @KuldipSingh-su8rj 2 месяца назад

    ਐਸ ਸੀ ਵਿਰੋਧੀ ਪ੍ਰਧਾਨ ਨਹੀ ਬਣ ਸਕਦਾ

  • @JagtarSingh-bp3ol
    @JagtarSingh-bp3ol 2 месяца назад +1

    ਜਾਖੜ ਤਾਂ ਫਿਰਤੂ ਹੈ

  • @RamSarpanch_bharaj
    @RamSarpanch_bharaj 2 месяца назад

    ਵਿਜੇਇੰਦਰ ਸਿੰਗਲਾ ਕੰਮ ਕਰਨ ਵਾਲਾ ਲੀਡਰ ਹੈ ਸੰਗਰੂਰ ਆ ਕੇ ਪਤਾ ਚੱਲਦੈ

  • @baljindersingh2634
    @baljindersingh2634 2 месяца назад +1

    Nicely described.🎉

  • @JagtarSingh-jj9gs
    @JagtarSingh-jj9gs 2 месяца назад +1

    ਉਹ ਤਾਂ ਆਪ ਹਾਰ ਗਿਆ ਸੀ ਡਾਕਟਰ ਸਾਬ।

  • @sharmatenthouse1848
    @sharmatenthouse1848 2 месяца назад +3

    Dr surinderpal by sat shri akal

  • @SinghJasbir-ez4pi
    @SinghJasbir-ez4pi 2 месяца назад

    Navjot Sidhu Zindabad

  • @ravindernath8939
    @ravindernath8939 2 месяца назад +2

    Rana Gurjeet Singh will be the best ❤❤❤❤❤

  • @vaarispunjabdederabassi1403
    @vaarispunjabdederabassi1403 2 месяца назад

    ਜਨਾਬ, ਪੰਜਾਬ ਵਿੱਚ ਬਾਹਮਣ ਵਾਦ ਦੇ ਦੱਲੇ ਜਿੱਤਦੇ ਹਨ ਅਤੇ ਫਿਰਕੂ ਮੂਤ ਪੀਣੇ ਹਿੰਦੂਆਂ ਕਾਰਨ ਸਿੱਖ ਕੌਮ ਨੂੰ ਸਰਕਾਰੀ ਤਾਕਤ ਵਿਰੁੱਧ ਲੜਨਾ ਪੈਂਦਾ ਹੈ।
    ਫਿਰਕੂ ਹਿੰਦੂ ਸਿੱਖ ਕੌਮ ਵਿਰੁੱਧ ਮਿੱਥ ਕੇ ਭੁਗਤਦੇ ਹਨ ਇਸ ਕਰਕੇ ਸੰਘ / ਬਾਹਮਣ ਵਾਦ ਦੇ ਦੱਲੇ ਜਿੱਤਦੇ ਹਨ ਪਾਰਟੀ ਭਾਵੇਂ ਕੋਈ ਵੀ ਹੋਵੇ ।।
    ਹਿੰਦੂ ਹੋਣ ਕਰਕੇ ਤੂੰ ਸੱਚ ਬੋਲ ਹੀ ਨਹੀਂ ਸਕਦਾ।।

  • @KuldipSingh-hz2zy
    @KuldipSingh-hz2zy 2 месяца назад

    Good analysis

  • @sarbjitsingh5407
    @sarbjitsingh5407 2 месяца назад

    Ankar ਨੂੰ ਲਫਜ਼ਾਂ ਦੀ ਸਮਝ ਨੀ ਹੈ ਪਰਧਾਨਗੀ ਖੋਹੀ ਦੀ ਥਾਂ ਛੱਡ ਸਕਦੇ ਹਨ ਕਹ ਸਕਦੇ ਸੀ

  • @Sam-m6o1v
    @Sam-m6o1v 2 месяца назад

    Very good baba ji Jai 🙏 Hind jinda bad 🙏

  • @sanjeevansingh7332
    @sanjeevansingh7332 2 месяца назад

    ਜਾਖੜ ਸਾਹਿਬ ਨੇ ਮੇਰਾ ਫੋਨ ਚੁੱਕਿਆ

  • @shivrajbutter649
    @shivrajbutter649 2 месяца назад

    ਚਾਰ ਪਾਰਟੀਆਂ ਨਹੀਂ ਭਾਈ ਸਾਹਿਬ ਪੰਜਵੀਂ ਪਾਰਟੀ ਦੇ ਦੋ ਪਾਰਲੀਮੈਂਟ ਮੈਂਬਰ ਨੇ ਪਰ ਤੇਰੀ
    18%ਵਾਲੀ ਪਾਰਟੀ ਦਾ ਇੱਕ ਪਾਰਲੀਮੈਂਟ ਮੈਂਬਰ ਨਹੀਂ

  • @bhagsingh6602
    @bhagsingh6602 2 месяца назад

    ਪੰਜਾਬ ਦਾ ਸਭ ਤੋਂ ਵਧੀਆ ਪੱਤਰਕਾਰ ਜਤਿੰਦਰ ਪੁੰਨੂ ਦੇ ਬਾਅਦ ਨੰਬਰ ਦੋ ਪਰ ਮਿਹਰਬਾਨੀ ਥੈਂਕ ਯੂ

  • @karambirsingh730
    @karambirsingh730 2 месяца назад

  • @kewalkamboj7339
    @kewalkamboj7339 2 месяца назад +1

    ਸ਼ਰਮ ਕਰੋ। ਇੱਕ ਪੰਜਾਬ ਬਚਿਆ ਸੀ ਜਾਤੀਵਾਦ ਤੋਂ ਪਰ ਇਹੋ ਜਿਹੇ ਲੋਕਾਂ ਨੇ ਜਾਤੀ ਕਾਰਡ ਖੇਡਣਾ ਸ਼ੁਰੂ ਕਰ ਦਿੱਤਾ। ਹਿੰਦੂ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਸ਼ਾਮ ਸੁੰਦਰ ਅਰੋੜਾ ਇਹਨਾਂ ਦੋਨਾਂ ਨੇ ਹਜ਼ਾਰਾਂ ਕਰੋੜਾਂ ਦਾ ਭਰਿਸ਼ਟਾਚਾਰ ਇੱਕਲੇ ਇੱਕਲੇ ਨੇ ਕੀਤਾ। ਇਹਨਾਂ ਦੋਨਾਂ ਨੇ ਭ੍ਰਿਸ਼ਟਾਚਾਰ ਕਰਕੇ ਰਿਕਾਰਡ ਬਣਾ ਦਿੱਤੇ। ਸ਼ਾਮ ਸੁੰਦਰ ਅਰੋੜਾ ਸਿਆਸਤ ਆਉਂਣ ਤੋਂ ਪਹਿਲਾਂ ਬੋਰੀਆਂ ਵੇਚਣ ਦੀ ਛੋਟੀ ਜਿਹੀ ਦੁਕਾਨ ਸੀ। ਸਿਆਸਤ ਚੋਂ ਆਕੇ ਮੰਤਰੀ ਬਣਕੇ ਅਰਬਾਂ ਖਰਬਾਂ ਰੁਪਏ ਦਾ ਮਾਲਕ ਬਣ ਗਿਆ ਇਸ ਨੇ ਭ੍ਰਿਸ਼ਟਾਚਾਰ ਕਰਕੇ ਰਿਕਾਰਡ ਬਣਾ ਦਿੱਤੇ। ਅੱਜ ਵੱਡੇ ਵੱਡੇ ਹੋਟਲ। ਵੱਡੇ ਵੱਡੇ ਬਿਜਨੈਸ। ਮਹਿਲਾਂ ਵਰਗੀਆਂ ਕੋਠੀਆਂ। ਵਿਦੇਸ਼ਾਂ ਚੋਂ ਅਰਬਾ ਰੁਪਏ ਦੀ ਜਾਇਦਾਦ ਬਣਾ ਲਈ। ਇਹੋ ਜਿਹੇ ਲੀਡਰਾਂ ਨੂੰ ਸਾਉਦੀ ਅਰਬ ਕਨੂੰਨ ਵਰਗੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਅੱਗੇ ਤੂੰ ਕੋਈ ਵੀ ਲੀਡਰ ਭ੍ਰਿਸ਼ਟਾਚਾਰ ਨਾ ਕਰ ਸਕਣ। ਇਹਨਾਂ ਭ੍ਰਿਸ਼ਟ ਲੀਡਰਾਂ ਸਾਰੀ ਦੁਨੀਆਂ ਚੋਂ ਜਾਇਦਾਦ ਬਣਾ ਲਈਆਂ।ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਗਣਾ ਚਾਹੀਦਾ ਹੈ ਅਤੇ ਇਹੋ ਜਿਹੇ ਭਿ੍ਸ਼ਟ ਲੀਡਰਾਂ ਨੂੰ ਸਿਆਸਤ ਤੋਂ ਦੂਰ ਕਰੋ ਸਦਾ ਲਈ।ਇਹ ਤਾਂ ਪਿੰਡ ਦੇ ਪੰਚਾਇਤ ਮੈਂਬਰ ਵੀ ਨਹੀਂ ਜਿੱਤਣੇ ਚਾਹੀਦਾ।

  • @birdevindergill5358
    @birdevindergill5358 2 месяца назад

    ਬੜਾ ਘਟੀਆ ਵਿਸ਼ਾ

  • @beantsingh8325
    @beantsingh8325 2 месяца назад

    ਸਿਧੂ ਪਰਧਾਨ ਬਣਾ ਦਿਤਾ ਤਾ ਪਾਰਟੀ ਦਾ ਹਾਲ ਆਕਲੀਆਾ ਨਾਲ ਔ ਮਾਤਾਵਾਂ ਹੋਵੇਗਾ?

  • @santokhsingh3830
    @santokhsingh3830 2 месяца назад

    🎉

  • @jagwindersingh6696
    @jagwindersingh6696 2 месяца назад

    Sardar Navjot Singh Sidhu great leder imandar hai visonray hai ji 2017 ch Sidhu sab ne 54 Ralli Kari c 52 MLA jitya c

  • @GurbachanSingh-fl2wt
    @GurbachanSingh-fl2wt 2 месяца назад +1

    Jakhad nu congress wapas na lwe

  • @AjayKumar-bd5pt
    @AjayKumar-bd5pt 2 месяца назад

    7 Sita ve waring De Pardangi Vich Melea warring Jindabad

  • @AjayKumar-bd5pt
    @AjayKumar-bd5pt 2 месяца назад

    Singla Sahib vadea Insan Par Raja Waring Vadhea

  • @p.sstudiorjp8288
    @p.sstudiorjp8288 2 месяца назад

    ਸਲਿਆਓ ਦੇਸ਼ ਵਿਕ 80% ਹਿੰਦੂ ਨੇਤਾ ਨੇ ਹਿੰਦੂ cm ਨੇ pm ਹਿੰਦੂ ਸਭ ਕੁਝ ਹਿੰਦੂ
    ਪਰ ਮੋਦੀ ਫੇਰ ਕਹਿ ਜਾਂਦਾ ਹਿੰਦੂ ਖਤਰੇ ਵਿਚ ਆ ਸਮਜ ਤੋ ਬਾਹਰ ਆ

  • @GulbaharSingh-Bat
    @GulbaharSingh-Bat 2 месяца назад

    ❤❤❤🎉🎉🎉

  • @mukhtarsingh7847
    @mukhtarsingh7847 2 месяца назад +1

    Navjot sidu nu janta voter pasand karde imandar neta he bhukhe neta sidu nu pasand nhi karde jakher saheb Ghar vapsi Changi gal he lor he party nu galti hu jande phili galti he koe bat nhivadia hindu chehar he jen karau Rahul ji Navjot nu jumevare diu party nu feda he beth ke samjau Rahul ji

  • @SarbjitSingh-yg7bs
    @SarbjitSingh-yg7bs 2 месяца назад +1

    No need of Sunil Jakharh.... Congress defeated Ferozepur Punjab since from 1989.... When Jakharh left Congress 🖐️🖐️ then get Winners after 35 yrs ago..........1 st comments for INC...........beware from opportunist persons

  • @Davinderdeep-en4km
    @Davinderdeep-en4km 2 месяца назад

    Only chhani

  • @sattibains4818
    @sattibains4818 2 месяца назад

    Panjab State CM Sikh nu hi hove Rakhvan karn keeta jave

  • @swaransibiasibia6714
    @swaransibiasibia6714 2 месяца назад +1

    Only trustworthy Congress leader to whom people trust as clean leader is Navjot sidu. Others are only interested in power. Bring back him to lead if want to win.

  • @sattibains4818
    @sattibains4818 2 месяца назад +1

    1984 bich Congress ne Sikh Genocide karwaya eh thik hai But katleam karn wale log RSS de hi c, or hindu c, hindu te hindu hi hai oh Congress da hove ja BJP da ki fark painda.

  • @DeeAar-ot5lm
    @DeeAar-ot5lm 2 месяца назад +1

    Sab to bekar pardhan raja vading

  • @GurinderSingh-k4o
    @GurinderSingh-k4o 2 месяца назад

    Aj ta koras da parchar e chal ria aap bare v daso

  • @sukhwantlovely3286
    @sukhwantlovely3286 2 месяца назад

    ਹਿੰਦੂ prime minister, ਲੋਕ ਸਭਾ, ਰਾਜ ਸਭਾ ਹਿੰਦੂ, ਰਾਸ਼ਟਰਪਤੀ ਜੀ ਹਿੰਦੂ, 99%ਜੱਜ ਤੇ ਵਕੀਲ ਹਿੰਦੂ, 95%member of parliament ਹਿੰਦੂ, ਦੇਸ਼ 120 ਕਰੋੜ ਹਿੰਦੂ, ਉੱਚ ਅਹੁਦਿਆਂ ਤੇ 95%ਹਿੰਦੂ, ਹੋਰ ਕੀ ਚਾਹੀਦਾ ਹਿੰਦੂ ਕਮਿਊਨਿਟੀ ਨੂੰ... ਨਾਲ਼ੇ ਦੇਸ਼ ਕਾਬਲੀਅਤ ਨਾਲ਼ੇ ਚਲਣਾ ਚਾਹੀਦਾ ਜਾਤ ਪਾਤ ਨਾਲ਼ ਨਹੀਂ. ਜਿਹੜਾ ਬੰਦਾ cast ਤੇ ਤੌਰ ਤੇ ਵੋਟ ਮੰਗਦਾ ਓਸਤੇ ਦੇਸ਼ ਧ੍ਰੋਹੀ ਦਾ case ਦਰਜ਼ ਹੋਵੇ...ਜਾਖੜ ਕਿਹੜੇ ਮੂੰਹ ਨਾਲ਼ ਕਾਂਗਰਸ ਚ ਆਉਣਗੇ ਦੁਬਾਰਾ? ਵੋਟ ਕਾਬਲੀਅਤ ਦੇ ਨਾਮ ਤੇ ਹੋਵੇ not cast ਤੌਰ ਤੇ..

  • @BalkarSingh-ty2sj
    @BalkarSingh-ty2sj 2 месяца назад

    ਸਿੱਖ ਭਲੁੱਕੜ ਹੋ ਜਾਣ ਦੇ ਇਲਾਵਾ ਸੈਲਫਿਸ਼ ਭੀ ਹਨ। ਆਪਣੇ ਤੇ ਜੁਲਮ ਹੀ ਉਹਨਾ ਨਬੰ ਯਾਦ ਰਹਿੰਦਾ ਹੈ ਨਾ ਕਿ ਕੌਮ ਤੇ ਜੁਲਮ ਉਗਨਾ ਲਈ ਮਾਇਨਾ ਰੱਖਦਾ ਹੈ। ਚਰਾਸੀ ਦਾ ਨਿਰਸੰਗਾਰ ਜੇਕਰ ਯਾਦ ਹੁੰਦਾ ਤਾ ਨਾ ਤੇ ਬੀਜੇਪੀ ਨਾਲ ਨੌ ਮਾਸ ਦਾ ਰਿਸ਼ਤਾ ਨਾ ਬਣਦਾ ਤੇ ਨਾ ਹੀ ਕਾਗਰਸੀਆ ਨਬੰ ਪੰਜਾਬ ਵਿੱਚ ਗੱਦੀਆਂ ਬਖਸ਼ਦੇ। ਲਾਗਨਤ ਲਫਜ ਢੁੰਕਦਾ ਹੈ ਸਿੱਖਾਂ ਦੀ ਸਮਝ ਤੇ।

  • @swaransingh5014
    @swaransingh5014 2 месяца назад

    Khichdi sarkar next time

  • @sgl8191
    @sgl8191 2 месяца назад

    Sharma ji, u r right up to certain extent but majority of the Punjabi Hindus don’t love Punjab as other punjabis.

  • @sudeshkumari7260
    @sudeshkumari7260 2 месяца назад +1

    ਸਿੱਧੂ ਤੇ ਜਾਖੜ ਕਾਂਗਰਸ ਪਾਰਟੀ ਦੇ ਲਾਗੇ ਚਾਗੇ ਵੀ ਨਜ਼ਰ ਨਹੀਂ ਆਉਣੇ ਚਾਹੀਦੇ ਜੁਤੀਆਂ ਮਾਰ ਕੇ ਭਜਾ ਦਿਓ

  • @tegsimranduggal3925
    @tegsimranduggal3925 2 месяца назад

    Present politics is based on castes nd not on merit
    Very sad
    Nd
    We should not do such programs

  • @JasPinder-gx3xs
    @JasPinder-gx3xs 2 месяца назад

    SIDHU PARTY NOO KHORA LAVEGA JEKR PURDHAN BUDLNA HAI TE PURDHANGI P S BAJWA SAHIB NOO MILNEE CHAHIDEE HAI RS DHALIWALL ❤

  • @swaransingh5014
    @swaransingh5014 2 месяца назад

    Eda vote ni pandi cast no matter vote issues te pandi aa

  • @jiwankumar7793
    @jiwankumar7793 2 месяца назад

    Dharam di rajniti band karo

  • @mohindersingh4906
    @mohindersingh4906 2 месяца назад

    Ka media vich aya geya ta jarur hoga

  • @JagdishMall-wl6me
    @JagdishMall-wl6me 2 месяца назад

    Sar ji congras Hindu Veera dalat veera bina zero aa

  • @JasPinder-gx3xs
    @JasPinder-gx3xs 2 месяца назад

    JAKHURRH AEAA GIAA AADMI HO GIAA HAI ESS AADMI DOBARA CONGRES VICH SHAML NHI KURNA CHAHIDA NA EAH GHUR DA RHE GIAA HAI NA GHAT DA BJP VALE ESSDA AHOUDA BITOO NOO DEVEGI JI RS DHALIWALL ❤

  • @gamdoorsinghpunia9166
    @gamdoorsinghpunia9166 2 месяца назад

    It's. Sihana

  • @JasminderSingh-oz2jl
    @JasminderSingh-oz2jl 2 месяца назад

    JAkar. Sap. PUNJBI. Wasta

  • @JasminderSingh-oz2jl
    @JasminderSingh-oz2jl 2 месяца назад

    BALBIR. SIDHU. NO. BANO

  • @BabuSidhu-p4m
    @BabuSidhu-p4m 2 месяца назад

    R s s da patarkar

  • @JarnailSandhu-xl9yj
    @JarnailSandhu-xl9yj 2 месяца назад

    2017 chon jakhar aap tu har geia se

  • @JasvirSingh-v8c
    @JasvirSingh-v8c 2 месяца назад

    Pehla. Raja. Wrong. Pehla. Ke. Ketta. Loka. Vaste. Gandh. Ne. He. Khadha

  • @बेहतरीनखेती
    @बेहतरीनखेती 2 месяца назад

    Eh banda faltu boli ja riha , Hindu Sikh eh BJP to paise le ke kah riha , ekh koi patrkar nahi

  • @rajivsharma9096
    @rajivsharma9096 2 месяца назад

    Randhawa ?

  • @sahibsingh868
    @sahibsingh868 2 месяца назад

    Ki hindu da matlab das tu dhale

    • @akshitdhall1625
      @akshitdhall1625 2 месяца назад

      Hindu da matlab tah tanu dasda dhala tu

  • @MalkitSingh-et2bq
    @MalkitSingh-et2bq 2 месяца назад

    ਸਿਆਣੇ ਪੱਤਰਕਾਰ ਹੋ ਕੇ ਵੀ ਹਿੰਦੂ ਹਿੰਦੂ ਕਰੀ ਜਾ ਰਹੇ ਹੋ ਸਾਰੇ ਪੰਜਾਬੀ ਭਰਾ ਹਾਂ ਜੱਟ ਨੇ ਕਦੇ ਵੀ ਕਿਸੇ ਧਰਮ ਜਾਂ ਜਾਤ ਦੀ ਗੱਲ ਨਹੀ ਕਰਦਾ 😂😂😢😮

  • @dr.msmannpatiala5081
    @dr.msmannpatiala5081 2 месяца назад

    Good analysis

  • @sarbjitsingh5407
    @sarbjitsingh5407 2 месяца назад

    Ankar ਨੂੰ ਲਫਜ਼ਾਂ ਦੀ ਸਮਝ ਨੀ ਹੈ ਪਰਧਾਨਗੀ ਖੋਹੀ ਦੀ ਥਾਂ ਛੱਡ ਸਕਦੇ ਹਨ ਕਹ ਸਕਦੇ ਸੀ