Chlo thuhadi complaint taan register ho gye meri chain locket Anandpur sahib to snach hoe hje tak fir ni hoe 1 month ton oper ho gya Oh 8 ladies se bus stand par cctv footage v police nu ditte se
Mata nu akhan ton disda nai changi tra te sona pa k bus te chlli c bus vich v te sona lutteya ja skda kamlio jnanio uto bina kise jaan pshan gaddi ch beth gyia akal te tuhanu nai pagal jnania 😂😂
ਮੈਂ ਤੇ ਸਾਰੀ ਦੁਨੀਆ ਨੂੰ ਖਾਸ ਕਰਕੇ ਲੇਡੀਜ ਨੂੰ ਬੇਨਤੀ ਕਰਦਾ ਹਾਂ ਸੋਨਾ ਨਾ ਖਰੀਦੋ ਨਾ ਪਾਉ ਨਾ ਨੰਗੀ ਨਾਵੇ ਤੇ ਨਾ ਨੰਗੀ ਨਿਚੋੜੇ
ਮਾਤਾ ਜੀ ਇਸੇ ਤਰਾਂ ਬਾਂਹ ਖੜੀ ਕਰਕੇ ਧਰਨੇ ਤੇ ਬੈਠ ਜਾਓ ਜਦੋ ਦੋਸ਼ੀ ਫੜੇ ਜਾਣ ਫੇਰ ਬਾਂਹ ਦੀ ਵਰਤੋ ਕਰਓ ਜੇ ।ਸ਼ੁਕਰ ਕਰੋ ਸੱਟ ਪੇਟ ਤੋ ਬਚ ਗਏ ਹੋ ਜੀ ਸ਼ੁਕਰ ਕਰੋ ਜੀ
ਇਹ ਜ਼ਨਾਨੀਆਂ ਵਾਲੀ ਵਿਡੀਉ ਤਾਂ ਬਹੁਤ ਟਾਈਮ ਪਹਿਲਾਂ ਦੀ ਵਾਇਰਲ ਹੋ ਰਹੀ ਹੈ ਤੁਹਾਨੂੰ ਅਜੇ ਪਤਾ ਨਹੀਂ ਲੱਗਿਆ ਕਿਨੇਂ ਲੋਕਾਂ ਨੂੰ ਲੁੱਟਿਆ ਉਨ੍ਹਾਂ ਨੇ ਜਦੋ ਤੁਸੀਂ ਉਨ੍ਹਾਂ ਨੂੰ ਜਾਣਦੇ ਨਹੀਂ ਐਵੇਂ ਕਿਦਾਂ ਕਿਸੇ ਦੀ ਗੱਡੀ ਚ ਬੈਠ ਗਏ 😂😂
ਹੋਰ ਜਾਓ ਡੇਰਿਆਂ ਤੇ
😂😂
ਜ਼ਰੂਰੀ ਨਹੀਂ ਕਿ ਡੇਰੇ ਜਾਣ ਕਰਕੇ ਹੀ ਵਿਚਾਰੀਆਂ ਦੀ ਲੁੱਟ ਹੋਈ। ਇਹ ਲੁਟੇਰੀਆਂ ਤਾਂ ਕਈ ਥਾਂ ਤੇ ਲਿਫਟ ਦੇ ਕੇ ਲੁੱਟਦੀਆਂ ਸੁਣੀਆਂ। ਇੱਕ ਅਧਖੜ ਉਮਰ ਦੀ ਤੇ ਦੂਜੀ 18-20 ਸਾਲ ਦੀ ਲੁਟੇਰੀ ਹੈ। ਦੋਨੋਂ ਪਿਛਲੀ ਸੀਟ ਤੇ ਹੀ ਬੈਠੀਆਂ ਹੁੰਦੀਆਂ। ਮੇਰੇ ਨਾਲ ਵੀ ਹੋਇਆ।
ਦਸਮ ਪਿਤਾ ਦੇ ਦਰ ਨੂੰ ਛੱਡ ਕੇ ਡੇਰੇਆਂ ਜਾਣਗੀਆਂ ਇਹ ਬਹੁਤ ਵਧੀਆ ਹੋਇਆ
@@tejreetkaur2068 sahi gall aa ehna nu eda hi akal auni aa hun ehna de babe ne bacha ni lea ehna nu poche koi
ਤੁਸੀਂ ਸੋਨਾ ਪਾਓਣਾ ਨਾ ਛੱਡਿਓ ਸੰਗਤ ਤੈ ਸੋਨੇ ਦਾ ਕੀ ਕੰਮ ਚੋਕੀ ਕੈਮਰਿਆਂ ਦੀ ਲੋੜ ਨਹੀਂ ਪੈਣੀ ਆਪਣੇ ਆਪ ਸੁਧਾਰ ਕਰੀਏ
ਕੋਈ ਨਹੀਂ ਬਾਬਾ ਜੀ ਦੀ ਕਿਰਪਾ ਹੋ ਜਾਣੀ ਦੋ ਮਿਲ ਜਾਣੀਆਂ ਚੂੜੀਆਂ
Kise naal v beth gye dimag naam di koi cheez nhi hegi
ਗੋਲਗਂਪੇ ਖਾੳ ਰਾਮਪਾਲ ਬਾਬੇ ਦੀ ਕਿਰਪਾ ਹੋ ਜਾਣੀ ਐ 😂😂😂
ਥੋਡੇ ਰਾਮਪਾਲ ਨੇ ਨਹੀਂ ਦੱਸਿਆ ਕਿ ਇਹਨਾਂ ਨਾਲ ਨਾ ਚੜੋ ?
ਬੇਕੂਫਜਨਤਾਬਿਨਾਜਾਨਪਹਿਚਾਣਕਿਉਬੈਠੇ
Gra bath ka rab da nam lavo
Apne dimaag toh v kamm lai lia kro
Jeehde naal laggi galli ohde naal turr challi
Tusi na sudrio
Chlo thuhadi complaint taan register ho gye meri chain locket Anandpur sahib to snach hoe hje tak fir ni hoe 1 month ton oper ho gya
Oh 8 ladies se bus stand par cctv footage v police nu ditte se
Sona paaunde hi kyon ho,tuhade nal eda hi hona chahida aa,baar baar roj sunde aa,akhbaran ch padhde aa edan diyan vardaatan,fer v tuc log samjhde nhi
Aap Bane guruan magar na Lago ghar baith ke rabb da naam lavo
Police de apne he bande hone aunty ji chali koi na baba ji ne apna jharawa lai leya
Sade pind repha ch bi ik bibi nu ese tra betha ke valyia layia si shi sade 2 orta ik munda si jela nmashear
Andh vishwas falha Kay key mileya satsang waliya tho 😅😅😅😅😅
Sade pind repha ch bi ik bibi nu ese tra betha ke valyia layia si shi sade 2 orta ik munda si jela nmashear duna pa ke n jau bhene
Phela eh daso jado tusi jande ni ta koe gaddi ch baithe
Why they sit same happens with m near jyoti saroop gurdwara in fatehgarh sahib in December 2023 but I didn't sit beware of these people
Shad do ashram jana
Free bus shad ke car vich gyeea
Mata nu akhan ton disda nai changi tra te sona pa k bus te chlli c bus vich v te sona lutteya ja skda kamlio jnanio uto bina kise jaan pshan gaddi ch beth gyia akal te tuhanu nai pagal jnania 😂😂