ਪੰਜਾਬ ਕੈਬਨਿਟ ਨਾਲ ਜੁੜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ, Anmol Gagan Maan ਸਣੇ 4 ਮੰਤਰੀਆਂ ਨੇ ਦਿੱਤੇ ਅਸਤੀਫੇ

Поделиться
HTML-код
  • Опубликовано: 14 янв 2025

Комментарии • 43

  • @ManjitSingh-vi3vm
    @ManjitSingh-vi3vm 3 месяца назад +10

    ਭਗਵੰਤ ਮਾਨ ਅਨਮੋਲ ਗਗਨ ਮਾਨ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕੱਢ ਦੇਵੇਗਾ ਤਾਂ ਪੰਜ ਮਿੰਟਾਂ ਵਾਲੀ 23 ਫ਼ਸਲਾਂ ਤੇ ਐਮ ਐਸ ਪੀ ਕੌਣ ਦਵਾਵੇਗਾ

  • @surinderkaur6322
    @surinderkaur6322 3 месяца назад +20

    Gagan maan di chutti hoyi vadhia ho gya

  • @sikandersinghbirring9517
    @sikandersinghbirring9517 3 месяца назад +10

    ਐਮ ਐਸ ਪੀ ਦਾ ਕੀ ਬਣੂ ਹੁਣ 😅😅😅😅😅😅

  • @jai-hind82
    @jai-hind82 3 месяца назад +2

    ਅਨਮੋਲ ਮਾਨ,ਜੌੜੇਮਾਜਰੇ,ਬਲਕਾਰ ਸਿੰਘ ਵਰਗੇ ਖੱਚਾਂ ਨੂੰ ਪਤਾ ਹੀ ਚਲਿਆ ਕਿ ਪੰਜਾਬ ਨੇ ਸਾਡੇ ਤੇ ਕਿੰਨੀ ਵੱਡੀ ਕਿਰਪਾ ਕਰ ਦਿੱਤੀ ਹੈ,,ਪਰ ਇਹ ਖੱਚਾਂ ਝੱਖ ਮਾਰੀ ਗਈਆਂ

  • @anmoldhaliwal6714
    @anmoldhaliwal6714 3 месяца назад +8

    ਹਰਪਾਲ ਸਿੰਘ ਚੀਮਾ ਦਾ ਵੀ ਲੇਲੁ ਕਰਜ਼ਾ ਪੰਜਾਬ ਤੇ ਚੜਾਈ ਜਾਂਦਾ ਦਿੰਦਾ ਕੁਝ ਵੀ ਨਹੀਂ ਮੰਤਰੀ ਆ ਨੂੰ

  • @officialbhaisohansingh
    @officialbhaisohansingh 3 месяца назад +2

    ਅਨਮੋਲ ਗਗਨ ਨੂੰ ਮੁਬਾਰਕਾਂ ਜੀ ਬਹੁਤ ਬਹੁਤ ਛੁੱਟੀ ਹੋ ਗਈ

  • @baljindersinghjassal6874
    @baljindersinghjassal6874 3 месяца назад +2

    ਸਵਾਦ ਆ ਗਿਆ ਅਨਮੋਲ ਗਗਨ ਮਾਨ Attitude ਚ ਸੀ

  • @Davindar500
    @Davindar500 3 месяца назад +14

    5 ਮਿੰਟ ਵਾਲੀ ਕਿ ਕਰੂਗੀ ।

    • @SarbjitSingh-yg7bs
      @SarbjitSingh-yg7bs 3 месяца назад +2

      5 jwaak jmmegi 🤪😁😀😃😄

    • @Davindar500
      @Davindar500 3 месяца назад +1

      @@SarbjitSingh-yg7bs aene 5 mint vich 5==7==kd ke sutt deyaa krne aa । Sirf 5== mint । ਓ ਪਏ ਆ ਚੁੱਕ ਲਓ

  • @jagseersingh-ow4mc
    @jagseersingh-ow4mc 3 месяца назад

    ਪੰਜ ਮਿੰਟਾਂ ਚੋਂ ਅਸਤੀਫਾ ਦਿੱਤਾ

  • @anmolstudiokulrian2135
    @anmolstudiokulrian2135 3 месяца назад +1

    ਮੰਤਰੀ ਬਦਲੇ ਜਾਣਗੇ ਪਰ ਕੰਮ ਕੋਈ ਨਹੀਂ ਹੋਣਾ ਕਰਜਾ ਹੋਰ ਲੈ ਲੈਣਗੇ

  • @PrinceKumar-cf7ek
    @PrinceKumar-cf7ek 3 месяца назад +2

    God bless🙏 very good👍😊

  • @shashikantlomesh7463
    @shashikantlomesh7463 3 месяца назад

    ਕਟਾਰੂ ਚੱਕ ਦਾ ਕੀ ਬਣੇਗਾ ? ਉਹ ਤਾਂ ਕਿੰਨਾ ਬਦਨਾਮ ਹੋ ਚੁੱਕਿਆ ਸੀ। ਬਲਕਾਰ ਸਿੰਘ ਤੇ ਉਹ ਦੋਵੇਂ ਇੱਕੋ ਜਿਹੇ ਸਨ। ਉਨ੍ਹਾਂ ਦੀ ਬਿਰਾਦਰੀ ਵੀ ਇਕ ਸੀ। ਬਲਕਾਰ ਸਿੰਘ ਨਾਲ ਇਹ ਭੇਦ ਭਾਵ ਕਿਓਂ ?

  • @charanjitbains4287
    @charanjitbains4287 3 месяца назад

    I am interested in this program !

  • @partapsingh1189
    @partapsingh1189 3 месяца назад +3

    ਇਹ ਜਿਪਾ ਵੀ ਚਿੱਟਾ ਹਾਥੀ ਹੀ ਬੰਨਿਆ ਸੀ ਵਾਟਰ ਸੱਪਲਾਈ ਅਤੇ ਸੈਨੀਟੇਸਨ ਵਿਭਾਗ ਦਾ ਕੱਖ ਨਹੀ ਹੋਇਆ ਮਹਿੱਕਮੇ ਚ ਭਰਿੱਸਟਾਚਾਰ ਅਸਮਾਨ ਤੇ ਪਹੂੱਚ ਗਿਆ ...ਪਿੰਡਾ ਦੀਆ ਵਾਟਰ ਸੱਪਲਾਈਆ ਬੰਦ ਪੱਈਆ ਹਨ ਪਰ ਇਸ ਸੱਕਸ ਨੂੰ ਪਤਾ ਹੀ ਨਹੀ ...ਸਰਕਾਰੀ ਪੈਸਾ ਅੱਫਸਰਸਾਹੀ ਦੀਆ ਜੇਬਾ ਦਾ ਸਿੰਗਾਰ ਬੱਣ ਰਿਹਾ...ਠੇਕੇਦਾਰਾ ਰਾਹੀ ਅਨੀ ਲੁੱਟ ਹੋ ਰੱਹੀ ਹੈ ਜੀ

  • @AmanSahota-f3d
    @AmanSahota-f3d 3 месяца назад

    ਇਸ ਡਰਾਮੇਬਾਜ਼ੀ ਦਾ ਆਮ ਜਨਤਾ ਨੂੰ ਕੀ ਫਾਈਦਾ

  • @GurpreetSinghGill-f6w
    @GurpreetSinghGill-f6w 3 месяца назад

    ਜਿਹੜੇ ਮੰਤਰੀ ਬਰਖਸਤ ਕਰ ਦਿੱਤੇ ਨੇ ਅਾਪ ਪਾਰਟੀ ਦੇ ਚਾਰ ਮੰਤਰੀ ਤਾ ਲਾ ਦਿੱਤੇ ਨੇ 0 ਸੀ ਿੲਹਨਾ ਦਾ ਕੰਮ ਸੀ ਪੈਸੇ ਬਣਾਓੁਣਾ ਪਿੱਛੇ ਪੈ ਗੲੇ ਸੀ

  • @PrinceKumar-cf7ek
    @PrinceKumar-cf7ek 3 месяца назад +1

    🙏🏻💐💐💐💐💐🙏🏻🤗🥰😊

  • @KammyDhillon-i7b
    @KammyDhillon-i7b 3 месяца назад

    Resign dita nhi agleya na leya 😂😂😂

  • @JobFarming
    @JobFarming 3 месяца назад

    ਬਥੇਰਾ ਪੈਸਾ ਇਕੱਠਾ ਕਰ ਲਿਆ ਇਹਨੇ,ਮੁੜਕੇ ਇਹਨੂੰ ਲੋੜ ਹੀ ਨਹੀਂ ਕੁਰਸੀ ਦੀ।।ਜਿੰਨੀਆਂ ਤਹਿਸੀਲਾਂ ਇਹਦੀ ਕੁਰਸੀ ਹੇਠ ਆਉਂਦੀਆਂ ਨੇ ਓਹਨਾਂ ਹਰੇਕ ਤਹਿਸੀਲ ਤੋਂ 1 ਕਰੋੜ ਰੁਪਏ ਇਹ ਮੰਗਦੀ ਸੀ ਹਰੇਕ ਮਹੀਨੇ ਦਾ।। ਖਰੜ ਦਾ ਤਾਂ ਹੋ ਸਕਦਾ 2-3 ਕਰੋੜ ਹੀ ਹੋਵੇ ਰੇਟ ਕਿਉੰਕਿ ਤਹਿਸੀਲਦਾਰ ਓਥੇ 25 ਹਜਾਰ ਤੋਂ ਘਟ ਪੈਸੇ ਲਏ ਬਿਨਾਂ ਤਾਂ ਰਜਿਸਟਰੀ ਹੀ ਨਹੀਂ ਸੀ ਕਰਦੇ ਭਾਵੇਂ ਸਹੀ ਹੀ ਹੋਵੇ।।ਫੇਰ ਜਿੰਨੇ ਬਿਲਡਰ ਜਿੰਨੀਆਂ ਕੰਪਨੀਆਂ ਇਹਦੇ ਇਲਾਕੇ ਵਿੱਚ ਸੀ ਓਹਨਾਂ ਤੋ ਬੋਰੀਆਂ ਭਰ ਭਰ ਨੋਟ ਲਏ ਇਹਨੇ।।ਹੁਣ ED ਤੋਂ ਡਰਦੀ ਪਿੱਛੇ ਹੋਈ ਆ।।ਬਹੁਤ ਪੈਸਾ ਕਮਾ ਲਿਆ ਇਹਨੇ।।ਏਹਦਾ ਬਾਪੂ ਏਹਦਾ ਭਰਾ ਜਿੱਤਣ ਤੋ ਬਾਅਦ ਇਹੀ ਕੰਮ ਚ ਸੀ ਬੱਸ ਕਿੱਥੋਂ ਪੈਸਾ ਲਈਏ।।ਹਰੇਕ ਜਗ੍ਹਾ ਜਾ ਆਉਂਦੇ ਸੀ ਇਹ , ਕਰੋੜਾਂ ਵਾਲੀ ਜਗਾ ਚ ਚੱਲ ਜਾਣਾ ਤਾਂ ਵੀ ਗੱਲ ਆ ਇਹਨਾਂ ਦੋਵੇਂ ਬਾਪ ਪੁੱਤ ਦਾ ਤਾਂ ਇਹ ਕੰਮ ਸੀ ਵੀ ਜਿੱਥੇ ਇਹਨਾਂ ਨੂੰ ਲਗਦਾ ਸੀ ਵੀ 5 ਹਜ਼ਾਰ ਬਣ ਜਾਣਾ ਓਥੇ ਵੀ ਚਲੇ ਜਾਂਦੇ ਸੀ।।।

  • @sonusabri4511
    @sonusabri4511 3 месяца назад +2

    Sukar hai ❤❤❤❤

  • @shashikantlomesh7463
    @shashikantlomesh7463 3 месяца назад

    ਹੁਣ ਪੰਜਾਬ ਮੰਤਰੀਮੰਡਲ ਚ ਕੋਈ ਬ੍ਰਾਹਮਣ ਮੰਤਰੀ ਨਹੀਂ। ਹੁਣ ਬ੍ਰਾਹਮਣ aap ਨੂੰ ਵੱਡੀ ਗਿਣਤੀ ਚ ਧੰਨਵਾਦ ਸਹਿਤ ਵੋਟਾਂ ਦੇਣਗੇ ਅਤੇ ਪੈਸਾ ਵੀ ਦੇਣਗੇ। ਜੀਉਂਦੇ ਵੱਸਦੇ ਰਹੋ, aap ਵਾਲਿਓ।😢😢😢

  • @KulbhushanSharma-p4b
    @KulbhushanSharma-p4b 3 месяца назад

    M.S.P. Khetam bibi Gegan

  • @Harpreet2471Singh
    @Harpreet2471Singh 3 месяца назад

    Baljinder kaur nu be out karo

  • @drkuldipsingh1400
    @drkuldipsingh1400 3 месяца назад

    She is Close relative of Beant Buchar .

  • @jasvirsingh8715
    @jasvirsingh8715 3 месяца назад +1

    Gagan maan da peo aur bhra
    Swer ton jharu aur beg le k
    Peisa iktha krn nikl jande hn
    Vichare lok seva he krde si
    Maan ne heere nu kdh k glti kitti ?

  • @GurjantsinghMaan-j7o
    @GurjantsinghMaan-j7o 3 месяца назад

    ਲੋਕਾਂ ਦੇ ਕੰਮ। ਕਰੋ। ਲੋਕ। ਬਹੁਤ ਦੁਖੀ ਨੇ

  • @JasvinderSingh-dr7oi
    @JasvinderSingh-dr7oi 3 месяца назад

    Kanwarjeet v pratap s asr miniseries for good tule

  • @ParmjeetsinghGhumaa
    @ParmjeetsinghGhumaa 3 месяца назад +1

    Halka samana nal dhokha

  • @gurwantkaler4781
    @gurwantkaler4781 3 месяца назад +1

    M s p viche rehgee

  • @RajSingh-p9q1l
    @RajSingh-p9q1l 3 месяца назад +1

    Tara,,mantre,,,parht,,ha,,to,,kala,,ke,,kar,,data,,ha,,ana,,ta,,kals,,lao

  • @drkuldipsingh1400
    @drkuldipsingh1400 3 месяца назад

    V good
    She was good for nothing.

  • @LakhiSingh-d6z
    @LakhiSingh-d6z 3 месяца назад

    Vdya hoya ena ne astifa de dita, Anmol Gagan te mental h esnu kush pta. Hunda ni pagla d traa bolan lg jandi a

  • @PunjabiSahit-yd5yb
    @PunjabiSahit-yd5yb 3 месяца назад

    Bathera maal gol kar lea ehna. Koi faraq nhi paena ehna nu. Hun 5 nawea nu v rjaaona. Loko jine mrzi bdl laen tuhanu kakh nhi milna.

  • @GurmailSingh-ke2pp
    @GurmailSingh-ke2pp 3 месяца назад

    Mantrian di ki lor hai sare kam tan cm karda hai

  • @MangalHundal
    @MangalHundal 3 месяца назад

    Gagan Maan failed

  • @ekamrandhawa5123
    @ekamrandhawa5123 3 месяца назад

    😅😂

  • @DarshanSingh-l2d
    @DarshanSingh-l2d 3 месяца назад

    Kugh. Ne. Hona

  • @ipsdhaliwal324
    @ipsdhaliwal324 3 месяца назад

    Ki haal Gagan. Dubara nachan lag ja

  • @ipsdhaliwal324
    @ipsdhaliwal324 3 месяца назад

    Eh 5 mnt wali ne bahut paisa lutyea