Dr Harkesh Singh Sidhu | Interview | ਕੱਟੜ ਇਮਾਨਦਾਰ ਡੀ.ਸੀ | Kulpreet Brar Talks | EP- 1

Поделиться
HTML-код
  • Опубликовано: 12 сен 2024

Комментарии • 86

  • @sukhwinderbling1330
    @sukhwinderbling1330 18 дней назад +6

    ਸਿੱਧੂ ਸਾਹਿਬ ਬਰਨਾਲਾ ਵਿਖੇ ਡੀ ਸੀ ਸਨ ਸਾਡੇ ਹਲਕੇ ਵਿੱਚ ਇਕ ਬਹੁਤ ਪਾਵਰਫੁਲ ਵਿਅਕਤੀ ਡੀ ਸੀ ਸਾਹਿਬ ਤੋ ਬਦਲੀ ਕਰਵਾਕੇ ਆ ਗਿਆ ਪਰ ਇਹਨਾਂ ਨੇ ਆਮ ਲੋਕਾਂ ਦੀ ਸੁਣਕੇ ਪੂਰੀ ਪੜਤਾਲ ਕਰਕੇ ਉਪਰ ਦੀ ਪ੍ਰਵਾਹ ਕੀਤੇ ਬਿਨਾ ਮੋੜਕੇ ਪਹਿਲੇ ਨੂੰ ਹੀ ਬਦਲੀ ਰਦ ਕਰਕੇ ਨਿਯੁਕਤ ਕਰ ਦਿੱਤਾ ਇਹੋ ਜਿਹੇ ਇਮਾਨਦਾਰ ਅਫਸਰਾਂ ਨੂੰ ਸਲਾਮ ਹੈ

  • @harmeghsingh2399
    @harmeghsingh2399 3 дня назад +1

    ਮੈਂ ਹਰਮੇਗ ਸਿੰਘ ਜੋ ਕਿ ਬਿਜਲੀ ਬੋਰਡ ਹੁਣ pspcl ਵਿਚ ਨੋਕਰੀ ਕਰ ਰਿਹਾ ਹਾਂ ਮੈਂ ਆਪਣੇ ਸਮੇਂ ਵਿੱਚ ਐਸ਼ ਸੱਚ ਚੀਮਾਂ ਦੋ ਕਿ ਚੀਫ ਰਿਟਾਇਰ ਹੋਏ ਪਿਆਰਾ ਸਿੰਘ ਮਲੀਪਰ ਖੁਰਸ਼ੀਦ ਅਲੀ ਖਾਨ ਜੀ ਮਲੇਰ ਕੋਟਲਾ ਤੇ ਦੋ
    ਹੋਰ ਅਫਸਰਾਂ ਨੂੰ ਦੇਖਿਆ ਜਿਨ੍ਹਾਂ ਨੇ
    ਬਹੁਤ ਹੀ ਇਮਾਨਦਾਰੀ ਨਾਲ ਡਿਊਟੀ
    ਕੀਤੀ ਸਾਨੂੰ। ਵੀ ਚੰਗੇ ਲੋਕਾਂ ਦੀ ਤਰਾਂ
    ਕੰਮ ਕਰਨਾ ਚਾਹੀਦਾ ਹੈ ਜੀ

  • @pargatsinghsandhu9278
    @pargatsinghsandhu9278 7 дней назад +2

    ਬਹੁਤ ਵਧੀਆ ਵਿਚਾਰ ਨੇ ਸਰ ਜੀ

  • @AshokSharma-xd4pz
    @AshokSharma-xd4pz 23 дня назад +5

    ਸਿੱਧੂ ਸਾਹਿਬ ਇਮਾਨਦਾਰੀ ਦੀ ਮਿਸਾਲ ਹਨ। ਦੋਸਤ ਵੀ ਬਹੁਤ ਚੰਗੇ ਨੇ। ਸਭ ਕੁਝ ਮੂੰਹ ਤੇ ਕਹਿਣ ਵਾਲੀ ਸਖਸ਼ੀਅਤ ਹਨ। ਮੈਨੂੰ ਵੀ ਇਨ੍ਹਾਂ ਨਾਲ ਲਾ ਚ ਮਿਲਣ ਦਾ ਮੌਕਾ ਮਿਲਿਆ।

  • @JagjitSingh-lw8fm
    @JagjitSingh-lw8fm 24 дня назад +5

    ਬਹੁਤ ਵਦੀਆ ਇੰਨਸਾਨ, ਇਮਾਨਦਾਰ ਅਫਸਰ ,ਹਰ ਇੱਕ ਦਾ ਇੱਕ ਮਿੰਟ ਚ ਕੰਮ ਕਰਨ ਵਾਲੇ ,ਬਰਨਾਲੇ ਮੇਰਾ ਵੀ ਕੀਤਾ ਸੀ ਕੰਮ ,

  • @palskang3673
    @palskang3673 27 дней назад +3

    May God bless you with good health and happiness. P. S. Kang.

  • @harjitdhaliwal4447
    @harjitdhaliwal4447 29 дней назад +19

    ਸਿੱਧੂ ਸਾਹਿਬ ਜਦੋ ਡੀਸੀ ਸੰਗਰੂਰ ਲੱਗੇ ਹੁੰਦੇ ਸੀ ਤਾ ਆਮ ਲੋਕਾਂ ਨੂੰ ਸ਼ਾਮ ਨੂੰ ਫੋਨ ਕਰ ਲੈਦੇ ਸਨ ਜੋ ਲੋਕ ਤਹਿਸੀਲ ਵਿੱਚ ਆਪਣੀ ਜਮੀਨ ਦੀ ਰਜਿਸਟਰੀ ਕਰਵਾ ਕੇ ਆਉਦੇ ਸਨ। ਸਿੱਧੂ ਸਾਹਿਬ ਫੋਨ ਤੇ ਪੁੱਛਦੇ ਸਨ ਕਿ ਤੁਹਾਡੇ ਕੋਲੋ ਕਿਸੇ ਨੇ ਰਿਸ਼ਬਤ ਤਾ ਨਹੀ ਲਈ ਜੇ ਲਈ ਹੈ ਤਾ ਦੱਸੋ ।ਸਿੱਧੂ ਸਾਹਿਬ ਬਹੁਤ ਨੇਕ ਈਮਾਨਦਾਰ ਅਫਸਰ ਰਹੇ ਹਨ ਸਤਿਨਾਮ ਵਾਹਿਗੁਰੂ ਜੀ ਸਿੱਧੂ ਸਾਹਿਬ ਨੂੰ ਅਤੇ ਇਹਨਾ ਦੇ ਸਾਰੇ ਪਰੀਵਾਰ ਨੂੰ ਤੰਦਰੁਸਤੀ ਬਖਸ਼ਣ ਜੀ🙏

    • @GurkaramSekhon-zi7pt
      @GurkaramSekhon-zi7pt 16 дней назад +2

      Very informative and transparent interview of s sidhu sahib
      He was adl deputy commissioner Faridkot his tenure was very supportive efficient and honest
      Such personality should be role model for ours youths
      May GOD bless him long healthy life 🎉🎉🎉🎉🎉

  • @rajindersingh9918
    @rajindersingh9918 14 дней назад +2

    ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ ਗੁਰ ਪੀਰ ਹਾਮਾ ਨਾ ਭਰੇ ਜੇ ਮੁਰਦਾਰ ਖਾਇ।ਹੱਕ ਸੱਚ ਦੀ ਖਾਣ ਵਾਲੇ ਸੁੱਖ ਤੇ ਸਕੂਨ ਵਾਲੀ ਜਿੰਦਗੀ ਜਿਉਦੇ ਹਨ ਜੋ ਸਿੱਧੂ ਸਾਹਿਬ ਦੀ ਜਿੰਦਗੀ ਇੱਕ ਮਿਸਾਲ ਹੈ।

  • @Harjeetdhaliwals
    @Harjeetdhaliwals 29 дней назад +3

    No doubt he is very Honest well Respected bureaucrat!🙏🙏🙏🙏🙏

  • @gurdevsidhu8164
    @gurdevsidhu8164 11 часов назад

    We heard about you sir as honest decision maker officer

  • @avtarsinghgill9354
    @avtarsinghgill9354 29 дней назад +1

    Very nice interview bold and honest actions of Harkesh ji Light house for new generation.

  • @avtarsinghsandhu9338
    @avtarsinghsandhu9338 29 дней назад +4

    ਅਜਕਲ੍ਹ ਅਫਸਰ ਵਿਊਪਾਰਕ ਸਾਧਨ ਬਣ ਗਏ ਹਨ, ਅਫਸਰ ਹਮੇਸ਼ ਧੰਨ ਕਮਾਉਣ ਆਉਂਦੇ ਹਨ, ਸੇਵਾਦਾਰ ਬਣ ਕੇ ਸੇਵਾ ਕਰਨ ਨਹੀ ਆਉਂਦੇ ਹਨ।

  • @JavaUser-
    @JavaUser- 28 дней назад +3

    Great conversation,👍

  • @kuljitsinghsekhon2014
    @kuljitsinghsekhon2014 16 дней назад +2

    ਬਹੁਤ ਸੋਹਣੀ ਗੱਲ-ਬਾਤ

  • @rajdewinderbrar3386
    @rajdewinderbrar3386 27 дней назад +1

    Sidhu sahib is not only honest but have positive approach also🎉

  • @devsinghdhaliwal1820
    @devsinghdhaliwal1820 29 дней назад +2

    It's very difficult to describe itself for everyone what happened in my life, there so many expect which we can't disclose any interview or in autobiography,we explain only positive expects of our life. It's universal truth.

  • @harjitdhaliwal4447
    @harjitdhaliwal4447 29 дней назад +2

    Very Honest officer

  • @gurdevsidhu8164
    @gurdevsidhu8164 11 часов назад

    Exemplary interview. Respected sir start politics actively in the interest of Punjab.

  • @SurjitSingh-o6p
    @SurjitSingh-o6p 28 дней назад +2

    Very good

  • @kamalchaudhary9654
    @kamalchaudhary9654 29 дней назад +1

    Bahut vadia ji great God bless you salute ❤❤❤❤❤❤❤❤

  • @gurpalsingh5634
    @gurpalsingh5634 10 дней назад +1

    Very good d. C. Sahib Ji

  • @satnamsingh-ed7lr
    @satnamsingh-ed7lr 14 дней назад +1

    Bhaut vadia interview hai ji

  • @JaspalSingh-kz8lp
    @JaspalSingh-kz8lp 6 дней назад

    Good sir ji

  • @jatindersinghgill6689
    @jatindersinghgill6689 29 дней назад +1

    Very nice,so proud of you sir

  • @manmohansingh7426
    @manmohansingh7426 29 дней назад

    I know him personally and have gone through the full interview. He is really an honest and down to earth person. Wish him success.

  • @babbalsarao5426
    @babbalsarao5426 10 дней назад +1

    ਇਮਾਨਦਾਰ
    ਵਾਹਿਗੁਰੂ ਵਾਹਿਗੁਰੂ

  • @NiNjAGaMiNg-lj2mu
    @NiNjAGaMiNg-lj2mu 20 дней назад +1

    Very good decision

  • @111CHD
    @111CHD 13 дней назад

    Honesty remains forever .no one can defeat honest person...very decent personality and beaurocrat

  • @amritsingh6949
    @amritsingh6949 18 дней назад +1

    ਸਿੱਧੂ ਸਾਹਿਬ ਮੇਰੇ ਨਾਨਕੇ ਪਿੰਡ ਲਾਡਬੰਨਜਾਰਾ ਕਲਾਂ ਤੋ ਹਨ ਜੀ

  • @user-jz3rz3tw4n
    @user-jz3rz3tw4n 29 дней назад +1

    Thanks ji

  • @Korwala
    @Korwala 28 дней назад +2

    ❤❤❤❤❤❤

  • @manmohansingh7426
    @manmohansingh7426 29 дней назад +1

    His comments about AAP are exactly true.

  • @gurdarshansingh8271
    @gurdarshansingh8271 28 дней назад +1

    Very honest officer

  • @KS.Khaira
    @KS.Khaira 14 дней назад

    Honest bnda openly bol skda.. Respect 🎉🎉 for DC sahab

  • @TejwantChauhan
    @TejwantChauhan 29 дней назад +1

    Very nice video.

  • @karamjitsinghsalana4648
    @karamjitsinghsalana4648 25 дней назад +1

    Honest officer

  • @BalwantSingh-cw8dz
    @BalwantSingh-cw8dz 12 дней назад

    Very nice and good personality sidhu ji

  • @karamjitkaur8267
    @karamjitkaur8267 18 дней назад

    Very good and informative views.

  • @Butasingh-xx6fr
    @Butasingh-xx6fr 29 дней назад +1

    Very nice

  • @nirmalsingh9703
    @nirmalsingh9703 14 дней назад

    Sudhu sahab have dream to become a good person from very early age but our society create sharp negative opposition being back ward nature how much he succeeded is praise of that person

  • @balwinderkaur4902
    @balwinderkaur4902 4 дня назад

    Thank you sir sade Ariya to ho kalbanjara sadaepind he ji

  • @baltejsandhu270
    @baltejsandhu270 15 дней назад

    I have also tasted the honesty of Sidhu sahib ji,moreover i have also practiced the same attitude

  • @NavdeepSingh-bo4oo
    @NavdeepSingh-bo4oo 28 дней назад

    He is very decent gentleman. He was a DC Kapurtala. Very well respected.

  • @satnamkahlon8398
    @satnamkahlon8398 28 дней назад

    Wah ji wah sardar ji it's tough to do what you did sir

  • @user-qx3mn9ks3z
    @user-qx3mn9ks3z 11 дней назад

    Good job sir ❤❤❤❤

  • @harjinderkaur6787
    @harjinderkaur6787 15 дней назад

    Good conversation

  • @raghbirsinghdhindsa3164
    @raghbirsinghdhindsa3164 14 дней назад

    ਸਿੱਧੂ ਸਾਹਿਬ ਤੁਸੀਂ ਸੱਚਮੁੱਚ ਮਹਾਨ ਹੋ !!

  • @balbirgill9961
    @balbirgill9961 27 дней назад +6

    ਚਾਰ ਸਾਲ ਨੌਕਰੀ ਕੀਤੀ ਆ ਪੰਜਾਬ ਪੁਲਸ ਵਿਚ; ਰੱਬ ਜੀ ਨੂੰ ਹਾਜਰ- ਨਾਜਰ ਮੰਨ ਕੇ ਕਮਿੰਟ ਲਿਖ ਰਿਹਾਂ ਜੇ ਕਿਸੇ ਤੋਂ ਪਾਣੀਂ ਦੀ ਘੁੱਟ ਵੀ ਇੱਛਾ ਨਾਲ ਪੀਤੀ ਹੋਵੇ , ਹੋਰ ਤਾਂ ਛੱਡੋ । ਇਮਾਨਦਾਰੀ ਦੀ ਕੋਈ ਮਸ਼ਹੂਰੀ ਨ੍ਹੀ ਹੁੰਦੀ ।ਆਮੀਨ

    • @beantsingh9664
      @beantsingh9664 11 дней назад

      ਇਹ ਵੀ ਮਸ਼ਹੂਰੀ ਹੀ ਹੈ

    • @KuldipSingh-zc2xg
      @KuldipSingh-zc2xg 2 дня назад

      ​@@beantsingh9664ਕਿਉਂ ਨਾ ਹੋਵੇ,ਹੋਣੀ ਚਾਹਿਦੀ ਹੈ।

  • @sujansingh5223
    @sujansingh5223 14 дней назад

    Honest is the best 👌 👍 policy

  • @jungeke1996
    @jungeke1996 14 дней назад

    ਬਹੁਤ ਵਧੀਆ ਗੱਲਬਾਤ

  • @user-gp7re1eh9k
    @user-gp7re1eh9k 25 дней назад

    Interesting video 🎉

  • @jagrupsingh1301
    @jagrupsingh1301 15 дней назад

    Very nice person🙌👍

  • @HardeepJoshi-dq4bt
    @HardeepJoshi-dq4bt 27 дней назад

    Khanna sdm reha han very honest person

  • @nirmaldhallu9780
    @nirmaldhallu9780 29 дней назад

    Rare personality.

  • @gurcharnsingh6026
    @gurcharnsingh6026 14 дней назад

    Veri good officer

  • @dilpreet481
    @dilpreet481 14 дней назад

    Nice g

  • @naibsingh7670
    @naibsingh7670 29 дней назад

    Good

  • @meenasood3578
    @meenasood3578 29 дней назад

    👍

  • @SukhdeepBrar-x1d
    @SukhdeepBrar-x1d 29 дней назад

    nice 👍🏻

  • @PargatRandhawa-h3e
    @PargatRandhawa-h3e 29 дней назад

    🙌

  • @uk842
    @uk842 29 дней назад

    👍👍

  • @giansingh9331
    @giansingh9331 29 дней назад +1

    ਇਸ ਵਿਅਕਤੀ ਦੀ ਅਸਲੀਅਤ ਪਿੰਡ ਸੰਗਤੀਵਾਲਾ ਤਹਿਸੀਲ ਸੁਨਾਮ ਜਾਕੇ ਪਤਾ ਕਰੋ।ਇਸ ਦੀਆਂ ਕਰਤੂਤਾਂ

    • @punjabichakde1217
      @punjabichakde1217 29 дней назад

      Veere, s clear karo if anything

    • @AmarjitSingh-eq3rl
      @AmarjitSingh-eq3rl 27 дней назад +1

      ਭਾਰਤ ਵਿਚ ਕੁਛ ਅਜਿਹੇ ਲੋਕ ਵੀ ਹਨ ਜਿਹੜੇ ਸਿਰਫ ਤਨਖਾਹ ਤੇ ਗੁਜਾਰਾ ਕਰਨ ਨੂੰ ਤਰਜੀਹ ਦਿੰਦੇ ਹਨ ਸੋਚਦੇ ਹਨ ਜਿਆਦਾ ਪੈਸਾ ਕੀ ਕਰਨਾ ਇਕ ਡੀ ਸੀ ਨੂੰ 2ਲੱਖ ਦੇ ਕਰੀਬ ਤਨਖਾਹ ਹੋਰ ਵਿਦੇਸ਼ ਟੂਰ ਇਲਾਜ ਸੇਵਾਦਾਰ ਤੇ ਰਿਟਾਇਰ ਹੋਣ ਤੋਂ ਬਾਦ ਚੰਗੀ ਚੋਖੀ ਰਕਮ ਮਿਲ ਜਾਂਦੀ ਹੈ ਇਮਾਨਦਾਰ ਉਸ ਨੂੰ ਕਹੋ ਜੋ ਸਿਸਟਮ ਵਿਚ ਤਬਦੀਲੀ ਕਰਦਾ ਸਿਸਟਮ ਨਾਲ ਜੰਗ ਕਰਦਾ

  • @manmohansingh7426
    @manmohansingh7426 29 дней назад

    Honesty is your helmet.

  • @darasingh7660
    @darasingh7660 15 дней назад

    Sare eho jahe sidhu sab varge Officer hone chahide ne

  • @rajinderkaur9935
    @rajinderkaur9935 12 дней назад

    Dr. Harkash singh da address ki ha

  • @AvtarSarpanch-mp1uo
    @AvtarSarpanch-mp1uo 29 дней назад +1

    ਬਹੁਤ ਘਟੀਆ ਸੋਚ ਤੇ ਬੇਵਕੂਫ਼ ਵਿਅਕਤੀ ਐ । ਇਸ ਨੇ ਕਿਤਾਬ ਦਾ ਨਾਮ ਰੱਖਣਾ ਸੀ। ਅੰਨਿਆਂ ਦਾ ਕਾਣਾ ਰਾਜਾ। ਘਮੰਡੀ ਵਿਅਕਤੀ ਐ। ਜਿਥੇ ਗਿਆ ਲੋਕ ਅੱਜ ਵੀ ਗਾਲਾਂ ਦਿੰਦੇ ਨੇ।

    • @punjabichakde1217
      @punjabichakde1217 29 дней назад +1

      Bai ji , if you know about him pls mention,
      If not pls don't blame on him.

    • @pachukoking2963
      @pachukoking2963 15 дней назад +1

      ​@@punjabichakde1217bhaji doesn't know shit about him. He himself can't be a DC so getting jealous

  • @paljeetsingh7494
    @paljeetsingh7494 13 дней назад

    Sade ilake da Maan Sidhu sahib
    Chhajli

  • @jasvirnirman5189
    @jasvirnirman5189 20 дней назад

    Sidhu sahieb is very nice officer he always helped every one i met him two times he is very helpful person

  • @paramjitsingh5268
    @paramjitsingh5268 29 дней назад

    O bai g matric class ch kihdi union hundi had ho gi

  • @vedprashar7063
    @vedprashar7063 11 часов назад

    ਅਪਨੇ ਮੂੰਹ ਮਿਆਂ ਮਿਠੂ

  • @balbirgill9961
    @balbirgill9961 27 дней назад

    ਮੈਨੂੰ ਲਗਦਾ ਇਹ ਸਖਸ਼ ਢੀਡਸਿਆਂ ਦਾ ਚਹੇਤਾ ਸੀ

  • @NirmalSingh-is1xn
    @NirmalSingh-is1xn 21 день назад +1

    Saria bimarea te gaddarea da hull Khalistan , Gulaam Gulaam he honday Han no matter education hull Khalistan

  • @PardeepKumar-ip1ki
    @PardeepKumar-ip1ki 26 дней назад +1

    👍👍

  • @gurcharnsingh6026
    @gurcharnsingh6026 14 дней назад

    Veri good officer

  • @maghersinghrandhawa4684
    @maghersinghrandhawa4684 25 дней назад

    ❤❤❤❤❤