COFFEE WITH KANGARH | EP - 30 | BALWINDER BULLET

Поделиться
HTML-код
  • Опубликовано: 5 янв 2025

Комментарии • 55

  • @jagdeepsingh-si3uv
    @jagdeepsingh-si3uv 4 часа назад

    Bahut sohna laddi bai
    Balwinder bai fakkar bnda
    Prmatma doha veera nu khushamda bkhshe

  • @LakhwinderSingh-iu3qf
    @LakhwinderSingh-iu3qf 13 часов назад

    ਆਨੰਦ ਆ ਬਲਵਿੰਦਰ ਬਾਈ ਨੂੰ ਸੁਣਕੇ
    ਲਾਡੀ ਬਾਈ ਏਦਾ ਈ ਸੋਹਣਾ ਕੰਮ ਕਰਦੇ ਰਹੋ ❤

  • @ajaibsingh1778
    @ajaibsingh1778 4 часа назад

    ਬਹੁਤ ਹੀ ਵਧੀਆ ਬਾਈ ਜੀ ❤❤

  • @SereneOrchid-wv2ue
    @SereneOrchid-wv2ue 10 часов назад

    ਘੈਂਟ ਗੱਲਬਾਤ ਆ ਬਾਈ ਜੀ

  • @MasterCadreUnion
    @MasterCadreUnion 2 дня назад

    ਬਲਵਿੰਦਰ ਬਾਈ ❤

  • @baljit41
    @baljit41 2 дня назад

    Shukriya Bai.. bahut wadiya kar rahe ho...Balwinder Bai nu sun k bahut wadiya lagiyaa

  • @Gurdhainsingh1
    @Gurdhainsingh1 День назад

    Bhut wadiya podcast c bai

  • @buttabrar8566
    @buttabrar8566 3 дня назад +1

    ਸੋਹਣੀ ਗੱਲਬਾਤ ❤❤

  • @parmhunjan
    @parmhunjan 2 дня назад

    ਬਹੁਤ ਅਨੰਦ ਆਇਆ ਵੀਰ 🤍ਬਹੁਤ ਸੋਹਣੀ ਗੱਲਬਾਤ।

  • @maansaabofficial
    @maansaabofficial 2 дня назад

    ਬਹੁਤ ਖੂਬ ਲਾਡੀ ਬਾਈ। ਕਿਆ ਬਾਤ ਆ ਮਨ ਖੁਸ਼ ਹੋ ਗਿਆ।

  • @palwinderthuliwal209
    @palwinderthuliwal209 2 дня назад

    I’m big fan of Bullet bai,
    ਬਹੁਤ ਸੋਹਣੀ ਗੱਲਬਾਤ ਲਾਡੀ ਵੀਰ,
    ਬਾਈ ਨੂੰ ਕਹੋ ਮੈਨੂੰ ਸੰਪਰਕ ਕਰਨ, ਅਸੀਂ ਬਾਈ ਨੂੰ ਏਥੇ ਬਲਾਓਣਾ ਚਹੁੰਦੇ ਹਾਂ। 🙏

  • @sukhsukh5042
    @sukhsukh5042 2 дня назад

    ਬਹੁਤ ਆਨੰਦ ਆਇਆ ਵੀਰੇ ਪੋਡਕਾਸਟ ਸੁਣ ਕੇ ਬਹੁਤ ਸੋਹਣਾ ਸੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਧੰਨਵਾਦ ਵੀਰ ਅੱਜ ਜੀ 🎉

  • @SukhdeepDeon
    @SukhdeepDeon 2 дня назад

    Even The Bullet Sir is Like God Father to much people around , much power to Bullet sir to take such observation more keenly and Optimistcaly

  • @sandeepsingla8482
    @sandeepsingla8482 2 дня назад

    Shukar aa bai…. Bohat wadhia podcast… khull k zindagi jeon da suneha ditta… shukria bai Laadi te Balwinder Bullet

  • @pendutouch3449
    @pendutouch3449 2 дня назад

    Laddi bai ji❤❤❤❤❤

  • @Deepbuttar87
    @Deepbuttar87 2 дня назад

    ਬਹੁਤ ਸ਼ਾਨਦਾਰ ਗੱਲਬਾਤ ਸ਼ਾਨਦਾਰ ਇਨਸਾਨਾਂ ਦੀ। ਜ਼ਿੰਦਾਬਾਦ।

  • @gurjeetsingh5877
    @gurjeetsingh5877 2 дня назад

    ਚੋਣਵੀਆਂ ਫੈਬਰੇਟ ਪੌਡਕਾਸਟਾ ਚੋਂ ਇੱਕ ਬਹੁਤ ਵਧੀਆ ਜ਼ਿੰਦਗੀ ਨੂੰ ਸੇਧ ਦੇਣ ਵਾਲਾ

  • @Sukhveerdts
    @Sukhveerdts 2 дня назад

    ਬਹੁਤ ਵਧੀਆ ਇਨਸਾਨ ਬਾਈ ਜੀ, ❤❤❤❤

  • @infomifyentertainment
    @infomifyentertainment 2 дня назад

    Very positive podcast ❤

  • @sirsatobrampton
    @sirsatobrampton 2 дня назад

    Bht vdia Insan a Balwinder y ❤🙏

  • @InderjitSingh-yw9ll
    @InderjitSingh-yw9ll 3 дня назад +3

    Y g ik khalasthani v hoya mansa disst.da balwinder bullet

  • @manpreetkaurmk
    @manpreetkaurmk 2 дня назад

    Dhanwad eh podcast layi ji

  • @harmanmarahar3100
    @harmanmarahar3100 3 дня назад

    Vhut vdia podcast

  • @simarsingh7046
    @simarsingh7046 День назад

    Jehra Assal Balwindar Bullet aa khasa wadda nao aa sade Malwe da

  • @ਹਰਕਿਰਤਸਿੰਘਸੰਧੂ

    NYC podcast ❤

  • @manvirkaur2359
    @manvirkaur2359 3 дня назад

    Vere Buhat sohni galbaat ❤❤

  • @sukhiwalia7844
    @sukhiwalia7844 2 дня назад

    👌

  • @amandeep0028
    @amandeep0028 3 дня назад

    ਘੈਂਟ ਗੱਲਬਾਤ

  • @gagandeepsinghsidhu7796
    @gagandeepsinghsidhu7796 3 дня назад

    🔥🔥

  • @Sukhveerdts
    @Sukhveerdts 2 дня назад

    ਬਹੁਤ ਮਾਣ ਹੁੰਦਾ ਜਦੋ ਅਪਣੇ ਗੁਆਂਢ ਪਿੰਡ ਦੇ ਐਨੇ ਵਧੀਆ ਇਨਸਾਨ ਨੂੰ ਦੇਖੀਦਾ, ਬਹੁਤ ਸਾਰਾ ਪਿਆਰ

  • @gurjeetsingh5877
    @gurjeetsingh5877 2 дня назад

    ਵੀਰੇ ਇਹ ਸਿਹਾਰੀ, ਬਿਹਾਰੀ ਅਤੇ ਸਹੀ ਉਚਾਰਨ ਕਿਵੇਂ ਆਉ ਜਦੋਂ ਕੋਈ ਬੱਚਾ ਫੇਲ ਹੀ ਨਹੀਂ ਕਰਨਾ, ਬੇੜਾ ਗ਼ਰਕ ਕਰਤਾ ਇਸ ਪਾਲਿਸੀ ਨੇ ਜਾਣ ਬੁੱਝ ਕੇ

  • @FALCON-us5yk
    @FALCON-us5yk 3 дня назад

    ❤️🦅🙏

  • @HarpreetSingh-yt7ht
    @HarpreetSingh-yt7ht 2 дня назад

    Wahh bai❤ .. pehli waar kise de podcast te comment kita bai

  • @theharf
    @theharf 3 дня назад

    ❤❤

  • @Harjotgrewalphotography
    @Harjotgrewalphotography 3 дня назад +1

    ਵਾਹ ਬਾਈ ਵਾਹ!
    ਰੂਹ ਖੁਸ਼ ਹੋਗੀ ਇਹ ਗੱਲਬਾਤ ਸੁਣਕੇ!
    ਧੰਨਵਾਦ ਤੁਹਾਡਾ ਦੋਵਾਂ ਦਾ!💙🕊️

  • @mrjagjeet3268
    @mrjagjeet3268 3 дня назад +1

    y sade pind da ghet bnda ❤

    • @yad3388
      @yad3388 3 дня назад

      ਸੈਦੈਵਲ ਕਿਹੜਾ
      ਏ ਬਾਈ ਜਿਥੇ ਗੂਰੁਦਵਾਰ ਸਾਹਿਬ ਆ, ਜਾ ਫੇਰ ਉਡਤ ਸੈਦੈਵਾਲ ਆ ਬੌਹਾ ਕੋਲ??

  • @InspireU9999
    @InspireU9999 3 дня назад

    Bot ghaint

  • @punjabifun8846
    @punjabifun8846 2 дня назад +1

    ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਆ ਬਾਈ ਮੈਂ ਤੁਹਾਨੂੰ ਬਹੁਤ ਟਾਈਮ ਦਾ ਜਾਣ ਦਾ ਪਤਾ ਨਹੀਂ ਆਪਣਾ ਨਾਂ ਇੱਕੋ ਕਰਕੇ ਤਾਂ ਕਰਕੇ ਪਰ ਮੈਂ ਬਹੁਤ ਚਿਰ ਦਾ ਤੁਹਾਨੂੰ ਜਾਣਦਾ ਤੇ ਹੁਣ ਮੈਂ ਇਸ ਵਕਤ ਪੁਰਤਗਾਲਾ ਤੇ ਮੈਂ ਆਪਦੇ ਨਾਲ ਦੇ ਜੋ ਦੁਆਬੇ ਅਲਦੇ ਨੂੰ ਬੜਿਆਂ ਨੂੰ ਤੇਰੇ ਬਾਰੇ ਦੱਸਿਆ ਤੁਸੀਂ ਚਲੋ ਆਹ ਤਾਂ ਹੁਣ ਕੰਮ ਸ਼ੁਰੂ ਕੀਤਾ ਮੈਂ ਫੋਲੋ ਤੈਨੂੰ ਬੜੇ ਚਿਰ ਦਾ ਹੀ ਕਰਦਾ ਹੁਣ ਇਹ ਕਹਿੰਦੇ ਤੂੰ ਗੱਲਾਂ ਵੀ ਇਸਦੇ ਤਰਾ ਕਰਦਾ ਬਾਈ ਜ਼ਰੂਰ ਮਿਲਾ ਗੇ ਜਦੋਂ ਹੁਣ ਵਾਪਸ ਮੋਗੇ ਆਏ ਤਾਂ ਵੇਸੇ ਤਾ ਮੇਸਜ ਬੜੇ ਚਿਰ ਦਾ ਕਰਨ ਨੂੰ ਫਿਰਦਾ ਸੀ ਪਰ ਅੱਜ ਕੰਮ ਸਿੱਟ ਸੀ ਕਰਤਾ

    • @LadiKangarh
      @LadiKangarh  2 дня назад

      ❤️👏🏼 ਪੱਕਾ ❤️👏🏼

  • @richkidvlogs
    @richkidvlogs 3 дня назад

    Ah podcast chota reh gya bai ik part hor hoje

  • @sukhvirdandiwal6765
    @sukhvirdandiwal6765 3 часа назад

    ਲੂ ਕੰਡੇ ਖੜੇ ਕਰਤੇ ਬਾਈ ਜਿਉਦਾ ਰਹਿ

  • @DavinderpalSingh-f9r
    @DavinderpalSingh-f9r 3 дня назад +1

    1st like 1st comment 2nd view ❤🎉

  • @surindersonu8518
    @surindersonu8518 8 часов назад

    Laddi Hustinder nl kr bai

  • @sehajmallowalia
    @sehajmallowalia 2 дня назад +1

    37:07 naa bro m ta kehna tu 3 4 ghnte de ghto ght paaya kr kch ta vdia sikhan nu milda sare podcast sune ne te ikk v ehjya ni jehda 10 second v skip kita howe

  • @manjitrouli4832
    @manjitrouli4832 3 дня назад

    🫡🫡❤️❤️

  • @Lambardar100
    @Lambardar100 3 дня назад

    1st view

  • @labhdhillon3546
    @labhdhillon3546 День назад

    Gopi farindpuria nal

  • @SikanderBrar-xp4me
    @SikanderBrar-xp4me 3 дня назад +2

    ਵਧੀਆਂ ਬਾਈ ਅਗਲਾ Babbu maan nal kro bai ..

    • @maansaabofficial
      @maansaabofficial 2 дня назад

      veer ah banne hath 🙏🏻 rehnde minnat ala hi kamm ah bai da wadia kamm chal peya.

  • @yad3388
    @yad3388 3 дня назад

    ਚਾਰ ਚਾਰ ਮਹੀਨੇ ਪੁਰਾਣੇ ਰਕਾਡ ਕੀਤੇਂ ਪਰੋਗਰਾਮ ਪਾਂ ਰਿਹਾ ਏ ਬਾਈ। 👎

  • @bathindadoordarshan2166
    @bathindadoordarshan2166 2 дня назад

    ❤❤❤