Размер видео: 1280 X 720853 X 480640 X 360
Показать панель управления
Автовоспроизведение
Автоповтор
ਕਾਲਜਾਂ ਯੂਨਵਰਸਿਟੀਆਂ ਦੇ ਹੌਸਟਲ ਚ ਰਹਿਣ ਵਾਲੇ ਬੱਚੇ ਇਹ ਨਹੀਂ ਜਾਣ ਸਕਣਗੇ ਕਿ ਸਕੂਲ ਦੇ ਹੋਸਟਲਾਂ ਚ ਰਹਿਣ ਵਾਲੇ ਸਾਡੇ ਨਾਲੋਂ ਕਿਸ ਤਰ੍ਹਾਂ ਭਿੰਨ ਨੇ ਅਸੀਂ ਉੱਥੇ ਜ਼ਿੰਦਗੀ ਦਾ ਉਹ ਸਮਾਂ ਗੁਜ਼ਾਰਿਆ ਜਿਹੜਾ ਹੋਰਾਂ ਵਿਦਿਆਰਥੀਆਂ ਨੇ ਮਾਵਾਂ ਦੀਆਂ ਬੁੱਕਲਾਂ ਤੇ ਭਾਪਿਆਂ ਦੇ ਸਾਹਮਣੇ ਗੁਜਾਰਿਆ ਹੁੰਦਾ। ਅਸੀਂ ਉਸ ਉਮਰੇ ਹੋਸਟਲ ਚ ਰਹਿਣਾ ਸ਼ੁਰੂ ਕੀਤਾ ਜਦੋਂ ਕਿ ਬੱਚੇ ਨੂੰ ਆਪਣਾ ਆਪ ਸਾਂਭਣ ਦੀ ਸੂੰਹ ਨੀ ਹੁੰਦੀ। ਛੇਵੀਂ ਜਮਾਤ ਤੋਂ ਆਪਣੇ ਆਪ ਕੱਪੜੇ ਧੋਣੇ ਖੁਦ ਨੂੰ ਸੰਭਾਲਣਾ ।ਇਹ ਸਭ ਕੁਝ ਨਵੋਦਿਆ ਦੇ ਵਿਦਿਆਰਥੀਆਂ ਦੇ ਹਿੱਸੇ ਆਇਆ ਜਾਂ ਫਿਰ ਕਿਸੇ ਹੋਰ ਵਿਦਿਆਰਥੀ ਹੋਸਟਲਾਂ ਦੇ ਹਿੱਸੇ ਆਇਆ ਹੋਵੇਗਾ। ਸਾਡੇ ਕੋਲ ਗੱਲਾਂ ਨੂੰ ਲੈ ਕੇ ਹਰੇਕ ਵਿਸ਼ੇ ਦੇ ਸਬੰਧ ਚ ਗੱਲਾਂ ਨੇ। ਹਾਸੇ ਠੱਠੇ ਚ ਕੋਈ ਨਾ ਕੋਈ ਵਾਕਿਆ ਵੀ ਹੈ। ਜਦੋਂ ਕਿਤੇ ਅਸੀਂ ਜੀਵੀ ਜਿੰਦਗ਼ੀ ਦੀਆਂ ਗੱਲਾਂ ਕਰਦੇ ਹਾਂ ਤਾਂ ਗ਼ੈਰ ਨਵੋਦੀਅਨ ਆਖਦੇ ਨੇ ਤੁਸੀਂ ਆਪਣੀਆਂ ਹੀ ਲੈ ਕੇ ਬਹਿ ਜਾਂਦੇ ਹੋ ਪਰ ਉਹਨਾਂ ਨੂੰ ਕੀ ਪਤਾ ਇਹ ਆਪਣੀਆਂ ਹੀ ਗੱਲਾਂ ਸਾਡੇ ਨਾਲ ਇਕ ਨਹੀਂ ਦੋ ਨਹੀਂ ਪੂਰੇ ਸੱਤ ਸਾਲ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਨੇ।ਹੋਸਟਲ ਆਪਣੇ ਆਪ ਚ ਇੱਕ ਪਿੰਡ ਹੁੰਦਾ। ਪਿੰਡ ਵਾਂਗ ਹਰੇਕ ਪ੍ਰਕਾਰ ਦਾ ਜੀਅ ਹਰੇਕ ਪ੍ਰਕਾਰ ਦਾ ਕਰੈਕਟਰ ਉਥੇ ਵਸਦਾ ਹੈ। ਇਸ ਗੱਲਬਾਤ ਦੇ ਦੌਰਾਨ ਨਵੋਦੀਅਨ ਮਿੱਤਰਾਂ ਨੂੰ ਖ਼ੁਦ ਨਾਲ ਵਾਪਰੀਆਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਯਾਦ ਆਈਆਂ ਹੋਣਗੀਆਂ। ਬੰਦਾ ਥਾਵਾਂ ਨੂੰ ਨਾਲ ਨਹੀਂ ਬੰਨ੍ਹ ਕੇ ਤੁਰ ਸਕਦਾ ਸਿਰਫ ਯਾਦਾਂ ਹੀ ਥਾਵਾਂ ਦਾ ਹਿੱਸਾ ਹੁੰਦੀਆਂ ਨੇ। ਤੁਸੀਂ ਬਹੁਤ ਸ਼ਾਨਦਾਰ ਤਰੀਕੇ ਨਾਲ ਇਹਨਾਂ ਗੱਲਾਂ ਨੂੰ ਸਾਹਮਣੇ ਲਿਆਂਦਾ। ਉਮੀਦ ਹੈ ਤੁਸੀਂ ਨਵੋਦਿਆ ਦੀਆਂ ਉਪਲਭਦੀਆਂ ਬਾਰੇ ਅਤੇ ਏਥੇ ਪੜ੍ਹੇ ਗੂੜ੍ਹੇ ਸੱਜਣਾਂ ਬਾਰੇ ਗੱਲਾਂ ਕਰਦੇ ਰਹੋਗੇ। ਭਵਿੱਖ ਲਈ ਸ਼ੁਭਕਾਮਨਾਵਾਂ🎉🎉🎉🎉
Bahut khoob🎉
ਬਹੁਤ ਵਧੀਆ ਪਿਆਰਿਓ!!!!
Lajawab….. Swaad aa gya Podcast sun k …. Thxxx Both of You for this 🎉
Bhut e sohna kmm veer ❤❤
ਬਹੁਤ ਵਧੀਆ ਵੀਰ ਜੀ ਰੱਬ ਸੌਨੂੰ ਤਰੱਕੀਆਂ ਬਖਸ਼ੇ ❤❤❤❤❤
ਬਹੁਤ ਵਧੀਆ ਸੁਖਦੀਪ ਸਿੰਘ ਐਂਡ ਰਾਜਦੀਪ ਗੱਲਾਂ ਬਹੁਤ ਨੇ 500 ਪੋਡਕਾਸਟ ਬਣ ਸਕਦੇ ਆ….invite ਕਰੋ ਹੋਰਾ ਨੂੰ ਵੀ
#RaajDiyaGallan bahut vdhia uprala veero... ❤❤❤ all the best
Very nice veere. Keep up the hard work
🎉😊😊❤ ਬਹੁਤ ਘੈਂਟ ਗੱਲਬਾਤ ਵੀਰੇ ❤😊
Blessings to you both🎉🎉🎉🎉🎉
Very Nice Veer Sara anmula vella yaad karwata
Bakmaal.....life da golden period c...Navodaya ......night tea....daaka.....teachers de ghr jana.....this time was awesome......❤❤❤❤
Bai Sukhdeep bahut hi great banda bai
ਬਹੁਤ ਸੋਹਣਾ ਉਪਰਾਲਾ ਰਾਜ
🎉🎉🎉🎉
❤😊
ਮੇਰੇ ਨਾਨਕੇ ਆ ਬਾਈ ਫਫੜੇ ਭਾਈਕੇ ,ਤੇ ਬਾਈ ਦੀਆ ਜਦੋ ਗੱਲਾਂ ਸੁਣਿਆ ਵੀ ਫਲਾਣੀ ਜਗ੍ਹਾ ਫਲਾਣੀ ਚੀਜ ਸੋ ਓਥੇ ਹੋਸਟਲ ਸੀ ਓਥੇ ਸਕੂਲ ਸੀ , ਬਾਈ ਬਚਪਨ ਯਾਦ ਆ ਗਿਆ ਅੱਖਾਂ ਅੱਗੇ ਸਾਰਾ ਪਿੰਡ ਘੁੱਮ ਗਿਆ .... ਸਵਾਦ ਆ ਗਿਆ ਬੁਢਲਾਡੇ ਬਾਈ , ਜਿਓੰਦਾ ਵੱਸਦਾ ਰਹਿ ਯਾਰਾ
ਬਹੁਤ ਵਧੀਆ❤
👍👍👍
ਬਹੁਤ ਵਧੀਆ ਬਾਈ ਜੀ❤
Very well done 👏 ewe ਦਿਲ ਕਰਦਾ c during hearing ur gosip ..k m v apniya ਯਾਦਾਂ ਸਾਂਝੀਆਂ ਕਰਾਂ. ਤੇ tuc talk krde ਰੁਕ jawo....es talk da ਹਿੱਸਾ ਬਣਨਾ ਸੀ ❤.....speechless
ਅਰਾਵਲੀ ਵਾਲੇ😅
❣️❣️❣️❣️
Nice brother gbu
Bahut vadiaaa rajdeep brother❤❤ proud aa🎉🎉
,👍👍👍👍
👍👍 nice🎉
Bhut vdia brother
Very nice
❤ nice video
Bhut vdia veere, jnv de sare scene akhan agge jeonde ho ge😊
Kya baat aa bai ❤❤
🎉🎉🎉
👏 👏 👏 👏
ਸਹੀ ਆ ਬਾਈ, ਜਿਉਂਦੇ ਰਹੋ
Vry nice 👍
👌
Good job
Very nice 👍🏼
Nice veera ❤ Next episode di v wait 🎉
Good job guys ❤
Very nice veere ❤
❤
❤❤❤❤
Wdia ji lwa ta gala ne
Love you❤
Sira ohh gabrua
Green tea looks like daru glass😂Nexttime sir asli chaa rkheyo👍
Good job y g
❤❤

Very Nice Veer
Sara anmula vella yaad karwata
Bakmaal.....life da golden period c...Navodaya ......night tea....daaka.....teachers de ghr jana.....this time was awesome......❤❤❤❤
Bai Sukhdeep bahut hi great banda bai
ਬਹੁਤ ਸੋਹਣਾ ਉਪਰਾਲਾ ਰਾਜ
🎉🎉🎉🎉
❤😊
ਮੇਰੇ ਨਾਨਕੇ ਆ ਬਾਈ ਫਫੜੇ ਭਾਈਕੇ ,ਤੇ ਬਾਈ ਦੀਆ ਜਦੋ ਗੱਲਾਂ ਸੁਣਿਆ ਵੀ ਫਲਾਣੀ ਜਗ੍ਹਾ ਫਲਾਣੀ ਚੀਜ ਸੋ ਓਥੇ ਹੋਸਟਲ ਸੀ ਓਥੇ ਸਕੂਲ ਸੀ , ਬਾਈ ਬਚਪਨ ਯਾਦ ਆ ਗਿਆ ਅੱਖਾਂ ਅੱਗੇ ਸਾਰਾ ਪਿੰਡ ਘੁੱਮ ਗਿਆ .... ਸਵਾਦ ਆ ਗਿਆ ਬੁਢਲਾਡੇ ਬਾਈ , ਜਿਓੰਦਾ ਵੱਸਦਾ ਰਹਿ ਯਾਰਾ
ਬਹੁਤ ਵਧੀਆ❤
👍👍👍
ਬਹੁਤ ਵਧੀਆ ਬਾਈ ਜੀ❤
Very well done 👏 ewe ਦਿਲ ਕਰਦਾ c during hearing ur gosip ..k m v apniya ਯਾਦਾਂ ਸਾਂਝੀਆਂ ਕਰਾਂ. ਤੇ tuc talk krde ਰੁਕ jawo....es talk da ਹਿੱਸਾ ਬਣਨਾ ਸੀ ❤.....speechless
ਅਰਾਵਲੀ ਵਾਲੇ😅
❣️❣️❣️❣️
Nice brother gbu
Bahut vadiaaa rajdeep brother❤❤ proud aa🎉🎉
,👍👍👍👍
👍👍 nice🎉
Bhut vdia brother
Very nice
❤ nice video
Bhut vdia veere, jnv de sare scene akhan agge jeonde ho ge😊
Kya baat aa bai ❤❤
🎉🎉🎉
👏 👏 👏 👏
ਸਹੀ ਆ ਬਾਈ, ਜਿਉਂਦੇ ਰਹੋ
Vry nice 👍
👌
Good job
Very nice 👍🏼
Nice veera ❤ Next episode di v wait 🎉
Good job guys ❤
Very nice veere ❤
❤
❤❤❤❤
Wdia ji lwa ta gala ne
Love you❤
Sira ohh gabrua
Green tea looks like daru glass😂
Nexttime sir asli chaa rkheyo👍
Good job y g
❤
❤❤
❤
❤❤
❤