Apke video bohat ache hoti hein hum sab apke wedeo bohat shoq sy dekhty hein owr hamein ap ke wedeo ka intzar rahta hy..SHEIKH ibraheem and SHEIKH Azhan jani FAISALABAD Pakistan
Bai changge character nu changga hi rakheya kro sab videos ch! Positive character nu negative dekhna asha ni laggda, ik image bani hundi pehlan ton. Ehi benti aa, baaki kamm bohat vadia
ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਵਿੱਚੋਂ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਦਾ ਪਤਾ ਲਗਦਾ ਹੈ ਵੀਡੀਓ ਬਹੁਤ ਹੀ ਵੱਡਮੁੱਲੀ ਬਣੀ ਹੈ ਮੈਨੂੰ ਲਗਦਾ ਬੇਬੇ ਦਲਜੀਤ ਕੌਰ ਜੀ ਟੂਣੇ ਕਰਨ ਵਿੱਚ ਬਹੁਤ ਮਾਹਿਰ ਹੈ ਜੋ ਟੂਣਾ ਕਰਨ ਪਤਾ ਹੀ ਨਹੀਂ ਲੱਗਣ ਦਿੰਦੀ ਵੀਡੀਓ ਬਹੁਤ ਹੀ ਦੇਖਣ ਯੋਗ ਬਣੀ ਹੈ ਬੇਬੇ ਦਲਜੀਤ ਕੌਰ ਜੀ ਪੂਰੀ ਮੋਮੋਠੱਗਣੀ ਮੂੰਹ ਦੀ ਮਿੱਠੀ ਦਿਲ ਦੀ ਖੋਟੀ ਹੈ ਪਰ ਵਿੱਚੋਂ ਪੂਰੀ ਜਹਿਰੀਲੀ ਨਾਗਨ ਹੈ ਵੀਰਪਾਲ ਬਚ ਕੇ ਰਹੀਂ ਤੇਰਾ ਘਰ ਪੱਟੂਗੀ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏🙏
2😊😅2lll
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਵੀਰ ਲਛਮਣ ਸਿੰਘ ਜੀ ਕੀ ਬੇਬੇ ਪਰਮਜੀਤ ਕੌਰ ਨੇ ਇਸ ਵੀਡੀਓ ਵਿੱਚ ਕੰਮ ਰੋਲ ਨਿਭਾਇਆ ਹੈ ਕਿ ਨਹੀ ਉਹ ਦਿਸਦੇ ਨਹੀਂ ਉਸ ਬਿਨਾਂ ਵੀਡੀਓ ਅਧੂਰੀ ਲਗਦੀ ਹੈ ਉਸ ਦਾ ਬੋਲਣ ਢੰਗ ਮੈਨੂੰ ਬਹੁਤ ਵਧੀਆ ਲਗਦਾ ਹੈ ਵੀਰਪਾਲ ਕੌਰ ਲੱਛੀ ਅਤੇ ਤੇਰੀ ਸੱਸ ਸਹੀ ਕਹਿੰਦੇ ਬੇਬੇ ਦਲਜੀਤ ਕੌਰ ਤੁਹਾਡੇ ਘਰ ਵਿੱਚ ਪੁਆੜਾ ਪਾ ਕੇ ਛੱਡੂ ਵੀਡੀਓ ਬਹੁਤ ਕਾਬਲੀਅਤ ਬਣੀ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
Apke video bohat ache hoti hein hum sab apke wedeo bohat shoq sy dekhty hein owr hamein ap ke wedeo ka intzar rahta hy..SHEIKH ibraheem and SHEIKH Azhan jani FAISALABAD Pakistan
Vary nice video 🎉
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
Very nice video
ਬਹੁਤ ਵਧੀਆ ਭਾਈ
❤😊 very nice Rajinder Kaur Village ghudani khurd
ਬਹੁਤ ਵਧੀਆ ਵੀਡੀਓ 👌👌
ਬੇਬੇ ਜੀ ਦੀ ਸਾਰੀ ਫੈਮਲੀ ਵੈਰੀ ਨਾਈਸ ❤❤
ਐਂਡ ਤੇ ਬਹੁਤ ਵਧੀਆ ਗੱਲ ਕਹੀ ਪਾਪਾ ਜੀ ਨੇ ਵੀਰਪਾਲ ਤੈਨੂੰ ਡਰ ਲਗਦਾ ਤੇਰੀ ਚਾਚੀ ਨੂੰ ਸੱਦ ਲੈ ਬਹੁਤ ਹਾਸਾ ਆਇਆ ਧੰਨਵਾਦ ਜੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
ਬੇਬੇ ਦੀ ਐਕਟਿੰਗ ਬਹੁਤ ਵਧੀਆ, ਸਾਰੀ ਟੀਮ ਦਾ ਧਨਵਾਦ ਪਰਮਾਤਮਾ ਤਰੱਕੀ ਬਖ਼ਸ਼ੇ, ਸੁਖਦੇਵ ਕੌਰ ਫਤਿਹਗੜ੍ਹ ਸਾਹਿਬ
Manjeet Kaur Ludhiana shimlapuri very very nice video
ਬਹੁਤ ਵਧੀਆ ਵਡਿਉ
ਬੋਤ ਵਧੀਆ ਜਗੀ ਸਾਦਕ ਫਰੀਦਕੋਟ ❤❤❤❤❤❤❤❤
ਬੇਬੇ ਤੁਹਾਡੀ ਐਕਟਿੰਗ ਬਹੁਤ ਵਧੀਆ ਲੱਗਦੀ ਐ 🎉🎉🎉ਤੁਹਾਡੀ ਸਾਰੀ ਟੀਮ ਓਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰ ਜੀ❤❤🎉🎉🎉ਸਰਬਜੀਤ ਕੌਰ ਡਾਂਗੋ ਲੁਧਿਆਣਾ 🎉🎉
ਪਰਮਜੀਤ ਬੇਬੇ ਤੋਂ ਬਿਨਾਂ ਵੀਡੀਓ ਅਧੂਰੀ ਲੱਗਦੀ ਹੈ
❤❤❤❤❤❤taran sangat
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐
ਤੁਹਾਡੀਆਂ ਸਾਰੀਆਂ ਵੀਡੀਓ ਹੀ ਬਹੁਤ ਹੀ ਵਧੀਆ ਸੁਨੇਹਾ ਦਿੰਦੀਆਂ ਜੀ, ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ 🙏🙏
Bahut ghaint video very nice
Manpreet sidhu
🙏🙏🙏🙏🙏
Teem Ghar parvar very good act osm❤❤🎉🎉
ਬੇਬੇ ਕਿੰਨਾ ਮਾੜਾ ਸੋਚਦੀ ਆ ਆਵਦਿਆਂ ਬਾਰੇ ਹੀ ਤਾਂ ਹੀ ਰੰਗੇ ਹੱਥੀ ਕਾਬੂ ਆ ਗਈ,,,,,ਬੇਬੇ ਜੀ ਦੀ ਐਕਟਿੰਗ ਬਹੁਤ ਵਧੀਆ ❤❤❤❤ਬਹੁਤ ਵਧੀਆ ਸੁਨੇਹਾ ❤❤❤❤ ਮਨਿੰਦਰ ਬਰਾੜ
ਬਹੁਤ ਵਧੀਆ ਵੀਡੀਓ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਜਿਹੜੀ ਔਰਤ ਨੇ ਆਪਣਾ ਘਰ ਨਹੀਂ ਵਸਾਇਆ ਉਹ ਦੂਜਿਆਂ ਨੂੰ ਵੀ ਵਸਣ ਨਹੀਂ ਦਿੰਦੀ ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ
😢paramjit bebeji di rees naye koi kar sakda😮 please come back bebeji, miss you so much 😢
ਸਾਰੀ ਟੀਮ ਬਹੁਤ ਮਿਹਨਤ ਕਰਦੇ ਆ ਬਹੁਤ ਵਧੀਆ ਸੁਨੇਹਾ ਦਿੱਤਾ ਲੋਕਾ ਨੂੰ ਕੇ ਕਈ ਲੋਕ ਏਦਾ ਹੀ ਕਰਦੇ ਆ ਟੂਣੇ ਟਾਮਣ ਕੁਝ ਨੀ ਕਰਦੇ ਟੂਣੇ ਟਾਮਣ ਇਹ ਤਾਂ ਇਕ ਲੋਕਾਂ ਦਾ ਵਹਿਮ ਆ ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ
Nice video Sanjeev Sharma Moga
2:51 very very nice video paramjit grewall
ਬਹੁਤ ਵਧੀਆ ਸੇਧ ਦਿੱਤੀ ਆ ਜੀ ਦੁਨੀਆਂ ਤੇ ਆਹੀ ਕੁਝ ਚਲਦਾ ਵੀਰਪਾਲ ਨੇ ਬਿੱਲਕੁਲ ਸੱਚ ਕਿਹਾ ਜਵਾਨ ਦਾ ਮਿੱਠਾ ਵੀ ਜ਼ਹਿਰੀ ਹੁੰਦਾ ਚਲੋ ਵੀਰਪਾਲ ਨੂੰ ਵੀ ਟੈਮ ਨਾਲ ਪਤਾ ਲੱਗ ਗਿਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐 💐💐💐💐💐💐💐💐💐💐💐💐💐💐
❤
ਬਹੁਤ ਵਧੀਆ ਵੀਡੀਓ ਆ ਜੀ
ਆਵਦੇ ਹੀ ਜੜ੍ਹਾਂ ਵੱਢਦੇ ਨੇ ਬੇਗਾਨੇ ਨੂੰ ਤਾਂ ਕੀ ਕਹਿਣਾ ਆਪਣੇ ਹੀ ਜ਼ਹਿਰ ਘੋਲਦੇ ਹੁੰਦੇ ਆ 😂❤
ਬਹੁਤ ਵਧੀਆ ਬੀਡੀਓ ਜੀ ਨਿਰਮਲਜੀਤ ਕੌਰ ਮੋਹਾਲੀ
ਵੀਰ ਜੀ ਕੀ ਬੇਬੇ ਪਰਮਜੀਤ ਕੌਰ ਨੇ ਇਸ ਵੀਡੀਓ ਵਿੱਚ ਕੰਮ ਰੋਲ ਨਿਭਾਇਆ ਹੈ ਕਿ ਨਹੀ ਉਹ ਦਿਸਦੇ ਨਹੀਂ ਉਸ ਬਿਨਾਂ ਵੀਡੀਓ ਅਧੂਰੀ ਲਗਦੀ ਹੈ
Very nice
Very nice video harjit samrala 🎉🎉❤❤
👍👍👍👍👍💐💐💐💐🙏🙏🙏
Bebe ji Di acting bahut vadhià
Super Video 👍👍👍
Madam Veerpal ji you are reaally a perfect actor in each part. Keep it's up. May almighty God blessed u more and more.🙏
Bahut badhiya video ji 👍👍❤❤🎉🎉❤❤
,👌👌👌❤❤❤❤
Arshnoor alisher ❤❤❤❤good video 🎉
ਬਹੁਤ ਵੱਧੀਆਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ
ਬਹੁਤ ਵਧੀਆ ਕਹਾਣੀ ਆ ਕਮਲਜੀਤ ਢੈਪਈ
A Bebe ji te baba ji di acting v bohat vadia ji
Ehna nu v video’s vich leke aea karo bohat time baad dekhe Bebe bapu dove
Very Good 🎉❤
Very very nice ❤
vdia msg aw mata ji sarbjit patran to
Very nice video Thanks all team from parmjit singh Grewal village aķbarpur sangrur.
ਬਹੁਤ ਵਧੀਆ ਵੀਡੀਓ/ ਘਰ-ਪਰਿਵਾਰ/ ਤੇ/ਮੇਹਰ/ ਭਰਿਆ/ ਰੱਖਣ/ ਬੇਬੇ/ਦੀ/ਐਕਟਿੰਗ/ ਵਧੀਆ/ ਹੈ/ਜਤਿੰਦਰ ਕੌਰ ਬਾਜਵਾ/ ਪਿੰਡ/ ਖਲਾਸਪੁਰ ♥️♥️♥️♥️👌👌🎉🎉🎉🎉
Very nice 🎉bakraha
ਬਹੁਤ ਬਹੁਤ ਵਧੀਆ ਜੀ ਸੁਖਜੀਤ ਕੌਰ ਚੱਕ ਭਾਈ ਕੇ bhudlada
ਦਲਜੀਤ ਕੌਰ ੲੰਨੀ ਹੁਸ਼ਿਆਰੀ , ਫੇਰ ਵੀ ਕੰਮ ਨਹੀਂ ਆਈ ਫਸਾਲੀ ਤੂੰ ਚਲ ਅਜੇ ਵੀ ਛੱਡ ਤਾਂ ਦਿੱਤੀ ਅੱਗੇ ਤੋਂ ਬਚੀਂ ਧੰਨਵਾਦ ਰਾਜ ਸਮੁੰਦਗੜ੍ਹ
Very very nice story 🎉🎉🎉🎉❤❤❤👍👍👍👍
Bahut badhiya video hai ji
35:22 te bebe 😅 Haye LAJAT AGI❤❤🎉🎉 HAhaaaaa
Very nice ji ❤❤❤
Very nice video ❤
ਬਹੁਤ ਵਧੀਆ ਵੀਡੀਓ ।
Namaste from Ludhiana Punjab 🇮🇳🙏❤️. SSA. It's very enjoyable beautiful interesting video. Love ❣️ Regards !
👌👌👌♥️👌
Me and my family fan of you ❤️ love you all Harminder kaur sekhon
Sahi gl h apne hi sadde ne bahrlea ne ki Lena 🙏🏻🙏🏻
Very nice video Kanshi Ram Sharma Kasauli Himachal Pradesh India waah waah kya baat hai
ਵੀਰ ਜੀ ਮੈਨੂੰ ਲਗਦਾ ਆ ਬੇਬੇ ਨੇ ਪਹਿਲੀ ਵਾਰ ਵੀਡੀਓ ਬਹੁਤ ਰੋਲ ਨਿਭਾਇਆ ਹੈ ਬੇਬੇ ਜੀ ਬਹੁਤ ਵਧੀਆ ਰੋਲ ਅਦਾ ਕਰ ਰਹੀ ਹੈ ਇਸ ਨਵੀਂ ਬੇਬੇ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
Very nice video ji 🙏 👍 🎉
❤❤❤❤❤❤❤❤❤❤❤❤❤❤
ਪਰਮਜੀਤ ਬੇਬੇ ਕਿਥੇ ਐ 🙏 ਉਹਨਾਂ ਬਿਨਾਂ ਵੀਡਿਓ ਅਧੂਰੀ ਲੱਗਦੀ ਏ, ਉਹਨਾਂ ਨੂੰ ਵੀਡਿਓ ਵਿੱਚ ਵਾਪਸ ਜ਼ਰੂਰ ਬੁਲਾਓ🙏
👌👌👌👌🎂❤❤❤❤❤
Bai changge character nu changga hi rakheya kro sab videos ch! Positive character nu negative dekhna asha ni laggda, ik image bani hundi pehlan ton. Ehi benti aa, baaki kamm bohat vadia
Verynice❤❤
🙏🙏🙏🙏🙏🙏🙏🙏🙏🙏❤❤
❤❤
Bhut vdya acting sbdi❤❤❤❤Dharminder from Chandigarh ❤
V. Very good video ❤🙏👍🇨🇦
Sadhu Singh Saroop sanitary Store Mandi Gobind Garh toh Bahut badia ne ji sariya video
Good
Bahut vadiya video ji♥️🙏
Nice video ha ji ❤❤❤parm ji Nabha
Very nice story g
Very nice video h ji ❤❤❤❤❤ bhajan kaur jirkpur Chandigarh 🎉🎉🎉🎉🎉
❤❤❤
Very nice video Didi ji
Very very nice
Parmjit bhain di rees koi nhi kar sakda i miss you parmjit bhain
❤❤❤❤ Pakistan
Very very nice video Hamir Singh New Delhi
Bhut vdia ji 🙏 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Nice video good story
Very good 👍
🎉🎉🎉🎉🎉 very very nice
Siraaaaa
ਮਨਕੀਰਤ ਜਾਬਤਾ ਖੇੜਾ
Very nice video ji 👏👏👏
👌sahibjot Singh bassi raiser 🎉🎉🎉🎉🎉🎉🎉🎉
Vijay kuparthala nic moves
ਬਹੁਤ ਖੂਬ ਜੀ।
ਪਰ ਤੁਸੀਂ ਹਜੇ ਤਕ ਭੁੱਖੀ ਭੂਆ ਵਿੱਚ ਵਰਤਿਆ ਲਫ਼ਜ਼ ਕਨੌਡੇ ਦਾ ਮਤਲਬ ਨਹੀਂ ਦੱਸਿਆ।