ਪੁੱਤਾਂ ਵਿੱਚ ਫਰਕ | puttan vich farak |new punjabi movies2024|punjabi short videos

Поделиться
HTML-код
  • Опубликовано: 7 сен 2024
  • #punjabishortmovie2023 #funny #punjabidrama #comedyvideos #comedy #comedydramapunjab #comedyepisode #comedyepisode #punjabisong #punjabientertainment #comedyshow ##gharparivar #maa #mother #husbandwifecomedy #brother #jattlifestyle #villagelifestyle #pindlifestyle #mansa #sarpanch #sarpanchni

Комментарии • 270

  • @ArpanBawa
    @ArpanBawa Месяц назад +107

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਭੈਣੇ ਅੱਜ ਦੇ ਟੈਮ ਚ ਏਹੀ ਹੋ ਰਿਹਾ ਬਿੱਲਕੁਲ ਸੱਚ ਹੈ ਵੀਰਪਾਲ ਭੈਣੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐

  • @bhupindergaddu4562
    @bhupindergaddu4562 Месяц назад +4

    Very good video team 👍 👏 👌 🙌, please bring Aman back, ❤❤❤❤❤

  • @oparora2991
    @oparora2991 Месяц назад +7

    ਵਾਹਿਗੁਰੂ ਜੀ ਬਹੁਤ ਵਧੀਆ ਸਨੇਹਾ ਦਿਤਾ ਹੈ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਦੇਣ ਤਰੱਕੀ ਦੇਣ ਡਾਕਟਰ ਅਰੋੜਾ ਕਲੀਨਿਕ ਲਲੌਛੀ

  • @Paramjit_kaur_chahal
    @Paramjit_kaur_chahal Месяц назад +15

    ਬਿਲਕੁਲ ਸੱਚ ਦਿਖਾਇਆ ਅੱਜ ਦੇ ਟਾਈਮ ਦੀ ਸਚਾਈ ਆ ਸਾਰਿਆਂ ਦਾ ਰੋਲ ਬਹੁਤ ਵਧੀਆ ਮਾਂ ਪਿਓ ਦੀ ਪੈਨਸ਼ਨ ਪਿੱਛੇ ਘਰ ਘਰ ਲੜਾਈ ਆ

  • @Jaggichhabra431
    @Jaggichhabra431 Месяц назад +5

    ਬੋਤ ਵਧੀਆ ❤❤ਜਗੀ ਸਾਦਕ ਫਰੀਦਕੋਟ ❤❤❤❤❤❤

  • @ArpanBawa
    @ArpanBawa Месяц назад +32

    ਲੱਛੀ ਵੀਰੇ ਵੀਰਪਾਲ ਭੈਣ ਤੁਸੀਂ ਬਹੁਤ ਹੀ ਵਧੀਆ ਰੋਲ ਨਿਭਾਇਆ ਬਹੁਤ ਬਹੁਤ ਧੰਨਵਾਦ ਕੁਲਦੀਪ ਕੌਰ ਕੁਲਾਰਾਂ ❤️💐💐 💐💐💐💐💐💐💐💐💐💐💐💐💐💐

  • @inayatmakhan8792
    @inayatmakhan8792 Месяц назад +2

    Best performances of Veer Pal and Lashi. 👌 Keep it's up. Nahar from Jalandhar Cantt.

  • @hardeepcheema2337
    @hardeepcheema2337 Месяц назад +2

    Ajj de time te story good job keep it up ravinder kaur cheema Mohali

  • @amjadaliawan4789
    @amjadaliawan4789 Месяц назад +1

    As usual excellent video.

  • @randeepmunjal2636
    @randeepmunjal2636 Месяц назад +1

    Great job ji

  • @kamaldeepsingh3988
    @kamaldeepsingh3988 Месяц назад +2

    ਖੇਤਾਂ ਆਲੇ ਸਾਰੇ ਵਧੀਆ ਕਿੱਤੇ ਲਾਏ ਆ ਯੂ ਟਿਊਬ ਨੇ 👌🏻😊

  • @hardeepkaur-kr3gd
    @hardeepkaur-kr3gd Месяц назад +2

    ਬਿਲਕੁਲ ਸੱਚੀ ਕਹਾਣੀ

  • @ravimittal9692
    @ravimittal9692 Месяц назад +1

    Soooooooooo Beautiful Video ❤❤❤❤❤❤

  • @BaljitkaurKaler
    @BaljitkaurKaler 21 день назад

    Very nice video 👌👌👌

  • @sukhwantsingh9467
    @sukhwantsingh9467 Месяц назад +3

    ਬਿਲਕੁਲ ਸੱਚੀ ਸਟੋਰੀ ਅੱਜ ਦੇ ਟਾਈਮ ਦੀ👌

  • @user-pz5bp8ey1y
    @user-pz5bp8ey1y Месяц назад +4

    ਸਾਡੇ ਵੀ ਏਹੋ ਹਾਲ ਸੀ। ਫ਼ਿਰ ਮਾਤਾ ਜੀ ਆਵਦਾ ਹਿੱਸਾ ਵੀ ਲੈ ਗਈ।

  • @ArshBawa-j4i
    @ArshBawa-j4i Месяц назад +1

    Very nice video

  • @ArpanBawa
    @ArpanBawa Месяц назад +15

    ਵਾਹ ਬੇਬੇ ਜੀ ਵਾਹ ਐਂਡ ਤੇ ਬਹੁਤ ਹੀ ਵਧੀਆ ਗੱਲ ਕਹੀ ਤੁਸੀਂ ਨਜ਼ਾਰਾ ਲਿਆਤਾ ਬੇਬੇ ਜੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐

  • @armangill7191
    @armangill7191 Месяц назад +2

    Good

  • @MohGill-yp5wn
    @MohGill-yp5wn Месяц назад +13

    ਵੀਡੀਓ ਤਾਂ ਵਧੀਆ ਪਰ ਅਮਨ ਤੋਂ ਬਿਨਾ ਨੀ ਗੱਲ ਬਣਦੀ ਰਾਜ ਦੀ ਜਗਾ ਤੇ ਜੇ ਕਿਤੇ ਅਮਨ ਹੁੰਦੀ ਤਾਂ ਗੱਲ ਹੀ ਕੁਝ ਹੋਰ ਹੋਣੀ ਸੀ ਅਮਨ ਨੂੰ ਜਰੂਰ ਲਿਆ ਕਰੋ ਵੀਡੀਓ ਵਿਚ ਜੋੜੀ ਤਾਂ ਵੀਰਪਾਲ ਤੇ ਅਮਨ ਦੀ ਹੀ ਜਚਦੀ ਆ

  • @user-ze5yi4ln1b
    @user-ze5yi4ln1b Месяц назад +4

    ਬਹੁਤ ਵੱਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @sidhubegewala1781
    @sidhubegewala1781 21 день назад

    Veer ji bhut sohni vedio hai

  • @narendersingh7402
    @narendersingh7402 5 дней назад

    Very nice

  • @ramlal6065
    @ramlal6065 Месяц назад +1

    ਬਹੁਤ ਵਧੀਆ ਵੀਡੀਓ

  • @user-xm9sh6zn8w
    @user-xm9sh6zn8w Месяц назад +2

    👌👌👌👌❤

  • @gavydeol2795
    @gavydeol2795 Месяц назад +2

    Bad ch hi akal aundi hai mamav nu

  • @The209GillFamily
    @The209GillFamily Месяц назад +2

    Fitt lahnat eho jahe maa te bhra de jehde duje put te brother da haq maarn lagge hoye ne

  • @balvirsingh-il3eb
    @balvirsingh-il3eb Месяц назад +5

    ਨੂੰਹ ਪੁੱਤ ਉਹ ਹੀ ਪਾਸੇ ਹੋਏ ਜਿਨ੍ਹਾਂ ਨੂੰ ਮਾੜਾ ਸਮਝਦੀ ਸੀ ਕਿਉਂਕਿ ਉਹ ਦੁਖੀ ਸਨ। ਬਾਕੀ ਸੱਸਾਂ ਅੱਸੀ ਪ੍ਰਤੀਸ਼ਤ ਤੇ ਨੂੰਹਾਂ ਵੀਹ ਪ੍ਰਤੀਸ਼ਤ ਝਗੜੇ ਦਾ ਕਾਰਨ ਹਨ

  • @singhnaranjan7783
    @singhnaranjan7783 Месяц назад

    Your films are very good

  • @tarnpreetsingh8334
    @tarnpreetsingh8334 Месяц назад +1

    ❤😀❤😀❤😀❤😀❤😀👍👍 Tarnpreet singh Germany nice

  • @ramanjitkaur5330
    @ramanjitkaur5330 Месяц назад

    Nice video

  • @Aulakh_pb13
    @Aulakh_pb13 Месяц назад +5

    ਵੀਰਪਾਲ ਦੀਦੀ ਸਿਰਾ ਐਕਟਿੰਗ ❤❤❤🎉🎉🎉❤❤❤

  • @user-ns6oc2im5v
    @user-ns6oc2im5v Месяц назад +1

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @SUKHMAN090
    @SUKHMAN090 Месяц назад +3

    Sat shri akal team gharpaviar asi sare thodiaa Sariana videos dakh de rehde haaa kirpa karke sada naam video ch le deo ishwar singh sran ❤❤❤

  • @hamirsinghsingh8102
    @hamirsinghsingh8102 Месяц назад +1

    Very very nice video Hamir Singh New Delhi

  • @jobangill7089
    @jobangill7089 Месяц назад +4

    Aman kyu ni anundi ji video ch ji

  • @user-ns7rm7sv2h
    @user-ns7rm7sv2h Месяц назад +8

    ਬਹੁਤ ਵਧੀਆ ਸੁਨੇਹਾ ਦਿੱਤਾ ਲੋਕਾਂ ਨੂੰ ਅੱਜ ਦੇ ਸਮੇਂ ਵਿੱਚ ਇਹ ਸੱਭ ਸੱਚ ਆ ਕੋਈ ਘਰਾਣੇ ਦੀ ਧੀ ਹੀ ਰੋਟੀ ਦਿੰਦੀ ਆ ਜੋ ਮਾਂ ਬਾਪ ਤੋਂ ਡਰਦੀ ਆ ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ

  • @HarminderKaur-bh8dl
    @HarminderKaur-bh8dl 16 дней назад

    Bhot vadia video c g..samaj nu sedh den lai bhot vadia hai ❤

  • @hanifans4912
    @hanifans4912 Месяц назад +2

    ❤❤❤❤❤❤

  • @jaspalkaur4135
    @jaspalkaur4135 Месяц назад +3

    ਬਹੁਤ ਵਧੀਆ ਮੈਸੇਜ ਜੀ ਬਹੁਤ ਸਾਰੀਆਂ ਮਾਵਾਂ ਅਜਿਹਾ ਕਰਦੀਆਂ ਹਨ ਜਸਪਾਲ ਕੌਰ ਮਲੇਰਕੋਟਲਾ

  • @GurmukhBrar-py8jj
    @GurmukhBrar-py8jj Месяц назад +2

    Very nice👍👍👍👍👍

  • @JaswinderSeikhon
    @JaswinderSeikhon Месяц назад +2

    Sat shree akal ji very good story ❤

  • @channiverma176
    @channiverma176 Месяц назад +3

    Veerpal bhenee ohi deu go dakhu danne😂😂😂😂bebe kime parde paandi h

  • @user-cv6nf9vp2d
    @user-cv6nf9vp2d Месяц назад

    ਸਹੀ ਗੱਲ ਹੈ ਮਾਵਾਂ ਹੀ ਪੁੱਤਾ ਵਿਚ ਫਰਕ ਪਾਉਂਦੀਆਂ ਹਨ।🎉🎉🎉🎉🎉🎉🎉

  • @MandeepKaur-nc5dm
    @MandeepKaur-nc5dm Месяц назад +1

    Tusi sada nam nahi bolde g very nice video all family members are good acting God bless you parmatma Tarki bakshe Mandeep Kaur Gill Patiala ❤❤❤❤❤❤

  • @cjsharma395
    @cjsharma395 Месяц назад +2

    Very nice video lachchi bai bebe ji all teem ghar pariwar Charanjit sharma sarhali khurd Tarn Taran

  • @balvirsingh-il3eb
    @balvirsingh-il3eb Месяц назад +5

    ਭੈਣ ਜੀ ਸਤ ਸ੍ਰੀ ਅਕਾਲ ਪੁੱਤਾਂ ਚ ਫਰਕ ਹੈਗਾ ਮੇਰੇ ਸਾਹਮਣੇ ਹੈ ਸੱਚ ਹੈ ਧੰਨਵਾਦ ਵਲੋਂ ਬਲਵੀਰ ਦਹਿਲੀਜ਼

  • @user-vy9xu5pu2b
    @user-vy9xu5pu2b Месяц назад +1

    vary nice ❤❤❤❤❤

  • @balvirsingh-il3eb
    @balvirsingh-il3eb Месяц назад +4

    ਅੱਜ ਬਹੁਤ ਵਧੀਆ ਵੀਡਿਓ ਇਹ ਮੇਰੇ ਦਿਲ ਦੇ ਕਰੀਬ ਹੈ ਮੇਰੀ ਛੋਟੀ ਭੈਣ ਜੀ ਦੀ ਚਾਚੀ ਸੱਸ ਇਹ ਕੁਝ ਕਰਦੀ ਰਹੀ ਹੈ ਤੇ ਹੁਣ ਇਕ ਨੁੰਹ ਪੁੱਤ ਅਲੱਗ ਹੋਏ ਹਨ ਮਹੀਨਾ ਹੋ ਗਿਆ ਹੈ ਤੇ ਸੁਖੀ ਹਨ ਮੈਂ ਦੇਖਿਆ ਸੁਣਿਆ ਹੈ ਮੈਂ ਜਾਂਦਾ ਸੀ ਸੋ ਮੈਂ ਵੀਡੀਓ ਭੇਜਤੀ ਦੇਖੋ ਭਾਈ ਧੰਨਵਾਦ ਵਲੋਂ ਬਲਵੀਰ ਦਹਿਲੀਜ਼

  • @baljeetkaur152
    @baljeetkaur152 Месяц назад

    Very nice ❤ from Italy 😊

  • @pushpinderkaur97
    @pushpinderkaur97 Месяц назад +1

    veerpal shabash

  • @BalwantSingh-eb4be
    @BalwantSingh-eb4be Месяц назад +1

    ਬਹੁਤ ਵਧੀਆ ਵੀਡੀਓ ਜੀ ਬਲਵੰਤ ਸਿੰਘ ਰਾਏਕੋਟ

  • @manjitkaurpelia3506
    @manjitkaurpelia3506 Месяц назад

    Werynice werygood story 🎉🎉🎉🎉🎉

  • @kabirsingh3361
    @kabirsingh3361 Месяц назад +2

    ਵੀਰਪਾਲ ਭੈਣ ਬੇਬੇ ਉਧਰ ਹੀ ਖਾਣ ਦੇ ਪਰੋਠੇ

  • @inderjitkaur4820
    @inderjitkaur4820 Месяц назад +3

    Bahut hi vadhia video hai ji 👌👌👍👍 inderjit kaur bathinda

  • @er.raghbirsingh7881
    @er.raghbirsingh7881 Месяц назад +1

    ਬਹੁਤ ਵਧੀਆ ਵੀਡੀਓ, ਸਾਰੀ ਟੀਮ ਨੂੰ ਮੁਬਾਰਕਾਂ👍
    ਰਘਬੀਰ ਸਿੰਘ ਅਤਾਪੁਰ ਪਾਵਰਕਾਮ ਫਤਹਿਗੜ੍ਹ ਸਾਹਿਬ

  • @user-rn2eg6ud4r
    @user-rn2eg6ud4r Месяц назад

    Lashi te veerpale puttro bhot badiya rol nibaya man nu shu gya merei Umar bi thonu lag je god billas love you aa sari TEEM nu❤❤🎉🎉👍🌹💕🎉🙏🙏

  • @pushpinderkaur97
    @pushpinderkaur97 Месяц назад +1

    mainu tan mza aaia babli putt
    Tu shi kria hai

  • @baljitsandhu8931
    @baljitsandhu8931 Месяц назад +6

    ਘਰ ਪਰਿਵਾਰ ਤਰੱਕੀਆਂ ਵੱਲ । ਬਲਜੀਤ ਸੰਧੂ ਮਲੋਟ

  • @GurjeetSidhu-y2c
    @GurjeetSidhu-y2c Месяц назад +1

    Bilkul sahi dikhaya bebe ji tusi

  • @MandeepSandhu-ey1yq
    @MandeepSandhu-ey1yq Месяц назад +1

    Bhut vdea video ji sade ghar v eda hi hunda

  • @BoharDhillon-hw3uc
    @BoharDhillon-hw3uc Месяц назад +1

    Very Very nice ji 👍👍👍👍👍

  • @taranjotgurna1093
    @taranjotgurna1093 Месяц назад +1

    👍👍👍👍👍🙏

  • @desiswag5921
    @desiswag5921 Месяц назад +1

    Arshnoor alisher ❤👌👌

  • @husanpreet9665
    @husanpreet9665 Месяц назад

    Awesome video ji thanks 🎉🎉🎉🎉🎉❤❤❤❤❤❤❤

  • @user-zq8ts8jq9w
    @user-zq8ts8jq9w Месяц назад +1

    ❤❤❤❤❤❤very nice ta ran sangat

  • @darshanabhanot2489
    @darshanabhanot2489 Месяц назад

    So awesome 👌🙏🙏❤️❤️

  • @sarbjeetkaur-xn2nk
    @sarbjeetkaur-xn2nk Месяц назад +1

    Very nice video lgdi aa

  • @pardeepdhukia4906
    @pardeepdhukia4906 17 дней назад

    good

  • @deepikagupta9392
    @deepikagupta9392 Месяц назад +2

    Jis ghar vich bjurg ik akh rakhde Han o ghar kade kharab nahi hunde.nooha de khilaf puttan de kan nahin bharne chahide.

  • @renukaur817
    @renukaur817 Месяц назад +3

    ਅਮਨ ਨੁ ਲੇਕੇ ਆਓ

  • @harmeetsingh9597
    @harmeetsingh9597 Месяц назад

    ਬਹੁਤ ਵਧੀਆ ਹੈ ਵੀਡੀਓ ਬਹੁਤ ਹੀ ਜ਼ਿਲ੍ਹਾ ਫਾਜ਼ਿਲਕਾ

  • @BaljeetKaur-fs5hg
    @BaljeetKaur-fs5hg 23 дня назад

    ਨਾਇਸ ਵਿਡੀਉ ਜੀ ❤❤❤🎉🎉

  • @bhupindergaddu4562
    @bhupindergaddu4562 Месяц назад

    Really missed paramjit bebeji in this video 😊😊😊😊😊

  • @gaganjot480
    @gaganjot480 Месяц назад +1

    Virpal very good acting dii simran Dhaliwal ludhiana

  • @Sukhwindersekhon-k7
    @Sukhwindersekhon-k7 Месяц назад

    Very nice video good massage ❤❤❤❤

  • @BhinderKaur-pg7hk
    @BhinderKaur-pg7hk Месяц назад +1

    Nice video bro ji ❤❤❤❤

  • @user-hx5ze3zk7x
    @user-hx5ze3zk7x Месяц назад

    ਮਾਂਵਾਂ ਨੂੰ ਪਤਾ ਨਹੀਂ ਕਿਉਂ ਇਕ ਨੂਹ ਪੁੱਤ ਚੰਗੇ ਲੱਗਦੇ ਨੇ ਇੱਕ ਮਾੜੇ ❤❤ ਪਰ ਵਿਚ ਚੰਗੀਆਂ ਵੀ ਬਹੁਤ ਨੇ ❤❤ ਬਹੁਤ ਸੋਹਣੀ ਵੀਡੀਓ ਜੀ ❤❤❤❤❤

  • @Reetkhokhar
    @Reetkhokhar Месяц назад +1

    Bebe n siraa lata Acting da👌🏻👌🏻👌🏻👌🏻👌🏻gbu all team

  • @user-hy7ch7jw6t
    @user-hy7ch7jw6t Месяц назад

    Bahut vadyia video🙏🙏

  • @darshanabhanot2489
    @darshanabhanot2489 Месяц назад

    ਬੇਬੇ ਨੂੰ ਤਾਂ ਫ਼ਿਲਮਾਂ ਚ ਰੋਲ ਮਿਲਣਾ ਚਾਹਿਦਾ ਸਾਰੀ ਟੀਮ ਵਰਕ ਵਾ ਕਮਾਲ👌👌👍

  • @Maninder_brar
    @Maninder_brar Месяц назад

    ਬੇਬੇ ਨੇ ਬਹੁਤ ਦਰਿਆਤ ਕੀਤੀ ਦੋਵਾਂ ਪੁੱਤਾ ਚ ਪਰ ਲੱਛੀ ਤੇ ਵੀਰਪਾਲ ਨੇ ਆਵਦਾ ਮਾਂ ਪ੍ਰਤੀ ਫ਼ਰਜ਼ ਪੂਰਾ ਕੀਤਾ,,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤❤❤superb video 📸 Maninder Brar

  • @DilpreetSingh-om8gt
    @DilpreetSingh-om8gt Месяц назад

    Bilkul sahi story sade naal v ej ho rahea sab vadde nu de rahe sade hisse da v de rahe sara din come v krde fir v ohna de ghr cho kuj v nai de rahe sab vadde nu hi jmeen v nai de rhe sari jmeen le k bebe babu vadde nooh putt te ohna de bachea nu hi de rhe 😢😢😢 jad vadde nikkea da hakk kahde os time os sachi baut dukh te dard hunda jad apna maa baap fark krda

  • @Veerpalbrar0
    @Veerpalbrar0 Месяц назад +1

    ਵੀਰਪਾਲ ਬਹੁਤ ਸੋਣੀ ਵੀਡੀਓ ਬੇਬੇ ਪਰਮਜੀਤ ਕੌਰ ਕਿਥੇ ਅੱਜ ਮਿਸ ਕਰਦੀ ਮੈ ਬੈਬੇ ਜੀ ਤੈਨੂੰ ❤

  • @tarnpreetsingh8334
    @tarnpreetsingh8334 Месяц назад +1

    👍👍👍👍👍

  • @user-zi8bb8or6d
    @user-zi8bb8or6d Месяц назад

    Sach sach hai ji 😢

  • @ranjeetsekhon765
    @ranjeetsekhon765 Месяц назад

    Very nice ji ❤❤❤

  • @rajsingh2776
    @rajsingh2776 Месяц назад

    ਵਧੀਆ ਜੀ ਵਧੀਆ ਬਹੁਤ ਵਧੀਆ ਚੰਗਾ ਸੁਨੇਹਾ ਦਿੱਤਾ ਹੈ ਜੇ ਮਾਂ ‌ਬਾਪ ਆਪਣੇ ਬੱਚਿਆਂ ਨੂੰ ਇਕੋ ਜਿਹੇ ਸਮਝਨ ਤਾਂ ਬੱਚੇ ਵੀ ਮਾਂ ਬਾਪ‌ ਨੂੰ ਸਮਝਣ ਇਕ ਮਾੜਾ ਹੋ ਜਾਊ ਚਾਰ ਚਾਰ ਬੱਚਿਆਂ ਦੇ ਮਾਪਿਆਂ ਨੂੰ ਰੁਲਦੇ ਵੇਖਿਆ ਹੈ ਬਹੁਤ ਵਧੀਆ ਗੱਲਕੀਤੀ ਵਧੀਆ ਨਤੀਜਾ ਦਿੱਤਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @MalkeetSingh-yg4ml
    @MalkeetSingh-yg4ml Месяц назад

    , very nice ❤

  • @sukhdialtakhar7948
    @sukhdialtakhar7948 Месяц назад

    Very good very meaningful and all team members are very talented

  • @gurdipsidhu6013
    @gurdipsidhu6013 Месяц назад

    Thank you ji. Vadiya kahani.

  • @rajbirchahal6546
    @rajbirchahal6546 Месяц назад

    Es ghar ch hi video bnaya kro plz

  • @paramjitsehmi9778
    @paramjitsehmi9778 16 дней назад

    Sat Siri akal verpalis good well done 🎉🎉🎉 liked your acting mum please be careful how you are acting 🙏 all rajpal is lazy woman no matter what you do🎉🎉🎉🎉

  • @GurjantMander-cd5sk
    @GurjantMander-cd5sk Месяц назад

    Good massage

  • @JaswinderSeikhon
    @JaswinderSeikhon Месяц назад

    Veer paul acting very good last video mindo s rollw

  • @bhupinderkaur1938
    @bhupinderkaur1938 Месяц назад

    Very nice video italy canada

  • @neelamsingh4952
    @neelamsingh4952 Месяц назад +1

    Bebe di acting
    Lachhi veer te Birpal da kam mindblowing lachhi veere Aman nu pls le ke aao birpal sahi kehdi Filter da pani ena vadia nhi hunda seht vaste ..

  • @lakhasingh3714
    @lakhasingh3714 Месяц назад

    ਬਹੁਤ ਵਧੀਆ ਲੱਗਿਆ ਸਮਾਜ ਨੂੰ ਵਧੀਆ ਸੇਦ ਮਿਲੂ
    ਸਾਰੀ ਟੀਮ ਦਾ ਧੰਨਵਾਦ

  • @GurpreetKaur-jr7wv
    @GurpreetKaur-jr7wv Месяц назад

    Bahut hi vadhia video

  • @Karanvirdi-s9n
    @Karanvirdi-s9n Месяц назад +1

    Aman kithe chali gyi tuci ds de bhi nhi ki ho gya os to bina video ch ghat h video bhut vadiaa 👌👌