ਤੋਤਲੀ ਭੂਆ | totli bhua |punjabi movies2024|punjabi short videos|ghar parivar

Поделиться
HTML-код
  • Опубликовано: 4 июл 2024
  • #gharparivar #funny #punjabientertainment #punjabicinema #comedy #punjabidrama #punjabifilms #punjabisong #punjabimovies #love ##bhua #husbandwifecomedy #maa #bebe #mother #sarpanchni #jattlifestyle #villagelifestyle #pindlifestyle #mansa
  • РазвлеченияРазвлечения

Комментарии • 193

  • @neetugold6136
    @neetugold6136 3 дня назад

    Wah ਬੇਬੇ ਵਾਹ।

  • @manjitkaur-wy1tg
    @manjitkaur-wy1tg 3 дня назад

    ਬਹੁਤ ਸੋਹਣੀ ਵੀਡੀਓ, ਬਹੁਤ ਸੋਹਣੀ ਐਕਟਿੰਗ,ਬਹੁਤ ਮਜ਼ਾ ਆ ਗਿਆ ਦੇਖ ਕੇ 👌👌👍👍🙏🙏ਧੰਨਵਾਦ ਜੀ 🙏🙏❤️❤️❤️🌹🌹❤️❤️🌹🌹❤️❤️🌹🌹🌹

  • @baljitsandhu8931
    @baljitsandhu8931 3 дня назад

    ਬਹੁਤ ਖੂਬ ਬਲਜੀਤ ਸੰਧੂ ਮਲੋਟ

  • @KulwinderKaur-xw9tp
    @KulwinderKaur-xw9tp 4 дня назад

    Parm jeet babe di acting 👌👌👌👌

  • @jagdevsingh8335
    @jagdevsingh8335 5 дней назад +28

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਦੇਖ ਕੇ ਮੇਰਾ ਮਨ ਐਨਾ ਖੁਸ਼ ਹੋਇਆ ਕਿ ਮੈ ਦੱਸ ਨਹੀਂ ਸਕਦਾ ਜਦੋਂ ਪਰਮਜੀਤ ਕੌਰ ਤੋਤਲੀ ਅਵਾਜ਼ ਕੱਢ ਕੇ ਪੂਰਾ ਤੋਤਲਾ ਪਨ ਦਿਖਾਇਆ ਹੈ ਬੇਬੇ ਪਰਮਜੀਤ ਕੌਰ ਦਾ ਦੇਣ ਨਹੀਂ ਦੇ ਸਕਦਾ ਜੋ ਕਿ ਹਰ ਤਰ੍ਹਾਂ ਦਾ ਰੋਲ ਕਰਨ ਦੀ ਪ੍ਰਮਾਤਮਾ ਨੇ ਕਲਾ ਬਖਸ਼ੀ ਹੈ ਪਰਮਾਤਮਾ ਸਦਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਬੇਬੇ ਦਲਜੀਤ ਕੌਰ ਜੀ ਧੰਨ ਤੁਸੀਂ ਹੋ ਜੋ ਤੋਤਲੀ ਭੂਆ ਜੀ ਦੀ ਅਵਾਜ਼ ਨੂੰ ਸਮਝ ਸਕਦੀ ਹੈ ਬੇਬੇ ਪਰਮਜੀਤ ਕੌਰ ਦੀਆਂ ਗੱਲਾਂ ਸੁਣ ਕੇ ਮੇਰਾ ਤਾਂ ਹਾਸਾ ਨਹੀਂ ਬੰਦ ਹੁੰਦਾ ਧੰਨ ਤੁਸੀਂ ਹੋ ਜਿਹੜੇ ਸ਼ੂਟਿੰਗ ਕਰ ਰਹੇ ਹੋ ਮੇਰਾ ਤਾਂ ਵੀਡੀਓ ਦੇਖ ਕੇ ਹਾਸਾ ਨਹੀਂ ਬੰਦ ਹੁੰਦਾ ਜੇਕਰ ਤੁਹਾਡੇ ਕੋਲ ਸ਼ੂਟਿੰਗ ਦੇਖ ਰਿਹਾ ਹੋਵਾਂ ਤਾਂ ਮੇਰਾ ਹੱਸ ਹੱਸ ਕੇ ਬੁਰਾ ਹਾਲ ਹੋ ਜਾਵੇ ਵੀਡੀਓ ਐਨੀ ਵਧੀਆ ਬਣੀ ਹੈ ਜਿੰਨੀ ਵੀ ਤਾਰੀਫ਼ ਕੀਤੀ ਜਾਏ ਓਨੀ ਹੀ ਥੋੜੀ ਹੈ ਸਦਾ ਖੁਸ਼ ਰਹੋ ਹਸਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🙏🙏🙏🙏

  • @binderdhumi1232
    @binderdhumi1232 3 дня назад

    ਬਹੁਤ ਵਧੀਆ ਜੀ❤❤❤❤❤❤❤❤

  • @user-my1xd7fj2d
    @user-my1xd7fj2d 4 дня назад +1

    ਬਹੁਤ ਵਧੀਆ ਵੀਡੀਓ
    ਬਾਈ ਜੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @binderdhumi1232
    @binderdhumi1232 2 дня назад

    ਬਹੁਤ ਸੋਹਣੀ ਵਿਡੀਓ ਜੀ❤❤❤❤❤❤❤❤😂😂😂😂

  • @neelamsingh4952
    @neelamsingh4952 5 дней назад +1

    ਗਰਮੀ ਐੇ ਨਪੁੱਤੀ ਦਿਏ
    ਹਾ ਹਾ ਬੇਬੇ ਵੀ ਸਿਰਾ ਲਾਉਂਦੀ 🤣🤣🤣

  • @noorsidhu2896
    @noorsidhu2896 5 дней назад +1

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਐਕਟਿੰਗ ਹੈ ਪਰਮਜੀਤ ਬੇਬੇ ਦੀ

  • @user-kq5dk2nl8x
    @user-kq5dk2nl8x 5 дней назад +1

    ਬਹੁਤ ਵਧੀਆ ਵੀਡੀਓ ਹੈ

  • @japjitbasraon6886
    @japjitbasraon6886 3 дня назад

    Bebe di saari samjh aundi aa

  • @mandeepkaurjattana2412
    @mandeepkaurjattana2412 5 дней назад +1

    ਲੱਛੀ ਨੂੰ ਆਪਣੀ ਹੀ ਭੂਆ ਦੀ ਅਵਾਜ ਦੀ ਪਛਾਣ ਨਹੀ ਆਈ…….ਸਮਝੋਂ ਬਾਹਰ ਹੈ 😂😂😂😂

  • @DilpreetGill-pw6ks
    @DilpreetGill-pw6ks 2 дня назад

    Very very beautiful story 💟💟💟

  • @ShubhreetKaur-ho5mq
    @ShubhreetKaur-ho5mq 4 дня назад +1

    Veerpal bhut vadia a acting v vadia krdi a

  • @balbirsinghatwal9272
    @balbirsinghatwal9272 4 дня назад

    Garmin ah Mach ge

  • @swaransinghbhatia3116
    @swaransinghbhatia3116 4 дня назад

    Bada hi soni acting kitti hai ji totali jaban di

  • @rajrani-ou7pn
    @rajrani-ou7pn 4 дня назад

    Bhouat vadia ji

  • @balwinderjindal4360
    @balwinderjindal4360 5 дней назад

    Nice video bhi ji

  • @user-cv6nf9vp2d
    @user-cv6nf9vp2d 3 дня назад

    Very nice video ❤❤🎉🎉

  • @user-uw2ie4xk9h
    @user-uw2ie4xk9h 3 дня назад

    ਬਹੁਤ ਬਦੀਆਂ ਵੀਡੀਓ ਆ ਐਨਕਾ ਵਾਲੀ ਬੇਬੇ ਕਮਾਲ ਏ ਤਰਸੇਮ ਭੰਗੂ ਪਿੰਡ ਚੀਮਾ

  • @HappySingh-f9e
    @HappySingh-f9e 4 дня назад

    ਬਹੁਤ ਵਧੀਆ ਹਾਸਾ ਬਹੁਤ ਆਇਆ 😂❤❤😂ਹਰਦੀਪ ਕੌਰ ਬਸਰਾੳ

  • @naibsingh2354
    @naibsingh2354 4 дня назад

    ਬਹੁਤ ਹੀ ਵਧੀਆ perfomance 🎉🎉🎉

  • @channiverma176
    @channiverma176 5 дней назад

    Bebeaan ne mnn khush krta

  • @nirmalkaur4798
    @nirmalkaur4798 3 дня назад

    Very good acting 🎉🎉 Nirmal Kaur nawan shahar ❤❤

  • @KuldeepKaur-xb6nh
    @KuldeepKaur-xb6nh 4 дня назад

    Very good Kuldeep barsal

  • @neelamsingh4952
    @neelamsingh4952 5 дней назад

    Bebe di acting 👍👍👍♥️♥️♥️

  • @turks8020
    @turks8020 4 дня назад

    Very nice video

  • @anurag_saddi
    @anurag_saddi 4 дня назад

    Nice video Sanjeev Sharma Moga I

  • @balvirsingh-il3eb
    @balvirsingh-il3eb 5 дней назад +4

    ਸਤਸੀ੍ਅਕਾਲ ਵੱਡੇ ਭੈਣ ਜੀ ਵਰਖਾ ਮੀਂਹ ਕਾਫੀ ਰਾਤ ਦੋ ਵਜੇ ਖੁਸ਼ ਰਹੋ 🙏🙏 ਵਲੋਂ ਬਲਵੀਰ ਦਹਿਲੀਜ਼

  • @mandeepkaurjattana2412
    @mandeepkaurjattana2412 5 дней назад

    ਸਮਝ ਤਾਂ ਆ ਰਹੀ ਹੈ ….😂😂

  • @surenderkaur1697
    @surenderkaur1697 2 дня назад

    Very nice acting

  • @AmamGill-lf2ng
    @AmamGill-lf2ng 4 дня назад +1

    Nice ❤

  • @dr.bhupinderchadha9116
    @dr.bhupinderchadha9116 5 дней назад

    Bahut h hassa a reha si
    Bahut h enjoyable si

  • @poojasandeep2743
    @poojasandeep2743 3 дня назад

    Very funny video

  • @surinderrkaurr2747
    @surinderrkaurr2747 4 дня назад +1

    Very very nice acting ❤

  • @ranjeetsekhon765
    @ranjeetsekhon765 4 дня назад

    Very Nice g ❤❤❤

  • @harjapbhullar28
    @harjapbhullar28 5 дней назад

    ਬੁਹਤ ਵਧੀਆ rehmat bhullar

  • @MrRavimaan
    @MrRavimaan 5 дней назад

    ਬਹੁਤ ਖੂਬ ਰਵਿੰਦਰ ਸਿੰਘ ਮਲੋਟ

  • @Kamalchattha-xl9sc
    @Kamalchattha-xl9sc 5 дней назад +11

    ਭੂਆ ਤੋਂ ਬਿਨਾਂ ਵੀ ਕੋਈ ਨਾ ਰੱਖ ਲਿਆ ਕਰੋ 😂😂

  • @RashpalSingh-he6mn
    @RashpalSingh-he6mn 2 дня назад

    Very nice team

  • @bhupindergaddu4562
    @bhupindergaddu4562 5 дней назад

    Paap!!!!!!!😂😂😂😂😂😂 bhua is just fabulous 👌 👏 👍

  • @kanshiramsharma2403
    @kanshiramsharma2403 4 дня назад

    So Nice video Kanshi Ram Sharma Kasauli Himachal Pradesh India waah waah kya baat hai

  • @GursharnSingh-zd7fq
    @GursharnSingh-zd7fq 5 дней назад +3

    ਬਹੁਤ ਵਧੀਆ ਵੀਡਿਉ ਅਮਨਦੀਪ ਕੌਰ ਫੱਤਾ ਮਾਲੌਕਾ ਜਿਲਾ੍ ਮਾਨਸਾ🎉🎉🎉🎉❤

  • @HarmanDeep-lu9im
    @HarmanDeep-lu9im 5 дней назад

    Wa ji wa buaa di acting bahut badiya lagi hasa ni rukega 😅😅😅😅😅😅😅❤❤❤❤❤

  • @anudhawan9157
    @anudhawan9157 5 дней назад +1

    Totli bhua di acting real hai bilkul nakli nhi lagdi😂❤

  • @amritsingh6061
    @amritsingh6061 4 дня назад

    ❤❤❤❤

  • @Raghav.09135
    @Raghav.09135 5 дней назад

    Bhout sunder 👌👌

  • @husanpreet9665
    @husanpreet9665 4 дня назад

    Buaa di acting sirra hai ji thanks 😂😂

  • @monshukhurana4011
    @monshukhurana4011 5 дней назад

    Excellent acting of bua ji

  • @Armanveer_sidhu
    @Armanveer_sidhu 5 дней назад

    ਬਹੁ ਬਧੀਆ ਵੀਡੀਓ ਜੀ❤❤❤❤🎉🎉🎉🎉

  • @sukhdialtakhar7948
    @sukhdialtakhar7948 5 дней назад +1

    Very good very nice very meaningful very funny 😂😂😂😂❤

  • @VipinKumar-xh6yj
    @VipinKumar-xh6yj 4 дня назад

    Nicebaloog je❤❤❤❤🎉🎉🎉🎉😅😅😅😅😅

  • @bhupindergaddu4562
    @bhupindergaddu4562 5 дней назад

    Bebeji paramjit di acting bohot hi kamal🎉🎉🎉🎉🎉🎉 lassi bhai😂😂😂😂😂😂 my stomach hurting from laughing so much😂😂😂😂😂😂😂

  • @amitojsingh374
    @amitojsingh374 4 дня назад

    Bhut sohni video ❤❤ Amitoj singh Ludhiana

  • @dhillon711
    @dhillon711 3 дня назад

    Acting bahut he vida hasa v aunda Navjot Dhillon pind Leel

  • @neenasingh6208
    @neenasingh6208 5 дней назад +1

    God bless u all team members 😊❤

  • @GurinderSingh-bp3xc
    @GurinderSingh-bp3xc 5 дней назад +1

    Guriender.moga

  • @inderjitkaur4820
    @inderjitkaur4820 5 дней назад +1

    👌👌👌👌👍👍👍👍👍🎉🎉🎉🎉🌹🌹🌹🌹 inderjit kaur bathinda

  • @GurpreetKaur-jr7wv
    @GurpreetKaur-jr7wv 5 дней назад

    Bahut hee sohni video
    Maza aa gia❤

  • @user-iy4cl7sy6c
    @user-iy4cl7sy6c 4 дня назад

    Niceg

  • @happyjoshi5426
    @happyjoshi5426 5 дней назад

    Bahut vadhià video ji ❤❤🎉🎉

  • @GurmeetKaur-xw2tx
    @GurmeetKaur-xw2tx 3 дня назад

    😂😂

  • @GurpinderKaur-kx1vg
    @GurpinderKaur-kx1vg 5 дней назад

    Bahut sohni video ji🙏

  • @gurpreetmaan-oh1yr
    @gurpreetmaan-oh1yr 4 дня назад

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @yadvinderbinder
    @yadvinderbinder 5 дней назад

    ਬਹੁਤ ਸੋਹਣੀ ਵੀਡਿਓ ਬੇਬੇ ਜੀ

  • @ushachugh3211
    @ushachugh3211 5 дней назад

    Bahaut vadia video aa

  • @rajkaur986
    @rajkaur986 5 дней назад

    Bhot vadea

  • @GurpinderKaur-kx1vg
    @GurpinderKaur-kx1vg 5 дней назад

    Bahut vadiya video ji♥️🙏

  • @user-hx4zy3mv7i
    @user-hx4zy3mv7i 5 дней назад

    ਬੇਬੇ ਜੀਹਨੇ ਕੰਮ ਕਰਨਾ ਹੀ,ਉਹ ਤਾਂ ਜਦੋਂ ਮਰਜ਼ੀ ਬੈਠੇ, ਉਦੋਂ ਵਿਹਲਾ🙏😀👍👌 gulab dhillon Bathinda,ਤੁਤਲੀ ਬੇਬੇ ਦੀ ਐਕਟਿੰਗ ਸਿਰਾ ਏ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ 🙏

  • @manpreetdhaliwal6765
    @manpreetdhaliwal6765 4 дня назад

    Mata di acting bahut good a osam acting

  • @usharani6155
    @usharani6155 5 дней назад

    Saaf samj lagdi bhua di😅😅😅😅

  • @hardeepcheema2337
    @hardeepcheema2337 5 дней назад +2

    Mata paramjeet kaur de acting v nice good job ghar parivar team deep cheema Mohali

  • @hemlatachauhan4354
    @hemlatachauhan4354 5 дней назад

    Wow super video ❤❤❤🎉🎉

  • @Virrpal009
    @Virrpal009 5 дней назад

    Bahut vadia,Noor Bathinda

  • @vijayghai7929
    @vijayghai7929 5 дней назад

    Vijay kuparthala nic moves

  • @Maninder_brar
    @Maninder_brar 5 дней назад +1

    ਬੇਬੇ ਜੀ ਕਿਹੜੇ ਟ੍ਰੇਨਿੰਗ ਸਕੂਲ ਚੋ ਐਕਟਿੰਗ ਦੀ ਸਿਖਲਾਈ ਲਈ ਆ ਸਿਰਾ ਹੀ ਕਰਾ ਦਿਨੇ ਹੋ ਐਕਟਿੰਗ ਦੀ,,,ਬਹੁਤ ਹਾਸਾ ਆਇਆ 😅😅😅😅😅ਤੋਤਲੀ ਭੂਆ ❤❤❤❤ਬਹੁਤ ਵਧੀਆ ਵੀਡਿਓ ❤

  • @gurteshwarsingh4885
    @gurteshwarsingh4885 5 дней назад

    V funny video 😂😂

  • @parmjeetkaur4750
    @parmjeetkaur4750 4 дня назад

    ਬਹੁਤ, ਸਾਹਨੀ, ਵੀਡੀਓ,

  • @Rog_Gaming_1
    @Rog_Gaming_1 5 дней назад

    ਬਹੁਤ ਵਧੀਆ ਵੀਡੀਓ ਜੀ ਧੰਨਵਾਦ ❤❤❤

  • @GSBoutique_705
    @GSBoutique_705 5 дней назад

    ਬੇਬੇ ਜੀ ਦੀ ਐਕਟਿੰਗ ਵਾਲੀ ਸੋਹਣੀਆਂ 🎉

  • @user-oc2sz1ze4p
    @user-oc2sz1ze4p 5 дней назад

    Bebe paramjeet d acting vadia

  • @deepdhaliwal7854
    @deepdhaliwal7854 3 дня назад

    😂😂😂😂😂😂😂😂nyc video❤❤❤❤❤❤❤❤Deep Italy

  • @MandeepkaurGill-jm9im
    @MandeepkaurGill-jm9im 5 дней назад

    Super ❤❤❤❤❤ video...veer ji . veerpal...dono bebe bahut natural acting... Namandeep Singh gill

  • @satinderkaur7687
    @satinderkaur7687 5 дней назад

    Bhuaa ji nd all members excellent job. My favorite channel. Keep it up.

  • @user-lq4qp2ch8v
    @user-lq4qp2ch8v 4 дня назад

    ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪੂਰੀ ਘਰ ਪਰਿਵਾਰ ਟੀਮ ਨੂੰ ਤੁਹਾਡੀਆਂ ਵੀਡੀਓ ਬਹੁਤ ਘੈਂਟ ਹੁੰਦੀਆਂ ਵੇਖ ਕੇ ਨਜ਼ਾਰਾ ਆ ਜਾਂਦਾ ਮਨ ਖੁਸ਼ ਹੋ ਜਾਂਦਾ ਜਿਉਂਦੇ ਵਸਦੇ ਰਹੋ ਭਰਾਵੋ ਰਮਨ ਗੁਜਰ ਸ੍ਰੀ ਆਨੰਦਪੁਰ ਸਾਹਿਬ

  • @MK-lm8ro
    @MK-lm8ro 5 дней назад

    ❤❤😂😂

  • @BoharDhillon-hw3uc
    @BoharDhillon-hw3uc 5 дней назад

    Very Very nice ji 👍👍👍👍👍
    👌👌👌👌👌

  • @jeetorita802
    @jeetorita802 5 дней назад

    Very nice dama ❤

  • @jaggishing4923
    @jaggishing4923 5 дней назад

    🎉🎉🎉🎉 Veri nice Jagjit Singh Barnala

  • @karamjeetkaur5019
    @karamjeetkaur5019 5 дней назад

    Waheguru

  • @zimmysandhu
    @zimmysandhu 5 дней назад

    Na ji sade ni peya mih,
    Bahot vdiya vedio bnae ਐ G
    ਜ਼ਿੰਮੀ ਬਾਬਰਪੁਰ ਨਾਭਾ।

  • @HarpreetKaur-qx8ks
    @HarpreetKaur-qx8ks 5 дней назад

    Parmjeet kaur good job

  • @user-xr3mu2he6g
    @user-xr3mu2he6g 5 дней назад

    ਬਹੁਤ ਵਧੀਆ ਵੀਡੀਓ ਸਰਬਜੀਤ ਕੋਰ ਫਰੀਦਕੋਟ

  • @BhinderKaur-pg7hk
    @BhinderKaur-pg7hk 5 дней назад

    Very nice video ji 😂😂😂😂

  • @narendarbhatia1585
    @narendarbhatia1585 5 дней назад

    Nice video😊😊

  • @simarjeetkaur1547
    @simarjeetkaur1547 5 дней назад +1

    Simarjeet abohar

  • @karamjitkaur5008
    @karamjitkaur5008 5 дней назад

    Very nice badeo

  • @RukmaniDevi-vl4nn
    @RukmaniDevi-vl4nn 4 дня назад

    Nice vedio 👍👍 hp parwanoo to manjinder kaur

  • @sonubala2327
    @sonubala2327 5 дней назад +1

    Very nice