I wish we never had the partician done. Our kids would have seen their roots and history of khalsa roots. I always appreciate your vlogs. Nice to see all of you together today.
Gujranwala located on GT Road,the most industrial city of Pakistan and a very vibrant city besides old city, modern Gujranwala has expanded beyond city,Haveli of Maharaja Ranjit Singh is in the heart of old city.
Wah ji wah beautiful place and beautiful people ❤. Abeera meri chotti bhan you’re like a little guddiya. Waheguru ji aap sab nu hamesha chardi kalan vich rakhan.
Very nice blog pakistani punjabi boht sohni bolde ne traffic da hal apne Punjab india vala a sadi virasat nu sabhalan lai ina sab da boht boht dhanvad❤
Sardar g, you missed a very important place of Sikh history and that is Gurudwara Rudi saab Aiman Abad, that was very next to Gujranwala toll plaza (on right side when you travel lahore to Gujranwala) , welcome to our city of wrestlers and the birth place of Sher a Pumjab. Enjoy your tour 🎉🎉
Please show more and more such videos of historical places ofsikhs in Pakistan. Pakistan sikh gurdwaras management committee and other sikh gurdwaras management committee s of Sikhs should come forward to save all such places all over the world🙏 salaam and sat sri akal to all.
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਆਪਣੇ ਵਾਲਿਆਂ ਨੇ ਤਾ ਸਾਰੀਆਂ ਪੁਰਾਣੀਆਂ ਜਗਾ ਮਿੱਟੀ ਕਰਤੀਆਂ ਆਪਣੇ ਨਾਲੋਂ ਤਾਂ ਪਾਕਿਸਤਾਨੀ ਚੰਗੇ ਜਰ ਪੁਰਾਣੀਆਂ ਯਾਦਾ ਸੰਭਾਲ ਕੇ ਰੱਖੀਆਂ
ਇਥੇ ਕਾਰ ਸੇਵਾ ਵਾਲੇ ਬਾਬੇ ਨਹੀਂ ਪਹੁੰਚੇ
ਇੰਡੀਆ ਵਿਚ ਕਾਰ ਸੇਵਾ ਵਾਲੇਆ ਬਾਬੇ ਆ ਤੋਂ rss ਤੁੜਵਾ ਰਹੇ ਨੇ ਸਿੱਖਾਂ ਦੀਆਂ ਨਿਸ਼ਾਨੀਆਂ ਬਾਕੀ ਇਕ ਦੁੱਖ ਇਸ ਗੱਲ ਦਾ ਕੀ ਜਨਾ ਨਹਿਰੂ ਕਰਕੇ ਸਾਰਾ ਸੋਹਣਾ ਪੰਜਾਬ ਵੰਡੇ ਆ ਗਿਆ
ਬਿਲਕੁਲ ਜੀ
ਮਹਾਰਾਜਾ ਰਣਜੀਤ ਸਿੰਘ ਜੀ ਦੀ ਜਨਮ ਭੂਮੀ ਵੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਰਿੱਪਨ ਵੀਰ ਜੀ ਇਸੇ ਤਰ੍ਹਾਂ ਹੋਰ ਵੀ ਇਤਿਹਾਸਕ ਚੀਜ਼ਾਂ ਵੀ ਦਿਖਾਦੇ ਰਹੇਓ
ਰਿਪਨ ਮੈਂ ਆਪ ਦੋ ਸਾਲ ਤੋਂ ਪਹਿਲਾਂ ਦਾ ਜੁੜਿਆ ਹੋਇਆ ਹਾਂ ਅਤੇ ਦੇਸ਼ ਵਿਦੇਸ਼ ਦੇ ਸਾਰੇ ਵਿਲੌਗ ਦੇਖਦਾ ਹਾਂ ਆਪ ਦੀ ਜੋੜੀ ਮਿਲ ਕੇ ਬਹੁਤ ਸੋਹਣਾ ਅਤੇ ਜਾਣਕਾਰੀ ਭਰਪੂਰ ਸਾਨੂੰ ਜਾਨਕਾਰੀਆਂ ਦੇ ਰਹੇ ਹੋ ਪਰ ਆਪ ਕਦੇ ਕਦੇ ਬਚਪਨੇ ਵਰਗੀਆਂ ਗੱਲਾਂ ਜਾਂ ਹਾਸਾ ਮਖੌਲ ਕਰ ਜਾਂਦੇ ਹੋ ਜੋ ਆਪ ਵਿਚ ਸੀਰੀਅਸਨੈਸ ਦੀ ਘਾਟ ਮਹਿਸੂਸ ਕਰਦੀ ਹੈ ਪਰ ਨਾਸਰ ਢਿੱਲੋਂ ਬਹੁਤ ਸੀਰੀਅਸ ਅਤੇ ਘੱਟ ਬੋਲ ਕੇ ਬਹੁਤ ਕੁਝ ਕਹਿ ਜਾਂਦੇ ਹਨ ਤੁਸੀਂ ਦੋਵੇਂ ਭੀ ਬਚਪਨੇ ਤੋਂ ਬਾਹਰ ਆਓ ਪਰ ਆਪ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਹੋ ਇਸ ਲਈ ਆਪ ਨੂੰ ਮੁਬਾਰਕਾਂ ਦਿਲ ਤੇ ਨਾ ਲਾਉਣਾ ਪਰ ਸੋਚਣਾ ਜ਼ਰੂਰ
ਅੱਜ ਥੋੜਾ ਜਲਦੀ ਵਿੱਚ ਪੂਰਾ ਕਰ ਦਿੱਤਾ ਵਲੋਗ ਬਾਈ ਹਰੀ ਸਿੰਘ ਨਲੂਆ ਦਾ ਘਰ ਪੂਰਾ ਨਹੀਂ ਦਿਖਾਇਆ
ਸਾਡੇ ਲੋਕਾਂ ਨੇ ਚੜ੍ਹਦੇ ਪੰਜਾਬ ਦੀ ਕੋਈ ਯਾਦਗਾਰ ਨੀ ਸਾਂਭ ਕੇ ਰੱਖੀ ਸਾਡੇ ਲੋਕਾਂ ਨਾਲੋਂ ਸੌ ਗੁਣਾਂ ਚੰਗੇ ਆ ਪਾਕਿਸਤਾਨ ਵਾਲੇ ਵੀਰ ਜਿੰਨਾ ਨੇ ਆਪਣਾ ਇਤਿਹਾਸ ਸਾਂਭ ਕੇ ਰੱਖਿਆ ਜਿਉਂਦੇ ਰਹੋ ਵੀਰੋ
ਸ਼ਾਬਾਸ਼ ਪੁੱਤਰੋ ਤੁਹਾਨੂੰ ਦੇਖ ਮਨ ਨੂੰ ਸਕੂਨ ਆਉੰਦਾ .ਤੁਸੀ ਓਹ ਕੁਝ ਦਿਖਾ ਰਹੇ ਹੋ . ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ .ਖੁਸ਼ੀ ਧੀ ਮਸੂਮੀਅਤ ਦੇਖ ਕੇ ਮੈਨੂੰ ਮੇਰਾ ਪੁੱਤ ਜੱਸਾ ਭਲਵਾਨ ਯਾਦ ਆ ਜਾਂਦਾ ਜੋ ਇਸ ਦੁਨੀਆ ਵਿਚ ਨਹੀ ਹੈ ....
Waheguru ji
😢
Very good
Olloooloolloĺolollòolooòllĺò
Waheguru ji 🙏 ਅਸੀ ਤੁਹਾਡੇ ਪੁੱਤ ਹੀ ਹਾਂ ਬਾਪੂ ਜੀ ਮਾਤਾ ਜੀ ❤ ਲਵ ਯੂ ❤
ਬਹੁਤ ਵਧੀਆ ਆ ਜੋ ਇੰਨਾ ਲਹਿੰਦੇ ਪੰਜਾਬ ਵਾਲਿਆ ਨੇ ਸੰਭਾਲ ਕੇ ਰੱਖਿਆ ਆ ਨਹੀ ਤੇ ਆਪਣੇ ਪੰਜਾਬ ਵਿੱਚ ਤੋੜ ਦੇਣਾ ਸੀ
ਬਹੁਤ ਬਹੁਤ ਵਧਾਈ ਦੇ ਪਾਤਰ ਨੇ ਪਾਕਿਸਤਾਨੀ ਵੀਰ ਜਿੰਨਾਂ ਨੇ ਪੁਰਾਣੀਆਂ ਯਾਦਾਂ ਨੂੰ ਸੰਭਾਲ਼ ਕੇ ਰੱਖਿਆ ਹੋਇਆ ਹੈ। 🙏🙏
ਅੱਜ ਦਾ ਵਲਾਗ ਦੇਖ ਕੇ ਦਿਲ ਖੁਸ਼ ਹੋ ਗਿਆ। ਇੰਜ ਲੱਗਾ ਜਿਵੇਂ ਮੇਰੇ ਸਾਰੇ ਧੀਆਂ ਪੁੱਤਰ ਮੈਨੂੰ ਮਿਲਣ ਆ ਰਹੇ ਹਨ। ਸ਼ਾਲਾ ਜ਼ਿੰਦਗੀਆਂ ਮਾਂਣੋ ।
❤❤❤❤
So nice of you 🎉
ਮੈਨੂੰ ਤਾਂ ਖ਼ੁਸ਼ੀ ਦਾ ਬਹੁਤ ਪਿਆਰ ਆਉਂਦਾ ਕੁੜੀ ਚ ਭੋਰਾ ਵੀ attitude ਨੀ,,,,ਬਹੁਤ ਪਿਆਰੀ ਲਗਦੀ ਆ ,,ਬਹੁਤ ਵਦੀਆ ਸੰਸਕਾਰ ਮਿਲੇ ਹੋਏ ਨੇ ਖੁਸ਼ੀ ਨੂੰ,,,❤️
ਧੰਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਨਮ ਭੂਮੀ ਨੂੰ ਸਲਾਮ 🙏🙏 ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਤੁਸੀਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਨਮ ਭੂਮੀ ਦੇ ਦਰਸ਼ਨ ਕਰਵਾਏ 🙏🙏
ਅਬੀਰਾ ਦੀ ਪੰਜਾਬੀ ਬਹੁਤ ਸੋਹਣੀ
Bahut khoob
ਬਹੁਤ ਬਹੁਤ ਧੰਨਵਾਦ ਲਹਿੰਦੇ ਪੰਜਾਬੀ ਭਰਾਵਾਂ ਦਾ ਜਿੰਨਾ ਨੇ ਆਪਣੇ ਮਹਾਰਾਜੇ ਰਣਜੀਤ ਸਿੰਘ ਅਤੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਵਿਰਾਸਤ ਨੂੰ ਸਮਾਲਕੇ ਰੱਖਿਆ ਹੈ❤❤
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇਸ ਤਰ੍ਹਾਂ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਜੋ ਸਾਨੂੰ ਪਹਿਲਾਂ ਕਦੇ ਨਹੀਂ ਮਿਲੀ ਸੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
1947 ਚ ਪੰਜਾਬੀ ਸਿੱਖਾਂ ਦੇ ਲੀਡਰ ਦੁਨੀਆ ਦੇ ਸਭ ਤੋਂ ਵੱਧ ਬੇਵਕੂਫ ਸੀ ਜਿੰਨਾਂ ਨੇ ਆਪਣਾ ਸਭ ਕੁਸ਼ ਖਤਮ ਕਰ ਲਿਆ
ਚੜਦੇ ਲਹਿਦੇ ਪੰਜਾਬ ਦੇ ਵਲੋਗਰ ਇਕੱਠੇ ਹੋਏ ਪਰ ਸਿਫਤ ਇਹ ਕਰਨੀ ਬਣਤੀ ਬੋਲਦੇ ਪੰਜਾਬੀ ਹੀ ਨੇ ਊਰਦੂ ਹਿੰਦੀ ਨੀ ਬੋਲਦੇ ਇਹ ਪ੍ਰਸੰਸ਼ਾ ਕਰਨੀ ਬਣਦੀ ਆ ਜੀ
ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਸੰਗਰੂਰ ਦੇ ਪਿੰਡ ਬਡਰੁੱਖਾਂ ਚ ਹੋਇਆ ਸੀ
ਵਾਹ ਜੀ ਵਾਹ ਬਹੁਤ ਪੁਰਾਣੀਆ ਯਾਂਦਾ ਸੰਭਾਲ ਕੇ ਰੱਖੀਆ ਏਹਨਾ ਨੇ ਜੋ ਅਸੀਂ ਪੜਦੇ ਹੁੰਦੇ ਸੀ ਓਹ dekh vi layia ਬਹੁਤ ਵਧੀਆ ਗੱਲ ਆ ਜੋ ਪਾਕਿਸ੍ਤਾਨ ਚ ਅੱਜ ਵੀ ਏਨੀ ਕਦਰ ਆ ਏਹਨਾ ਯਾਦਗਾਰ ਇਮਾਰਤਾਂ ਦੀ !verry nice ਬਾਈ ਰਿਪਨ ji
ਅਬੀਰਾ ਖੁਸ਼ੀ ਰਿਪਨ ਅੱਜ ਦਾ blog ਦੇਖ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਚੜਦੇ ਤੇ ਲਹਿੰਦੇ ਪੰਜਾਬ ਤੇ ਆਪਣੀ ਮੇਹਰ ਕਰਨ ❤❤❤
ਸਾਡੇ ਵਿਛੋੜੇ ਗਏ ਵੀਰੋ ਖੁਸ਼ੀ ਖੁਸ਼ੀ ਵੱਸਦੇ ਰਹੋ
Khushi te ripn thonu pakistan vich vekhke sada bj dil krda asi pakistan dekhiy
ਬਾਈ ਜੀ ਤੁਹਾਡਾ ਤੇ ਸਾਰੇ ਵੀਰਾ ਦਾ ਧੰਨਵਾਦ ਜੋ ਸਾਡੇ ਮਹਾਨ ਯੋਧੇ ਤੇ ਮਹਾਨ ਰਾਜਾ ਰਣਜੀਤ ਸਿੰਘ ਜੀ ਦੀ ਜਨਮ ਭੂਮੀ ਦੇ ਦਰਸ਼ਨ ਕਰਵਾਏ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪਾਕਿਸਤਾਨ ਪੰਜਾਬ ਦੇ ਇਨਸਾਨ ਬਹੁਤ ਚੰਗੇ ਨੇ
ਰਿਪਨ ਤੇ ਅਬੀਰਾ ਨੂੰ ਐਂਵੇ ਮਜ਼ਾਕ ਕਰਦਾ ਜਿਵੇਂ ਸਕੀ ਸ਼ਾਲੀ ਹੋਵੇ
ਕਮਲ ਮਾਰਨਾ ਕੋਈ ਜ਼ਰੂਰੀ ਏ ਅਗਲੇ ਖੁਸ਼ੀ ਭੈਣ ਖੁਸ਼ੀ ਭੈਣ ਕਹਿੰਦੇ ਨੇ ਤੂੰ ਚਵਲ ਮਾਰਤੀ
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤
ਰਿੱਪਨ ਭਰਾ ਮੋਟਰ ਸਾਈਕਲ ਵੀ ਚਲਾ ਲੲਈ
I love pakistan,,,Waqar,and dhillon saab also
ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੁਰਾਣਾ ਇਤਹਾਸ ਦਿਖਾਉਣ ਲਈ ਸ਼ਾਮ ਲਾਲ ਪੰਜੋਲਾ ਮਹਾਜਨ ਵਾਸੀ ਪੰਜੋਲਾ ਜਿਲ੍ਹਾ ਪਟਿਆਲਾ
ਸ਼ੁਕਰੀਆ ਰਿਪਨ ਤੇ ਖੁਸ਼ੀ ਜੀ ਤੇ ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ blog ਰਾਹੀਂ ਸਾਨੂੰ ਆਪਣਾ ਪੁਰਾਣਾ ਪੰਜਾਬ ਦਿਖਾਇਆ l 👍👍👍
ਅਰਦਾਸ - ਨਨਕਾਣਾ ਸਾਹਿਬ ਜੀ ਸਾਡੇ ਕੋਲ ਵਾਪਸ ਆ ਜਾਔ
ਕਰਤਾਰਪੁਰ ਸਾਹਿਥ ਜੀ ਸਾਡੇ ਕੋਲ ਵਾਪਸ ਆ ਜਾਔ
ਪੰਜਾ ਸਾਹਿਬ ਜੀ ਸਾਡੇ ਕੋਲ ਵਾਪਸ ਆ ਜਾਔ
ਪਾਕਿਸਤਾਨ ਦੇ ਸਾਰੇ ਗੁਰ ਧਾਮ ਜੀਔ ਸਾਡੇ ਕੋਲ ਵਾਪਸ ਆ ਜਾਔ
ਪਾਕਿਸਤਾਨ ਵਾਲੇ ਪੰਜਾਬ ਸਾਡੇ ਕੋਲ ਵਾਪਸ ਆ ਜਾ
ਪਿਸ਼ੌਰਾ ਸਾਡੇ ਕੋਲ ਵਾਪਸ ਆ ਜਾ
ਲਵਪੁਰ (ਲਾਹੌਰ) ਸਾਡੇ ਕੋਲ ਵਾਪਸ ਆ ਜਾ
ਸ਼ਹਿਰ ਕੁਜਰਾਂਵਾਲਾ (ਗੁਜਰਾਂਵਾਲਾ) ਸਾਡੇ ਕੋਲ ਵਾਪਸ ਆ ਜਾ
ਪਾਕਿਸਤਾਨ ਦੇ ਕਣ ਕਣ ਸਾਡੇ ਕੋਲ ਵਾਪਸ ਆ ਜਾਔ
ਪੂਰੇ ਦੇ ਪੂਰੇ ਪਾਕਿਸਤਾਨ ਸਾਡੇ ਕੋਲ ਵਾਪਸ ਆ ਜਾ
ਪਹਿਲੀ ਵਾਰ ਸ਼ੇਰੇ ਪੰਜਾਬ ਦੀ ਜੱਦੀ ਜਨਮ ਸਥਾਨ ਹਵੇਲੀ ਵਿਖਾਉਣ ਲਈ ਧੰਨਵਾਦ 🙏
Gujranwala Mere papa g da nanka pind ,bahut bahut dhanyawad veer g ....
ਬਾਈ ਜੀ ਲੇਟ ho ਗਏ ਅੱਜ ਬੋਹਤ ਉਡੀਕ ਸੀ blog ਦੀ ❤❤
ਬਹੁਤ ਵਧੀਆ ਰਿਪਨ ਤੇ ਖੁਸ਼ੀ, ਪੇਸ਼ਾਵਰ ਤੋਂ ਕਲਕੱਤਾ ਤੱਕ ਮੁਗਲ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਨੇ ਇਹ ਸੜਕ ਬਣਵਾਈ ਸੀ ਜਿਸ ਨੂੰ ਅੰਗਰੇਜ਼ਾਂ ਨੇ ਜੀ ਟੀ ਰੋਡ ਦਾ ਨਾਮ ਦਿੱਤਾ
ਗੁਜਰਾਂਵਾਲਾ ਸਾਡੇ ਬਜ਼ੁਰਗਾਂ ਦਾ ਹੋਮ ਡਿਸਟ੍ਰਿਕਟ ਸੀ ਪਿੰਡ ਬਾਗੜੀਆਂ ਕਾਹਨਕੇ ਸੀ ਜੇ ਸਾਡਾ ਪੁਰਾਣਾ ਪਿੰਡ ਦਿਖਾ ਦਿਓ ਤਾਂ ਤੁਹਾਡੇ ਧੰਨਵਾਦੀ ਹੋਵਾਂਗੇ ਜੀ
Saade dada ji vi gujrawala to sn
Sadde buzurg hafisabad to aye si
ਬਹੁਤ ਵਧੀਆ ਜੀ,,,ਅਬੀਰਾ ਦਾ ਬਲੌਗ ਵੇਖਦੇ ਰਹਿੰਦੇ ਹਾਂ ਬਾਈ ਜੀ,,, ਬਹੁਤ ਖੁੱਲ੍ਹੇ ਸੁਭਾਅ ਦੀ ਕੁੜੀ ਹੈ,,,ਅਬੀਰਾ ਖਾਨ ਵੀ,,, ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨ, ਦੋਹਾਂ ਪਾਸਿਆਂ ਦੇ ਪੰਜਾਬ ਤੇ
ਬਹੁਤ ਅਫਸੋਸ ਹੈ ਕਿ ਬਟਵਾਰੇ ਨੇ ਸਾਡੇ ਪੁਰਖਿਆਂ ਦੀਆਂ ਯਾਦਾਂ ਵੀ ਖ਼ਤਮ ਹੋਣ ਕਿਨਾਰੇ ਕਰ ਦਿੱਤੀਆਂ। ਜਿਵੇਂ ਸੋਹਣ ਸਿੰਘ ਸੀਤਲ ਦੀ ਜਨਮਭੂਮੀ,ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਤੇ ਹੋਰ ਅਨੇਕਾਂ
ਰੂਹ ਖ਼ੁਸ਼ ਹੋ ਗਈ ਦੇਖ ਕੇ ਰਿਪਨ ਵੀਰ ਜੀ ਬਹੁਤ ਵਧੀਆ ਦਰਸ਼ਨ ਹੋ ਰਹੇ ਆ। ਜਿਓਂਦੇ ਵਸਦੇ ਰਹੋ। ਸ਼ੁਕਰੀਆ ਮਿਹਰਬਾਨੀ
Beautiful places of birth place of SHERA PUNJAB MAHARAJ RANJIT SINGH ji 🙏.....❤❤❤❤
Bro love from Gujranwala Gujjar
My Home Town Gujranwala Birth Place of Mahraja Rangit Singh.
ਅੱਜ ਦਾ ਬਲੋਗ ਬੁਹਤ ਵਧੀਆ ਲੱਗਿਆ ਸਾਡੇ ਦਾਦਾ ਜੀ ਹੁਰੀ ਵੀ ਪਾਕਿਸਤਾਨ ਤੋ ਆਏ ਸੀ ਅਗਰ ਅੱਜ ਉਹ ਜਿਓਦੇ ਹੁੰਦੇ ਤਾ ਉਨਾ ਨੂੰ ਬਲੋਗ ਦਿਖਾਓਦੇ ਤਾ ਬੁਹਤ ਖੁਸ਼ ਹੁੰਦੇ ਅਸੀ ਆਪਣੇ ਬਜੁਰਗਾ ਦੀ ਜੰਮਣ ਭੋਏ ਨੂੰ ਨਮਸਕਾਰ ਕਰਦੇ ਹਾ ""
ਆਸ ਆ ਕਿ ਅਸੀ ਵੀ ਪਾਕਿਸਤਾਨ ਨੂੰ ਜਰੂਰ ਦੇਖਾਗੇ ❤
Thax ripan and khusi i am indian sikh bhaichare ko chaiae jo vedesho main rehtey hai iski ashey sey deakrekh karni chaiye
ਧੰਨਵਾਦ ਵੀਰੇ ਤੁਹਾਡਾ ਸਾਡੇ ਮਾਣ ਮੱਤੇ ਇਤਿਹਾਸ ਦਾ ਹਿੱਸਾ ਦਿਖਓਣ ਲਈ
Aj da vlog dekha mann kusha ho gia waheguru ji mehar kran ji
ਵਾਹ ਜੀ ਵਾਹ ਭਾਜੀ ਜੀ ਜਿਉਂਦੇ ਵਸਦੇ ਰਹੋ ਅੱਜ ਤੁਸੀਂ ਸਾਡੇ ਬਜ਼ੁਰਗਾਂ ਦੀ ਧਰਤੀ ਜਿਲਾ ਗੁਜਰਾਂਵਾਲਾ ਪਹੁੰਚ ਗਏ ਰੱਬ ਤੁਹਾਡੀਆਂ ਲੰਬੀਆਂ ਉਮਰਾਂ ਕਰੇ ਜਿਉਂਦੇ ਵਸਦੇ ਰਹੋ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਬਹੁਤ ਧੰਨਵਾਦ ਵੀਰ ਜੀ ਪਾਕਿਸਤਾਨ ਦਖੋਨ ਲਈ ਮੇਰੀ ਬਹੁਤ ਪੁਰਾਣੀ ਰੀਝ ਸੀ ਪਾਕਿਸਤਾਨ ਵੇਖਣ ਦੀ 🙏
22 ਸਰਦਾਰ ਹਰੀ ਸਿੰਘ ਨਲੂਆ ਦਾ ਘਰ ਕਿਉਂ ਨਹੀਂ ਦਿਖਾਇਆ 😢😢😢😢
ਸਾਡਾ ਜਿਲਾ ਸੀ ਗੁਜਰਾਂਵਾਲਾ ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
Sada v c noorpur ladhevala chabba panjgraiya
I wish we never had the partician done. Our kids would have seen their roots and history of khalsa roots. I always appreciate your vlogs. Nice to see all of you together today.
ਬਹੁਤ ਵਧੀਆ ਲੱਗਿਆ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ
ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਤੇ ਅਬੀਰਾ ਖਾਨ ਤੇ ਨਾਸਿਰ ਢਿੱਲੋਂ ਜੀ ਤੇ ਸਾਰੇ ਸੱਜਣਾ ਮਿੱਤਰਾਂ ਨੂੰ ਸਰਿਆ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਸਹਿਤ ਜੀ ਬਹੁਤ ਬਹੁਤ ਤਰੱਕੀਆਂ ਬਖਸ਼ਣ
ਧੰਨਵਾਦ ਪਾਕਸਤਾਨੀ ਵੀਰਾਂ ਦਾ
Gujranwala located on GT Road,the most industrial city of Pakistan and a very vibrant city besides old city, modern Gujranwala has expanded beyond city,Haveli of Maharaja Ranjit Singh is in the heart of old city.
Understand bro
Hafisabad da vi vilhayo
ਵਾਹਿਗੂਰੁ ਜੀ ਚੜ੍ਹਦੀ ਕਲਾ ਚ ਰੱਖੇ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਮਨ ਭੁਮੀ ਨੂੰ ਲੱਖ ਲੱਖ ਵਰਾ ਮੇਰਾ ਸਿਰ ਸਝਦਾ ਕਰਦਾ ਹੈ ਜੀ
Beautiful place Of Gujjarewala Pakistan 🇵🇰 ❤❤❤❤
ਲੱਗਦਾ ਹੀ ਨਹੀਂ ਪਾਕਿਸਤਾਨ ਚ ਹਾਂ ਆਪਾਂ।
Beautiful People of Beautiful Punjab ,when joined they create beautiful world.
Sister te bro di jorri bot vadiy lagdi yaar kushi te memmy di ❤❤❤❤❤❤❤❤❤❤❤❤❤❤
ਨਾਲ਼ੇ ਕਹਿੰਦੇ ਹੁੰਦੇ ਹਨ ਨਾਨਕੇ ਪਿੰਡ ਬਡਰੁੱਖਾਂ ਜਨਮ ਹੋਇਆ ਸੀ
ਖੇੜੀ ਪਿੰਡ ਜ਼ਿਲ੍ਹਾ ਗੁਜਰਾਂਵਾਲਾ ਮੇਰੇ ਨਾਨੇ ਦਾ ਪਿੰਡ ਸੀ
ਫੁੱਲਾਂ ਵਾਲਾ ਵਾਕਿਆਂ ਬਹੁਤ ਹੀ ਖੂਬਸੂਰਤ ਹੈਂ❤❤❤
ਨਾਈਸਰ ਭਾਈ ਸੈਮੀ ਭਾਈ ਅੰਬੀਰਾਂ ਖਾਨ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਆਕਾਲ ,ਵੇਖ ਕੇ ਬੜਾ ਹੀ ਅਨੰਦ ਆ ਜਾਂਦਾ ਹੈ,,ਅਸੀ ਤਾਂ ਭਰਾਵਾ ਗਰੀਬ ਹਾਂ ਕਦੇ ਆਊ ਗ਼ਰੀਬਾਂ ਦੇ ਪਿੰਡ , ਨਜ਼ਾਰੇ ਬੰਨ ਦੇਵਾਂਗੇ
ਜਿਉਂਦੇ ਵਸਦੇ ਰਹੋ ਸੇਰੋ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੀ ਏਨਾ ਬੱਚਿਆਂ ਤੇ
Best of luck tour of Lahore city of Pakistan 🇵🇰 ❤❤❤❤
ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਹਦੀ ਕਲਾ ਬਖਸੀ
Love from Amritsar , East Panjab ❤❤❤❤❤
ਬਹੁਤ ਵਧੀਆ ਲਗਾ ਆਪਣੇ ਬਜ਼ੁਰਗਾਂ ਦੀ ਜਨਮ ਭੂਮੀ ਵੇਖ ਕੇ ,,ਪੂਰੇ ਪੁਰਾਣੇ 30.35ਸਾਲਾਂ ਪਿਛਲੇ ਪੰਜਾਬ ਦੀ ਝਲਕ ਮਿਲਦੀ ਬਹੁਤ ਵਧੀਆ ਲਗਾ।
Historical places of Gujranwala Pakistan 🇵🇰 ❤❤❤❤
Ver ji khus karta ji bhout dill kardy ki baby nanak dev ji dy pind jaky auna ji...
Wah ji wah beautiful place and beautiful people ❤. Abeera meri chotti bhan you’re like a little guddiya. Waheguru ji aap sab nu hamesha chardi kalan vich rakhan.
ਸਾਡਾ ਗੁਜਰਾਂਵਾਲਾ ਦੇ ਕੋਲ ਗੋਦਰਾਵਾਲਾ ਸਾਡਾ ਵੱਡਿਆਂ ਦਾ ਕਸਬਾ ਹੈ ਵੜੈਚ ਵਾਹ ਅਸੀਂ ਖਲਿਲਾ ਪੱਤੀ
Wahiguru g chadikala vich rakhe sariyan nu🙏🙏🙏
Very nice blog pakistani punjabi boht sohni bolde ne traffic da hal apne Punjab india vala a sadi virasat nu sabhalan lai ina sab da boht boht dhanvad❤
Near Gujranwala town, just 6-7 kms, is the village Talwandi Moose Khan, my fathers village.
Dhillon saab nu sath dek ke dil kush hogya
ਰਿੰਪਨ ਵੀਰ ਜਿਨੇ ਵੀ ਸੁਰਵੀਰ ਯੋਧੇ ਨੇ ਉਨਾ ਨੇ ਪਾਕਿਸਤਾਨ ਵਿਚ ਹੀ ਜਨਮ ਲਿਆ
ਬਹੁਤ ਵਧੀਆ ਵੀਰ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜ਼ਿੰਦਾਬਾਦ ❤❤❤❤
ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਦੀ ਜਨਮ ਭੂਮੀ ਗੁਜਰਾਂਵਾਲਾ ਦੇਖਕੇ ਮਨ ਬਹੁਤ ਖੁਸ਼ ਹੋਇਆ।
ਵਾਹਿਗੁਰੂ ਜੀ ਖੁਸ਼ ਰੱਖੋ
welcome to my city gujranwala paaji
Love u❤ tusi gujranwala di history lokan nu dikhayi
Tuci gujranwala to ho veer ji
Mere tya ji rehnde ne ohna da address papa ji to kho gya c eve. Name. To pata lag sakda j time hoya reply kreo
Enjoy a Lahore city of Pakistan 🇵🇰 ❤❤❤❤
ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ
Sardar g, you missed a very important place of Sikh history and that is Gurudwara Rudi saab Aiman Abad, that was very next to Gujranwala toll plaza (on right side when you travel lahore to Gujranwala) , welcome to our city of wrestlers and the birth place of Sher a Pumjab. Enjoy your tour 🎉🎉
Please show more and more such videos of historical places ofsikhs in Pakistan. Pakistan sikh gurdwaras management committee and other sikh gurdwaras management committee s of Sikhs should come forward to save all such places all over the world🙏 salaam and sat sri akal to all.
ਸ਼ੇਰ - ਏ - ਪੰਜਾਬ ਦਾ ਜਨਮ ਸੰਗਰੂਰ ਜਿਲ੍ਹੇ ਦੇ ਪਿੰਡ ਬਡਰੁੱਖਾਂ ਵਿਚ ਹੋਇਆ ਸੀ ਸੀ ਭਰਾ
मेरे दादीजी याद करके रोन लग दे सी अपनी पड़ोसन दा नाम राबिया कहड़े सी
@@peaceofmind5515ਬਾਈ ਪਾਕਿਸਤਾਨ ਵਿਚ ਹੀ ਹੋਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ
ਬੇਟਾ ਖੁਸ਼ੀ,ripan ਜੀ waheguru keep you blessed with all happiness in the world,purania ਇਤਹਾਸਕ ਥਾਵਾਂ ਦਿਖਾਉਣ ਲਈ ਸ਼ੁਕਰੀਆ।ਜਿਲਾ ਸਿਆਲਕੋਟ ਵਿੱਚ ਇੱਕ ਛੋਟਾ ਜਿਹਾ ਪਿੰਡ ਢੀਂਗਰਾ ਵਾਲੀ ਜ਼ਰੂਰ ਦਿਖਾਉਖਾਣਾ ਜੀ।🙏
ਸਤਿ।ਸ਼ਰੀ।ਅਕਾਲ।ਖੁਸੀ।ਰਿਪਨ। ਅਬੀਰਾ।ਨੂੰ
❤❤❤ ਬਹੁਤ ਖੁਸ਼ੀ ਹੁੰਦੀ ਵੀਰ❤❤
love from charda Punjab❤❤❤
ਦਿਲ ਖੁਸ਼ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਦੇਖ ਕੇ
ਸਤਿ ਸ਼ੀ ਅਕਾਲ ਖੁਸ਼ੀ ਰਿਪਨ ਤੇ ਅਬੀਰਾ ਭੈਣ ਨੂੰ 👳♂️🤷♀️🤷♀️🤷♀️🤷♀️
Bai ji Dil kush Ho gya Blog dekh k thanks paji all teem or Nasir delho Saab paji dhanwaad
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Waheguru dono Punjab nu Ik kr dewe
ਬਾਈ ਜੀ ਹਰੀ ਸਿੰਘ ਨਲੂਏ ਦਾ ਘਰ ਕਿਉਂ ਨਹੀਂ ਦਿਖਾਇਆ
ਧੰਨਵਾਦ ਪੁਤਰਾ ਮਹਾਰਾਜਾ ਰਣਜੀਤ ਸਿੰਘ ਜੀ ਜਨਮ ਸਥਾਨ ਦੇ ਦਰਸ਼ਨ ਕਰਾ ਰਹੇ ਹੋ
Waheguru ji 🙏 tuhanu hamesha khush rakhe ❤😊👩❤️👨🥰
ਰਿਪਨ ਵੀਰ ਹਰੀ ਸਿੰਘ ਨਲੂਆ ਦੀ ਹਵੇਲੀ ਪੂਰੀ ਨਹੀ ਦਿਖਾਈ ਵੀਰੇ ਹਰੀ ਸਿੰਘ ਨਲੂਆ ਸਾਡੀ ਮਜਹਬੀ ਸਿੱਖ ਕੋਮ ਦਾ ਜਰਨੈਲ ਸੀ ਵੀਰ ਰਿਪਨ ਉਹ ਤਾ ਤਮੰਨਾ ਸੀ ਦੇਖਣ ਦੀ ਹੁਣ ਕਿ ਪਤਾ ਤੁਹਾਡੀ ਕਿ ਮਜਬੂਰੀ ਸੀ ਨਹੀ ਦਖਾਇਆ❤❤❤❤
Nalwa family are khatris by caste and his descendants are still in India and abroad
❤ ਬਾਈ ਜੀ ਅਮੀਰਾਂ ਘੈਂਟ ਬਹੁਤ ਵਧੀਆ ਗੱਲ ਹੁੰਦੀ ਹੈ ❤❤😮 ਬਾਈ ਜੀ ਜੀ ਲੰਗ ਗੀਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
ਬਹੁਤ ਵਧੀਆ ਗੱਲ ਸਾਨੂੰ ਵੀ ਮੌਕਾ ਮਿਲਿਆ ਇਕ ਪ੍ਰਸਿੱਧ ਪੁਰਾਣੀਆਂ ਯਾਦਾ ਵੇਖ਼ਣ ਪਰਮਾਤਮਾ ਤਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ
ਬਹੁਤ ਜਲਦੀ ਟਾਈਮ ਆਉਣ ਵਾਲਾ ਇਹ ਦੀਵਾਰਾਂ ਤੋਂ ਜਗ ਮਗ ਹੋਵੇਗਾ
Wahiguru g di tuhade te kirpa rahe g 🙏🙏🙏
ਅਸਲ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਆਪਣੇ ਨਾਨਕੇ ਪਿੰਡ ਦਿਆਲਪੁਰਾ ਮਿਰਜ਼ਾ ਬਠਿੰਡਾ ਵਿਖੇ ਹੋਇਆ ਸੀ
ਅਗਲੀ ਗੱਲ ਕਿ ਗੁੱਜਰਾਂਵਾਲਾ ਸ਼ਹਿਰ ਦੇਖ ਕੇ ਭਾਵੇਂ ਪੁਰਾਣਾ ਹੈ ਬੜਾ ਚੰਗਾ ਲੱਗਿਆ। ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਤੇ ਉਹਨਾਂ ਦੇ ਜਰਨੈਲ ਹਰੀ ਸਿੰਘ ਨਲੂਆ ਦਾ ਹੋਣ ਕਰਕੇ ਮਨ ਨੂੰ ਫ਼ਖ਼ਰ ਮਹਿਸੂਸ ਹੋਇਆ।
Thnku so much pajji nd didi tuhade ess vlogs rahi school jande bachya nu v boht kuch sikhn lyi milda history de related 😇😇❣️❣️