Daler Mehndi Its rajan ke raja maha rajan ke maharaja aaiso raj chodhh 'aur' doja kaun dhiyayee.. aur is missing Addition or subtraction of words can change the meaning of gurbani Shudh ucharan should be the first preference.... thank you :)
Jina sikhan ne kase katwae ne una nu boleya kadi kuch sayed tuwade ghar vich v koi hoe ya koi jankar hoe.. Vese eh Gurudwara ya Gurugranth sahib di hazri vich nhi ho reha Gazal da Program c
Page 339 from Dasam Granth composed by Guru Gobind Singhji. Guru Gobind Singh a Saint, Soldier, Poet, Philosper meditated for thousands of year before taking human form on earth.
Then u must be not muslim last birth 😂😂. PLEASE read RECARNATION ... IF U ENJOYING THIS SHABAD THEN PLEASE READ ABOUT RECARNATION. AND DO SOME DNA TRUST ME BHAAI UR R ONE OF US MY BLOOD . DO NOT TAKE AS A TEASE IT FECT PLZ DO SME SCIENTIST RESEARCH
Veerji shayd likhna bhulgye Jina sabnu nahi pata ona nu das dasna chanda hai ki.. This shabad is written BY GURU GOBIND SINGH JI MAHARAAJ... Baani-Gyaan Prabodh, Sri-Dasam Granth Saheb Ji
Daler Saab at all his best, mangana he to us se mango jo hai Rajan Ke raja, maharaja.... Great...one should try to understand whatever said by and in the Sufi songs as it will remove the blockages of the mind, we have perceived whatever we have taught to us and we have seen, need to see beyond the rituals.
BABA KEHAR singh jian ne nanaksar 52years kirtan kita....dharna pari, rajan k raja, mahan rajan k raja🙏kewal guru granth sahib g hajar man k kirtan sunayia...,ragi kehar singh ji
So beautiful...so beautifully sung...so beautifully explained...the only thing missing..would have been better if the staff covered their heads..otherwise simply superb...
@daler mehndi @bhai baldeep singh its a request to please please sing chant our sri guru granth sahib ji in rhymes for the humanity.You have got the divine voice blessed by waheguru.pls do this .Thanks.waheguru ji ka khalsa waheguru ji ki fateh
All Gurus are same, all have same authority in Sikhism.when Guru Nanak Sahib gave Gurship to second Guru, he bowed his head to second guru's feet. In Sikhism Akaal Purkh Waheguru ji (God) is sun and Gurus are his rays. God is ocean and Gurus are waves.
It's ok veer Ji, think about his affard of singing Shabad in Bhopal where people barely understand Gurubanhi. We can suggest with love and people will follow
Daler Singh ji aap ji nu benati hai ki hor vi dasam bani de shabad wali album market vich pao jis naal pakhandian de paaj lah sakiye.. aap ji Guru di sewa vich ho ...purane ragi ho ...hun kirtaniye banan di koshishan aranbh deo...aap ji di aawaz usde hukam vich hai ate jo bentiyan ne oh v hukam vich hi ne jio.KAMALJEET SINGH (GWALIOR)
@@LakhvinderSingh-ec1fj gayni sher Singh nal Vichar Karli dasm di bani te tu vda gayni bn gea jera apne pio te shak kre oh apni Maa te shak karda tu vi neki te dhandri bhedu da behdu lagda tere varge nu pta khkh ni hunda
The singer is from a family of Kirtanias, he should know the maryada of Gurbani Kirtan. That is why Daler Mehndi evokes little respect in most people's hearts.
ki kehne maharaja , kirpan ta dhani , surveer yodaha , sant sipahi , kalam de aashiq , peeran de peer , sufiyan de sufi , santan de sant , guruan de guru kaviyan de kavi ... dhan dhan maharaj sahib shri guru gobind singh ji ... kalam de dhani ... aapni kalam de naal aurangjeb nu v maar den wale ... ehna di kalam di duniya aashiq hai ... na byaan kar hon wala sawad hai maharaj di kalam wich...
Waheguru ji paji. bhut kirpa paji aap ji te bhut vadiya awaj hai aap ji te.ek benti hai aap ji nu🙏ki sir cover krwa Dya kro jdo gurbani da shbad aap ji pad de ho es ch gurbani da satkar hai.benti parwan krni ji🙏
Thankyou for your love and support. Rab Rakha
sir plz save karne k option chalu kijiye .plz.save nhi ho rha hai .video .rajan k raja
Daler Mehndi is always great
Love u veer ji
Daler Mehndi Its rajan ke raja maha rajan ke maharaja aaiso raj chodhh 'aur' doja kaun dhiyayee..
aur is missing
Addition or subtraction of words can change the meaning of gurbani
Shudh ucharan should be the first preference.... thank you :)
Daler Mehndi ji: its like a king of the jungle a tiger singing
ਛਤ੍ਰਧਾਰੀ ਛਤ੍ਰੀਪਤਿ ਛੈਲ ਰੂਪ ਛਿਤਨਾਥ ਛੌਣੀ ਕਰ ਛਾਇਆ ਬਰ ਛਤ੍ਰੀਪਤ ਗਾਈਐ ॥
ਬਿਸੁਨਾਥ ਬਿਸ੍ਵੰਭਰ ਬੇਦਨਾਥ ਬਾਲਾਕਰ ਬਾਜੀਗਰਿ ਬਾਨ ਧਾਰੀ ਬੰਧ ਨ ਬਤਾਈਐ ॥
ਨਿਉਲੀ ਕਰਮ ਦੂਧਾਧਾਰੀ ਬਿਦਿਆਧਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੂੰ ਨ ਪਾਈਐ ॥
ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ ॥
ਦਲੇਰ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,, ਬਹੁਤ ਜੋਸ਼ ਹੇ ਅਾਵਾਜ ਵਿਬ ਬਹੁਤ ਕਿ੍ਪਾ ੲੇ ਵਾਹਿਗੁਰੂ ਜੀ ਦੀ , ਦਸਮ ਪਿਤਾ ਜੀ ਬਾਣੀ ਗਾਓ ਜੀ ਜੋਸ਼ੀਲੀ ਅਾਵਾਜ ਹੈ ਅਾਪ ਜੀ ਦੀ ,ਪੰਜਾਬ ਬੋਲਦਾ
ਦਲੇਰ ਪਾ ਜੀ ਗੁਰੂ ਪਾਤਸਾਹ ਜੀ ਦੀ ਬਾਣੀ ਤਾ ਹੈ ਹੀ ਬਹੁਤ ਮਿਠੀ ਪਰ ਤੁਹਾਡੇ ਨਾਲ ਬੈਠੇ ਨੰਗੇ ਸਿਰ ਸਾਜ ਵਜਾਉਣ ਵਾਲਿਆ ਨੂੰ ਇਸ ਤਰਾ ਸ਼ੋਭਾ ਨਹੀ ਦਿਦਾ .........
ਵੀਰ ਜੀ ਸਹੀ ਕਿਹਾ ਆਪ ਜੀ ਨੇ
ਸਾਰੇ ਹੀ ਨੰਗੇ ਸਿਰ ਹੈ
Jina sikhan ne kase katwae ne una nu boleya kadi kuch sayed tuwade ghar vich v koi hoe ya koi jankar hoe..
Vese eh Gurudwara ya Gurugranth sahib di hazri vich nhi ho reha Gazal da Program c
Page 339 from Dasam Granth composed by Guru Gobind Singhji.
Guru Gobind Singh a Saint, Soldier, Poet, Philosper meditated for thousands of year before taking human form on earth.
Bilkul ji, kayi uhna di brabari ajj de ik Shant ji naal karde ne..
Is the actual arth us param atama naal. Kita hai usdi mahima nu gaya hai guru Gobind Singh Ji ne 🙏🙏
Thanks for information of this shabad from Dasam Granth Sahib ji
Lakha duniya te yodhe hoi hon mere sahib shri guru gobind singh ji maharaj varga sahibzadeya varga koi ni ho sakda Dhan jagat mata guzar kaur ji
Daler Mehdi sahab, aapke halak mei jo mithas hai, malik ki di hui ek baxish hai, ek nyamat hai .. Rajan Ke Raja ne aapko nawaza hai.. Sub'han Allah
ਬਹੁਤ ਵਧੀਆਂ ਵੀਰ ਜੀ ਸੁਨ ਕੇ aanadd ਆ ਗਿਆਂ ਮੇ ਤਹਾਨੂੰ 25 ਸਾਲ ਤੋ ਸੁਣਦਾ ਆ ਰਿਹਾ ਹਾ ਵਾਹਿਗੁਰੂ ਤਹਾਨੂੰ ਹੋਰ ਬਕਸਿਸ ਕਰਨ ਦਸਮੇਸ਼ ਪਿਤਾ ਜੀ ਮੇਹਰ ਕਰਦੇ ਰਹਿਣ
Incredible!! The other side of Daler Mehndi. His competence and callibre shows forth!!
Dhan Guru Nanak Ji...Raajan Ke Raaja...Sahib Shree Guru Gobind Singh Ji Maharaj...
ਵਾਹ ਧਨ ਧਨ ਦਸਮ ਪਿਤਾ ਗੁਰੂ ਗੋਬਿੰਦ ਸਿਘ ਰਾਜਨ ਕੇ ਰਾਜਾ..ਬਹੁਤ ਰਸੀਲ਼ਾ ਵੀਰਜੀ
First benti sir shaken Di zaroori ji waheguruji Ka khalsa waheguruji ki fateh
I'm muslim but really feel the Evey words of #DALER sir....
Every machine is produced by same manufacturer , so what Hindu or muslim
You don't have to declare that u r a muslim ....its obvious from ur name😂
Then u must be not muslim last birth 😂😂. PLEASE read RECARNATION ... IF U ENJOYING THIS SHABAD THEN PLEASE READ ABOUT RECARNATION. AND DO SOME DNA TRUST ME BHAAI UR R ONE OF US MY BLOOD . DO NOT TAKE AS A TEASE IT FECT PLZ DO SME SCIENTIST RESEARCH
राम राम जय राजा राम चंद्र जी की जय 🙏🚩💐
ਵਾਹ ! ਦਲੇਰ ਜੀ, ਦਸ਼ਮੇਸ਼ ਪਿਤਾ ਜੀ ਬਾਣੀ ਨੂੰ ਬਹੁ ਖੂਬ ਪੇਸ਼ ਕੀਤਾ। ਧੰਨ ਦਸ਼ਮੇਸ਼ ਜੀ,,
Listen to Bhai Mehtab Singh (Jalandhar Wale) as well, very soulful. Guru ki Bani . Waheguru Waheguru .
Please share link... Which one
Hm mein v suniya c te tusi Bhai rinku ji da sun k dekho 20 mint wala
This is listening good. Because of guru ji's bani. Just praise of guru ji. Isliye acha lag rha hai.
bahut sunder ...mehndi ji iswar aapko lambi umar de ...jabardast aawaj...
God bless u sir
Very beautiful follower from Iraq❤️
Thanks Mastafi almankub...
ਗਿਆਨ ਪ੍ਰਬੋਧ
ਕਬਿਤੁ ॥ ਤ੍ਵ ਪ੍ਰਸਾਦਿ ॥
ਛਤ੍ਰਧਾਰੀ ਛਤ੍ਰੀਪਤਿ ਛੈਲ ਰੂਪ ਛਿਤਨਾਥ ਛੌਣੀ ਕਰ ਛਾਇਆ ਬਰ ਛਤ੍ਰੀਪਤ ਗਾਈਐ ॥
ਬਿਸੁਨਾਥ ਬਿਸ੍ਵੰਭਰ ਬੇਦਨਾਥ ਬਾਲਾਕਰ ਬਾਜੀਗਰਿ ਬਾਨ ਧਾਰੀ ਬੰਧ ਨ ਬਤਾਈਐ ॥
ਨਿਉਲੀ ਕਰਮ ਦੂਧਾਧਾਰੀ ਬਿਦਿਆਧਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੂੰ ਨ ਪਾਈਐ ॥
ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ ॥੩॥੪੨॥
harsimran singh KjJaap
harsimran singh kya baat hai veer g
Veerji shayd likhna bhulgye
Jina sabnu nahi pata ona nu das dasna chanda hai ki..
This shabad is written BY GURU GOBIND SINGH JI MAHARAAJ...
Baani-Gyaan Prabodh, Sri-Dasam Granth Saheb Ji
Waheguru ji
ਵਾਹਿਸੁਰੂ ਜੀ ਜੀਉ
Sahib-e-Kamal Guru Gobind Singh ji maharaj
Thanks Daler ji
Bahut kirpa hai tuhade te Guru sahib di. Tuhade jehe kirtni jathe di jrrort ha kom nu. Ghar vapis aao te gurughar di sewa ch lago.
🙏🙏
Ryt veer ji
Beautiful and captivating.....
respect for all humanity ....
regardless of our religion.....
respect makes the diffrence...
Hidden beauty....
Daler paaji maan gye
Satnam ji
Waheguru ji
Dhan guru Gobind Singh Ji, ek kavi, ek sant , ik sipahi, koi unki tarah complete nahi ho sakta, teen cheez ek insan me nahi ho sakti, waheguru
Daler veer ji osam presentation of shabad kirtan.really highly spritualized kirtan...vah vah vah vah vah vah...bahut khooooobbbb..maha anad...
dasam Pita ashi gayaki aur shayery ke premi the ..daler ko sun kar zaroor dhal bar kar mohren dete ...very nice daler bhai ..
Jai kalsa Veer.Ruh nu sukoon milaya, Jug jug Jio Deler Bhaji.
Daler Saab at all his best, mangana he to us se mango jo hai Rajan Ke raja, maharaja.... Great...one should try to understand whatever said by and in the Sufi songs as it will remove the blockages of the mind, we have perceived whatever we have taught to us and we have seen, need to see beyond the rituals.
BABA KEHAR singh jian ne nanaksar 52years kirtan kita....dharna pari, rajan k raja, mahan rajan k raja🙏kewal guru granth sahib g hajar man k kirtan sunayia...,ragi kehar singh ji
Fantastic paji. Babaji ji di meher naal.
ਧਨ ਧਨ ਗੁਰੂ ਗੋਬਿੰਦ ਸਿੰਘ ਜੀ
So beautiful...so beautifully sung...so beautifully explained...the only thing missing..would have been better if the staff covered their heads..otherwise simply superb...
Agreed
Nice bro
True light bearer and Jewel of Indian Classical music, Ustad Daler Mehendi..
Daler Ji thank you for bringing this great song.... You are a special soul sent by God.... Melodious voice... Beautiful and talented 🎉
Totally superb...No other way to sing the praises of our almighty tenth Guru..
❤ bless you 🙏🙏🙏🙏🙏🙏🙏🙏🙏
Daler mehndi sahab....Allah aapko hamesha khush rakhe...!!
No word for this shabad awesome singing
Wada mera Gobind 🎉🎉🎉👏
@daler mehndi @bhai baldeep singh its a request to please please sing chant our sri guru granth sahib ji in rhymes for the humanity.You have got the divine voice blessed by waheguru.pls do this .Thanks.waheguru ji ka khalsa waheguru ji ki fateh
Waheguru ji 🙏 Daler ji, very enchanting 🙏 one request, please tell your musicians to cover their heads during Gurubani Shabadh kirtan 🙏
God bless 🙏🙏🙏🙏
Dhan sahib shri Guru gobind singh ji maharaj ji tuhade varga duniya te hor koi ni Dhan Dasven patshah Greeb niwaz satguru ji
Daler ji shabad wele sareyan nu sir dhakna jaroori hai, respect.
Aanand Aa gaya sun kar ❤
Charan Sparsh Guru g
sirrraaa ji..anand leyata..waheguru mehar kre..
Wah daler sahab G
Love you
जब घूमरी के मंसूर भारती का मुंह से घुंघरू बजाना और गुरदास मान जी ने खुश होकर नृत्य किया देखकर बहुत आनन्द आया जय सॉई जी दी !
Oh it's so sweet voice... I am in tears listening to this song/ Shabad...
No One compete Dhan Dhan Sri Guru Nanak Dev Ji Padshah...Guru Nanak is Sun and other Gurus are Shadow's of His Light
All Gurus are same, all have same authority in Sikhism.when Guru Nanak Sahib gave Gurship to second Guru, he bowed his head to second guru's feet.
In Sikhism Akaal Purkh Waheguru ji (God) is sun and Gurus are his rays. God is ocean and Gurus are waves.
@@Gurwinder_Singh171 my mistake..for me Every Guru is Great..Equal and Respected as Dhan Dhan Sri Guru Baba Nanak Sahib...
Bahut shandar gaya Mehndi saab
daler vir ji tuhade voice vich bahut dam hai mic di koi jarorat nahi solid voice salute sir proud to be punjabi
Very good Mehndi Sahib. Guru Maharaj Tuhaad te Hor kirpa karan
It's ok veer Ji, think about his affard of singing Shabad in Bhopal where people barely understand Gurubanhi. We can suggest with love and people will follow
ਸਤ ਸੀ੍ ਅਕਾਲ ਵੀਰ ਜੀ,,, ਬਹੁਤ ਅਾਨੰਦ ਅਾੲਿਅਾ ਵੈਰਾਗ ਅਾੳੁਦਾ ਜਦੋ ਵੀ ਸੁਣਦਾ ਅੱਥਰੂ ਬਦੋ ਬਦੀ ਵਹਿ ਤੁਰ ਪੈਦੇ ਨੇ,,ਬਹੁਤ ਵੈਰਾਗ ,,,,ਬੇਨਤੀ ਹੈ ੲਿਕ ਸ਼ਬਦਾ ਵਾਲੀ ਪੂਰੀ ਡਿਸਕ ਰਿਕਾਡਿਗ ਕਰਵਾਓ ਬੇਨਤੀ ਹੈ ਜੀ,,
Thousand Likes for the explanation You did Bro!!
Bhut hi sunder haa shabad gurbani
Waha delar Singh mehandi ji
Your friend sodama ji
Daler Singh ji aap ji nu benati hai ki hor vi dasam bani de shabad wali album market vich pao jis naal pakhandian de paaj lah sakiye.. aap ji Guru di sewa vich ho ...purane ragi ho ...hun kirtaniye banan di koshishan aranbh deo...aap ji di aawaz usde hukam vich hai ate jo bentiyan ne oh v hukam vich hi ne jio.KAMALJEET SINGH (GWALIOR)
like
Congratulations for your comment
ਬਚਿਤ੍ਰ ਨਾਟਕ ਦੀਆਂ ਰਚਨਾਵਾਂ ਅਸ਼ਲੀਲ, ਕਿ ਚਮਕੀਲੇ ਦੇ ਗਾਣੇ?
8 ਮਾਰਚ 1988 ਨੂੰ ਪੰਜਾਬ ਦੀ ਪ੍ਰਸਿਧ ਗਾਇਕ ਜੋੜੀ ਅਮਰ ਸਿੰਘ ਚਮਕੀਲਾ, ਅਤੇ ਬੀਬੀ ਅਮਰਜੋਤ ਕੌਰ ਨੂੰ ਇਸ ਕਰਕੇ ਕਤਲ ਕਰ ਦਿੱਤਾ ਗਿਆ ਸੀ, ਕਿਉਂਕੇ ਕੁਝ ਲੋਕਾਂ ਵੱਲੋੰ ਉਸ ਦੇ ਗਾਏ ਗਾਣਿਆਂ ਨੂੰ ਅਸ਼ਲੀਲ ਗਾਣੇ ਕਿਹਾ ਜਾਂਦਾ ਸੀ, ਅਤੇ ਉਸ ਨੂੰ ਲੱਚਰ ਕਲਾਕਾਰ।
ਚਮਕੀਲੇ ਦੇ ਮੰਨੇ ਜਾਂਦੇ ਅਸ਼ਲੀਲ ਗਾਣਿਆਂ ਵਿੱਚ ਨਾਂ ਤਾਂ ਭੈਣ ਭਰਾ ਦੇ ਰਿਸਤੇ ਨੂੰ ਭੰਡਿਆ ਹੋਇਆ ਹੈ,
ਨਾਂ ਹੀ ਮਾਂ ਪੁੱਤ ਦੇ ਰਿਸਤੇ ਨੂੰ ਭੰਡਿਆ ਹੋਇਆ ਹੈ,
ਨਾਂ ਹੀ ਪਿਓ ਧੀਅ ਦੇ ਰਿਸਤੇ ਨੂੰ ਭੰਡਿਆ ਹੋਇਆ ਹੈ,
ਨਾਂ ਹੀ ਮਾਂ ਧੀਅ ਦੇ ਰਿਸਤੇ ਨੂੰ ਭੰਡਿਆ ਹੋਇਆ ਹੈ, ਤੇ ਹੁਣ ਦੇਖੋ ਉਸ ਬਚਿਤ੍ਰ ਨਾਟਕ ਗਰੰਥ ਦੀ ਰਚਨਾ, ਜਿਸ ਨੂੰ ਸਿੱਖਿਆ ਦਾਇਕ ਗ੍ਰੰਥ ਆਖ ਕੇ ਕੁਝ ਡੇਰੇਦਾਰਾਂ ਵਲੋਂ ਲੋਕਾਂ ਦੀਆਂ ਧੀਆਂ-ਭੈਣਾ ਤੋਂ ਮੱਥੇ ਟਿਕਵਾਏ ਜਾਂਦੇ ਹਨ, ਜਿਸ ਗ੍ਰੰਥ ਦੇ ਅਖੌਤੀ ਅਖੰਡ ਪਾਠ ਤੇ ਸਹਿਜ ਪਾਠ ਵੀ ਕੀਤੇ ਜਾਂਦੇ ਹਨ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਦੱਸਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ:
1- ਇਕ ਭੈਣ ਨੇ ਆਪਣੇ ਸਕੇ ਭਰਾ ਨਾਲ ਸਰੀਰਕ ਸੰਬੰਧ ਕਾਇਮ ਕੀਤੇ, ਦਿਨ ਨੂੰ ਭੈਣ ਬਣਕੇ ਰਹਿੰਦੀ ਰਾਤ ਨੂੰ ਭਰਾ ਨਾਲ ਸ਼ਰੀਰਕ ਸਬੰਧ ਕਰਦੀ, ਸਕਾ ਭਰਾ ਸਮਝ ਹੀ ਨਹੀਂ ਸਕਿਆ
ਚਰਿੱਤ੍ਰ 192……… ਕੀ ਸਿੱਖਿਆ ਮਿਲਦੀ ਹੈ??
2- ਇਕ ਲੜਕੀ ਆਪਣੇ ਪਿਓ ਨੂੰ ਮੰਦਰ ਦੇ ਦਰਵਾਜੇ ਮੂਹਰੇ ਖੜਾ ਕਰਕੇ ਪੂਜਾ ਦਾ ਬਹਾਨਾਂ ਲਗਾਕੇ, ਅੰਦਰ ਆਪਣੇ ਯਾਰ ਨਾਲ ਸ਼ਰੀਰਕ ਸਬੰਧ ਕਰਦੀ ਰਹੀ, ਪਿਓ ਸਮਝ ਹੀ ਨਹਿਮ ਸਕਿਆ,, ਚਰਿੱਤ੍ਰ 213……ਕੀ ਸਿਖਿਆ ਮਿਲਦੀ ਹੈ??
3- ਇਕ ਲੜਕੀ ਆਪਣੇ ਯਾਰ ਨੂੰ ਨਾਲ ਲੈਕੇ, ਆਪਣੇ ਪਿਓ ਦਾ ਖਜਾਨਾਂ ਲੁਟਕੇ ਯਾਰ ਦੇ ਨਾਲ ਭੱਜ ਗਈ, ਘਰ ਲਿਖਕੇ ਰੱਖ ਗਈ ਕਿ ਮੈਂ ਤੀਰਥ ਯਾਤਰਾ ਤੇ ਚੱਲੀ ਹਾਂ, ਯਾਰ ਨਾਲ ਰੱਜ ਰੱਜ ਸ਼ਰੀਰਕ ਸੰਬੰਧ ਕਾਇਮ ਕੀਤੇ, ਮੁੜਕੇ ਆ ਪਿਓ ਨੂੰ ਦੱਸਿਆ ਕੇ ਮੈਂ ਯਾਤਰਾ ਤੋਂ ਆਈ ਹਾਂ, ਪਿਓ ਬਹੁਤ ਖੁਸ਼ ਹੋਇਆ,, ਚਰਿਤ੍ਰ 214………ਕੀ ਸਿੱਖਿਆ ਮਿਲਦੀ ਹੈ??
ਜੋ ਮੈਂ ਇਹ ਬਚਿੱਤ੍ਰ ਨਾਟਕ ਦੀ ਅਸਲੀਅਤ ਲਿਖੀ ਹੈ, ਇਹ ਸਿਰਫ਼ 1% ਹੈ 99% ਹੋਰ ਬਾਕੀ ਹੈ ਜੋ ਮੈਂ ਇੱਥੇ ਲਿਖ ਵੀ ਨਹੀਂ ਸਕਦਾ, ‘ਮਾਂ-ਪੁੱਤ ਪਿਓ-ਧੀ ਭੈਣ-ਭਰਾ’ ਕਿਸੇ ਵੀ ਰਿਸ਼ਤੇ ਨੂੰ ਨਹੀਂ ਬਖਸ਼ਿਆ ਹੋਇਆ, ਇਸ ਗਰੰਥ ਵਿੱਚ, ਇਸ ਗਰੰਥ ਦੇ ਮੁਕਾਬਲੇ ਚਮਕੀਲੇ ਦੇ ਗਾਣੇ ਤਾਂ 5% ਵੀ ਅਸ਼ਲੀਲ ਨਹੀਂ ਸਨ।
ਕੁਝ ਸਾਲ ਪਹਿਲਾਂ ਲਸ਼ਵਿੰਦਰ ਸਿੰਘ ਡੱਲੇਵਾਲ ਨੇ ਇੱਕ ਆਰਟੀਕਲ ਲਿੱਖਿਆ ਸੀ ਕਿ “ਜਦੋਂ ਚਮਕੀਲਾ ਨਰਕਾਂ ਨੂੰ ਤੋਰਿਆ”
ਪਹਿਲਾਂ ਤਾਂ ਮੈ ਡੱਲੇਵਾਲ ਤੇ ਉਸ ਦੇ ਹਮਾਇਤੀਆਂ ਨੂੰ ਪੁਛਣਾ ਚਾਹੁੰਦਾ ਹਾਂ, ਕਿ ਜਿਹੜੇ ਲੋਕ 30 ਸਾਲਾਂ ਬਾਦ ਵੀ ਨਿਸਦੋਸ਼ ਕਤਲਾਂ ਨੂੰ ਜਾਇਜ ਠਹਿਰਾਉਂਦੇ ਹਨ, 30 ਸਾਲ ਪਹਿਲ਼ਾਂ ਜਦੋਂ ਇਹ ਲੋਕ ਖਾਲਿਸਤਾਨ ਦੀ ਲੜਾਈ ਲੱੜ ਰਹੇ ਸੀ, ਓਦੋਂ ਇਹਨਾਂ ਲੋਕਾਂ ਨੇ ਕਿੰਨੇ ਕੁ ਨਿਰਦੋਸ਼ਾ ਨੂੰ ਕਤਲ ਕੀਤਾ ਹੋਵੇਗਾ??
ਹੁਣ ਕੁੱਝ ਸਵਾਲ ਮੇਰੇ ਵਲੋ ਡੱਲੇਵਾਲ ਤੇ ਉਸ ਦੇ ਹਮਾਇਤੀਆਂ ਨੂੰ
(1) 1469 ਤੋਂ ਲੈਕੇ 1988 ਤੱਕ ਸਿੰਘਾ ਨੇ ਸੈਂਕੜੇ ਲੜਾਈਆਂ ਲੜੀਆਂ, ਕੀ ਕਦੇ ਕਿਸੇ ਵੀ ਨਿਰਦੋਸ਼ ਤੇ ਨਿਹੱਥੇ ਕਲਾਕਾਰ ਨੂੰ ਕਤਲ ਕੀਤਾ??
ਕਲਾਕਾਰ ਤਾਂ ਪਹਿਲਾਂ ਵੀ ਬਹੁਤ ਹੋਏ ਹਨ, ਕੀ ਕਿਸੀ ਗਰਭਵਤੀ ਔਰਤ ਨੂੰ ਗੋਲੀਆਂ ਨਾਲ ਭੁੰਨ ਦੇਣਾ ਜਾਇਜ਼ ਹੈ??
ਗੁਰੂਆਂ ਤੋਂ ਲੈਕੇ ਸਿੱਖ ਰਾਜ ਤੱਕ ਕੋਈ ਇੱਕ ਉਧਾਰਨ ਦਿਉ, ਕਿ ਸਿੰਘਾਂ ਨੇ ਕਦੇ ਕਿਸੇ ਵੇਸਵਾ ਨੂੰ ਵੀ ਕਤਲ ਕੀਤਾ ਹੋਵੇ??
(2) ਅੱਜ ਇਹ ਚਮਕੀਲੇ ਨੂੰ ਲੱਚਰ ਆਖ ਕੇ ਕਤਲ ਕਰਦੇ ਹਨ, ਪਰ ਜਦੋਂ ਇਹ ਲੋਕ ਚਮਕੀਲੇ ਤੋਂ 100 ਦਰਜੇ ਲੱਚਰ ਗਰੰਥ (ਬਚਿਤ੍ਰ ਨਾਟਕ) ਨੂੰ, ਸਿੱਖ ਕੌਮ ਦੀਆਂ ਧੀਆਂ ਭੈਣਾ ਤੋਂ ਆਪ ਮੱਥੇ ਟਿਕਵਾਉਂਦੇ ਹਨ, ਓਦੋਂ ਇਨ੍ਹਾਂ ਦੀ ਅਣਖ ਕਿਥੇ ਚਲੀ ਜਾਂਦੀ ਹੈ??
ਕੀ ਇਹ ਲੋਕ ਉਨ੍ਹਾਂ ਨੂੰ ਕਤਲ ਕਰਨਗੇ ਜਿਨਾਂ ਨੇ ਆਪਣੇ ਡੇਰਿਆਂ ਵਿੱਚ, ਇਸ ਲੱਚਰ ਗਰੰਥ ਦਾ ਅਖੌਤੀ ਪ੍ਰਕਾਸ਼ ਕੀਤਾ ਹੋਇਆ ਹੈ??
(3) ਅੱਜਕੱਲ ਇਹੋ ਜਿਹੇ ਲੋਕ (ਜੋ ਚਮਕੀਲੇ ਦੇ ਕਤਲ ਨੂੰ ਜਾਇਜ਼ ਠਹਿਰਾਉਂਦੇ ਹਨ) ਜਰਮਨੀ’ ਇੰਗਲੈਡ’ ਕਨੇਡਾ’ ਅਮਰੀਕਾ’ ਵਿਚ ਰਹਿ ਰਹੇ ਹਨ, ਇਨ੍ਹਾਂ ਦੇਸ਼ਾਂ ਵਿੱਚ ਤਾਂ ਸੜਕਾਂ ਤੇ ਲੱਗੀਆਂ ਐਡਾਂ ਵੀ ਅੱਧ ਨੱਗੀਆਂ ਹੁੰਦੀਆਂ ਹਨ, ਹੁਣ ਇਹ ਲੋਕ ਆਪਣੀਆਂ ਧੀਆਂ ਭੈਣਾਂ ਨੂੰ ਲੈਕੇ ਅਫ਼ਗਾਨਸਤਾਨ ਕਿਉਂ ਨਹੀ ਚਲੇ ਜਾਂਦੇ??
(4) ਡੱਲੇਵਾਲ ਨੇ ਆਪਣੇ ਆਰਟੀਕਲ ਵਿੱਚ ਲਿੱਖਿਆ, ਕਿ ਇਕ ਵਾਰ ਕਈ ਕਲਾਕਾਰ ਇਕੱਠੇ ਹੋਕੇ ਸਿੰਘਾਂ ਕੋਲ ਗਾਣੇ ਲੈਕੇ ਆਏ ਸਨ, ਤਾਂ ਸਿੰਘਾਂ ਨੇ ਕਿਹਾ ਕਿ ਸਾਡੇ ਕੋਲ ਟਾਈਮ ਨਹੀਂ ਹੈ ਥੁਹਾਡੇ ਗਾਣੇ ਪੜ੍ਹਨ ਦਾ, ਤੁਸੀਂ ਉਹ ਗਾਣੇ ਗਾਓ ਜੋ ਤੁਸੀਂ ਆਪਣੀਆਂ ਧੀਆਂ ਭੈਣਾਂ ਵਿੱਚ ਬੈਠ ਕੇ ਸੁਣ ਸਕਦੇ ਹੋ, ਪਰ ਮੈ ਇਹੀ ਸਵਾਲ ਡੱਲੇਵਾਲ ਨੂੰ ਪੁਛਣਾ ਚਾਹੁੰਦਾ ਹਾਂ ਕਿ ਕੀ ਬਚਿਤ੍ਰ ਨਾਟਕ ਧੀਆਂ ਭੈਣਾਂ ਵਿੱਚ ਬੈਠ ਕੇ ਪੜਿਆ ਸੁਣਿਆਂ ਤੇ ਵਿਚਾਰਿਆਂ ਜਾ ਸਕਦਾ ਹੈ??
(5) ਅੱਜ ਡੱਲੇਵਾਲ ਚਮਕੀਲੇ ਨੂੰ ਨਰਕਾਂ ਨੂੰ ਤੋਰਿਆ ਲਿਖਦਾ ਹੈ, ਜੇ ਕੱਲ ਨੂੰ ਕੋਈ ਚਮਕੀਲੇ ਨੂੰ ਚਾਹੁਣ ਵਾਲਾ ਇਹ ਲਿਖਣ ਲੱਗ ਪਿਆ, ਕਿ ਜਦੋਂ kPS Gill ਨੇ ਚਮਕੀਲੇ ਦੇ ਕਾਤਿਲਾਂ ਨੂੰ ਨਰਕਾਂ ਨੂੰ ਤੋਰਿਆ ਫੇਰ??
ਕੀ ਨਰਕਾਂ ਦੀਆਂ ਟਿਕਟਾਂ ਇਕੱਲੇ ਡੱਲੇਵਾਲ ਕੋਲ ਹੀ ਹਨ??
ਨੋਟ- ਇਹ ਲਸ਼ਵਿੰਦਰ ਸਿੰਘ ਡੱਲੇਵਾਲ ਉਹੀ ਹੈ, ਜੋ ਚਮਕੀਲੇ ਦੇ ਕਤਲ ਤੋਂ ਕੁਝ ਮਹੀਨੇ ਪਹਿਲਾਂ ਇਹ ਤੇ ਇਸ ਦਾ ਇੱਕ ਹੋਰ ਸਾਥੀ, ਚਮਕੀਲੇ ਤੋਂ ਪੈਂਤੀ ਹਜ਼ਾਰ ਦੀ ਫਰੌਤੀ ਲੈ ਕਿ ਆਇਆ ਸੀ, ਥੱਲੇ ਲਿੰਕ ਦਿੱਤਾ ਹੋਇਆ ਹੈ।
ਅਖੀਰ ਵਿੱਚ ਇਹੀ ਕਹਾਂਗਾ ਕਿ ਚਮਕੀਲੇ ਵਰਗੇ ਨਿਰਦੋਸ਼ਾਂ ਦੇ ਕਤਲ ਹੀ, ਖਾਲਿਸਤਾਨੀ ਲਹਿਰ ਦੇ ਕੱਫ਼ਨ ਵਿੱਚ ਕਿੱਲ ਸਾਬਤ ਹੋਏ ਹਨ। ਸਮਝਦਾਰ ਲੋਕ ਜੇ ਕੋਈ ਗਲਤੀ ਕਰ ਵੀ ਲੈਣ, ਤਾਂ ਚੁੱਪ ਕਰਕੇ ਪਛਤਾਵਾ ਕਰਦੇ ਹਨ, ਪਰ ਮੂਰਖ ਲੋਕ ਗਲਤੀ ਕਰਕੇ ਵੀ ਹਿੱਕ ਤਾਣਕੇ ਦੁਨੀਆਂ ਨੂੰ ਦੱਸਦੇ ਹਨ, ਕਿ ਅਸੀਂ ਗਲਤੀ ਕੀਤੀ ਹੈl
@@LakhvinderSingh-ec1fj gayni sher Singh nal Vichar Karli dasm di bani te tu vda gayni bn gea jera apne pio te shak kre oh apni Maa te shak karda tu vi neki te dhandri bhedu da behdu lagda tere varge nu pta khkh ni hunda
Lakhe bhaa ji. Chup kro ji
I love you daler mehangi ji so much Dhan guru gobind singh ji maharaj tohanu CHARDIKAL vich rakhan
Love you paji...great...voice ...heera ho aap...
ਮੈਂਦੀ ji... ਬਹੁਤ ਵਧੀਆ ਜੀ.... 🙏🙏.
Wah ji wah Dhan WaheGuruJi 🙏🏻
Beautiful very beautiful marajaan ka raja gurbani
Dhan guru GOBIND SINGH JI. .amezing
Kya baat hai. Daler JI I want to play tabla with you je rab ne kiti kirpa.
Veer ji ik shabad har vaar shad gye aap ji.......... Eso raaj shod (aur) duja kon dhiaeaey.........
Beautiful. Soul stirring.
Waheguru ji 🙏🙏bhaji akhan bhar ayian😢😢ena sohna kirtan kita
Waheguru..ji Waheguru...khubsurat Gaya Shabad
Guru Ji Bless You Veer Ji🙏
kya awaj h paji apki sidhe dil pe dastak deti h
The ultimate.Dhan Guru Gobind Singh Ji Maharaj
Big fan of Daler mehndi ji.....great powerful voice
ਵਾਹਿਗੁਰੂ ਜੀ❤
ਬਹੁਤ ਬਹੁਤ ਵਧੀਅਾ ਵੀਰ ਜੀ
ਨੰਗੇ ਸਿਰ ਨਾਲ ਬੈਠੇ ਸਾਜੀਆ ਨੂੰ ਸ਼ਰਮ ਕਰਨੀ ਚਾਹੀਦੀ ਹੈ
Phagwara Bulliten 24 News, the singer should’ve told all people to cover their heads and sit on the ground for respect
The singer is from a family of Kirtanias, he should know the maryada of Gurbani Kirtan. That is why Daler Mehndi evokes little respect in most people's hearts.
Sodi ehi soch mari jandi a
Wah. Veer. Shi gll. H.
Ki. H. Aa. Pagel. H. Ye. Gurbani ka anerth ker rha. H. Pahel
THE BEST I feel that spirit
Gaya to dil se gya hai......waah
ki kehne maharaja , kirpan ta dhani , surveer yodaha , sant sipahi , kalam de aashiq , peeran de peer , sufiyan de sufi , santan de sant , guruan de guru kaviyan de kavi ... dhan dhan maharaj sahib shri guru gobind singh ji ... kalam de dhani ... aapni kalam de naal aurangjeb nu v maar den wale ... ehna di kalam di duniya aashiq hai ... na byaan kar hon wala sawad hai maharaj di kalam wich...
the said shabad sung by bhai gurpreet singh (rinku virji) bombay wale is also very soulful. Must listen atleast once. Dhan Guru Nanak.
Rajan ke raja maharajan ke Maharaja dhan guru gobind Singh ji🎉❤
Amazing performance, shandar lajawab bemisaal.
Love you Daler Veer G ALLAH PAK ap ko or ezat aata farmy Aamen
Danish Malik fddd tv f
Waa Kamaal ji.👌👌👌
ਧੰਨ ਬਾਜਾ ਵਾਲਾ ਪਿਤਾ 🙏🏼🙏🏼
May Salam and Blessings for Every Saint like Guruji.......👍
Waheguru ...lost for words...beautiful
Very nicely recited... very sad to see so many advt. breaks which disturbs the mood of divinity..
Wah waheguru ji Anand Aa gaye ya ji
Very nice and sweet voice me shabad gayan kita dler bhaji waheguru ji mehar krn
Kya baat ehh dasm patsha app tai kirpa rakhen ji
Guru Gobind Singhji thwanu asi rabb na kahiye tha kyu na kahihye;thawne sab kuch desh-dharam te vaar diya----
ĺ
ਵੀਰ ਜੀ ਬਹੁਤ ਵਧੀਆ ਗਾਇਆ
Soul stirring recitation. powerful voice
1 Million LIKE from my side .....
WOULD ALSO BE GREAT IF ACCOMPANIST COVER THEIR HEADS ALSO....ITS JUST A RESPECT TOWARDS THE GURBANI.
Me too to much
Just having phenomenal voice is ok but making others respect Guru should also be his priority when he is more prominent.
Waheguru ji paji. bhut kirpa paji aap ji te bhut vadiya awaj hai aap ji te.ek benti hai aap ji nu🙏ki sir cover krwa Dya kro jdo gurbani da shbad aap ji pad de ho es ch gurbani da satkar hai.benti parwan krni ji🙏
Waheguru ji Mhr Karo sabh te
ਸੰਗੀਤਕਾਰ ਬਾਈਆਂ ਦੇ ਸਰ ਢਕੇ ਹੁੰਦੇ ਤਾ ਹੋਰ ਵੀ ਵਧੀਆ ਗੱਲ ਹੋਣੀ ਸੀ ਮਹਿੰਦੀ
दिलेर मेहंदी की आवाज में जादू है।