#RAJAN

Поделиться
HTML-код
  • Опубликовано: 27 ноя 2024

Комментарии • 2,4 тыс.

  • @arshdeepkaur4265
    @arshdeepkaur4265 Год назад +33

    ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ 🤍ਸਾਡੇ ਪਿਤਾ 🤍

  • @rohitseth1122
    @rohitseth1122 2 года назад +84

    ਮੇਰੀ ਮਾਂ ਮੈਨੂੰ ਲੋਰੀ ਸੁਣਾਂਦੀ ਹੁੰਦੀ ਸੀ। ਚਲੇ ਗਈ ਵਾਹਿਗੁਰੂ ਜੀ ਕੋਲ। ਤੁਹਾਡੇ ਬੋਲ ਮੈਨੂੰ ਮੇਰੀ ਮਾਂ ਦੀ ਲੋਰੀ ਵਰਗੇ ਲ਼ਗਦੇ ਨੇ।

    • @prod464
      @prod464 3 месяца назад +2

      Waheguru ji ❤🙏

    • @GurjeetSingh-hq2un
      @GurjeetSingh-hq2un Месяц назад

      I miss you mom and dad 😭😭😭😭😭😭😭😭

  • @ParamjitKaur-jb6es
    @ParamjitKaur-jb6es 2 года назад +5

    ਮਹਾ ਰਾਜਨ ਕੇ ਰਾਜਾ ਆ🙏🙏🙏

  • @pardeepsingh3288
    @pardeepsingh3288 2 года назад +34

    ਐਸੋ ਰਾਜ ਛੋਡਉ ਦੂਜਾ ਕੋਨ ਧਯੀਏ 🥺

  • @gurpreetghaintsong1938
    @gurpreetghaintsong1938 6 месяцев назад +55

    ਜਿਨ੍ਹਾਂ ਮਰਜ਼ੀ rapeat te ਸੁਣ lva ਦਿਲ ਨੀ ਭਰਦਾ ਬਹੁਤ ਸੋਹਣਾ ਸ਼ਬਦ ਖਾਲਸਾ ਜੀ

    • @KING_KOHLI360
      @KING_KOHLI360 3 месяца назад +3

      ❤❤sahi keha ji

    • @simmiwaraich5404
      @simmiwaraich5404 3 месяца назад +4

      Bilkul sahi, bhout mithaas e is voice vich te SPL ik ik shabad kirtan Dil te dimag vich vasda hai, jdo v main is baani nu sun di a mere ankha vich aasu aa jande e , te inj lagda e ki dhan guru teg Bahadur g mere bilkul kol e , saachi gal e veer ji, tussi believe nhi kroge meri ik, ik ardaas dhan guru teg Bahadur g 🙏 ne mere jaldi poori kiti hai,

    • @khehra3130
      @khehra3130 3 месяца назад +1

      Hnji bahut sakoon ❤😔😌milda aaa

  • @GurmeetSingh-zc8xe
    @GurmeetSingh-zc8xe 2 года назад +15

    ਬੁਹਤ ਹੀ ਵਧੀਆ ਆਵਾਜ਼ ਵੀਰ ਜੀ

  • @gurwinderkumar1375
    @gurwinderkumar1375 2 года назад +25

    ਕੋਈ ਸ਼ਬਦ ਨਹੀਂ ਮੇਰੇ ਕੋਲ ਤਰੀਫ਼ ਲਈ ਸਤਨਾਮ ਵਾਹਿਗੁਰੂ

  • @trishnarani5039
    @trishnarani5039 3 года назад +55

    ਰੂਹ ਨੂੰ ਸ਼ਾਂਤੀ ਮਿਲ ਗਈ ।
    ਵਾਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @lakhidhaliwal6216
    @lakhidhaliwal6216 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @pkrandhawa2864
    @pkrandhawa2864 2 года назад +1

    ਬਹੁਤ ਵਧੀਆ ਭਾਈ ਸਾਹਿਬ ਜੀ

  • @nishankamboj6182
    @nishankamboj6182 Год назад +66

    ਰਾਜਨ ਕੇ ਰਾਜਾ ❤❤❤❤ ਦਿਲ ਨੀ ਭਰਦਾ , ਭਾਵੇਂ 24 ਘੰਟੇ ਸੁਣੀ ਜਾਵੋ ਇਹ ਸਬਦ❤❤

  • @sonikanchan790
    @sonikanchan790 2 года назад +90

    Mai hindu Dharm se hu ,, or to word mere shamjh hi nhi aay but jo shamjh aay Wo mujhe bhut ach lga 🥰😍

    • @pargatsingh7699
      @pargatsingh7699 11 месяцев назад +2

      Me apko explain kar k bta Sakta hu😊

    • @GurubachanKaur-tb3do
      @GurubachanKaur-tb3do 10 месяцев назад

      D😮😮😢😢gvwd

    • @heeramadhopuriya8133
      @heeramadhopuriya8133 10 месяцев назад +1

      See translation by Google

    • @CrimeMasterGoGo358
      @CrimeMasterGoGo358 5 месяцев назад

      Hindu koi Dharam nahi hai hai.😊
      Aap ispe study kar skte hai hindu Shabad kaha se ayea 😊
      Lekin Apne aap ko Hindu mat kahiye apki koi jaati hogi agar aap apne aap ko Hindu keh rahe hai 😊
      Namo Buddhaye 💐 Waheguru ji Ka khalssa Waheguru ji ki fateh
      Mera Rajan Raja Samrat Asoka 🦁

  • @DileepKumar-fr4om
    @DileepKumar-fr4om 10 месяцев назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gamdoorsingh9561
    @gamdoorsingh9561 2 года назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫ਼ਤਿਹ

  • @dsnagi
    @dsnagi 3 года назад +242

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ 🙏

  • @GurpreetSingh-y1d9r
    @GurpreetSingh-y1d9r 8 месяцев назад +1

    ਹੇ ਵਾਹਿਗੁਰੂ ਸਾਹਿਬ ਜੀ ਕਿਸਾਨ ਸੰਘਰਸ਼ੀ ਵੀਰਾਂ ਦੀ ਰੱਖਿਆ ਕਰਾਉਂਦੀ ਜ਼ੋ ਸ਼ੰਭੂ ਬਾਰਡਰ ਤੇ ਖਨੌਰੀ ਬਾਡਰਾਂ ਤੇ ਧਰਨੇ ਤੇ ਨੇ ਸਤਿਨਾਮ ਸ਼੍ਰੀ ਸਤਿਕਰਤਾਰ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਸਰਬੱਤ ਦਾ ਭਲਾ ਕਰਾਉਂ ਜੀ

  • @rajinderjitsingh506
    @rajinderjitsingh506 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jatindersaini9932
    @jatindersaini9932 2 года назад +72

    ਕੱਲ ਮੋਹਾਲੀ 10 phase ਲਾਈਵ ਸਰਵਣ ਕਿੱਤਾ ਇਹ ਸਬਦ ਭਾਈ ਸਾਹਿਬ ਤੋਂ,,, ਅਨੰਦ ਹੋ ਗਏ,, ਲੀਨ ਕਰਤਾ ਆਵਾਜ਼ ਨੇ,,, ਵਾਹਿਗੁਰੂ ਜੀ,,, ਧੰਨ ਗੁਰੂ ਗੋਬਿੰਦ ਸਿੰਘ ਮਾਹਰਾਜ ਜੀ।🙏

  • @learner1313
    @learner1313 3 года назад +673

    Waheguru ji.. I got goosebumps while listening and tears in my eyes. ਹੇ ਵਾਹਿਗੁਰੂ ਜੀ ਸਭ ਦੇ ਅੰਗ ਸੰਗ ਰਹਿਣਾ। ਦਿੱਲੀ ਕਿਸਾਨ ਮੋਰਚਾ ਫਤਹਿ ਕਰਾ ਦੋ ਸੱਚੇ ਪਾਤਸਾਹ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।

  • @rajaveer8339
    @rajaveer8339 3 года назад +99

    ਰੂਹ ਨੂੰ ਸਕੂਨ ਮਿਲਦਾ ਹੈ ਇਹ ਸਬਦ ਸੁਣ ਕੇ🙏🙏

  • @Kingsolanki-iv8jk
    @Kingsolanki-iv8jk 11 месяцев назад +1

    Mery manokamayen pura kijiye wahe guru 🙏🙏🙏🙏🙏🙏🙏🙏🙏🙏🙏🙏. Sanchi ❤❤❤❤

  • @Princepalsingh92
    @Princepalsingh92 2 года назад

    Buhat Anand aunda Bhai Sahib ji eh shabad sun ke waheguru ji

  • @tejisingh8316
    @tejisingh8316 3 года назад +55

    🌹🌹🙏🏼🙏🏼ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🏼🙏🏼🌹🌹

  • @sandeepsandhu9227
    @sandeepsandhu9227 9 месяцев назад +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੈ ਜੀ । ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਜੀ । 🙏🙏

  • @jassistudio8140
    @jassistudio8140 3 года назад +91

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ..........

  • @navjeetsingh3226
    @navjeetsingh3226 Год назад

    ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @bhoominagpal8664
    @bhoominagpal8664 2 года назад

    Anantum Shukrana Satguruji Maharaj 🌹🌹🙏🙏🙏🌹🌹

  • @satveersingh5659
    @satveersingh5659 2 года назад +58

    ਧੰਨ ਧੰਨ ਸਾਹਿਬੇ ਕਮਾਲ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ। ਆਪ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ ਗੁਰੂ ਜੀ ਸਰਬੱਤ ਸੰਸਾਰ ਉਤੇ ਆਪਣੀ ਮਿਹਰ ਰੱਖਣਾ ਜੀ

  • @parwindersingh4418
    @parwindersingh4418 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagjeetkaur1582
    @jagjeetkaur1582 Год назад +3

    ਮਨ ਨੂੰ ਬਹੁਤ ਵਧੀਆ ਲਗਦਾ ਇਹ ਸਬਦ ਮਨ ਬਹੁਤ ਖੁਸ਼ ਹੁੰਦਾ ਹੈ 🙏🙏🙏🙏🙏🙏🙏

  • @dalbirkaur782
    @dalbirkaur782 3 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagjeetkaur1582
    @jagjeetkaur1582 2 года назад

    Waheguru ji maza a janda jini vari suno mann kush ho kanda waheguru ji waheguru ji waheguru ji

  • @tarnsingh9914
    @tarnsingh9914 2 года назад +2

    ਦਸਮ ਗ੍ਰੰਥ ਜੀ ਦੀ ਅਨਮੋਲ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @ManpreetKaur-hy3ns
    @ManpreetKaur-hy3ns 2 года назад +3

    Mainu eh gurbani sunni bhut psnd hai dhan dhan sri guru gobind singh jo🙏🙏🙏

  • @gardeningandfarming.-_
    @gardeningandfarming.-_ Год назад +3

    ਕਿਨੀ ਸੋਨੀ ਆਵਾਜ਼ ਸ਼ਬਦ ਸੁਣ ਕੇ ਰੋਣਾ ਵੀ ਆ ਜਾਂਦਾ

  • @manavjeetsingh3rdp939
    @manavjeetsingh3rdp939 2 года назад +1

    Bhuat vdiya awaaz hai bhai sarbjit singh g

  • @Hardeepkaur-o1c
    @Hardeepkaur-o1c Год назад +4

    ਰਾਜਨ ਕੇ ਰਾਜਾ🙏🙏🙏🙏

  • @manojahuja3295
    @manojahuja3295 Год назад +7

    ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ 🙏🙏ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ 🙏🙏ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ 🙏🙏ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ 🙏🙏

  • @arshdeepkaur4265
    @arshdeepkaur4265 Год назад +9

    Waheguru g🤍ਧੰਨ ਧੰਨ ਬਾਬਾ ਦੀਪ ਸਿੰਘ ਜੀ 🤍ਧੰਨ ਧੰਨ ਕਲਗੀਧਰ ਪਾਤਸ਼ਾਹ 🤍

  • @sukhmandersingh1193
    @sukhmandersingh1193 2 года назад +1

    ਵਹਿਗੁਰੂ ਜੀ

  • @gurkiratkaur-kh6uz
    @gurkiratkaur-kh6uz 10 месяцев назад

    ਸਤਿਨਾਮ ਵਾਹਿਗੁਰੂ ਜੀ 🙏🙏

  • @SonuSingh-ce1gd
    @SonuSingh-ce1gd 3 года назад +11

    ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @bhaidileepsinghji2234
    @bhaidileepsinghji2234 4 года назад +15

    ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏

  • @sunilsharma958
    @sunilsharma958 11 месяцев назад +13

    Waheguru ji.Goosebumps n tear in eyes while listening. I couldn't drive while listening this song. Waheguru ji How many of you are feeling such healing and energy??

  • @karmjitsingh6658
    @karmjitsingh6658 2 года назад +1

    Jina sohna shabad hai us to v sohna shabad ina singha ne sunaya hai wmk 🙏🏼🙏🏼

  • @harpreetkaurharpreetkaurpr5730
    @harpreetkaurharpreetkaurpr5730 2 года назад +3

    Sakoon mill jnda mnu tnn aa ha shabd sunn k ji ni varr mrji sun lma mera dill ni bhrda 🙏waheguru ji 🙏

  • @RamanDeep-on2qz
    @RamanDeep-on2qz 3 года назад +29

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🏾🙏🏾🙏🏾🙏🏾🙏🏾

  • @malkitmalkitmalkitmalkit3693
    @malkitmalkitmalkitmalkit3693 3 года назад +37

    ਸਤਨਾਮ ਸ੍ਰੀ ਵਾਹਿਗੁਰੂ ਜੀ

  • @jsingh6822
    @jsingh6822 Месяц назад +2

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ

  • @nanakgurbani
    @nanakgurbani Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻

  • @prithpalsingh9255
    @prithpalsingh9255 3 года назад +58

    WAHEGURU,ALMIGHTY"THE KING OF KINGS"ਜੋ ਬੋਲੇ ਸੋ ਨਿਹਾਲ🙏🙏🙏🙏

  • @harjitkour8139
    @harjitkour8139 4 года назад +11

    Bhot santi mildi a sahbad sunky🙏🙏🙏🙏🙏🙏🙏🙏🙏🙏🙏🙏🙏🙏wgmk sb ta.

  • @manjeetkaurmanjeetkaur5567
    @manjeetkaurmanjeetkaur5567 Год назад +5

    Shbd inna pyraa k vaar vaar sun nu dil kre❤❤❤... Wheguru ji 🥰🥰

  • @ManpreetKaur-ko5nh
    @ManpreetKaur-ko5nh 7 месяцев назад +1

    tuhi nirankar 🙏🙏🙏🙏🙏🙏🙏🙏🙏🙏🙏🙏🙏🙏

  • @Ravinder_sran__001
    @Ravinder_sran__001 9 месяцев назад

    ਵਾਹਿਗੁਰੂ ਜੀ 👏👏❤️

  • @ishmeetsingh5052
    @ishmeetsingh5052 Год назад +3

    ਵਾਹਿਗੁਰੂ ਜੀ ਬਹੁਤ ਸੁੰਦਰ ਆਵਾਜ਼ ਹੈ ਜੀ🙏🏻🙏🏻

  • @Anmolkuar-s5d
    @Anmolkuar-s5d 3 года назад +141

    Amrit time main roj yeh gurbani sunti hu ye sunte hi mera dil khush ho jata hain ☺️🙏

  • @gurbhejsinghsaluja8441
    @gurbhejsinghsaluja8441 4 года назад +7

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @Veeraarti
    @Veeraarti Год назад

    ਵਾਹਿਗੁਰੂ ਜੀ ❤️❤️🙏🙏🌹🌹

  • @SandeepkumarSandeepkumar-xd6bk

    Tan tan Neel bhream nirankar saheb ji

  • @annipaul2905
    @annipaul2905 4 года назад +45

    ❤️ touching shabd Waheguru ji
    Osm voice Bhai sarbjit Singh g
    Good all team members your,,
    🌷Dhan Dhan sachepita ji 🌷
    🌷 Satnam ji ੴ 🌷

  • @MandeepSingh-sq9or
    @MandeepSingh-sq9or 4 года назад +12

    🙏🙏🙏ਧੰਨ ਗੁਰੂ ਨਾਨਕ🙏🙏🙏

  • @balrajsingh9986
    @balrajsingh9986 3 года назад +6

    Kinni mithi awaz a bae sahib ji Dee waheguru ji

  • @jassigill7495
    @jassigill7495 2 года назад +1

    Bahut skoon milta hai subha subha jy shbd sukr

  • @neetumakkar3619
    @neetumakkar3619 2 года назад +1

    Bhoot soni awaz bakhshi h guru maharaj ne waheguru ji

  • @maninderkaurkaur3288
    @maninderkaurkaur3288 3 года назад +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏🙏

  • @diljeetsingh8712
    @diljeetsingh8712 3 года назад +19

    ਹੇ ਮੇਰੇ ਮਾਲਕ ਪਿਤਾ ਜੀ , ਸਾਰੇ ਸੰਸਾਰ ਵਿੱਚ ਖੁਸ਼ੀਆਂ✨ ਦਾ ਦਾਨ ਬਖਸ਼ੋ ਜੀ🙏🙏🙏🙏🙏🙏🙏

  • @ajaynath3769
    @ajaynath3769 4 года назад +16

    ਸਤਨਾਮ ਸ਼੍ਰੀ ਵਾਹਿਗੁਰੂ❣❣❣❣

  • @opindersingh7366
    @opindersingh7366 Год назад +1

    🙏🙏🌹🌹 ਧੰਨ ਧੰਨ ਸਤਿਗੁਰ ਸਾਹਿਬ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ ਜੀ 🙏🙏🌹🌹

  • @LakhvirSingh-kf6cu
    @LakhvirSingh-kf6cu 2 года назад

    ਆਪਾਂ ਤਾਂ ਆਨੰਦ ਲੈਣ ਆਏ ਹਾਂ ਆਨੰਦ ਹੀ ਆਨੰਦ

  • @rajpaldhillon9516
    @rajpaldhillon9516 8 месяцев назад +4

    ਮਨ ਨੂੰ ਸਕੂਨ ਮਿਲਦਾ ਹੈ ਸ਼ਬਦ ਸੁਣ ਕੇ

  • @satwinderkaur5223
    @satwinderkaur5223 3 года назад +209

    Tears in my eyes and imagination of Shri Guru Gobind Singh Ji🙏🏼🙏🏼

  • @maruser-gz4wh7nw4y
    @maruser-gz4wh7nw4y 3 года назад +8

    Wah..👌👌👌
    🌹 वाहेगुरु..
    वाहेगुरु..
    वाहेगुरु..🙏

  • @sonali2298
    @sonali2298 Год назад +1

    Waheguru Ji shabad bahut Sundar

  • @harbhajansingh5431
    @harbhajansingh5431 2 года назад +1

    Waheguru ji, veer ras nal bharya shabad

  • @brahmjotsingh7614
    @brahmjotsingh7614 3 года назад +40

    I don’t know when ever I listen to this Shabad why there are tears in my eyes !! 🥺🥺 🙏🏻🙏🏻

  • @happysrandhawa
    @happysrandhawa 4 года назад +10

    Bhut vdhia ji bhut he vdhia... waheguru ji🙏🙏🙏🙏🙏🙏RAJAN K RAJA MAHARAJAN K MAHARAJA❤❤❤❤❤❤❤🙏🙏🙏🙏

  • @jasskaur2790
    @jasskaur2790 4 года назад +52

    Wah wah..... Waheguru di beant aapaaar 🙏🙏🙏

  • @dr.gaming9212
    @dr.gaming9212 2 года назад +2

    Wahe Guru ji sachye patsha

  • @kanwaljeetkaur4892
    @kanwaljeetkaur4892 Месяц назад +1

    Dhan dhan guru gobind singh ji 🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌺🌺🌺🌺💗💗💗💖💖

  • @GurbanibsMusic
    @GurbanibsMusic 4 года назад +19

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @khushisharma1510
    @khushisharma1510 3 года назад +49

    I don't understand this b, coz I don't know pujabi language bt i really really love it 😍😍😍😍after listening this .............😍😍I have no words i love it

    • @achyutambharatam2116
      @achyutambharatam2116 2 года назад +4

      It is not in Punjabi!It is in Braj Bhasha
      and Majority of Guru Granth Sahib is in Braj Language dedicated to Bhagwan Ram and Krishna

    • @deshkehereebagga4729
      @deshkehereebagga4729 8 месяцев назад

      J​@@achyutambharatam2116

  • @bhaidileepsinghji2234
    @bhaidileepsinghji2234 4 года назад +24

    ੴਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ Wahe Guru Ji Ka Khalsa Wahe Guru Ji Ki Fateh💖💖🙏🙏🙏🙏🙏💖💖 ੴਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ Wahe Guru Ji Ka Khalsa Wahe Guru Ji Ki Fateh💖💖🙏🙏🙏🙏🙏💖💖 ੴਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ Wahe Guru Ji Ka Khalsa Wahe Guru Ji Ki Fateh💖💖🙏🙏🙏🙏🙏💖💖 ੴਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ Wahe Guru Ji Ka Khalsa Wahe Guru Ji Ki Fateh💖💖🙏🙏🙏🙏🙏💖💖 ੴਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ Wahe Guru Ji Ka Khalsa Wahe Guru Ji Ki Fateh💖💖🙏🙏🙏🙏🙏💖💖 ੴਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ Wahe Guru Ji Ka Khalsa Wahe Guru Ji Ki Fateh💖💖🙏🙏🙏🙏🙏💖💖 ੴਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ Wahe Guru Ji Ka Khalsa Wahe Guru Ji Ki Fateh💖💖🙏🙏🙏🙏🙏💖💖 ੴਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ Wahe Guru Ji Ka Khalsa Wahe Guru Ji Ki Fateh💖💖🙏🙏🙏🙏🙏💖💖 ੴਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ Wahe Guru Ji Ka Khalsa Wahe Guru Ji Ki Fateh💖💖🙏🙏🙏🙏🙏💖💖 ੴਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ Wahe Guru Ji Ka Khalsa Wahe Guru Ji Ki Fateh💖💖🙏🙏🙏🙏🙏💖💖 ੴਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ Wahe Guru Ji Ka Khalsa Wahe Guru Ji Ki Fateh💖💖🙏🙏🙏🙏🙏💖💖 ੴਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ Wahe Guru Ji Ka Khalsa Wahe Guru Ji Ki Fateh💖💖🙏🙏🙏🙏🙏💖💖 ੴਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ Wahe Guru Ji Ka Khalsa Wahe Guru Ji Ki Fateh💖💖🙏🙏🙏🙏🙏💖💖

  • @AmrikSingh-yc2pf
    @AmrikSingh-yc2pf 2 месяца назад +2

    Dil noo skoon milda thank you waheguru ji

  • @sukhwindersinghkhalsa1829
    @sukhwindersinghkhalsa1829 7 месяцев назад +2

    ਸਾਹਿਬ ਏ ਕਮਾਲ ਕਲਗੀਧਰ ਪਾਤਿਸ਼ਾਹ 🙏

  • @kamaljeetkaur-ux6od
    @kamaljeetkaur-ux6od Год назад +4

    So good in listening ❤
    ਵਾਹਿਗੁਰੂ ਜੀ ਸਾਰਿਆਂ ਉਪਰ ਮਿਹਰ ਭਰਿਆ ਹੱਥ ਰੱਖਣਾ ji

  • @navjotsandhu7553
    @navjotsandhu7553 3 года назад +15

    Dhan Baba Deep singh ji🙏🙏sarbat da bhla kro waheguru ji.... so beautiful shabad the way of singing so amazing 👏 touch the soul ❤ Dhan Guru Gobind singh ji Maharaj 🙏

  • @ManmohanSingh.1011
    @ManmohanSingh.1011 3 года назад +14

    Bouth he vadia avaz aa singh ji maharaj de kirpa dil nu shuu ge ❤️❤️

    • @ranjeetkaur2064
      @ranjeetkaur2064 2 года назад

      Baja bala maharaja jaan toi b pyara I love ❤ u mere baja baliya

  • @kuljeetkaur4567
    @kuljeetkaur4567 9 месяцев назад

    ਵਾਹਿਗਰੂ ਜੀ🙏

  • @shivrattan8211
    @shivrattan8211 Год назад +2

    ਧੰਨ ਧੰਨ ਕਲਗੀਧਰ ਪਿਤਾ ਮਹਾਰਾਜ ਜੀ

  • @gurpreetkaur1683
    @gurpreetkaur1683 Год назад +3

    ਧੰਨ ਧੰਨ ਕਲਗੀਧਰ ਪਿਤਾ ਮਹਾਰਾਜ ਜੀ ਅੰਗ ਸੰਗ ਸਹਾਈ ਹੋਣਾ 🙏🙏❤️❤️🥺🥺✨✨🌹🌹

  • @narindersmarty6454
    @narindersmarty6454 3 года назад +7

    Dhan Dhan Baba Deep Singh Ji Shaheed🙏🙏🙏🙏🙏🙏🙏🙏🙏🙏❤️❤️❤️❤️❤️❤️

  • @amritsar2604
    @amritsar2604 4 года назад +7

    ♥️੧ਓ___ਵਾਹਿਗੁਰੂ ਜੀ...♥️💛
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ♥️🙏🏻♥️🙏🏻♥️🙏🏻♥️🙏🏻♥️🙏🏻♥️🙏🏻♥️

  • @jagjeetkaur1582
    @jagjeetkaur1582 2 года назад

    Bahut anand aya waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @あかたわら
    @あかたわら 2 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SatnamSingh-kb1kz
    @SatnamSingh-kb1kz 3 года назад +15

    🙏🙏🙏❤🙏❤🙏🙏🙏rajan ke raja ........ satnam shri waheguru ji 🙏 DHAN DHAN SHRI GURU GOVIND SINGH JI 🙏 ♥

  • @goodmannerswithshabadleenkaur
    @goodmannerswithshabadleenkaur 3 года назад +40

    Great Singing for Greatest GurRaja Maharaaj Saahib ji

  • @harshaingh6622
    @harshaingh6622 3 года назад +8

    Ye kise di jin di wish na hove ta please ek bari mere Gobind di sharan ch aa jana.aape jin di isha wadh jaayegi.kush iho jeha hi hoya mere naal...Gobind Singh Ji mera raja❤️❤️

  • @jagseernumberdar8827
    @jagseernumberdar8827 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਮਨ ਨੂੰ ਸਕੂਨ ਦੇਣ ਵਾਲੀ ਸੁਰੀਲੀ ਤੇ ਬੁਲੰਦ ਅਵਾਜ਼ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @jugrajsingh5812
    @jugrajsingh5812 Год назад

    ਵਾਹਿਗੁਰੂ ਜੀ ਮੇਹਰ ਕਰੀ 🙏