Это видео недоступно.
Сожалеем об этом.

ਏਜੰਟ ਨਾਲ ਹੋ ਗਈ ਤੂੰ-ਤੂੰ, ਮੈਂ-ਮੈਂ, ਚਲਦੀ ਇੰਟਰਵਿਊ ਵਿੱਚ ਗੱਲ ਹੱਥੋ ਪਾਈ ਤੱਕ ਆਈ | SMTV

Поделиться
HTML-код
  • Опубликовано: 26 фев 2024
  • ਏਜੰਟ ਨਾਲ ਹੋ ਗਈ ਤੂੰ-ਤੂੰ, ਮੈਂ-ਮੈਂ,
    ਚਲਦੀ ਇੰਟਰਵਿਊ ਵਿੱਚ ਗੱਲ ਹੱਥੋ ਪਾਈ ਤੱਕ ਆਈ | SIMRANJOT MAKKAR SHOW | EP : 88 | SMTV
    #smtv #punjab #agent #canada #australia #visa #foreign #BridgeToSuccess #immigration

Комментарии • 174

  • @ajaybasra8348
    @ajaybasra8348 5 месяцев назад +34

    ਮਾਣਯੋਗ ਮੱਕੜ ਸਾਬ, ਇਹ ਇੰਟਰਵਿਊ ਘੱਟ ਅਤੇ ਮਸ਼ਹੂਰੀ ਜਿਆਦਾ ਲੱਗੀ ਸਾਨੂੰ

  • @JagjitSingh_
    @JagjitSingh_ 5 месяцев назад +18

    ਮੱਕੜ ਸਾਹਿਬ ਅੱਜ ਤਾਂ ਹੈਡ ਲਾਈਨ ਸੱਪ ਤੇ ਨਿਉਲੇ ਦੀ ਲੜਾਈ ਵਾਲੀ ਲਾ ਕੇ ਸਾਰੀ ਇੰਟਰਵਿਊ ਵਿਖਾ ਦਿੱਤੀ ਬਾਈ ਦੀ ਮਸਹੂਰੀ ਵੀ ਕਰ ਦਿੱਤੀ

  • @ranachakkal1956
    @ranachakkal1956 5 месяцев назад +53

    ਮੱਕੜ ਸਾਹਿਬ ਉੱਪਰ ਖਬਰ ਦੀ ਹਐਡਲਆਇਨ ਬਹੁਤ ਤਿੱਖੀ ਕਰਕੇ ਲਿਖੀ ਪਰ ਵੀਡੀਓ ਵਿੱਚ ਤਾਂ ਇਹੋ ਜਿਹੀ ਗੱਲ ਕੋਈ ਦਿਖੀ ਨਹੀ ਹੈ ਕਿ ਤੁਸੀਂ ਵੀ ਵਿਊ ਲੈਣ ਦੇ ਚੱਕਰ ਵਿੱਚ ਪੈ ਗਏ ਲੱਗਦੇ

    • @kalasharma7238
      @kalasharma7238 5 месяцев назад

      Bilkul ryt kise da ni pta

    • @Ronny6998
      @Ronny6998 5 месяцев назад +1

      Fir ee view aonge😂

    • @mooslmoosl8389
      @mooslmoosl8389 5 месяцев назад

      ਇਹ ਭਾਪੇ ਆ ਇਹ ਨਾ ਝੂਠ ਬੋਲੁ ਕੌਣ ਬੋਲੁ

    • @hmt-xh7go
      @hmt-xh7go 5 месяцев назад

      ਇਹ ਵੀਰ ਖਿਲਾਫ ਲਿਖ ਕੇ ਕਰਦੇ ਮਸ਼ਹੂਰੀ ਹੀ ਹੈ ਤਾਂ ਕਿ ਲੋਕ ਦੇਖ ਲੈਣ

    • @harmindersingh2533
      @harmindersingh2533 5 месяцев назад

      True

  • @SUKHWINDERSINGH-nl8ky
    @SUKHWINDERSINGH-nl8ky 5 месяцев назад +52

    ਮੱਕੜ ਸਾਬ੍ਹ ਤੁਸੀ ਵੀ views ਲੈਣ ਦੇ ਖੇਖਣ ਵਿੱਚ ਪੈ ਗਏ।

    • @sukhwindergill2024
      @sukhwindergill2024 5 месяцев назад

      He changed his standard due to who the person infront of him

  • @Entertainment--fun
    @Entertainment--fun 5 месяцев назад +3

    ਪੂਰਾ ਪੜਿਉ ਗਲ ਲੰਮੀ ਹੋ ਜਾਣੀ ਆ।🇨🇦ਕਨੇਡਾ ਕਨੇਡਾ ਕਨੇਡਾ।ਬਿਲਕੁਲ ਸੱਚ ਦਸਾਗਾ ਪੂਰੀ ਡੀਟੇਲ ਨਾਲ।ਮੈ ਕਨੇਡਾ ਹੀ ਰਹਿੰਨਾ ਇਹ ਸੱਚ ਹਰ ਕੋਈ ਨਹੀ ਦੱਸਦਾ।ਕਨੇਡਾ ਉਹਦੇ ਲਈ ਕੁਝ ਠੀਕ ਹੈ ਜਿਹਦੇ ਕੋਲ 2-4 ਚਾਰ ਕਿੱਲੇ ਜਮੀਨ ਦੇ ਨੇ।ਪਰ ਜਿਹਨਾ ਕੋਲ ਜਮੀਨ ਚੰਗੀ ਭਲੀ ਹੈ ਉਨਾ ਲਈ ਤਾਂ ਇੱਕ ਫਾਹਾ ਹੀ ਹੈ।ਪਹਿਲਾ ਗਲ ਕਰਦੇ ਜਿਹੜੀ ਗਲ ਦਾ ਬਾਹਨਾ ਲਾ ਕੇ ਲੋਕ ਆਵਦੇ ਬਚਿਆ ਨੂ ਭੇਜਦੇ ਆ ਕਿ ਪਜਾਬ ਚ ਨਸ਼ਾ ਬਹੁਤ ਆ ਮਾਹੌਲ ਠੀਕ ਨਹੀ।ਜਿੰਨਾ ਨਸ਼ਾ ਕਨੇਡਾ ਚ ਹੈ ਮੈ ਕਹਿਨਾ ਉਨਾ ਪਜਾਬ ਚ ਨਹੀ।12-15 ਸਾਲ ਦਾ ਜਵਾਕ ਬੰਦਾ ਮਾਰ ਦਿੰਦਾ ਚਾਕੂ ਮਾਰਕੇ।ਨਸ਼ੇ ਦੀ ਲੋੜ ਪੂਰੀ ਕਰਨ ਲਈ ਪੇਸੈ ਖੋਹਣ ਕਰਕੇ।ਕੱਲ ਹੀ ਇਕ ਸੋਸਲ ਵਰਕਰ ਨੇ ਦੱਸਿਆ।ਇਕੱਲੇ ਟਰੋਂਟੋ ਏਰੀਏ ਦੇ ਆਸ ਪਾਸ ਹੀ 10-15 ਮੁੰਡੇ ਮਹੀਨੇ ਦੇ (ਪੰਜਾਬੀ)ਨਸ਼ੇ ਕਰਕੇ ਚੋਰੀਆ ਦੇ ਕੇਸ ਚ ਜਾਂ ਹੋਰ ਪੇਸੈ ਖੋਹਣ ਕਰਕੇ ਕੁਟਮਾਰ ਦੇ ਕੇਸ ਚ ਫੜੇ ਜਾਦੇ ਨੇ।10-15 ਵਿਚੋ 2-3 ਮਹੀਨੇ ਦੇ ਡਿਪੋਰਟ ਹੋ ਜਾਂਦੇ।ਬਾਕੀ ਕਈਆ ਦੀ ਜਮਾਨਤ ਹੋ ਜਾਦੀ ਕਈਆ ਨੂ ਜੇਲ।ਉਨਾ ਕੋਲ ਰਹਿਣ ਨੂ ਵੀ ਟਿਕਾਣਾ ਨਹੀ ਹੁੰਦਾ ਫਿਰ ਕੁਝ ਸਰਕਾਰ ਦੇ ਬਣੇ ਸ਼ੈਲਟਰ ਜਿਥੇ ਬੇਘਰ,ਅੰਗਹੀਣ ਜਾਂ ਪਾਗਲ ਲੋਕ ਰਹਿਦੇ ਹਨ।ਇਥੇ ਨਸ਼ਾ ਵਧ ਤੇ ਆਮ ਹੈ ਜੋ ਬੱਚਾ ਇਡੀਆ ਹੀ ਨਸ਼ਾ ਕਰਦਾ ਸੀ ਉਹ ਤਾ ਏਥੇ ਆ ਕੇ ਪਕਾ ਹੀ ਕਰੂਗਾ ਕਿਉਕਿ ਕੋਈ ਡਰ ਜਾਂ ਰੋਕ ਟੋਕ ਹੈਨੀ।ਪਰ ਨਵੇ ਵੀ ਲਗਦੇ ਨੇ ਏਥੇ ਆ ਕਿ ਜਦੋ ਕੰਮ ਨਹੀ ਮਿਲਦਾ ਜਾਂ ਹੋਰ ਪੀ ਆਰ ਦੀਆ ਟੈਂਨਸਾ।ਹੁਣ ਗਲ ਕਰਦੇ ਹਾਂ ਕਮਾਈ ਦੀ ਜੇ ਕੋਈ 60 ਘੰਟੇ ਵੀ ਕੰਮ ਕਰੇ $15 ਦੇ ਹਿਸਾਬ ਨਾਲ ਮੈ ਵਰਕ ਜਾ ਪੀਆਰ ਵਾਲੇ ਦੀ ਗਲ ਕਰ ਰਿਹਾ ਸਟੈਡੈਟ ਤਾ ਏਨਾ ਕੰਮ ਕਰ ਨਹੀ ਸਕਦਾ।(60 ਘੰਟੇ ਵੀ ਜੇ ਬੰਦਾ ਦੋ ਕੰਮ ਕਰੂ ਤਾ ਹੋਣਗੇ ਕਿਉਕਿ ਇਕੋ ਜਗਾ 60 ਘੰਟੇ ਕੰਮ ਮਿਲਣਾ ਨਹੀ।ਮੰਨ ਲਈਏ ਆਪਾ 60 $3600 ਬਣਦਾ ਵਿਚੋਂ ਘਟੋ ਘਟ 700 ਟੈਕਸ ਕਟਿਆ ਜਾਣਾ ਰਹਿ ਗਿਆ 2900।ਖਰਚਾ ਗਿਣੀਏ ਹੁਣ ਜੇ ਕਿਸੇ ਨਾਲ ਸੇਅਰਿੰਗ ਚ ਰਹਿ ਰਹੇ ਹਾਂ ਤਾਂ ਵੀ 600-700 ਕਿਰਾਇਆ।100 ਫੋਨ ਦਾ ਬਿਲ 500-700 ਕਾਰ ਦਾ ਉਹ ਵੀ ਬਿਨਾ ਕਿਸ਼ਤ ਤੋੱ ਜੇ ਨਕਦ ਲਈ ਹੋਈ ਹੈ।ਘਟੋ ਘਟ $1000 ਗਰੋਸਰੀ ਦਾ।ਬਾਕੀ ਹਜੇ ਕੋਈ ਹੋਰ ਖਰਚਾ ਗਿਣਿਆ ਨਹੀ ਮੇਨ ਜਰੂਰੀ ਗਿਣੇ ਨੇ।ਜੇ ਕੋਈ ਦੋ ਜੀਅ ਰਹਿ ਰਹੇ ਆ 2000 ਕਮਾਈ ਹੋਰ ਹੋਜੂ ਫਿਰ ਰਹਿਣਾ ਵੀ ਅਲਗ ਪਊ ਫਿਰ ਰਿੰਟ 1800-2000 ਹੋਜੂ ਬਾਕੀ ਵੀ ਖਰਚਾ ਵਧੂ।ਜੇ ਬੰਦਾ ਟਰਕ ਚਲਾਊ 2000 ਹੋਰ ਕਮਾਲੂ।ਉਦੋ ਨੂ ਬੰਦਾ ਸੋਚਦਾ ਮੈ ਆਵਦਾ ਘਰ ਲੈ ਲਾ ਫਿਰ ਕੋਲ ਇਕ ਡਾਲਰ ਵੀ ਨਹੀ ਬਚਦਾ।ਜੇ ਕਦੇ ਕੋਈ ਬਿਮਾਰ ਹੋ ਗਿਆ ਛੇ ਛੇ ਮਹੀਨੇ ਟੈਸਟ ਕਰਾਉਣ ਦੀ ਵਾਰੀ ਨੀ ਆਉਦੀ ਉਦੋ ਨੂ ਬੰਦਾ ਕੂਚ ਕਰਜੇ ਚਾਹੇ।ਜੇ ਐਮਰਜੈਸੀ ਹਸਪਤਾਲ ਜਾਣਾ ਪੇਜੇ 4-5 ਕਰੀ ਹਸਪਤਾਲਾ ਚ ਇਸ ਤੋ ਵੀ ਵਧ ਟਾਇਮ ਵਾਰੀ ਨੀ ਆਉਦੀ।ਪਹਿਲਾ ਆਏ ਸੀ ਜੋ ਉਦੋ ਮਹਿਗਾਈ ਘਟ ਸੀ।ਘਰ ਸਸਤੇ ਸੀ।ਕਿਰਾਏ ਘਟ ਸੀ।ਉਹ ਲੋਕ ਸਿਟ ਹੋ ਗਏ ਅਜ ਦਾ ਨਵਾ ਆਇਆ ਤਾ ਚੀਕਾ ਹੀ ਮਾਰੂ ਬਸ।ਹੁਣ ਕਈ ਕਹਿਣਗੇ ਮੁੜ ਆ ਜੇ ਏਨੇ ਔਖੇ ਹੋ।ਮੁੜ ਬੰਦਾ ਤਾ ਨਹੀ ਸਕਦਾ ਇਕ ਬੰਦਾ ਰਿਸ ਮਾਹੋਲ ਚ ਗਿੱਝ ਜਾਦਾ ਦੂਜਾ ਕੋਈ ਪਹਿਲਾ ਹੀ ਇਡੀਆ ਵੇਚ ਵਟ ਕੇ ਆਇਆ ਹੁੰਦਾ ਤੀਜਾ ਕਿਸੇ ਦੀ ਘਰਵਾਲੀ ਨੀ ਮੰਨਦੀ।ਕਿਸੇ ਦੇ ਜਵਾਕ ਚਾਹੁਦੇ ਹੋਏ ਵੀ ਮੁੜਿਆ ਨੀ ਜਾਦਾ।ਪਰ ਖੁਸ਼ ਹੋ ਕੇ ਏਥੇ 100 ਚੋ 2 ਕੁ ਹੀ ਰਹਿਦੇ ਹੋਣੇ।ਬਾਕੀ ਮਜਬੂਰੀਆ ਚ ਸ ਭ ਦਾ ਜੀਅ ਕਰਦਾ ਮੁੜ ਜਾਈਏ।

  • @HarjinderSingh-eu9le
    @HarjinderSingh-eu9le 5 месяцев назад +6

    ਮੱਕੜ ਸਾਹਿਬ ਜੀ.ਬਹੁਤ ਵਧੀਆ ਵਚਾਰ ਹਨ ਜੀ.ਜਿੰਦਬਾਦ 💘💘💘💘💘

  • @mandeepklair8806
    @mandeepklair8806 5 месяцев назад +1

    ਭਾਈ ਸਾਹਿਬ ਜੀ ਇਥੇ ਅਮਾਨਦਾਰ ਕੋਈ ਨਹੀਂ, ਬੱਸ ਉਹ ਹੀ ਅਮਾਨਦਾਰ ਹੈ ਜਿਹਦਾ ਹੱਥ ਨਹੀਂ ਪੈਂਦਾ। 😂🎉

  • @Makhan-r1j
    @Makhan-r1j 5 месяцев назад +16

    ❤ ਮੱਕੜ ਸਾਬ ਅੱਜਕੱਲ ਤਾਂ ਪੂਰੀ ਆਪਣੀ ਇਮਾਨਦਾਰੀ ਨਾਲ ਪੱਤਰਕਾਰੀ ਕਰ ਰਹੇ ਹੋ ਪੂਰੇ ਚਿਗਾਂੜੇ ਕੱਢ ਰਹੇ ਹੋ ਬਹੁਤ ਵਧੀਆ ਲੱਗੀਆ ਹੈ ❤

  • @kkkk-ur5wj
    @kkkk-ur5wj Месяц назад

    Good questions and very good replies ,but listeners be alert .

  • @suchasingh2663
    @suchasingh2663 5 месяцев назад +1

    Good interview Makkar Saab

  • @dalsingh2656
    @dalsingh2656 5 месяцев назад +2

    I am agree with the agent.

  • @mohansingh3290
    @mohansingh3290 5 месяцев назад +1

    Makkar veer ji tusi great ho

  • @ParamjitSingh13517
    @ParamjitSingh13517 5 месяцев назад +1

    Very good job sm Saab ji 👏

  • @karamjitsingh4170
    @karamjitsingh4170 5 месяцев назад

    Wah Ji Wah MAKAR Sahib very True👍

  • @ParminderGrewal-yq1ns
    @ParminderGrewal-yq1ns 5 месяцев назад +2

    You are right Makkar sahib, here in Canada no work, it is very hard to buy a house etc even PR is not guaranteed.

  • @rajindersandhu2422
    @rajindersandhu2422 5 месяцев назад +1

    Makkar veer ji proud of u

  • @kamaljitkaur7128
    @kamaljitkaur7128 5 месяцев назад +1

    ਸਾਰੇ ਲੋਕਾਂ ਨੂੰ ਅਪੀਲ ਹੈ ਕਿ ਬਾਹਰ ਜਾਣ ਦਾ ਸੁਪਨਾ ਦਿਮਾਗ ਚੋ ਕੱਢੋ ਇਧਰ ਹੀ ਕੰਮ ਕਰੋ

  • @rabinderrandhawa38B68
    @rabinderrandhawa38B68 5 месяцев назад +2

    Students are not getting PR , Work Permit extension. LMIA is being Sold . Every Province has stopped PNP’S , Federal Draw Score is not Coming Down.But Skilled workers are getting PR , Especially Healthcare.

  • @gurdevsingh5718
    @gurdevsingh5718 5 месяцев назад +2

    Eh tusi ehdi mashoori kar rahe ho b loki jan ide kol bahut taj a duniya

  • @chamkaursingh793
    @chamkaursingh793 5 месяцев назад +1

    ਮੱਕੜ ਵੀਰ 👌

  • @dalbirminhas7078
    @dalbirminhas7078 5 месяцев назад +6

    Punjab bachauna taan ena agentaan nu ban karna chahida Punjab ch.

    • @pj3359
      @pj3359 5 месяцев назад

      Veer Ji, Punjab vich naukriya v generate karniya paeniya ne.. Nahi te bache, Canada Australia di jagah, Delhi Bombay jayi jaan ge
      Unfortunately, without more and better jobs, Punjab khali hona e ae.. Saadiya Sarkara maarhiya ne

    • @dalbirminhas7078
      @dalbirminhas7078 5 месяцев назад

      @@pj3359 Kediyan gallan karde ho tuci, naukri jaruri nahi hundi,eas mind set ton jinni chetti upar uth jao taan changa nhi fer eddan hi bhaiyye raaj karangey.Bache ajjkal nave nave start ups shuru kar rahe ya,eas val nu sochna peana.Sannu Naukri den wale banna chahida na ke Naukri karn wal dhyaan dena chahida.Kamm koyi karna nhi chaunda Punjab ch,unanu sharm aundi ya,te bhaiyye lakhan rupya kama ke apne ghar nu vhi bhej dinde ya eathon hi kama ke.

  • @Paramjitsmangat
    @Paramjitsmangat 5 месяцев назад

    Res makkar ji meri family mangat kalakar fam tussi nu jande hoboge ek beta six year education kar back to pb slogan seven year before and beti higher study kar rahi and double job kar rahi a from parmjit mangat app good job kar rahe ho long live god bless u

  • @randeepkharay8141
    @randeepkharay8141 5 месяцев назад +1

    ਏਹ add ਜ਼ਿਆਦਾ ਆ ਇੰਟਰਵਿਊ ਘੱਟ ਆ, ਉਪਰ ਲਿਖਿਆ ਕੀ ਆ ਤੇ ਸਾਰੀ ਇੰਟਰਵਿਊ ਚ ਹੈ ਕੀ ਆ 😅😅 view ਵਧਾਉਣ ਦੇ ਚੱਕਰ ਚ ਪੈ ਗਏ ਮੱਕੜ ਸਾਬ। ਕੀਤੇ ਏਹ ਥੋਡਾ ਰਿਸ਼ਤੇਦਾਰ ਤਾਂ ਨ੍ਹੀ ਤਾਂ ਹੀ add ਵਧੀਆ ਹੋ ਗਈ ਬਾਈ ਦੀ 😅😅😅😅

  • @gurjitsingh-vn7yz
    @gurjitsingh-vn7yz 5 месяцев назад +11

    ਮੰਕੜ ਸਾਹਿਬ ਤੁਹਾਡੀ ਪੱਤਰਕਾਰੀ ਚ ਬਹੁਤ ਨਿਖਾਰ ਆ ਰਿਹਾ। ਕੰਮ ਅੋਖਾ ਪਰ ਤੁਸ਼ੀ ਕਰੀ ਜਾ ਰਹੇ ਹੋ। ਆਪਣਾ ਧਿਆਨ ਵੀ ਰੱਖੋ।

  • @user-kd8gj2us5h
    @user-kd8gj2us5h 5 месяцев назад +3

    Makkar Saab tge best reporter anchor

  • @user-ho7oc1wo6f
    @user-ho7oc1wo6f 5 месяцев назад +1

    Good sar saloat

  • @user-ox8tw2gb3o
    @user-ox8tw2gb3o 5 месяцев назад +1

    Good job

  • @gurmukhbrar5826
    @gurmukhbrar5826 5 месяцев назад +1

    Gud job g

  • @gurpindersingh5971
    @gurpindersingh5971 5 месяцев назад

    God bless you wish you happy long life all you ❤❤❤❤❤❤❤❤❤❤❤

  • @sachinsunny2940
    @sachinsunny2940 5 месяцев назад

    ਗੱਲਾਂ ਵੱਡੀਆਂ ਪਰ ਹਰਕਤਾਂ ਘਟੀਆ ਵਿਊਜ਼ ਲੈਣ ਖਾਤਰ ਫੇਕ ਹੈਡਿੰਗ ਬਣਾ ਦਿੱਤੀ

  • @JaspalVirk-kk4uo
    @JaspalVirk-kk4uo 5 месяцев назад +12

    ਮਕੜ ਸਾਹਬ ਹਰ ਇਕ ਕਮ ਚ ਦਖਲ ਅੰਦਾਜ਼ੀ ਚੰਗੀ ਨਹੀ

  • @Manisarao5911
    @Manisarao5911 5 месяцев назад

    ਮੱਕੜ ਸਾਬ ਜੀਦਾ ਬਾਦ ਬਾਈ

  • @hmt-xh7go
    @hmt-xh7go 5 месяцев назад

    ਰਿਪੋਰਟ ਕਰੋ ਇਹਨੂੰ ਜਿਨ੍ਹਾਂ ਕੋਲ ਦਿਮਾਗ ਹੈਗਾ ਐ ਹਜੇ , ਲੋਕਾਂ ਨੂੰ ਉਲਝਾ ਕੇ ਉਲਟਾ ਮਸ਼ਹੂਰੀ ਕਰ ਰਿਹਾ ਹੈ .....

  • @kirangogna8000
    @kirangogna8000 5 месяцев назад

    Gud job paji

  • @jugrajsinghsidhu1551
    @jugrajsinghsidhu1551 5 месяцев назад

    Australia ਨੂੰ ਇਵੇਂ ਏਜੰਟਾਂ ਨੇ ਬਦਨਾਮ ਕੀਤਾ ਹੋਇਆ ਹੈ ਉਸ ਦੀ ਫਾਈਲ ਵਿੱਚ ਝੂਠ ਨਹੀਂ ਚੱਲਦਾ ਹੈ ਅਸਲ ਦੇਸ਼ ਹੀ Australia ਹੈ ਜਿੱਥੇ ਨਾ ਕੋਈ ਗ਼ਰੀਬ ਹੈ ਨਾ ਕੋਈ ਅਮੀਰ ਹੈ ਹਰੇਕ ਦੇਸ਼ ਨਾਲੋਂ ਉਲਟਾ ਪੁਲਟਾ ਕੰਮ ਹੈ ਇਸ ਦੇਸ਼ ਵਿੱਚ ਅਤੇ ਇਸ ਦੇਸ਼ ਵਾਰੇ ਇਹ ਵੀ ਕਿਹਾ ਜਾਂਦਾ ਹੈ ਇਸ ਦੇਸ਼ ਨੂੰ ਵਸਾਉਣ ਵਾਲੇ ਲੋਕ ਵੈਲੀ ਬਦਮਾਸ਼ ਚੋਰ ਠੱਗ ਸੀ ਕਿਉਂਕਿ ਜਦੋ ਬਿ੍ਰਟਿਸ ਦਾ ਬਹੁਤ ਸਾਰੇ ਦੇਸ਼ਾਂ ਉਪਰ ਕਬਜ਼ਾ ਸੀ ਉਸ ਸਮੇ ਕਿਸੇ ਫੋਜੀ ਅਫਸਰ ਨੇ ਆਵਦੀ ਸਰਕਾਰ ਨੂੰ ਸੁਝਾਅ ਦਿੱਤਾ ਜਿਸ ਬੰਦੇ ਤੇ ਜ਼ਿਆਦਾ ਚਾਰਜਰਸ ਹੋਣ ਉਹਨਾਂ ਨੂੰ ਇਸ ਮਹਾਂਦੀਪ ਉਪਰ ਛੱਡ ਦੇਣਾ ਚਾਹੀਦਾ ਹੈ ਉਸ ਸਮੇ ਇਹਨਾਂ ਲੋਕਾਂ ਨੂੰ ਸਜ਼ਾ ਦੇਣ ਲਈ ਇਸ ਦੇਸ਼ ਦੀ ਉਪਰ ਛੱਡਿਆ ਜਾਣ ਲੱਗਾ ਫੇਰ ਜਦੋ ਉਥੇ ਲੋਕ ਇੱਕਠੇ ਹੋਣੇ ਸ਼ੁਰੂ ਹੋ ਗਏ ਤਾ ਉਹਨਾਂ ਦਾ ਸਥਾਨਕ ਧਰਤੀ ਦੇ ਲੋਕਾਂ ਨਾਲ ਸਮਝੌਤਾ ਹੋ ਗਿਆ ਬਾਅਦ ਵਿੱਚ ਉਹਨਾਂ ਲੋਕਾਂ ਨੇ ਇਸ ਦੇਸ਼ ਦਾ ਸੰਵਿਧਾਨ ਬਣਾਇਆ ਹੁਣ ਤੁਸੀਂ ਆਪ ਸੋਚੋ ਜਿਸ ਸੰਵਿਧਾਨ ਨੂੰ ਬਣਾਇਆ ਹੀ ਉਹਨਾਂ ਲੋਕਾਂ ਨੇ ਹੋਵੇ ਜੋ ਆਪ ਚੋਰ ਠੱਗ ਵੈਲੀ ਬਦਮਾਸ਼ ਹੋਣ ਫੇਰ ਇਹ ਠੱਗ ਏਜੰਟ ਦੀ ਕੀ ਤਾਕਤ ਉਸ ਧਰਤੀ ਤੇ ਕਿਸੇ ਕਾਲਜ ਨਾਲ ਮਿਲ ਕੇ ਠੱਗੀ ਮਾਰ ਲੈਣ ਅੰਤ ਵਿੱਚ ਮੈਂ ਤਾ ਇਹ ਕਹਾਂਗਾ ਜਿਸ ਨੇ ਜ਼ਿੰਦਗੀ ਦਾ ਅਸਲ ਨਜ਼ਾਰਾ ਲੈਣਾ ਹੈ ਉਹਨਾ ਨੂੰ Australia ਹੀ ਜਾਣਾ ਚਾਹੀਦਾ ਹੈ

  • @jashantejsin3206
    @jashantejsin3206 5 месяцев назад

    ੲੇਜੈਟ ਦੀ ਗੱਲ ਦਮ ਹੈ

  • @rajuarora3163
    @rajuarora3163 5 месяцев назад

    ਮਸਹੂਰੀ ਵੱਧ ਆ ਇੰਟਰਵਿਊ ਵਿੱਚ ਏਜੇਂਟ ਦੀ

  • @pbkk1710
    @pbkk1710 5 месяцев назад

    ਆਪਣੇ ਪੰਜਾਬੀਆਂ ਨੇ ਬਹੁਤ ਵੱਡਾ mission ਬਣਾ ਦਿੱਤਾ visa ਲੈਣਾ਼ ਸਾਰੀ ਦੁਨੀਆ ਲਈ ਇੱਕੋ ਜਿਹੇ rule ਨੇ ਪਰ ਆਪਾਂ ਲੋਕਾਂ ਨੇ ਇਸਨੂੰ ਇੱਕ ਵੱਡਾ project ਬਣਾ ਦਿੱਤਾ. ਸਾਰਾ ਕੁੱਝ online country di website te mentioned ਹੈ ਪਰ ਆਪਾਂ ਫਿਰ ਵੀ ਨਹੀਂ ਸਿੱਖਦੇ

  • @BalwinderSingh-tk6hc
    @BalwinderSingh-tk6hc 5 месяцев назад +1

    Makar Sahib Ji Very good Job Chardhika Khalistan Jaruri he JI Khalistan ZINDABAD

  • @JavedKhan-vl7uw
    @JavedKhan-vl7uw 5 месяцев назад +5

    Makkar saahb video da title bda ghaint likhya clicks lyi😂 ki khiye thonu. Interview come advertisement.

    • @LallySandhu-xh6uv
      @LallySandhu-xh6uv 5 месяцев назад

      EXACTLY, ACTUALLY VIEWS VI TE AGENT KOLO ADVERTISING DE PAISE VI .

  • @bikkargill6596
    @bikkargill6596 5 месяцев назад

    Agent bai ji bilcul such bol raha han God may them live long

  • @JaggiNews55
    @JaggiNews55 5 месяцев назад +3

    ਕੋਈ ਤੂੰ ਤੂੰ ਮੈਂ ਮੈਂ ਤਾਂ ਹੋਈ ਨਹੀਂ

    • @Vikramsinghkamboj494
      @Vikramsinghkamboj494 5 месяцев назад

      😂😂😂😂😂...mein v taah hi aya c...
      Thanks for mentioning....hun chalya mein

  • @jassijassverma6022
    @jassijassverma6022 5 месяцев назад

    Makkad Saab bht khatarnak ldai hoi aa thodi yr .... Kini bey rehmi nal kuttya thonu agent ne ..... Plz yr apna elaj koi vdai doc to kar wayo... Bki TUC apne nal bouncer rkho Ada na interview krya kro ..... Ada ta kal nu koi v aa k thonu kutt skda .... Bki meriya best wishes thode nl ne

  • @narinderpalsingh3800
    @narinderpalsingh3800 5 месяцев назад +1

    ਮਕਰ ਜੀ. ਇਹ ਬੱਚਿਆਂ ਦਾ ਗੈਪ ਸਕਿੱਲ ਡਿਵੈਲਪਮੈਂਟ ਸੈਂਟਰਾ ਤੋ ਪੈਸੇ ਲੈ ਕੇ ਸਰਟੀਫਿਕੇਟ ਆਸਾਨੀ ਨਾਲ ਬਣਾ ਲੈਂਦੇ ਨੇ ਜੀ

  • @rajuarora3163
    @rajuarora3163 5 месяцев назад

    ਭਰਾਵਾਂ ਅੰਦਰੋ ਇੰਟਰਵਿਊ ਵਿੱਚ ਕੱਖ ਨੀਂ ਸਿਰਫ view ਵਾਸਤੇ thambnail ਆ

  • @prateeksingh9807
    @prateeksingh9807 4 месяца назад

    ਮੱਕੜ ਸਾਹਿਬ ਪੂਰੀ ਇੰਟਰਵਿਊ ਵੇਖਣ ਤੋਂ ਬਾਅਦ viewers ਤੁਹਾਡੇ ਨਾਲ ਹੱਥੋਪਾਈ ਹੋਣ ਨੂੰ ਫਿਰਦੇ ਨੇ। ਗੁਮਰਾਹ ਕੁਨ ਹੈਡਿੰਗ ਨਾ ਦਿਆ ਕਰੋ।😢

  • @mrndmrsmittal785
    @mrndmrsmittal785 5 месяцев назад +2

    Sir m from Malta

  • @dansinghmannmann3456
    @dansinghmannmann3456 5 месяцев назад

    ਮਕੜ ਸਾਹਿਬ ਤੁਸੀ ਵੀ ਲਿਖਣ ਹੋਰ ਵੀਡਿਉ ਹੋਰ ਕਰਨ ਲੱਗ ਪਏ

  • @gurbaxkaur2452
    @gurbaxkaur2452 5 месяцев назад

    ਮਕੜ ਸਾਹਿਬ ਜੀ ਬਚਿਆਂ ਦੇ ਸਿਰ ਤੇ ਭੂਤ ਸਵਾਰ ਆਇਡੀਆ ਵਿਚ ਕੰਮ ਨਹੀ ਕਰ ਕੇ ਰਾਜੀ ਕਨੇਡਾ ਜਾ ਕੇ ਭਾਂਵੇ ਟੌਲਟਾ ਸਾਫ ਕਰਨ

  • @chanchalsingh9938
    @chanchalsingh9938 5 месяцев назад

    ਮੱਕੜ ਵੀ ਵੀਉ ਲੈਣ ਦਾ ਚੱਕਰ ਚ

  • @pj3359
    @pj3359 5 месяцев назад

    Wrong Title "ਚਲਦੀ ਇੰਟਰਵਿਊ ਵਿੱਚ ਗੱਲ ਹੱਥੋ ਪਾਈ ਤੱਕ ਆਈ |" - Interview normal aa.. Title Jhoottha ae

  • @jatindersinghmatharu2070
    @jatindersinghmatharu2070 5 месяцев назад +1

    Sahi gal koi kum ha nahi bahar bachy dhakay khandy

  • @sammann305
    @sammann305 5 месяцев назад

    Makkar sahib make sure you don't write a wrong caption it does not suit your personality .

  • @dansinghmannmann3456
    @dansinghmannmann3456 5 месяцев назад

    ਜੋਤਿਓ ਜੁੱਤੀ ਤਾਂ ਹੋਏ ਨਹੀਂ ਲਿਹਾਜ ਨਾਲ ਗਲ ਬਾਤ ਕਰੀ ਜਾਣੇ ਹੋ ਮੁਕੋ ਮੁਕੀ ਤਾਂ ਹੋਏ ਨਹੀਂ ਜਿਵੇਂ ਲਿਖਿਆ ਸੀ ਹੁਥੋ ਪਾਈ ਹੋਈ

  • @lovedeepsingh6779
    @lovedeepsingh6779 5 месяцев назад

    🙏🙏#lovegurleen

  • @HARDEEPKAUR-vd2ed
    @HARDEEPKAUR-vd2ed 5 месяцев назад +1

    Good job mkkr sahib

  • @goldyparmar2467
    @goldyparmar2467 5 месяцев назад +1

    Canada kam nahi milda aaj kal …..loka kol roti khaan deh paise vi afford nahi ho rahe aaj kal ….baki jinhe gapa marniya mari jao kise nu koi farak taah pena nahi aa

  • @romycanada
    @romycanada 5 месяцев назад +1

    College your choice or our choice ??

  • @dilwardilwar4304
    @dilwardilwar4304 5 месяцев назад

    Makkad sahib v head line te commedy kr gye😅😅

  • @LovepreetSingh-wy8qi
    @LovepreetSingh-wy8qi 5 месяцев назад +1

    makhr had lan lan lan nu lai fadu🎉🎉

  • @harmandeepsinghbedi6172
    @harmandeepsinghbedi6172 5 месяцев назад

    Makkar sahib aj comment jroor check kro te next video te dhian rakhyo.

  • @garrydhillon3008
    @garrydhillon3008 5 месяцев назад

    ਮੱਕੜ ਜੀ ਕਹਿੰਦੇ ਏਜੰਟ ਨੇ ਚੰਗੀ ਸੇਵਾ ਕੀਤੀ ਆ ਆਪ ਦੀ ਸੱਚ ਆ ਕੇ ਝੂਠ ਵੈਸੇ ਕੈਪਸਨ ਵਿਚ ਤੁਸੀ ਵੀ ਦਸਿਆ ਆ ਸੋ ਲਗਦਾ ਕੁੱਟ ਵਾਹਵਾ ਪਈ ਆ

  • @inderjitsaini6112
    @inderjitsaini6112 5 месяцев назад

    Makkar Saab ajj kal time pass kar rahy ne .

  • @pbroadways
    @pbroadways 5 месяцев назад

    Head line kio gumraah krde aaa plz think

  • @mandykhattra1290
    @mandykhattra1290 5 месяцев назад +1

    Makkar kakkar 😄😄🤓🤓😁😁🤓🤓😄😄view nal hun koti poni ah Bhapa nera sayapa

  • @niteshnew4564
    @niteshnew4564 5 месяцев назад +2

    Headline change karo

  • @varinderpalsingh6938
    @varinderpalsingh6938 5 месяцев назад

    New Style Advertising...
    Patalkar sahib....

  • @kakaparminder4477
    @kakaparminder4477 5 месяцев назад

    punjab de lok ne samaj sakde

  • @parshotamangural460
    @parshotamangural460 5 месяцев назад +3

    Likhya kuj hor aa chal kuj hor reha 😅

  • @simranwalia2926
    @simranwalia2926 5 месяцев назад

    ਕਿਹੜੀ ਹਥੋ ਪਾਈ ਹੋਗੀ
    ਐਵੇਂ ਝੂਠੀ ਲਾਇਨ੍ ਲਿਖੀ ਵਿਊ ਵਾਸਤੇ
    ਸਿਆਣੇ ਬੰਦੇ ਤੁਸੀਂ ਤੇ ਆਹਾ ਕਮ ਚੰਗਾ ਨਿ ਤੁਹਾਡੇ ਲਈ

  • @TheRiseofDesis
    @TheRiseofDesis 5 месяцев назад

    Agar punjabi bache well informed hon ta punjab ch ek agent di dukaan na hove. Baaki states de bache ghar baithe aap visa apply kar lende.

  • @VSDhillon-ic1uz
    @VSDhillon-ic1uz 5 месяцев назад

    ਇਹ ਤਾਂ ਫੇਰ ਭਾਂਪੇਆ ਵਾਲੀ ਤੂ ਤੂ ਮੈਂ ਮੈਂ ਹੋਈ !!

  • @jsp.tv.1
    @jsp.tv.1 5 месяцев назад

    Paaji Uk na Avo Here is no work no Room And House fir living

  • @inderjitsingh8462
    @inderjitsingh8462 5 месяцев назад

    Which country visa

  • @RajinderSingh-
    @RajinderSingh- 5 месяцев назад

    Makkar sb thoda interview as per record a ji

  • @jugrajsinghsidhu1551
    @jugrajsinghsidhu1551 5 месяцев назад

    ਏਜੰਟ ਨਾਲੋ ਵੱਡਾ ਠੱਗ ਤਾ ਤੁਸੀਂ ਹੋ ਮੱਕੜ ਸਾਹਿਬ ਥਮ ਲਾਇਨ ਕੀ ਲਿਖੀ ਹੋਈ ਹੈ ਏਜੰਟ ਨਾਲ ਹੋਈ ਤੂੰ ਤੂੰ ਮੈ ਗੱਲ ਪਹੁੰਚੀ ਹੱਥੋ ਪਾਈ ਤੱਕ ਹੇਠਾ ਇਹਨਾਂ ਏਜੰਟਾਂ ਦੀਆ ਹੀ ਮਸ਼ਹੂਰੀਆਂ ਚੱਲਦੀ ਹੈ

  • @jagtarkasumbri8861
    @jagtarkasumbri8861 5 месяцев назад

    Loka nal dhukha hu rhia anjat mala mal hu riha

  • @goldyparmar2467
    @goldyparmar2467 5 месяцев назад +1

    auh 22 ji kithe marji chal jao aaj deh time canada kite vi sala kaam nahi mil rihiya and naah PR milni aa 30 lakh aa bandha sadh liya murakh canada government ne

  • @harbhajansingh9468
    @harbhajansingh9468 5 месяцев назад

    Maker sahib eh log loga nu lutda na Sade gudi online paper bhar ka new Zealand ge sirf 3 lakh rupie ch eh log 25 lakh rupiah lenda na eh sab chor Banda na

  • @hardeepsarao8464
    @hardeepsarao8464 5 месяцев назад

    ਮੱਕੜ ਸਹਿਬ ਨੇ ਇੱਕ ਕਿੱਲੇ ਚ ਕੋਠੀ ਪਾਉਣੀ ਆ ਹੈਡ ਲਾਈਨ ਤਾਂ ....😊

  • @mandeepklair8806
    @mandeepklair8806 5 месяцев назад

    ਇਹ ਬੰਦੇ ਕੋਲ ਕੋਈ ਲੀਗਲ ਲਾਈਸੈਂਸ ਜੇ ਹੈ ਪਹਿਲਾਂ ਉਹ ਤਾਂ ਦਿਖਾਓ

  • @ashwaniarndt7099
    @ashwaniarndt7099 5 месяцев назад

    Makkar sahib99 percent legal fraud h. Bakki Student Bahr basta skilled worker chaaiy . Indian Student kon kol theoryh skilled Zero.Germany

  • @sbhullar5779
    @sbhullar5779 5 месяцев назад

    ਆ ਤਾਂ ਵੇਖਣ ਨੂੰ ਹੀ ਠੱਗ ਲਗਦਾ

  • @amarbajwa6534
    @amarbajwa6534 5 месяцев назад

    A prime example of fake news. An Effective Journalism course is recommended. Stay safe.

  • @sarbdeepsingh1492
    @sarbdeepsingh1492 5 месяцев назад

    Title for view

  • @_.dhallvlogs
    @_.dhallvlogs 5 месяцев назад

    Thalle add laaa rakhi aaaa upar criticism waaw kya diplomatic aaaaaa

  • @sukhdevshing409
    @sukhdevshing409 5 месяцев назад

    Makd. Sab. Hathopai. Te. Hoi. Nahi. Thodi

  • @laddisinghsingh762
    @laddisinghsingh762 5 месяцев назад

    ਸਭ pese di game

  • @asharani6758
    @asharani6758 5 месяцев назад

    Eda de title la k loka nu gumrah na kro sidi gll kro. Bs view lai add dinde. Shrm kro

  • @gursharansingh7209
    @gursharansingh7209 5 месяцев назад

    Bai hatho payi di udeek krda rea pura interview vekh leya hoyi ni kite 😂😂

  • @deepabinderchohan4653
    @deepabinderchohan4653 5 месяцев назад +1

    Makkar saab kinne pesse (Rupees ) lai ehde kolo add karn de .baki headline idda di lai ta loki tuhanu unscribe kar denge .

  • @happySingh-mw2mn
    @happySingh-mw2mn 5 месяцев назад

    Kabutar bajji 😂😂😂

  • @gursimranjitsingh8627
    @gursimranjitsingh8627 5 месяцев назад

    Package wle jind v agent ne saare fraud ne

  • @pbkk1710
    @pbkk1710 5 месяцев назад

    1-1.5 lac INR ch conversion krke na bolo bhaji. Expanses v dasso.

  • @mannsinghnagra8349
    @mannsinghnagra8349 5 месяцев назад

    Bro ena maker ji koi feda nhi ena nal gal karn nal

  • @user-zb4gw9vi8q
    @user-zb4gw9vi8q 5 месяцев назад

    Both chor don't trust very careful plz...

  • @Pardeep-sidhu
    @Pardeep-sidhu 5 месяцев назад

    Colz v uthe hao jithy jungle hi hao lok ni

  • @sagarkataria3906
    @sagarkataria3906 5 месяцев назад

    Intrwieo ght te prmotion zyada..

  • @RajinderSingh-
    @RajinderSingh- 5 месяцев назад

    Vistor visa de sakdeo ji tan dsoasi jmu to a

  • @JasbirSingh-wx1xk
    @JasbirSingh-wx1xk 5 месяцев назад

    Jalandhar adress bhaji