Jalandhar ਦੇ 85 ਪਿੰਡ ਖਾਲੀ ਕਰਨ ਦੇ ਹੁਕਮ | ABP SANJHA |

Поделиться
HTML-код
  • Опубликовано: 17 авг 2019
  • Subscribe Our Channel: / abpsanjha
    Watch ABP Sanjha Live TV : abpsanjha.abplive.in/live-tv
    ABP Sanjha Website : abpsanjha.abplive.in/
    Social Media Handles:
    RUclips : / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Комментарии • 314

  • @kulwantsingh5787
    @kulwantsingh5787 4 года назад +15

    ਕੁਲਵੰਤ ਸਿੰਘ ਭੁੱਲਰ ਮੇਰੀ ਜਾਣਕਾਰੀ ਮੁਤਾਬਕ ਪੀੜਤ ਪਰਿਵਾਰਾਂ ਨੂੰ ਦੁਖੀ ਹੋ ਰੱਬ ਸਭ ਤੋਂ ਮੇਹਰ ਭਰਿਆ ਹੱਥ ਬਣਾਈ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲਾ ਹੈ ਧੰਨਵਾਦ ਆਪ ਜੀ ਦਾ

  • @BaljitKaur-gg6os
    @BaljitKaur-gg6os 2 года назад +39

    ਕੁਦਰੱਤ ਦਾ ਕਹਿਰ ਹਰ ਪਾਸੇ ਆ ਰੱਬਾ ਮੇਹਰ ਕਰ ਸਾਨੂੰ ਪਾਪੀਆ ਨੂੰ ਬਖਸ਼ ਦੇ 🙏🙏🙏🙏🙏

    • @GurpreetSingh-tx9rw
      @GurpreetSingh-tx9rw 2 года назад +1

      Ajj di khabr aa eh g

    • @hcheeema1998
      @hcheeema1998 Год назад

      Ssa ji 100/right ji raab mehr kare🙏🙏🙏

    • @POWER_OF_SYSTUM
      @POWER_OF_SYSTUM Год назад +1

      Eh news Aj di h ya old news h plzz tell Me Answer 🙏🏻

    • @Sald-xl2lv
      @Sald-xl2lv Год назад

      😢😢😢😢😢😢 5:36

    • @Sald-xl2lv
      @Sald-xl2lv Год назад +1

      ​@@POWER_OF_SYSTUM❤❤❤❤

  • @beingpunjabi7175
    @beingpunjabi7175 2 года назад +9

    ਵਾਹਿਗੁਰੂ ਜੀ ਮੇਹਰ ਕਰਨ

  • @sukveersingh3159
    @sukveersingh3159 2 года назад +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @reshamjassal2651
    @reshamjassal2651 Год назад +16

    ਵਾਹਿਗੁਰੂ ਮੇਹਰ ਕਰੇ ਕੋਈ ਜਾਨ ਮਾਲ ਦਾ ਨੁਕਸਾਨ ਨਾਂ ਹੋਵੇ ਜੀ,,ਆਪਾਂ ਆਓ ਸਾਰੇ ਹੀ ਅਰਦਾਸ ਬੇਨਤੀ ਕਰੀਏ ਸੋਹਣੇ ਰੱਬ ਚਰਨਾਂ ਵਿਚ। ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਜੀ 🌹🙏

  • @HarjinderSingh-ie4tu
    @HarjinderSingh-ie4tu 2 года назад +15

    ਕੁਦਰਤ ਦੀ ਕਰੋਪੀ ੳਦੋ ਆਉਂਦੀ ਹੈ ਜਦੋਂ ਲੋਕ ਪਰਮਾਤਮਾ ਦਾ ਸ਼ੁਕਰ ਕਰਨਾ ਭੁੱਲ ਜਾਂਦੇ ਹਨ

    • @najarsingh3234
      @najarsingh3234 Год назад +1

      Bilkulsach very good. ਲੋਕ. ਪ੍ਰਮਾਤਮਾ. ਨੂੰ ਭੁੱਲ. ਜਾਂਦੇ ਨੇ

  • @reshamlal4043
    @reshamlal4043 2 года назад +26

    ਵਾਹਿਗੁਰੂ ਮੇਹਰ ਕਰੇ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ।

  • @gaganjitsingh8736
    @gaganjitsingh8736 4 года назад +86

    ਕੁਦਰਤ ਕਦੇ ਵੀ ਅਾਪਣੇ ਨਾਲ ਖਿਲਵਾੜ ਪਸੰਦ ਨੀ ਕਰਦੀ ।ਸਮਝਣ ਦੀ ਲੋੜ ਅਾ ।

  • @bettasingh8196
    @bettasingh8196 4 года назад +15

    ਹੋਰ ਨਦੀਆ ਨਹੀ ਨੇ ਡੈਮ ਤੇ ਉਹਨਾ ਛ ਨਹੀ ਛੱਡਿਆ ਜਾਂਦਾ ਪਾਣੀ ਪੰਜਾਬ ਹੀ ਬਰਾਮਦ ਕੀਤਾ ਜਾਦਾ ਹੈ ਪਹਿਲਾ ਹੀ ਸਰਕਾਰਾ ਨੇ ਨਸ਼ੇ ਨਾਲ ਬਰਬਾਦ ਕਰ ਦਿੱਤਾ ਹੈ

  • @sidaksandhu9239
    @sidaksandhu9239 2 года назад +2

    Waheguru ji mehar karn Veera bhena te bacheya nu tandrusdiya bakshan 🙏✍️

  • @fgxfbbxh6012
    @fgxfbbxh6012 4 года назад +28

    Rab sareyan nu safe rakhe😥😥😥

  • @tannuaviraj521
    @tannuaviraj521 2 года назад +6

    Satnam Shri Waheguru ji Waheguru ji Waheguru ji Waheguru ji 🙏🏻😢Waheguru ji Waheguru ji 🙏🏻

  • @ghaintsandhu5217
    @ghaintsandhu5217 2 года назад +4

    waheguru ji mehr krna sare te 🙏🙏🙏🙏🙏

  • @atrithin3153
    @atrithin3153 Год назад +3

    Waheguru ji 🙏🙏

  • @jaswinderpalkaur6707
    @jaswinderpalkaur6707 2 года назад +14

    ਵਾਹਿਗੁਰੂ ਜੀ ਪਰਿਵਾਰਾਂ ਤੇ ਮਿਹਰ ਭਰਿਆ ਹਥ ਰਖਣਾ ਬਚਾ ਦੇਵੋ ਪਰਿਵਾਰਾਂ ਨੂੰ ਬਖਸ਼ ਦੇਵੋ ਸਭ ਨੂੰ ਜੀ ।।

  • @swaranverygoodsingh8501
    @swaranverygoodsingh8501 2 года назад +11

    Waheguru ਕਿਰਪਾ ਕਰੇ

  • @sukhmaansaab1963
    @sukhmaansaab1963 4 года назад +38

    ਰੋਪੜ ਵਿਚ ਤਾਂ ਤੁਸੀ ਕੋਈ ਕੈਂਪ ਬਣਾਇਆ ਨਹੀਂ ਕਿ ਲੋਕ ਬਿਚਾਰੇ ਓਥੇ ਰਹਿਣ ਸਬ ਤੋਂ ਜਾਦਾ ਪਾਣੀ ਆਇਆ ਰੋਪੜ ਦੇ ਪਿੰਡਾ ਵਿੱਚ

  • @jagwindersinghsingh5393
    @jagwindersinghsingh5393 2 года назад +7

    Waheguru ji mehar karan

  • @gurmukhsingh5385
    @gurmukhsingh5385 2 года назад +2

    Waheguru Ji waheguru ji waheguru Ji waheguru ji waheguru Ji Maharaj

  • @BaljitKaur-gg6os
    @BaljitKaur-gg6os 2 года назад +17

    ਇਲਜਾਮ ਲਾਉਣ ਦੀ ਵਿਜਾਏ ਰੱਬ ਅੱਗੇ ਅਰਦਾਸ ਕਰੋ ਕਿ ਸਭ ਠੀਕ ਹੋ ਜਾਵੇ 🙏🙏🙏🙏🙏

  • @Gurlalsingh-id4we
    @Gurlalsingh-id4we 2 года назад +4

    Waheguru Waheguru ji

  • @user-xh5nu2hw1o
    @user-xh5nu2hw1o Год назад +3

    ਵਾਹਿਗੁਰੂ ਮੇਹਰ ਕਰੋਂ ਜੀ

  • @ppgill1744
    @ppgill1744 2 года назад +4

    waheguru mehar kri

  • @amriksingh2149
    @amriksingh2149 2 года назад +2

    Waheguru ji maher Karo sab te 🙏🙏🙏🙏🙏🙏🙏

  • @kuljitsingh6749
    @kuljitsingh6749 2 года назад +3

    Guru Maharaj mehar rakhan ji 🙏sab nu chardi kala ch rakhan 🙏

  • @sukhwindersukhwinder3632
    @sukhwindersukhwinder3632 2 года назад +1

    ਵਾਹਿਗੁਰੂ ਮੇਹਰ ਕਰੇ ਪਰਮਾਤਮਾ ਭਲਾਂ ਕਰੇ

  • @tannuaviraj521
    @tannuaviraj521 2 года назад +4

    Waheguru ji Waheguru ji Waheguru ji 🙏🏻😢

  • @bettasingh8196
    @bettasingh8196 4 года назад +12

    ਜੇਕਰ ਅਫੀਮ ਭੂਕੀ ਤੇਵੈਣ ਨਾ ਹਟਿਆ ਤਾ ਪੰਜਾਬ ਬਰਬਾਦ ਹੋਜਾਵੇਗਾ ਕੱਲ੍ਹ ਸ਼ਾਡੇ ਪਿੰਡ ਵੀਹ ਸ਼ਾਲ ਦਾ ਜਵਾਨ ਸ਼ਨਥਿਠਕ ਨਸ਼ੇ ਨਾਲ ਮਰਗਿਆ ਪੰਜਾਬਸਰਕਾਰ ਮੁਰਾਦਾਬਾਦ

    • @amandeepsingh7981
      @amandeepsingh7981 4 года назад +1

      Fuddu gallan krda tu.afeem bhuki da Ki dosh paani himachal to aaya.sarkar dam wich vi rok Sakdi.afeem bhukii rok lavegi paani nu.oh ek alag mudda.fuddu bande.......

    • @GaganDeep-qk8pg
      @GaganDeep-qk8pg 2 года назад +1

      Amli bndey nu bhukki, afeem dey hi supney aauney ney.
      Punjab Sarkar nu bhukki, afeem dey the key khol deney chahindey ney, ta k Amli bhra medical nshey na krn.

  • @akaur4533
    @akaur4533 4 года назад +16

    question to indian govt and punjab govt
    ਭਾਖੜੇ ਦਾ ਪਾਣਿ ਸਤਲੁਜ ਵਿਚਹ ਕਿਓ ਪਾਇਆ ਗਿਆ ?ਪਿਨਡ ਹੀ ਕਿਓ ਹੜਾ ਦੀ ਲਪੇਟ ਵਿਚ ਆਓਦੇ ਹਨ ਸ਼ਹਿਰ ਕਿਓ ਨਹੀ
    ਇਹ ਸਾਰੀ ਸਾਜਿਸ਼ ਹੈ ਪਨਜਾਬ ਨੂੰ ਗਰਕ ਕਰਨ ਦੀ ਕਿ ਲੋਕ ਕੁਸਕ ਨਾ ਸਕਣ
    ਖਾਲਸਾ ੲੇਦ ਨਾਲ ਸਮਪਰਕ ਕਰੋ ਸਰਕਾਰਾ ਨੇ ਕੁਸ਼ ਨਹੀਂ ਕਰਨਾ ਜਾਨਾ ਬਚਾ ਲੋ ਲੋਕਾ ਦੀਆਂ
    ਵਾਹਿਗੁਰੂ ਭਲਾ ਕਰੀ
    😭😭😭😭😭😍😍😍😍

  • @ParminderKaur-bz7un
    @ParminderKaur-bz7un Год назад +1

    Waheguru ji 🙏 Mehar karo baba ji sanu maaf karo waheguru ji 🙏 Punjab te apni kirpa karo 🙏

  • @user-xl6iq1bc2p
    @user-xl6iq1bc2p 5 дней назад

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏

  • @sumanpreet4822
    @sumanpreet4822 Год назад +1

    Waheguru ji mere shakot te nal de pind te mehar kro

  • @gurmitkaur6498
    @gurmitkaur6498 2 года назад +9

    Waheguru Waheguru jee kirpa rakhiyo jee sab ta Maharaj 🙏🏽🙇

  • @KashmirSingh-kp2bn
    @KashmirSingh-kp2bn Год назад +1

    Waheguru ji Meher Rekhhee 🙏🙏🙏

  • @SatpalSingh-mg5ie
    @SatpalSingh-mg5ie 2 года назад +2

    Waheguru ji 🙏 kar kirpa 😔 yo🙏🙏🙏🙏

  • @user-fl9fx2fz1r
    @user-fl9fx2fz1r Год назад +1

    Waheguru ji maher kro sab te

  • @paramjitkumar565
    @paramjitkumar565 2 года назад +2

    ਬਰਸਾਤਾਂ ਆਉਣ ਤੇ ਨਿਕੰਮਾ ਪ੍ਰਸ਼ਾਸਨ ਅਤੇ ਨਿਕੰਮੀਆ ਸਰਕਾਰਾ ਬੱਸ ਚੇਤਾਵਨੀ ਦੇ ਕੇ ਆਪਣਾ ਕੰਮ ਪੂਰਾ ਕਰ ਦਿੰਦਿਆ ਹਨ। ਪਰ ਬੰਨ੍ਹ ਲਾਉਣ ਅਤੇ ਦਰਿਆ ਦੀ ਸਫਾਈ ਦੀ ਜਿੰਮੇਵਾਰੀ ਕਿਸਨੇ ਪੂਰੀ ਕਰਨੀ ਹੁੰਦੀਆ।

  • @sunnyvirk332
    @sunnyvirk332 2 года назад +2

    Waheguru ji

  • @bettasingh8196
    @bettasingh8196 4 года назад +30

    ਪੰਜਾਬ ਸ਼ਰਕਾਰ ਮੁਰਦਾਬਾਦ

  • @brownboy1993
    @brownboy1993 4 года назад +12

    ਵਾਹਿਗੁਰੂ ਮਹਿਰ ਕਰੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ 🙏🙏🙏

  • @RavinderSingh-pq4ch
    @RavinderSingh-pq4ch 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @AmandeepKaur-nm4ct
    @AmandeepKaur-nm4ct 2 дня назад

    ਵਾਹਿਗੁਰੂ ਜੀ mehar kro 🙏🙏

  • @sangatsinghismailpur8556
    @sangatsinghismailpur8556 2 года назад +8

    ਵਾਹਿਗੁਰੂ ਜੀ ਮੇਹਰ ਕਰਨ ਇਸ ਆਫ਼ਤ ਤੋਂ ਬਚਾਉਣ

  • @sukhdevsingh8961
    @sukhdevsingh8961 2 года назад +3

    ਓਏ ਲੋਕੋ ਐਤਕੀਂ ਜਾਗੋ ਐਤਕੀਂ ਸਿਰਫ ਪੰਜਾਬ ਬਚਾਓ ਆਮ ਆਦਮੀ ਪਾਰਟੀ ਲੈਆਉ

    • @sukhpalrandhawa6081
      @sukhpalrandhawa6081 2 года назад

      ਆਪ ਪਾਰਟੀ ਵੀ ਮੁਫਤ ਬਿਜਲੀ ਵਾਇਦੇ ਕਰ ਰਿਹਾ ਇਸ ਲਈ ਸੋਚ ਕੇ

  • @HarwinderSingh-me1tr
    @HarwinderSingh-me1tr 2 года назад +2

    ਵੀਰ ਕਿੰਨੀ ਤਰੀਕ ਤੇ ਕਿਹੜੇ ਸਨਾਂ ਦੀ ਵੀਡੀਓ ਬਣਈ ਆ ਦੱਸੋ ਜੀ

  • @BaljitKaur-gg6os
    @BaljitKaur-gg6os 2 года назад +6

    ਸਰਕਾਰਾ ਨੂੰ ਮੰਦਾ ਬੋਲਨ ਨਾਲ ਉਹਨਾ ਨੂੰ ਕੋਈ ਫਰਕ ਨਹੀ ਪੈਣਾ 🙏

  • @JassSingh-dq4xu
    @JassSingh-dq4xu 2 года назад +1

    Waheguru ji plz kirpa kro

  • @ManjeetSingh-eu3ig
    @ManjeetSingh-eu3ig 2 года назад

    Waheguru ji Sab da pala karana ji mare WaheGuru ji 🙏

  • @rajkamal4570
    @rajkamal4570 4 года назад +1

    Abp News Television Te Kiyu Nahi Aaounda Pehla Aaounda Hunda Si Sade England Vich Aaj Tak Te Republic Bharat Television Chalde Jo Khbar Dikha Rhe Hai Te Buhat Buri Dukh Da Sama Lokan Te Government Nu Madad Karni Chahidi God Bless You ENGLAND ( UK )

  • @balbirsingh7305
    @balbirsingh7305 Год назад

    Dhan Guru Nanak ji kirpa karo ji.waheguru ji waheguru ji.🙏

  • @Parveenkumar-qp3pv
    @Parveenkumar-qp3pv Год назад +1

    Dhan guru nanak sahib ji mehar karo kirpa karo parveen kumar delhi ❤❤

  • @gogajohal1105
    @gogajohal1105 2 года назад +7

    Satnam Siri waheguru ji

  • @raviderbatth5726
    @raviderbatth5726 11 месяцев назад

    waheguru ji

  • @soulofgod1721
    @soulofgod1721 Год назад +1

    Waheguru g Maher karna Punjab te Punjab sarkar murdabad

  • @jalanderiamunda5809
    @jalanderiamunda5809 2 года назад +4

    Waheguru g tuhada he sahara

  • @rajraj-hw1ms
    @rajraj-hw1ms 2 года назад +2

    Waheguru ji meher kareo ji sarkara cohr Hai

  • @SukhwinderKaur-yd7qt
    @SukhwinderKaur-yd7qt 10 месяцев назад

    Waheguru ji mehar kro ji 🙏🙏

  • @gurdipanand4105
    @gurdipanand4105 2 года назад +2

    Guru ram das ji mehar krn ji theek rhn ji

  • @GurlalSingh-vs1zy
    @GurlalSingh-vs1zy Год назад

    ਵਾਹਿਗੁਰੂ ਜੀ

  • @ghumaanparamjeet9050
    @ghumaanparamjeet9050 2 года назад +3

    Rabba.mehar.karin

  • @gurdevsharma8390
    @gurdevsharma8390 2 года назад

    ਜੋ ਮਰਜੀ ਤੁਸੀਂ ਕਹੋ ਜੀ ਉਚੀਆਂ ਥਾਵਾਂ ਤੇ ਜਾਉ ਜੇ ਜਾਨਾ ਪਿਆ ਤਾ ਪ੍ਰਸ਼ਾਸਨ ਨੂੰ ਉਸ ਦਾ ਧਿਆਨ ਰੱਖਣਾ ਚਾਹੀਦਾ ਅਤੇ ਇਸ ਤੋਂ ਇਲਾਵਾ ਇਹਣਾ ਨੂੰ ਫਸਲਾਂ ਅਤੇ ਟਾਇਮ ਖ਼ਰਾਬ ਹੋਣ ਦੀ ਪਰਵਾਈ ਵੀ ਪ੍ਰਸ਼ਾਸਨ ਨੂੰ ਹੀ ਕਰਨਾ ਚਾਹੀਦਾ ਹੈ ਜੀ 🙏🙏🙏🙏🙏🙏🙏🙏🙏

  • @Parveenkumar-qp3pv
    @Parveenkumar-qp3pv Год назад +1

    ❤❤ om sai ram ji kirpa karo mehar karo baba sai nanak sahib ji ❤❤❤❤❤❤❤❤❤❤ 18 7 23 ❤❤❤❤❤

  • @gavygill5051
    @gavygill5051 2 года назад +1

    Waheguru g mehar karn

  • @charanjitsidhu5079
    @charanjitsidhu5079 3 года назад

    Oh no I'm from Banga Distt SBS Nagar Punjab no rain in Banga all tubebel working 24hrs due to no rain.......
    From where this flood is coming why not you can release water in camels as regular 12months

  • @JoginderSingh-no9qf
    @JoginderSingh-no9qf 2 года назад

    This is one year old video. Danger is over. Why to worry.

  • @Parkashsingh-iy1dd
    @Parkashsingh-iy1dd 11 месяцев назад

    ਵਾਹਿਗੁਰੂ ਜੀ ਮਹੇਰ ਹੋਵੇ

  • @malkitmashal7158
    @malkitmashal7158 2 года назад +1

    ਸਾਡੀ ਨਿਹਰ ਤਾ ਸੁੱਕੀ ਪਈ, ਪਤਾ ਨਹੀਂ ਕਿਨੇ ਸਾਲ ਹੋਗੇ ਪਾਣੀ ਆਏ ਨੂੰ

  • @GurmelSingh-qx8er
    @GurmelSingh-qx8er 2 года назад +3

    Why The Water Of Dams Should Not Be Open In Advance To Balance The Over flood Situations. Where Are Experts And Engineers With High Pay Scales And Properties etc. They Should Be Dismissed For Great Message To Others And In The Public Interests.Responsiblities Must Be Fixed By Quick Actions.

  • @nirmalghotrabelgiumyaarsho7868
    @nirmalghotrabelgiumyaarsho7868 4 года назад +18

    Sukhe amli di bus da istmal karo loka nu bican waste

  • @baldevsingh9330
    @baldevsingh9330 4 года назад +4

    Syl banaa ke Flood water Haryana bhejya jave naley Haryana di demand poori ho jaoo. Bhakhra Dam da Suplus water Haryana Dhelhi bhejya janna chaheeda hai.

    • @gopivirkmojukhera2313
      @gopivirkmojukhera2313 4 года назад

      baldev singh harynaa ta appa dubeya pyaa paji karnal sonipat bura haal hai net teh kad lo ota lag ju gaaa yumnaa neh bhout nuksaan krta ehh

    • @manukaurmaan6286
      @manukaurmaan6286 4 года назад

      Baldev singh ..ji ...
      Dujeya da bura sochugea ta apna phlaa bura hougaa ....

  • @shalu8678
    @shalu8678 10 месяцев назад

    Kahwaja ji mehr kro sab te 🙏🙏🙏🙏

  • @mohinderkaur7867
    @mohinderkaur7867 2 года назад +2

    Why u want to give old news

  • @harneksingh3207
    @harneksingh3207 3 года назад

    can
    wedonòthinhgtoavoidthisdamag.e which occurs almost every year

  • @GurpreetSingh-tx9rw
    @GurpreetSingh-tx9rw 2 года назад

    Y ajj di khabar aa

  • @jacksingh7084
    @jacksingh7084 Год назад +1

    😭😭🙏🙏

  • @YogeshKumar-xh3ot
    @YogeshKumar-xh3ot 2 года назад

    Waheguru g sabh da bhala kre kudrt vi dukhi aa sade loka to je kudrat nu bchawage eh km kdi vi nhi ho skda eh vi Sadi glti A drakhta nu vd ke kudrat nu prdushit kr rhe aa Baki sarkar nu sochna chahida aa sade Punjab ch nsha vi sunami wagu chal reha asi apne aap nu mAri jande kudrat ware kive socha ge bakhi rab sabh da bhala ke waheguru g

    • @YogeshKumar-xh3ot
      @YogeshKumar-xh3ot 2 года назад

      Sabh da bhala kri krtar sabh di khar Howe 🙏🙏🙏🙏 waheguru satnam shri waheguru g 🙏🙏🙏🙏

  • @SharanjeetSharanjeet-hj6sg
    @SharanjeetSharanjeet-hj6sg 11 месяцев назад

    😊😊😊😊😊

  • @creativearts7699
    @creativearts7699 2 года назад

    Wahegueu ji 🙏🙏

  • @SharanjeetSharanjeet-hj6sg
    @SharanjeetSharanjeet-hj6sg 11 месяцев назад

    😊😊😊😊

  • @surjitsingh7826
    @surjitsingh7826 2 года назад

    Good ji ji

  • @surjitsingh6818
    @surjitsingh6818 7 дней назад

    Wahaguru ji

  • @deepsandhu9915
    @deepsandhu9915 2 года назад

    Wmk ji 🙏

  • @harjindersingh4012
    @harjindersingh4012 Год назад

    Waheguroo. Ji.

  • @harpreetsinghhappy5939
    @harpreetsinghhappy5939 2 года назад +1

    🙏🙏🙏🙏🙏

  • @harpreetsinghhappy5939
    @harpreetsinghhappy5939 2 года назад +3

    Rabha mehar kri

  • @DavinderKaur-dx2il
    @DavinderKaur-dx2il 2 года назад +1

    😱🙏🏻🙏🏻

  • @MangatRam-f5q
    @MangatRam-f5q День назад

    Va❤😮🙏🙏🙏🙏

  • @updatetodayajlbyshripaul2301
    @updatetodayajlbyshripaul2301 4 года назад +1

    Pb Govt

  • @sukhpalrandhawa6081
    @sukhpalrandhawa6081 2 года назад

    ਕੱਲ੍ਹ ਤਕ ਭਾਖੜਾ ਬੋਰਡ ਡੈਮ ਮਨੇਜਮੈਂਟ ਪਾਣੀ ਦਾ ਪੱਧਰ ਪੂਰਾ ਨਹੀਂ ਹੋਣਾ ਹੁਣ ਪਾਣੀ ਛੱਡ ਦਿੱਤਾ

  • @bootasingh7045
    @bootasingh7045 2 года назад

    ਵੀਰੇ ਇਹ ਪਿਛਲੇ ਸਾਲ ਦੀ ਹੈ ਕਿ ਹੁਣ ਦੀ

  • @neelamgill721
    @neelamgill721 2 года назад

    Dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯 dhnywad jesus ji 💯

  • @tarifanmaansaabda6363
    @tarifanmaansaabda6363 4 года назад +9

    Hun ta pani 8 futt ghat gia a Sade philaur vich

  • @HardeepKaur-ki3sr
    @HardeepKaur-ki3sr 2 года назад

    Take care all

  • @SukhdevShingh-vj6kh
    @SukhdevShingh-vj6kh Год назад +1

    🙏🙏🤲🤲🤲

  • @SONUBHATTI01
    @SONUBHATTI01 4 года назад +6

    Wahegurug.g

  • @bhupindersinghsaini2186
    @bhupindersinghsaini2186 2 года назад +1

    This post is stated to be one year old, what is the need to post it again. Such posts create panic in public. So channel should desist from posting such reports repeatedly for gaining cheap popularity.

    • @maheshbhardwaj6116
      @maheshbhardwaj6116 2 года назад

      0

    • @bhupindersinghsaini2186
      @bhupindersinghsaini2186 2 года назад

      Dear Bhardwaj, watch the video again, it is 1year ago and moreover there is no such recent news in print media that some villages in Jalandhar are being vacated due to flood threat.

  • @sandythind1667
    @sandythind1667 2 года назад

    2 year purani video aa ... Eha 2018 ch flood aya c punjaab ch

  • @canadiantruckers4585
    @canadiantruckers4585 4 года назад

    Beas wich kio nahi chad rahe pani

  • @sukhmaansaab1963
    @sukhmaansaab1963 4 года назад +7

    ਸਾਡੇ ਰੋਪੜ ਵੱਲ ਤਾਂ ਕੋਈ ਆਰਮੀ ਦਾ ਜਵਾਨ ਨਹੀਂ ਆਇਆ ਨਾ Nd f Da koi bande ponche Ropar de pinda Da Bura HAL a

  • @mann11675
    @mann11675 4 года назад

    satnam shiri waheguro jee mehr kare