Это видео недоступно.
Сожалеем об этом.

ਸੁਣੋ ਕਿਉਂ ਨਹੀਂ ਦਿਖਾਉਣ ਦੇ ਰਹੇ ਘੱਗਰ ਦੀਆਂ LIVE ਤਸਵੀਰਾਂ

Поделиться
HTML-код
  • Опубликовано: 20 июл 2019
  • Ghaggar | Moonak | Indian Army | water | People | Public | sanjeev Goyal | sangrur

Комментарии • 889

  • @manjindersingh4156
    @manjindersingh4156 5 лет назад +52

    ਬਹੁਤ ਗਲਤ ਗੱਲ ਆ ਪਸ਼ਾਸ਼ਨ ਲਈ ਏ ਕੁਝ ਨਹੀਂ ਸੋਚ ਦੇ ਗਰੀਬ ਲੋਕਾਂ ਲਈ

  • @preetdhaliwal251
    @preetdhaliwal251 5 лет назад +21

    ਸੈਂਟਰ ਗੌਰਮਿੰਟ ਦੇ ਆਰਡਰ ਹਨ ਪੰਜਾਬ ਨੂੰ ਪੂਰੀ ਤਰਾਂ ਕੰਮਜੋਰ ਕਰਨਾਂ

  • @jagdevsingh7247
    @jagdevsingh7247 5 лет назад +5

    Sarse wale Babe de premi hi changge aa jede har jagah pahunch jande aa.
    Slamm aa premiyo tuhanu👍

  • @sherbazgill4422
    @sherbazgill4422 5 лет назад +39

    ਪੰਜਾਬੀਓ ਪੰਜਾਬ ਤਾਂ ਗਿਅਾ ਗਲਤੀ ਸਾਰੀ ਸਰਕਾਰਾਂ ਦੀ ਅੈ ਜਵਾ ੲੀ ਸੁੱਤੀ ਪੲੀ ਅੈ ਸਰਕਾਰ ਤਾਂ

    • @EnglishMasteryHub123
      @EnglishMasteryHub123 5 лет назад

      Sarkar bndi kive ae??

    • @sherbazgill4422
      @sherbazgill4422 5 лет назад +1

      Tahanu keda pta ni aa

    • @sherbazgill4422
      @sherbazgill4422 5 лет назад +1

      @@EnglishMasteryHub123 Sarkar bndi loka duwara j loka ne votan payia ta sarkar nu lok keda dikhde ni jdo votan lainia hundia odo ta peo v bna lainde a loka nu

  • @lovehoney2445
    @lovehoney2445 5 лет назад +175

    ਸਰਕਾਰਾਂ ਤਾਂ ਪਤਾ ਨਹੀਂ ਪਰ ਤੁਸੀਂ ਲੋਕਾਂ ਨੇ ਪੂਰਾ ਸਾਥ ਦਿੱਤਾ ਇਨ੍ਹਾਂ ਮਨੂਵਾਦੀ ਸਰਕਾਰਾਂ ਦਾ ਕਦੇ ਕਾਂਗਰਸ ਕਦੇ ਅਕਾਲੀਆਂ ਦਾ

    • @KuldeepSingh-rw1ef
      @KuldeepSingh-rw1ef 5 лет назад

      bagwant maan kehda se inklaab liauga.

    • @goldydhillo3027
      @goldydhillo3027 5 лет назад

      @@KuldeepSingh-rw1ef oo klla ki kre...nll saath v ta dyo

    • @ajitsingh736
      @ajitsingh736 5 лет назад

      @@goldydhillo3027 ਸਭ ਸਰਕਾਰਾਂ ਦੇਸ਼ ਨੂੰ ਲੁੱਟਣ ਦਾ ਕੰਮ ਹੀ ਕਰ ਰਹੀਆਂ ਹਨ! , ਹਰ ਲੀਡਰ ਹਰ ਸਰਕਾਰੀ ਆਗੂ ਕਰੋੜਪਤੀ ਤੋਂ ਘੱਟ ਹੈ ਈ ਨਹੀਂ! ਇਹਨਾਂ ਦੀ ਆਮਦਨੀ ਤੇ ਜਾਇਦਾਦ ਦੀ ਪੜਤਾਲ ਕੋਈ , ਕਿਊਂ ਨਹੀਂ ਕਰ ਰਿਹਾ? ਸਭ ਚੋਰ ਅਤੇ ਲੁਟੇਰੇ ਰਲੇ ਹੋਇ ਹਨ ! ਮਿਲਟਰੀ ਵਾਲੇ ਭੀ ਤਾਂ ਸਾਡੇ ਹੀ ਮੁਲਕ ਦੇ ਵਾਸਿੰਦੇ ਹਨ ! ਇਹਨਾਂ ਵਿੱਚ ਭੀ ਦੇਸ ਦਾ ਅਸਰ ਹੈਗਾ !

    • @KuldeepSingh-rw1ef
      @KuldeepSingh-rw1ef 5 лет назад

      @@goldydhillo3027
      ke saath ne dita.pichle 5 saal mp bana ta.aetke ve.

    • @manifzr
      @manifzr 5 лет назад

      @@goldydhillo3027 apa taa saath de ke ohnu jitta dita hor ki kriye hun te ohde muh wal e dekhna

  • @singhsardars6693
    @singhsardars6693 5 лет назад +166

    ਬਾਈ ਜੀ ਵੋਟਾ ਪਾਣ ਵੇਲੇ ਖਿਆਲ ਕਰੋ ਕਿੳ ਪਾਨੇ ਆ ਵੋਟਾ ਇਨਾ ਲੋਕਾ ਨੂੰ

    • @kuljitkaursohal7889
      @kuljitkaursohal7889 5 лет назад +13

      ਵੀਰੇ ਅਸੀ ਮਹਾਂ ਬਸ਼ਾਰਮ ਲੋਕ ਆ ਵੋਟਾ ਫੇਰ ਵੀ ਇਨਾਂ ਨੂੰ ਹੀ ਪਾਉਣੀਆ

    • @baltejsinghmaan8743
      @baltejsinghmaan8743 5 лет назад +8

      @@kuljitkaursohal7889 ਪੁਰਾਣੀਆਂ ਪਾਰਟੀਆਂ ਸਭ ਸਮਝ ਚੁੱਕੀਆਂ ਕਿ ਲੋਕਾਂ ਨੂੰ ਕੁੱਟ-ਕੁੱਟ ਕੇ ਲੁੱਟੋ ਅਤੇ ਵੋਟਾਂ ਵੇਲੇ ਧਰਮਿਕ ਪੁਆੜੇ ਪਾਕੇ ਅਤੇ ਬਾਕੀ ਬਚੇ ਲੋਕਾਂ ਨੂੰ ਨਸ਼ੇ ਤੇ ਪੈਸਾ ਵੰਡ ਕੇ ਵੋਟਾਂ ਹਾਸਲ ਹੋ ਹੀ ਜਾਣਗੀਆਂ।ਜੋ ਇਹ ਲੋਕ ਅੱਜ ਅੱਗੇ ਹੋ ਹੋ ਬੋਲਦੇ ਹਨ ਵੋਟਾਂ ਵੇਲੇ ਵੇਖੋਗੇ ਇਹੀ ਲੋਕ ਮੂਹਰੇ ਹੋ ਕੇ ਦੋਵੇਂ ਪਾਰਟੀਆਂ ਦੇ ਪੋਲਿੰਗ ਬੂਥ ਲਾਉਣ ਗੇ। ਇੱਕ ਵਾਰ ਤੀਜਾ ਬਦਲ ਲਿਆਵੋ ਇਹੀ ਸਭ ਲੀਡਰ ਪੈਰੀਂ ਹੱਥ ਲਾਉਣਗੇ।

    • @nsuijalandhar3818
      @nsuijalandhar3818 5 лет назад +3

      @@kuljitkaursohal7889 10000% sahi gal 5 mint da swad ...5 sal de shitter

    • @varindersingh9168
      @varindersingh9168 5 лет назад +1

      kinu paun vota ??

  • @GurjeetSingh-vh6er
    @GurjeetSingh-vh6er 5 лет назад +139

    ਬਹੁਤ ਬੁਰਾ ਅੱਖਾ ਚ ਹੰਝੂ ਅਾ ਜਾਦੇ ਨੇ

  • @surinderpal5547
    @surinderpal5547 5 лет назад +35

    ਵਾਸੀ ਓ ਪਹਿਲਾਂ ਤਾਂ ਵਾਹਿਗੁਰੂ ਨੂੰ ਯਾਦ ਕਰੋ ਜਿਸ ਨੇ ਬਚਾਉਣਾ ਹੈ ਫਿਰ ਅੱਖਾਂ ਬੰਦ ਕਰਕੇ ਆਪਣੇ ਬਚਿਆਂ ਦੇ ਸਿਰ ਤੇ ਹਥ ਰੱਖਕੇ ਉਹਨਾ ਕੰਜਰਾਂ ਨੂੰ ਕੋਸੋ ਜਿਹਨਾ ਜਿਹਨਾ ਨੂੰ ਤੁਸੀ ਵੋਟਾਂ ਪਾਈਆਂ ਅਗੇ ਤੋ ਸੰਭਲ ਕੇ

  • @malkeetkaur5087
    @malkeetkaur5087 5 лет назад +20

    ਹਰ ਵਾਰ ਇਦਾ ਹੀ ਹੁੰਦਾ 10ਸਾਰ ਪਹਿਲਾ ਵੀ ਕਈ ਪਿੰਡ ਡੁਬੇ ਸੀ ਇਸ ਵਾਰ ਵੀ । ਕੋਈ ਵੀ ਸਰਕਾਰੀ ਅਫਸਾਰ ਆ ਕੇ ਸਾਰ ਨੀ ਲੈ ਰਿਹਾ ।
    ਹੁਣ ਫੇਰ ਕਿਸਾਨ ਖੁਦਖੁਸੀ ਕਰਨਗੇ
    ਤਾਂ ਫਿਰ ਹੋਰ ਕੀ ਕਰੇ ।

    • @mikaakkuwalia2250
      @mikaakkuwalia2250 5 лет назад +1

      malkeet kaur ਸਹੀ ਗੱਲ ਤੁਹਾਡੀ ਕਿਸਾਨ ਤਾ ਅੱਗੇ ਹੀ ਕਰਜੇ ਦੀ ਮਾਰ ਥੱਲੇ

  • @gurpreetgrewal3756
    @gurpreetgrewal3756 5 лет назад +15

    ਲੋਕੋ ਜਾਗੋ ਸਰਕਾਰਾ ਨੇ ਪੰਜਾਬ ਨੂੰ ਬਰਬਾਦ ਕਰ ਦੇਣਾ ਕਾਗਰਸ ਅਕਾਲੀ ਇਹਨਾ ਦੇ ਹੱਥ ਬੱਸ ਕੁਜਵੀ ਨਹੀ ਇਹ ਉਹੀ ਕਰਦੇ ਨੇ ਜੋ ਸੈਟਰ ਤੋ ਹੁਕਮ ਹੁੰਦਾ।

  • @harryshah9896
    @harryshah9896 5 лет назад +29

    ਏਹਨਾ ਕੋਲੋ ਫਤਹਿਵੀਰ ਨਹੀ ਬਚਾ ਹੋਇਆ,,
    ਗੱਲ ਕਰਦੇ new technology ਦੀ।

  • @gurbanistudiobhaihardipsin5306
    @gurbanistudiobhaihardipsin5306 5 лет назад +58

    ਬਹੁਤ ਹੀ ਮਾੜਾ ਹੋਇਆ ਹੈ ਸਭ ਸਪਸ਼ਟ ਕਰ ਦਿੱਤਾ ਗਿਆ ਹੈ

  • @punjabistatus6595
    @punjabistatus6595 5 лет назад +6

    Horr payo captain nu votaa 👏👏👏👏
    Punjab de ajj de haal da punjab de lok khud jimevaar ne ...hor koi nahi 🙏

  • @animallovers2444
    @animallovers2444 5 лет назад

    ਦਾਨੀ ਸੱਹਣਾ ਨੂੰ ਹੱਥ ਬੰਨ ਕੇ ਬੇਨਤੀ ਹੈ ਕਿਸੇ ਹੋਰ ਥਾ ਦਾਨ ਕਰਨ ਦੀ ਬਜਾਏ..ਇਸ ਗਰੀਬ ਪਰਿਵਾਰ ਦੀ ਜਰੂਰ ਮੱਦਦ ਕਰਨ

  • @guljarsinghguljarsingh1157
    @guljarsinghguljarsingh1157 5 лет назад +106

    ਮੀਡਿਆ ਨੇ ਨਹੀ ਦਿਖਾਣਾ ਬਾਈ ਜੀ
    ਆਪ ਹਿਮਤ ਕਰੋ

  • @ManinderSingh-cx6rk
    @ManinderSingh-cx6rk 5 лет назад +15

    ਮੀਡਿਆ ਤੇ ਵੀਰ ਮੋਦੀ ਤੇ ਤੈਮੂਰ ਆਉਂਦਾ ਗਰੀਬ ਨੂੰ ਕਿਥੋਂ ਦਿਖਾਉਦੇ ਨੇ ਇਹ

  • @HarjinderSingh-hs5xw
    @HarjinderSingh-hs5xw 5 лет назад +14

    ਦੋ ਚਾਰ ਪ੍ਸਾਸਨਿਕ ਵਾਲਿਅਾਂ ਨੂੰ ਘੱਗਰ ਵਿੱਚ ਛੱਡ ਦਿਉ ।

  • @SagarSingh-wf5fb
    @SagarSingh-wf5fb 5 лет назад

    Waheguru je.mehar karo tussi,sab da sir ta hath da ka rakho je Waheguru je

  • @AjitSingh-rl6yt
    @AjitSingh-rl6yt 5 лет назад +11

    ਸੁਤੀ ਪਈ ਏ ਸਰਕਾਰੇ ਹੁਣ ਤਾਂ ਜਾਗ ਜਾ ਓਦੋਂ ਜਾਗਣਾ ਜਦੋਂ ਕੋਈ ਵੱਡਾ ਭਾਣਾ ਵਰਤ ਜਾਉ

  • @BaljinderSingh-vy7fe
    @BaljinderSingh-vy7fe 5 лет назад +15

    ਕੋਣ ਕੋਣ ਚਹਾਉਦਾ ਆ ਕੇ ਖਾਲੀਸਤਾਨ ਦੀ ਸਰਕਾਰ ਆਉਣੀ ਚਾਹੀਦੀ ਆ,,,,

  • @letstech5841
    @letstech5841 5 лет назад

    Eh sadi hi meharbani da fal aa....hor pao vota,apde jije nu Captain nu

  • @manpreetsandhu2651
    @manpreetsandhu2651 5 лет назад +58

    ਇਹ ਤਾ ਆਪਣੀ ਗਲਤੀ ਆ ਸਰਕਾਰਾਂ ਆਪ ਹੀ ਬਣਾਉਂਦੇ ਇਹਨਾ ਨੂੰ ਵੋਟ ਨਾ ਪਾਉ

    • @reminderkaur9871
      @reminderkaur9871 5 лет назад

      Bhagwant Mann kithe a Hun, bulao ohnu a ke apna Sangrur sambhale

    • @ricky0716
      @ricky0716 5 лет назад +1

      Hahaha kida agg lgdi a Congress ya akali Dal nu vota den waleya nu . Bhagwant maan sirf ek MP hi AAM ADMI Party walo. Baki ta Congress ya BJP hi a Sarkar vich .oh ki Kar rhe a

    • @goldydhillo3027
      @goldydhillo3027 5 лет назад

      @@reminderkaur9871 cm ta sare Punjab da h..oo kithe h..k Aroosa nll Manali gya hoya..

    • @ranjitkaur8861
      @ranjitkaur8861 5 лет назад

      jedi mrzi bnaa lwo...sbb hi glt hnn...ehh taa tkhtaa pltnaa penaa...CANGRESS BJP AKALI sbb kuttye hnn...fer aam lok jaan kithye???

  • @babbumaandafan6014
    @babbumaandafan6014 5 лет назад

    ਵਾਹਿਗੁਰੂ ਜੀ ਤੁਸੀ ਹੀ ਮੇਹਰ ਕਰੋ ਸਰਕਾਰਾਂ ਤਾ ਕੁਜ ਨੀ ਕਰ ਰਹੀ ਕੁਤੀ ਸਰਕਾਰ

  • @sehmbisteelsehmbi8457
    @sehmbisteelsehmbi8457 5 лет назад

    ਫਤੇਹਵੀਰ ਤਾਂ ਬਚਾਅ ਨਹੀਂ ਸਕੇ ਏਨਾਂ ਨੂੰ ਬੰਦੂਕ ਚਲਾਣੀਂ िਸਖਾਈ ਜਾਂਦੀ ਹੈ ਤੇ ਸਰਕਾਰ ਏਦਾਂ ਦੇ ਕੰਮ ਤੇ ਲਾ ਦੇਂਦੀ ਅਾ ਏਹ ਹੋਣ ਵਾਲੇ ਕੰਮ ਨੂੰ ਰੋਕਣ ਲਈ ਫੋਜ ਤੇ ਸਰਕਾਰ ਦੀ ਨਲੈਕੀ ਜੇ ਫੋਜ ਤੇ ਸਰਕਾਰ ਨਾਂ ਹੁੰਦੀ ਤੇ ਫਤਹੇਵੀਰ ਅਜ ਅਾਪਣੇ ਮਾਤਾ िਪਤਾ ਦੀ ਗੋਦ ਚ ਖੇਢਦਾ ਹੁੰਦਾ.....ਕੁਤੀ ਸਰਕਾਰ ਮੁਰਦਾਬਾਦ...ਜਾਗੋ ਵੀਰੋ ਜਾਗੋ..

  • @jagsersingh207
    @jagsersingh207 5 лет назад +11

    ਕੈਪਟਨ ਦੀ ਵੋਟਾਂ ਰੰਜਿਸ਼ ਆਪ ਜਿੰਦਬਾਦ

  • @nirbhaisingh4784
    @nirbhaisingh4784 5 лет назад

    Bahut dhukh di gall a veer ji

  • @davindersinghbindra483
    @davindersinghbindra483 5 лет назад +18

    ਚੋਰ ਹੈ ਸਾਰੇ ਸਰਕਾਰੀ ਅਧਿਕਾਰੀ
    ਵੋਟਾ ਪਾੳੁਣੀਅਾ ਬੰਦ ਕਰ ਦਿੳੁ

  • @happymumant6798
    @happymumant6798 5 лет назад +1

    ਜਿਹੜੇ punjabi ਬਾਰ ਜਾ ਕੇ ਲੰਗਰ ਲੌਂਦੇ ਸੀ ਹੁਣ ਊ ਕਿਥੇ ਆ ਜਾ ਸਿਰਫ਼ ਬਾਰ ਜਾ ਕੇ ਹੀ ਵਖੋਨਾ ਸੀ ਵੇਖੋ ਪੰਜਾਬੀ ਲੰਗਰ ਲੌਂਦੇ ਆ ਆਉਣਾ ਦੇ ਆਪਣੇ ਤੇ ਭੁੱਖੇ ਮਰ ਰਹੇ ਵ ਹੁਨ

  • @jshudhot245
    @jshudhot245 5 лет назад

    ਤੁਸੀਂ ਇਹੀ ਹੱਥਾਂ ਨਾਲ ਸਰਕਾਰਾਂ ਬਣਾਈਆਂ ।।ਤੇ ਇਹੀ ਉਂਗਲ ਸਰਕਾਰਾਂ ਖਿਲਾਫ ।।ਐਵੇਂ ਕਿਉ,,,?ਕਦੇ ਇਹ ਪਲ ਵੋਟਾਂ ਵੇਲੇ ਯਾਦ ਕੀਤੇ ਨੇ ਤੁਸੀਂ? ਜੇ ਨਹੀਂ ਕੀਤੇ ਤਾਂ ਹੀ ਆ ਦਿਨ ਦੇਖਣ ਨੂੰ ਮਿਲ ਰਿਹੈ ਨੇ।।ਨਾ ਵੋਟਾਂ ਪਾਉਣ ਨਾ ਉਮੀਦ ਰੱਖਣ ।।

  • @sukhsohal8621
    @sukhsohal8621 5 лет назад

    Ver sai a

  • @SLAVEOFAKAAL-PURAKH
    @SLAVEOFAKAAL-PURAKH 5 лет назад +7

    ਪੰਜਾਬ ਨੂੰ ਆਰਥਿਕ ਪੱਖੋਂ ਮਾਰਨ ਦੀ ਸਾਜ਼ਸ਼ ਆ! ਲੋਕਾਂ ਨੂੰ ਸਮਝਣ ਦੀ ਲੋੜ ਆ!

  • @jaggadaku4478
    @jaggadaku4478 5 лет назад +1

    Waheguru ji karsewa walia nu benti Aa ji har Wale elakia ch loka tak parshada Pani puj Kita jawe ji

  • @amrikkhan3178
    @amrikkhan3178 5 лет назад +4

    ਵੀਰੇ ਪ੍ਰੇਮੀਓ ਦੇ ਤੁਹਾਨੂੰ ਕੁਝ ਕਰਨ ਨਹੀਂ ਦਿੰਦੇ ਸਰਕਾਰਾਂ ਵਾਲੇ ਵੀਰੋ ਲੋਕਾਂ ਖਾਤਰ ਲੰਗਰ ਪਹਚਾਉ ਆਪਣੇ ਸਤਿਗੁਰੂ ਵਾਲਾ ਫਰਜ਼ ਨਿਭਾਓ

  • @Sukhdeepsinghbuttar1
    @Sukhdeepsinghbuttar1 5 лет назад +4

    Satnam Sri waheguru ji sarbat da bhalla kareo ji

  • @harpreetdhailwal4405
    @harpreetdhailwal4405 5 лет назад +80

    ਖਾਲਿਸਤਾਨ ਅਾੳੁਣਾ ਚਾਹੀਦਾ....ਸਰਕਾਰਾਂ ਜਨਤਾ ਨਾਲ ਧਕਾ ਕਰ ਰਹੀਅਾਂ .ਸਿਸਟਮ ਦੀ ਨਲਾੲਿਕੀ ਨਾਲ ਸਾਡੇ ਵੀਰ ਭਰਾਵਾਂ ਦਾ ਨੁਕਸਾਨ ਵਧ ਰਿਹਾ..Very So Sad

    • @timjr5313
      @timjr5313 5 лет назад +12

      Tuc har gall ch khlisthan vaarh deya kro.

    • @neetipanwar8321
      @neetipanwar8321 5 лет назад +2

      Amrindera tere kere pen ge god see everything

    • @harpreetsidhu3726
      @harpreetsidhu3726 5 лет назад +9

      Thodi bund dukhdi a khalistan nal je dhkka hona band houga ta krke khalistan jruri a

    • @thatwascrazy297
      @thatwascrazy297 5 лет назад +8

      Khalistan te khilaf hon de natije bhugto ge ajj ona nal ho rahi a kal nu tissue m tyar raho

    • @tejindersingh6220
      @tejindersingh6220 5 лет назад +3

      Shi h brother

  • @josan-ly7tc
    @josan-ly7tc 5 лет назад

    🙏🙏🙏Waheguru g Mehar kreo sb te

  • @satveersingh8222
    @satveersingh8222 5 лет назад

    ਬਾਈ ਪੰਜਾਬ ਤਾਂ ਸਰਕਾਰਾ ਨੇ ਖਤਮ ਕਰਨਾ ਏ ਨਸ਼ਾ ਪੈਲਾ ਨਾਲੋ ਹੋਰ ਵੱਧ ਗਿਆ ਕਿਸਾਨ ਕਰਜੇ ਕਰਕੇ ਆਤਮ ਹਤਿਆ ਕਰਦਾ ਬੇਰੁਜਗਾਰੀ ਵੱਧ ਗਈ

  • @gurmeetsingh236
    @gurmeetsingh236 5 лет назад

    sachi gal bai punjab da rab rakha

  • @harmindernatt7161
    @harmindernatt7161 5 лет назад +1

    2020 jindabad

  • @gurmelsingh7193
    @gurmelsingh7193 5 лет назад

    Waheguru ji maher Rakhi Sab Tee

  • @lakhycheema7566
    @lakhycheema7566 5 лет назад +32

    Eh galan vali punjab sarkar haai

  • @allrounderchek971
    @allrounderchek971 5 лет назад +7

    ਜਾਣ ਬੁਝ ਕੇ ਸਰਕਾਰ ਪੰਜਬ ਨਾਲ ਇਹ ਕੁਜ ਕਰਦੀ ਪਈ ਏ , ਤੇ ਲੋਕ ਘੁਸੇ ਈ ਰਹਿਣੇ ਆ ਵੋਟਾਂ ਫਿਰ ਵੀ ਇਨ੍ਹਾਂ ਨੂੰ ਹੀ ਪਾਉਣਗੇ

  • @sukhjindersinghsahota
    @sukhjindersinghsahota 5 лет назад +1

    Waheguru jio... Asi vote soch smj k deyi ta sahi ehi a

  • @user-uk2he5zo4u
    @user-uk2he5zo4u 5 лет назад

    ਕੈਪਟਨ ਅਸਤੀਫਾ ਦੇਵੇ

  • @rajbarn8599
    @rajbarn8599 5 лет назад +36

    ਲੋਕੋ ਛੜ ਦੋ ਖਹਿੜਾ ਕਾਗਰਸ ਤੇ ਅਕਾਲੀਆ ਇਹਨਾ ਨੇ ਕੁਝ ਨੀ ਕਰਨਾ

  • @guriguri9254
    @guriguri9254 5 лет назад +14

    ਬਾਗੀ ਹੋ ਜਾਉ ਪੰਜਾਬੀਉ

  • @manpreetsandhu2651
    @manpreetsandhu2651 5 лет назад +28

    ਹੁਣ ਕਿਧਰ ਗਿਆ ਭਗਵੰਤ ਮਾਨ ਵੋਟਾਂ ਤੋਂ ਪਹਿਲਾ ਅੱਗ ਬਜਾਉਂਦਾ ਸੀ

    • @ramnarain8656
      @ramnarain8656 5 лет назад

      Press Wala to bachi kuz khan la sakte

    • @goldydhillo3027
      @goldydhillo3027 5 лет назад +2

      Kyo Punjab klle Maan da h..CM di koi zummewaari nai bndi...bevkuf lok..

    • @rajindersinghbrarrajinders4148
      @rajindersinghbrarrajinders4148 5 лет назад +1

      Ghaggr jyada Patiala aunda jithe loka gandi hra k prneet Kaur jitti c hn sala captain kithey h

  • @MandeepSingh-op7sv
    @MandeepSingh-op7sv 5 лет назад +2

    ਵੀਰ ਛੱਡ ਦਿਓ ਸਰਕਾਰਾ ਦੇ ਖੈੜੇ ਜਾਗੋ ਆਪਣੇ ਦਿਮਾਗ਼ ਤੋ ਕੰਮ ਲਵੋ ਆਮ ਪੱਬਲਿਕ ਤੋ ਕੋਈ ਵੀ ਸਰਕਾਰ ਵੱਡੀ ਨਹੀ ਅਜੇ ਵੀ ਜਾਗ ਜਾਓ ਸਾਡਾ ਪੰਜਾਬ ਸਾਡੇ ਧੀਆਂ ਪੁੱਤਰ ਬੱਚ ਜਾਣ ਗੇ ਇਹ ਨਾ ਦੇਖੋ ਵੋਟਾ ਦੇ ਅਖਿਲੇ ਮਹੀਨੇ ਸਰਕਾਰ ਨੇ ਆ ਕੀਤਾ ਇਹ ਦੇਖੋ ਪੰਜ ਸਾਲਾ ਵਿੱਚ ਸਰਕਾਰ ਨੇ ਸਾਡੇ ਲਈ ਕੁਝ ਨਹੀਂ ਕੀਤਾ ਇਹ ਬਰਬਾਦੀ ਹਰ ਸਾਲ ਹੁੰਦੀ ਆ ਸਾਡੀ ਪਰ ਅਸੀਂ ਭੁੱਲ ਜਾਂਦੇ ਆ ਜਾਗੋ ਭੈਣੋ ਤੇ ਵੀਰੋ ਸਾਡੀ ਮੌਤ ਸਾਡੇ ਸਿਰ ਤੇ ਬੈਠੀ ਰਹਿੰਦੀ ਆ ਹਰ ਪੱਲ ਇਸ ਮੌਤ ਆਪਣੇ ਤੋ ਅਸੀ ਦੂਰ ਕਰਨੀ ਆ ਨਾ ਕਿਸੇ ਸਰਕਾਰ ਨੇ ਜਾਗ ਜਾਓ

  • @karamjeetsingh5011
    @karamjeetsingh5011 5 лет назад

    ਪਰਮਾਤਮਾ ਮੇਹਰ ਕਰੀ

  • @sarwanbajwa8074
    @sarwanbajwa8074 5 лет назад

    ਸਰਕਾਰਾਂ ਦਾ ਬੇੜਾ ਗਰਕ ਹੋ ਰਿਹੈ ਉਹ ਨਹੀ ਚਹੁਦਿਆਂ ਕਿ ਦੁਨਿਆਂ ਨੂੰ ਸੱਚ ਪਤਾ ਲੱਗੇ ਅਤੇ ਉਹ ਚਹੁਦਿਆਂ ਹਨ ਕਿ ਵੱਧ ਤੋਂ ਵੱਧ ਨੁਕਸਾਨ ਹੋਵੇ ਉਹ ਪਾਣੀ ਰੋਕਣਾ ਹੀ ਨਹੀ ਚਹੁਦੇ ।

  • @karanrai8748
    @karanrai8748 5 лет назад

    Waheguru mere a rabaa mehr kri

  • @jarnailsinghjarnail518
    @jarnailsinghjarnail518 5 лет назад +1

    ਇਹ ਸਰਕਾਰ ਦੀ ਚਾਲ ਹੈ ਕਿ ਤੁਸੀਂ ਪਾਣੀ ਦਾ ਰੋਲਾ ਪਾ ਰਹੇ ਹੋ ਬਈ ਹਰਿਆਣਾ ਨੂੰ ਪਾਣੀ ਦੇ ਰਹੇ ਹੋ ਤੁਹਾਡੇ ਕੋਲੋਂ ਪਹਿਲਾਂ ਪਾਣੀ ਸੰਭਾਲਿਆ ਨਹੀਂ ਜਾਦਾਂ

  • @Pawan_vlogs283
    @Pawan_vlogs283 5 лет назад

    Mehar kre raba

  • @shabimistari2613
    @shabimistari2613 5 лет назад

    ਵੀਰ ਜੀ ਇਹ ਵੀਡੀਓ ਸਾਬ ਰੱਖੋ ਜਿਸ ਦਿਨ ਵੋਟਾਂ ਲਈ ਆਏ ਡਾਂਗਾਂ ਮਾਰੳ

  • @gurlalcheema9491
    @gurlalcheema9491 5 лет назад

    Wahegura ji kirpa karo grib ta

  • @atulsgnr777
    @atulsgnr777 5 лет назад

    Malik bhla kre sbda 🙏

  • @jaswindersingh.thowana3748
    @jaswindersingh.thowana3748 5 лет назад

    ਸਰਕਾਰ।ਫੇਲ।ਹੈ ।ਸਰਕਾਰ।ਭੰਗ।ਕਰ।ਦਿਉ।ਨਞੀ।ਸਰਕਾਰ।ਚੁਣ।ਲਞੋ।ਲੋਕ।ਇਕਠੇ।ਹੋਜਾਣ।ਜਨਤਾ।ਤੋ।ਸਰਕਾਰ।ਞਡੀ।ਨਹੀਂ ਪਰ।ਪਾਰਟੀਆ।ਉਪਰ।ੳਠ।ਕੇ

  • @satbirsingh-id7ry
    @satbirsingh-id7ry 5 лет назад +1

    Feeling proud indian army

  • @kumars8513
    @kumars8513 5 лет назад +1

    ਜਾਗੋ ਵੀਰ

  • @nirbhaisingh4784
    @nirbhaisingh4784 5 лет назад

    Waheguru waheguru waheguru ji

  • @superduperhit4891
    @superduperhit4891 5 лет назад

    ਪੰਜਾਬੀ ਲੋਕ ਚੈਨਲ ਵੈਰੀ ਗੁਡ ਵਰਕ

  • @babalbrar2810
    @babalbrar2810 5 лет назад

    Hun pucho jehre chore hoho k kehnde hunde aa proud to akali...,,congres hun kithe gye kattar pan

  • @GurdevSingh-hh2mm
    @GurdevSingh-hh2mm 5 лет назад

    Waheguru waheguru mehar karna

  • @swaransingh9822
    @swaransingh9822 5 лет назад

    ਆਜੈ ਆਖਦੇ ਪੰਜਾਬ ਕੋਲ ਪਾਨੀ ਹੈ ਨੀ ਜਦੋ ਸਾਡੀਆ ਫਸਲਾ ਡੂਬਦੀਆ ਉਹ ਪਾਨੀ ਕਿਥੋ ਆਦਾ

  • @Sarao2014
    @Sarao2014 5 лет назад

    Dc sangrur ਫੇਲ

  • @guljarsinghguljarsingh1157
    @guljarsinghguljarsingh1157 5 лет назад +2

    ਪਾਉ ਬਾਈ ਹੋਰ ਵੋਟਾ

  • @lakhidhaliwal6446
    @lakhidhaliwal6446 5 лет назад

    ਬਹੁਤ ਵਧੀਆ

  • @Allinone-ni1pf
    @Allinone-ni1pf 5 лет назад +1

    ਉਹੀ ਸੰਗਰੂਰ ਧੋਖਾ ਖਾ ਗਿਆ ਜਿਥੇ ਪਹਿਲਾਂ ਫਤਿਹਵੀਰ ਨੂੰ ਕਹਿੰਦੇ ਸੀ ਬਸ ਅੱਧਾ ਘੰਟਾ ਬਸ ਅੱਧਾ ਘੰਟਾ ਹੋਰ ਸਭ ਕੁਝ ਉਹੀ ਆ ਉਹੀ ਲੋਕ ਉਹੀ ਪ੍ਰਸ਼ਾਸਨ ਉਹੀ ndrf ਆ ਅਤੇ ਉਹੀ ਗਲਤੀ ਲੋਕਾਂ ਫੇਰ ਕੀਤੀ 4-5 ਫੁੱਟ ਤੋਂ 150 ਫੁੱਟ ਹੋ ਗਿਆ ਲੋਕ ਆਪ ਹੱਥ ਪੈਰ ਮਾਰਨ ਨਹੀ ਕੁਝ ਨੀ ਬਚਣਾ

  • @sukhchainsmagh8643
    @sukhchainsmagh8643 5 лет назад

    Waheguru ji ka khalsa waheguru ji ke fatha Vera time pa ja jado odo lok har gatna no bhoul jada aa jiva bargadi kand no bhoul ka far vee vota aklea ta kagresea no paea ee aa ta hun ano vee bhoul jana time pa ka far ona sarkara dea ralea vich jana apa loka na vera sabl javo aja vee waheguru ji

  • @MandeepKaur-xs2yz
    @MandeepKaur-xs2yz 5 лет назад +1

    Waheguru ji meher kero

  • @laadijatt662
    @laadijatt662 5 лет назад

    Soo sad waheguru ji mehar kro

  • @sonubains74
    @sonubains74 5 лет назад

    ਓ ਭਰਾਵੋ ਸਰਕਾਰਾਂ ਨੇ ਤਾਂ ਪੰਜਾਬ ਹੱਥ ਠੂਠਾ ਦੇਣ ਦਾ ਪੱਕਾ ਇਰਾਦਾ ਕੀਤਾ ਹੋਇਆ ।

  • @user-wh9wp6pb1z
    @user-wh9wp6pb1z 5 лет назад +25

    ਜਿਨ੍ਹਾਂ ਨੂੰ ਸਾਡਾ ਪਾਣੀ ਫਰੀ ਦਿਤਾ ਜਾ ਰਿਹਾ ਕੀ ਓਹ ਸਟੇਟ ਸਾਡੇ ਲੋਕਾਂ ਦਾ ਜੋ ਨੁਕਸਾਨ ਹੋ ਰਿਹਾ ਭਰਭਾਈ ਕਰਨ ਗੇ

    • @navjotamargarh7783
      @navjotamargarh7783 5 лет назад

      Brthr Paani kise ikk di property nhii
      Sbdaa sanjhaa jihnu jrurt ohnu millnaa chahidaa

    • @pardeepdhillon1313
      @pardeepdhillon1313 5 лет назад

      brla hun pani de tank vaddu aa dubii ta jaane aaa

    • @davinderbanwait5264
      @davinderbanwait5264 5 лет назад

      Veere fe tusi dassu pani da rah kithe bnnuga

    • @kuljeetrandhawa7988
      @kuljeetrandhawa7988 5 лет назад +2

      Veere jadon tak assi aata dal daru 500 da note bhuki badle vote pava ge udo tak ina to ............koi aas.......

    • @user-wh9wp6pb1z
      @user-wh9wp6pb1z 5 лет назад

      ਨੁਕਸਾਨ ਅਸੀਂ ਝੱਲ ਰਹੇ ਹਾਂ ਹੁਣ ਤੇ ਫਰੀ ਦਾ ਪਾਣੀ ਬਾਕੀ ਸਟੇਟਾ ਕਿਓ ਲੈ ਜਾਣ ਜਦੋ ਸਾਡਾ ਨੁਕਸਾਨ ਹੁੰਦਾ ਓਹ ਅਸੀਂ ਝੱਲ ਰਹੇ ਹਾਂ ਤੇ ਜਦੋ ਸਾਨੂੰ ਪਾਣੀ ਦੀ ਲੋੜ ਹੁੰਦੀ ਹੈ ਓਦੋ ਸਾਰਾ ਪਾਣੀ ਫਰੀ ਵਾਲੇ ਲੈ ਜਾਣ ਇਹ ਤਾ ਕੋਈ ਗੱਲ ਨਾ ਹੋਈ

  • @LovePreet-yz5lo
    @LovePreet-yz5lo 5 лет назад +12

    ਫੌਜ ਨਹੀਂ ਮੜੀ ਸਰਕਾਰਾਂ ਮੜੀ

  • @TarsemSingh-gd4fc
    @TarsemSingh-gd4fc 5 лет назад

    So sad waheguru ji mehr krn

  • @kulvirbains1992
    @kulvirbains1992 5 лет назад +1

    Waheguru mehar kri sab te......

  • @amritbhullar3252
    @amritbhullar3252 5 лет назад

    Waheguru ji

  • @SatnamSingh-et2bi
    @SatnamSingh-et2bi 5 лет назад

    Waheguru g

  • @PuranSingh-we6yl
    @PuranSingh-we6yl 5 лет назад

    ਸਰਕਾਰ,ਕੋਲ,ਆਪਣੇ, ਵਾਸਤੇ,ਕੁਛ,ਨਹੀਂ,ਕੈਸਿਟਾਂ,ਨੇ,ਤਾਂ,ਬਾਹਰ,ਲੀਆਕਟਰੀਆ,ਵਿਚਭਾਰਮ,ਖਰੀਦ,ਰਸੀਆ,ਨੇਆਪਣੇ,ਤੋਂ, ਕੁਛ,ਨਹੀਂ,ਲੈਣਾ

  • @GHMyt110
    @GHMyt110 5 лет назад +4

    Allah bles them, piece ❤🇵🇰

  • @kamaljeetsingh7972
    @kamaljeetsingh7972 5 лет назад

    ਬੁਰਾ ਹਾਲ ਹੈ

  • @Allinone-ni1pf
    @Allinone-ni1pf 5 лет назад +2

    ਖਾਲਿਸਤਾਨ ਜਿੰਦਾਬਾਦ ਤਾਂ ਹੋਣਾ ਜੇ ਸਿੱਖਾਂ ਨੂੰ ਮਰਨੋ ਬਚਾਉਗੇ ਤਾਂ ਸਿੱਖਾ ਦੇ ਗੁਰਦੁਆਰਾ ਸਾਹਿਬ ਵਿਚ ਅੰਨਾ ਪੈਸਾ ਤੇ ਖਾਣਪੀਣ ਦੇ ਰਾਸਨ ਸਮਾਨ ਪਿਆ ਕਿਥੇ ਆ ਧਰਮ ਦੇ ਠੇਕੇਦਾਰ ਸਾਡੇ ਸਿੱਖਾਂ ਦਾ ਫਤਿਹਵੀਰ ਮਰ ਰਿਹਾ ਸੀ ਤਾਂ ਨੀ ਕੁਝ ਕੀਤਾ ਹੁਣ ਸਾਰੇ ਧਰਮਾ ਦੇ ਲੋਕ ਘੱਗਰ ਦਰਿਆ ਮਾਰ ਰਿਹਾ ਬਚਾਉਣ ਪ੍ਰੇਮੀ ਆਏ ਸਰਮ ਕਰੋ ਸੜਕਾਂ ਤੇ ਛਬੀਲਾਂ ਲਾਉਣ ਵਾਲੇ ਕਿਉ ਨੀ ਅੱਗੇ ਆ ਰਹੇ ਧਰਮ ਦਾ ਕਿਹੜਾ ਠੇਕੇਦਾਰ ਪਹੁੰਚਿਆ ਉਥੇ ਦੱਸੋ ਫਿਰ ਲੋਕ ਡੇਰਾਵਾਦ ਨਾਲ ਹੀ ਜੁੜਨੇ ਆ ਆਪਣੇ ਕੰਮ ਨੀ ਆਉਦੇ ਨਾ ਆ ਰਹੇ ਆ ਮਾਫ ਕਰਿਉ ਠੇਕੇਦਾਰਾਂ ਨਾਲੋ ਇਸ ਟਾਈਮ ਪ੍ਰੇਮੀ ਚੰਗੇ ਲੱਗ ਰਹੇ ਆ ਮੈ ਪ੍ਰੇਮੀ ਨਹੀ ਨਾਲੇ

  • @whatappstatusvideospunjabi9560
    @whatappstatusvideospunjabi9560 5 лет назад

    Sikh ad wale ehna di help krden ta bhut vadia aa yr

  • @lalikhan4024
    @lalikhan4024 5 лет назад +28

    ਸਰਕਾਰ ਦੀ ਨਾਕਾਮੀ ਪੂਰੀ ਤਰਾਂ ਸਾਹਮਣੇਂ ਆ ਗੲਈ

  • @parmjeetsingh212
    @parmjeetsingh212 5 лет назад

    waheguru.ji.maher.kri

  • @fullentertainment3952
    @fullentertainment3952 5 лет назад +2

    paao vota hoor captan nu jive v c sukbir bhut vdia c

    • @ramansinghdeepachahal5504
      @ramansinghdeepachahal5504 5 лет назад

      Y lok mrn te aa rhe tenu partyaa di pyii aa

    • @navis4395
      @navis4395 5 лет назад

      lun bjp kr rhe jnboj aeh sb

    • @navis4395
      @navis4395 5 лет назад

      @@ramansinghdeepachahal5504 sahi aa

    • @fullentertainment3952
      @fullentertainment3952 5 лет назад

      tu bacha lwega loka nu aive bkwaas kri jaana tere wrge glla kr joge hi rende ea saari responcblty capten di aa oh ik vaar v oh aage onda koi zoor paake force ni magwonda sb kr skda oh pta onhu tere wrgeya dasru diya botlan te vota payia taahi oh kehnda lende sab punjab waalea nu swaad vote time pher daaru di botel te khreed lwage cotes

    • @fullentertainment3952
      @fullentertainment3952 5 лет назад

      @@navis4395 lun te waj saaleya

  • @gurinderbugga8067
    @gurinderbugga8067 5 лет назад +6

    ਬਾਈ ਜੀ ਛਿੱਤਰ ਮਾਰੋ ਸਾਲਾ ਜਿਹੜਾ ਲੀਡਰ ਥੋਡੇ ਇਲਾਕੇ ਵਿੱਚ ਵੋਟਾਂ ਮੰਗਣ ਆਉਂਦਾ ਹੈ

  • @kawaljitsingh6513
    @kawaljitsingh6513 5 лет назад

    ਇਸੇ ਕਰਕੇ ਤਾਂ ਖਿਲਸਾਤਾਨ ਦੀ ਮੰਗ ਐ ਕਿਉਕੀ ਜਦੋਂ ਕਿਸੇ ਨੇ ਆਮ ਲੋਕਾਂ ਦੀ ਸਾਰ ਨਹੀਂ ਲੈਣੀ ਤਾਂ ਲੋਕ ਕੀ ਕਰਨ ਸਰਕਾਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਸਰਕਾਰ ਚਲਾ ਰਹੇ ਮੰਤਰੀ ਇੰਨਾ ਲੋਕਾਂ ਦੇ ਪੈਸੇ ਤੇ ਮੋਜ ਕਰਦੇ ਨੇ

  • @shanukundal31
    @shanukundal31 5 лет назад

    Guru maharaj ji Hun AAP hi Mehr kro

  • @ravnajdeepkaur7832
    @ravnajdeepkaur7832 5 лет назад +1

    patiala city da vi eh hal hoje rab krke fer vekhde aa kiwe n ibahr aunda captain...j na pooja krda fireya ta vekhage jai mata di

  • @pandaflamingo3019
    @pandaflamingo3019 5 лет назад +1

    2020 Punjab

  • @user-xp4cp2gx2i
    @user-xp4cp2gx2i 5 лет назад

    ਮੈਂ ਸਰਦੂਲਗੜ ਤੋਂ ਆ ਸਾਡੇ ਇੱਥੇ ਘੱਗਰ ਪੁੱਲ ਤੱਕ ਲੱਗਾ ਸਾਡੇ ਲੋਕਲ ਲੀਡਰਾਂ ਨੇ ਕਿਹਾ ਕੀ ਜੇ ਸੰਗਰੂਰ ਦਾ ਬੰਨ ਬੰਨ ਦਿੱਤਾ ਤਾਂ ਸਾਡੇ ਇਥੇ ਪੁੱਲ ਡਿੱਗ ਸਰਦਾ ਜੋ ਪੁੱਲ ਆ ਸੋ ਸਾਲ ਤੋਂ ਪੁਰਾਣਾ ਕੌਣ ਜਿਮੇਵਾਰ ਆ

  • @ranjitkaur8861
    @ranjitkaur8861 5 лет назад

    khalsa Aid nu help krni chahidi....kashmir vich jande hun.....apne ghar dyaa nu jroort hai

  • @harmankhaira9825
    @harmankhaira9825 5 лет назад

    Waheguru

  • @satniderkaur7262
    @satniderkaur7262 5 лет назад

    Bhut Madi gll huyi a ehh ta hun sarkar nu jldi action chahida te lokan di help krni chahidi a te lokn nu safe jgh te lejana chahida

  • @harpreetsingh3339
    @harpreetsingh3339 5 лет назад

    Sachi gal dasda g apna nehri systems English tym da kise v govt ne kuch nii kita kade sariya govt apniya galtiya lakonde

  • @karmjitsingh698
    @karmjitsingh698 5 лет назад

    ਬੋਟਾ ਪਾਉਣ ਵੇਲੇ ਸੋਚਿਆ ਕਰੋ ਜੇਹੜੀ ਸਰਕਾਰ 70ਸਾਲ ਵਿਚ ਕੁੱਝ ਨਹੀਂ ਕੀਤਾ ਹੁਣ ਕੀ ਕਰਨਾ ਏ

  • @tarangilltarangill694
    @tarangilltarangill694 5 лет назад

    WMK

  • @Allinone-ni1pf
    @Allinone-ni1pf 5 лет назад

    ਭੁੱਖਿਆਂ ਤੱਕ ਕੈਮਰਾ ਮੈਕ ਪਹੁੰਚ ਸਕਦਾ ਫਿਰ ਬੱਚਿਆਂ ਦਾ ਖਾਣਾ ਕਿਉ ਨਹੀ ਪਹੁੰਚ ਸਕਦਾ ਰਿਪੋਰਟਰ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕੇ ਬੱਚਿਆਂ ਦੇ ਖਾਣੇ ਦਾ ਕੋਈ ਹੋ ਸਕੇ ਤਾਂ ਇੰਤਜਾਮ ਕਰੋ

  • @baljitsingh4065
    @baljitsingh4065 5 лет назад +6

    ਕੈਮਰਾ ਨਹੀਂ ਕਹੀਆਂ ਮਿੱਟੀ ਹੋਰ ਸਮਾਨ ਲੈ ਕੇ ਪਹੁੰਚੋ ।