Pakistani Baba Sidhu Mussewala de Ghar Gya ਮੂਸੇਵਾਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
HTML-код
- Опубликовано: 21 окт 2024
- Sidhu Mussewala de Ghar Gye sikka khan Muhamad Sdik ਮੂਸੇ ਵਾਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸਿੱਕਾ ਖ਼ਾਂ #tajbibi #sidhumoosewalatodaylive
ਸਕੀਨਾ ਬੀਬੀ ਦਾ ਸਿੱਖ ਭਰਾ ਗੁਰਮੇਲ ਸਿੰਘ ਗਰੇਵਾਲ਼
ਆਖਿਰ ਸਾਡੀ ਕੋਸ਼ਿਸ਼ ਸਫਲ ਹੋਈ 1947 ਦੇ ਵਿੱਛੜੇ ਭੈਣ ਭਰਾ ਦਾ ਮੇਲ ਹੋਇਆ।
Muslim sister-Sikh Brother,Reunion of Siblings | Sakina Bibi ka bhai mil gya
• Muslim sister Sikh Bro...
Sidhu Mussewala de Pariwar nu mile sikka khaan te Muhamad Sadeek #khabar_ਖ਼ਬਰ_خبر #lahore #tajbibi #pakistan #sidhumoosewala #sidhumoosewalanewsong #ਭਾਰਤ #nasirdhillon #bhagatsingh @ptcnews @news18_punjab @ZEEPunjabHaryanaHimachal
@livingindianewspunjab
@DailyPostPunjabi
@nasirdhillon6
@Punjabilehar6
@IKPindPunjabDa
@zeenews
@BBCHindi
@bbcnewsarabic
@BBCNewsPunjabi
@harbhejsidhu1072
@SidhuMooseWalaOfficial
@StarBorneGaming
@PrimeAsiaTV
@Hamdardmediagroup
@RozanaSpokesmanOfficial
@khabaraabਖ਼ਬਰਆਬ
@khabaraabਖ਼ਬਰਆਬ
ਸਿੱਧੂ ਬਾਈ ਜੀ ਦੇ ਪਿਤਾ ਚ ਸਿੱਧੂ ਬਾਈ ਦੀ ਝਲਕ ਨਜ਼ਰ ਆਉਂਦੀ ਐ ਬਾਈ ਜੀ ਹਮੇਸ਼ਾਂ ਦਿਲ ਚ ਰਹਿਣਗੇ
ਮੈਨੂੰ ਇਸ ਮਾਂ ਬਾਪ ਜਾਇਆ ਨੂੰ ਦੇਖ ਮੈਨੂੰ ਰੋਣਾਂ ਆਉਂਦਾ ਹੈ ਮਾਂ ਬਾਪ ਦਾ ਸੋਹਣਾ ਹੀਰੇ ਮੋਤੀ ਵਰਗਾ ਪੁੱਤ ਜ਼ਾਲਮਾਂ ਨੇ ਖੋਹ ਲਿਆ
ਅੱਜ ਮੈਂ ਬੱਸ ਵਿੱਚ ਸਫ਼ਰ ਕਰ ਰਹੀ ਸੀ ਤਾਂ ਰਸਤੇ ਵਿੱਚ ਬਹੁਤ ਜਗ੍ਹਾ ਮਿੱਠੇ ਪਾਣੀ ਦੀਆਂ ਛਬੀਲਾਂ ਦੇ ਲੰਗਰ ਚੱਲ ਰਹੇ ਸੀ. ਵੀਰੇ ਦੇ ਜਨਮ ਦਿਨ ਦੇ ਮੌਕੇ ਉਹਨਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ
ਸਾਰੈ ਪੰਜਾਬ ਦੀ ,,ਜਗਾ ਜਗਾ ,,ਲੋਕ ਹਜੇ ਵੀ ਅਲੋਚਨਾ ਕਰੀ ਜਾਂਦੇ ਨੇ ਵੀ ਉਸ ਦੇ ਨਾਂ ਤੇ ਲੰਗਰ ਕਿਓ ਲਾਉਂਦੇ ,, ਮੈਂ ਵੀ ਚੰਡੀਗੜ੍ਹ ਤੋਂ ਫਤਿਹਗੜ੍ਹ ਸਾਹਿਬ ਆਇਆ ਬਹੁਤ ਜਗਾ ਉਸ ਨੋਜਵਾਨ ਦੇਵਗੀਤ ਵਜਦੇ ਸੀ ਤੇ ਠੰਡਾ ਪਾਣੀ ਚਲਦਾ ਸੀ ਸ਼ਬੀਲ
Ekadshi v C kl
Hindu dharam ch bht mnde a
Bht log shabeel launde is din
@@dhirajmehta9258 Hanji but photos Sidhu dia lggia c and songs v usde hi chlde c
@@dhirajmehta9258 22 ekdsi prso c ,kl veer de bdy te chabeel lgi c ,saade pure sriganganagar chh v 22 de bdy te chabeel lgi c
I m from Nepal and I m Nepali,,, but the way Punjabi respect their people, I genuinely love their culture, religion,,,, I wish when I was born, I was from punjab,,,
Respect punajbai
REST in peace siddhu paji
Bro ur punjabi by heart respect for you lots of love for you. You can be a my friend
This is the "Soft Power" aspect of Sidhu Moosewala's song that brings India and Pakistan together . Sidhu you are alive in our hearts.
❤🇵🇰Haa Bhai Bss Media Or politions Ny Dooor Kiyaa
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
ਪਾਕਿਸਤਾਨ ਵਾਲੇ ਬਾਪੂ ਜੀ ਨੂੰ ਵੀ ਬਹੁਤ ਦੁੱਖ ਹੋਇਆ।
Ida ki fyda dharnna layo sidhu di moot da insaaaf mango 🙏
ਦਿਲ ਨੂੰ ਬਹੁਤ ਜਿਆਦਾ ਦੁੱਖ ਆ ਸਿੱਧੂ ਦੇ ਜਾਣ ਦਾ। ਮਨ ਭਰਿਆ ਪਿਆ। ਅੱਜ ਬਾਈ ਦਾ ਜਨਮ ਦਿਨ ਸੀ ਤੇ। ਕਿੱਥੇ ਅੱਜ ਰੌਣਕਾਂ ਹੋਣੀਆਂ ਸੀ ਇਸ ਘਰ ਵਿੱਚ। ਕਿੱਥੇ ਕੁੱਤੇ ਗੈਗਸਟਰਾਂ ਦੀ ਵਜ੍ਹਾ ਕਰਕੇ ਮਾਤਮ ਛਾਇਆ ਹੋਇਆ ਹੈ ਇਸ ਘਰ ਵਿੱਚ।
Shi ਕਿਹਾ ਜੀ
@Binder saini Saini he
Ki kar skde 22 bus bus apne aage piche jo galt gangster banda usnu smjhao. Punjab de hlaat bhot khraab aw. Mai UK aw ithe secure feel karda. Punjab ya hun narak e lagda
Eh gangster di aarh wich hkomat ny marwaya sidhu nu..ALLAH unhan lokan nu gharak ty barbad kry.jinhan enna wadda zulam kitta.dillo bad-duawaan nikaldiaan ny .
जैसे भगतसिंह हमारे दिल में जिंदा है वैसे ही हम सिदधू को जिंदा रखेंगे जय भारत 🙏🙏🙏🙏🙏🙏
🥲☮️
hii
@@VRAJA-sn7iy 🤦
Zabrdast
Tuhade sehyog naal veer
dil cheer raha jab mein sidhu k waalid saab aur walida ko dekhta hun bas ALLAH SABAR DEY AAMEEN ALLQAH TABHA O BARBAAD KARY UN ZALIMON QATILON KO #LOVE #FROM SWABI KPK PAKISTAN #SAD
ਦੋਨੇ ਬਜੂਰਗਾ ਦਾ ਬਹੂਤ ਧਨਬਾਦ ਵੀਰ ਜੀ ਜੋ ਅਜ ਪਿੰਡ ਮੂਸੇ ਦੇ ਬਿਚ ਦੂਖ ਸਾਨਜਾ ਅਤੇ ਹੋਲਾ ਕਰਨ ਅਏ ਨੇ ਜੀ ਅਸੀ ਲੇਨਦੇ ਪੰਜਾਬ ਦੇ ਲੋਕਾ ਦਾ ਬਹੂਤ ਅਦਰ ਕਰਦੇ ਹਾ ਜੀ
11
ਸੁੰਨੇ ਹੋ ਗਏ ਮਹਿਲ ਮੁਨਾਰੇ,
ਤੇਰੇ ਤੁਰ ਜਾਣ ਪਿਛੋਂ,
ਮੁੜ ਆਜਾ ਵੀਰਿਆ ਓਏ,
ਤੈਨੂੰ ਤਰਲੇ ਪਾਉਂਦੇ ਆ,
ਦੇਖੇ ਨਹੀਂ ਜਾਂਦੇ ਰੋਂਦੇ ਮਾਪੇ,
ਤੇਰੇ ਤੁਰ ਜਾਣ ਪਿਛੋਂ।
ਅੱਖਾਂ ਵਿੱਚ ਪਾਣੀ ਭਰ ਆਉਂਦਾ ਸਿੱਧੂ ਬਾਈ ਦੇ ਮਾਂ ਬਾਪ ਨੂੰ ਇਸ ਤਰ੍ਹਾਂ ਵੇਖ ਕੇ 😭😭😭
ਖਬਰ ਵਾਲਿਆ ਦਾ ਬਹੁਤ ਹੀ ਸਲਾਘਾਯੋਗ ਉਪਰਾਲਾ
Wah gee wah gal baat hi alag c moosewale 🤟mata pita v devte hi ne 🙏baki jo pyar jo commenting Pakistani punjab ton main dekh rahi a oh v pehli waar dekhia love you Pakistani punjabis we are proud of you 😘really nice people in Pakistan miss u sidhu veer
ਧੰਨਵਾਦ ਵੀਰੇ ਤੁਸੀਂ ਇੰਨਾ ਸੋਚਿਆ 🙏🏻🙏🏻🙏🏻🙏🏻ਕਿ ਉਨ੍ਹਾਂ ਨੂੰ ਹੋਰ ਦੁਖੀ ਨਹੀਂ ਕੀਤਾ🙏🙏🙏🙏
Love frm Kashmir ✌️ sidhu bhai hamesha dil mai rahega 😭😭😭😭😭😭😭😭😭
ਸਿੰਧੂ ਜੀ ਨੂੰ ਤਾ ਸਾਰੇ ਬਹੁਤ ਪਿਆਰ ਕਰਦੇ ਸੀ ਪੁੱਤ ਦਾ ਦੁੱਖ ਇਕ ਮਾ ਬਾਪ ਈ ਸਮਝ ਸਕਦੇ ਆ ਪਰ ਮਰੇ ਤਾ ਬਹੁਤ ਸਿੰਗਰ ਆ ਏਨਾ ਦੁੱਖ ਨਹੀ ਸੀ ਹੋਇਆ ਜਿਨ੍ਹਾਂ ਸਿੰਧੂ ਜੀ ਦਾ ਹੋਇਆ😭😭😭😭😭
ਬਿਲਕੁਲ ਸਹੀ ਇੰਨਾ ਦੁੱਖ ਕਦੇ v ਨੀ ਹੋਇਆ ਕਿਸੇ ਦੀ ਮਰਗ ਤੇ, ਸਿੱਧੂ Moosewala ਜ਼ਿੰਦਾਬਾਦ
@@ultimatebeast8624 AA
Man.bauhat.dukhi.hunda.maa.baap.nu.dekh.k.
Hnji shi kiha 😭😭
8l
We Pakistanis love you from the bottom of our hearts 💕.
we Also Love You Guys ❤️ .. Sab Rabb De Bache Wa ..Ki sardaar te ki mahommad
We also feel same
Assi Sare ik hi aa ji bas madiaa sarkaraa di politics aa 😭😭
@@Motivational_life429
Thank you
@@Motivational_life429 ww1¹¹¹¹1
Pakistani brothers always respect sikh brothers bcz thy are brave peoples.and most love for sidhu we always miss him.he is always live in our hearts
ਪਿਤਾ ਦਾ ਚਿਹਰਾ ਵੇਖ ਕੇ, ਵਾਰ ਵਾਰ ਹੰਝੂ ਆਉਂਦੇ ਨੇ,, ਕਿਉਂ ਸੁਖੀ ਵੱਸਦਾ ਘਰ ਉਜਾੜ ਦਿੱਤਾ ਪਾਪੀ ਬੰਦਿਆਂ ਨੇ 😭😭😭
जिन्होंने घर उजाड़ दिया वह कभी सुखी नहीं हो सके उनके परिवार के परिवार बर्बाद हो जाएंगे
ਸਹੀ ਗਲ ਆ ਦੇਖ ਕੇ ਧਾਹਾ ਨਿਕਲ਼ ਗਈਆਂ 😭😭😔😔 ਮਾਂ ਪਿਉ ਦਾ ਕੀ ਕਸੂਰ ਸੀ ਰੱਬਾ 🙏🏻🙏🏻🙏🏻🙏🏻 ਇਹਨਾਂ ਨੂੰ ਹਿਮਤ ਦਿਓ ਵਾਹਿਗੂਰੁ ਜੀ
qabile qader sidhu Mosay ke walidain Koi amarat yateem bewah besaharon ko roti kaprda chat den waste Bana dain . Gher ko primary school 🏫 Bana dain . Bachon ki moskarahat rub Walon dokh ko kum Ker de gi .
Rub sidhu moose wale ji ko kerwet kerwet sakoon de or oon se razi ho jay .
Kasoor ta Moosewala da vi koi nhi si
Jo respect, jo pyar ,jo izzat Pakistan ne dikhai hai Sidhu ke liye, karazdar kar diya 🙏❤
FROM RAWALPINDI ISLAMABAD PAK,,Sajno,, PUNJAB,, DA HAR Puttar,Dhee,Maa,Baby, Bachchy, SARY, APNY NY,, LAHU, Vee Zuban Vee,Gal, Bat,Ryhyn Syhyn,Peeyar,Gussa, IEZAT Gyrat, SAB Sanja,, HASDA RAVY PUNJAB WASDA RAVY PUNJAB, EAST AND WEAST PUNJAB
Eh punjab vi mera eh ,oh Punjab vi mera eh love from amritsar ❤🙏
Sanu lagda c jidan koi sada e tur gya
bhtt zyada dukh hai abhi tak
Apna hi si sab da sada 🙏
@@Motivational_life429 PR bjurga to sikhea lain di v Lod a APA nu kinna pyaar te adb stkar ,ajkl jealousy bht hogi apne loka CH upro apnapn dikha andro andri vair kdde a
ਬੇਵਸ ਪਿਓ ਨੂੰ ਦੇਖ ਕੇ ਮਨ ਵਾਰ ਵਾਰ ਭਰ ਆਉਂਦਾ
ਕੀ ਮਿਲਿਆ ਕੰਜਰੋ ਕਿਸੇ ਦਾ ਖੁਸੀਆਂ ਭਰਿਆ ਵੇਹੜਾ ਉਜਾੜ ਕੇ
Una nu b awegi maut nali De kediya nu
Sahi keha ਤੂੜੀ bahri hoi inha de dimag Vich .kise de dukh da koi mtlb nhi ohna nu.
bohat mahda kita jalma ne vere nal 😭😭😭😭😭😭😭
😭😭😭🙏🙏🙏
Dhan Dhan Shahid Baba Nihal Singh Ji ne Ik Na Ik din ohnu jroor kute di maut deni aa.jehde pishe hth aa. Boht mada hoya. Boht zyada. Mai ta aundi fan v nhi c. Fir v mera us din to mood boht kharab aa
ਸਭ ਮਨ ਦੀਆ ਮਨ ਵਿੱਚ ਰਹਿ ਗਈਆਂ ਮਾਤਾ ਪਿਤਾ ਨੇ ਕਿਨੀਆਂ ਕੁ ਰੀਜਾਂ ਪੁਰੀਆਂ ਕਰਨੀਆਂ ਸੀ ਸਭ ਤੋ ਔਖਾ ਸਮਾ ਮਾਤਾ ਪਿਤਾ ਲਈ ਬੜਾ ਔਖਾ ਏ ਮਾ ਪਿਓ ਨੂੰ ਦੁਖ ਝਲਣਾ ਦਾ ਵਾਹਿਗੁਰੂ ਜੀ ਬਲ ਬਖਸਿਸ ਕਰਨ😭😭😭😭
Thanks bhai 🥰😌🥰🥰🌹💐💐🌷 Pakistan zindabad 🇵🇰🚜🚜🚜
ਪਤਾ ਨਹੀਂ ਵੀਰੇ ਤੂੰ ਕਿਹੜੀ ਦੁਨੀਆਂ ਵਿੱਚ ਚੱਲ ਗਿਆ, ਬਸ ਦਿਲ ਹਰ ਵੇਲੇ ਰੋਂਦਾ ਰਹਿਂਦਾ, ਸਾਡਾ ਇਨ੍ਹਾਂ ਬੁਰਾ ਹਾਲ ਹੋ ਗਿਆ, ਤੇ ਉਸ ਦੇ ਬੇਚਾਰੇ ਮਾਂ ਬਾਪ ਦੀ ਹਾਲਤ ਤਰਸਯੋਗ ਹੁਣੀ😭😭😭😭
Mera dil karda me aap eh duniya nu chad k os dunia wich chala jawa jithe mera veer sidhu gya🙏💔😭
😭😭
very true 🙏🙏
@@jasmeetsingh4810 why are u laughing, jdo tera koi mrya odo vi eda hi smile kri,
@@jasmeetsingh4810 kise de marn te me kde hssya, rabb kre tere te ehh din cheti awe, kina batmeez aa tu, besarm, upro di hass reha, te duja anab snab baki janda, rabb teri atma nu santi dewe
ਪਾਕਿਸਤਾਨ ਦੇ ਲੋਕ ਸਿੱਧੂ ਮੂਸੇਵਾਲ ਨੂੰ ਪਿਆਰ ਕਰਦੇ ਸੀ ਬਹੁਤ ਭਾਵੁਕ ਹੋਏ ਉਸਦੀ ਅਚਨਚੇਤ ਮੌਤ ਤੈ ਜਿਵੇਂ ਸਿੱਧੂ ਮੂਸੇਵਾਲਾ ਉਨ੍ਹਾਂ ਦਾ ਅਪਣਾ ਸਕਾ ਹੋਵੇ।
Great dignity n respect shown 🙏
ruclips.net/video/mT-wgnG_aSM/видео.html
Hnji, sidhu bai sbda apna hi c , we all miss him so much 🥺🥺
ਓਹਨਾ ਵਲ ਵੇਖ ਧਾਹਾ ਨਿੱਕਲ ਰਹੀਆਂ ਨੇ ਜਿਦਾ ਉਹ ਜਜ਼ਬਾਤੀ ਹੋਏ ਵੀਰ ਲਈ
I am Pakistani. Or suru sa mana soucha hua tha ka Zindagi ma 1 br zarur milna Jao ga Sidhu bhi ko but der ho gi. Or muga to ASA lag rha h jasa mara bhi is Dunia sa chla gya ho. Abi tk sakon nhi mil rha😭😭
Pakistani people have a great respect and love for Sikh brothers and sisters because Sikh community is an honest hard-working and brave ppl ! Pakistan is always there for you guys you r alway welcome here !
There r lots fans who wanted to visit sidu moosay walla house but due India Pakistan conflict there are bound here !
I hope in future sidu moosay Walla s father n mother visit Pakistan ! 💚 We want to give them love n prayers 🙏
@@raisehellleave6259 tuhada jay sheri raam kisi nu gaal kadan day bad hi pora hunda ??
that why you abduct and convert 1000 sikh girls every year
love u pak valio
Thanks bro 🙏 God bless you Pakistan 🙏
They will visit because they will want to continue to fill his wishes. They will have told travel the world now. Even England so people can pay their respects. When me and my kids visit Punjab we will go to Moosa village and near his cremation site where he was cremated we will do his stage signature move. This is what everyone who goes there should do. Remember him this way Waheguru
It is so heart-crushing to see how his father is sitting hunched over with his head down--clearly he is very traumatized...and his wife's tears. I wish I could wrap my arms around them. This is just so terrible.
ਵਹਿਗੂਰੁ ਜੀ ਮੇਹਰ ਕਰੇ ਪਰਿਵਾਰ ਤੇ
I feel like hugging Sidhu's mother and father badly. 😔🫂
veer rona aa jada sidhu de father te mother nu dekh ke😭😭.... ki mileya kajro tuhanu kise da putt kho ke..
ki ki socheya hona c sidhu d family ne sidhu de viah te yaar......
sidhu (legend) love u veere❤❤
Only singer of panjab who united both panjab. So much love for this young soul. Blessed to have him in our lives.🧡🙏
Ok
True
Right g but kuch k lokan ne usdi kadr ni kiti, usnu mnda chnga kehnde rhe. Usdi soch nu na samjh sake. WMK aunti uncle te jina te aena vdda dukh aya 🙏🏻🙏🏻😞😞.
Sidhu Bai meri jan c. From Sheikhupura Punjab Pakistan
@Rose Pattle Nonsense.. It was Revenge Of AAP Govt... 295 songs was made on AAP govt. Use braine
Aj menu appny app ty ty Pakistani ty punjabi hon ty bahut fakhar hu reha hy yr..
I love u sidhu veer from Pakistan and I miss u Sidhu veer
I love all sikh brother and punjabi brother
Salam Bapu ko , KHUDAWAND Salamat rakhy itmanaan de Amen 🙏💖 ( from Pakistan 🇵🇰)
We can see the pain in his fathers eyes, waheguru ji meher karo,himmat diyo,bahut bahut dhanwaad pakistani buzurga da jo specially sidhu de parents nu milan aaye🙏🙏
ਬੱਸ ਭਰਾਵੋ ਇਕ ਸਿੱਧੂ ਦੀ ਮੰਨ ਲਵੋ
ਹੱਥੀਂ ਮਿਹਨਤ ਕਰੋ
ਤੇ ਮਾਂ ਬਾਪ ਦੀ ਸੇਵਾ ਕਰਨ ਵਿਚ ਫ਼ਕਰ ਕਰੋ
ALLAH paak unk parents ko sabar ata farmain ameeen prayers from Pakistan
Pakistan de lok v bhut dildaar hn love to all Pak people
Love you too veere♥️
Bilkul sahi ji ❤️
ਭਰਾ ਬਹੁਤ ਧੰਨਵਾਦ ਜੀ ਵਧੀਆ ਕੰਮ ਕੀਤਾ ਸਰਕਾਰ ਨੂੰ ਲਾਹਨਤਾਂ ਪਾਉਣੀਆ ਚਾਹੀਦੀਆਂ
Ye h mohbbt love u from maharashtra sikh Muslim Ekta ☪️ 💖
ਵੀਰੇ ਵਾਪਸ ਆਜਾ ਸਾਡੇ ਤੋਂ ਮਾਤਾ ਪਿਤਾ ਦਾ ਦੁੱਖ ਨਹੀਂ ਦੇਖਿਆ ਜਾਂਦਾ । ਰੱਬਾ ਵਾਪਸ ਮੋੜ ਦੇ ਮੇਰੇ ਵੀਰ ਨੂੰ
😭😭😭
🙏🙏🙏🙏🙏🙏
😭😭😭😭😭🙏🙏🙏🙏
ਰੱਬ ਮੈਂਨੂੰ ਲੈ ਜਾਵੇ 😭🙏ਬੱਸ ਸਿੱਧੂ ਨੂੰ ਮੋੜ ਦੇਵੇ 🙏🙏🙏😭💔💔😭😭💔ਕਿਉਕਿ ਮੇਰਾ ਭਤੀਜਾ 6,7 ਸਾਲ ਦਾ ਉਹ ਬਹੁਤ ਰੋਦਾ ਸਿੱਧੂ ਨੂੰ ਯਾਦ ਕਰਕੇ, ਵਿਚਾਰਾ ਮੈਨੂੰ ਕਹਿਦਾ ਚਾਚਾ ਤੂੰ ਜਾਹ ਉਹਨੂੰ ਲੈਕੇ ਆ ਉਹ ਜਿੱਥੇ ਵੀ ਗਿਆ 😭😭😭😭😭💔💔💔💔🙏🙏🙏🙏 ਭੇਜਦੇ ਉਏ ਰੱਬਾ🙏🙏🙏🙏
@@diipabuttar3465 sare iho haal ho gya 😭😭😭😭😭😭 assi bhi bai sidhu nal 6to7 saal to jude c.. sachi eda lgda skka bhra le ja rbba 😭🙏 but bai sidhu nu dejA💔💔💔😭😭😭🙏🙏. Hyyy rabba sidhu 😭 iko hi c te iko rhuga.. so tu kyu Sade to 😭 bai nu khoh lyaa😭😭😭😭😭🙏🙏 bai da bchea te bjurga nal ta behad pyaar c,😭😭🙏🙏 . Tusi bche kol koi gal na krea kro bolo jhoothi afwaah c putt .. bai sidhu ta bahr gya would trip te😭😭.. bss please . Mnu pta dum ghutdaa sidhu 😭 binaa.. bcha kmla hoju thoda 🙏😭😭
Kon kon ro reha Sidhu paji de Papa nu dekh k 😭😭😭😭😭😭😭
😭😭😭
Ron to bina kar v ki sakde a g
Bhut dard ho reha unha nu dekh k😔
@@Resilient_Journey22 suniya pakisthan cho India nalo wd dukh mnaya gia Vera media te dikhiya assi
Ink papa ko dekh kr ansoo khud bs khud ankhon sa bahir ajaty... Kbhi na dekha sidhu g ko na bat hw lkn esa lgta jesa koi apna chala gya ho bht dil dukhta ink maa papa ki dekh kr, 😭😭😭😭😭😭😭
Waheguru ji punjab and Pakistan da pyar bnya rhe🙏🏻🙏🏻🙏🏻🙏🏻🙏🏻 sidhu moosewala legend never die
ਹਾਂ ਜੀ
Biba G asi🇵🇰PAK 🇵🇰lok💋SIDHU💋nu singer nai POTTAR smjde c😭😭😭😭😭SIKHAN naal sanu baraa peyar c pr hoon nai kyuon ky tusi sada babr SHER pottar😭😭😭😭maar deta..
Sada twdy nal pyar kadi ni muk skda
Waheguru g tuc boht vadia kita jera milaya bjurgan nu
Even when he is not here physically, he is still spreading love from up above♥
You won't be able to defame him, even when he is not here now😘
بہت اچھا اور عظیم کام ان والدین کو رب صبر دے آمین
Baba ji 75 saal baad apne bhai se mile aur aaj Sidhu veer ke father se milne gaye.. yeh hai hamara culture.
Woh log jo Hindu Muslim ki siasat karte , unhe seekhna chahiye 🙏🏻
Right 🙏
sabi log bohat asse hai lekin je sarkare hindu muslim ka muda bnati hai
Sahi bat bhai ji
Pakistan wale punjabi bohat change insaan ne ji 🙏🙏
@@harpreetSingh-oh2ev we always love sikh bro, and sisters here in Pakistan. i have lots of Sikh students here in Faisalabad they do well and sever the community actually being a punjabi i really feel sad when i listen this tragic incident. sidhu taught us the value of (Paag, uchi chatti punjabi d) yaaaaar sidhu i really miss u
bahut Badiaa kita bero salute you 🙏🙏🙏🙏🙏🙏😭😭😭😭😭😭😭😭😭musewala jindabad
Love from Pakistan.
Maa g n bapu sada slamat rhn ty Allah sabar ty skoon dewy
ऐसे माता पिता को सम्मान देने वाली सन्तान कहा होती है जाने के बाद माँ पिता सम्मानित हो रहे है ऐसे वीर सिख पुत्र को सत सत् नमन 🙏🙏🙏🙏
Bahut vadia Baba sika Khan g tusi Sara pyre lut liya khuda AAP g nu salamat rakhe chardikala den ji waheguru AAP ji nu khush rakhe
Can't stop my tears when I see how helpless their parents are, they just want one glance at their beloved son.
Unbearable pain. Whenever I think about the incident just go into depression
It is very hard time for parents, sidhu was great son great singer mousewala full energy full motivation song in my heart alleys
Sidhu is still in our hearts. We can't bear this huge lose 😢.....
I don't need to write a long para to express my feelings for you boy. U were so pure and down to earth.
We miss you sidhu from Lahore Pakistan 🇵🇰 💔.
Ap ne 2no Punjab ki awam ko Acha msge dia. Appreciate you ❤️❤️
ਦੋਵੇਂ ਭਰਾਵਾਂ ਬਜ਼ੁਰਗਾਂ ਨੇ ਆਪਣਿਆਂ ਵਾਂਗ ਦੁੱਖ ਕੀਤਾ ਸਿੱਧੂ ਬਾਈ ਦੇ ਬਾਪੂ ਤੇ ਬੀਬੀ ਜੀ ਨਾਲ। ਬਾਬਾ ਜੀ ਸਦੀਕ ਮੁਹੰਮਦ ਕਿੰਨੇ ਦਿਨ ਨੇ ਏਥੇ ਵੀਰ ਤੇ ਕਿਹੜੀ ਜਗ੍ਹਾ ਨੇ ਮਿਲਣ ਆਵਾਂਗੇ
Pind.Phullewala jilaa.bathinda
Very good message we are sad and feeling pain of this incident because I am punjabi Unforgettable
Happy birthday 🎂 sidhu veer I miss you legend ❤️ bro 😭😭😭😭😭😭😭
Sidu dy maa bapo nu dekh k literally crying bapu rab Hosla dy
Daulat to sab kamate hain, lekin Sidhu Paaji ne , Pyaar kamaya logo ke dillan vich ghar banaya
#RestinPowerLegend ♥️♥️
A hundi aa gal ik legend di, lahorr ton v choun vaale ponch gaye 🙏🙏🙏🙏
Sada sufna si bhi no miln da sufna hi rha gya miss u sidhu veer love from Punjab pakistan 😭😭😭💔💔
Such a humble peaceful meeting of ppl in mourning. Shabaash 2 the channel makers 🙏 rip sidhu 🙏
Music knows no creed or colour
ruclips.net/video/mT-wgnG_aSM/видео.html
🥲
with deep sorrow every Pakistani feel the sad moment and we are with the family of sidhu at this great sad moment. I deeply learn about sidhu and find him a man of dedication a true panjabi, man of love, man of peace. my natives was from Ludhiyana (Indian Punjab) i belongs to a Punjabi family from Pakistan (Faisalabad) i have lot of sikh students. i often visited NANKANA SAHIB. sidhu taught (anakh, Pagri's value) promotes the punjabi culutre. being a punjabi i will never forget him. many prayers for sidhu from Pakistan.
Love Forever for Sidhu Moose wala From Shekhupura Punjab Pakistan
I loved the fact that this channel respected sidhu's family . No unnecessary questions. Thankyou ! This is commendable 👏
ਮਾਲਕ ਆਕਾਲ ਪੁਰਖ ਵਾਹਿਗੁਰੂ ਜੀ "ਸ਼ੁਭ" ਨੂੰ ਆਪਣੇ ਚਰਨਾਂ ਵਿੱਚ ਸ਼ਾਂਤੀ ਬਖਸ਼ਣ ਜੀ
Asi phnch ni skdy pr dil boht krda k phnch jaey
Love frm Pakistan
Bayi nu Paramtma apne charana ch rakhe Bayi sada hi dilna sade ch jinda aa 🙏🙏🙏🙏
ਵਾਹਿਗੁਰੂ ਸਿੱਧੂ ਮੂਸੇਵਾਲੇ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਮਾਪਿਆਂ ਨੂੰ ਹਿੰਮਤ! 🙏🏼
We the people of Pakistan love Sidhu and feeling very sad on his tragic death. We condol his family and whole East Punjab. When a son dies in his youth, actually his father and mother dies.
We all r also very sad . But thank you Pakistan for your love for sidhu
🙏
😭😭😭😭😭😥😥😥😢😢😰😰
Thanku dear brother we love u
@@Motivational_life429 Humanity is the best relation and is above the all relations. His songs are full of wisdom.He described problems facing humanity effectively.
It’s very hard to see his father like this Waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
Miss you Sidhu muse wala I love Pakistan Punjab I am khalis....
Waheguru ji sidhu veera dobara janm lve waheguru wahegur
آپ نے بہت اچھا کیا پاکستان سے آئے بزرگوں کو ان سے ملا کر اللہ تعالی ان کے والدین کو صبر عطا فرمائے آمین
Ameen❤️🇵🇰
Alote of love and respect from pakistan 🇵🇰 bs ni Chl rhya k Assi Ghr ja k dukh wch shareeq hoye🇵🇰🇵🇰🇵🇰💔💔💔💔💔Uncl g da haal wekhya ni hnda
he gave his moosa village a recognition and was a good image for Sikh communitie and whole of india.....
Sidhu bhai ke Papa ko dekhkar Mera Dil khoon ke aansu rota hai Allah pak ek din zarur insaaf karega 😭😭😭😭
Love from Pakistan (SIDU MUSSAY WALA)🎖🤝😰
Baohat vadia kita hi sidho ji dy mata ty pita naal dukh sanjhy kar k. Very nice program🌹🌹❤❤
I wish I could come and console sidhu Moosa wala's parents, his father is so humble man can't see him in this pain. may God give them the courage to overcome. very hard time for every parent to see them like this. why do these things happen to good people?
Love from Pakistan 🇵🇰
😢😢😢😭😭😭👏
I wasn’t his fan but I became his fan after his death, You can see the pain in his eyes and he’s totally broken inside, My heart ache for them . MAY Allah give them sakoon q k sábar aa jata hai lkn sakoon nhi ata 💔 😭 I wish I could give his parents a hug💔
Same m too
@@kiranchaudhary2694 😭
ਰੋਨ ਆਉਂਦਾ ਯਾਰ ਕੋਈ ਗੱਲ e ਨਹੀ ਆਉਂਦੀ ਵਾਹਿਗੁਰੂ ਮੇਹਰ ਕਰ
PAKISTAN DE SADEEK JI DA DIL TO DHANWAD HOVEGA 🌹🌹🌹🌹🌹🌹🌹
آپ بہت اچھا کام کر رہے ہیں دعا ہے اللّہ پاک آپکو مزید کامیابیاں آتا فرمائے
مہروز گجر ننکانہ صاحب پنجاب
🙏😔😔
Sabse beautiful vlog banaya hai aapne 🙏🙏 thanks e all team.bahut dinse unke papa mummy ko close se dekhna chahti thi. 🙏🙏 Thankyou so much to all team members
Miss you sidhu veer all time
پنجاب تے پنجابی زندہ باد ،،Punjab te Punjabi zindabad،،،Ayyan Ali Frome lahore Pakistan
ਬਹੁਤ ਹੀ ਦੁਖ ਦੀ ਗੱਲ ਹੈ ਵਾਈ ਦੀ ਵੇ ਵਾਕਤੀ ਮੌਤ ਦਾ ਪਾਰ ਉਂਝ ਤਾਂ ਪੋਰੇ ਵਾਲਡ ਨੂੰ ਰੌਵਾਤਾ ਵਾਈ ਨੇਂ ਪਾਰ ਦੌਨੋ ਪੰਜਾਬੀਆਂ ਨੂੰ ਨਾਂ ਪੋਰਾ ਹੋਂਣ ਵਾਲਾ ਕਾਟਾ ਪੀਆ ਹੈ ਜੇੜੈ ਪਾਕਿਸਤਾਨ ਨੂੰ ਨਾਫਤ ਕਾਰਦੇ ਨੇ ਜੋ ਸੀਆਸਦਾੰਨਾ ਨੇ ਸਾਡੀਆ ਸਰਕਾਰਾ ਨੇ ਤਾਰਾਂ ਤਾਰਤੀ ਤੇ ਖੀਚੀਆਂ ਨੇ ਪਰ ਦਿਲਾੰ ਚ ਨਾਹੀ ਆਜੱ ਵੋਜਗਾਂ ਨੇ ਸਾਵਤ ਕੀਤਾ ਹੈ ਵਾਈ ਆਪਣੇ ਤਾਂ ਆਪਣੇ ਹੀ ਹੋਂਦੇ ਨੇ ਵਾਹਿਗੁਰੂ ਹਾਮੇਸਾ ਤਾਂਦ ਰੋਸਤੀਆ ਵਾਕਸੇ ਈਨਾੰ
Missed you sidhu Long live in our heart ❤️😭 no one can replace him legend forever
Respect and Salute to Sidhu Moosewala Veere Moralful Person 🙏🌹🌹
Sidhu ji ke father ko Dekh Kar bht dukh hota h....koi shabd nhi h....😢😢😢😢😢😢😢😢😢😢😢😢😢😢😢😢😢😢😢😢😢
Tusi bohot vdia kmm kita,maa baap nu honsla dita🙏
ਞਾਹਿਗੂਰੂ ਮੇਹਰ ਕਰੇ ਦੋਨੋ ਪੰਜਾਬ ਤੇ 🙏🙏
Pakistan🇵🇰 also miss siddu moosewala 😭 siddu you always live in our heart 💕no one replace you siddu was most talented singer really we miss u😔
Legend never die
Very difficult to see this video without tears 😢 💔
ਗਰਮੀ ਬਹੁਤ ਆ ਕਿਰਪਾ ਕਰਕੇ ਬਜ਼ੁਰਗਾਂ ਦਾ ਧਿਆਨ ਰੱਖਣਾ 🙏 ਬਹੁਤ ਦੂਰੋਂ ਆਏ ਨੇ 🙏 ਨਾਲੇ ਦੇਖ ਲੋ ਜੋ ਪਾਕਿਸਤਾਨ ਨੂੰ ਨਫ਼ਰਤ ਕਰਦੇ ਹਨ... ਸਿੱਧੂ ਦੇ ਮਾਂ ਬਾਪ ਨੂੰ ਇੰਨਾ ਪਿਆਰ ਕਿਸੇ ਨੇ ਵੀ ਨੀ ਦਿੱਤਾ ਹੁਣ ਤੱਕ ਜੋ ਆਏ ਉਹ ਤਾਂ ਬਸ ਵੀਡੀਓ ਬਣਾਉਣ ਲਈ ਆਏ
Bilkul sahi kiha ji
Sidhuu veer jroor vpis aunge ese ghr ...bhut ardassa krde a ..rab jroor sunu sb di 🙏
ਵਾਹਿਗੁਰੂ ਕੀ ਕੋਈ ਸ਼ਬਦ ਨਹੀ ਰਿਹਾ ਮੇਰੇ ਕੋਲ ਮਾਂ ਬਾਪ ਲਈ ਕੀ ਕਹਾ ਹੱਸਦਾ ਵੱਸਦਾ ਪਰਿਵਾਰ ੳੁੱਜੜ ਗਿਅਾ ਰੱਬਾ
Its so hard watching his parents. They are very simple, honest and dignified people. We NEED to get justice for Sidhu veerji and his poor parents 😭😭😭😭😭