ਮੂਸੇਵਾਲੇ ਦੇ ਮਾਪਿਆਂ ਨਾਲ ਦੁੱਖ ਵੰਡਾਉਣ ਪਹੁੰਚੇ ਜੋਨੀ ਬਾਬਾ | Jani baba

Поделиться
HTML-код
  • Опубликовано: 1 июн 2022
  • ਮੂਸੇਵਾਲੇ ਦੇ ਮਾਪਿਆਂ ਨਾਲ ਦੁੱਖ ਵੰਡਾਉਣ ਪਹੁੰਚੇ ਜੋਨੀ ਬਾਬਾ
    #TheSummerNews #Punjabnews #Punjabichannel #Janibaba #Sidhumoosewala
    The Summer News - We Cover, what required to be Covered.
    Do Find us at :
    Facebook
    The Summer News: / thesummernews
    The Summer News Delhi: / tsndelhi
    The Summer News Haryana: / thesummernewsharyana
    The Summer News Himachal: / thesummernewshimachal
    Twitter: / thesummernews2
    Instagram: / the.summer.news
    Website: www.thesummernews.com/

Комментарии • 232

  • @gurbindersingh8553
    @gurbindersingh8553 Год назад +12

    ਬਿਲਕੁਲ ਸੱਚ ਹੈ ਬਾਬਾ ਜੀ, ਸਿੱਧੂ ਮੂਸੇਵਾਲਾ ਇੱਕ ਹੀਰਾ ਸੀ ਪੰਜਾਬ ਦਾ

  • @baba5663
    @baba5663 2 года назад +11

    ਬਾਬਾ ਜੀ ਤੁਹਾਡੀ ਆ ਸਾਰੀਆਂ ਗੱਲਾਂ ਹੀ ਬਹੁਤ ਚੰਗੀਆਂ ਸਮਝਣ ਵਾਲੀ ਗੱਲ ਆ ਬਾਬਾ ਜੀ ਤੁਹਾਡੀ ,,,ਧੰਨਵਾਦ ਬਾਬਾ ਜੀ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾ ਕੱਢ ਕੇ ਸਿਧੂ ਦੇ ਬਾਪ ਨਾਲ ਦੁੱਖ ਵੰਡਾਉਣ ਆਏ ਜੀ

  • @pammiwalia7013
    @pammiwalia7013 2 года назад +46

    🙏ਧੰਨ ਗੁਰੂ ਨਾਨਕ ਬਾਬਾ ਜੀ🙏 ਬਹੁਤ ਵਧੀਆ ਕੀਤਾ ਪਰਿਵਾਰ ਦਾ ਦੁੱਖ ਵੰਡਾਇਆ, ਬਾਬਾ ਜੀ ਅੱਜ ਮੇਰੇ ਪੇਕਿਆਂ ਦੇ ਸ਼ਹਿਰ ਮਾਨਸਾ ਗਏ ਓਹ ਵੀ ਕਿਹੜੇ ਹਾਲਾਤਾਂ ਚ, ਬਾਬਾ ਜੀ ਕੀ ਕਸੂਰ ਸੀ ਇਹਨਾ ਮਾਪਿਆਂ ਦਾ ਜਿਨ੍ਹਾਂ ਦਾ ਪੁੱਤ ਵੈਰੀਆਂ ਨੇ ਮਿੰਟਾ ਚ ਖਤਮ ਕਰ ਦਿੱਤਾ ਓਦਣ ਦਾ ਜੀ ਨੀ ਲਗ ਰਿਹਾ ਬਹੁਤ ਰੋਨੇ ਆਂ ਸਿੱਧੂ ਪੁੱਤ ਨੂੰ ਯਾਦ ਕਰ ਕਰ ਕੇ, ਅਸੀਂ ਵੀ ਬੱਚਿਆਂ ਵਾਲੇ ਆਂ 🙏 ਰੱਬਾ ਇਹੋ ਜਾ ਨਾ ਹੋਵੇ ਕਿਸੇ ਨਾਲ😰😰

  • @ranjitkaur8573
    @ranjitkaur8573 2 года назад +100

    ਬਹੁਤ ਵਧੀਆਂ ਗੱਲਾ ਬਾਬਾ ਜੀ ਨੇ ਕੀਤੀਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

    • @Sandeep-cz4hf
      @Sandeep-cz4hf 2 года назад +1

      Aa joni baba nee hee marwayha veer nuu

    • @JasbirKaur-vy3yr
      @JasbirKaur-vy3yr Год назад

      @@Sandeep-cz4hf 111111111

    • @paramdasparamdas6632
      @paramdasparamdas6632 Год назад

      Joni baba jeeven desee
      Sub da bhala kercee
      Aa Joni sahib jee chungoo jee chungoo jee

  • @GurwinderSingh-md6zo
    @GurwinderSingh-md6zo 2 года назад +7

    Johni ਬਾਬਾ ਜੀ dil ਦੇ ਸੱਚੇ ਹਨ ਗੱਲਾਂ ਵਿੱਚ ਕੋਈ ਵਿਖਾਵਾ ਨਹੀਂ ਦਿਲ ਚੋਂ ਸੱਚਾਈ ਨਾਲ ਗੱਲਾਂ kitian

  • @Daske.WaleSahi
    @Daske.WaleSahi 2 года назад +45

    ਬਿੱਲਕੁਲ ਸਹੀ ਗੱਲਾਂ ਕੀਤੀਆਂ ਜੌਨੀ ਬਾਬੇ ਨੇ

  • @user-nc1ih8ch6j
    @user-nc1ih8ch6j 2 года назад +8

    ਮੈਂ ਜੋਨੀ ਬਾਬਾ ਜੀ ਦਾ ਫ਼ੈਨ ਆ

  • @bhinderduhewala2853
    @bhinderduhewala2853 2 года назад +14

    ਬਾਬਾ ਜੀ ਨੇ ਬਹੁਤ ਵਧੀਆ ਵਿਚਾਰ ਪੇਸ ਕੀਤੇ
    ਬਹੁਤ ਬਹੁਤ ਧੰਨਵਾਦ ਜੀ

  • @khindasurjit5301
    @khindasurjit5301 2 года назад +24

    ਵਧੀਆ ਕਿਹਾ ਕਿ ਗੈਂਗਸਟਰ ਬਣੇ ਕਿਉਂ ਸਰਕਾਰਾਂ ਦੀਆਂ ਬੇਈਮਾਨੀਆਂ ਰਿਸ਼ਵਤਾਂ ਲੈਣ ਵਾਲੇ ਲੀਡਰਾਂ ਨੂੰ ਫਾਹੇ ਲਾਉਣਾ ਚਾਹੀਦਾ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ RIP sidhu muse vala

  • @kashmirkaur8478
    @kashmirkaur8478 2 года назад +34

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 👏❤️👋🌹

  • @creativeminds2224
    @creativeminds2224 2 года назад +11

    ਬਹੁਤ ਵਧੀਆ ਵੀਚਾਰ ਬਾਬਾ ਜੀ ਤੁਹਾਡੇ

  • @yadwindergill914
    @yadwindergill914 2 года назад +104

    ਬਾਬਾ ਜੀ ਥੋਡੀਆ ਸਾਰੀਆ ਗੱਲਾਂ ਸਚਾਈ ਦੇ ਬਹੁਤ ਨੇੜੇ ਨੇ..ਵਾਹਿਗੁਰੂ ਮੇਹਰ ਕਰਨ ਜੀ ਸਰਿਆ ਤੇ.....

    • @daljindersumra3473
      @daljindersumra3473 2 года назад +3

      Waheguru g ❤️ 💖 ♥️

    • @GurmeetKaur-qc8bj
      @GurmeetKaur-qc8bj 2 года назад

      @@daljindersumra3473 oj kjjjj kjjjonjj ojbbbbbbb o j bkb joo oj obbbb onjoj ojj oj oj o o o ojn ojbjojb oj

    • @GurmeetKaur-qc8bj
      @GurmeetKaur-qc8bj 2 года назад

      @@daljindersumra3473 oj kjjjj kjjjonjj ojbbbbbbb o j bkb joo oj obbbb onjoj jojjj o k ojj oj oj o o o ojn ojbjojb oj

    • @GurmeetKaur-qc8bj
      @GurmeetKaur-qc8bj 2 года назад

      @@daljindersumra3473 oj kjjjj kjjjonjj ojbbbbbbb o j bkb joo oj obbbb onjoj jojjj o k jjo jojoj ojj oj oj o o o ojn ojbjojb oj

    • @GurmeetKaur-qc8bj
      @GurmeetKaur-qc8bj 2 года назад

      @@daljindersumra3473 oj kjjjj kjjjonjj ojbbbbbbb o j bkb joo oj obbbb onjoj jojjj o k jjo jojoj ojj oj oj o o o ojn ojbjojb oj

  • @barinderkaurhundal9856
    @barinderkaurhundal9856 2 года назад +29

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੁਸੀ ਬਾਬਾ ਜੀ ਬਹੁਤ ਵਧੀਆ ਇਨਸਾਨ ਸੀ ਸਿਧੂ ਜੀ ਮਾ ਬਾਪ ਨੂੰ ਤਾ ਆਪਣੇj ਬੱਚੇਦੀ ਹਮੇਸ਼ਾ ਕਮੀ ਰਹਿਣੀ ਆ

  • @jpstudioscreenstatus2996
    @jpstudioscreenstatus2996 2 года назад +40

    ਜੈ ਐਵੇਂ ਰਿਹਾ ਗੀਤਾਂ ਚੋਂ ਸੱਚ ਬੋਲਦਾ ਤਾਂ ਆਉਣ ਵਾਲੀ ਪੀੜ੍ਹੀ ਐਜੂਕੇਟ ਬਣੂਗੀ 😭

  • @sukhmaansaab1963
    @sukhmaansaab1963 2 года назад +5

    ਬਹੁਤ ਵਧੀਆ ਗੱਲਾ ਕਰ ਰਹੇ ਨੇ ਜੋਨੀ ਬਾਬਾ ਜੀ ਇਕ ਇਕ ਗੱਲ ਸਹੀ ਅਾ ,ਸਰਕਾਰ ਨੂੰ ਕੁਸ਼ ਕਰਨਾ ਚਾਹੀਦਾ

  • @pushpinderkaur97
    @pushpinderkaur97 2 года назад +9

    Baba ji bhut hi vadhia kiha hai ji tusi sb sch kiha hai ji

  • @kashmirkaur8478
    @kashmirkaur8478 2 года назад +41

    ਬਹੁਤ ਮਿਠੀ ਅਵਾਜ਼ ਸਾਰਿਆ ਲਿਡਰਾ ਗੰਦੀਆਂ ਰਾਜ਼ ਨਿਤੀਆ ਨਾਲੋਂ ਵਧੀਆ ਭਾਰ ਵੰਡ ਲੳੁ ਕੋਈ ਦੁਖੱ ਵੰਡੀਆਂ ਨਹੀਂ ਜਾਂਦਾ

  • @sachiyagallan7889
    @sachiyagallan7889 2 года назад +11

    ਸਹੀ ਗੱਲ ਆ ਬਾਬਾ ਜੀ ਦੀ gangster ਬਣੇ ਆ ਕਿਸੇ ਨੇ ਦੁੱਖ ਦਿੱਤਾ ਤਾਂ ਪਰ ਜਿਨਾ ਨੂੰ ਇਹ ਮਾਰ ਰਹੇ ਨੇ ਓਹਨਾ ਨੇ ਤਾਂ ਨਹੀ ਬਣਾਇਆ ਇਹਨਾ ਨੂੰ ਗੈਂਗਸਟਰ

  • @BalwantSingh-xi8wj
    @BalwantSingh-xi8wj 2 года назад +1

    🙋💯👉 Sidhu bai sidhu c koi nahi ban sakta sidhu moose wala yarr 💪👳❤❤❤❤❤❤❤❤❤💙💙💙💙💙💙💙 😢😢😢😢😢😢

  • @kashmirsingh7509
    @kashmirsingh7509 2 года назад +7

    ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ ❤️🙏

  • @meradeshhovepunjab2937
    @meradeshhovepunjab2937 2 года назад +16

    ਸ਼ੂਰਮਾ ਸੀ ਬਾਈ ਮੂਸੇਵiਲਾ

  • @RanjitSingh-eq2rv
    @RanjitSingh-eq2rv 2 года назад +6

    Waheguru g 😭

  • @jass4375
    @jass4375 2 года назад +5

    ਮਾ ਬਾਪ ਤੇ ਦੁੱਖਾਂ ਦਾ ਪਹਾੜ ਟੁੱਟਾ ਹੋਇਆ।
    ਕੇ ਸਕਤਾ ਸਕਤੇ ਕਿ ਮਾਰੇ,ਤਾਂ ਮਨ ਰੋਸ ਨਾ ਹੋਈ।
    ਸਕਤਾ ਸੀਹ ਮਾਰੇ ਪੈ ਵਗੈ,ਖਸਮੈ ਸਾ ਪੁਰਸਾਈ।

  • @dhaliwaljaswant4128
    @dhaliwaljaswant4128 2 года назад +29

    ਬਾਬਾ ਜੀ ਬਹੁਤ ਵਧੀਆ ਜੀ

  • @jasvirkaursidhu1627
    @jasvirkaursidhu1627 2 года назад +14

    Mera veer sidhu moosewala legend aa

  • @rajsandhu4219
    @rajsandhu4219 2 года назад +3

    ਸਤਿ ਸ੍ਰੀ ਅਕਾਲ ਜੀ ਬਾਬਾ ਜੀ

  • @onlyfuns6821
    @onlyfuns6821 2 года назад +4

    Jonny baba jindabad sirra bnnda jonny baba

  • @chanderkanta9642
    @chanderkanta9642 2 года назад +6

    🙏 ਬਾਬਾ ਜੀ ਨੇ ਬਹੁਤ ਸੁੰਦਰ ਗੱਲਾਂ ਕੀਤੀਆਂ ਧੰਨਵਾਦ 🙏🙏🙏🙏🙏

  • @paramdasparamdas6632
    @paramdasparamdas6632 Год назад +2

    Waheguru jee
    Mahatma Sahib jeo
    You are GREAT you have such an Awesome flow of sympathetic message😢
    I always weep when I watch this and all videos of
    moosewala
    😢😢😢😭🥲😭😭💐💐PARAM das 6:54

  • @daljitkaur8487
    @daljitkaur8487 2 года назад +10

    Sahi gal baba ji

  • @JagjeetSingh-kn4vv
    @JagjeetSingh-kn4vv 2 года назад +2

    ਕੋਈ ਹਾਲ ਨਹੀਂ ਬਾਬੇਆ ਦਾ
    ਵਾਹਿਗੁਰੂ ਜੀ ਭਲਾ ਕਰੀ

  • @messi-zm3uo
    @messi-zm3uo 2 года назад +13

    Legend never die 🙏🏻 ❤ Rip 🙏🏻 🕊 Miss u 😢 💔 😞 sidhu
    We never forget 295 & 5911
    We want justice ⚖ justice ⚖ justice ⚖ justice ⚖

  • @rajnikhanna9770
    @rajnikhanna9770 2 года назад +3

    Sahi gall khi tusi baba ki

  • @karansandhu2956
    @karansandhu2956 Месяц назад

    ਬਹੁਤ ਵਧੀਆ ਗਲਬਾਤ ਕੀਤੀ ਹੈ ਜੀ ਧੰਨ ਵਾਦ ਜੀ

  • @heeraamit2520
    @heeraamit2520 2 года назад +3

    ਬਿਲਕੁਲ ਸਹੀ ਬਾਬਾ ਜੀ

  • @Lakhwindersingh-mx3qi
    @Lakhwindersingh-mx3qi 2 года назад +9

    Wa baba g very nice g

  • @sharanjhutty3180
    @sharanjhutty3180 2 года назад +12

    sadu banda c.waheguru ji waheguru ji 🙏🙏🙏🙏🙏apne chana nal la rakhna ji.....

  • @daljitkaur8487
    @daljitkaur8487 2 года назад +12

    Miss u bro

  • @sharanjhutty3180
    @sharanjhutty3180 2 года назад +7

    very good speech baba ji.....

  • @TarsemSingh-of5tz
    @TarsemSingh-of5tz 2 года назад +2

    ਬਾਬਾ ਜੀ ਬਿਲਕੁਲ ਠੀਕ ਆ

  • @ravindersinghmullanpur1932
    @ravindersinghmullanpur1932 2 года назад +4

    ਵਾਹਿਗੁਰੂ ਜੀਓ

  • @ManjitKaur-ej4ws
    @ManjitKaur-ej4ws 2 года назад +16

    Waheguru ji 🙏🏼🙏🏼

  • @BaljitSingh-hq5ip
    @BaljitSingh-hq5ip 2 года назад +6

    Good speech baba ji

  • @JasmineKhan-pm2jp
    @JasmineKhan-pm2jp 2 года назад +5

    Bahut badhiya waheguru Ji Da Khalsa waheguru Ji

  • @rampalrampal953
    @rampalrampal953 2 года назад +8

    Baba g sachi sidhu bhae ik sant c ida koe kida apni mout vare ds sakda koe mhatma e ds sakda
    Sidhu bhae amar rhe

  • @hardeepsinghsingh7016
    @hardeepsinghsingh7016 2 года назад +11

    Waheguru ji

  • @jagrajsingh6079
    @jagrajsingh6079 2 года назад +8

    ajj minu Baba Ji vdia lagya

  • @jaspalheer3423
    @jaspalheer3423 2 года назад +5

    Whaeguru ji

  • @balwinderkumar5361
    @balwinderkumar5361 2 года назад +16

    Baki landar babeya nalo ta vadia yr

    • @gurdassinghgurdassingh6061
      @gurdassinghgurdassingh6061 2 года назад

      Jine pakhandi saad ture firde ne eh sab lander ne babe ta shri Guru granth sahib ji ne

  • @lovesahil6036
    @lovesahil6036 2 года назад +12

    Bhut vadia insan aa joni baba ji

  • @RanaAsif-dr6fg
    @RanaAsif-dr6fg 2 года назад +2

    My lovely 🌹❤️🌹 great bro Sidhu moose Wala allah pak Bhai ko jannat ul firdos mn alla muqaam ataa frmae amen or lawahiqeen ko sabre Jameel ataa frmae amen

  • @paramdasparamdas6632
    @paramdasparamdas6632 2 года назад +3

    Never heard sidhu jee but my heart weeps every day
    very SAD what a death Follow sahib Siri Guru Granth Sahib jee it is all abut love and peace

  • @LakhvirSingh-le2uc
    @LakhvirSingh-le2uc 2 года назад +7

    Waheguru ji 🙏🙏😭😭 Never forget

  • @avansandhu6963
    @avansandhu6963 2 года назад +6

    Wage guru ji

  • @tindermaan7434
    @tindermaan7434 2 года назад +10

    Waheguru g

  • @UnfilteredOffRoad
    @UnfilteredOffRoad 2 года назад +1

    Sohni anchor with cute Jonny baba

  • @gurpreetkaurdhillon4695
    @gurpreetkaurdhillon4695 2 года назад +6

    Waheguru ji waheguru ji

  • @harpreethunjan9801
    @harpreethunjan9801 2 года назад +3

    Tusi saria gallan sachi keha baba g

  • @amarjotsinghmander6982
    @amarjotsinghmander6982 2 года назад +5

    Sahi gal

  • @LakhvinderSingh-fo1wo
    @LakhvinderSingh-fo1wo Год назад

    Sada bhai Hira c sidhu 😭😭💔💔🥺🥺😢😢 Amar ho gya Bhai sidhu 🙏💐

  • @butasingh7657
    @butasingh7657 2 года назад +7

    Baba Ji di
    gll Sahi hai Ji
    Waheguru Ji waheguru Ji

  • @baljittoor1905
    @baljittoor1905 2 года назад +3

    That is so nice off baba Joni ji , good thoughts to meet with parents

  • @pardeepbhatti118
    @pardeepbhatti118 2 года назад +3

    Wahe guru ji mehar karo ji sab te 😞🙏🙏

  • @rajpalkaurrajpal4774
    @rajpalkaurrajpal4774 2 года назад +6

    Waheguru ji🙏🙏🙏🙏

  • @sukhchain9841
    @sukhchain9841 2 года назад +5

    Miss you sidhu bai

  • @gurjindersingh1612
    @gurjindersingh1612 2 года назад +5

    Waheguru g 🙏🙏🙏🙏🙏

  • @mewasingh9324
    @mewasingh9324 2 года назад +7

    So Sad ! WAHEGURU G ! 🙏🙏🙏🙏🙏

  • @ratanBhatti
    @ratanBhatti 6 месяцев назад

    Miss u Sidhu mussa wala

  • @gurminderkaur9809
    @gurminderkaur9809 2 года назад +2

    Very true

  • @singh.prince2310
    @singh.prince2310 2 года назад +3

    Waheguru Ji

  • @kaurjatti2002
    @kaurjatti2002 Год назад

    Justice for Sidhu Legend Put 🙏🙏

  • @dadsangel1855
    @dadsangel1855 2 года назад +9

    God bless you baba ji 🙏

  • @HarjitSingh-ll7pw
    @HarjitSingh-ll7pw 2 года назад +1

    Very nice baba ji

  • @LakhvinderSingh-fo1wo
    @LakhvinderSingh-fo1wo Год назад

    Baba ji thuhadiya sariya galan sach ne👌👏🙏 miss you Sidhu legend 🚜💪😭💔🥺 sada bhai amar rahe 🙏💐

  • @premkumarpremkumar874
    @premkumarpremkumar874 2 года назад +5

    Sidhu koi rab rooh see koe shakk Nahin . Sidhu Bilkul shaheed Ho gya .

  • @GagaonBhullar
    @GagaonBhullar 2 года назад +4

    baba g karku te gagster vich fark aa g karku kome ley marde aa, gagster sarkara chlodia

  • @SamSung-pw8ef
    @SamSung-pw8ef 2 года назад +5

    Baba ji musevala ji amar ho ge ne sab khuc pta sir ohna no

  • @rajivmehta7379
    @rajivmehta7379 2 года назад +16

    His decision to stay in village with his parents and do work in fields along with singing songs which he was fond of went against him .He had been getting threats and might have discussed with friends about same.He was always daring in his talks and songs but never expected that he will be attacked with automatic latest weapons with large number of shooters etc for which he could not save himself.

  • @surinderkaur2645
    @surinderkaur2645 2 года назад +1

    waheguru ji

  • @anureetkaur8901
    @anureetkaur8901 2 года назад +5

    🙏

  • @surindersingh535
    @surindersingh535 2 года назад +1

    bahot vadhiya kiha Jony babe ne .pehla delhi dharne ch v giya,c hun dukh sanjha karan v ayia . nahi ta kuj ku babe bs video g e bna k magarmach de ashu baha rahe ne

  • @jaswinderKaur-od7pf
    @jaswinderKaur-od7pf 2 года назад +8

    😭😭😭😭😭😭🙏🙏

  • @happysardar775
    @happysardar775 2 года назад

    Very good Baba Ji

  • @gskang6451
    @gskang6451 2 года назад +1

    ਵਾਹਿਗੁਰੂ ਜੀ 😣🙏

  • @preetkalerpreet604
    @preetkalerpreet604 2 месяца назад

    Waheguru ji ka khalsa waheguru ji fathe

  • @RakeshKumar-gy9lz
    @RakeshKumar-gy9lz 2 года назад

    Such keha babha ji

  • @rampalrampal953
    @rampalrampal953 2 года назад +3

    Sachi baba g j ih munda gaik na hunda ta ik bhut vda sant hunda

  • @LakhwinderSingh-uh8uu
    @LakhwinderSingh-uh8uu Год назад

    ਸਹੀ ਗੱਲ ਹੈ ਬਾਬਾ ਜੀ ਦੀ😢

  • @jotimaan1553
    @jotimaan1553 2 года назад +19

    We are spirits having a human experience. That’s what he was….. he was a spirit that came, rose to fame so quickly and knew all along how long he was going to be on Earth. May he Rest In Peace 🕊🕊🕊🕊

  • @ParminderKaur-bk1oq
    @ParminderKaur-bk1oq 2 года назад

    Waheguru ji waheguru ji waheguru ji waheguru ji waheguru ji

  • @sharon6992
    @sharon6992 2 года назад +3

    🙏🙏👍

  • @harrymaan8719
    @harrymaan8719 2 года назад

    🙏🏻🙏🏻

  • @GurmeetSingh-qc7pb
    @GurmeetSingh-qc7pb 2 года назад +1

    Waheguru jio 😭

  • @ranjitkaur827
    @ranjitkaur827 2 года назад +3

    🙏🙏🙏🙏

  • @sarbjitsinghsarbjitsingh8282
    @sarbjitsinghsarbjitsingh8282 2 года назад +5

    😭😭😭😭😭😭😭😭😭

  • @narinderkaur1675
    @narinderkaur1675 2 года назад

    Very nice

  • @jasvirkaur1495
    @jasvirkaur1495 11 месяцев назад

    Whagur ji 🙏

  • @Gurjeetsingh-hx9fq
    @Gurjeetsingh-hx9fq 2 года назад +2

    Joni joni yes baba

  • @VarinderSingh-vt7uj
    @VarinderSingh-vt7uj 2 года назад +3

    🙏🙏🙏🙏🙏

  • @user-fh1vi8gv6l
    @user-fh1vi8gv6l 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ