Sri Akal Takht Sahib ਮੁਆਫੀ ਮੰਗਣ ਆਏ Sidhu Moose Wala ਨੇ ਦੇਖੋ ਕੀ ਕਿਹਾ?

Поделиться
HTML-код
  • Опубликовано: 17 ноя 2024

Комментарии • 611

  • @GurpreetSingh-xy7kh
    @GurpreetSingh-xy7kh 4 года назад +325

    ਜਿਸ ਬੰਦੇ ਦੇ ਗੀਤਾ ਵਿੱਚ ਭੈਣਾ ਨੂੰ ਕੋਈ ਬੁਰੀ ਗੱਲ ਨੀ ਕਹੀ ਉਸ ਤੋ ਮਾਫੀ ਮੰਗਵਾਉਦੇ ਨੇ ਜਿੰਨਾ ਗੀਤਕਾਰਾ ਨੇ ਆਪਣੇ ਗੀਤਾ ਚ ਭੈਣਾ ਲਈ ਬੁਰੇ ਤੋ ਬੁਰਾ ਬੋਲਿਆ ਉਹਨਾ ਗੀਤਕਾਰਾ ਤੋ ਮਾਫੀ ਕਿਊ ਨਹੀ ਮੰਗਵਾਉਦੇ

  • @skdeepsabharwal5883
    @skdeepsabharwal5883 2 года назад +91

    ਬਹੁਤ ਨਿਮਰਤਾ ਹੈ ਬਹੁਤ ਲਿਅਾਕਤ ਹੈ
    ਬਾੲੀ ਸ਼ੁੱਭਦੀਪ ਸਿੰਘ ਸਿੱਧੂ ਮੂਸੇ ਵਾਲੇ ਚ
    Miss You Bai Shubhdeep Singh Sidhu Moose Wala 💔💔😭😭

  • @9133Aale
    @9133Aale 4 года назад +397

    ਸਿੱਧੂ ਕੁੜੀਅਾਂ ਨੂੰ ਪੁਰਜਾ ਪਟੋਲਾ ਨੀ ਕਹਿੰਦਾ ਤਾਂਹੀ ਬੁਰਾ ਲਗਦਾ ਲੋਕਾਂ ਨੂੰ...love u ustaad

    • @monudon6584
      @monudon6584 4 года назад +1

      Ryt

    • @jashansandhu4626
      @jashansandhu4626 4 года назад +1

      Hnji🤟

    • @punjabileakedsongs9899
      @punjabileakedsongs9899 4 года назад

      ruclips.net/video/rsyNiCgZ4uM/видео.html
      Sidhu da gana leaked

    • @jaspreetkaur550jas
      @jaspreetkaur550jas 2 года назад +2

      Right Mai Bhgo De seret De gal kti se veer na geet ch it very good thinking for grials it's not rough line in the geet ,Mai bhgo Da motivation dita se girls noo , close for every moment 😓😓😓😓😓😓😓😓😓😓😓😓😓😭😭😭😭😭😭😭😭😭😭😭😭😭not forgot

    • @amrinderkaur1090
      @amrinderkaur1090 2 года назад +1

      Sahi gl e

  • @SMW295
    @SMW295 2 года назад +28

    A powerful and humble sikh
    Always be remembered ❤😢💔

  • @Aqsamunir-mm7qb
    @Aqsamunir-mm7qb 2 года назад +136

    His smile like a innocent child 🥺🥺

  • @Fun_work___
    @Fun_work___ 4 года назад +207

    ਮੁਸੇਵਾਲਾ ਲੋਕਾ ਤੋ ਨੀ ਵਾਹਿਗੁਰੂ ਤੋ ਡਰਦਾ 5911🔥🔥

  • @amankamboj4859
    @amankamboj4859 2 года назад +104

    ਪਹਿਲਾਂ ਮਾਫੀਆਂ ਮੰਗਵਾਉਂਦੇ ਸੀ ਕਦੇ ਸਿੱਧੂ ਕੋਲੋ ਕਦੇ ਉਸਦੀ ਮਾਂ ਕੋਲੋਂ ਹੁਣ ਮਗਰਮੱਛ ਦੇ ਹੰਜੂ ਵਹਾਉਂਦੇ ਆ
    ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦਿਓ 🙏🙏🙏
    ਵਾਹਿਗੁਰੂ ਨੂੰ ਸਭ ਦੇ ਚੰਗੇ ਮਾੜੇ ਦਾ ਪਤਾ ਆ
    ਪਰ ਇਹ ਪੰਥ ਦੇ ਠੇਕੇਦਾਰ ਸਾਨੂੰ ਓਸ ਵਾਹਿਗੁਰੂ ਤੋਂ ਦੂਰ ਕਰਦੇ ਆ ਇਹ ਕਹਿੰਦੇ ਆ ਸਾਡੇ ਕੋਲ ਆਓ ਅਸੀਂ ਵਾਹਿਗੁਰੂ ਨਾਲ ਮਿਲਣ ਦਾ ਜ਼ਰੀਆ ਆ
    ਰੱਬ ਨੂੰ ਮਿਲਣ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ
    ਖੁਦ ਗੁਰਬਾਣੀ ਦੇ ਲੜ੍ਹ ਲੱਗੋ ਵਾਹਿਗੁਰੂ ਭਲਾ ਕਰੇ ਸਭ ਦਾ

    • @baljinderbuby6298
      @baljinderbuby6298 2 года назад +1

      Ena ne dera.sirsa nu ghr beithe muaaf or ditta c

    • @amankamboj4859
      @amankamboj4859 2 года назад +1

      @@baljinderbuby6298 ਬਸ ਮਾਵਾਂ ਦੇ ਪੁੱਤ ਮਰਵਾਉਣੇ ਧਰਮ ਦੀ ਆੜ੍ ਚ

  • @kuldeepkaur7351
    @kuldeepkaur7351 2 года назад +14

    ਬਹੁਤ ਹੀ ਬੁਰਾ ਵਤੀਰਾ ਸੀ ਇਸ ਨਾਲ। ਇਸ ਦੇ ਮਗਰ ਹੱਥ ਧੋ ਕੇ 😔 ਪਏ ਸਨ ਹੁਣ ਪੈ ਗਈ ਠੰਡ...... 😭😭😭😭🙏💔💔

  • @kamalpreetkaur1849
    @kamalpreetkaur1849 2 года назад +72

    Love u sidhu moosewala... Legend never die😭🙏

  • @sukhteradittalahiye7920
    @sukhteradittalahiye7920 2 года назад +59

    ਜਿੰਨਾ ਨੇ ਗੰਦ ਪਾਇਆ ਹੋਇਆ ਹੈ ਓਹਨਾ ਕੋਲੋ ਮਾਫੀ ਮੰਗਵਾਓ ਸਿੱਧੂ ਮੂਸੇ ਵਾਲਾ ਵੀਰ ਦੇ ਗੀਤਾਂ ਵਿਚ ਕੋਈ ਗੰਦ ਨਹੀਂ ਸੀ।ਬਹੁਤ ਵਧੀਆ ਤੇ ਨਿਮਰਤਾ ਵਾਲਾ ਬੰਦਾ ਸੀ 😭😭

  • @BalwinderSingh-hy1ok
    @BalwinderSingh-hy1ok 2 года назад +53

    ਸਚ ਬੋਲਦਾ ਸੀ ਜਟ ਚ । ਇਕ ਵੀ ਸਵਾਲ ਨੀ ਕਰ ਸਕਿਆ ਮੀਡੀਆ ਜਟ ਵਾਰ ਵਾਰ ਕਹਿੰਦਾ ਰਿਹਾ ਕੋਈ ਸਵਾਲ ਪੁਛਣਾ ਕਿਸੇ ਨੇ ਕੋਈ ਨੀ ਪੁਛ ਸਕਿਆ
    ਨਿਮਾਣਾ ਸਿੱਖ ਬਣ ਕੇ ਗੁਰੂ ਦੇ ਘਰ ਆਇਆ

  • @amitvicky7807
    @amitvicky7807 4 года назад +94

    ਚੰਗੇ ਬੰਦਿਆਂ ਦੇ ਨਾਲ ਹੀ ਇੰਜ ਹੁੰਦਾ ਅਾ, ਬਾਕੀ ਗਾਇਕਾਂ ਨੇ ਇਨ੍ਹਾਂ ਕੁਛ ਬੋਲਿਆ ਗਾਣਿਆਂ ਚ, ਓਹਦੋਂ ਕਿੱਥੇ ਮਰਗੇ ਸੀ ਸਾਰੇ।

  • @gurmukhsingh6097
    @gurmukhsingh6097 4 года назад +98

    ਸਿਧੂੱ ਤੁਸੀਂ ਢਡਰੀ ਤੋਂ ਕਿਤੇ ਵਧੀਆਂ ਸਤਿਕਾਰ ਕੀਤਾ । ਸਿੱਖ ਦਾ ਹਮੇਸਾ ਆਕਾਲ ਤਖਤ ਸਾਹਬ ਦਾ ਸਤਿਕਾਰ ਕਰੇ। ਸਿੱਖ ਦਾ ਮਾਣ ਗੁਰੂ ਵਧਾਉਦਾ ਹੈ

    • @balwindersingh-yl8gt
      @balwindersingh-yl8gt 4 года назад

      Gurmukh singh veera isde show cancel ho raha ne
      isliya isnu majboori ch mafi mangn auna piya
      jalandhar de show sikh jathabandiyan ne cancel karva dita
      hun drda mara mafi mangn a gaya

    • @charanpreetsingh5841
      @charanpreetsingh5841 4 года назад

      Gurmukh singh bilkul sahi keha veer ... dhadriwala sikhe ede kolo

    • @tirathsingh1830
      @tirathsingh1830 2 года назад +2

      @@balwindersingh-yl8gt ki kise nu ਡਰਾਉਣਾ ਸਿੱਖੀ ਚ ਜਾਇਜ਼ ਹੈ?

    • @tirathsingh1830
      @tirathsingh1830 2 года назад +4

      @@charanpreetsingh5841 ਜਿਹੜਾ ਗੰਦ ਧਾਰਮਿਕ ਲਿਖਤਾਂ ਵਿੱਚ ਲਿਖਿਆ ਹੈ ਉਹਨਾਂ ਦੇ ਲਿਖਾਰੀਆਂ ਨੂੰ ਕਦੋਂ ਬੁਲਾਉਣਗੇ ਤਖ਼ਤ ਤੇ?

    • @tirathsingh1830
      @tirathsingh1830 2 года назад +1

      ਤਖ਼ਤ ਦਾ ਕੀ ਮਤਲਬ ਹੁੰਦਾ ਹੈ?

  • @ranjeetkaur6746
    @ranjeetkaur6746 2 года назад +8

    ਨਿਮਾਣਾ ਬਣਕੇ ਆਇਆ ਸੀ ਗੁਰੂ ਦਾ ਸਿੰਘ ਵਾਹਿਗੁਰੂ ਨੇ ਮਿਹਰ ਵੀ ਬਹੁਤ ਕੀਤੀ ਪਰ ਗੰਦੇ ਲੋਕਾਂ ਕੋਲੋਂ ਉਸਦੀ ਚੜ੍ਹਦੀ ਕਲਾ ਜਰੀ ਨਹੀਂ ਗਈ। ਪਰ ਚਲੋਂ ਮਰਕੇ ਵੀ ਅਮਰ ਹੋ ਗਿਆ ਵਾਹਿਗੁਰੂ ਜੀ ਇਸਦੇ ਮਾਂਪਿਆਂ ਨੂੰ ਸਬਰ ਤੇ ਹੌਂਸਲਾ ਦੇਣਾ ਬਹੁਤ ਅਸਹਿ ਸੱਟ ਵੱਜੀ ਹੈ। 😢😢🙏🙏🙏

  • @shiv991
    @shiv991 Месяц назад +2

    There will not be another artist like him..
    Punjabi music feels the loss of the king
    Miss you Legend❤

  • @saabsingh1665
    @saabsingh1665 4 года назад +18

    ਬਾੲੀ ਨੇ ਕੁਝ ਵੀ ਗਲਤ ਨਹੀ ਕਿਹਾ ਜਿਹੜੇ ਬੋਲਦੇ ੳੁਹਨਾ ਨੂੰ ਕੁਝ ਕਹਿੰਦੇ ਨਹੀ Love you sidhu bai

  • @buntykhipal4554
    @buntykhipal4554 4 года назад +38

    Sidhu veer di kamjabi loka ton sehn nhi hundi pr Waheguru ji sidhu veer de nal hai

  • @pankajchugh3899
    @pankajchugh3899 4 года назад +147

    ਨਾਮ ਐਨਾ ਕੂ ਕਮਾਇਆ ਸਿੱਧੂ ਮੂਸੇ ਨੇ👳🏻
    ੳੁਹ ਹੁਣ ਬਦਨਾਮ ਨਹਿਉਂ ਹੋਣਾ ਸੋਹਣਿਏ🖤❌
    moosa fan zindabaad💪💪💪💪

  • @sukhchain8
    @sukhchain8 4 года назад +10

    ਮਾਫੀ ਨਾਲ ਕੋਈ ਛੋਟਾ ਨੀ ਹੁੰਦਾ....ਸਿੱਧੂ ਜ਼ਿੰਦਾਬਾਦ

  • @GURPREETSINGH-hw7gt
    @GURPREETSINGH-hw7gt 4 года назад +185

    ਬਾਈ ਜੀ ਜੋ ਬੰਦਾ ਦਿਲ ਦਾ ਚੰਗਾ ਹੰੁਦਾ ਉਹਦੇ ਨਾਲ ਹੀ ਆਹ ਕੱੁਝ ਹੁੰਦਾ ਬਾਕੀ ਹੋਰ ਗਾਇਕਾ ਨੇ ਕਿੰਨਾ ਕੁਝ ਕਿੱਤਾ ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਪੁਲਿਸ ਕਾਰਵਾਈ ਨੀ ਕਰਦੀ ਂ.......ਵਾਰਡ ਨੀ ਟੱਪਦਾ ਚਿੱਟਾ ਮੰੁਡਾ ਲੁਧਿਆਣੇ ਉਡੀਕਦਾ (ਬੀਤ ਬਲਜੀਤ ਦਾ ਗਾਣਾ ਪਹਿਲਾ ਆਇਆ ਸੀ ਉਹ ਬੰਦੇ ਨੇ ਕਿੰਨੀ ਲੋਕਾਂ ਤੱਕ ਦੱਸਿਆ ਕਿ ਮੈਨੂੰ ਵੀ ਤਾਂ ਹੀ ਪਤਾ ਲੱਗਾ ਸੀ)

    • @kulwindersingh2736
      @kulwindersingh2736 4 года назад

      Diljit v vadia c fr ta veer

    • @dhillonwriter29
      @dhillonwriter29 4 года назад

      Paki gl jatta

    • @monudon6584
      @monudon6584 4 года назад

      Ryt

    • @anmolsingh6077
      @anmolsingh6077 4 года назад +2

      22 g sidhu end aa😭😭😭

    • @jatinangrish9604
      @jatinangrish9604 4 года назад +2

      Gurpreet veere oh gana poora dyan nl suni ki kehna chaunda c oh t j fe v khane na pya t video dekhi gane di. Ohi gane di line ਗੁੰਦਮੇ ਸਰੀਰ ਵਿੱਚ ਪਈਆਂ ਖੱਲੀਆ ਤੋਤਿਆ ਨੇ ਜਿਉ ਟੁੱਕ ਤੀਆ ਛੱਲੀਆਂ ਕਿਉ ਤੂੰ ਬਣ ਬਹਿ ਗਿਆ ਉਹ ਭੱਠੀ ਵਾਲੀ ਸੀਖ ਦਾ ਬਾਰਡਰ ਨੀ ਟੱਪਦਾ Baki gana v suni shyd smj auo tenu oh ki kehnda

  • @sukhsidhu2318
    @sukhsidhu2318 4 года назад +99

    ਸਿੱਧੂ ਨੂੰ ਉਹ ਮਾੜਾ ਕਹਿ ਸਕਦਾ ਜਿਸਦਾ ਆਪਣਾ ਜੀਵਨ ਪੂਰਨ ਗੁਰ ਮਰਿਯਾਦਾ ਤੇ ਗੁਰਬਾਣੀ ਆਸੇ ਅਨੁਸਾਰ ਹੈ. ਗੁਰਬਾਣੀ ਵਿਚ ਲਿਖਿਆ ਨਿੰਦਾ ਬਿਲਕੁਲ ਨਹੀਂ ਕਰਨੀ ਜੋ ਕਰ ਰਹੇ ਨੇ ਉਹਨੂੰ ਨੂੰ ਇਸਦਾ ਹਿਸਾਬ ਦੇਣਾ ਪਵੇਗਾ ,ਸਿੱਧੂ ਬਿਲਕੁਲ ਸਹੀ ਹੈ. ਉਸਨੇ ਲੱਚਰਤਾ ਤੇ ਨਸ਼ਾ ਪ੍ਰੋਮੋਟ ਨਹੀਂ ਕੀਤਾ. ਸਾਰਾ ਦਿਨ ਸਿਮਰਨ ਕਰੀਦਾ ਜਦੋ ਦਿਲ ਕਰਦਾ ਸਿਰਫ ਸਿੱਧੂ ਸੁਣੀਦਾ. ਸਿੱਧੂ ਨਾਲ ਬਹੁਤ ਦੁਆਵਾਂ ਨੇ ਜਿਨ੍ਹਾਂ ਮਰਜੀ ਭੰਡਿ ਪ੍ਰਚਾਰ ਕਰਲੋ. ਬਾਕੀ ਹਥਿਆਰਾਂ ਦੀ ਮਹੱਤਤਾ ਉਦੋਂ ਪਤਾ ਲਗੇਗੀ ਜਦੋ ਦਿਲੀ ਕਾਂਡ ਸਿੱਖਾਂ ਤੇ ਦੁਹਰਾਇਆ ਗਿਆ.

    • @harpalwalia1891
      @harpalwalia1891 4 года назад +1

      SK SIDHU bai ji bilkul sahi gal aa ji

    • @Apprenticeplumber07
      @Apprenticeplumber07 4 года назад

      Gall ta teri sahi a 22 but sorry tera gall da angle bhut hé wrong a ... Baki sab di avdi avdi soch a..

    • @ਤਲਵਿੰਦਰਸਿੰਘ-ਘ1ਸ
      @ਤਲਵਿੰਦਰਸਿੰਘ-ਘ1ਸ 4 года назад +1

      ਸਿੱਧੂ ਤਾਂ ਆਪ ਹਰ ਗਾਣੇ ਵਿੱਚ ਦੂਜਿਆਂ ਨੂੰ ਮਾੜਾ ਬੋਲਦਾ ਫੇਰ ਓਹ ਕਿਮੇ ਸਹੀ ਹੋ ਸਕਦਾ ਹੈਪੀ ਰਾਏਕੋਟੀ ਨੇ ਕਦੋ ਮਾੜਾ ਬੋਲਿਆ ਸੀ ਸਿੱਧੂ ਨੂੰ ਹੁਣ ਓਨੂੰ ਵੀ ਬੋਲਤਾ ਸਿੱਧੂ ਨੇ ਇਹ ਖਬਰਾਂ ਵਿੱਚ ਆਉਂਣ ਲਈ ਕਰਦਾ ਸਾਰਾ ਕੁੱਝ ਏਨੀ ਸੋਨੀ ਕਲਮ ਆ ਸਿੱਧੂ ਦੀ ਤੇ ਹੁਣ ਲੋਕ ਚਾਉਂਦੇ ਵੀ ਬਹੁਤ ਨੇ ਹੁਣ ਤਾਂ ਕੁੱਝ ਵਧੀਆ ਲਿਖਣਾ ਚਾਹੀਦਾ

    • @punia1442
      @punia1442 4 года назад

      Kithe likhiya nindya ni karni ?? Gurbani parhi aa kde? Bakwas marn lagg jane oo net utte aake ...bhai kabir ji di bani guru ravidas ji ne baba nanak ne sarya ne pakhanda di pandata di khoob nindya kiti aw ...pehla gurbani parhla jaake fr bkwas karya kar SK sidhu

    • @punjabileakedsongs9899
      @punjabileakedsongs9899 4 года назад

      ruclips.net/video/rsyNiCgZ4uM/видео.html
      Sidhu da gana leaked

  • @kamaljitsingh1654
    @kamaljitsingh1654 2 года назад +28

    Great human been waheguru veer nu Aapne charna vich jagah bakhshan 🙏 Punjab Lost again kohinoor diamond 💎💎💎💎💎🙏

  • @BaljinderKaur-xq1or
    @BaljinderKaur-xq1or 2 года назад +9

    Vry nyc putter c Shubhadeep Sidhu moosewala beta
    You will always live in our hearts

  • @gurubakshprataprana2137
    @gurubakshprataprana2137 2 года назад +4

    Waaheguru ji hamare sidhu bhai ko swargon mein jagah dena.......miss you legend always remembered 🌍🌍♥️♥️😓😓👏🏻👏🏻🪔🪔

  • @supportfarmers4332
    @supportfarmers4332 2 года назад +57

    He never avoided media in any situation & answered questions & never ran as others avoid asking questions. The tragedy is no one valued,understood,supported Sidhu moosewala instead everyone targeted & tarnished his image. Now when he’s gone everyone specially media is posting his vedios interviews more & more . Humans never value a person/things/health or anything he has till it’s gone . Sidhu moosewala was a strong straightforward honest humble daring brave man & will always be missed.

  • @harjinderkaur2471
    @harjinderkaur2471 2 года назад +35

    Sidhu was a great person. Waheguru usnoo fir time insaani jeevan deve, umar v lambi hove. Hamesha sukhi rehe. 🙏🙏🙏🙏🙏🙏🙏🙏🙏🙏🙏🙏🙏💗💗💗💗💗💗💗💗💗💗💗💗💗💗

  • @NiaoNiao-3364
    @NiaoNiao-3364 2 года назад +5

    Sidhu I salute you and i salute your parents, they gave birth to a yodha, A Warrior who stood up courageoysly like a ferocious fighter for his people, his pind( village) and his state which no singer/artist in the world could do so far🙏🙏🙏🙏🙏🙏🙏

  • @doctorsonia799
    @doctorsonia799 2 года назад +21

    So humble and true.... punishment sanu de gaye tusi sidhu saab......

  • @rameshkumar638
    @rameshkumar638 6 месяцев назад +2

    Punjab ka legend hai sidhu moosewala

  • @skvirk2669
    @skvirk2669 2 года назад +14

    He admitted without ego, very natural

  • @duaafatima2508
    @duaafatima2508 5 месяцев назад +2

    Happy birthday putt moosa

  • @sukhsingh6421
    @sukhsingh6421 6 месяцев назад +1

    Miss u jatta 💔legend of Punjab

  • @mrinalbeyblade3278
    @mrinalbeyblade3278 2 года назад +24

    Miss u sidhu paji 😭😭😭😭

  • @jassidhillon1960
    @jassidhillon1960 2 года назад +5

    Sidhu Punjab da surma c ik neak insan te sucha insan c .legend c .love you sidhu bro tu bapas saddde vich jurrrru ame ga 🙏🙏

  • @sardarehsandogar3072
    @sardarehsandogar3072 2 года назад +2

    #Dil_da_ni_c_mara ❤️
    #Sada_Sidhu_Moose_Wala 🙏❤️🇵🇰
    #From_PAKISTAN🇵🇰❤️🇮🇳

  • @PBX29Studio
    @PBX29Studio 4 года назад +5

    ਜਿਹੜੇ ਇਹਦੇ ਤੋਂ ਪਹਿਲਾਂ ਗੰਦ ਪਾਉਂਦੇ ਆਏ ਆ ਓਹਨਾ ਨੂੰ ਕਦੋ ਮੁਆਫੀ ਮੰਗ ਵਾਓਗੇ| ਬੇਸ਼ਰਮੀ ਵਾਲੀ ਗੱਲ ਕੀਤੀ ਆ

  • @parvinderkaur1231
    @parvinderkaur1231 4 года назад +24

    Sidhu moose vala sirrraaa bnda waheguru ji eda e taraki bakhshan lv uu bro 😘

    • @Saabibharatwaj
      @Saabibharatwaj 2 года назад +3

      Yr ki tarakiyan bakhshn rabb be khoo laiya sadda pra

  • @LudhianakeVlog
    @LudhianakeVlog 4 года назад +1

    ਸਿੱਧੂ ਬਾਈ ਵਰਗਾ ਮੈਂ ਬੰਦਾ ਨੀ ਵੇਖਿਆ ਬਾਈ ਨੇ ਕਦੀ ਇਹ ਨੀ ਸੋਚਿਆ ਲਡੰੂ ਸਿੰਗਰਾ ਵਾਂਗੂੰ ਕੇ ਮੇਰੀ ਬੇਇੱਜਤੀ ਹੋਵੇਗੀ ਮਾਫੀ ਮੰਗਣ ਨਾਲ ਯਾ ਬਾਈ ਵਿਚ ਹੰਕਾਰ ਨਾਮ ਦੀ ਚੀਜ਼ ਨਹੀਂ ਦੇਖੀ ਬਾਈ ਨੇ ਟਰੰਟੋ ਤੋਂ ਲੈਕੇ ਪਿੰਡ ਦੀ ਜ਼ੁ ਤਕ ਸਭ ਕੁਝ ਦੇਖਿਆ ਤੇ ਕਦੀ ਹੰਕਾਰ ਨੀ ਕਰੀਆ ਬਾਈ ਸਲੂਟ ਆ ਤੈਨੂੰ ਤੇ ਤੇਰੀ ਸੋਚ ਨੂੰ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਤੁਹਾਡੇ ਮੰਮੀ ਤੇ ਪਾਪਾ ਨੂੰ ਹਮੇਸ਼ਾ ਖੁਸ਼ ਰੱਖੇ #Ludhianakevlog

  • @varinderna214
    @varinderna214 2 года назад +20

    He’s very innocent young man we lost a very precious gem 🙏😭

  • @cowboy9719
    @cowboy9719 4 года назад +24

    World wide turban nu parmot krn wale nu idda treat krr rea ja rea
    Nailed it

  • @MysteriousStoriesCinema
    @MysteriousStoriesCinema 4 года назад

    ਗੀਤ ਸੰਗੀਤ ਸਕੂਨ ਤੇ ਰੂਹ ਤਕ ਪਹੁੰਚਣ ਦਾ ਰਸਤਾ ਹੈ,,,,
    ਕੁਝ ਕੂ ਹੈ ਆਪਣੀ ਤੇ ਆਪਣੇ ਸਮਾਜ ਦੀ ਤਾਰੀਫ਼ ਕਰਨ ਦਾ ਹੁਨਰ,,
    ਪਰ ਅੱਜ ਕਲ ਇਹ ਫੁਕਰੇ ਗੀਤਕਾਰ ਤੇ ਗਾਇਕ ,,,,
    ਆਪਣੇ ਜਾਤ ਦਿਖਾਉਣ ਦਾ ਠੇਕਾ ਲੇ ਰੱਖਿਆ ਹੈ,,,,
    ਜੱਟ ,ਹਥਿਆਰ , ਤੇ ਆਪਣੀ ਹੀ ਔਕਾਤ ਦਿਖਾ ਰਹੇ ਨੇ,,,,
    ਇਹ ਜੱਟ ਉਹ ਨੇ ਯੋ ,ਗੁਰੂ ਗੋਬਿੰਦ ਸਿੰਘ ਜੀ ਜਦ ,,
    ਪੰਜ ਪਿਆਰੇ ਸਾਜਨੇ ਸਨ,,,
    ਸਭ ਤੋਂ ਪਹਿਲਾ ਇਹ ਜੱਟ ਪਿਠ ਦਿਖਾ ਕੇ ਭੱਜੇ ਸਨ ,,, ੲਿਤਿਹਾਸ ਗਵਾਹ ਹੈ,,,
    ਛੋਟੀ ਜਾਤੀ ਦੇ ਨਾਂ ਨਾਲ ਜਾਣੇ ਜਾਂਦੇ ਲੋਕ ,,ਹੀ ਅੱਗੇ ਆਏ ਸਨ,,,,
    ਤੇ ਜੱਟ ਕਹਾਉਣ ਵਾਲੇ ਹਮੇਸ਼ਾ ਭਗੌੜੇ ਰਹੇ ਨੇ,,,,
    ਜਮੀਨਾ ਦਬ ਦਬ ਇਹ ਜਿਮੀਦਾਰ ਬਣ ਗਏ,,,
    ਤੇ ਹੁਣ ਪੰਜਾਬ ਦਾ ਪਾਣੀ ਇਹ ਆਪਣੀ ਗਾਇਕੀ ਨਾਲ ਗੰਦਾ ਕਰਨ ਲੱਗੇ ਹੋਏ ਨੇ,,,,, Dymo Art

  • @kiranbrar1904
    @kiranbrar1904 4 года назад +22

    Kiwe majboor kari jande bai nu, kise di tarakki deki ni jandi loka ton

  • @jiwanjsingh7460
    @jiwanjsingh7460 2 года назад +16

    Punjab and Sikh society has lost a priceless gem. #justiceforsidhumoosewala

  • @ManjitKaur-ws8zx
    @ManjitKaur-ws8zx 2 года назад

    ਕਿੰਨਾ ਗਲਤ ਕਰਦੇ ਸੀ ਸਿੰਧੂ ਪੁੱਤ ਨੂੰ ਹੁਣ ਦਖਾਵੇ ਲ ਈ ਰੌ ਰਹੇ ਨੇ ਸਭ ਮਾ ਬਾਪ ਨੂੰ ਬਹੁਤ ਘਾਟਾ ਪੈ ਗਿਆ

  • @patrasbhatti8532
    @patrasbhatti8532 4 года назад +34

    Moose walla jatt zindabaad

  • @rajindersingh4220
    @rajindersingh4220 2 года назад +1

    Miss you bro sidhu moose Wala misssssssss you 😭😭😭

  • @ranbir2singh223
    @ranbir2singh223 4 года назад +19

    If some One Admitted his Mistakes den i think We hav t Forgive him n advice t him dnt dooooo any mistakes in Futures. ... ¡¡

  • @indianhero6490
    @indianhero6490 4 года назад +7

    Sidhu 22 Dil Da saffff h. Salute h 22 nu Dil ❤❤to

  • @sukhsidhu2318
    @sukhsidhu2318 4 года назад +83

    ਜੇ ਹਥਿਆਰ ਬੁਰੇ ਲਗਦੇ ਨੇ ਤਾਂ ਉਹ ਦਿਨ ਦੂਰ ਨਹੀਂ ਜਦੋਂ rss ਵਾਲਿਆ ਨੇ ਘਰੋਂ ਕੱਢ ਕੱਢ ਦਿਲੀ ਵਾਲਾ ਕਾਂਡ ਦੁਹਰਾਉਣਾ, ਉਦੋਂ ਪਤਾ ਲਗਣਾ ਹਥਿਆਰਾਂ ਦੀ ਮਹੱਤਤਾ

    • @AmandeepSingh-cr2mx
      @AmandeepSingh-cr2mx 4 года назад +4

      Sahi gal aa 22

    • @kinglehar7879
      @kinglehar7879 4 года назад +1

      Nothing gona happen .. stop brainwash your self..

    • @shinaraj775
      @shinaraj775 4 года назад +2

      Sach gal ta bai sab nu chubdi eh eh bhra bolda a bs ta he ne jarde pehla santa ne sikh kom tu jgaya te hun eh jga reha baki rabb rakha sidhu bai zindabad

    • @balwindersingh-yl8gt
      @balwindersingh-yl8gt 4 года назад +1

      Shina Raj sharm kar santa de name is kanjar haramjade nal tu jod liya tu
      pata vi hai tenu kini vadiya galti kitiyan isne?
      eh galti mafiyan de layak nahi hai
      sharm kar santa nu ik kuta singer nal compare karde

    • @shinaraj775
      @shinaraj775 4 года назад

      @@balwindersingh-yl8gt verre compare ta kr v ne skde bhraa ohna da ta iko he maksad si te ehna de pta he ne kine ku aah

  • @jarnailsingh915
    @jarnailsingh915 2 года назад

    ਉਈ ਗਮਾਤਾ ਮਾਂ ਦਾ ਜਵਾਨ।ਪੁਤ

  • @HARPREETSINGH-po5mm
    @HARPREETSINGH-po5mm Год назад

    ਮੇਰਾ ਸੋਹਣਾ ਵੀਰ ਸਿੱਧੂ ਮੂਸੇਵਾਲਾ

  • @thfallrounder4615
    @thfallrounder4615 4 года назад +18

    Pehla ehna diljit to maafi magvai si kharku song de vivada karkke ajj oh bollywood tk paunch gia hun moosewala v paunch je ga,👌👌👌

    • @vickyatwal5244
      @vickyatwal5244 4 года назад

      Hello

    • @mkay4693
      @mkay4693 4 года назад

      😂

    • @sohalmattu9065
      @sohalmattu9065 2 года назад

      kyi bndeya to bai di trki zari ni gyi isliye bollywood tak moka nhi dita paunchne da 😢😢😢

  • @princegill8325
    @princegill8325 4 года назад +6

    Sidhu end bnda yaar love u 🤗🤗🤗

  • @gurupabla7310
    @gurupabla7310 4 года назад +28

    Respect 💯

  • @puneetkaur7854
    @puneetkaur7854 2 года назад +1

    Clean heart pure soul si sidhu di. Jo dil vich a ohi muh te

  • @Aashish1352
    @Aashish1352 4 дня назад +1

    Satnam Waheguru

  • @harpreetsingh-rz7oi
    @harpreetsingh-rz7oi 4 года назад +3

    Sidhu bhai nu payar krn vla like kro

  • @baljeetsharma4619
    @baljeetsharma4619 2 года назад +5

    22 तुम मर k भी अमर हुए सेल्यूट है आपको🙏
    ओर लानत उनपर जिन्होंने आपको मारा है😰
    कभी सुखी न रहेंगे वो साले वड्डे गैंगस्टर😔

  • @maniderjeetkaur4535
    @maniderjeetkaur4535 Год назад +1

    💗👌💔💔💔💔🙏 waheguru ji 🙏🙏🙏

  • @sonia-th3qo
    @sonia-th3qo 2 года назад +3

    Love you bhai 😭😭😭😭😭sach koi tagde dil vala hi bolda aa ajj kal de time ch koi apni galti hi ni manda 👍👍👍👍❤❤❤❤

  • @RajinderKaur-zk2ei
    @RajinderKaur-zk2ei 2 года назад +5

    Sidhu da koi word galat nahi c, jihna nu samajh hi Naa aawe, ohna da kujh nahi ho sakda. Waheguru sabh insaaf karangay. Sidhu Amar ho gaya, sabh de dilan Da Raja hai.

  • @ustadsidhumoosewalaji9608
    @ustadsidhumoosewalaji9608 4 года назад +8

    Ustad moosewala ❤❤

  • @sambhardwaj5019
    @sambhardwaj5019 2 года назад +6

    Miss you veere 😭😭😭😭mein songs ni sundi par tuhadi death ne hila ta😭bhul de ni veere tusi 😭😭😭😭😭😭

  • @sajanrandhawa6122
    @sajanrandhawa6122 2 года назад +2

    Satnam Waheguru Ji 🙏🙏

  • @softy-2485
    @softy-2485 4 года назад +4

    Sidhu sachi hun dil ch vss gya...lok chahe jo mrzi kehn...is vrge person bht ght hunde a...koi ego ni bNde ch..jo mrji krlo jis nl rbb hunda te duvava hundia ohna da bure lok kuj ni vigad skde...

  • @mr.zarokjattmanjinder4001
    @mr.zarokjattmanjinder4001 2 года назад +19

    Rip legend never die 😭😭😭😭😭

  • @harsimrankaur9692
    @harsimrankaur9692 4 года назад +40

    Maharaja Ranjit Singh ji ne v maafiya mangiya c shri akaal takht sahib........fact is this that Sidhu bai ne guru ji nu uppar rakhya or muaafi mangi...........galtiya ho jandiya par veer maafi mang k hor vadda ho gaya......

  • @sabiramgarhia9150
    @sabiramgarhia9150 4 года назад +27

    Only moose wala

  • @Deepak-st9gd
    @Deepak-st9gd 2 года назад +2

    Sidhu Moosewala Ji ab Yaado pe hi zinda Rehenge.

  • @RajveerSingh-oe8tv
    @RajveerSingh-oe8tv 4 года назад +6

    No tension legend 22

  • @palwindersingh1454
    @palwindersingh1454 4 года назад +10

    Eh bande ne att krai pai aa
    Sare vair paye esde eh kitho aa GA

  • @gurualampurmusicsystem5207
    @gurualampurmusicsystem5207 Год назад

    Ana ❤❤nigge suba da Banda c Sidhu Moosewala 😭😭😭😭

  • @ranjeetsinghsandhu8635
    @ranjeetsinghsandhu8635 2 года назад +1

    ਦਿਲ ਦਾ ਸਾਫ ਬੱਦਾ ਸੀ ਬਾਈ

  • @exl7bikers288
    @exl7bikers288 4 года назад +1

    Love you sidhu bhai 😍😍😍 big fan #Rorrke

  • @jasveerkaur780
    @jasveerkaur780 4 года назад +48

    Jaan aa jaan sadi

  • @SoLDieR-RaM
    @SoLDieR-RaM 2 года назад +2

    Yar gaaneyan ch paven sidhu moosewala veer kinna v rob vikhanda c,,,,, par real life ch koi v usde samne khad k andaza lga sakda c k oh kinna saaf dil da malak a☹️,,,,, vaakayi Tu amar ho gyan yara🙌🏻🙌🏻

  • @jaskaransingh-fj4vo
    @jaskaransingh-fj4vo 4 года назад

    Thanks Nd u r so nice veer ji

  • @Joban04
    @Joban04 4 года назад +23

    Dil da ne madha Tara

  • @rambodehla9831
    @rambodehla9831 4 года назад +16

    Ustaad sidhu moosewala zindabad jatt da muqabala ni ਕਲਮ ਚ ਦਮ ਆ ਜੱਟ ਦੀ ਚ ਤਾ ਸੁਰਖਿਆ ਚ ਆ putt ਸਮਝਿਆ

    • @AmandeepSingh-cr2mx
      @AmandeepSingh-cr2mx 4 года назад +2

      Sahi keha ,❤️

    • @balwindersingh-yl8gt
      @balwindersingh-yl8gt 4 года назад +1

      Rambo Dehla anpad bhagta nu gal de pata nahi hunda tere varge
      mooh chak ke comment karn lagde ne
      dharmik mamla hai landua
      lagdr jatt jatt de
      tere moosewala di bund phati payi hai
      sare punjab ch show cancel ho raha isde Jalandhar de show sikh jathabandiyan ne cancel karva dita
      isliya moosewala show cancel na hon mafi mangn a gaya
      hun nahi chaliya dhaka(:(

    • @JatinderSingh-wh3dd
      @JatinderSingh-wh3dd 4 года назад +1

      ਜੇ ਕਲਮ ਚ ਦਮ ਹੈ ਤਾਂ ਮਾਫੀਆ ਕਿਊ ਮੰਗ ਦਾ ,ਸਿੱਧੂ ਮਾਫੀਆ ਵਾਲਾ ,ਤੁਸੀਂ ਪੰਪ dai ਜਾਓ ਸਿੱਧੂ ਨੂੰ,,,ਤੈਨੂੰ ਗੱਲ ਵੀ ਪਤਾ ਕੀ ਹੋਈ

    • @JatinderSingh-wh3dd
      @JatinderSingh-wh3dd 4 года назад +1

      @@balwindersingh-yl8gt ਬਾਈ ਸਾਲਿਆ ਨੂੰ ਗੱਲ ਦਾ ਪਤਾ ਹੁੰਦਾ ਨੀ,,,ਏ ਸਾਲੇ ਪੰਪ dai ਜਾਂਦੇ ਸਿੱਧੂ ਨੂੰ,,,

    • @balwindersingh-yl8gt
      @balwindersingh-yl8gt 4 года назад +1

      Jatinder Singh bilkul sahi kiha veera tusi

  • @pankajchugh3899
    @pankajchugh3899 4 года назад +38

    free vich baahly o fame salyo channel aalyo...sidhu bezti krn de v pese lendaa aa...moosa fan zindabaad💪💪💪

  • @mohammaddilwar6546
    @mohammaddilwar6546 Год назад

    Miss.u.sidhu.22.5911.king

  • @sukhaulakh7682
    @sukhaulakh7682 2 года назад +2

    Very down to earth person nice bro

  • @rajpoottravels7084
    @rajpoottravels7084 2 года назад +1

    Waheguru ji

  • @dharmindershanty9938
    @dharmindershanty9938 2 года назад +1

    waheguru ji waheguru ji

  • @rajwinderbuttar1633
    @rajwinderbuttar1633 4 года назад +54

    Smj nii aoundi jehde maafi manvva rahee nee ohio photo krava rheee nee🤔🤔 gal sochn vali aaa

    • @AmandeepSingh-cr2mx
      @AmandeepSingh-cr2mx 4 года назад +12

      Vicho vichi fan saale jatt de

    • @balwindersingh-yl8gt
      @balwindersingh-yl8gt 4 года назад +4

      Ankit Kumar oh tu baniya de mundiya ja ke apni dukan sambal
      jado tere mata sita luv kush de show hoya si
      uda tan tusi hindu bada roya si punjab band karva dita si
      ja ke apni dukan sambal baniya

    • @sukhmangorayaa
      @sukhmangorayaa 4 года назад +2

      @@balwindersingh-yl8gt 🤣🤣22 ki kehta

    • @pb60ale33
      @pb60ale33 4 года назад +1

      @@balwindersingh-yl8gt leeran ne leeran ali krni

    • @balwindersingh-yl8gt
      @balwindersingh-yl8gt 4 года назад

      Nirmal dhillon leera tusi ho jo jina de hal ram rahim de and bhakt varge hai puri tarah
      andbhakat ram rahim te modi varge hunda te tuhade varge (:(

  • @amanjudge8795
    @amanjudge8795 2 года назад

    ਵੀਰ ਦੀ ਕੋਈ ਰੀਸਾਂ ਨਹੀਂ ਕਰ ਸਕਦਾ

  • @kabelsingh713
    @kabelsingh713 2 года назад +1

    WAHEGURU JI🙏🙏

  • @runbirpoonia5515
    @runbirpoonia5515 2 года назад +2

    Legend Never Die

  • @legendsidhumoosewala7567
    @legendsidhumoosewala7567 4 года назад +4

    Sidhu is best👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯

  • @deepsandhu2518
    @deepsandhu2518 4 года назад +2

    Sidhu moosewala sirra janne wmk 🤗❤❤😙

  • @sarojrani6085
    @sarojrani6085 3 года назад +3

    Sidhu veer love you ❤️

  • @ranjitkaur4188
    @ranjitkaur4188 Год назад

    Love you jatta 😭😭

  • @simarjit4613
    @simarjit4613 2 года назад

    Bhut vdiya c veer

  • @indianhacker7301
    @indianhacker7301 2 года назад +3

    Miss you bai 😭😭😭😭😭

  • @AmrikSingh-zh7fv
    @AmrikSingh-zh7fv 4 года назад +1

    Very nice ji

  • @sciencevigayanenglishgayan7724
    @sciencevigayanenglishgayan7724 2 года назад

    justice for Sidhu Veer

  • @BalwinderSingh-xq6sb
    @BalwinderSingh-xq6sb 2 года назад

    A hundi a sera vali gal kisey nay bulaiea app giea marda vangu miss you 😭😭😭😭

  • @malkeetmalhi3018
    @malkeetmalhi3018 4 года назад +4

    Sidhu Moose Wala ❤️

  • @babbukaur2535
    @babbukaur2535 2 года назад

    A good human being sidhu moosewala

  • @chahatjotsingh1069
    @chahatjotsingh1069 4 года назад +2

    Dill Da ni mada Mera Sidhu Moose Walk..... Love you Jatta