Magic ਦਿਖਾਉਣ ਵਾਲੇ Baba ਵੀ ਇਸ Munde ਨੇ ਕਰਤੇ Fail - Journalist ਨੇ ਕੀਤਾ Challenge - Mind Reader Tricks

Поделиться
HTML-код
  • Опубликовано: 25 ноя 2024

Комментарии • 459

  • @tejindersinghchahal9275
    @tejindersinghchahal9275 Год назад +45

    ਕਲਾ ਨੂੰ ਸਲਾਮ ਆ ਇਸ ਬਾਈ ਦਾ ਧੰਨਵਾਦ ਰੋਜ਼ਾਨਾ ਸਪੋਕਸਮੈਨ ਦਾ ਇਹ ਸਾਰਾ ਕੁਜ ਦਿਖਾਉਣ ਲਈ ❤❤❤

  • @sandipsinghkhokhar592
    @sandipsinghkhokhar592 Год назад +57

    ਸਮਾਜ ਨੂੰ ਜਾਗਰੂਕ ਕੀਤਾ ਗਿਆ, ਗ੍ਰੇਟ ਜੌਬ 👍👍👍

  • @HarpalSingh-uv9ko
    @HarpalSingh-uv9ko Год назад +56

    ਬਹੁਤ ਵਧੀਆ ਉਏ ਮੁੰਡਿਆਂ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣਾ ਜੀ।

    • @dkmetcalf14598
      @dkmetcalf14598 Год назад +1

      Salute Naoujwan. You are great.God bless you.

  • @sandeepsinghsekhon1675
    @sandeepsinghsekhon1675 Год назад +10

    ਬਹੁਤ ਵਧੀਆ ਵੀਰ, ਸਾਡੇ ਪੰਜਾਬ ਚ ਸਾਡੇ ਕੁੱਝ ਜੁਗਾੜੀ ਬੰਦੇ ਬਾਬੇ ਬਣ ਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਨੇ, ਤੇ ਸਾਡੇ ਲੋਕ ਉਨ੍ਹਾਂ ਪਿਛੇ ਲੱਗ ਕੇ ਅਪਣਾ ਘਰ ਬਰਵਾਦ ਕਰ ਦਿੰਦੇ ਨੇ, ਬਹੁਤ ਸੋਹਣੀ ਜਾਣਕਾਰੀ ਦਿੱਤੀ ਵੀਰ ਨੇ

  • @amarjitsingh4292
    @amarjitsingh4292 Год назад +21

    ਬਿਲਕੁਲ ਸਹੀ ਤੇ ਵਧੀਆ ਤਰੀਕੇ ਨਾਲ ਖੁਲਾਸਾ ਕੀਤਾ। ਪਰ ਲੋਕਾਂ ਨੂੰ ਸ਼ਾਇਦ ਹਾਲੇ ਵੀ ਬਾਬੇ ਦੀ ਕਿਰਪਾ ਲਗਦੀ ਹੋਵੇ, ਜਾਗੋ ਵੀਰੋ।

  • @mankoobaldevsingh3393
    @mankoobaldevsingh3393 Год назад +23

    ਸਚੁ ਸੁਣਾਇਸੀ ਸਚੁ ਕੀ ਬੇਲਾ ਰੋਜਾਨਾਂ ਸਪੋਕਸਮੈਨ, ਸਚ ਦੇ ਨਾਲ ਨਾਲ ਸਚਾਈ ਵਿਖਾ ਵੀ ਰਿਹਾ ਹੈ ਰੋਜਾਨਾਂ ਸਪੋਕਸਮੈਨ
    🙏✌🙏 God blessed all the team of Rojana Spokesman TV and News papers

  • @farmertv5483
    @farmertv5483 Год назад +27

    Good bro ਲੋਕਾ ਨੂੰ ਜਾਗਰੁਕ ਕਰਨ ਲਈ

  • @gurjeetsingh2072
    @gurjeetsingh2072 Год назад +7

    ਉਹ ਮੁੰਡਿਆਂ ਕਿਆ ਬਾਤਾਂ ਰੱਬ ਤਰੱਕੀਆਂ ਬੱਗਸਣ ਵਾਹਿਗੁਰੂ ਭਲੀ ਕਰੇ

  • @jashpalsingh1875
    @jashpalsingh1875 Год назад +24

    Good job ਪਾਖੰਡੀ ਬਾਬੇ ਦੀ ਪੋਲ ਖੋਲ ਦਿੱਤੀ

  • @harpreetkauapreet5253
    @harpreetkauapreet5253 Год назад +7

    ਵੀਰ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਈਆ ਜੀ ਧੰਨਵਾਦ ਵੀਰ ਜੀ

  • @ekamjotsingh8568
    @ekamjotsingh8568 Год назад +27

    ਬਾਈ ਜੀ ਜੋ ਤੁਸੀਂ ਕਰ ਰਹੇ ਬਹੁਤ ਵਧੀਆ ਤੇ ਸੱਚ ਵੀ ਪਰ ਇਹ ਦੁਨੀਆਂ ਤੇ ਲੋਕ ਉੱਥੇ ਜਾਣ ਵਾਲੇ ਪਾਗਲ ਹਨ ਉਹ ਤਾਂ ਉਸ ਬਾਬੇ ਨੂੰ ਰੱਬ ਮੰਨੀ ਬੈਠੇ ਜਿਸ ਤਰਾਂ ਸਰਸੇ ਸਾਧ ਦਾ ਪਤਾ ਤੇ ਕਨੂੰਨ ਨੇ ਵੀ ਸਜਾ ਦਿੱਤੀ ਪਰ ਉਹ ਉਸ ਨੂੰ ਵੀ ਰੱਬ ਮੰਨੀ ਬੈਠੇ ਜਦ ਕੀ ਉਹ ਬਲਾਤਕਾਰੀ ਸਾਧ ਹੈ ਪਰ ਜੋ ਤੁਸੀਂ ਕੀਤਾ ਸਾਈਦ ਕੁਝ ਲੋਕ ਬਚ ਜਾਣ

  • @harjeet_maan_
    @harjeet_maan_ Год назад +2

    ਧੰਨਵਾਦ ਸਪੋਕਸਮੈਨ ਟੀਮ ਨੂੰ ਬਹੁਤ ਵਧੀਆ ਉਪਰਾਲਾ ਕੀਤਾ ਲੋਕਾਂ ਨੂੰ ਲੁੱਟਕੇ ਖਾ ਗਏ ਸਾਧ ਪਾਖੰਡੀ

  • @sandhu12
    @sandhu12 Год назад +5

    ਬਾਈ ਜੀ 🙏🏻 ਬਹੁਤ ਵਧੀਆ, ਜੜੇ ਬਾਬੇ ਪੁੱਛ ਦੇ ਪਟਾਕੇ ਪਾਓਂਦੇ ਹਨ ਓਨਾ ਬਾਰੇ ਵੀ ਜ਼ਰੂਰ ਦੱਸਣਾ ਜੀ, ਗੁਰੂ ਗ੍ਰੰਥ ਸਾਹਿਬ ਜੀ ਤੋਂ ਹਟ ਕੇ ਲੋਕ ਪੁੱਛਾਂ ਵਾਲੇ ਬਾਬਿਆਂ ਕੋਲ ਬਹੁਤ ਜਾਣ ਲੱਗ ਪਏ ਹਨ 🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਆਪ ਜੀ ਤੇ ਮਿਹਰਾਂ ਭਰਿਆ ਹੱਥ ਰਖਣ

  • @hardevsingh7186
    @hardevsingh7186 Год назад +25

    ਕੁੱਝ,, ਟੋਟਕੇ ,, ਵੀ ਹੁੰਦੇ ਹਨ,, ਠੱਗਾਂ ਕੋਲ,, ਕਹਿੰਦੇ ਹਨ,, ਵਾਹ ਵਾਹ,, ਭਾਈ,, ਤੁਸੀਂ ਤਾਂ ,, ਬਹੁਤ ਵਧੀਆ ,ਹੋ ਜੀ, ਭਾਈ , ਤੂੰ ‌ਤਾ ਸਭ ਦਾ ਭਲਾ ਸੋਚਦਾ ਹੈ ਲੋਕ ਤੇਰਾ , ਬੁਰਾ ਕਰਦੇ ਹਨ ਜੀ,, ਤੁਸੀਂ ਹੱਥ,, ਅੱਗੇ ਨੂੰ ਕਰਦੇ। ਹੋ ਜਾਂਦਾ ‌ ਪਿੱਛੇ ਨੂੰ ,, ਪੈਸੇ ਆਉਂਦੇ ਹਨ ਜੀ,, ਜਾਂਦੇ ਵੀ ਬਹੁਤ ਹਨ ,, ਇਸ ਤਰ੍ਹਾਂ ਦੇ ,, ਬਹੁਤ ,, ਤੀਰ ਤੁੱਕੇ ,, ਹਨ ਜੀ,, ਉਹ ਵੀ ,, ਸਮੇਂ ਸਮੇਂ ਵਿੱਚ,, ਉਹ ਲਾਉਂਦੇ ਹਨ ਜੀ। ਧੰਨਵਾਦ ਜੀ।

  • @surjitmander5498
    @surjitmander5498 Год назад +11

    ਜਿਉਂਦਾ ਵੱਸਦਾ ਰਹਿ ਬਾਈ 🙏🏻🙏🏻🙏🏻

  • @mohansinghkamboj7772
    @mohansinghkamboj7772 Год назад +2

    ਬਹੁਤ ਬਹੁਤ ਧੰਨਵਾਦ ਵੀਰ ਜੀ ਮਾਲਿਕ ਚੜ੍ਹਦੀ ਕਲਾ ਵਿੱਚ ਰੱਖੇ

  • @NirmalBadreAla
    @NirmalBadreAla Год назад +53

    ਬਹੁਤ ਵਧੀਆ ਕੰਮ ਕੀਤਾ ਰੋਜ਼ਾਨਾ ਸਪੋਕਸਮੈਨ ਨੇ

  • @balrajsingh-xh4eo
    @balrajsingh-xh4eo Год назад +1

    ਬਹੁਤ ਵਧੀਆ ਧੰਨਵਾਦ ਜੀ ਜਾਣਕਾਰੀ ਦਿੱਤੀ

  • @hardevsingh7186
    @hardevsingh7186 Год назад +12

    ਲੋਕਾਂ ਦੇ , ਸਾਹਮਣੇ , ਪ੍ਰਰੈਕਟੀਕਲ ,, ਕਰਕੇ ਵਿਖਾ ਰਹੇ ਹਨ ਜੀ,, ਕੁੱਝ ਵੀ ਨਹੀਂ ਲੁਕਾਇਆ ,, ਬਹੁਤ ਵਧੀਆ ਹੈ ਜੀ ,, ਪੰਜਾਬ ਦੇ ਲੋਕ ,, ਖਾਸ ਕਰ ,, ਧਿਆਨ ਦੇਣ, ਜੀ,, ਤਾਂ ਕਿ ਢਿੱਡਲ ,, ਪਖੰਡੀ ਸਾਧਾਂ , ਠੱਗਾਂ ਤੋਂ ਬਚੋ ਜੀ ੍ਹ, ਇਸ ਤਰ੍ਹਾਂ ਦੇ ਪ੍ਰੋਗਰਾਮ ,, ਹੋਣੇ ,, ਬਹੁਤ ਜ਼ਰੂਰੀ ਹੈ ਜੀ,, ਧੰਨਵਾਦ ਕਰਦੇ ਹਾਂ ਜੀ।
    ਲੋਕੇਸ਼ ਜੀ,, ਤੁਸੀਂ ,, ਵੀ ,, ਜਾਦੂਗਰਾਂ ਦੇ,, ਜਾਦੂਗਰ ਹੋ ਜੀ,, ਤੁਹਾਡਾ ਵੀ ,, ਬਹੁਤ ਧੰਨਵਾਦ ਜੀ।

  • @rahulmathew9314
    @rahulmathew9314 Год назад +6

    Very Good sir.., eh sach loka nu dikhan li or jehre chamtakar smjde a Ona nu clear hoye

  • @varindersinghdhaliwal4305
    @varindersinghdhaliwal4305 Год назад +2

    ਬਹੁਤ ਵਧੀਆ ਕੰਮ ਕੀਤਾ ਵੀਰ ਨੇ ਮੀਡੀਆ ਨੇ ਸ਼ੀਰਾ ਕਰਵਾਤਾ 🦅🦅🦅🦅🚩🚩🚩🚩🙏🏻🙏🏻🙏🏻🙏🏻

  • @pammabrar5171
    @pammabrar5171 Год назад +20

    ਬਹੁਤ ਵਧੀਆ ਵੀਰ ਜੀ ਲੋਕਾਂ ਨੂੰ ਜਾਗਰੂਕ ਕਰੋ ਜੀ ਇਸ ਤਰਾ ਦੀ ਵੀਡੀਓ ਜਰੂਰ ਬਣਾਉ ਜੀ ਜਿਹੜਾ ਲੋਕ ਇਹਨਾ ਠੱਗਾਂ ਤੋ ਬਚ ਸਕਣਗੇ ਗੁੱਡ ਵੀਰ

  • @sonudhaliwal2577
    @sonudhaliwal2577 Год назад +1

    ਬਹੁਤ ਵਧੀਆ ਲੱਗਿਆ ਤੁਹਾਡੀ ਇਹ ਵੀਡੀਓ ਦੇਖ ਕੇ ਲੋਕਾਂ ਨੂੰ ਵਿਹਮਾ ਭਰਮਾ ਤੋ ਦੂਰ ਕਰਨ ਲਈ ਜੇਕਰ ਹੋਰ ਇਸ ਤਰ੍ਹਾਂ ਦੀਆਂ ਵਿਡੀਓ ਹਨ ਤਾਂ ਪੇਸ਼ ਕਰਿਆ ਕਰੋ

  • @PunjabPolice-wb8ls
    @PunjabPolice-wb8ls Год назад +5

    ਬਾਬਾ ਜੀ ਸਿਆਣੇ ਨਹੀਂ, ਉਹ ਬਹੁਤ ਚਲਾਕ ਹੈ। ਜਨਤਾ ਦੇ ਜਜ਼ਬਾਤਾਂ ਨਾਲ ਖੇਡ ਰਿਹਾ ਹੈ।

  • @sardarsaab1007
    @sardarsaab1007 Год назад +6

    22 ਤੁਸੀਂ ਬਹੁਤ ਵਧੀਆ ਲੋਕਾਂ ਨੂੰ ਸੇਧ ਦੇ ਰਹੇ ਪਰ ਸਾਡੇ ਲੋਕ ਫਿਰ ਉੱਥੇ ਜਾ ਕੇ ਖੜਦੇ ਹਨ ਬਲਾਤਕਾਰੀ ਸਾਧ ਨੂੰ ਕੋਰਟ ਨੇ ਸਜਾ ਵੀ ਸੁਣਾ ਦਿੱਤੀ ਫਿਰ ਵੀ ਸਾਡੇ ਲੋਕ ਉਸ ਨੂੰ ਬਾਬਾ ਬਣ ਰਹੇ ਨੇ

  • @jugrajsingh9152
    @jugrajsingh9152 Год назад +10

    ਸਾਂਤਿ ਸ੍ਰੀ ਅਕਾਲ ਭੈਣ ਜੀ 🌹♥️🙏 ਵਿਡੀਉ ਦੇਖ ਕੇ ਵਧੀਆ ਲੱਗਿਆ ਜੀ ਇਸ ਤਰ੍ਹਾਂ ਹੀ ਲੋਕਾਂ ਨੂੰ ਜਾਗਰੂਕ ਕਰਦੇ ਰਹੋਂ ਜੀ ਸਾਡੇ ਲੋਕ ਡੇਰਿਆਂ ਪਿੱਛੇ ਬਹੁਤ ਜਾ ਰਹੇ ਹਨ ਜੀ 🌹♥️🙏 ਧੰਨ ਬਾਦ ਜੀ 🌹♥️🙏

  • @karmjeetkaur5971
    @karmjeetkaur5971 Год назад +5

    Bht vadiya ji nice 👌👌

  • @onlyfanbebeda4948
    @onlyfanbebeda4948 Год назад +4

    Wahh kya ਬਾਤ ਆ... ਧੰਨਵਾਦ

  • @hardevsingh7186
    @hardevsingh7186 Год назад +3

    ਬਹੁਤ ਵਧੀਆ ਜੀ

  • @balvindersidhu2204
    @balvindersidhu2204 Год назад +23

    Waheguru ji di mehar sadka 🙏🏻🙏🏻
    Mere Punjab ne duniya nu har gll da jabav dita chae muggal c sikndar c te 1947 c aa mera Punjab a

  • @punjab7019
    @punjab7019 Год назад +10

    very good

  • @PremSingh-nz4ce
    @PremSingh-nz4ce Год назад +2

    Bhutt vdia ji ,,Ada hi samjaona chida sade warge pagla nu,,so thnku you so much sr ji

  • @amanpreetsingh4609
    @amanpreetsingh4609 Год назад +12

    ਭਰਾ ਜਿਹੜੇ ਹਜੇ ਵੀ ਨਹੀਂ ਮੰਨਦੇ ਉਹ dynamo ਜਾਦੂਗਰ ਦੇਖੋ ਭਰਾ ਉਹ ਤੇ ਉੱਡ ਵੀ ਲੈਂਦਾ 😄,
    Deception with keith berry dekho

  • @ManmeetSandhu-Music
    @ManmeetSandhu-Music Год назад +15

    ਬਹੁਤ ਹੀ ਵਧੀਆ ਕਲਾ ਬਾਈ ਜੀ 🤩😍
    ਬਾਈ ਬੱਬੂ ਮਾਨ ❤😎✌

  • @jagdeepkaur8855
    @jagdeepkaur8855 Год назад +2

    Great 👍 great veer ji ,loka nu sahi dikhun vaste

  • @ranaranbersingh1209
    @ranaranbersingh1209 Год назад +1

    Guuddd

  • @ASingh1699k
    @ASingh1699k Год назад +6

    Good entertainment veere eda kr baba bann dera khol bhot bheda a jania 🤣🤪

  • @mr.khehra8721
    @mr.khehra8721 Год назад +1

    Yr ਵੀਰ ਦੀ ਸ਼ਾਇਰੀ ਦਾ ਪਤਾ ਨਹੀਂ but ਬੋਲਣ ਦਾ ਅੰਦਾਜ਼ ਲਾਜੁਆਬ ਬੁਹੁਤ ਵਧਿਆ ਜੀ

  • @ArshChahal47
    @ArshChahal47 Год назад +10

    Hun sare reporters te news channels wale bss mind readers nu farrh farrh k lya rhe pehla ehna nu koi puchda nhi c 😂

    • @Anshu396
      @Anshu396 Год назад

      You are right 🚩🚩🚩

  • @ArshChahal47
    @ArshChahal47 Год назад +6

    36:42 sare employees ajj keh rhe hone ikk upro deadline aw te ikk ah magician lya k office ch sada dhyaan bhatka rhe ne kamm to phir kehnge kamm poora nhi hoya!😂

  • @lakhwindersinghvirk2528
    @lakhwindersinghvirk2528 Год назад +1

    ਬਹੁਤ ਵਧੀਆ ਉਪਰਾਲਾ

  • @kuljindersingh456
    @kuljindersingh456 Год назад +2

    Bolo Waheguru Waheguru ji good 22G

  • @gurmailkahlon81
    @gurmailkahlon81 Год назад +2

    Very nice,Thank you for awareness.God bless you and spokesman T V.

  • @PreetInder545
    @PreetInder545 Год назад +1

    Very nice 👍 and very interesting

  • @kulwindermander1721
    @kulwindermander1721 Год назад +3

    V good job bro

  • @davinderkaursekhon7065
    @davinderkaursekhon7065 Год назад

    ਸਮਾਜ ਸੁਧਾਰਕ ਲਹਿਰਾਂ ਇਸਤਰ੍ਹਾਂ ਹੀ ਚਲਦੀਆਂ ਹਨ।
    ਵਧਾਈਆਂ ਦੇ ਪਾਤਰ ਹੋ ।

  • @nishanmarmjeetkour.verygoo1903
    @nishanmarmjeetkour.verygoo1903 Год назад +7

    ਬਾਬਿਆਂ ਦਾ ਕੰਮ ਅਕਸਰ ਠੱਗਾਢੋਰੀ ਤੇ ਚਲਦਾ ਹੈ। ਪਰ ਕਾਸ਼ ਲੋਕ ਇਸ ਗੱਲ ਨੂੰ ਫਾਲੋ ਕਰਨ ਸਮਝਣ ਤਾਂ ਹੀ। ਮੁੰਡੇ ਦੀ ਮਿਹਨਤ ਦਾ ਮੁੱਲ ਪਏਗਾ।।

  • @gaganrandhawa5249
    @gaganrandhawa5249 Год назад +3

    Woo Amazing👍❤

  • @supremecourt103
    @supremecourt103 Год назад +4

    I personally respect your video for revealing the mentalist projection.

  • @Lovenature-nt8zm
    @Lovenature-nt8zm Год назад +2

    V gud work

  • @jagdev5863
    @jagdev5863 Год назад +1

    Very good job 🔥🔥🔥🌹🌹🌹❤️❤️❤️👌👍

  • @Sidhumosewalafan488
    @Sidhumosewalafan488 Год назад +3

    Very good ver hor age vdh.kyi keh rhe baba ek var ch kyi kuj ds denda babe da roj da km aa fr .bhot vdia kla ver

  • @baldevdhaliwal1244
    @baldevdhaliwal1244 Год назад +7

    Beta nice reporting love you.very good subject taken. Hats off.

  • @sandeepsinghsingh9302
    @sandeepsinghsingh9302 Год назад +2

    Siraaa akash deep bai

  • @nirmalsinghnirmalsingh1861
    @nirmalsinghnirmalsingh1861 Год назад +3

    Good job

  • @smilebishnoi6721
    @smilebishnoi6721 Год назад +5

    Hor gal ta pta ni aa madam reporter bot cute ghaint dashing hai .. we love you madam ..

  • @juglishikari1300
    @juglishikari1300 Год назад +1

    good msg bro 👍🏻👍🏻👍🏻

  • @kalyaniubal8103
    @kalyaniubal8103 Год назад +2

    Good coverage ji

  • @ranjitkaur579
    @ranjitkaur579 Год назад +3

    Good bro

  • @skvirk2669
    @skvirk2669 Год назад +12

    Very well defined. Fart one was funny as hell 😂

  • @music-fz1pw
    @music-fz1pw Год назад +3

    Good see all peoples this is reality only mind reading

  • @vickyvickt1477
    @vickyvickt1477 Год назад +5

    Madem orange suit bali bhut sohni aa.😊

  • @dilshaukbaldilshaukbal4372
    @dilshaukbaldilshaukbal4372 Год назад +3

    Buhat vadia uprala loko nu side raah punh vaste god bless you bai ji

  • @jasssran7237
    @jasssran7237 Год назад +1

    ਵਾਹਿਗੁਰੂ ਜੀ ਇਹ ਇਕ ਪੜਾਈ ਹੁੰਦੀ ਕੋ ਵੀ ਕਰ ਸਕਦਾ

  • @bhupinderkaur4203
    @bhupinderkaur4203 Год назад +2

    Very nice veere

  • @Rajveersingh-zy4gb
    @Rajveersingh-zy4gb Год назад +1

    Good work bro,,,

  • @mahla2971
    @mahla2971 Год назад +1

    Good veer ji parmatma ji hamesa khus rakhe God bless you Jesus name Amen

  • @gurlalsingh3273
    @gurlalsingh3273 Год назад

    Veer ne bahut vadia samjhiya loka jo pakhand waad vich believe karde aa

  • @deeptoor259
    @deeptoor259 Год назад +2

    Very good ji

  • @silversinghsilver2961
    @silversinghsilver2961 Год назад +1

    ਬਹੁਤ ਵਧੀਆ ਨਤੀਜੇ ਜੀ

  • @gurrajsingh4982
    @gurrajsingh4982 Год назад +2

    Gud job vir ji

  • @Bangar22
    @Bangar22 Год назад +1

    God bless you bro carry on🤝

  • @sikh4569
    @sikh4569 Год назад +2

    Good sir

  • @chahalsaabchahalsaab685
    @chahalsaabchahalsaab685 Год назад +1

    ਬਾਬੇ ਨਾਲ ਚੈਨਲ ਤੇ ਲਾਇਵ ਲੈ ਕੇ ਅਕਾਸ਼ ਦੀਪ ਨਾਲ ਗੱਲ ਬਾਤ ਕਰਾਓ ਬਾਬੇ ਨੂੰ ਤੁਰਦਾ ਕਰੋ।

  • @komarkomarooo9984
    @komarkomarooo9984 10 месяцев назад

    Bahut khoob apne sooch de lokan noo eh kla sikhao

  • @vikramlahoria6114
    @vikramlahoria6114 Год назад +6

    ਉਮੀਦ ਆ ਹੁਣ Lankesh bai with rojana spokes man team ਜਾ ਕੇ ਬਾਬੇ ਨਾਲ interview ਕਰਨਗੇ ਤੇ ਬਾਬੇ ਦਾ ਪਰਦਫਾਸ਼ ਕਰਨਗੇ

  • @Hamara_gyan
    @Hamara_gyan Год назад

    Good👌

  • @sukhwinderkaur-sl5hw
    @sukhwinderkaur-sl5hw 10 месяцев назад

    Wow 👌 👏

  • @KulwinderSingh-su6fs
    @KulwinderSingh-su6fs Год назад

    Very nyc

  • @harinderpalsingh6352
    @harinderpalsingh6352 Год назад +1

    Satnam waheguru ji❤

  • @sattitaprianwala
    @sattitaprianwala Год назад

    ਮੈਡਮ ਬੋਹੁਤ ਸਿਆਣੀ ਤੇ ਸੋਹਣੀ ਏ ਬਾਈ ਲੰਕੇਸ਼ ਥੋੜ੍ਹੀ.... ਕਿਆ ਬਾਤਾਂ ਏਂ

  • @rashpalsingh.randhawa7080
    @rashpalsingh.randhawa7080 Год назад

    Very Very good brother 👏 👍 👌

  • @rickysingh2775
    @rickysingh2775 10 месяцев назад

    Great 👍🏻 brother ❤❤❤❤❤

  • @YounisFRK
    @YounisFRK Год назад

    Great...but saaf dill.....bhukha vi ahi maru....because in India

  • @masihsucha6446
    @masihsucha6446 Год назад +1

    ਇਹ ਵੀਰ ਤਾਂ ਬਘੇਸ਼ਵਰ ਬਾਬੇ ਦਾ ਪਿਓ ਆ

  • @shamlal4753
    @shamlal4753 Год назад +1

    Very nice. Brother

  • @bikramsingh6264
    @bikramsingh6264 Год назад

    Nice video

  • @arshpreetjandu8162
    @arshpreetjandu8162 Год назад +1

    ਅਕਾਸ਼ 👍🙏

  • @rinkujallajan1097
    @rinkujallajan1097 Год назад

    Good Bata ji

  • @GurdeepSingh-wz1px
    @GurdeepSingh-wz1px Год назад

    Salute to Arsh veer g
    And Spokesman Team.

  • @sukhjindersandhu4141
    @sukhjindersandhu4141 Год назад

    Bahut vadyia

  • @takdirsinghgill2164
    @takdirsinghgill2164 Год назад +1

    Nice program. Repeat it time to time

  • @ajmerdhillon3013
    @ajmerdhillon3013 Год назад +2

    Very good information

  • @gurjeetsran5028
    @gurjeetsran5028 Год назад

    ਨੲੀਸ

  • @sewasingh1243
    @sewasingh1243 Год назад

    Thank you veer ji loga dai demag to parda chakan vasatay

  • @devheeratvchannel
    @devheeratvchannel Год назад +9

    ਧੰਨੇ,ਵਰਗੇ,ਭਗਤਾ,ਨੇ,ਰਬ,ਤੋ,ਖੇਤਾ,ਦਾ,ਕਮ
    ,ਕਰਵਾਲਿਆ,ਸੀ ,ਸੈਣ,ਭਗਤ,ਜੀ,ਨੇ,ਰਬ,ਪਰਗਟ
    ਕਰਤਾ,ਸੀ,,ਬਗਸੇਵਰ,ਵਾਲਾ,ਕੀ,ਆ,ਏ,ਧੰਨ,ਆ
    ,ਪਜਾਬੀ,ਜੋ,ਘਰ,ਵੇਚਕੇ,ਵੀ,ਲੰਗਰ,ਲਾ,ਦਿਦੇ,ਆ,
    ਰਬ,ਪਜਾਬੀਆ,ਤੇ,ਕਿਰਪਾ,ਕਿਉ,ਨੀ,ਕਰੂ,ਗਾ,
    ਮਨ,ਦੀ,ਗਲ,ਬੁਜਨਾ,ਤੇ,ਕੀ,ਏ,ਘਰ,ਦੀਆ,ਚੀਜਾ,ਦਸ,ਦਿਦੇ,ਆ,ਕਿਨਿਆ,,,,,ਏ,ਲੋਕ,ਲੁਟਦੇ,ਆ,ਦੁਨੀਆ,ਨੂ,ਪਜਾਬ,ਦੇ,ਲੋਕ,ਸੇਵਾ,ਕਰਦੇ,ਆ,ਲੋਕਾ,ਦੀ,
    ,,ਬਾਬੇ,ਪਿਛੇ,ਪੈ,ਗਏ, ਪੰਜਾਬ,ਦੇ,ਲੋਕ,,
    ,,ਬਾਬਾ,ਤਾ,ਹੁਣ,ਫੇਲ,ਈ,ਸਮਝੋ,,😂😂😂😂😂😂

  • @gopygill4816
    @gopygill4816 7 месяцев назад

    Super video

  • @Harry.sp_
    @Harry.sp_ Год назад

    Great job

  • @sukhpreetsingh-v2d
    @sukhpreetsingh-v2d 2 месяца назад

    Good 👍

  • @gurpreetsingh-ws3zb
    @gurpreetsingh-ws3zb Год назад +2

    53:10 babbu maan legend