You probably dont give a shit but if you're stoned like me atm then you can watch pretty much all of the latest series on InstaFlixxer. Been binge watching with my gf lately =)
Pina krna keha Jada jii Sade pr assi sb kuj enjoy kita asi v bahot judde hoyea appni virast naal puraniaa yaddan taja krwaon li bahot bahot dhanwad jii
Sade ghr dabian ja nim diaa tahniaa paode c I miss u my childhood life thankyou soo much my dear sisters gurdeep & rupinder kaur jii thanks soo much jii ajj bahot khus aa me
Oh man !! those were the golden days!! God bless you both,doing great job!! Every single viewer must relating this to their life. All great memories !!!!!
ਪਰ ਇਹ ਸਾਰਾ ਕੁਝ ਅਜੇ ਵੀ ਜਿਉਂਦਾ ਸਾਡੇ ਪਿੰਡਾਂ ਵਿੱਚ। ਪਰ ਤੁਸੀਂ ਗੱਲਾਂ ਬਹੁਤ ਮਿੱਠੀਆਂ ਕਰਦੇ ਹਨ👌👌👌👌👌
ਸਾਡੇ ਵੱਲ ਤਾਂ ਹਲੇ ਵੀ ਬਹੁਤ ਕੁਝ ਪੁਰਾਣਾ ਹੈ ਜੀ
ਗੁਰਦੀਪ ਅਤੇ ਰੁਪਿੰਦਰ ਆਪਣੀ ਮਿੱਟੀ ਨਾਲ ਜੁੜੀਆਂ ਕੁੜੀਆਂ ਨੇ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਦੇਵੇ
You probably dont give a shit but if you're stoned like me atm then you can watch pretty much all of the latest series on InstaFlixxer. Been binge watching with my gf lately =)
@Grayson Fernando Yea, been using InstaFlixxer for months myself :D
ਆਜੋ ਮੁੰਡੇਓ ਸੂਣਿਏ ਬੂੜੀਆਂ ਦੀਆਂ ਗੱਲਾਂ 😛
Punjab di Asal Khushboo ehna Dian gallan ch ❤️
Pina krna keha Jada jii Sade pr assi sb kuj enjoy kita asi v bahot judde hoyea appni virast naal puraniaa yaddan taja krwaon li bahot bahot dhanwad jii
ਬਹੁਤ ਵਧੀਆ ਗੱਲ ਬਾਤ ਪਰਮਾਤਮਾ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ।
ਅਸੀ ਅੱਜ ਹੀ ਪੀਹਣ ਬਣਾਕੇ ਹਟੇ ਆ
ਮੇਰੀਅਾਂ ਿਪਅਾਰੀਅਾਂ ਧੀਅਾਂ ਨੂੰ ਰੱਬ ਚੜਦੀ ਕਲਾ ਰੱਖ਼ੇ 🙏🙏🙏🙏👌👌
ਬੁੱਢੀਉ ਤੁਸੀਂ ਇਹ ਟਾਈਮ ਵੇਖਿਆਂ ਜੇਕਰ ਤੁਸੀਂ ਵੇਖਿਆ ਤਾਂ ਤੁਹਾਡੀ ਉਮਰ ਲੰਬੀ ਤੇ ਬੁਲੰਦੀਆਂ ਤੇ ਰਹੋਂ
ਭੈਣੇ ਬਹੁਤ ਵਧੀਆਂ ਵਿਸ਼ਾ ਸੀ ਤੁਹਾਡਾ ਬਹੁਤ ਵਧੀਆਂ ਵਕਤ ਸੀ ਉਹ ਤਾਂ ਹੁਣ ਇਹ ਸਭ ਕੁਝ ਜਾਂਦਾ ਮਹਿਸੂਸ ਕਰ ਰਹੇ ਆ ਭੈਣੇ
bht vdia episode g
Sade ghr dabian ja nim diaa tahniaa paode c I miss u my childhood life thankyou soo much my dear sisters gurdeep & rupinder kaur jii thanks soo much jii ajj bahot khus aa me
ਸਤਿ ਸ੍ੀ ਅਕਾਲ ਦੋਨਾ ਭੈਣਾ ਨੂੰ ਤੁਸੀ ਬਹੁਤ ਵਧੀਆ ਗੱਲਾਂ ਕਰਦੇ ਓ
Bhene thode awaj Heart touching a Dona de 😍😍God bless you both
ਗੁੱਡੀਆ ਰਾਣੀਓ ਜਿਓਦੀਆਂ ਰਹੋ ।ਮੇਰਾ ਵਸਦਾ ਰਹੇ ਪੰਜਾਬ ਂਂਂਂਂਂਂਂਂਂ
Gurdeep you are too good...bht sohna bolde o tsi...bilkul saaf
ਕਿੰਨਾ ਸਕੂਨ ਆ ਇਹਨਾਂ ਭੈਣਾਂ ਦੀਆ ਗੱਲਾਂ ਚ🙏
ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਪ੍ਰੋਗਰਾਮ
ਦੋਨਾ ਭੈਣਾਂ ਨੂੰ ਸਤਿ ਸ੍ਰੀ ਅਕਾਲ ਭੈਣੈ ਤੁਹਾਡੇ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਤੁਹਾਨੂੰ ਤੰਦਰੁਸਤ ਰੱਖੇ
Wow memories
Bhut vadiya ji purana sama chetey karvata ji thankyou
ਹੁਣ ਪੀਣ ਨੀ ਛੱਟਦੇ ਪਿੰਡਾਂ ਵਿੱਚ ਵੀ ਚੱਕੀ ਵਾਲੇ ਹੀ ਸਾਫ਼ ਕਰ ਦਿੰਦੇ ਆ
Rty
ਗੁੱਤਾਂ ਵੀ ਨੀ ਰਹੀਆ ਭੈਣੇ
Wah wah🙌🙏
ਬਹੁਤ ਸਹੋਣੀਆ ਗੱਲਾਂ ਕਰ ਦੇ ਤੁਸੀਂ
👌🙏
Bhut sohna program a bchpan dia yaadan taza ho gyia ☺️☺️punjab jan nu jee krn lgg gya vapis ☺️
ਸਾਡੇ ਹੁਣ ਵੀ ਇਸ ਤਰਾ ਹੈ
Nice video 👌 mam
ਬਹੁਤ ਸੋਹਣਾ ਸਮਾ ਸੀ...ਤੇ ਅੱਜ ਤੱਕ ਹੈ ਵੀ ਪਰ ਮੋਦੀ ਮੰਗਤੇ ਕਰਨ ਤਾੲੀ ਹੋੲਿਅਾ ਖੱੜਾ....ਗੰਦੀ ਰਾਜਨੀਤੀ....
Ohno bohl kehnde si. Beautiful childhood.
Right sister g
nice 👍 way of taking is very good of both sisters
ਤੁਹਾਡੀ ਇੰਟਰਵਿਉ ਬੜੀ ਵਧੀਆ ਲੱਗਦੀ ਆ
Gurdeep sis apne hun v aave he chalda.
Pinda vich hun vi edda hunda
ਫਿਰ ਢੋਲ ਦੇ ਠੋਲੇ ਮਾਰ ਮਾਰ ਦੇਖਣਾ v ਢੋਲ ਕਿੰਨਾ ਕ ਭਰ ਗਿਆ
Bahutsohanigalk
dehonavneet
Hahahahhahah
Nice vlog g
So nice 👍👍👍👍
Very nice. I remember all that . I am surprised you know all that stuff, because you look so young. Nice
ਬਹੁਤ ਸੋਹਣੀ ਜੋੜੀ aa
ਗੁਰਦੀਪ ਜੀ ਸੱਤ ਸ੍ਰੀ ਅਕਾਲ।
Kya baat a g....sab purana yaad aa gya...asi b bahut kamm kita eda
ਭੈਣ ਜੀ ਥੈਲੀਆਂ ਵਾਲਾਂ ਆਟਾ ਨਾਂ ਵਰਤਿਆ ਕਰੋਂ ਚੰਗੀ ਕਣਕ ਲੈਕੇ ਪਿਆ ਲਿਆ ਕਰੋ
salute to both
very nice 😍😍😍😍🙌🏻🙌🏻🙌🏻🙌🏻
very nice god bless you
Didi ji tusi nanka de pind di v gall kariyo .meri Nani mainu bhot yad Audi a.plz didi iss topic ta zaror gall kariyo
Beta thoda program bhut vadia hunda aa purara virsa yad kar va dita usa
Bahut vadiya galbaat 👍
Very good interview
Hun taan navi generation nu dahi jamana vi nahi aanda.
Boht vdia g
Nice
Very nice 👍👍
👍👍
ਅਸੀ। ਤੇ। ਅੱਜ। ਵੀ। ਇਹ। ਸਾਰੇ। ਕੰਮ। ਕਰਦੇ। ਆ। ਭੈਣ। ਜੀਬਹੁਤ। ਮਜਾ਼। ਆਉਦਾਂ। ਕਣਕ। ਨਵੀਂ। ਆਉਣ। ਦਾ। ਬੜਾ। ਚਾਅ। ਹੁੰਦਾ
M living in canada right now but i listen ur show while doing my work.it remind me my past time.very good job.God bless u both.keep it up.
Bht wait rehndi a bhaine tuhade programme di
Good 👌👌
Oh man !! those were the golden days!!
God bless you both,doing great job!!
Every single viewer must relating this to their life.
All great memories !!!!!
Tauhadiyan kinniya shoniya gallan ne pehno 🙏 chardi kala bakshe baba tauhanu 🙏🙏
ਕਿਸਾਨ ਧਰਨੇ ਤੇ ਪੁਲਸ ਵਾਲੇ ਲੰਗਰ ਖਾ ਰਹੇ ਸੀ ਭੈਣੇ ਅਸੀ ਰਿਲਾਇੰਸ ਦੇ ਡਰੰਮਾ ਧਰਨਾ ਲਾਇਆ ਸੀ
Sade ghar Vich hunn v ehi mahol heji
U remember old days
ਮੈ ਬਹੁਤ ਡਰੱਮ ਸਾਫ ਕੀਤੇ ਆ ਵਿਚ ਬੜਕੇ 😂😂
Very very good sis taks
Bhot vedia ji .
Nyc
Nice ji
Good g
Me v kank wala dhol saf krdi hundi c te mnu 2 rupee milde hunde c vdi khushi hundi c ohdo te drum ch uchi bol k avdi awz aunde hunde c 😅
Kehna dhol ch dane pva do sham nu thanda (maaza) pilamage .es lalch ch he ik duje toh mohre jana dhol ch dane paun
👌👌👌👍👍
❤❤❤❤❤
Hun aatte di oh gal nahin rahi.
ਮਾਮੇ ਪਿੰਡ ਦਾਣੇ ਬੁਖਾਰੀ ਵਿਚ ਪਾਏ ਸਨ
You are ossum both
Sat sari akal dono behna nu...main bas ehi puchna ki tuhanu eh sara kuch pata a, I mean eh sare pinda de words ya tusi search kita aa?
Madam puranu kank kio khande c hun v khande kio dso
Bhne tuhada pind kehda a dseo❤❤
Gurdeep bhen da pind narngwal(Ludhiana),rupinder bhen da ni pta may be Patiala vich rehnde ne
Video enjoyed gndu Amritsar
ਬੀ ਸੋਸਲ ਚੈਨਲ ਅੋਰਤਾ ਖ਼ਿਲਾਫ਼ ਜ਼ਹਿਰ ਫੈਲਾ ਰਿਹਾ ਹੈ. ਇਸਦੀ ਸ਼ਕਾਇਤ ਹੋਣੀ ਚਾਹੀਦੀ ਹੈ.