ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਪਿੰਨੀਆਂ ਦੀ ਰੈਸਪੀ ਹੈ ਅਸੀਂ ਅੱਜ ਹੀ ਪਿੰਨੀਆਂ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਰੈਸਪੀ ਵਾਸਤੇ ।ਅਸੀਂ ਸਕਾਟਲੈਂਡ ਤੋਂ ਹਾਂ ਜੀ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ ਜੀ thank you so much for the recipe god bless you and your family 🙏🙏🏴🏴
India vich bachpan di yad agyi meri mummy khoyia mix karke bnaundi hundi c bht tasty hundiya khan nu
ਧੰਨਵਾਦ ਜੀ 🙏🥰
Thanks you ji 🙏🥰
ਬਹੁਤ ਬਹੁਤ ਵੱਧੀਆ ਏ ਜੀ
Thanks you ji 🙏🥰
ਧੰਨਵਾਦ ਜੀ 🙏🥰
ਬਹੁਤ ਵਧੀਆ ਪਿੰਨੀਆਂ ਅਸੀਂ ਵੀ ਇਸੇ ਤਰ੍ਹਾਂ ਬਣਾਵਾਂਗੇ ਜੀ 🎉🎉❤❤😊😊
ਧੰਨਵਾਦ ਜੀ 🙏🥰
Very good yummy
Thanks you ji 🙏🥰
ਬਹੁਤ ਵਧੀਆ ਜੀ ਧੰਨਵਾਦ ਜੀ
Thanks you 🙏🙏
Waho waho 🎉🎉❤❤
ਧੰਨਵਾਦ ਜੀ 🙏🥰
Bahut hi vadyia banaiya tuci rice pinnia 👌👌🙌
ਧੰਨਵਾਦ ਜੀ 🙏🥰
Thanks you ji 🙏🥰
Happy Lohri ji 🙏🥰
Bhut vadiya piniya veer ji
ਧੰਨਵਾਦ ਜੀ 🙏🥰
Bhut ghaint aa bai ji 😊
ਧੰਨਵਾਦ ਜੀ 🙏🥰
Thanks you ji 🙏🥰
ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਪਿੰਨੀਆਂ ਦੀ ਰੈਸਪੀ ਹੈ ਅਸੀਂ ਅੱਜ ਹੀ ਪਿੰਨੀਆਂ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਰੈਸਪੀ ਵਾਸਤੇ ।ਅਸੀਂ ਸਕਾਟਲੈਂਡ ਤੋਂ ਹਾਂ ਜੀ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ ਜੀ thank you so much for the recipe god bless you and your family 🙏🙏🏴🏴
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
ਤੁਸੀਂ ਪੰਜਾਬੀ ਵਿੱਚ ਕਮੈਂਟ ਕਰਿਆ ਕਰੋ ਜੀ
ਜਦੋਂ ਕੋਈ ਮੈਨੂੰ ਗੁਰਮੁਖੀ ਭਾਸ਼ਾ ਪੰਜਾਬੀ ਵਿੱਚ ਕਮੈਂਟ ਕਰਦਾ ਹੈਗਾ ਮੈਨੂੰ ਵਧੀਆ ਲੱਗਦਾ ਹੈ ਮੈਨੂੰ ਪਾਣੀ ਲਿਆ
ਕਿਉਂਕਿ ਮੈਂ ਪੰਜਵੀਂ ਕਲਾਸ ਤੱਕ ਪੜਿਆ ਹਾਂ ਜੀ
ਇਸ ਕਰਕੇ ਇੰਗਲਿਸ਼ ਦੀ ਸਮਝ ਮੈਨੂੰ ਬਹੁਤ ਘੱਟ ਆਉਂਦੀ ਹੈ
ਜਿਆਦਾਤਰ ਮੈਂ ਟਰਾਂਸਲੇਟ ਕਰਕੇ ਹੀ
ਰਿਪਲਾਈ ਕਰਦਾ ਹਾਂ
ਧੰਨਵਾਦ ਜੀ 🙏🥰
@DharminderSingh-hj5fd ਸਤਿ ਸ਼੍ਰੀ ਅਕਾਲ ਜੀ ਬੇਟੇ ਤੁਸੀਂ ਪੜ੍ਹਾਈ ਨਾਲੋਂ ਕਿਤੇ ਵੱਧੀਆਂ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਨੇ ਹਰ ਇੱਕ ਇਨਸਾਨ ਨੂੰ ਕੋਈ ਨਾ ਕੋਈ ਗੁਣ ਦਿੱਤਾ ਹੈ ਤੁਸੀਂ ਆਪਣੇ ਗੁਣ ਨਾਲ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਮੈਂ ਇੰਗਲਸ ਵਿਚ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਅਸ਼ੀਰਵਾਦ ਦਿੱਤਾ ਹੈ ਵਾਹਿਗੁਰੂ ਜੀ ਤੁਹਾਡੇ ਕੰਮ ਕਾਰ ਵਿਚ ਤੁਹਾਨੂੰ ਤਰੱਕੀਆਂ ਦੇਣ ਜੀ। 🙏🙏🏴🏴
@@gurmailhoonjan1078 ਸਤਿ ਸ੍ਰੀ ਅਕਾਲ ਜੀ 🙏
ਇਨਾ ਪਿਆਰ ਦੇਣ ਲਈ ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏🥰
Very nice recipe 👌❤
Thanks you ji 🙏🥰
Bahut badhiya bniyan panniya super tasty 😋
Thanks you ji 🙏🥰
Waooo 👌👌👌👌👌👌👌👌😋
ਧੰਨਵਾਦ ਜੀ 🙏🥰
Sooo nice
ਧੰਨਵਾਦ ਜੀ 🙏🥰
Very nice 👌 👍 ❤❤❤❤
Thanks you ji 🙏🥰
Very tasty 🎉🎉🎉
ਧੰਨਵਾਦ ਜੀ 🙏 🥰
🎉🎉🎉🎉🎉
Thanks you ji 🙏🥰
Very nice ❤
Thanks you sister ji 🙏🥰
ਸਤਿ ਸ੍ਰੀ ਅਕਾਲ ਵੀਰ ਜੀ 🙏🙏
ਆਪ ਜੀ ਦੀ ਹਰੇਕ ਵੀਡਿਓ ਬਹੁਤ ਜਾਣਕਾਰੀ ਵਾਲੀ ਹੁੰਦੀ ਹੈ ਜੀ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਧੰਨ ਗੁਰੂ ਨਾਨਕ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਵੀਰਜੀ ਤੁਸੀਂ ਜੋ ਗੁੜ ਦੀ ਚਾਣੀ ਪਾਈ ਉਹ ਗਰਮ ਰੱਖਣੀ ਹੈ ਜਾਂ ਠੰਢੀ ਕਰਕੇ ਆਟੇ ਵਿੱਚ ਮਿਕਸ ਕਰਨੀ ਹੈ।ਕ੍ਰਿਪਾ ਕਰਕੇ ਜ਼ਰੂਰ ਦੱਸਣਾ ਜੀ।
ਵੀਡੀਓ ਦੇਖਣ ਲਈ ਧੰਨਵਾਦ ਜੀ 🙏
ਗੁੜ ਵਾਲੀ ਚਾਸਣੀ ਪਿੰਨੀਆਂ ਦੇ ਵਿੱਚ ਗਰਮ ਹੀ ਪਾਣੀ ਹੈ ਜੀ
ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🥰
@@DharminderSingh-hj5fd ਧੰਨਵਾਦ ਵੀਰ ਜੀ
🎉🎉❤❤
Thanks you ji 🙏🥰
❤❤❤❤❤❤❤❤❤❤❤
Thanks you ji 🙏🥰
❤
ਧੰਨਵਾਦ ਜੀ 🙏🥰
Thnkss veere 🙏🙏👌plzz langar vale bread di video v bna dou g 🙏🙏
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
ਲੰਗਰ ਵਾਲੇ ਬਰੈਡਾਂ ਦੀ ਵੀਡੀਓ ਥੋੜੇ ਦਿਨ ਤੱਕ ਪਾ ਦਾਂਗੇ ਜੀ ਧੰਨਵਾਦ ਜੀ 🙏🥰
Bai aapa paani di jgah te ikkla dudh v pa skde aa dsio jroor😊
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
ਹਾਂਜੀ ਬਿਲਕੁਲ ਜੀ ਅਗਰ ਤੁਸੀਂ ਗੁੜ ਦੇ ਵਿੱਚ ਪਾਣੀ ਘੱਟ ਪਾਉਣਾ ਹੈ ਤਾਂ ਤਾਂ ਪਾਣੀ ਦੀ ਜਗ੍ਹਾ ਤੁਸੀਂ ਪਿੰਨੀਆਂ ਦੇ ਵਿੱਚ ਗਰਮ ਕਰਕੇ ਦੁੱਧ ਜਰੂਰ ਪਾ ਲਿਓ ਜੀ ਇਸ ਨਾਲ ਪਿੰਨੀਆਂ ਵਧੀਆ ਤੇ ਨਰਮ ਬਣਨਗੀਆਂ ਜੀ ਧੰਨਵਾਦ ਜੀ 🙏🥰
Bro gass slow rakhna atte nu punan time
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
ਆਟਾ ਪੂਰੇ ਸੇਕ ਤੇ ਹੀ ਭੁੰਨਿਆ ਜਾਂਦਾ ਹੈ ਜੀ ਇਸ ਕਰਕੇ ਸੇਕ ਜ਼ਿਆਦਾ ਰੱਖਿਓ ਜੀ 🙏 ਧੰਨਵਾਦ ਜੀ 🙏🥰
ਕੱਲਾ ਆਟਾ ਹੀ ਭੁੰਨਣਾ ਜੀ@@DharminderSingh-hj5fd
ਸਤਿ ਸ੍ਰੀ ਆਕਾਲ ਵੀਰ ਜੀ ਮੇਥੀ de ਲੱਡੂ ਬਣਾਉਣੇ ਦੱਸੋ
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
ਮੇਥੀ ਦੇ ਲੱਡੂਆਂ ਦੀ ਰੈਸਪੀ ਮੈਂ ਕਦੇ ਬਣਾਈ ਨਹੀਂ ਹੈ ਜੀ
ਬਾਕੀ ਕੋਸ਼ਿਸ਼ ਜਰੂਰ ਕਰਾਂਗਾ ਜੇ ਮੈਨੂੰ ਕਿਤੋਂ ਰੈਸਪੀ ਮਿਲ ਗਈ ਤਾਂ ਜਰੂਰ ਬਣਾਵਾਂਗਾ ਧੰਨਵਾਦ ਜੀ 🙏🥰
ਬਹੁਤ ਵਧੀਆ ਪਿੰਨੀਆਂ ਬਣਾਈਆਂ ਵੀਰ ਜੀ ਪਿੰਨੀਆਂ ਨੂੰ ਦੇਖ ਕੇ ਮੈਨੂੰ ਮੇਰੀ ਦਾਦੀ ਦੀ ਯਾਦ ਆ ਗਈ ਉਹ ਵੀ ਇਸੇ ਤਰ੍ਹਾਂ ਬਣਾਉਂਦੀ ਹੁੰਦੀ ਸੀ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉❤
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
@@DharminderSingh-hj5fdਦੇਸੀ ਘਿਓ ਦੀ ਜ਼ਰੂਰਤ ਨਹੀਂ?
Very tasty 😋😋
Thanks you ji 🙏🥰