MLA ਨਾਲ ਪੇਚਾ ਪੈਣ ਮਗਰੋਂ Underground ਹੋਈ Ielts ਸੈਂਟਰ ਵਾਲੀ ਮੈਡਮ ਦਾ Interview | Pro Punjab Tv

Поделиться
HTML-код
  • Опубликовано: 8 сен 2022
  • MLA ਨਾਲ ਪੇਚਾ ਪੈਣ ਮਗਰੋਂ Underground ਹੋਈ Ielts ਸੈਂਟਰ ਵਾਲੀ ਮੈਡਮ ਦਾ ਇੰਟਰਵਿਊ, ਜ਼ਮਾਨਤ ਹੋਈ ਰੱਦ ਪੁਲਿਸ ਲੱਭ ਰਹੀ ਦਫ਼ਤਰ ਕੀਤਾ ਸੀਲ
    "ਮੇਰੀ ਰੇਂਜਰੋਵਰ ਦੇਖਕੇ ਕਹਿੰਦੇ 1 ਲੱਖ ਮੰਥਲੀ ਦਿਓ", ਮੈਨੂੰ ਦੱਸੋ Why Sir?
    #Immigration #IELTS #Doraha #ManwinderSinghGiaspura #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Комментарии • 468

  • @amarjeetsingh2346
    @amarjeetsingh2346 Год назад +24

    ਇਹ MLA ਆਪਣੇ ਆਪ ਨੂੰ ਧਰਮਰਾਜ ਸਮਝਦੇ ਹਨ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਹਨ ।

  • @daljeetsingh7552
    @daljeetsingh7552 Год назад +87

    ਕੲੀ ਫੁੱਖੇ ਮਰਦਿਅਾ ਨੂੰ ਮਾਨ ਸਾਹਿਬ ਨੇ MLA. ਬਣਾ ਤਾ ਹਲਕੇ ਫਿਰਦੇ ਨੇ।

  • @jagseersingh3046
    @jagseersingh3046 Год назад +41

    MlA ਚੋ ਕਾਮ ਦੀ ਬੋ ਆ ਰਹੀ ਐ ਚੰਗਾ ਮਾਸ ਦੇਖ ਕੇ ਗਿਰਝਾਂ ਪਿੱਛਾ ਨੀ ਛੱਡਦੀਆਂ।

  • @Singhsher36
    @Singhsher36 Год назад +14

    ਬੀਬੀ ਤੁਸੀਂ ਕਿੰਨੇ ਮੁੰਡੇ ਆ ਦੇ ਪੈਸੇ ਦੇਣੇ ਹਨ, ਕਿੰਨੇ ਬੰਦੇ ਆ ਦੀ ਜ਼ਿੰਦਗੀ ਤਬਾਹ ਕੀਤੀ ਹੈ,,, ਅਸੀਂ ਤਾਂ ਜਾਣਦੇ ਹਾਂ, ਪਰ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ

  • @nimabains5610
    @nimabains5610 Год назад +14

    ਵਾਹਿਗੁਰੂ ਤੇ ਭਰੋਸਾ ਰਖੋ ਜੀ ਮੇਹਰ ਕਰਨ ਗੇ ਜੀ 🙏

  • @Jagdeepsingh-op
    @Jagdeepsingh-op Год назад +28

    ਮੈਡਮ ਲੱਖਾ ਸਿਧਾਣਾ ਨੂੰ ਇੱਕ ਵਾਰ ਮਿਲੋ ਜਾਂ ਕਨੈਕਟ ਕਰੋ ਫਿਰ ਦੇਖੋ ਕਿ ਰਿਜ਼ਲਟ ਨਿੱਕਲਦਾ ਹੈ।

    • @rajindergill8624
      @rajindergill8624 Год назад +2

      @dubai Life ਉਪਰ ਕਮੈਂਟ ਕਰੋ ਜੀ

    • @dhillonvlogs3767
      @dhillonvlogs3767 Год назад +1

      Lakha sidhna loyer ah lakha sidhna lakha sidhna ki ah

    • @daljeetsingh7552
      @daljeetsingh7552 Год назад +2

      ਲੱਖਾ ਸਧਾਣਾ ਸਿਧਾਣਾ।

    • @simongill1303
      @simongill1303 Год назад

      Madam ji kite lakhe nu na fsa den 😂😂😂😂 tuhanu nhi pta iss madam da range rovera eve nhi ayia

  • @jatinderdeol6942
    @jatinderdeol6942 Год назад +15

    ਪੰਜਾਬ ਪੁਲਿਸ ਦੇ ਇਹਨਾਂ ਅਫਸਰਾਂ ਤੇ ਕੀ ਏਤਬਾਰ ਕਰੇ ਬੰਦਾ। ਜਿਨ੍ਹਾਂ ਨਿਆਂ ਕਰਨ ਦੀ ਬਜਾਏ ਗੰਦੇ ਲੀਡਰਾਂ ਦੀ ਚਾਪਲੂਸੀ ਕਰਨ ਨੂੰ ਹੀ ਆਪਣਾਂ ਫਰਜ਼ ਮੰਨਦੇ ਹਨ।

    • @manisinghdaheru9343
      @manisinghdaheru9343 Год назад

      Pta kar lai da y eawi boli jana ene jnani ne Gand paeya peya

  • @Chauhan.007.
    @Chauhan.007. Год назад +28

    ਸਰਕਾਰ ਨੇ ਧੱਕਾ ਕਰਕੇ ਪਰਚਾ ਕਰਤਾ ਠੀਕ ਹੈ ਪਰ ਕੋਰਟ ਨੇ ਜਮਾਨਤ ਰੱਦ ਕਿਉਂ ਕੀਤੀ??

    • @gharg2309
      @gharg2309 Год назад

      ਫੁੱੱਦੂਆਂ ਨੂੰ ਵੋਟਾਂ ਪਾ ਬੈਠੇ ਨੇ ਲੋਕ ਇਹ ਜਿਹੜੇ ਲੋਕ ਲੜਕੀਆਂ ਨੂੰ ਪ੍ਰੇਸ਼ਾਨ ਕਰਦੇ ਹਨ , ਇਸ ਕਰਤੂਤ ਤੋਂ ਨੇਤਾਵਾਂ ਦੇ ਚਰਿੱਤਰ ਤੇ ਸਵਾਲ ਉਠਦਾ ਹੈ।

    • @gharg2309
      @gharg2309 Год назад

      ਸਰਕਾਰ ਆਮ ਲੋਕਾਂ ਦੀ ਨਹੀਂ ਲੱਗਦੀ। ਆਮ ਸਰਕਾਰਾਂ ਵਰਗੀ ਹੀ ਸਰਕਾਰ ਹੈ। ਇਮਾਨਦਾਰੀ ਵਰਗੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ।

    • @arshjeetarsh9247
      @arshjeetarsh9247 Год назад

      Jidda Anne Judges ne Babri Masjid nu Ram Mandir bnaa ta Political leaders de pressure heth ki samjhe

    • @a.ssidhu5959
      @a.ssidhu5959 Год назад

      Vir ji cort bhi ehna de hatth ch ne

    • @arshjeetarsh9247
      @arshjeetarsh9247 Год назад

      Sidhu ji Mai vi leaders da Pressure keha

  • @rajinderrajinder8058
    @rajinderrajinder8058 Год назад +38

    ਮੈਡਮ ਸੋਹਣੀ ਆ ਐਮ ਐਲ ਦੇਖ ਕੇ ਬੇਈਮਾਨ ਹੋ ਗਿਆ ਮੈਡਮ ਨੇ ਗੱਲ ਨੀ ਮੰਨੀ ਐਮ ਐਲ ਨੇ ਪਰਚਾ ਕਰਤਾ ਝੰਡਾ ਸਾਹਬ ਨੱਥ ਪਾੳ ਇਹੋ ਜਿਹੇ ਐਮ ਐਲ ਨੂੰ ਕਿਵੇਂ ਹਲਕੇ ਫਿਰਦੇ ਆ

    • @bhavneetmaan2198
      @bhavneetmaan2198 Год назад +4

      Nahiiiiii jiii eh bht khrab aaaa ehe bachhya de documnts rakh k blackmail krdi aa sade to 1 lakh mangdi c

    • @tijnarbrd
      @tijnarbrd Год назад

      Madam de bache v coments parde ho sakde ...pls delete kro comment apna.

    • @shubhpreet1
      @shubhpreet1 Год назад

      Enni vi ni sohni

    • @satbirsingh6791
      @satbirsingh6791 Год назад +2

      ਜਿਹੜੀ ਆਪਣੇ ਆਪ ਦਿੰਦੀ ਹੈ, ਚਲੋ ਓਹਦੀ ਲੈ ਲਓ, ਪਰ ਧੱਕੇ ਨਾਲ ਕਿਸੇ ਦੀ ਨਹੀਂ ਲੈਣੀ ਚਾਹੀਦੀ

    • @randhirgill8181
      @randhirgill8181 Год назад

      @@satbirsingh6791 ji Kejriwal dey bndey laindey ght ney hth jyada lbed dey ney, laley di party khillan di muthi maar k sir paadn nu firdi hai 😂😂😂

  • @bhushankumar6586
    @bhushankumar6586 Год назад +23

    ਮਾਨਸਾ ਦੇ MLA ਤੇ ਉਸ ਵਕਤ ਕੇਸ ਕਰ ਦਿੱਤਾ ਤੇ ਉਹ ਮਾਨ ਸਾਹਿਬ ਕਿਉ ਚੁੱਪ ਨੇ

  • @kulwindersingh-ur7jx
    @kulwindersingh-ur7jx Год назад +14

    Madam good speak

  • @preetsingh1799
    @preetsingh1799 Год назад +3

    ਇਹ ਤਾਂ ਪਹਿਲਿਆਂ ਤੋਂ ਵੀ ਗਿਰਗਏ
    ਇਲਾਕੇ ਦੇ ਲੋਕਾਂ ਨੂੰ ਚਾਹੀਦਾ ਇਸ MLA ਦਾ ਰੱਜ ਕੇ ਜਲੂਸ ਕੱਢ ਕੇ ਛਿੱਤਰ ਫੇਰੋ ਰੋਟੀ ਖਾਦੇ ਲੋਕ ਜਰ ਨੀ ਹੁੰਦੇ ਇਹਨਾਂ ਤੋ, ਮਾਨ ਆਪ ਮੁਸਟੰਡਾ ਨਹੀ ਤਾਂ ਕਾਰਵਾਈ ਕਰਦਾ MLA ਤੇ

  • @BalwinderSingh-yu4tq
    @BalwinderSingh-yu4tq Год назад +14

    ਆਈਲੈਟਸ ਵਾਲੇ ਵੀ ਲੋਕਾਂ ਦੀ ਆਰਥਿਕ ਲੁੱਟ ਕਰਦੇ ਨੇ ਮੰਨਣਾ ਪਵੇਗਾ। ਇਸ ਮੈਟਰ ਦਾ ਤਾਂ ਕੋਈ ਪਤਾ ਨਹੀਂ

  • @jassijassi8736
    @jassijassi8736 Год назад +4

    ਸਰਕਾਰਾ ਤਾਂ ੳੁਹੀ ਨੇ ਬਸ ਲੋਗੌ ਹੋੲਿਅਾ ਚੈਜ਼ ਬਾੲੀ ਅਾਪਣੇ ਅਾਪ ਨੂੰ ਪਹਿਚਾਣੋ ਕਿਸੇ ਦੇ ਅੰਨੇ ਭਗਤ ਨਾ ਬਣੋ

  • @parmjeetgmwla9173
    @parmjeetgmwla9173 Год назад +5

    ਮਾਨਸਾ ਸਿਟੀ ਥਾਨੇ ਤੋ ਵੀ ਕੇਸ ਚਲਦਾ ਇਸ ਮੈਡਮ ਤੇ

  • @tarsemmannp5499
    @tarsemmannp5499 Год назад +2

    ਗੈਸ ਪੂਰੇ ਨੂੰ ਮੈ ਬਹੁਤ ਵਧੀਆ ensan ਸਮਝਦਾ ਸੀ ਪਰ ਏ ਵੀਂ ਓਨਾ ਵਰਗਾ ਹੀ ਹੈ

  • @vdhillon4382
    @vdhillon4382 Год назад +35

    ਮੈਡਮ ਦੀ ਵੀ ਇਕ ਆਡੀਓ ਵਾਇਰਲ ਹੋਈ ਆ ਜਿਹੜੇ ਚਂ ਇਹ ਬਹੁਤ ਗੰਦੀਆਂ ਗਾਲ਼ਾਂ ਕੱਢ ਰਹੀ ਆ ਤੇ ਬੰਦੇ ਨੂੰ ਕਹਿ ਰਹੀ ਆ ਕੀ ਜੋ ਮਰਜੀ ਕਰਲੋ ਪੈਸੇ ਨਹੀ ਦੇਣੇ, ਏਰੀਆ ਦੇ ਬੰਦੇ ਤਾਂ ਔਰਤ ਨੂੰ ਗ਼ਲਤ ਕਹਿ ਰਹੇ ਆ, ਬਾਕੀ ਪੂਰੀ ਗੱਲ ਕਲੀਅਰ ਨਹੀ ਆ.

  • @kulthibk4892
    @kulthibk4892 Год назад +4

    ਜੇ ਚੌਰੀ ਕੀਤੀ ਫ਼ੇਰ ਜਾਚ ਹੌਣੀ ਚਾਹੀਦੀ ਐ

  • @user-oy4sm2yk1s
    @user-oy4sm2yk1s Год назад +1

    ਮਾਨ ਸਾਬ ਪੰਜਾਬ ਨੂੰ ਨਾ ਵੇਚੋ ਦਿੱਲ੍ਹੀ ਦੇ ਹੱਥ , ਮਾਨ ਬੇੜਾ ਗ਼ਰਕ ਕਰ ਰੱਖ ਦੇਵੇ ਗਾ ਪੰਜਾਬ ਦਾ ,ਲੋਕੋ ਸਾਰੇ ਚੋਰ ਨੇ,ਇਨਾ ਦਾ ਪੈਸਾ ਪੀਰ ਹੈ,

  • @kamalvirk......8071
    @kamalvirk......8071 Год назад +10

    Agent hove te thag na hove Ave ho nhi skda....mdam ...

  • @beantsingh642
    @beantsingh642 Год назад +10

    ਸਭ ਲੁਚੇ ਲੰਡੇ ਰਲੇ ਹੋਏ ਨੇ ਆਮ ਆਦਮੀ ਵਾਲੇ, ਨਾਲੇ ਗਿਆਸ ਪੁਰਾ ਲੁਧਿਆਣਾ ਵਾਲੇ ਬੈਸ ਦਾ ਪੁਰਾਣਾ ਦੋਸਤ ਆ, ਜਿਹੀਜੀ ਕੋਕੋ ਉਹੋ ਜੇ ਦੋਸਤ

  • @jagmailsingh548
    @jagmailsingh548 Год назад +2

    ਪਰਚੇ ਕਰਨ ਵਾਲੇਓ ਰੱਬ ਨੇ ਮਾਫ ਨੀ ਕਰਨਾ ਇੱਥੇ ਬਹੁਤ ਆਈਏ ਤੇ ਚਲੇ ਗਏ

  • @sahibpannupannu1283
    @sahibpannupannu1283 Год назад +1

    ਗਿਆਸ ਪੁਰਾ ਹੈਗਾ ਗਲਤ ਬੰਦਾ ਆਮ ਪਾਰਟੀ ਨੂੰ ਲੈ ਬੈਠੇਗਾ

  • @RONI-5911
    @RONI-5911 Год назад +1

    Madam ji good bahut vadia ji

  • @NareshKumar-mf6uw
    @NareshKumar-mf6uw Год назад +1

    ਆਪ ਪਾਰਟੀ ਦਾ ਵਿਰੋਧ ਕਰੋ

  • @malkitsidhu8098
    @malkitsidhu8098 Год назад +5

    ਇਹ ਆਈਲੈਟਸ ਵਾਲੇ ਪੈਸੇ ਆਪਣੇ ਕੋਲੋ ਲਾਕੇ ਮਨਮਰਜੀ ਦਾ ਵਿਆਜ ਜਾਣੀ ਡੇਢ ਗੁਣਾ ਤੱਕ ਵੀ ਗਰੀਬ ਬੱਚਿਆਂ ਤੋਂ ਵਸੂਲ ਦੇ ਨੇ ਇਹ ਹੱਕ ਇੰਨਾ ਨੂੰ ਕੀਹਨੇ ਦਿੱਤਾ ਹੈ ਜੀ

  • @avtarsinghchanne5720
    @avtarsinghchanne5720 Год назад

    ਕਿਸੇ ਵੀ ਤਰ੍ਹਾਂ ਦਾ ਕੋਈ ਮਸਲਾ ਹੋਵੇ ਉਸ ਵਿੱਚ ਆਪ ਸਰਕਾਰ ਵਿਰੁੱਧ ਹੀ ਕਿਉਂ ਪ੍ਰਾਪੇਗੰਡਾ ਕੀਤਾ ਜਾਂਦਾ ਹੈ ?

  • @karanjatt9986
    @karanjatt9986 Год назад +1

    ਔਰਤਾਂ ਤੱਕ ਵੀ ਸੇਫ ਨਹੀਂ। ਸ਼ਾਬਾਸ਼ ਆਮ ਪਾਰਟੀ ਦੇ ਮਖੌਟੇ ਵਾਲਿਓ । ਲਾਹਨਤ ਨਹੀਂ ਲੱਖ ਲਾਹਨਤ ਤੁਹਾਡੇ

  • @hardamgrewal2891
    @hardamgrewal2891 Год назад +3

    4 ਸਾਲਾਂ I lett center ਚਲਾਕੇ ਮੈਡਮ ਨੇ rane rovor ਲੈਲੀ ਕਮਾਲ ਦੀ ਗੱਲ

  • @AmandeepSingh-us6cg
    @AmandeepSingh-us6cg Год назад +5

    Mam ager tusi sache ho Rab jror sath dvega ...

  • @jarnailboparai6372
    @jarnailboparai6372 Год назад

    ਬਹੁਤ ਚੁਸਤ ਲੇਡੀਜ਼ ਹੈ ਜੇ ਸੱਚੀ ਹੈ ਤਾਂ ਭਜੀ ਕਿਉ ਫਿਰਦੀ ਹੈ ਪੇਸ ਹੋਵੇ ਇਨ੍ਹਾਂ ਨੇ ਬਹੁਤ ਲੋਕਾਂ ਨੂੰ ਲੁਟਿਆ ਹੈ ਲਖਾਂ ਹੀ ਕੇਸ ਨੇ ਲੋਕਾਂ ਨੂੰ ਲੁੱਟਣ ਦੇ ਇਨ੍ਹਾਂ ਏਜੰਟਾਂ ਦੇ

  • @gurmany.g3640
    @gurmany.g3640 Год назад +3

    Good g

  • @ghaffarmohdqureshi6165
    @ghaffarmohdqureshi6165 Год назад +3

    MLA must control his key men, If any body earns with her ability no body has any right to snatch from her. Give priority to stick your own Party's rules & regulations.

  • @raghvirsingh6866
    @raghvirsingh6866 Год назад +2

    ਕਿਸੇ ਨੇ ਕਿਹਾ ਸੀਭਗਵੰਤ ਮਾਨ ਬਿਆਨਤਾ ਬੁੱਚੜ ਬਣੂ ਗੱਲ ਸੱਚੀ ਆ

  • @hunterchahalable
    @hunterchahalable Год назад +1

    MLA has all the rights lady to protect the public and she should be protected inIncome Tax agency

  • @rajudaudpur7482
    @rajudaudpur7482 Год назад +1

    Madam ne sahi keha. Gayaspura panch banann de kabil nahi. 👍

  • @paramjitsingh-gi6oe
    @paramjitsingh-gi6oe Год назад +8

    ਲੈ ਲਓ ਬਦਲਾਅ। ਇਹ ਤਾਂ ਕਾਂਗਰਸੀਆਂ ਤੇ ਅਕਾਲੀਆਂ ਤੋਂ ਵੀ ਅੱਗੇ ਲੰਘ ਗਏ। ਭਗਵੰਤ ਮਾਨ ਸਾਬ ਨੂੰ ਇਨਸਾਫ਼ ਕਰਨਾ ਚਾਹੀਦਾ। ਪਰ ਮੈਨੂੰ ਨਹੀਂ ਲੱਗਦਾ ਕਿ ਇਨਸਾਫ਼ ਮਿਲੇਗਾ।

    • @JagtarSingh-bw8dm
      @JagtarSingh-bw8dm Год назад +1

      ਬਾਈ ਜੀ ਇਹ ਮੈਡਮ ਠੱਗ ਆ ਇਮੀਗ੍ਰੇਸ਼ਨ ਆਲੀ, ਬਸ ਗੱਲ ਉਲਟ ਪੈਗੀ MLA ਤੋਂ । MLA ਸਾਬ ਤਾਂ ਆਮ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਹ ਲੋਕਾਂ ਬਾਰੇ ਸੋਚੋ ਜਿਨ੍ਹਾਂ ਨਾਲ ਇਹ ਠੱਗੀ ਮਾਰਦੇ ਆ। ਅੱਜ ਇਹਨਾਂ ਕਰਕੇ ਕੈਨੇਡਾ ਦੇ ਕਾਲਜਾਂ ਦੀਆਂ ਫੀਸਾਂ ਵੱਧ ਨੇ। ਇਹ 50 % ਤੱਕ ਲੈਂਦੇ ਆ ਪ੍ਰਤੀ ਵਿਦਿਆਰਥੀ

  • @baljindersingh1184
    @baljindersingh1184 Год назад +10

    ਕੀ ਤੁਸੀਂ ਕੁੜੀ ਜਾਂ ਜਨਾਨੀ ਨਹੀਂ ਬੋਲ ਸਕਦੇ।ਮਹਿਲਾ ਤਾਂ ਪੰਜਾਬੀ ਦਾ ਸ਼ਬਦ ਹੀ ਨਹੀਂ।ਕਿਓਂ ਪੰਜਾਬੀ ਦਾ ਸਤਿਆਨਾਸ ਕਰ ਰਹੇ ਹੋ?

    • @AllRounder-ur7hy
      @AllRounder-ur7hy Год назад +1

      Tusi RUclips channel bnao g , te othe loka nu samjao g , it is easy to write a comment but hard to implement it

    • @devil.com1070
      @devil.com1070 Год назад

      @@AllRounder-ur7hy 😂😂😂😂😂

    • @devil.com1070
      @devil.com1070 Год назад

      Jdon tuhde ghar mom dad di fight hundi hai ta ek jana sorry bolda udo b bolya kro eh ta punjabi da word nahi 😂😂😂😂 gal ki ho rahi hai tuci ki bol rahe ho sahi keha giyani ban jau youteub te chenal bano or giyan den lag jau

  • @surindersingh-lk3lb
    @surindersingh-lk3lb Год назад +4

    Don't worry madamg if u are right

  • @sukhwindersinghbassi7332
    @sukhwindersinghbassi7332 Год назад +4

    ਗ਼ਲਤ ਗੱਲ ਹੈ ਕਾਰਵਾਈ ਹੋਣੀ ਚਾਹੀਦੀ ਹੈ M A L. ਤੇ

  • @PardeepSingh-vo8hz
    @PardeepSingh-vo8hz Год назад +2

    ਇਹ ਆਈਲੈਟਸ ਵਾਲੇ ਲੋਕਾਂ ਦੀ ਬਹੁਤ ਖੱਲ ਤਾਰਦੇ ਹਨ ।

  • @JASSISINGH-hg4in
    @JASSISINGH-hg4in Год назад

    Sahi gall hai ji

  • @jugrajsinghchahal582
    @jugrajsinghchahal582 Год назад +3

    ਇਹ ਪੰਜਾਬ ਚ' ਹੋ ਕੀ ਰਿਹੈ ? ਇਹ ਸਰਕਾਰ ਦੀ ਬਣੀ ਐ, ਉਦੋਂ ਤੋਂ ਈ ਇਹਦੇ ਬਹੁਤੇ ਐਮ. ਐਲ. ਏ. ਜਾਂ ਮੰਤਰੀ ਵਿਵਾਦਾਂ ਚ ਘਿਰਦੇ ਨਜ਼ਰ ਆ ਰਹੇ ਹਨ! ਓ ਭਾਈ ਜੇ ਤੁਸੀਂ ਨਿੱਕੀ ਨਿੱਕੀ ਗੱਲ ਤੇ ਉਲਝੀ ਜਾਉਗੇ ਤਾਂ ਵਿਰੋਧੀਆਂ ਨੂੰ ਤਾਂ ਇਹ ਗੱਲਾਂ ਰਾਸ ਆਉਂਦੀਐਂ ! ਵਾਇਰਲ ਵੀਡੀਓ ਅਨੁਸਾਰ ਜੇ ਇਹ ਐਮ. ਐਲ. ਏ. ਇੱਕ ਔਰਤ ਨੂੰ ਬੜੀ ਹੈਂਕੜ ਨਾਲ ਇਕੱਲੀ ਆ ਕੇ ਮਿਲਣ ਲਈ ਕਹਿੰਦਾ ਹੈ ਤਾਂ ਇਹ ਅਧਿਕਾਰ ਇਸਨੂੰ ਕਿਸਨੇ ਦਿੱਤਾ ਏ ? ਭਗਵੰਤ ਮਾਨ ਨੂੰ ਕੰਧ ਤੇ ਲਿਖਿਆ ਪੜ੍ਹ ਕੇ ਆਪਣੇ ਐਮ. ਐਲ. ਏ. ਵਗੈਰਾ ਨੂੰ ਸਿਆਣਪ ਨਾਾਲ ਚੱਲਣ ਦੀ ਸਲਾਹ ਦੇਣੀ ਚਾਹੀਦੀ ਐ ਵਰਨਾਂ ਵਿਰੋਧੀਆਂ ਕੋਲ ਸਰਕਾਰ ਨੂੰ ਮੁਸ਼ਕਲਾਂ ਚ' ਪਾਉਣ ਲਈ ਬਹੁਤ ਤਾਕਤ ਐ ਜਿਹੜੀ ਪੰਜਾਬ ਲਈ ਮਾੜੀ ਸਾਬਤ ਹੋਊਗੀ !

  • @singhcargocarriers3061
    @singhcargocarriers3061 Год назад +1

    My Business. Kharar karta Mla Bains Brother

  • @RajpalSingh-jz3dj
    @RajpalSingh-jz3dj Год назад

    Waheguru waheguru waheguru waheguru waheguru waheguru waheguru waheguru waheguru ji

  • @jattwadgaming2449
    @jattwadgaming2449 Год назад +2

    ਮੈਡਮ ਤੇਰੇ ਨਾਲ ਪਿਆਰ ਹੋ ਗਿਆ ਮੈਨੂ I love u jaann ♥️♥️

  • @VishnuSharma-ij5ov
    @VishnuSharma-ij5ov Год назад

    Daran di koi jarurat nhi 👍 bagwan ji aap ji de naal hai

  • @tarsemmannp5499
    @tarsemmannp5499 Год назад +2

    ਗੋਰਾ ਰੰਗ ਵੀ ਵੈਰੀ ਬਣ ਜਾਂਦਾ ਹੈ ਏ ਲੋਕ wasna ਦੇ b ਹਨ

  • @gurwinderdairyfarm9185
    @gurwinderdairyfarm9185 Год назад +1

    Mishappen ਨੂੰ ਕਿਹੜਾ ਜੱਗ ਸੁੰਨਾ ਹੁੰਦਾ

  • @hardeepburj856
    @hardeepburj856 Год назад +1

    Bai ehh agent package ch double fee laidi a baaki bai na apa nu gc key details show ni kraunde private college gic student di college fee egent vi vaad ch dinda life khraab krr dinde aa student di avde munde lai worry aa student kise bche ni

  • @jaspalanand8336
    @jaspalanand8336 Год назад +1

    Corruption corruption every where please save Punjab

  • @punjabichakde1217
    @punjabichakde1217 Год назад +7

    Madam ji, 2 number di income,
    Farud keeta tusi students visa ly,
    Original documents nahi rakh sakde kise de.

    • @Xxxgamer6
      @Xxxgamer6 Год назад

      Jdo Banda pakage krda ta original document rakhe jndea j nhi krda pakage fr ni rakhe jnde

  • @rajbarn1208
    @rajbarn1208 Год назад

    V good

  • @sukhjit1313
    @sukhjit1313 Год назад

    Not expected by aap. Now where is Bhagwant maan. It is his responsibility to control his MLA.

  • @amrindersingh9876
    @amrindersingh9876 Год назад

    Check it

  • @GurmailSingh-kw5wn
    @GurmailSingh-kw5wn Год назад +1

    ਭੁੱਖੇ ਮਰਦੇ ਲੋਕਾਂ ਨੇ MLA ਬਣਾ ਦਿੱਤੇ

  • @surjitthapa
    @surjitthapa Год назад

    Yadwinder ji this is not people of Punjab expected from this Govt of AAP it's just like Akali rule or Congress .Please ask CM Saab whete is the change we expected. This ldy may be wrong but MLA has no right to talk like this to this lady .she seems to be a bold lady Pleae go I to details of this case .follow up if anything wrong expose the same to AAP higher leadership

    • @SukhiSir
      @SukhiSir Год назад

      And you are using google translator

  • @gaganlahoria3419
    @gaganlahoria3419 Год назад +1

    Yr iss ladies nu insaaf milna chahida....

  • @karanbajwa356
    @karanbajwa356 Год назад +2

    Ethe MLA e apne aap nu CM smjhi baithe ne jo ehna di gal nhi mnnu ohna te prche honge ..MLA nu dukh hoya v ik lady mere agge kive arhgi meri gal modti .. hor ki krna ehna ne jo galt kmm ho rhe ne oh dikhde ni sutte pye rehnde ne .. sade barnale shryam chitta milda meet hayer gallan krda rehnda kita ohne dakka ni ethe hje

  • @NareshKumar-mf6uw
    @NareshKumar-mf6uw Год назад +1

    ਆਪ ਪਾਰਟੀ ਪੰਜਾਬ ਸਭ ਤੋਂ ਘਟੀਆ ਪਾਰਟੀ

  • @HarsimranSingh1786
    @HarsimranSingh1786 Год назад +27

    hoor paoo votaan es gandii te bhukhii sarkaar nu bs hun din thorre hi aa ehna de luttlo jinna lutt hunda aa choraan di sarkaar sali!

    • @GurmeetSingh-is8bj
      @GurmeetSingh-is8bj Год назад

      Aab modi kaabi nae aa gaaa okk

    • @mobilerepair4885
      @mobilerepair4885 Год назад +2

      Change kam vi keete ne sarkae ne, sare change ni hunde,,, hor akali congressi bahout vadhia c ?

    • @JaiGuruji7264
      @JaiGuruji7264 Год назад +2

      @@mobilerepair4885 eh v ohna de peo ne

    • @harinderpreethani8147
      @harinderpreethani8147 Год назад

      @@mobilerepair4885 🦗ashiq sharabi cm 🦗 mla

    • @corruptmlasdakaal3444
      @corruptmlasdakaal3444 Год назад

      Tere vrge bondu akaliyan congressiyan kolon kolon bond mra ke...khush ho....nale tnu ki guarantee aa ke eh madam sach boldi aa....ki pta kinya de paise maare es ne ....

  • @harvinderlamba7234
    @harvinderlamba7234 Год назад +3

    Ielts wale Bhut luttde inha di inquiry honi chidi jroor panjaab da satyanaas kr dita inha ne

  • @mandeepsinghteja5346
    @mandeepsinghteja5346 Год назад

    Biba ji tusi sahi ho

  • @GurwinderSingh-cn3yu
    @GurwinderSingh-cn3yu Год назад

    ਮਿਹਨਤ ਕਰਨ ਤੇ ਲੱਗਾ institute chlona saoukha nyi hunda
    ਟੁਕਲ MLA

  • @sukhakhanpuria8724
    @sukhakhanpuria8724 Год назад +32

    ਆਮ ਆਦਮੀ ਪਾਰਟੀ ਵਿੱਚ ਕੁੱਝ ਗੰਦੇ ਅੰਡੇ ਹੈਗੇ ਆ CM SAAB ਗੰਦਗੀ ਸਾਫ ਕਰੋ ਨਹੀ ਤਾ 2027 ਵਿੱਚ ਸੰਗਰੂਰ ਜਿਮਨੀ ਆਲਾ ਹਾਲ ਹੋਉ

    • @fsckool6894
      @fsckool6894 Год назад +1

      saare hi gandh ne, sne sharabi CM

    • @HarpreetSingh-hb3wd
      @HarpreetSingh-hb3wd Год назад

      Agley bhagwant gand nu lahan nu firdey aa

    • @randhirgill8181
      @randhirgill8181 Год назад

      Kejriwal di party hi gundey tey ticket black malers di hai, ajihey lokan tey hun juttiyan painia hi painia ney, Punjabi kutdey ght ney tey ghdeesdey vdh ney, laley di drameybaj party.

  • @eknoor8189
    @eknoor8189 Год назад

    inquiry hove pehla ustoh badd case chaku pher koi gall samne aau chalda aa takka asi ta karde chalda aa taka asi ta karde

  • @amarjitsingh9860
    @amarjitsingh9860 Год назад

    ਮੈਨੂੰ ਇਹ ਮੈਡਮ ਵੀ ਫਰੋਡ ਲਗਦੀ ਬਾਕੀ ਕਲਿਅਰ ਇਨਕੋਆਰੀ ਹੋਂਣ ਤੋਂ ਬਾਅਦ ਪਤਾ ਲੱਗੂਗਾ।

  • @gillsaab_7270
    @gillsaab_7270 Год назад +1

    ਹੁਣ ਅੰਨੇ ਭਗਤ ਹਾਲੇ ਵੀ ਸਪਸ਼ਟੀ ਕਰਨ ਦੇਣ ਗੇ commenta ਚ

  • @deepsidhu8747
    @deepsidhu8747 Год назад

    Marri gal hai…..dona cho jo galat hai usnu sajja milni chahidi hai….

  • @A12aman12
    @A12aman12 Год назад +10

    This lady is Right,
    Pehla sidhu moosewala marwata, hun Ladies de piche paye ne...
    AAP fail hai, bus kalle Bhagwant maan ghaint aa but ona di chaldi ni...
    Electricity Board vich v bura haal aa...
    Modi sahib kae vari sahi lagde ne, saare dept Private hi kar den...
    A10

  • @shahbazsinghwakeel2775
    @shahbazsinghwakeel2775 Год назад +3

    ਹਵਾ ਤਾਂ ਬੀਬੀ ਚ ਵੀ ਬਹੁਤ ਏ

  • @gurbachansidhu4527
    @gurbachansidhu4527 Год назад

    ਲੋਕਾਂ ਨੂੰ ਠੱਗਦੇ ਆ ਹੁਣ ਕਾਰਵਾਈ ਹੋਈ ਤਾਂ mla ਮਾੜਾ

  • @charanjeetsingh5538
    @charanjeetsingh5538 Год назад +4

    On money demand look likes she is just making it up.

  • @gurditkhehra9664
    @gurditkhehra9664 Год назад

    O my God

  • @BaljeetSingh-fr3by
    @BaljeetSingh-fr3by Год назад

    👍👍👍👍👍

  • @goppiedhillon8360
    @goppiedhillon8360 Год назад +5

    Hje teh dekhi jayio AAP walia neh ki ki krna a . Eh be akali . Congress BJP walia warge e a

  • @SinghSingh-pi2tm
    @SinghSingh-pi2tm Год назад

    ਕੋਈ ਨਹੀਂ ਜਿਓੰਦਾ ਹਜੇ ਮਾਨ ਸਾਬ ਸੀ m ਕਰਵਾ ਲਉ ਗਾ ਪੁੱਛ ਗਿੱਛ

  • @kulwantsidhu3313
    @kulwantsidhu3313 Год назад

    ਇਹ ਏਜੇਂਟ ਵੀ ਬਹੁਤ ਧੱਕਾ ਕਰਦੇ ਆ ਲੋਕਾਂ ਨਾਲ

  • @sandhusukhmeet
    @sandhusukhmeet Год назад +3

    The buggar diaspora must be punished by Maan or masses

  • @narinderpalsingh4086
    @narinderpalsingh4086 Год назад +2

    ਝੂੱਠੇ ਇਲਜਾਮ ਲਗਾਉਣ ਤੋਂ ਪਹਿਲਾਂ ਸ਼ਰਮ ਨਹੀਂ ਆਉਂਦੀ ?

  • @SurjeetSingh-he1cl
    @SurjeetSingh-he1cl Год назад +1

    ਝਾੜੂ ਪਾਰਟੀ ਤਰੱਕੀ ਚ ਲਗਦੀ

  • @PrinceKumar-cf7ek
    @PrinceKumar-cf7ek Год назад +1

    🙏💐💐💐💐💐💐🙏

  • @lovetiwana4539
    @lovetiwana4539 Год назад

    bhaji ehta dsdo MLA ne parcha krwaya kyu a ewe koi pagal ta hunda kise te dhakke nal parcha ktwa du....

  • @aekanshbadhanbadhan8191
    @aekanshbadhanbadhan8191 Год назад

    veere tusi time kad k nurmahal nere pind sunnar kalan di news lao... ajjo veere kise din jaat paat de name bohat mundeya da istmaal ho reya... pls veere aooo kise din

  • @jaswantbrar744
    @jaswantbrar744 Год назад

    Canada vich MLA/Minister harek person naal politely gul karde te police de kum vich dukhal andagi nahi karde. Madam kanooni hisab naal theek bol rahi ha. Paise da jhagra court decide karde. MLA nu kanooni taur te adhikar nahi jhagre vich involve hon da.

    • @exoticindiaa
      @exoticindiaa Год назад

      Canada di Police MLA/MP nu chak ke le jugi, je zyada badmash banan di koshish kiti

  • @pind98
    @pind98 Год назад +1

    Smart Lady, Brave lady. Very well spoken .

  • @mandeepdosanjh7364
    @mandeepdosanjh7364 Год назад +3

    Madam sohni bari ..MLA vi ki krda hor

  • @sharrygaming121
    @sharrygaming121 Год назад +9

    MLA ਬਹੁਤ ਵਧੀਆ ਹੈ MLA ਸਾਹਿਬ ਅੰਮ੍ਰਿਤਧਾਰੀ ਨੇ ਗਰੀਬਾਂ ਦੀ ਹਮੇਸ਼ਾ ਮਦਦ ਕਰਦੇ ਨੇ ਆਈਲੈਟਸ ਨਾਮ ਤੇ ਮੈਡਮ ਨੇ ਠੱਗੀਆਂ ਕੀਤੀਆ ਤਾਂ ਹੀ ਜ਼ਮਾਨਤ ਰੱਦ ਹੋ ਗਈ

    • @AmarjitSingh-vg9ji
      @AmarjitSingh-vg9ji Год назад

      Lagda Sarkar kisse MLA naal panga nhhi pea tera.
      Tahi Anne canoon da ptaa nhhi tenu.

    • @gulzarsingh4604
      @gulzarsingh4604 Год назад

      ਜੇ ਵਧਿਅਾ m l a ਨੇ ਤਾ ਹੀ ਕੱਲੀ ਨੂੰ ਬਲਾਦਾ

  • @jaswantsingh-gy4xo
    @jaswantsingh-gy4xo Год назад

    Madam is innocent,
    Bhukhe Gidder kasarn kadh rahe ne,

  • @newsandeducation3799
    @newsandeducation3799 Год назад

    Zmanat hoegi pakka babe nanak d meher nal HC ya SC to

  • @singhsaab-qr8ie
    @singhsaab-qr8ie Год назад +1

    sarkar nu koi ehna agenta ta rule bnona chaheda

  • @GurpreetSingh-nw5rr
    @GurpreetSingh-nw5rr Год назад

    Punjab de patarkarri kider nu ja rhi hai. Jadon koi mudda hunda hai Sara media bina Kush soche samze tur painda hai.

  • @TejinderSingh-hm3jb
    @TejinderSingh-hm3jb Год назад

    Giaspura Saab sacha banda , 1984 de insaf vaste ehna ne hondh chillar case di pairvai kiti.....

    • @avtarsinghthind2170
      @avtarsinghthind2170 Год назад

      Ise case di Wah Wahi karke hi ih MLA Sahib hun gundagardi te utre hoe hn. Shame on you MLA Sahib

  • @gurwinderdairyfarm9185
    @gurwinderdairyfarm9185 Год назад +2

    ਠੱਗਨੀ ਇਹ ਸਿਰੇ ਦੀ

  • @harjitsingh9853
    @harjitsingh9853 Год назад

    ਮੈਡਮ ਨੂੰ ਗੰਬਨ ਵੀ ਕਰ ਸਕਦੇ ਆ ਕਰਨਾ ਵੀ ਚਾਹੀਦਾ

  • @Abhigarg939
    @Abhigarg939 Год назад +2

    MLA da naam kyon nhi likhya.tusi bhi gatiya media wale ho pro punjab wale..upar MLA da naam likho

  • @671anu
    @671anu Год назад +2

    Madam ji tusi sirre de luche te girre hoye character de ho eh sare area nu pata aa. MLA bilkul sahi action le rahe tuhade against.

  • @rajdhanju3547
    @rajdhanju3547 Год назад

    Madam eh vakeo media hai tusi DSP sankho kol jao oh thuda issue solve karva sakda

  • @kuldeepsinghpannu7467
    @kuldeepsinghpannu7467 Год назад +2

    Madam ji right ne ji, 1hours vich parcha ne hunda ji

    • @simongill1303
      @simongill1303 Год назад

      Je tuhanu such nhi pta ta na bolo. Oohda km e bandeya nu fasouna i know her personally last 7 year's to

  • @mrgaganfanofsidhumoosewala2116

    ohii srkara iklaa logo hoyoaa chnge