ਬਜ਼ੁਰਗ ਦੀ ਉਮਰ 62 ਸਾਲ ਪਰ ਬੜ੍ਹਕ 25 ਸਾਲ ਦੇ ਮੁੰਡੇ ਆਲ਼ੀ, ਗੱਲਾਂ ਸੁਣ ਕੇ ਰੂਹ ਖਿੜ ਜਾਵੇਗੀ

Поделиться
HTML-код
  • Опубликовано: 18 окт 2024
  • ਬਜ਼ੁਰਗ ਦੀ ਉਮਰ 62 ਸਾਲ ਪਰ ਬੜ੍ਹਕ 25 ਸਾਲ ਦੇ ਮੁੰਡੇ ਆਲ਼ੀ, ਗੱਲਾਂ ਸੁਣ ਕੇ ਰੂਹ ਖਿੜ ਜਾਵੇਗੀ
    ਕਦੇ ਸੋਟੀ ਦਾ ਸਹਾਰਾ ਲੈ ਕੇ ਤੁਰਦਾ ਸੀ ਤੇ ਅੱਜ ਲਾਉਂਦਾ ਦੌੜ, 9 ਮਹੀਨਿਆਂ 'ਚ ਘਟਾਇਆ 52 ਕਿੱਲੋ ਵਜ਼ਨ
    ਸੈਂਕੜੇ ਲੋਕਾਂ ਨੂੰ ਨਿਰੋਗ ਜੀਵਨ ਜਿਉਣ ਦਾ ਦੇ ਚੁੱਕਿਆ ਤਰੀਕਾ !
    #OldMan #Overweight #Food #junkfood #Young #Weight #Medicine #People #healthyfood #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 49

  • @gurnamsingh8058
    @gurnamsingh8058 2 месяца назад +15

    70 ਸਾਲ ਤੱਕ ਕੋਈ ਖਾਸ ਬੁਢਾਪਾ ਨਹੀਂ,ਖਾਣ ਪੀਣ ਸਹੀ ਰੱਖੋ, exercise ਰੋਜਾਨਾ ਕਰੋ,ਮਿਠੀਆਂ ਤੇ ਤੱਲੀਆਂ ਚੀਜਾਂ ਅਤੇ ਚੀਨੀ ਨਮਕ ਦਾ ਸੇਵਨ ਘੱਟ ਤੋਂ ਘਟ ਕਰੋ, ਨੀਂਦ ਦਾ ਧਿਆਨ ਰੱਖੋ, ਸਵੇਰੇ ਅੱਠ ਨੌਂ ਵਜੇ ਤੋਂ ਸ਼ਾਮ ਛੇ ਸਾਢੇ ਛੇ ਤੱਕ ਹੀ ਖਾਉ ਪਰ ਪਾਣੀ ਸਵੇਰ ਤੇ ਸ਼ਾਮ ਤੱਕ ਵੱਧ ਤੋਂ ਵੱਧ ਪੀਓ, ਹੋ ਸਕੇ ਤਾਂ ਘਰੇਲੂ ਕੰਮ ਜਿਵੇਂ ਖੇਤੀਬਾੜੀ ਜਾਂ ਹੋਰ ਛੋਟੇ ਮੋਟੇ ਕੰਮਾਂ ਵਿਚ Busy ਰਹੋ, ਮੈਂ 78, wt 68, ਕੱਦ 5’ 11” ਤੇਜ ਸੈਰ, ਥੋੜੀ ਬਹੁਤ ਦੌੜ ਤੇ ਹੋਰ exercise ਖੂਬ ਕਰਦਾ ਹਾਂ।

    • @gurjeetmandahar236
      @gurjeetmandahar236 2 месяца назад +3

      Bht vdya bro

    • @KaramjeetChoudhary-qo5ql
      @KaramjeetChoudhary-qo5ql 2 месяца назад

      P66666 666l6l6666666l66666l6666666l66666666666664m.mee44w³.³mw³³m³ŵ44.m4444 3mm4m4m5m444.44m.44444444444q34444444444.m.RMDdddDdddMdddDdmtm.MDddstdddrdDddDDD..MMM..

  • @singhsingh8054
    @singhsingh8054 2 месяца назад +4

    ਬਹੁਤ ਵਧੀਆ ਜੀ ਲੰਗਰ ਗਿਆਨ ਦਾ ਵੀ ਬਹੁਤ ਮਹਤਵਪੂਰਨ ਹੈ

  • @SukhdevVirk-p8m
    @SukhdevVirk-p8m 2 месяца назад +10

    ਵੇਚਣਾ ਸੌਦਾ
    ਬਹਾਨਾ ਬਾਣੀ ਦਾ
    ਦੁਕਾਨਦਾਰੀ ਹੈ

  • @JAGJEETSINGHBRAR-tm8gf
    @JAGJEETSINGHBRAR-tm8gf 2 месяца назад +3

    ਬਾਈ ਜੀ ਕਾ 42 ਸਾਲ ਦੇ ਵਿੱਚ ਮੇਰਾ ਭਾਰ ਇੱਕ ਕੁਇੰਟਲ 12 ਕਿਲੋ ਹੋ ਗਿਆ ਸੀ ਪ੍ਰੰਤੂ ਹੁਣ ਮੇਰਾ ਭਾਰ 80 ਕਿਲੋ ਰਹਿ ਗਿਆ ਸਿਰਫ 10 ਮਹੀਨਿਆਂ ਦੇ ਵਿੱਚ ਘਟਾਇਆ ਵੇਟ ਵੇਟ ਘਟਾਉਣ ਦੇ ਦੇਸੀ ਤਰੀਕੇ ਦੱਸਦਾ ਧਿਆਨ ਨਾਲ ਗੌਰ ਫਰਮਾਇਓ ਖੰਡ ਦਾ ਸੇਵਨ ਜਮਾ ਬੰਦ ਕਰ ਦਿਓ ਸ਼ਾਮ ਦੀ ਰੋਟੀ ਘੱਟ ਤੋਂ ਘੱਟ ਖਾਓ ਸਲਾਦ ਖਾਓ ਸਬਜੀ ਖਾਓ ਹੋ ਸਕੇ ਤਾਂ ਰੋਟੀ ਜਵਾਂ ਹੀ ਨਾ ਖਾਓ ਮੈਂ ਅੱਠ ਮਹੀਨੇ ਰੋਟੀ ਜਵਾਂ ਨੀ ਖਾਦੀ ਸ਼ਾਮ ਦੀ ਸਿਰਫ ਸਲਾਦ ਖਾਂਦਾ ਸੀ ਸਬਜ਼ੀ ਖਾਂਦਾ ਸੀ ਤੇ ਹੁਣ ਮੇਰਾ ਵੇਟ 80 ਕਿਲੋ ਤੇ ਆ ਗਿਆ ਹੈ ਤੇ ਮੇਰੀ ਹੁਣ ਉਮਰ 44 ਸਾਲ ਹੈ ਇਦੋਂ ਮੈਂ ਵੇਟ ਹੁਣ ਘਟਾ ਰਿਹਾ ਸਭਾ ਛੇ ਕਿਲੋਮੀਟਰ ਸੈਰ ਕਰਦਾ ਹਾਂ ਸ਼ਾਮ ਨੂੰ ਦੋ ਹਲਕੇ ਖਾ ਕੇ ਦੋ ਕਿਲੋਮੀਟਰ ਸੈਰ ਕਰਦਾ ਤਲੀਆਂ ਚੀਜ਼ਾਂ ਨਹੀਂ ਖਾਂਦਾ ਫੈਟ ਵਾਲੀਆਂ ਸਾਰੀਆਂ ਚੀਜ਼ਾਂ ਬੰਦ ਜਿਵੇਂ ਕਿ ਦੁੱਧ ਦਹੀਂ ਲੱਸੀ ਪਨੀਰ ਘਿਉ ਇਹ ਸਾਰਾ ਕੁਝ ਬੰਦ ਕੀਤਾ ਹੋਇਆ ਹੈ ਗਰੀਨਟੀ ਵੱਧ ਤੋਂ ਵੱਧ ਪੀਨਾਗਰੀਨ ਟੀ ਭਾਰ ਘਟਾਉਣ ਵਿੱਚ ਬਹੁਤ ਸਹਾਈ ਹੁੰਦੀ ਹੈ ਕਮ ਸੇ ਕੰਮ ਦਿਹਾੜੀ ਵਿੱਚ ਤਿੰਨ ਵਾਰ ਜਰੂਰ ਪੀਣੀ ਚਾਹੀਦੀ ਹੈ ਜਦੋਂ ਵੀ ਮੈਂ ਸੁਬਹ ਸਾਈਡ ਤੇ ਜਾਨਾ ਤਾਂ ਮੈਂ ਸਭਾ ਗ੍ਰੀਨ ਟੀ ਇਕ ਪਊ ਚ ਪੀ ਕੇ ਜਾਨਾ ਹਾਂ ਤੇ ਜੇ ਮੈਂ ਇੱਕ ਅੱਧੀ ਵਾਰ ਚਾਹ ਪੀਦਾ ਉਹ ਵੀ ਗੁੜਦੀ ਕਲਾਣੇ ਦਾ ਗੁੜ ਪਿਓਰ ਗੁੜ ਦੁਕਾਨਦਾਰ ਤੋਂ ਗੁੜ ਲੈ ਕੇ ਨਿਕਲੇ ਵੀ ਚਾਹ ਬਣਾਈ ਬਾਈ ਜੀ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖੋ ਤੁਹਾਡਾ ਵੇਟ ਉੱਡ ਜਾਵੇਗਾ ਦਿਨਾਂ ਵਿੱਚ ਹੀ ਜਿਹੜੇ ਕਹਿੰਦੇ ਨਾ ਢਿੱਡ ਲਮਕਦੇ ਸਾਡੇ ਢਿੱਡ ਨਾਲ ਲੱਗ ਜਾਣਗੇ ਮੇਰਾ ਵੇਟ ਵੀ ਬਹੁਤ ਸੀ ਗਾ ਢਿੱਡ ਲਮਕਦਾ ਸੀਗਾ ਇਦਾਂ ਲੱਗਦਾ ਹੁੰਦਾ ਸੀਗਾ ਤੇ ਥੋੜਾ ਚੈਰੀ ਜਿੰਦਗੀ ਰਹਿ ਗਈ ਹੈ ਪਰ ਹੁਣ ਇਦਾਂ ਲੱਗ ਰਿਹਾ ਵੀ ਨਵੀਂ ਜ਼ਿੰਦਗੀ ਮਿਲ ਗਈ ਹੈ ਬਾਈ ਜੀ ਮੈਂ ਇਨਾ ਵਾਂਗੂੰ ਗਿਆਨ ਨਹੀਂ ਵੰਡ ਰਿਹਾ ਤੁਹਾਨੂੰ ਦੇਸੀ ਤਰੀਕਾ ਦੱਸ ਰਿਹਾ ਦੇਸੀ ਆਮ ਜੱਟ ਦਾ ਪੁੱਤ ਹਾਂ ਇਹ ਤਰੀਕਾ ਅਪਣਾ ਕੇ ਦੇਖੋ ਸੈਰ ਕਰੋ ਵੱਧ ਤੋਂ ਵੱਧ ਰਾਤ ਦੀ ਰੋਟੀ ਘੱਟ ਕਰੋ ਸੁਬਹਾ ਤਿੰਨ ਫਲ ਕੇ ਸ਼ਾਮ ਨੂੰ ਇੱਕ ਅੱਧਾ ਫੁਲਕਾ ਖਾਓ ਸਲਾਦ ਖਾਓ ਵੱਧ ਤੋਂ ਵੱਧ ਰੋਟੀ ਖਾਣ ਤੋਂ ਬਾਅਦ ਅੱਧਾ ਘੰਟਾ ਬਾਅਦ ਪਾਣੀ ਪੀਣਾ ਹੈ ਰੋਟੀ ਖਾਣ ਸਾਰ ਪਾਣੀ ਨਹੀਂ ਪੀਣਾ ਉਹ ਵੀ ਵਜਨ ਨੂੰ ਵਧਾਉਂਦਾ ਹੈ ਬਸ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਵਜਨ ਆਪਣੇ ਆਪ ਘਟੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @BawaBangi-r9m
      @BawaBangi-r9m Месяц назад

      ਬਹੁਤ ਵਧੀਆ ਨਤੀਜੇ ਸਾਹਮਣੇ ਰੱਖ ਰਹੇ ਹੋ ਧੰਨ ਵਾਦ

  • @ajmerdhillon3013
    @ajmerdhillon3013 2 месяца назад +7

    ਇਸ ਤਰਾ ਲੱਗਾ ਜਿਵੇਂ ਆਪਣੇ ਬਿਜਨਸ ਨੂੰ ਪਰਮੋਟ ਕਰ ਰਹੇ ਹੋ ਜਾਣਕਾਰੀ ਘੱਟ ਦਿੱਤੀ ਹੈ

  • @SukhwinderSingh-wq5ip
    @SukhwinderSingh-wq5ip 2 месяца назад +2

    ਬਹੁਤ ਵਧੀਆ ਜੀ ❤

  • @KulbirSingh-cb2oh
    @KulbirSingh-cb2oh 2 месяца назад +6

    ਇਹ ਪੂਰਾ ਬਿਜਨਸ ਦੀ ਵੀਡੀਓ ਲਗਦੀ ਹੈ ਇਹ ਬਹੁਤ ਮਹਿੰਗੀ ਡਾਈਟ ਹੈ

  • @jaswantkaur3775
    @jaswantkaur3775 2 месяца назад +2

    Right 👍

  • @Sehgalrajinder-u5x
    @Sehgalrajinder-u5x 2 месяца назад +1

    ਵਾਹਿਗੁਰੂ ਜੀ

  • @goggisidhu6629
    @goggisidhu6629 2 месяца назад +2

    Excellent 🎉🎉🎉

  • @SharanjitSingh-di7po
    @SharanjitSingh-di7po 2 месяца назад +2

    ਵੀਰ ਜੀ ਸੇਵਾ ਕਰ ਲੳਉ
    ਪੈਸੇ ਪਿੱਛੇ ਨਾਂ ਦੌੜ
    Please read All comments and check where you stand

  • @surjitbhatti1623
    @surjitbhatti1623 2 месяца назад +2

    Excellent

  • @harjinderkaur99
    @harjinderkaur99 2 месяца назад +3

    ਭਾਰ ਘਟਾਉਣਾ ਵਧਾਉਣਾ ਤੁਹਾਡੇ ਆਪਣੇ ਬਸ ਚ ਆ । ਭੁੱਖ ਰੱਖਕੇ ਖਾਉ । ਕੰਮ ਆਪ ਕਰੋ । ਘਰ ਦਾ ਬਣਿਆ ਖਾਉ । ਭਾਰ ਆਪੇ ਕੰਟਰੋਲ ਚ ਰਹੂ। ਆਪਣੇ ਬਜੁਰਗ ਆਪ ਕੰਮ ਕਰਦੇ ਸੀ । ਘਰ ਦਾ ਖਾਂਦੇ ਸੀ ਦੇਸੀ ਚੀਜਾ ਖਾਂਦੇ ਸੀ । ਕੋਈ ਬਿਮਾਰ ਨਹੀ ਸੀ ਹੁੰਦਾ । ਬੁਖਾਰ ਵੀ ਨੇੜੈ ਨਹੀ ਸੀ ਆਉੰਦਾ।

  • @bakhshishsinghvirk1055
    @bakhshishsinghvirk1055 2 месяца назад +5

    ਬਾਬਾ ਜੀ ਤੁਸੀਂ ਕੁਝ ਵੀ ਕਿਸੇ ਦੇ ਪੱਲੇ ਨਹੀਂ ਪਾਇਆ ਜੀ ਆਊਟ ਪੁੱਟ ਜ਼ੀਰੋ ਜੀ ਤੁਹਾਨੂੰ ਸਵੇਰੇ ਤੋਂ ਸ਼ਾਮ ਤੱਕ ਦੀ ਖੁਰਾਕ ਤੇ ਐਕਸਰਸਾਈਜ਼ ਦੱਸਣੀ ਚਾਹੀਦੀ ਸੀ ਪਰੰਤੂ ਤੁਸੀਂ ਤਾਂ ਕੁਝ ਵੀ ???

  • @BawaBangi-r9m
    @BawaBangi-r9m Месяц назад

    ਜੇਕਰ ਤੁਸੀਂ ਆਪਣੇ ਆਪ ਦੱਸਿਆ ਹੋਇਆ ਪਰਹੇਜ਼ ਕਰ ਲਵੋ ਫਿਰ ਕਿਸੇ ਨਿਟ੍ਸ਼ਨ ਦੀ ਲੋੜ ਨਹੀਂ ਪੈਂਦੀ ਇਸਤਰਾਂ ਖਾਣਾ ਭੁਖ ਰਖਕੇ ਕਰੋ

  • @chanchalsingh9938
    @chanchalsingh9938 2 месяца назад +1

    ਡਾਕਟਰ ਸਾਹਿਬ ਗੁਰੂ ਫਤਿਹ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਮੇਰੀ ਉਮਰ 62 / ਸਾਲ ਹੈ ਮੈ 15/ਕਿੰਲੌ ਭਾਰ ਘਟ ਕੀਤਾ ਮੇਰਾ ਕਁਦ 5 ਫੁੱਟ 6 ਇੰਚ ਹੈ ਮੇਰੈ ਟਿੰਡ ਚੌ ਚਰਬੀ ਲਟਕ ਗਈ ਹੈ ਹੁਣ ਭਾਰ 78/ਕਿਲੌ ਹੈ ਕਿੰਨਾ ਭਾਰ ਹੌਰ ਘਟ ਕਰਨਾ ਚਾਹੀਦਾ ਹੈ
    ਟਿੰਡ ਲਟਕ ਰਿਆ
    ਲਾਜ ਜਾ ਦਵਾਈ ਦਁਸੀ ਜਾਏ

  • @parwindersinghmander6475
    @parwindersinghmander6475 2 месяца назад +5

    ਗੱਲਾਂ ਦਾ ਕੜਾਹ ਹੀ ਕਰਦੇ ਆ ਬਾਬਾ ਜੀ ਜਿਆਦਾ ਤਾਂ ਪਰ ਪੈਸੇ ਮਗਰ ਜਿਆਦਾ ਪਏ ਆ ਸਰਦਾਰ ਸਾਬ ਇਕ ਤੋਂ ਤਿੰਨ ਜੋੜਨ ਵਾਲੇਆਂ ਵਾਂਗ ।

  • @DeepSidhu-re6tz
    @DeepSidhu-re6tz 2 месяца назад +1

    ਬਰਕਯਾਹ ਦਾ ਤਾ ਪਤਾ ਨਹੀਂ ਵੇਖਣ ਚ ਬਾਬਾ 70 ਸਾਲ ਦਾ ਲੱਗਦਾ ਹੈ

  • @jagdishsingh9965
    @jagdishsingh9965 2 месяца назад +2

    ਤੋਲੇ ਦਾ ਚੋਥਾ ਹਿੱਸਾ. ਜਦੋ ਗਲੇ ਤੋ ਥੱਲੇ ਉਤਰਦਾ ਬੜਕ ਤਾ ਆਪੇ ਵੱਜ ਜਾਂਦੀ ਐ..ਰੱਬ ਸਭ ਦਾ ਭਲਾ ਕਰੇ

  • @baldevsinghgill6557
    @baldevsinghgill6557 2 месяца назад +3

    Nothing without Business promotion

  • @GurmailsinghDhillon-q1w
    @GurmailsinghDhillon-q1w 2 месяца назад +2

    ਗੁਰਮਤਿ ਇਵੇ ਨਹੀਂ ਕਹਿੰਦੀ ਖਾਣ ਵਾਸਤੇ

  • @gurjeetmandahar236
    @gurjeetmandahar236 2 месяца назад +5

    ਨਿਰਾ ਠੱਗ

  • @SukhjinderSingh-xs1zg
    @SukhjinderSingh-xs1zg 2 месяца назад +6

    ਠੱਗ ਬਾਬਾ ਗੁਰਬਾਣੀ ਦਾ ਇਸਤੇਮਾਲ ਆਪਣੀ ਲੁੱਟ ਲਈ ਨਾ ਕਰੋ,, ਦਸਿਆ ਕੁਝ ਨਹੀਂ ਬੱਸ ਮਾਲ ਵੇਚਣਾ ਆਪਣਾ, ਜੇ ਭਲਾ ਕਰਨਾ ਤੇ ਖੁਲਾ ਬੋਲ ਕੇ ਦੱਸੋ ਅਗਲਾ ਬੰਦਾ ਜਿਥੋਂ ਮਰਜੀ ਲੈ ਲਵੇ nutrition,

  • @ManjitSingh-xo3wp
    @ManjitSingh-xo3wp 2 месяца назад +1

    Thanks comment wale baia da. Mai lga c time waste karan nahi taa

  • @SatnamSingh-ci5zj
    @SatnamSingh-ci5zj 2 месяца назад +1

    Thagg bahut wada

    • @GagandeepSinghGill-sc8gk
      @GagandeepSinghGill-sc8gk 2 месяца назад

      ਬਾਈ ਜੀ ਤੁਸੀਂ ਜਾਣਦੇ ਹੋ ਇਨ੍ਹਾਂ ਨੂੰ ਦੱਸ ਸਕਦੇ ਹੋ ਕਿ ਕਿਵੇਂ ਦੇ ਨੇ

  • @KuldeepSingh-l9h6g
    @KuldeepSingh-l9h6g 2 месяца назад +1

    Comment Pad la Free Sewa Kar Kirpan te Pai h nal Kujh ni Jana Je Asli Sikh h tan

  • @jagroopsingh4550
    @jagroopsingh4550 2 месяца назад +1

    ਵੀਰ ਜੀ ਜਿਤਨੀ ਤੁਸੀ ਗੱਲਾ ਕਰਦੇ ਹੋ ਤੁਹਾਡੀ ਦਵਾਈ ਕੰਮ ਨਹੀ ਕਰਦੀ

  • @gurjeetmandahar236
    @gurjeetmandahar236 2 месяца назад +2

    Side effect bht ne ahde veer

  • @maninderjit5891
    @maninderjit5891 2 месяца назад +2

    Kuj v palley nai paya
    Surf mashuri

  • @DrkuldeepSingh-ng6ml
    @DrkuldeepSingh-ng6ml 2 месяца назад

    ਹਰਬਾ ਲਾਇਫ ਨਾਸਤਾ ਬਦਲ ਦੀ ਹੈ ਤੁਸੀ ਵੀ ਨਿਉਟਰੇਛਨ ਦੇਂਦੇ ਹੋ ਛੇਕ ਦੇ ਰੁਪ ਵਿਚ ਪੀਣ ਵਾਸਤੇ

  • @sukhdevsinghmundian818
    @sukhdevsinghmundian818 2 месяца назад +1

    We didn't get anything.

  • @GurmejSingh-r1w
    @GurmejSingh-r1w 2 месяца назад +1

    Kog. Ne Dasa seb. Pacha keel

  • @surjitpunia8262
    @surjitpunia8262 2 месяца назад +1

    Nothing telling, only business promotion

  • @Ishwa-o
    @Ishwa-o 2 месяца назад +1

    Dasiya kuch nahi Gurbani de naam te buisness bhala free ch hunda paise le ke koi bhala nahi

  • @gurjeetmandahar236
    @gurjeetmandahar236 2 месяца назад +1

    8000 9000 de pack dende aa bht lotde aa phir mote ho jndee aa

  • @KULBIRSINGH-hd4ky
    @KULBIRSINGH-hd4ky 2 месяца назад +1

    Pro Punjab waleo sharam kro, thaga nu promote kro

  • @bholasingh1825
    @bholasingh1825 2 месяца назад +1

    This video is based on Look busy do nothing. Wastage of time. Loka nu murakh bna rahe ho.

  • @akhtiarsingh4554
    @akhtiarsingh4554 2 месяца назад +1

    Sab sikhan vich brahm giani hi jamde? Pta nhi world level de doctor kyu nhi bnde. Gapi?

  • @yad3388
    @yad3388 2 месяца назад +3

    ਲੋਕਾ ਦਾ ਭਲਾ ਫ਼ਰੀ ਚ ਜਾ ਘੱਟ ਪੈਸੈ ਨਾਲ ਕਰਿਆ ਕਰ

  • @surjanrandhawa8130
    @surjanrandhawa8130 2 месяца назад

    Apna khana pina te soun da time sahi kar lvo kise dr ja ehna bajwa ja hor koe kise di v jarurat nahi eh ta sirf ek dukan dar a es ne apna soudha vechna hor kuj v nahi sirf gala nal hi tuhadi zeb cho paise kis tra kad ne aa

  • @BindersinghBrar-ld7zv
    @BindersinghBrar-ld7zv 2 месяца назад

    Thag. Lagde. Mintee Dr. Lo. Dorde. Aa

  • @yad3388
    @yad3388 2 месяца назад +3

    ਇਹ ਇੱਕ ਮੈਂਬਰ ਜੌੜਨ ਆਲੀ ਕੰਪਨੀ ਦੇ ਪਰੋਡੈਕਟ ਵੇਚਦਾ,। ਸਾਡੇ ਛੇ ਹਜਾਰ ਦਾ ਮਹੀਨੇ੍ਰਦਾ ਪੈਕਜ ਦਿੰਦਾ, ਸਾਲਾ ਗੱਲਾ ਗੁਰਬਾਣੀ ਦੀਆ ਵਿੱਚ ਕਿਉ ਕਰਦਾ,। ਜੇ ਸੇਵਾ ਕਰਦਾ ਸਾਲਿਆ ਘੱਟ ਪੈਸੇ ਚ ਹੈਲਪ ਕਰਦੇ,, ਪੈਡ ਵੀਡੀਉ ਹੈ। ਪੈਸੇ ਦੇਕੇ ਪਰਮੌਸਨ ਕਰਵਾਈ ਆ