Y g jo dikhda o sach ni hunda Vaisa khada ta mai changa nehi lagda . Ta bhot lokka nu mare gal pasand b nehi awni . Mai a parivar nu personely janda because mai aina da pind Sanghol da e aw Parneet na jo sub sikhea sub apni mother to hi sikea hun a interview dindi ro rae aw … anu pucho ta sahi anaa ki kuj ni pind ch kita sara pind jan da ana li lachan khalarraa aw Dhii ta maa ta e jauu bus hun oh do step uttaa ho gae Ta khandii munda da murder hoea ohh v dssa q hoea . Jdo kisa di dhe bhain piccha jau ga har koe ana varga bagarait ni hunda. Agala na kha k marea
@@gurmukhgs8597 gal ta ohi aw ver apna lokka nu pta e nii ki ho gea sochda samjda hai e nii bus lie lag aw Y ana da charcha kda pind puchi lag ju pta jo ro rae kudi na dakhia e a aw hunda ta ahi kru
@@palwinderkaur1126 ohh ta tuc eak video dakh k decide kr lia maa di ah soch aw Eak var ana da pind pucleo ja k maa di soch ta kirdar ki aw Jajbati hona theek aw par ani jaldi bina socha samja nehi
@@vishalsingh-tl6btchal jo kita mata ne sir da sai Jan to bad ohna lai hi kitta te ohne ta eh vi na Sochi ke maa ne tere lai ijjat di vi parvah ni kitti mata ne pind vich jo kita ehnanu palan lai oh tan pind chhad pure india ch hi ijjat uchhal rhe ne fer or duji gal chal maa galat si te dhi ne ta sochna si ke pehla hi Bahute change ni Sade halat na Ghar de te na ijjat te hun tu ta samaj sakdi si chal galat karna hi aa jado khud thar le sakdi aa khud da standard mantain kardi aa thoda maa lai vi kad sakdi aa ke maa nu ta dihadiya na karni pave
@@ainos0501reels bnate hai , parents k saath nhi rehte nashe krte hai , chandigarh rehte hai , aur recent interview mein fukre maar rhe thee although ghr walk pe loan hai and bhai delivery krta hai jhooth bolre thee boht mummy hai uske yeh sb sach bta diya aur ghr pe bhi nhi aate plus apne bhai k murder ko bolte hai k accident tha
@@hazel785 gharwalo se uska pyar khatam hooa uski bhi koi reason rahi hogi aise koi itna pathar nahi banta may be usne apni life main kuch saha hoga toh aisy ho gayee ..Bhai ka jhuth bola shayad akeli rehty hogi toh usse darr hoga kahin usse bhi na maar de woh log ? Apni life jee rahi hai mehnat karke right ? Khush hone ka right hai usko bhi aunty ko apne bache ko aise media main aakar defame nahi karna chahiye. WOH 1 LADKI HAI AUNTY USKO HATRED DILWA RAHE HAI ITS WRONG ..Apne ghar ke matters public kyun kar rahe hain ye sabke Ghar main fights hoty hai problm hoty hai ... ANYWAYS THANKYOU AAPNE BATAYA HAZEL
@@ainos0501 anyways she nowhere defamed her, she’s her mother she knows what’s right and wrong for her , ofc if you’ll do anything which and what your parents doesn’t like they’ll feel bad for sure ! her brother got murdered , her mothers is fighting case against the culprits since so many years but till yet she hasn’t got any justice and sympathy rather than helping her and being by her side and helping her she on a podcast saying that it was an accident , ofc a mother who conceived a child will feel down and bad thanks
@@hazel785 you are right in ur opinion but I'm just saying son won't come back now she shd not stop fighting also but she shld also fear about her alive girl child tat nobody shld harm her also as she's staying alone right ???? She is clearly defaming her hazel on social platform n accepting her to stay with them how cld this be possible any ways god bless both mom n daughter I'm just saying media main dono ko private life ke baare main nahi bolna chahiye tats it
Sahi gal aa But i hope you agree k j munda v eta nasha krda hoye ... maa peo nu maarda kuttda hoye ... kuriaa di life kharab kre ... j munda apne peo di paag role te munde nu v marwa dena chahida taake oh maa peo di zindagi narak na bna dewe ...
Shi gall aa munda chahe toh daru pee k ma baap nu kutda howe ohnu koi mada ni bolda keh dindeea k vaih kr dinnea aapi sudhar jau prr j koi kudi glt raste te tur pwe ohnu samjhon di jgah marna psand krdea eh mentality aa ajjkl de parents di j apa kahiye aulad glt aa kite na kite mapea di b glti hi hundi aa@@roopchahal6925
sahi gal aa veer ji mere mom da v iho haal a brother di death to baad dil ch bdaa drd rkhi firde ohdi wife v chli gyi te bete nu v le gyi 2 saal phla papa di v death ho gyi bdaa muskil ho gya 24 haurs tyan mom ch hi rhnda pr m majbur mhine 2 mhine baad hi jayida mom ghr dil bdaa krda othe rhaa ja k ja apne kol le ava but o nhi ande hey rbba meri maa nu meri v umr lgga di
It’s so hard to see mother cry like this. I am watching from USA.. How she can’t respect her mother, sister u are going to regret one day when mother is gone. U can get anything in life , mothers are only once in life, when they are gone we can’t get them back, so please straight up it’s still time so respect ur mom , ur mom is lonely, auntie be strong. I am sending u lots of love ❤️.
Rabb warge je maa baap nu dhokha dndia fir guru ghar jake ih pakhand krdia ne fir kehde sade maa baap hni maa baap srm de mare mar jnde aa 😢duniya bhut kuj boldi aa per iho jeya nu ta flata ne patt rakhea vi ena ne kuj ni dena 🙌awde maa baap bare kuj ni sochde iho je oulaad rabb kise nu na Dave
Bro munde vi rang dikhande aa, je kudiyan galat aa taan mude vi galat aa, sadi galti ih aa ki munda ih kare taan vailli dasde aa te kudi kare taan maadi, asal ch dovein hi maade ne
@@SureshSingh-fc3uh munda underbear pake nachda dekheya koi reela ch sari umr mrda apne ma bap te tabbr lyi viah vele jmeen chaidi ehna nu khuli ta hunda zmana bdl geya hun aurat pardhan aa
Nhi andi eda di nu akl kde mere khud de taye di beti aa hna oh bht glt ne te agyeo ohna di beti v oda hi nikli aa jida di maa oda di agyeo kudi hogi na oh hun kudi nu kuj keh skdi dekh ke bht gusa aunda k ki bnn Gaya dunia da
@@VeerpalKaur-ji8yq bhene mai khud ik kudi hi aa …. jdo eda diyn kuriya hon lok tahi drde a k dhee na hove bhene apne smaaj de vich dhee nu jyada importance diti jandi aa kyuki kudiya ghr di izzat hundiya te ik anmol heera smzeya jnda te heere di prkh hr koi ni kr skda eh sirf izzat wale bnde hi smz skde aa te jehde bnde khud glt hon oh ik dhee nu ki sikhoun ge …… baki bhene j kj glt likeya gya ta maaf krna
@@VeerpalKaur-ji8yqbhene putt nu bnda ghro v kdd du kyuki munde sare solution kr lainde aa pr dhee nu ghr cho kddna bht aukh ho jnda… maa pyo hi iss drd nu smz skde a ajj jina te beet rhi a
Lakh di Lahnat. Maa ਰੋ ਰਹੀ ਏ । ਧੀ ਅੱਯਾਸ਼ੀਆਂ ਕਰਦੀ ਫਿਰਦੀ
hmm sahi gall 💯
You are very bold, where are u from
ਮਾਂ ਦਾ ਬਹੁਤ ਵੱਡਾ ਇੱਕ ਦਰਦ ਐ ਵਾਹਿਗੁਰੂ ਐਹੋ ਜਹੀ ਔਲਾਦ ਕਿਸੇ ਨੂੰ ਨਾ ਦੇਵੇ 😢
ਇਸ ਨਾਲੋ ਤਾਂ ਧੀ ਅਜਿਹੀ ਨਾ ਹੋਵੇ ਜੀ 💚🙏🏿🙏🏿
Kyo ni Mari jaman to pehla kaljugiye
Shi gal a😢
ਮਾਂ ਦਾ ਜਿਗਰਾ ਸਮੁੰਦਰ ਤੋਂ ਵੀ ਵੱਡਾ ਜੋ ਐਨੇ ਦੁੱਖ ਚੱਕੀ ਫਿਰਦੀ ਆ,, 😢
ਪਤਰਕਾਰ ਭੈਣ ਬਹੁਤ ਵਧੀਆ ਤੇ ਸਉਲਜਈਹਓਈ ਭੈਣ ਹੈ ਮਾਤਾ ਜੀ ਨੂੰ ਬਹੁਤ ਪਿਆਰ ਨਾਲ ਸਵਾਲ ਪੁੱਛੇ ਹਨ ਪਤਰਕਾਰ ਭੈਣ ਅਤੇ ਮਾਤਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
ਮਾਂ ਦੀ ਸੋਚ ਬਹੁਤ ਉੱਚੀ ਆ ਸਲੂਟ ਆ ਮਾਂ ਨੂੰ
@@grewal4833 / ਤੇਰੀ ਬਾਈ ਅੱਛਾ ਬਹੁਤ ਦੁੱਖ ਭਰੀ ਹੈ
@@Goodvibes-TrueVibes3 ਅੱਛਾ ji
ਮਾਂ ਦੀ ਸੋਚ ਤੇ ਧੀ ਦੀ ਸੋਚ ਵਿੱਚ ਕਿੰਨਾ ਫਰਕ ਹੈ।ਲੱਖ ਲਾਹਨਤ ਇਸ ਧੀ ਦੇ।
Y g jo dikhda o sach ni hunda
Vaisa khada ta mai changa nehi lagda . Ta bhot lokka nu mare gal pasand b nehi awni . Mai a parivar nu personely janda because mai aina da pind Sanghol da e aw
Parneet na jo sub sikhea sub apni mother to hi sikea hun a interview dindi ro rae aw … anu pucho ta sahi anaa ki kuj ni pind ch kita sara pind jan da ana li lachan khalarraa aw
Dhii ta maa ta e jauu bus hun oh do step uttaa ho gae
Ta khandii munda da murder hoea ohh v dssa q hoea . Jdo kisa di dhe bhain piccha jau ga har koe ana varga bagarait ni hunda. Agala na kha k marea
@@vishalsingh-tl6btohi gl y jhe j apa maa baap owe de jwaak hoon gai
@@gurmukhgs8597 gal ta ohi aw ver apna lokka nu pta e nii ki ho gea sochda samjda hai e nii bus lie lag aw
Y ana da charcha kda pind puchi lag ju pta jo ro rae kudi na dakhia e a aw hunda ta ahi kru
@@palwinderkaur1126 ohh ta tuc eak video dakh k decide kr lia maa di ah soch aw
Eak var ana da pind pucleo ja k maa di soch ta kirdar ki aw
Jajbati hona theek aw par ani jaldi bina socha samja nehi
@@vishalsingh-tl6btchal jo kita mata ne sir da sai Jan to bad ohna lai hi kitta te ohne ta eh vi na Sochi ke maa ne tere lai ijjat di vi parvah ni kitti mata ne pind vich jo kita ehnanu palan lai oh tan pind chhad pure india ch hi ijjat uchhal rhe ne fer or duji gal chal maa galat si te dhi ne ta sochna si ke pehla hi Bahute change ni Sade halat na Ghar de te na ijjat te hun tu ta samaj sakdi si chal galat karna hi aa jado khud thar le sakdi aa khud da standard mantain kardi aa thoda maa lai vi kad sakdi aa ke maa nu ta dihadiya na karni pave
ਧੱਨਵਾਦ ਤੇਰਾ ਭੈਣ ਤੂੰ ਇਸ ਮਾਂ ਦਾ ਦਰਦ ਦੁਨੀਆਂ ਦੇ ਸਾਹਮਣੇ ਰੱਖਿਆ । ਧੰਨਵਾਦ ਭੈਣ ਰੱਬ ਤੇਰੀ ਉਮਰ ਲੰਮੀ ਕਰੇ ਕਦੇ ਦੁੱਖ ਵੀ ਤੇਰੇ ਨੇੜੇ ਨਾ ਲੱਗੇ
eh reporter meri sister aa
@@SumanSuman-fb5vxveere NYC a sister Teri
@@SumanSuman-fb5vxbohat vadiya bai 🙏🏻 eda diyan phena chahidaya ne🙏🏻
ਮਾਤਾ ਜੀ ਇਸ ਬੇਦਖਲ ਕਰ ਦਿਉ
@@SumanSuman-fb5vxsalute a sister bahut hi khushkismat ho tusi
ਮਾਂ ਦਾ ਦੁਖ ਬਹੁਤ ਵੱਡਾ ਗਾ ਵਾਹਿਗੁਰੂ ਜੀ ਇਸ ਤਰ੍ਹਾਂ ਦੀ ਧੀ ਕਿਸੇ ਨੂੰ ਨਾ ਦੇਈਂ
ਪੱਤਰਕਾਰ ਬੇਟਾ ਤੁਹਾਡਾ ਪਹਿਰਾਵਾ ਬਹੁਤ ਵਧੀਆ ਇਹ ਵੀ ਕਿਸੇ ਮਾਂ ਦੀ ਧੀ ਹੈ ਕਿੰਨੀ ਸੋਹਣੀ ਲੱਗ ਰਹੀ ਹੈ
ਬਹੁਤ ਵਧੀਆ ਪਹਿਰਾਵਾ 👍
Ehde ch ho suit Pya ehne eh Ludhiana di a kudi 4 frds ne eh PTA ehde bare sanu sharma_2999 id te check kro ehda vehrawa g do id ehda
Sahi keha ji 👍
ਬਹੁਤ ਵਧੀਆ ਭੈਣ ❤
Bahut vdiya bhene 🙏
ਪੱਤਰਕਾਰ ਬੇਟੀ ਇੰਟਰਵਿਊ ਨਹੀ ਮਾਂ ਨਾਲ ਧੀ ਦੀ ਤਰਾਂ ਦੁੱਖ ਸੁੱਖ ਕਰ ਰਹੀ ਹੈ, ਆਪਣੀ ਚੁੰਨੀ ਦੀ ਝੱਲ ਵੀ ਮਾਰ ਰਹੀ ਹੈ, ਬਹੁਤ ਬਹੁਤ ਵਧੀਆ ਲੱਗਿਆ ਇਸ ਪੱਤਰਕਾਰ ਬੇਟੀ ਦੀ ਇਹ ਇੰਟਰਵਿਊ ਦੇਖ ਕੇ
❤❤
Kuch bachia e a edda dia ajj kall 🙏🏻
Sahi vir
Biklul sai kea g
ਇਹੋ ਜਿਹੀਆਂ ਧੀਆਂ ਵੀ ਹੁੰਦੀਆਂ। ਮਾਂ ਨੂੰ ਤੜਫਾ ਕੇ ਇਹ ਬਹੁਤ ਦੁੱਖ ਪਾਵੇਗੀ।😭😭😭😭
😂,
Ji
Bot mother's ne jo olad vlon dukhi ne
😂😂😂😂
ਤੇਰਾ ਵੀ ਇਹੀ ਕਿੱਤਾ ਲੱਗਦਾ ਜਿਹੜਾ ਦੰਦੀੜ ਕੱਢਦੀ ਆ... 🤔@@DavindarkaurMathoda
ਮੈਂ ਇੱਕੋ ਗੱਲ ਕਹਿੰਦਾ ਇਸ ਮਾਂ ਨੂੰ ਰੱਬ ਸੁਖ ਦੇਵੇ ਤੇ ਉਸ ਕੁੜੀ ਨੂੰ ਮੱਤ ਵਖਸੇ🙏🙏
ਅੱਜ ਅੱਖ ਰੋ ਪਈ ਸਭ ਕੁਝ ਸੁਣ ਕੇ ਦਿਲ ਭਰ ਆਇਆ 😢
ਕਦੇ ਵੀ ਸੁੱਖ ਨਹੀਂ ਪਾਉਂਦੀ ਐਦਾਂ ਦੀ ਔਲਾਦ😌ਵਾਹਿਗੁਰੂ🙏🏻
ਮਾਂ ਦਾ ਦੁੱਖ ਨੀ ਦੇਖਿਆ ਜਾਂਦਾ😢 ਅਹਿਜੀ ਧੀ ਮਰੀ ਚੰਗੀ ਆ ਮਾਂ ਹਜੇ ਵੀ ਕੁੜੀ ਬਾਰੇ ਸੋਚ ਰਹੀ ਆ ਮਾਂ ਤਾਂ ਮਾਂ ਹੁੰਦੀ ਆ❤
Kya kiya inki beti ne ???
@@ainos0501reels bnate hai , parents k saath nhi rehte nashe krte hai , chandigarh rehte hai , aur recent interview mein fukre maar rhe thee although ghr walk pe loan hai and bhai delivery krta hai jhooth bolre thee boht mummy hai uske yeh sb sach bta diya aur ghr pe bhi nhi aate plus apne bhai k murder ko bolte hai k accident tha
@@hazel785 gharwalo se uska pyar khatam hooa uski bhi koi reason rahi hogi aise koi itna pathar nahi banta may be usne apni life main kuch saha hoga toh aisy ho gayee ..Bhai ka jhuth bola shayad akeli rehty hogi toh usse darr hoga kahin usse bhi na maar de woh log ? Apni life jee rahi hai mehnat karke right ? Khush hone ka right hai usko bhi aunty ko apne bache ko aise media main aakar defame nahi karna chahiye. WOH 1 LADKI HAI AUNTY USKO HATRED DILWA RAHE HAI ITS WRONG ..Apne ghar ke matters public kyun kar rahe hain ye sabke Ghar main fights hoty hai problm hoty hai ... ANYWAYS THANKYOU AAPNE BATAYA HAZEL
@@ainos0501 anyways she nowhere defamed her, she’s her mother she knows what’s right and wrong for her , ofc if you’ll do anything which and what your parents doesn’t like they’ll feel bad for sure ! her brother got murdered , her mothers is fighting case against the culprits since so many years but till yet she hasn’t got any justice and sympathy rather than helping her and being by her side and helping her she on a podcast saying that it was an accident , ofc a mother who conceived a child will feel down and bad
thanks
@@hazel785 you are right in ur opinion but I'm just saying son won't come back now she shd not stop fighting also but she shld also fear about her alive girl child tat nobody shld harm her also as she's staying alone right ???? She is clearly defaming her hazel on social platform n accepting her to stay with them how cld this be possible any ways god bless both mom n daughter I'm just saying media main dono ko private life ke baare main nahi bolna chahiye tats it
ਇਹੋ ਜਿਹੀਆਂ ਧੀਆਂ ਵੀ ਹੁੰਦੀਆਂ ਨੇ। ਮਾਂ ਨੂੰ ਦੁੱਖ ਦੇਣ ਵਾਲੇ ਕਦੇ ਸੁਖੀ ਨਹੀਂ ਵਸਦੇ। ਮਾਂ ਮੈਂ ਰੱਬ ਅੱਗੇ ਅਰਦਾਸ ਕਰਦਾ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣ। ਪੱਤਰਕਾਰ ਭੈਣ ਰੱਬ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ
ਦੁਖਿਆਰੀ ਮਾਂ
ਭੈਣੇ ਮੇਰੀਏ ਬਹੁਤ ਦੁਖ ਹੋਇਆ
ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ
ਅਜਿਹੀਆਂ ਖੱਚਾ ਕਰਕੇ ਲੋਕ ਧੀਆਂ ਜੰਮਣ ਤੋਂ ਡਰਦੇ ਹਨ
ਮਾਤਾ ਦੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਹੋਇਆ ਜੀ। ਵਾਹਿਗੁਰੂ ਮਾਤਾ ਨੂੰ ਬਲ ਬਖਸ਼ੇ ਜੀ। ਇਹ ਕੁੜੀ ਨੂੰ ਆਪਣੀ ਮਾਂ ਦੀ ਗੱਲ ਮੰਨਣੀ ਚਾਹੀਦੀ ਹੈ।
ਪਤਰਕਾਰ ਭੈਣ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
ਮਾਂ ਬਾਪ ਦੀ ਇੱਜ਼ਤ ਰੌਲ ਦਿੱਤੀ ਹੈ ਇਸ ਕੁੜੀ ਨੇ 😢😢😢😢😢😢😢😢
ਮਾਂ ਦੀ ਯਾਰ ਹੈਲਪ ਕਰਨੀ ਚਾਹੀਦੀ ਆ ਬਹੁਤ ਦਰਦ ਲਕੋਈ ਬੈਠੀ ਆ ਮਾਂ
Tu na kariiii help comment karky turda banea
❤
Kro fir
Ethy aai k pata chleya sab usnu
Bhaji yr meri help kr de thodi jhi
ਮਾਤਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਬੜਾ ਦੁੱਖ ਲੱਗਿਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਪੱਤਰਕਾਰ ਕੁੜੀ ਕਿੱਡੀ ਸਿੰਪਲ ਤੇ ਸਾਦੀ ਤੇ ਖੂਬਸੂਰਤ ਬੋਲੀ ਕਿੱਡੀ ਵਧੀਆ ਹੈ 🌹
ਆਹ ਜਰੂਰ ਪੜ ਲੈਣਾ, ਮੇਰੇ ਮਾਮਾ ਜੀ ਦੀ ਬੇਟੀ ਏਸ ਤਰ੍ਹਾਂ ਕਰਦੀ ਸੀ, ਤੇ ਇੱਕ ਦਿਨ ਮੇਰੇ ਮਾਮਾ ਜੀ ਨੇ ਪਲੈਨਿੰਗ ਬਣਾਈ ਉਸ ਨੂੰ ਲੋਹੜੀ 2017 ਵਾਲੀ ਰਾਤ ਨੂੰ ਉਸਦੇ ਮੂੰਹ ਵਿੱਚ ਰੁਮਾਲ ਪਾ ਕੇ ਬੰਨ ਕੇ ਪੈਟਰੋਲ ਪਾ ਕੇ ਸਾੜ ਦਿੱਤਾ ਸੀ ਰਾਖ ਵੀ ਲੱਕੜਾ ਤੇ ਪਾਥੀਆ ਦੀ ਰਾਖ ਵਿੱਚ ਤਬਦੀਲ ਹੋ ਗੀ ਸੀ ਪਿੰਡ ਵਿੱਚ ਲੋਹੜੀ ਵਾਲੀ ਰਾਤ ਸ਼ੋਰ ਸ਼ਰਾਬੇ ਵਿੱਚ ਪਤਾ ਵੀ ਨਹੀਂ ਚੱਲਿਆ 2017 ਦੀ ਘਟਨਾਂ ਪਿੰਡ ਵਾਲਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਮੇਰੇ ਮਾਮਾ ਜੀ ਨੇ ਕਿ ਸਾਡੀ ਕੰਵਲ ਦੀ ਫਲਾਈਟ ਆ ਲੋਹੜੀ ਆਲੇ ਦਿਨ ਉਹ ਕਨੈਡਾ ਜਾ ਰਹੀ ਹੈ, ਅੱਜ ਵੀ ਲੋਕੀ ਏਹੀ ਸਮਝਦੇ ਕਿ ਸ਼ਾਇਦ ਏਹਨਾ ਦੀ ਕਵਲ ਕਨੈਡਾ ਗੀ ਪਰ ਸੱਚ ਸਾਨੂੰ ਪਤਾ ਕਿਵੇ ਮਾਮੇ ਦੀ ਸਰਦਾਰੀ ਨੂੰ ਰੋਲ ਰਹੀ ਸੀ ਉਹ, ਜਣੇ ਖਣੇ ਦੇ ਗੋਦੀ ਵਿੱਚ ਬੈਠਨਾ, ਡਰਿੱਕ, ਸਮੋਕਿਗ, ਹੇਅਰ ਕਟਿੰਗ ਰੱਖਣੀ ਸਾੱਰਟਸ ਡਰੈੱਸ ਪਾਉਣੀ ਮਾਮੀ ਮਾਮੇ ਤੇ ਆਪਣੇ ਭਰਾ ਨੂੰ ਮੂੰਹੋਂ ਸਿਰੋ ਨਾ ਬੋਲਨਾ ਏਹ ਆਦਤ ਹੋ ਚੁੱਕੀ ਸੀ , ਅਗਰ ਮਾਮਾ ਜੀ ਉਹਨਾਂ ਨਾ ਮਾਰਦੇ ਤੇ ਉਸਨੇ ਉਹਨਾਂ ਨੂੰ ਮਰਵਾ ਦੇਣਾ ਸੀ ਜਿੰਨੇ ਉਸਨੇ 20 ਸਾਲ ਦੀ ਉਮਰ ਵਿੱਚ ਨਸ਼ੇੜੀਆਂ ਨਾ ਲਿੰਕ ਬਣਾ ਲੇ ਸੀ, ਏਹ ਸੱਚੀ ਕਹਾਣੀ ਦੱਸਣ ਦਾ ਮਤਲਬ ਏਹਨਾ ਕਿ ਅਗਰ ਕਿਸੇ ਦੀ ਵੀ ਧੀ ਭੈਣ ਵਾਹੁਟੀ ਏਦਾ ਕਰਦੀ ਤੇ ਏਸਦਾ ਹੱਲ ਤੁਸੀਂ ਜਾਣਦੇ ਹੋ ਵੀਰੋ ਇੱਜ਼ਤਦਾਰ ਬੰਦਿਆ ਦੇ ਘਰ ਚਗਲਾ ਆ ਜਾਣ ਤਾ ਪੁਸ਼ਦਾ ਦੀ ਇੱਜ਼ਤ 5 ਮਿੰਟਾ ਵਿੱਚ ਤਬਾਹ ਕਰ ਦਿੰਦੀਆ ਨੇ, ਧੰਨਵਾਦ
Sahi gal aa But i hope you agree k j munda v eta nasha krda hoye ... maa peo nu maarda kuttda hoye ... kuriaa di life kharab kre ... j munda apne peo di paag role te munde nu v marwa dena chahida taake oh maa peo di zindagi narak na bna dewe ...
Shi gall aa munda chahe toh daru pee k ma baap nu kutda howe ohnu koi mada ni bolda keh dindeea k vaih kr dinnea aapi sudhar jau prr j koi kudi glt raste te tur pwe ohnu samjhon di jgah marna psand krdea eh mentality aa ajjkl de parents di j apa kahiye aulad glt aa kite na kite mapea di b glti hi hundi aa@@roopchahal6925
@@roopchahal6925ਕੁੜੀਆ ਦੀ ਲਾਈਫ ਕੋਈ ਨੀ ਖਰਾਬ ਕਰਦਾ ਕੁੜੀਆ ਮੁਡਿਆ ਦੀ ਲਾਈਫ ਖਰਾਬ ਕਰਦੀਆ ਲੱਖਾ ਕੁੜੀਆ ਨੇ ਮੁੰਡਿਆ ਨੂੰ ਕਤਲ ਕਰਵਾ ਤਾ ਹਜਾਰਾਂ ਕੁੜੀਆ ਅਮਰੀਕਾ ਕਨੈਡਾ ਜਾ ਕੇ ਮੁੱਕਰ ਜਾਦੀਆਂ ,ਉਹਨਾ ਮੁੰਡਿਆਂ ਦੇ ਕੀ ਹਾਲਾਤ ਕਦੀ ਸੋਚਿਆ ਨਹੀਂ ਨਾ, ਉਹ ਨਸ਼ੇ ਸ਼ੌਕ ਨੂੰ ਨਹੀਂ ਕਰਦੇ ਮੁੰਡੇ ਬਹੁਤ ਘੱਟ ਹੀ ਨੇ ਜੋ ਮਾ ਬਾਪ ਨਾਲ ਦੁਰਵਿਹਾਰ ਕਰਦੇ, ਪਰ ਕੁੜੀਆਂ ਨੇ ਜੋ ਤਬਾਹੀ ਮਚਾਈ ਪਈ ਉਹ ਸਭ ਨੂੰ ਪਤਾ ਕੀ ਕੁਝ ਕਰਦੀਆ ਫਿਰਦੀਆ
Hun lgda tuc mame nu jail krwa deni😅
Sahi gal aa😅@@jagdeepkaur7113
ਸ੍ਰੋਮਣੀ ਕਮੇਟੀ ਵਾਲੀਆ ਸਿੰਘਾਂ ਸਾਹਿਬਾਨਾਂ ਨੂੰ ਬੇਨਤੀ ਆ ਜ਼ਰੂਰ ਮਹਾਰਾਜ ਜੀ ਦੇ ਸਰੂਪ ਉੱਥੋਂ ਸਹੀ ਥਾ ਲਿਆਦੇ ਜਾਣ
Shi gal a bilkul ji 🙏
ਸੁਰਮਨੀ ਕਮੇਟੀ ਵਾਲੇ ਹਮੇਸ਼ਾ ਪਬਲਿਕ ਸੀ ਟੀ ਲਈ ਡਰਾਮੇ ਵਾਜ ਲੋਕਾਂ ਦਾ ਸਾਥ ਦਿੰਦੇ ਨੇ ਮੈਨੂੰ ਵਿਸ਼ਵਾਸ ਹੈ ਗਲਤ ਤੇ ਪੈਸੇ ਵਾਲੇ ਲੋਕਾਂ ਨਾਲ ਫੋਕੀ ਹਮਦਰਦੀ ਕਰਦੇ ਨੇ ਵੀਰ ਜੀ
Sahi gl aa g
ਓਹਨਾਂ ਕਿੱਥੋਂ ਲਿਓਨੇ, ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ contact ਕਰੋ
Waheguru Ji
ਮਾਂ ਦੇ ਇੱਕ ਇੱਕ ਹੰਜੂ ਨੇ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਬੂਹੇ ਭੇੜ ਕੇ ਰੋਂਦੀਆਂ ਮਾਵਾਂ ਜਿਨਾਂ ਦੇ ਪੁੱਤ ਤੁਰ ਗਏ ਦੁਨੀਆਂ ਤੋਂ 🙏🙏
❤❤😭😭😭😭😭😭😭😭😭😭
😢
😢
😢😢
sahi gal aa veer ji mere mom da v iho haal a brother di death to baad dil ch bdaa drd rkhi firde ohdi wife v chli gyi te bete nu v le gyi 2 saal phla papa di v death ho gyi bdaa muskil ho gya 24 haurs tyan mom ch hi rhnda pr m majbur mhine 2 mhine baad hi jayida mom ghr dil bdaa krda othe rhaa ja k ja apne kol le ava but o nhi ande hey rbba meri maa nu meri v umr lgga di
ਲੱਖ ਦੀ ਲਾਹਨਤ ਹੈ ਇਹੋ ਜਿਹੀ ਧੀ ਦੇ ਜੋ ਆਪਣੀ ਰੱਬ ਵਰਗੀ ਮਾਂ ਨੂੰ ਸਮਝ ਨਹੀਂ ਸਕੀ ਆਪਣੇ ਮਰੇ ਹੋਏ ਭਰਾ ਦੇ ਬਾਰੇ ਵੀ ਨਹੀਂ ਸੋਚਿਆ
ਮਾਤਾ ਜੀ ਤੁਸੀ ਇਸ ਕੁੱੜੀ ਨੂੰ ਧੱਕੇ ਖਾਣ ਦੋ ਤੁਸੀ ਆਪਣਾ ਤੇ ਛੋਟੇ ਵੀਰ ਦਾ ਧਿਆਨ ਰੱਖੋ।ਜੇਕਰ ਇਹ ਕੁੜੀ ਤੁਹਾਡੀ ਤੇ ਛੋਟੇ ਵੀਰ ਦੀ ਇੱਜਤ ਦਾ ਨਹੀਂ ਸੋਚ ਰਹੀ ਤੇ ਤੁਸੀ ਵੀ ਇਸਨੂੰ ਬਾਈਕਾਟ ਕਰੋ ਤੇ ਛੋਟੇ ਵੀਰ ਨੂੰ ਸਮਜਾ ਦੋ ਕਿ ਬਾਹਰ ਕੋਈ ਵੀਰ ਨੂੰ ਕਿਹਦਾ ਕੀ ਤੇਰੀ ਭੈਣ ਹੈ ਤਾਂ ਕਹਿ ਦੋ ਕੋਈ ਭੈਣ ਨਹੀਂ।🙏🙏🙏🙏🙏
ਸੱਚ ਹੀ ਕਿਹਾ ਹੈ ਕਿ ਮਾੜਾ ਕਿਸੇ ਦੇ ਜੰਮੇ ਨਾ, ਮਾੜਾ ਆਵੇ ਨਾ। ਧੰਨ ਹੈ ਮਾਤਾ ਜੀ ਦਾ ਸਬਰ।, ਵਾਹਿਗੁਰੂ ਮੇਹਰ ਕਰ ਇਸ ਪਰਿਵਾਰ ਤੇ।
ਏਨਾ ਕਹਿਣ ਨਾਲੋ ਓਸ ਦੀ ਇਦ ਤੇ ਲਾਹਨਤ ਪਾਂ ਬਾਈ ਪਤਾ ਲਗੇ
ਹੈ ਅੱਲਾਹ ਇਸ ਮਾਂ ਦੇ ਦੁੱਖਾਂ ਨੂੰ ਦੂਰ ਕਰੀ। ਤੇ ਵੀਰੇ ਦੀ ਦੀ ਆਤਮਾ ਨੂੰ ਸੁਕੂਣ ਬਖ਼ਸ਼ੀ ❤🤲.. ਹਰ ਔਲਾਦ ਨੂੰ ਓਹਨਾ ਦੇ ਮਾਂ ਬਾਪ ਦੇ ਬੁਢਾਪੇ ਦਾ ਸਹਾਰਾ ਬਣਾਦੇ 🌷✨ ਆਮੀਨ
ਇਸ ਮਾਂ ਨੂੰ ਸਲਾਮ
ਇਸ ਨੇ ਧੀ ਦੀ ਸਚਾਈ ਰੱਖੀ
90ਪ੍ਰਸੈਟ ਲੋਕ ਕੁੜੀ ਨੂੰ ਗ਼ਲਤ ਨਹੀਂ ਮੰਨਦੇ ਹਾਏ ਹਾਏ ਰੱਬਾ ਕਿੰਨੀਂ ਦੁੱਖੀ ਮਾਂ ਜਿਹੜੀ ਸੱਚ ਬੋਲ ਰਹੀ ਹੈ
Sade pind di bhi ek kudi hai ohhda bhi ahi Hall hai chd rehndj hai papa usde tension naal hi marr gaye naam gauri virdi Instagram famous
@@RajveerBajwa07 okk 22
@@RajveerBajwa07 koi hor tainu kamm ni loka di kudiya dekhan ton ilawa!!!
ਰਿਪੋਰਟ ਬੇਟਾ ਤੁਹਾਡੀ ਸਾਦਗੀ ਦੀ ਮੈ ਬੜੀ ਪ੍ਰਸ਼ੰਸਕ ਹਾ ਪ੍ਰਮਾਤਮਾ ਚੜਦੀ ਕਲਾ ਵਿੱਚ ਰਖੇ
ਮਾਂ ਹਜੇ ਵੀ ਵਿਚਾਰੀਂ ਆਪਣੀ ਔਲਾਦ ਨੂੰ ਮਾੜਾ ਨੀ ਕਿਹ ਰਹੀ ਮਾਂ ਕਹਿ ਰਹੀ ਐ ਵੀ ਸੰਗਤ ਮਾੜੀ ਐ ਕਿੱਡਾ ਵਡਾ ਜਿਗਰਾਂ
ਇਹੋ ਜਿਹੀ ਧੀਅ ਵੀ ਹੁੰਦੀ ਆ ਜੋ ਅਪਣੀ ਮਾਂ ਨੂੰ ਤੜਫ਼ਾ ਰਹੀ ਆ,😢😢 ਧੀਅ ਤਾਂ ਮਾਂ ਦੀਆਂ ਅੱਖਾਂ ਵਿੱਚ ਅੱਥਰੂ ਨਈਂ ਵੇਖ ਸਕਦੀ ਆ,,,,,,, ਇਹੋ ਜਿਹੀ ਧੀਅ ਨਾ ਦੇਵੀ ਰੱਬਾ ਕਿਸੇ ਨੂੰ
ਸਾਡੇ ਕੋਲ ਤਾਂ ਭੈਣੇ ਤੈਨੂੰ ਦੇਣ ਲਈ ਹੋਰ ਕੁਝ ਨਹੀਂ, ਸਿਰਫ ਅਸੀਸਾਂ ਤੇ ਦੁਆਵਾਂ ਹੀ ਨੇ ਕਿਉਂ ਕਿ ਅਸੀਂ ਵੀ ਹਮਾਤੜ ਜਿਹੇ ਹੀ ਹਾਂ।
ਮੈਂ ਗ੍ਰੰਥੀ ਸਿੰਘ ਹੋਣ ਦੇ ਨਾਤੇ,, ਦੋਵੇਂ ਹੱਥ ਜੋੜ ਕੇ NRI ਅਤੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਜ਼ਿਹਨਾਂ ਨੂੰ ਰੱਬ ਨੇ ਧਨ ਦੌਲਤ ਬਖ਼ਸ਼ੀ ਹੈ,, ਉਹ ਜ਼ਰੂਰ ਇਸ ਦੁਖਿਆਰੀ ਦੀ ਮਦਦ ਕਰੋ। ਸਰਦਾ ਬਣਦਾ ਦਸਵੰਧ ਕਿਸੇ ਗੋਲਕ 'ਚ ਪਾਉਣ ਦੀ ਬਜਾਏ ਇਸ ਨੂੰ ਦਿਉ। ਅਸਲੀ ਦਾਨ ਇੱਧਰ ਦਿੱਤਾ ਹੀ ਸਫਲ ਹੋਵੇਗਾ। ਕਿਸੇ ਹੱਦ ਤੱਕ ਮਾਂ ਦਾ ਦਰਦ ਘਟੇਗਾ।
ਧੰਨਵਾਦ।
ਆਪਣੇ ਆਪ ਨੂੰ ਸੰਧੂਆਂ ਦੀ ਕੁੜੀ ਦੱਸ ਕੇ ਸਾਰੇ ਸੰਧੂ ਗੋਤ ਦੀਆਂ ਧੀਆਂ ਨੂੰ ਬਦਨਾਮ ਕਰਨ ਲੱਗੀ ਐ ਇਹ ਪਰਨੀਤ।
ਮਾਤਾ ਜੀ ਵਾਹਿਗੁਰੂ ਜੀ ਤੁਹਾਡੀਆਂ ਸਭ ਤਕਲੀਫਾਂ ਦੂਰ ਕਰਨ, ਜਦੋਂ ਇਹਦੀ ਉਮਰ ਟੱਲ ਗਈ ਫਿਰ ਪਛਤਾਉਣ ਫਿਰ ਮਾਂ ਨਹੀਂ ਲੱਭਣੀ😢
ਮਾਤਾ ਦਾ ਦੁੱਖ ਸੁਣਿਆ ਨਹੀਂ ਜਾਂਦਾ। ਵਾਹਿਗੁਰੂ ਤੰਦਰੁਸਤੀ ਅਤੇ ਹਿੰਮਤ ਦੇਵੇ।
@@nachhattarkaur7600 sachi.gl.a.sister🙏
😭😭 wmk waheguru ji
ਮਾਤਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਰੋਣਾ ਆਇਆ ਜਿਹੜੀ ਬੇਟੀ ਮਾਂ-ਪਿਓ ਤੇ ਭਰਾਵਾਂ ਦੀ ਨਹੀਂ ਬਣੀ ਹੋਰ ਕਿਸੇ ਦੀ ਕੀ ਬਣਨਾ ਚਲੋ ਵਾਹਿਗੁਰੂ ਤੇ ਭਰੋਸਾ ਰੱਖੋ ਸਭ ਭਲੀ ਕਰਨਗੇ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ🙏💝😭
Es interview vali bhan and mata ji nu rabb chardikala vich rakhe
ਓਏ ਕੁੜੀਏ ਸ਼ਰਮ ਕਰ ਆਪਣੀ ਮਾਂ ਨੂੰ ਇਨ੍ਹਾਂ ਰਵਾ ਰਹੀ ਏ ਬਹੁਤ ਬੁਰਾ ਹੋਏਗਾ ਤੇਰਾ ਹਾਲ ਦੇਖ ਲਈ 😢
Bhaji eh msg de ke vi maa da dil dukhna hi aa chahe aapa ohna de haq ch hi gal kiti aa kionki maa KDE kise haal ch vi bachey bare bura nahi soch skde
Correct 💯 percent kabhi bhi apne mata pita ji ko koi takleef mat do kabhi khush nahi paogey 🙏🙏
😢😢😢😢
Insta star ਦੀ ਮਾਂ ਦੇ ਹਾਲਾਤ ਦੇਖ ਕੇ ਬਹੁਤ ਮਨ ਦੁਖੀ ਹੋਇਆ 😢ਲਾਹਨਤ ਆ ਉਨ੍ਹਾਂ ਲੋਕਾਂ ਤੇ ਜੋ ਇਹੋ ਜਿਹੇ ਕੁੜੀਆਂ ਨੂੰ ਸਪੋਰਟ ਕਰਦੇ ਨੇ ਮਾਂ ਦੁਖੀ ਮਜਦੂਰੀ ਕਰਦੀ 😢 ਤੇ ਧੀ ਥਾਰ ਚ ਘੁਮਦੀ ਇਹੋ ਜਿਹੀ ਔਲਾਦ ਨਾ ਹੋਵੇ ਕਿਸੇ ਘਰ 😢
ਲੋਕ ਧੀਆਂ ਜੰਮਣ ਤੋਂ ਇਸ ਕਰਕੇ ਡਰਦੇ ਹਨ,
ਹੋਰ ਕੋਈ ਇਹ ਰਾਤ ਨੂੰ ਉਠੱ ਕੇ ਨਹੀਂ ਖਾਂਦੀਆਂ , ਰੱਬਾ ਜੇ ਧੀ ਦੇਵੇ ਸਮੱਤ ਵੀ ਬੱਖਸ਼ੀ।
ਵੀਰੇ ਧੀ ਵੀ ਮਾੜੀ ਨਿੱਕਲ ਸਕਦੀਆ ਤੇ ਪੁੱਤ ਵੀ ਮਾੜਾ ਨਿੱਕਲ ਸਕਦਾ ਫਿਰ ਲੋਕੀ ਪੁੱਤ ਜੰਮਣ ਤੋਂ ਕਿਉਂ ਨੀ ਡਰਦੇ
@@VeerpalKaur-ji8yq Bilkul sahi kiha tusi 👍👍👍👍👍👍
ਸਹੀ ਕਿਹਾ
@@VeerpalKaur-ji8yqਤੁਹਾਡੀ ਇਹ ਗੱਲ ਵੀ ਸਹੀ ਆ ਭੈਣੇ, ਪਰ ਧੀਆਂ ਤਾਂ ਪਿੳ ਦੀ ਜਿੰਦ ਜਾਨ ਹੁੰਦੀਆਂ ਹਨ
@@VeerpalKaur-ji8yqਪੁੱਤ ਜੰਮਣ ਤੋਂ ਇਸ ਲਈ ਨਹੀਂ ਡਰਦੇ ਕਿਉਂਕਿ ਜੇਕਰ ਪੁੱਤ ਗ਼ਲਤ ਨਿਕਲੇ ਤਾਂ ਉਸਨੂੰ ਜਦੋਂ ਮਰਜ਼ੀ ਘਰੋ ਬਾਹਰ ਕੱਢ ਸਕਦੇ ਹਨ ਬੇਦਖਲ ਕਰਕੇ ਤਾਕਿ ਉਸਦੀਆਂ ਕਰਤੂਤਾ ਦਾ ਅਸਰ ਪਰਿਵਾਰ ਉੱਪਰ ਨਾ ਪਵੇ । ਓਹ ਕਿਸੇ ਨਾ ਕਿਸੇ ਤਰੀਕੇ ਅਪਣਾ ਕੰਮ ਚਲਾ ਲਵੇਗਾ । ਪਰ ਜੇਕਰ ਧੀ ਗ਼ਲਤ ਨਿਕਲੇ ਤਾਂ ਚਾਹ ਕੇ ਭੀ ਉਸਨੂੰ ਪਰਿਵਾਰ ਤੋਂ ਅਲਗ ਨਹੀ ਕਰ ਸਕਦੇ ਕਿਉਂਕਿ ਉਸਦੀ ਇੱਜ਼ਤ ਪੂਰੇ ਪਰਿਵਾਰ ਦੀ ਇੱਜਤ ਨਾਲ ਮਿਲ਼ੀ ਹੁੰਦੀ ਹੈ ਅਤੇ ਉਸਦੀਆਂ ਕਰਤੂਤਾ ਹਮੇਸ਼ਾ ਹੀ ਉਸ ਪਰਿਵਾਰ ਦੇ ਸਿਰ ਵਿਚ ਸਵਾਹ ਪਾਉਂਦੀਆਂ ਰਹਿਣਗੀਆਂ।
Sahi gall a interview lain vali kuri da pehrava bhut vadhia a waheguru es tra hi chrdikla vich rakhe sadi bhan nu
ਮਾਂ ਦੀਆਂ ਗੱਲਾਂ ਸੁਣ ਕੇ ਬਹੁਤ ਰੋਣਾ ਆਇਆ ਮੈਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਮਾਤਾ ਨੂੰ 😭😭😭💔💔💔
😭😭😭😭😭
ਕੁੜੀਆਂ ਸੋਨਾ ਨਹੀਂ ਖਾਂਦੀਆਂ, ਬੱਸ ਇਹੋ ਗੱਲੋਂ ਡਰਦੇ ਲੋਕ ਕੁੜੀਆਂ ਜੰਮਣ ਤੋਂ 😢😢
Sai gal veer
ਮਾਤਾ ਜੀ ਦੀ ਅਰਦਾਸ ਕਾਰੋ ਵਾਹਿਗੁਰੂ ਧੀ ਨੂੰ ਸੁਮੱਤ ਬਖਸ਼ਣ
🎉
ਇਹ ਸਮਾਜ ਹੀ ਇਹੋ ਜਿਹਾ ਏ ਮਾ ਲਈ ਵੀ ਦੁੱਖ ਹੁੰਦਾ ਤੇ ਕੁੜੀ ਲਈ ਵੀ😢🙏🙏
ਮਾਂ ਦੀ ਸੋਚ ਬਹੁਤ ਉੱਚੀ ਹੈ
ਜਿਹੜੀ ਧੀ ਮਾਂ ਦੀ ਨਹੀਂ ਬਣੀ ਉਹ ਕਿਸੇ ਦੀ ਨਹੀ ਬਣ ਸਕਦੀ ਇਸ ਗਰੁੱਪ ਦਾ ਅੰਤ ਬੁਹਤ ਬੁਰਾ ਹੋਵੇਗਾ ਸਾਰੇ ਗਰੁੱਪ ਦੀਆ ਮਾਵਾਂ ਇਵੇਂ ਹੀ ਤੜਫ ਦੀਆ ਹੋਣਗੀਆਂ
ਇੱਕ ਮਾਂ ਦਾ ਦੁੱਖ ਸੁਣ ਕੇ ਦਿਲ ਵਲੂੰਧਰਿਆ ਗਿਆ ਵਾਹਿਗੁਰੂ ਜੀ ਇਸ ਮਾਂ ਨੂੰ ਹੌਸਲਾ ਬਖਸ਼ੋ।
Sahi gal
ਤੇ ਕੁੜੀ ਨੂ ਮੱਤ ਬਖਸੇ
😢😢😢 ਹਾਏ ਰੱਬਾ ਕੀ ਕੀਤਾ ਇਸ ਮਾ ਨਾਲ ਕੀ ਬੀਤੀ ਹੋਣੀ ਆ ਇਹਨਾਂ ਤੇ ਆਪਣੇ ਪੁੱਤਰ ਨੂੰ ਇਹਦਾ ਤੜਫ਼ ਦਾ ਦੇਖ ਕੇ ਉਹਦੀ ਮੌਤ ਦਾ ਸੀਨ ਭੀ ਦੇਖਿਆ ਆਪਣੀਆ ਅੱਖਾਂ ਨਾਲ 😢😢😢😢😢😢😢😢😢😢😢😢
ਵਾਹਿਗੁਰੂ ਇਹੋ ਜਹੀ ਔਲਾਦ ਨਾਲੋਂ ਤਾਂ ਬੇ ਔਲਾਦ ਹੀ ਰੱਖੇ ਲਵੇ 🙏 ਮਾਂ ਤੇ ਮੇਹਰ ਕਰੋ ਬਾਬਾ ਜੀ 🙏
ਧੰਨ ਐ ਇਹ ਮਾ 😢 ਜਿਸ ਨੇ ਏਨਾ ਕੁਝ ਜਰਿਆ ਆਪਣੇ ਪੁੱਤ ਨੂੰ ਤੜਫ਼ਦਾ ਦੇਖਿਆ 🙏🏻ਪਰਮਾਤਮਾ ਇਸ ਨੂੰ ਇਨਸਾਫ ਦੇਵੇ
ਜਿਉਦੀ ਵਸਦੀ ਰਹਿ ਭੈਣ ਇਹ ਤੇਰੀ ਹਿੰਮਤ ਹੀ ਹੈ ਜਿਹੜੀ ਤੁਸੀਂ ਇਕ ਮਾਂ ਦੇ ਦਰਦ ਨੂੰ ਦੁਨੀਆਂ ਦੇ ਸਾਹਮਣੇ ਲਿਆਂਦਾ ਸੱਚ ਨੂੰ ਸੱਚ ਹੀ ਬਿਆਨ ਕੀਤਾ
waheguru g 🙏🏻 mata g nu honsla bakshan 🙏🏻os nikami dhee nu rabb v smat bakshe
Maa ਤੋਂ ਵੱਧ ਕੇ ਕੋਈ ਪਿਆਰ ਨਹੀ ਕਰ ਸਕਦਾ ਪਰਨੀਤ ਤੂੰ ਟਾਇਮ ਸੰਭਲ਼ ਲਾ ਭੈਣੇ ਨਹੀ ਤਾਂ ਲੰਘੇ ਵਕਤ ਨੂੰ ਪਛਤਾਵੇਗੀ ਪਰ ਲੰਘਿਆ ਵੇਲਾ ਕਦੇ ਹੱਥ ਨਹੀ ਆਉਂਦਾ wmk g🙏dhan dhan siri Guru Granth Sahib g de ਪਾਵਨ ਸਰੂਪ ਗੁਰੂ ਘਰ ਲਿਆਂਦੇ ਜਾਣ ਮੇਰੇ ਜਾਗਦੀ ਜ਼ਮੀਰ ਵਾਲੇ ਸਿੰਘ ਵੀਰੋ ਗੁਰੂ ਦੇ ਸਿੰਘੋ Waheguru g🙏🙏
ਇਸ ਮਾਂ ਦਾ ਦੱਖ ਸਹਿਆ ਨਹੀਂ ਜਾਂਦਾ ਹੇ ਵਾਹਿਗੁਰੂ ਜੀ ਜੇ ਧੀ ਦੇਣੀ ਤਾਂ ਇੱਜ਼ਤ ਵਾਲੀ ਦੇ
ਬੇਟੀ ਗ਼ਲਤ ਸੰਗਤ ਵਿੱਚ ਰਹਿ ਰਹਿ ਰਹੀਂ ਹੈ। ਜਿੱਸ ਦਿਨ ਅਕਲ ਆਏਗ਼ੀ ਬਹੁਤ ਪਚਤਾਏਗੀ। ਮਾਤਾ ਜੀ ਅਸੀਂ ਤੁਹਾਡੇ ਨਾਲ ਹਾਂ। 😢😢।
ਵਾਦ ਵਿੱਚ ਪਛਤਾਉਣ ਦਾਂ ਕੀ ਫਾਇਦਾ ਜਦੋਂ ਮਾਂ ਬਾਪ ਦੁਨੀਆਂ ਤੋਂ ਹੀ ਚਲੇ ਜਾਣ
Shi kiha. Maa baap te jinde ji mre hunde.
ਬਿਲਕੁੱਲ
Veere jdo akl aundi jd tk tym lag jnda
@@amandeepsingh2642 ਜਿਉਂਦੇ ਜੀ ਮਾਂ ਬਾਪ ਦੀ ਕਦਰ ਕਰਨੀ ਚਾਹੀ ਦੀ ਹੈ 🙏ਰੱਬ ਦਾਂ ਰੂਪ ਹੁੰਦੇ ਨੇ ਮਾਂ ਬਾਪ 🙏 ਸਾਡੇ ਹੈਨੀ ਸਾਨੂੰ ਪਤਾ ਅਸੀਂ ਕਿਵੇਂ ਆਪਣੇ ਆਪ ਨੂੰ ਸਾਂਭਿਆ ਤਿੰਨਾਂ ਭੈਣ ਭਈਆਂ ਨੇ,,,,,,,, ਛੋੱਟਾ ਭਾਈ ਨਸ਼ੇ ਬਹੁਤ ਕਰਦਾ ਸੀ tension ਚ ਮਾਂ ਬਾਪ ਮੁੱਕ ਗੇ ਬੇਸ਼ੱਕ ਵਾਹਿਗੁਰੂ ਦੀ ਮੇਹਰ ਨਾਲ ਅੱਜ 3ਸਾਲ ਹੋਗੇ ਭਾਈ ਬਿਲਕੁਲ ਠੀਕ ਹੈ ਕੋਈ ਨਸ਼ਾ ਨਹੀਂ ਕਰਦਾ ਪਰ ਮਾਂ ਬਾਪ ਤਾਨੀ ਮੁੜ ਕੇ ਏਨੇ ਹੁਣ 😥😌
ਬਹੁਤ ਗਲਤ ਕੁੜੀ ਆ ਪ੍ਰਮਾਤਮਾ ਇਸ ਮਾਂ ਨੂੰ ਤਾਕਤ ਬਖਸ਼ੇ
ਮੁਹਾਲੀ ਸ਼ਹਿਰ ਵਿਚ ਬਹੁਤ ਬੂਰਾ ਹਾਲ ਹੈ ਕੁੜੀਆਂ ਦਾਂ ਮਾ ਬਾਪ ਨੂੰ ਧਿਆਨ ਰੱਖਣਾ ਚਾਹੀਦਾ ਦਾ ਹੈ ਆਪਣੇ ਬਚਿਆਂ ਦਾਂ 😢😢😢😢😢😢😢😢😢
ਧੀਆਂ ਵਿਗੜ ਜਾਣ ਤਾ ਮਾਂ ਦਾ ਦਿਲ ਬਹੁਤ ਰੌਦਾ
Shi gll aa g
ਪੁੱਤ ਵਿਗੜ ਜਾਂਣ ਫਿਰ ਨਹੀਂ ਦਿਲ ਦੁਖਦਾ। ਧੀ ਜਾਂ ਪੁੱਤ ਦੋਹਾਂ ਵਿੱਚ ਕੋਈ ਵੀ ਵਿਗੜਦਾ। ਮਾਪੇ ਜਿਉਂਦੇ ਹੀ ਲਾਸ਼ਾਂ ਬਣ ਜਾਂਦੇ ਨੇ ਜੀ। ਜੇ ਸਾਡਾ ਸਮਾਜ ਪੁੱਤਾਂ ਨੂੰ ਵੀ ਉੰਨੀਆੰ ਨਸੀਹਤਾਂ ਦੇਵੇ ਤਾਂ ਧੀਆਂ ਖ਼ੁਦ ਹੀ ਸਿਆਣੀਆਂ ਹੋ ਜਾਂਣ।
@@MsSurinderChahal Waah kudiya da dukh zyada tuc log nahi samjhoge
@@MsSurinderChahalਖੱਚਾ ਉਹਨੇ ਤੇਰੀ ਪੁਆ ਨੇ ਕਿ ਮੁੰਡਿਆ ਨੂੰ ਕਲੀਨ ਚਿੱਟ ਦਿੱਤੀ ਆ ਗੱਲ ਕੁੜੀ ਦੀ ਹੁੰਦੀ ਸੀ ਤਾਂ ਉਹਨੇ ਕੁੜੀ ਤੇ ਹੀ ਕਰਨਾ
ਹੁਣ ਸਾਰੇ ਤੇਰੇ ਵਰਗੇ ਖੱਚ ਥੋੜੀ ਹੁੰਦੇ ਜਿੱਥੇ ਮੁੰਡੇ ਦੀ ਗੱਲ ਹੋਵੇ ਤੇ ਤੇਰੀ ਵਰਗੀ ਖੱਚ ਥੱਲੇ ਕੁੜੀਆਂ ਨੂੰ ਪਿੱਟਣ ਲੱਗ ਜਾਵੇ
ਖੱਚਾ ਮੁੰਡੇ ਕੁੱਝ ਪੁੱਠੇ ਕੰਮ ਕਰਨ ਤੇ ਤੇਰੀ ਵਰਗੀ ਖੱਚ ਕਹਿਣ ਲੱਗ ਜਾਏ ਕੁੜੀਆਂ ਨੂੰ ਨਸੀਤਾ ਦੇਣ ਮੁੰਡੇ ਆਪ ਸਿਆਣੇ ਹੋ ਜਾਉ
ਮੁੰਡੇਆ ਨੇ ਕਿ ਤੇਰੇ ਟੈਂਪੂ ਹੋਣ ਦਾ ਫ਼ਾਇਦਾ ਚੱਕ ਲਿਆ
@@MsSurinderChahalkrti fudu gll hrek chez ch gender
ਮਾਤਾ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ ਪੱਤਰਕਾਰ ਭੈਣ ਜੀ ਦੀ ਗਰੰਟੀ ਹੈ ਜ਼ਿੰਦਗੀ ਵਿੱਚ ਆਪ ਜੀ ਦੀ ਫੁੱਲ ਸਪੋਟ ਕਰਨ ਵਾਲੇ ਸਭਾ ਦੀ ਮਾਲਕ ਹੈ ਮਾਤਾ ਜੀ ਜਿੱਥੇ ਤੱਕ ਮੈਨੂੰ ਲੱਗਦਾ ਆਪ ਜੀ ਨੂੰ ਤਾਂ ਹਰ ਕੋਈ ਸਪੋਟ ਕਰੇਗਾ ਜਿਸ ਧੀ ਭੈਣ ਨੇ ਮਾਤਾ ਪਿਤਾ ਦੀ ਇੱਜ਼ਤ ਨਹੀਂ ਕੀਤੀ ਉਸ ਦਾ ਅੰਤ ਬਹੁਤ ਮਾੜਾ ਹੁੰਦਾ ਮਾਤਾ ਜੀ ਦੀਆਂ ਗੱਲਾਂ ਸੁਣ ਕੇ ਦਿਲ ਰੋ ਪਿਆ ਨੌਜਵਾਨ ਪੁੱਤਰ ਦੀ ਮੌਤ ਪਿੱਛੋਂ ਹਿੰਮਤ ਨਹੀਂ ਹਾਰੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਹੱਕ ਤਾਂ ਨਹੀਂ ਬਣਦਾ ਸਾਡਾ ਮਾਤਾ ਜੀ ਦੀ ਬੇਟੀ ਨੂੰ ਬੂਰਾ ਭਲਾ ਆਖਣ ਦਾ ਮਾਂ ਨੂੰ ਦੂਖੀ ਕਰਨ ਵਾਲੇ ਲੋਕਾਂ ਨੂੰ ਲੇਖਾਂ ਦੇਣਾ ਪੈਂਦਾ ਪੱਤਰਕਾਰ ਵੀਰੋ ਭੈਣੋਂ ਜੇਕਰ ਤੁਸੀਂ ਸਾਰੇ ਮਾਤਾ ਜੀ ਦੀ ਇੰਟਰਵਿਊ ਕਰਨ ਵਾਲੀ ਭੈਣ ਜੀ ਦੀ ਤਰ੍ਹਾਂ ਹਮਦਰਦੀ ਕਰੋ ਤਾ ਕਿਸੇ ਨਾਲ ਧੱਕਾ ਨਹੀਂ ਹੋਵੇਗਾ ਜੀ ਬਹੁਤ ਬਹੁਤ ਧੰਨਵਾਦ ਮੀਡੀਏ ਵਾਲੀ ਭੈਣ ਜੀ ਅਤੇ ਮਾਤਾ ਜੀ ਦਾ
😂😂❤
@@narinderpalkaur2080
ਕੁੜੀਆਂ ਜਦੋਂ ਆਵਾਰਾ ਹੋ ਜਾਣ ਤੇ ਸਭ ਕੁੱਝ ਬਰਬਾਦ ਕਰ ਦਿੰਦੀਆ। ਵਾਹਿਗੁਰੂ ਜੀ ਹੀ ਸੁਮਿਤ ਬਕਸ਼ਣ ਬੱਚਿਆਂ ਨੂੰ
ਸਹੀ ਗੱਲ ਹੈ ਜੀ
Massi You are great !! Waheguru Help You
It’s so hard to see mother cry like this. I am watching from USA.. How she can’t respect her mother, sister u are going to regret one day when mother is gone. U can get anything in life , mothers are only once in life, when they are gone we can’t get them back, so please straight up it’s still time so respect ur mom , ur mom is lonely, auntie be strong. I am sending u lots of love ❤️.
ਪਹਿਲੀ ਗੱਲ ਮੈਂ ਇਸ ਖੱਚ ਦਾ ਨਾਂਮ ਹੀ ਪਹਿਲੀ ਵਾਰ ਸੁਣਿਆI ਦੂਜਾ ਇਸ ਮਾਂ ਦਾ ਲਹੂਰ ਦੇਖਿਆ ਨਹੀਂ ਜਾਂਦਾ I ਅਜਿਹੀ ਔਲਾਦ ਜਾਂ ਤਾਂ ਜੰਮੇ ਨਾਂ, ਜਾਂ ਜੰਮਦੇ ਹੀ ਮਰਜੇ I
Mai v pehli war sunya chawal kudi da
Ma vi phali vera he Sonna
ਰੋਣਾ ਆ ਗਿਆ ਸੁਣਕੇ😢
Right veere 🙌
Mai v es chawal da nam pehli var sunya
ਬਹੁਤ ਗਲਤ ਗੱਲ ਏ ਅਪਣੀ ਮਾਂ ਨੂੰ ਰੋਣਾ ਦੇਣ ਆਲੀ ਓਲਾਦ ਦੇ ਲੱਖ ਲਾਣਤ ਏ
ਸਲੂਟ ਹੈ ਇਸ ਮਾਂ ਮਾਪਿਆਂ ਲੲਈ ਇਹ ਇੰਟਰਵਿਊ ਮੀਲ ਪੱਥਰ ਸਾਬਤ ਹੋਵੇਗੀ।
ਮਾ ਨੂੰ ਤੜਫਾ ਕੇ ਕੀ ਮਿਲਦਾ ਇਹੋ ਜਿਹੀਆਂ ਧੀ ਤੋਂ ਕੀ ਲੈਣ ਰੱਬ ਦੇ ਆਸਰਾ 🙏🙏🙏
Rabb warge je maa baap nu dhokha dndia fir guru ghar jake ih pakhand krdia ne fir kehde sade maa baap hni maa baap srm de mare mar jnde aa 😢duniya bhut kuj boldi aa per iho jeya nu ta flata ne patt rakhea vi ena ne kuj ni dena 🙌awde maa baap bare kuj ni sochde iho je oulaad rabb kise nu na Dave
ਇਹੋ ਜਹੀ ਧੀ ਨੂੰ ਮਰਜਾਣਾ ਚਾਈਦਾ।ਇਹੋ ਜਿਹੀਆਂ ਕੁੜੀਆਂ ਕਰਕੇ ਸਾਰਿਆ ਦਾ ਨਾਮ ਖ਼ਰਾਬ ਹੁੰਦਾ ਜੇ ਆਪਣੀ ਮਾਂ ਦੀ ਇਹ ਹਾਲਤ ਦੇਖ ਕੇ ਵੀ ਇਹਨੂੰ ਸ਼ਰਮ ਨਾ ਆਈ ਤੇ ਕਦੇ ਨਹੀ ਆਉਣੀ। ਗੰਦ ਪਾਇਆ ਇਹਨਾ ਨੇ।ਡੁੱਬ ਕੇ ਮਰਜੇ ਇਹੋ ਜੀ।ਸੱਚੀ ਰੌਣਾ ਆ ਰਿਹਾ ਸੀ ਮਾਂ ਦਾ ਦੁੱਖ ਦੇਖ ਕੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣਾ ਮਿਹਰ ਭਰਿਆ ਹੱਥ ਮਾਤਾ ਜੀ ਤੇ ਬਣਾਏ ਰੱਖਣ🙏🏻
ਗੱਲ ਕੌੜੀ ਲੱਗੂ ਪਰ ਸੱਚੀ ਆ
ਔਰਤਾ ਨੂੰ ਮਾੜੀ ਜਹੀ ਅਜਾਦੀ ਕੀ ਮਿਲੀ ਇਹਨਾ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ 🙏🏻
Agree !! I am a girl too but you are right
Bro munde vi rang dikhande aa, je kudiyan galat aa taan mude vi galat aa, sadi galti ih aa ki munda ih kare taan vailli dasde aa te kudi kare taan maadi, asal ch dovein hi maade ne
@@SureshSingh-fc3uh munda underbear pake nachda dekheya koi reela ch sari umr mrda apne ma bap te tabbr lyi viah vele jmeen chaidi ehna nu khuli ta hunda zmana bdl geya hun aurat pardhan aa
ਮਾਤਾ ਜੀ ਵਾਹਿਗੁਰੂ ਤੁਹਾਨੂੰ ਤਾਕਤ ਵਖਸੇ਼ ਇਸ ਕਲਯੁੱਗੀ ਧੀ ਦੇ ਦਿੱਤੇ ਦੁਖਾਂ ਨੂੰ ਚੱਲਣ ਦੀ।ਹੇ ਵਾਹਿਗੁਰੂ ਕਿਸ ਰਾਸਤੇ ਤੁਰ ਪਇਆਂ ਅਣਖੀ ਪੰਜਾਬ ਦਿਆਂ ਕੁੜੀਆਂ?
ਜਦੋ ਕੋਈ ਬੱਚਾ ਮਾੜੀ ਸੰਗਤ ਵਿੱਚ ਪੈ ਜਾਵੇ ਉਸ ਦਾ ਨਤੀਜਾ ਇਹੋ ਹੁੰਦਾ ਹੈ
ਮਾਂ ਪਿੱਉ ਦੀ ਮਿੱਟੀ ਪੁੱਟਣ ਵਾੱਲਿਆ ਦੀਆਂ ਵੀਡੀਓ ਦੇਖਣ ਵਾੱਲੇ ਵੀ ਕੋਈ ਘੱਟ ਗੁਨਾਹਗਾਰ ਨੱਹੀ 😢
ਵਾिਹਗੁਰੂ ਜੀ
Sahi kiha ji
ਅੱਜ ਕੱਲ ਦਾ ਯੂਥ ਇਹੋ ਜਿਹੀਆਂ ਨੂੰ ਆਪਣਾ ਹੀਰੋ ਬਣਾਈ ਫਿਰਦੇ. , ਇਸ ਕੁੜੀ ਦੀ ਬੇਸ਼ਤੀ ਕਰੋ ਚੰਗੀ ਤਰ੍ਹਾਂ ਕੇ ਮਾਂ ਪਿਓ ਨੂੰ ਕੁੱਟੀ ਦਾ ਹੁੰਦਾ ਤੇ ਬੇਅਦਬੀ ਕਰੀ ਜਾਨੀ ਗੁਰੂ ਸਾਹਿਬ ਦੀ .
ਸਹੀ ਗੱਲ , ਅੱਜ ਕੱਲ ਕੁੜੀਆ ਕੱਪੜੇ ਲਾਉਣ ਚ ਮਹਾਨਤਾ ਸਮਝਦਿਆ ਨੇ.
ਇਸ ਕਰਕੇ ਹੀ ਸਿਆਣੇ ਕਹਿੰਦੇ ਨੇ,ਨਾ ਮਾੜਾ ਜੰਮੇ ਨਾ ਮਾੜਾ ਆਵੇ, ਵਾਹਿਗੁਰੂ ਜੀ ਸੁਮੱਤ ਬਖਸ਼ਣ ਜੀ
ਪਤਰਕਾਰ ਬੇਟਾ ਬਹੁਤ ਵਧੀਆ ਸਿੰਪਲ ਪਹਿਰਾਵਾ ਬਹੁਤ ਵਧੀਆ ਲੱਗਾ
ਮਾਂ ਬਹੁਤ ਸਿਆਣੀ ਤੇ ਸਮਝਦਾਰ ਹੈ
ਧੀ ਨੂੰ ਦੁਰ ਲਾਹਨਤ
Bhut ਈ ਸਿਆਣੀ ਮਾਂ ਦੁੱਖ ਕਿਹੜਾ ਲੱਗ ਗਿਆ ਰੱਬਾ ਇਹੋ ਜੇਆ dheaa ਨਾ ਜੰਮਣ
ਚੈਨਲ ਵਾਲੀ ਬੇਟੀ ਦਾ ਤਹਿ ਦਿਲੋਂ ਧੰਨਵਾਦ ਮਾਤਾ ਦੇ ਦਰਦ ਨੂੰ ਸਾਹਮਣੇ ਲਿਆਂਦਾ ਹੈ
ਸਹੀ ਕਿਆ ਕਿਸੇ ਨੇ ਏਹੋ ਜਹੀ ਧੀ ਜੰਮਣ ਨਾਲੋ ਕੁੱਖ ਸੁਨੀ ਚੰਗੀ
ਰੰਨਾਂ ਹੋਈਆਂ ਬੋਧੀਆ ਪੁਰਸ ਹੋਇ ਸਿਆਧ, ਮਸਕੀਨ ਜੀ ਕਹਿੰਦੇ ਹੁੰਦੇ ਸਨ ਕਿ ਇਸਤਰੀਆਂ ਸ਼ਿਕਾਰ ਬਨਣ ਵਾਸਤੇ ਤਿਆਰ ਨੇ ਤੇ ਮਰਦ ਸ਼ਿਕਾਰ ਕਰਨ ਨੂੰ ਤਿਆਰ ਬਰ ਤਿਆਰ ਨੇ
Sahi gal he
ਇਸ ਮਾਂ ਦੀ ਦਰਦ ਭਰੀ ਕਹਾਣੀ ਸੁਣ ਕੇ ਬਹੁਤ ਦਿਲ ਦੁਖੀ ਹੋਇਆ ਇਹੋ ਜਿਹੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ
Ma papa to vad kuch vi nhi es duniya te ...jedha ma papa da dil dukhnda h onu sachhi narak che jaga nhi milni 😢😢..
ਮਾਂ ਦੀਆਂ ਗੱਲਾਂ ਸੁਣ ਕੇ ਪਤਾ ਲੱਗਦਾ ਮਾ ਉੱਚੇ ਖਣੰਦਾਣ ਦੀ ਹੈ
ਮਾਤਾ ਜੀ ਅਰਦਾਸ ਕਿਰਿਆ ਕਰੋ ਵਾਹਿਗੁਰੂ ਤੁਹਾਡੀ ਧੀ ਨੂੰ ਮਂਤ ਬੁੱਧ ਬਖਸ਼ੇ
Nhi andi eda di nu akl kde mere khud de taye di beti aa hna oh bht glt ne te agyeo ohna di beti v oda hi nikli aa jida di maa oda di agyeo kudi hogi na oh hun kudi nu kuj keh skdi dekh ke bht gusa aunda k ki bnn Gaya dunia da
ਸਹੀ ਗੱਲ ਜੀ ਵਹਿਗੁਰੂ ਭਲਾ ਕਰਨ
@@MandeepKaur-in1rp
ਅੰਟੀ ਜੀ ਤੁਸੀਂ ਬਿਲਕੁਲ ਸਹੀ ਕਿਹਾ….. ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਮਾਤਾ ਜੀ ਤੁਹਾਡਾ ਦੁੱਖ ਬਹੁਤ ਵੱਡਾ …ਇੱਕ ਪੁੱਤ ਦਾ ਦੁਨੀਆਂ ਤੋਂ ਚਲਾ ਜਾਣਾ … ਮਾਂ ਹੀ ਸਮਝ ਸਕਦੀ ਆ
ਲੋਕਾਂ ਨੂੰ ਵੀ ਚਾਹੀਦਾ ਕੇ ਪਰਨੀਤ ਨੂੰ unfollow ਕੀਤਾ ਜਾਵੇ ਤਾਂ ਕੇ ਉਹਨੂੰ ਵੀ ਪਤਾ ਲੱਗਾ ਕੇ ਮਾਂ ਨੂੰ ਦੁਖੀ ਕਰਕੇ ਕੋਈ ਵੀ ਸੁਖ ਨਹੀਂ ਪਾਉਂਦਾ …. ਇਦਾ ਦੀਆਂ ਧੀਆਂ ਕਰਕੇ ਲੋਕ ਦਰਦੇ ਆ ਧੀ ਜੰਮਣ ਤੋਂ ਕਿਉਂਕਿ ਉਹ ਆਪਣੇ ਪਰਿਵਾਰ ਦਾ ਵੀ ਨਾਮ ਖਰਾਬ ਕਰ ਰਹੀ ਆ
ਮਾਂ ਰੱਬ ਦਾ ਰੂਪ ਆ ਤੇ ਮਾਂ ਪਿਓ ਦੀ ਕਦਰ ਕਰੋ।
ਵੀਰੇ ਮਾੜਾ ਤਾ ਪੁੱਤ ਵੀ ਨਿੱਕਲ ਜਾਂਦਾ ਫਿਰ ਪੁੱਤ ਜੰਮਣ ਤੋਂ ਕਿਉਂ ਨੀ ਡਰਦੇ
@@VeerpalKaur-ji8yq
bhene mai khud ik kudi hi aa …. jdo eda diyn kuriya hon lok tahi drde a k dhee na hove
bhene apne smaaj de vich dhee nu jyada importance diti jandi aa kyuki kudiya ghr di izzat hundiya te ik anmol heera smzeya jnda te heere di prkh hr koi ni kr skda
eh sirf izzat wale bnde hi smz skde aa te jehde bnde khud glt hon oh ik dhee nu ki sikhoun ge ……
baki bhene j kj glt likeya gya ta maaf krna
@@VeerpalKaur-ji8yqbhene putt nu bnda ghro v kdd du kyuki munde sare solution kr lainde aa pr dhee nu ghr cho kddna bht aukh ho jnda… maa pyo hi iss drd nu smz skde a ajj jina te beet rhi a
Hope the daughter smarten up and her mother hug and gives loves to her asap. What a nice mother. God bless.
ਗਸਤੀਆ ਨੇ ਖਤਮ ਕਰ ਦਿੱਤਾ ਪੰਜਾਬ
ਦੁਨੀਆ ਦੀ ਸਭ ਤੋ ਵਧਿਆ ਵੀਡੀਓ
ਪਰਨੀਤ ਗਸਤੀ ਨੂੰ ਸਾਰੇ unfollow ਕਰਦੋ ਤੇ ਇਹੋ ਜੀ ਨੂੰ ਜਿਉਣ ਦਾ ਕੋਈ ਹੱਕ ਨੀ
Shi gll a laddi veer
ਸੰਧੂਆ ਦੀ ਬੇਜਤੀ ਕਰਾ ਤੀ ਕੁੜੀ ਨੇ😂
@@enginemehakmadushmam mare di khusi na kriye sajna v mar jana
ਸੁਣ ਕੇ ਬਹੁਤ ਹੀ ਦੁੱਖ ਹੋਇਆ ।
ਵਾਹਿਗੁਰੂ ਜੀ ਆਪਣੀ ਮਿਹਰ ਕਰਨ।
ਜਸਵੀਰ ਕੌਰ ਨਿਊਜ਼ੀਲੈਂਡ ।
Halp kardao
ਬਹੁਤ ਦੁੱਖ ਲੱਗਾ ਭੈਣ ਦੀਆਂ ਗੱਲਾਂ ਸੁਣ ਕੇ,
ਵਾਹਿਗੁਰੂ ਜੀ ਹਿੰਮਤ ਦੇਣ ਤੇਮਿਹਰ ਕਰਨ,
ਧੀ ਨੂੰ ਸੁਮੱਤ ਬਖਸ਼ਣ।
Salute maa nu jo kine sleeke nal gl kr rhe ne jo ish nl hoya kise nal na hove waheguru ji ish maa da dard sunh lo plz waheguru ji 🙏
ਹਾਏ 😢ਰੱਬਾ ਹਰੇਕ ਮਾਂ ਨੂੰ ਸੌਖੀ ਰੱਖ ਦਾਤਿਆ 😢😢🙏🙏🙏
ਮਾਤਾ ਦੀ ਗੱਲ ਸੁਣ ਕੇ ਗੋਰ ਜ਼ਰੂਰ ਕਰੋ ਜੀ ਇਹਨੂੰ ਫਲੋ ਕਰਨ ਵਾਲੇ ਤੁਹਾਡੇ ਕਰਕੇ ਇਹਨੂੰ ਪੈਸੈ ਮਿਲਦੇ ਹਨ ਤੇ ਆਪਣੀ ਮਾਂ ਦੀ ਆਤਮਾ ਤੜਫਾ ਰਹੀ ਹੈ ਜਦੋਂ ਤੁਸੀਂ ਅਨਫਲੋ ਕਰ ਦਿੱਤਾ ਇਸ ਦੀਆਂ ਵਿਡੀਓ ਦੇਖਣੀਆਂ ਬੰਦ ਕਰ ਦਿੱਤੀਆਂ ਇਸ ਕੋਲ ਕੋਈ ਪੈਸਾ ਨਹੀਂ ਆਉਣਾ ਫੇਰ ਇਹ ਟਿੱਕ ਕੇ ਬੈਠੇ ਗੀ
ਬਹੁਤ ਵਧੀਆ ਵਿਚਾਰ ਮਾਤਾ ਜੀ ਤੁਹਾਡੇ, ਧੰਨ ਹੁੰਦੇ ਹਨ ਓਹ ਬੱਚੇ ਜਿਨਾ ਦੇ ਤੁਹਾਡੇ ਵਰਗੇ ਮਾਂ ਬਾਪ ਹੁੰਦੇ ਹਨ, ਪਰ ਮਾੜੀ ਔਲਾਦ ਨਾ ਰੱਬ ਕਿਸੇ ਨੂੰ ਦੇਵੇ।ਵਾਹਿਗੁਰੂ🙏🏿🙏🏿
ਇਹੋ ਜਿਹੀ ਧੀ ਕਿਸੇ ਨੂੰ ਨਾ ਦੇਵੇ ਰੱਬ 😢ਬਹੁਤ ਦੁਖ ਹੋਇਆ ਸੁਣ ਕੇ ਮੈਨੂੰ ਤਾ ਰੋਣਾ ਆ ਗਿਆ 😢😢ਇਹੋ ਜਿਹੀ ਮਾਂ ਕਿਸੇ ਕਿਸੇ ਨੂੰ ਮਿਲਦੀ ਆ ਇਹੇ ਜਿਹੀ ਮਾਂ ਹਰੇਕ ਨੂੰ ਰੱਬ ਦੇਵੇ 😢😢
ਵਾਹਿਗੁਰੂ ਜੀ ਬੇਬੇ ਨੂੰ ਹੋਂਸਲਾ ਬਖ਼ਸਣ ਮੈਨੂੰ ਬੇਬੇ ਦੀਆ ਗੱਲਾ ਸੁਣ ਕੇ ਲਗਦਾ ਜਿਸ ਤਰ੍ਹਾਂ ਇਨ੍ਹਾਂ ਦੀ ਕੁੜੀ ਨੇ ਇੰਟਰਵਿਊ ਵਿਚ ਆਪਣੇ ਭਰਾ ਦੀ ਮੌਤ ਨੂੰ ਐਕਸੀਡੈਟ ਦੱਸਦੀ ਪਈ ਲੱਗਦਾ ਇਨ੍ਹਾਂ ਦੀ ਕੁੜੀ ਦੀ ਭਰਾ ਦੀ ਮੌਤ ਵਿੱਚ ਹੱਥ ਆ ਜਿਸ ਤਰ੍ਹਾਂ ਦੇ ਲੱਛਣ ਦੱਸਦੀ ਪਈ ਮਾਤਾ ਜੀ
ਇਹੋ ਜਿਹੀ ਧੀ ਰੱਬ ਕਿਸੇ ਦੁਸ਼ਮਣ ਦੇ ਘਰ ਵੀ ਨਾ ਹੋਵੇ
ਮੈਂ ਵੀ ਸੰਧੂਆਂ ਦੀ ਨੂੰਹ ਆ ਮਾਤਾ ਜੀ ਥੋਡੀ ਧੀ ਦੇ ਹਾਣ ਦੀ ਆਂ ਪਰ ਲੱਖ ਦੀ ਲਾਹਨਤ ਆਂ ਇਹੋ ਜਹੀ ਧੀ ਤੇ ਵਾਹਿਗੁਰੂ ਇਹੋ ਜਹੀ ਧੀਆਂ ਨੂੰ ਜੰਮ ਦੇ ਹੀ ਮਾਰ ਦਵੇ
💯💯💯💯💯
ਤੁਹਾਡੇ ਸੰਧੂਆ ਦੀ ਬੇਜਤੀ ਕਰਾਤੀ ਏਨੇ😂
@@enginemehakma acha ji chlo koi ni jo karam krda bure kam krda beijatti ohna di hi hundi a waheguru sab dekh da🙏
respect that interviewer to raise aunty ji voice 🙏🏼
ਓ ਹੋ ਐਨਾ ਕਹਿਰ...? ਬਹੁਤ ਦਰਦ ਭਰੀ ਕਹਾਣੀ ਆ ਬੀਬੀ ਜੀ ਦੀ।
ਅੱਜ ਦੇ ਜਮਾਨੇ ਵਿੱਚ ਇਸ ਦੁਨੀਆਂ ਚ ਧੰਨ ਦੌਲਤ ਪੈਸੇ ਨਾਲੋਂ ਵੱਧ ਉਹ ਇਨਸਾਨ ਅਮੀਰ ਆ ਜਿਹਦੀ ਔਲਾਦ ਓਹਦੇ ਕਹਿਣੇ ਚ a🙏 ਜੇੜੀ ਔਲਾਦ ਸਹੀ ਆ 🙏