25-30 lakh punjabis disowned their mother tongue punjabi 😢

Поделиться
HTML-код
  • Опубликовано: 28 дек 2024

Комментарии • 234

  • @jaspalsinghseera5575
    @jaspalsinghseera5575 3 месяца назад +15

    ਹੰਜਰਾ ਸਾਹਿਬ ਪੰਜਾਬੀ ਮਾਂ ਬੋਲੀ ਬਾਰੇ ਤੁਹਾਡੀ ਮਿਹਨਤ ਇੱਕ ਦਿਨ ਜ਼ਰੂਰ ਰੰਗ ਲਿਆਵੇਗੀ ਲੱਗੇ ਰਹੋ ਵਾਹਿਗੁਰੂ,ਅੱਲਾ ਆਪ ਜੀਆ ਨੂੰ ਸਦਾ ਚੜ੍ਹਦੀਕਲਾ ਬਖਸ਼ੇ।ਡਾ:ਜਗਤਾਰ ਦੇ ਬੋਲ ਨੇ ਮਾਂ ਬੋਲੀ ਜੇ ਭੁੱਲ ਜਾਵੋਗੇ,ਕੱਖਾਂ ਵਾਂਗੂੰ ਰੁਲ ਜਾਵੋਗੇ

  • @JassaJattShorts
    @JassaJattShorts 3 месяца назад +11

    Dil todd ta pak panjab alyo.🙌🇵🇰

  • @balwindersinghbrar4456
    @balwindersinghbrar4456 3 месяца назад +16

    ਹੰਜਰਾ ਸਾਹਿਬ ਕਮਾਲ ਕਰਤੀ ਖਿੱਚ ਕੇ ਰੱਖੋ। ਜਿਹੜੇ ਆਪਣੀ ਮਾਂ ਨੂੰ ਘਰੋਂ ਕੱਢ ਰਹੇ ਹੈਂ ਉਹ ਹੋਰ ਕਿਸੇ ਦੇ ਕਿਵੇਂ ਬਣ ਸਕਦੇ ਹੈ।

  • @AmandeepButtar-d3m
    @AmandeepButtar-d3m 3 месяца назад +35

    ਪੰਜਾਬੀ ਬੋਲੀ ਸਾਡੇ ਚੜਦੇ ਪੰਜਾਬ ਦੇ ਵਿੱਚ ਦਿਲਾਂ ਦੇ ਵਿੱਚ ਵਸਦੀ ਹੈ

    • @AmrinderSinghHundal
      @AmrinderSinghHundal 3 месяца назад +5

      Ethe v shehran ch riwaj chal peya hindi da. Khaas karke hindu BhayicharA. Especially in Majha and Doaba.

    • @jagroopsingh5599
      @jagroopsingh5599 3 месяца назад

      Bhulekha bai boht vadda thoda

    • @Har-d8e8n
      @Har-d8e8n 3 месяца назад

      ​@@AmrinderSinghHundalyoutube.com/@king_gondal47?si=3sonxfe5H6U4kyuo
      Ah ki eh ehnu ki kahega tu

    • @Har-d8e8n
      @Har-d8e8n 3 месяца назад

      ​@@AmrinderSinghHundalyoutube.com/@king_gondal47?si=3sonxfe5H6U4kyuo
      Ena sher ah na tu te enu marke ah jake Pakistan commenta vala sher 😂😂

    • @Har-d8e8n
      @Har-d8e8n 3 месяца назад

      ​@@AmrinderSinghHundaldalle urdu sikhan layi tusi bade apne app nu mahan smjde hindi bolan lageya ki hunda frr Punjab ch urdu kyu Loki pasand kr rahe ode te kadi ni bole apne desh di boli nu tusi nakar de hn first' priority Punjabi honi chaiid eda mtlb eh thodi apne desh di language nu badnam karo Vada ayeya sher king Gondal nu jake lame pa je esa Sher eya agla bol reha khuleam 4 mahineya toh sikha te guru sahib bare

  • @ramandhaliwal4790
    @ramandhaliwal4790 3 месяца назад +4

    ਮਾ ਬੋਲੀ ਪੰਜਾਬੀ ਲੀ ਤੁਹਾਡੇ ਯਤਨ ਜਰੂਰ ਸਾਰਥਕ ਸਾਬਤ ਹੋਣਗੇ, ਤੁਹਾਡੀ ਮਿਹਨਤ ਜਰੂਰ ਰੰਗ ਲਿਆਊ🙏🏻
    ਵਾਹਿਗੁਰੂ/ਅੱਲ੍ਹਾ ਮਿਹਰ ਕਰੇ🙏🏻

  • @NirmalSingh-ym3qu
    @NirmalSingh-ym3qu 3 месяца назад +5

    Punjab and Punjabi Zindabad 🙏

  • @chamkaur_sher_gill
    @chamkaur_sher_gill 3 месяца назад +15

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ

  • @kashmirsingh6991
    @kashmirsingh6991 3 месяца назад +9

    ਜੇਹੜੀਆਂ ਕੌਮਾਂ ਆਪਣੀ ਮਾਂ ਬੋਲੀ ਭੁੱਲ ਜਾਂਦੀਆਂ ਉਹ ਕੱਖਾਂ ਵਾਂਗ ਕੁਲ ਜਾਦੀਆਂ❤

  • @hatttereki
    @hatttereki 3 месяца назад +8

    ਲਾਹਨਤ ਆ ਇਹੋ ਜਿਹੇ ਲਾਹੌਰੀਆਂ ਉੱਤੇ ਵੀ ਜੋ ਆਪਣੀ ਮਾਂ ਬੋਲੀ ਨੂੰ ਵੀ ਨਹੀਂ ਪਛਾਣਦੇ। ਇਹੋ ਜਿਹੇ ਲਾਹੌਰੀਏ ਤਾਂ ਨਾ ਵੇਖੇ ਈ ਚੰਗੇ ਆ ਅਤੇ ਬਾਕੀ ਵੀ ਜੋ ਆਪਣੀ ਮਾਂ ਬੋਲੀ ਨੂੰ ਭੁੱਲ ਚੁੱਕੇ ਆ। ਇਹਨਾਂ ਨਾਲੋਂ ਤਾਂ ਬਾਹਰ ਰਹਿੰਦੇ ਈ ਚੰਗੇ ਆ ਘੱਟੋ ਘੱਟ ਆਪਣੀ ਮਾਂ ਬੋਲੀ ਤਾਂ ਸਿਖਾਉਂਦੇ ਆ ਆਉਣੇ ਜਵਾਕਾਂ ਨੂੰ।

  • @Jaswantsingh-qz5pv
    @Jaswantsingh-qz5pv 3 месяца назад +6

    , Punjabi MAA boli jindabad ਪੰਜਾਬੀ ਮਾਂ ਬੋਲੀ ਜ਼ਿੰਦਾਬਾਦ

  • @amriksinghrandhawa8374
    @amriksinghrandhawa8374 3 месяца назад +1

    ਬਹੁਤ ਦੁੱਖ ਹੋਇਆ ਇਹ ਸੁਣਕੇ ।ਅੱਲਾ ਰਹਿਮਤ
    ਰਖੇ । ਖੁਦਾ ਹਾਫਿਸ ।jionde vasde raho punjabio

  • @manjindersinghbhullar8221
    @manjindersinghbhullar8221 3 месяца назад +5

    ਜੈਬੀ ਹੰਜਰਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਸੀਂ ਆਪਣੇ ਫ਼ਰਜ਼ਾਂ ਨੂੰ ਬਾਖੂਬੀ ਨਿਭਾਈ ਜਾ ਰਹੇ ਹੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @Engr.Asad.Ali.Asi92
    @Engr.Asad.Ali.Asi92 3 месяца назад +5

    Menu 2 dafa bohat afsos hoya jis din Anjum Saroya pai da putar v urdu bol rya c, aur Nasir dhillon bhai da beta v urdu bol rya c video wich.

  • @harmeetsingh4354
    @harmeetsingh4354 2 месяца назад

    Sahi gall veer!!!!
    Loka ch heen bhavna bhot aa lehnde ch vadh..chrde ch v hege aa kyi shehra ch khas.jo maa nu ghro bahr kddi bethe aa.
    Aapa nu ral mil ke raula pauna e pena❤❤❤🎉🎉lagatar Punjabiyat Jindabad!!!!

  • @surindersingh757
    @surindersingh757 3 месяца назад +3

    ਰੱਬ ਦੀਆਂ ਰੂਹ ਵੀਰ ਜੀ ਸ਼ਰੀਫ ਬੰਦਾ ਯਾਰ

  • @surindersingh757
    @surindersingh757 3 месяца назад +2

    ਬਹੁਤ ਵਧੀਆ ਵਿਚਾਰ ਵੀਰ ਜੀ ਤੁਹਾਡੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @harinderkumarpetshop3098
    @harinderkumarpetshop3098 2 месяца назад

    Veer salaam hai tenu punjabi language sade purkheaan di boli hai. Sadi asal pehchan hai. Main india de punjab to haa. Per love you hai pak punjab nu ate ind punjab nu. Bs rab nu benti hai ki punjabi juwaan nu hamesha long life devi ❤❤❤

  • @princegurdaspur5285
    @princegurdaspur5285 3 месяца назад +3

    😮khich k rakho punjabio
    love u aa charde punjab gurdaspur ton

  • @NirmalSingh-bt2kp
    @NirmalSingh-bt2kp 3 месяца назад +3

    ਜਿਉਦਾ ਵਸਦਾ ਰਹੇ ਜੱਟਾਂ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਚੜਦਾ ਪੰਜਾਬ

    • @jeet-Seattle
      @jeet-Seattle 2 месяца назад

      ਜਿਉਂਦਾ,,,,ਜੱਟਾ,,,ਰਹੇਂ,,,ਚੜ੍ਹਦਾ,,,,ਆਪਣੀ ਬੋਲੀ ਨੂੰ ਸਹੀ ਲਿਖਣਾ ਵੀ ਬਹੁਤ ਜਰੂਰੀ ਹੈ ਵੀਰ।ਆਪਣੇ ਲੋਕ ਲਿਖਣ ਵੇਲੇ ਬਹੁਤ ਗ਼ਲਤੀਆਂ ਕਰ ਜਾਂਦੇ ਹਨ।

  • @ashmeetbrar261
    @ashmeetbrar261 3 месяца назад +5

    ਲਹਿੰਦੇ ਪੰਜਾਬ ਦਾ ਲੱਖਾ ਸਿੰਘ ਸਿਧਾਣਾ ❤❤❤❤❤

    • @AnshPreet-p8g
      @AnshPreet-p8g 3 месяца назад +1

      ਗੁੱਡ ਬਾਈ ਜੀ

  • @naveedmahar1681
    @naveedmahar1681 3 месяца назад +3

    Well done ❤❤❤❤

  • @nitusingh4643
    @nitusingh4643 2 месяца назад

    ❤❤❤ very well stated. Truly a post all proud Punjabis should share and make the United Punjab be aware of their mother tongue proudly.🎉🎉

  • @ParminderSingh-yg1qh
    @ParminderSingh-yg1qh 2 месяца назад

    💝 ਤੁਸੀਂ ਬਹੁਤ ਹੀ ਪਿਆਰੇ ਭਾਈ ਸਾਡੇ ਤੁਸੀਂ

  • @kanwarjitghuman1183
    @kanwarjitghuman1183 3 месяца назад +1

    bahut changa lageya eh vehk ke.
    dukh vi lagda sunkey ke apni Punjabi Maa boli kive pichardi jaa rahi hai.
    Punjabi, te Punjabiat de jhandey kaim rehan

  • @chamkaur_sher_gill
    @chamkaur_sher_gill 3 месяца назад +4

    Sat Sri akll zaibi veer ji 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @IndiKaur-o2d
    @IndiKaur-o2d 3 месяца назад

    Jio Zaibi .,, you are a Gem of maa Punjabi . Regards from UK ji 🙏🏼🙏🏼

  • @Situ00011
    @Situ00011 3 месяца назад +1

    Punjab Punjabi Punjabiat Zindabad 🙏🙏
    Your efforts are incredible 🫡 Baba Ji Mehar karan ge ..

  • @rattandhaliwal
    @rattandhaliwal 3 месяца назад +1

    Reality by by Hanjra Saab real son of both Punjab.Punjabi boli zindabad from u .s.a.

  • @BalkaransinghSandhu
    @BalkaransinghSandhu 3 месяца назад +3

    ਬਿਲਕੁਲ ਸਹੀ ਕਿਹਾ ਹੰਜਰਾ ਵੀਰ.

  • @rattandhaliwal
    @rattandhaliwal 3 месяца назад +2

    ਪੰਜਾਬੀ ਬੋਲੋ ਸ਼ਾਨ ਨਾਲ ਤੇ ਕੁੱਕੜ ਖਾਓ ਨਾਨ ਨਾਲ। love from u.s.a.

  • @harinderkumarpetshop3098
    @harinderkumarpetshop3098 2 месяца назад

    Hanjra veer rab tenu lambiaan umraan bakshe 🙏. Hamesha chad di kla ch rakhe waheguru ji 🙏

  • @angrejrai1671
    @angrejrai1671 3 месяца назад +1

    ਬਹੁਤ ਵਧੀਆ ਸੁਨੇਹਾ ਦਿੱਤਾ ਹੰਜਰਾ ਵੀਰ❤

  • @damandeepsingh8591
    @damandeepsingh8591 2 месяца назад

    Hanjra saab punjabi je tarraki karangein fer sabb punjabi vapas aa jaangey. Dunia chadde suraj nu salam krde ne …..

  • @HardeepSingh-tr5qb
    @HardeepSingh-tr5qb 3 месяца назад +1

    Zaibi hanjra saab panjab da baber sher panjabi ma boli nu piaar karn vala jug jug jive.panjab panjabi zindabad.❤Deepa Bathinda To.❤❤❤

  • @BaljitSingh-mp8sk
    @BaljitSingh-mp8sk 3 месяца назад +3

    ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨੀ ਢਾਹੀਦੀ ਪੰਜਾਬੀਅਤ ਪੰਜਾਬ ਪੰਜਾਬੀ ਜਿੰਦਾਬਾਦ

  • @rajindersingh7838
    @rajindersingh7838 3 месяца назад +1

    ਬਹੁਤ ਵਧੀਆ ਵੀਰ ਜੀ❤❤❤❤

  • @rickmedia8429
    @rickmedia8429 3 месяца назад

    Poora srdaar superstar looking great❤

  • @tajindartajindar4025
    @tajindartajindar4025 3 месяца назад +1

    Punjab punjabi Jandabad❤❤❤❤❤charda Punjab Amritsar to

  • @LakhwinderGill-f4y
    @LakhwinderGill-f4y 3 месяца назад +1

    Great job well done speak Punjabi 🎉🎉

  • @SatnamSingh-fe3tg
    @SatnamSingh-fe3tg 3 месяца назад +2

    Very good Jatta 👍

  • @reshamsingh7609
    @reshamsingh7609 3 месяца назад +1

    Nice..... Bahut badhiya Veer.... God bless you forever..., Carry on.... Thanks......

  • @ashmeetbrar261
    @ashmeetbrar261 3 месяца назад +1

    ਕੈਨੇਡਾ ਤੋਂ 🇨🇦 ❤

  • @jagseerchahaljag687
    @jagseerchahaljag687 3 месяца назад +1

    ਇਸਲਾਮੋਂ ਏਕਮ ਹਂਜਰੇ ਬਾਈ।
    ਚੜਦੇ ਪੰਜਾਬ ਚੁ ਵੀ ਪੰਜਾਬੀ ਬੋਲਣਾ ਚੰਗਾ ਨਹੀਂ ਸਮਝਦੇ।
    ਪੰਜਾਬੀਓ ਪੰਜਾਬੀ ਬੋਲੋ ਪੰਜਾਬੀ ਪੜ੍ਹੋ।
    Panjabi jindawaad🙏🙏🙏

  • @ParvinderKaur-b4k
    @ParvinderKaur-b4k 3 месяца назад

    Sat Shri akaal veer ji charda te Lenda Punjab jindabad waheguru ji chardikalan ch rakha from charda Punjab distik fazilka jalalabad west

  • @chhindasinghaulakh6815
    @chhindasinghaulakh6815 3 месяца назад +3

    ਵੀਰੋ ਲਹਿੰਦੇ ਪੰਜਾਬ ਬਾਲੇਔ ਤੋਹਾਡੇ ਤੋਂ ਤਾਂ ਸਾਨੂੰ ਬੋਹਤ ਉਮੀਦਾਂ ਸੀ,ਵੀ ਪਾਕਿਸਤਾਨ ਵਿਚ ਤੁਸੀਂ ਪੰਜਾਬੀ ਬੋਹਗਿਨਤੀ ਹੋ ਅਤੇ ਸਾਰਾ ਸਰਕਾਰੀ ਤੰਤਰ ਤੋਹਾਡੇ ਹੱਥ ਬੱਸ ਹੈ,ਤੋਹਾਡੀ ਥਾਂ ਕਿਤੇ ਅਸੀਂ ਹੁੰਦੇ ਤਾਂ ਸਾਡੀ ਕੋਸ਼ਿਸ਼ ਏਹੋ ਹੁੰਦੀ ਕੇ ਪੰਜਾਬੀ ਬੋਲੀ ਨੂੰ ਸਰਕਾਰੀ ਜ਼ੁਬਾਨ ਦਾ ਰੁਤਬਾ ਦਿੱਤਾ ਜਾਵੇ। ਤੁਸੀਂ ਇਹ ਕਰ ਸਕਦੇ ਸੀ ਜੇ ਤੁਸੀਂ ਚੋਂਹਦੇ। ਸਾਨੂੰ ਤਾਂ ਫ਼ਕਰ ਹੋਣਾਂ ਚਾਹੀਦਾ ਹੈ ਸਾਡੀ ਬੋਲੀ ਉਤੇ,ਸਬ ਕੁਝ ਇਸ ਬੋਲੀ ਵਿੱਚ ਅਪਣਾ ਹੈ ਮੰਗਮਾ ਕੁੱਝ ਵੀ ਨਹੀਂ ਇਹਦੇ ਵਿਚ,ਜਿਮੇ ਉਰਦੂ ਵਿਚ ਬੋਹਤ ਸਾਰਿਆਂ ਭਾਸ਼ਾਵਾਂ ਵਿੱਚੋ ਥੋੜਾ ਥੋੜਾ ਲੈਕੇ ਇਕ ਨਮੀਂ ਭਾਸ਼ਾ ਉਰਦੂ ਬਣਾਈ ਗਈ। ਉਰਦੂ ਵੀ ਬੋਹਤ ਸੋਹਣੀ ਭਾਸ਼ਾ ਹੈ ਅਤੇ ਇਹ ਵੀ ਸਾਡੀ ਹੀ ਭਾਸ਼ਾ ਹੈ।ਪਰ ਮਾਂ ਤਾਂ ਮਾਂ ਹੀ ਰਹਿੰਦੀ ਹੈ,ਹੋਰ ਜਿਮੇ ਚਾਚੀਆਂ ਤਾਈਆਂ ਅਤੇ ਮਾਸੀਆਂ ਫੁਫੀਆਂ ਹੁੰਦੀਆਂ ਨੇਂ ਉਹਨਾਂ ਨਾਲ ਵੀ ਰਿਸ਼ਤਾ ਨਿਵਾਈ ਦਾ ਹੈ।ਪਰ ਮਾਂ ਦਾ ਹੱਕ ਖੋਹ ਕੇ ਤੇ ਨਹੀਂ ਨਾਂ ਆਪਾਂ ਕਿਸੇ ਹੋਰ ਰਿਸ਼ਤੇ ਨੂੰ ਦੇ ਸਕਦੇ। ਓਸੇ ਤਰ੍ਹਾਂ ਪੰਜਾਬੀ ਬੋਲੀ ਦਾ ਹੱਕ ਖੋਹ ਕੇ ਆਪਾਂ ਹੋਰ ਕਿਸੇ ਹੋਰ ਬੋਲੀ ਨੂੰ ਨਾਂ ਦਈਏ। ਅਪਣਾਂ ਵਿਵੇ ਪੂੱਤਰ ਬਣਕੇ ਦਿਖਾਈਏ ਜ਼ਮਾਨੇ ਨੂੰ। ਇੱਕ ਗੱਲ ਦਾ ਯਕੀਂਨ ਕਰਿਯੋ ਕੇ ਦੁਜਿਆਂ ਬੋਲਿਆ ਵੋਲਨ ਵਾਲੇ ਲੋਕ ਤੋਹਾਡੇ ਤੇ ਰਸ਼ਕ ਕਰਦੇ ਹਨ, ਅਤੇ ਮਨ ਹੀ ਮਨ ਤੁਹਾਡੀ ਪੰਜਾਬੀ ਬੋਲੀ ਦੀ ਅਮੀਰੀ ਦੇਖਕੇ ਸੋਚਦੇ ਹਨ ਕੇ ਕਾਸ਼ ਕਿਤੇ ਅਸੀ਼ ਵੀ ਪੰਜਾਬ ਦੀ ਧਰਤੀ ਤੇ ਜਮੇਂ ਹੁੰਦੇ। ਘੱਟੋ ਘੱਟ ਸਾਡੇ ਚੜਦੇ ਪੰਜਾਬ ਬਲ ਤਾਂ ਇਹੋ ਸੁਰਤੇ ਹਾਲ ਹੈ, ਅਸੀਂ ਚੋੜੇ ਹੋਕੇ ਤੁਰਦੇ ਹਾਂ ਤੇ ਮਾਣ ਮਹਿਸੂਸ ਕਰਦੇ ਹੋਏ ਦਸੀਂ ਦਾ ਹੈ ਵੀ ਅਸੀਂ ਪੰਜਾਬੀ ਹਾਂ ਬਾਈ

  • @chanansingh7180
    @chanansingh7180 3 месяца назад +2

    Urdu boli hai
    U.P di hai
    Lakhnow mp di
    Hanjra Saihb
    ❤❤❤❤❤❤❤salute

  • @jagvirsinghbenipal5182
    @jagvirsinghbenipal5182 3 месяца назад

    ਸਤਿ ਸ਼੍ਰੀ ਅਕਾਲ ਜੇਬੀ ਹੰਜਰਾ ਵੀਰ ਜੀ 🙏🙏

  • @BalvirSingh-sk1dt
    @BalvirSingh-sk1dt 3 месяца назад +1

    Very good 👍 very nice.punjabi boli.jindabad

  • @samiashabbir7265
    @samiashabbir7265 3 месяца назад

    Assalam o alaikum.
    Zaibhi bhai tussi bilkul drust khya.a almiya ha k asi log punjabi adab or zuban di wusat or ahmiyat nhi smj ske ku k loga na is zuban no itna zyada nazr andaz kita k jo sufia or oliya di zuban a ono apne labo lehje nal ger myari bna dita....ma khud ak teacher han.or mutfiq aan k punjabi de nal bht zyadti hoi a tasleem krna bht zrori ha.or sada frz ha k urdu de naal punjabi no v students vich permote kita jae...hr stah te.class ander rozana do teen jumle b agr teacher punjabi zuban de bole te talibat bht khushi mehsoos krdiya ne or boln di koshish b krdiya ne.
    Shukriya tuhada sb da bht mehnat kr rhe o tussi sb In Sha Allah samr v mile ga...😊👍🏻
    Samia minhas.sialkot punjab 🇵🇰 ❤

  • @kuldeepsinghbrar3885
    @kuldeepsinghbrar3885 3 месяца назад +1

    Punjab Punjabi Punjabiatt zindabad 💪👍🙏

  • @STARBOY00055
    @STARBOY00055 3 месяца назад

    Love you brother from India Punjab 🇮🇳👍

  • @santokhpurtimes1126
    @santokhpurtimes1126 3 месяца назад +1

    Very nice bai ji 🎉🎉🎉

  • @kamaljeetshukla9368
    @kamaljeetshukla9368 3 месяца назад +1

    Very nice your video beat ji ❤️

  • @JSKhara-y4m
    @JSKhara-y4m 3 месяца назад +1

    Sat Shri Akal Hanjra Sahib ❤️🙏

  • @JaspalSingh-qc4uy
    @JaspalSingh-qc4uy 3 месяца назад

    ਜਸਪਾਲ ਸਿੰਘ ਜਲੰਧਰ 💯✍️💯✍️💯✍️🙏🙏🙏🙏🙏🙏🙏🙏🙏🙏👍👍👍👍👍👍👍👍👍♥️♥️♥️♥️♥️♥️♥️♥️💪💪💪💪💪💯💪💯💪💯

  • @ManpreetSingh-nj7cp
    @ManpreetSingh-nj7cp 3 месяца назад +1

    Well done 👏 ✔️ 👍

  • @Pinda12345
    @Pinda12345 3 месяца назад

    Nice bro Cary on

  • @AjitSingh-t6v
    @AjitSingh-t6v 3 месяца назад +1

    Love you paaji

  • @ssktrucking4791
    @ssktrucking4791 3 месяца назад

    40 sal pehlan chadade punajab mera pind v kuj edan hi 🇺🇸 punjabio jionde wasde raho apni ma boli nu piyar karo 🙏

  • @BalkaransinghSandhu
    @BalkaransinghSandhu 3 месяца назад +1

    ਪੱਗ ਬਹੁਤ ਵਧੀਆ ਲੱਗ ਰਾਹੀਂ ਆ ਛੋਟੇ ਭਰਾ ਜੀ

  • @BaljitSingh-mp8sk
    @BaljitSingh-mp8sk 3 месяца назад

    ਹੰਸਰਾ ਵੀਰ ਜਿੰਦਗੀ ਦਾ ਪੂਰਾ ਲੁਤਫ਼ ਲੈਦੇ ਓ ਹੱਸਦੇ ਹੀ ਰਹਿਣੇ ਆ ਤੁਹਾਡੇ ਤੇ ਪੂਰਾ ਢੁਕਦਾ ਵਾ

  • @khushpalsingh1654
    @khushpalsingh1654 3 месяца назад

    bhai please promote punjabi in west punjab and encourage people to speak punjabi.❤

  • @alihunjramotivationalchann1356
    @alihunjramotivationalchann1356 3 месяца назад

    Alhamdulialh asee Bahawalnagar Tu belong kardy aaa

  • @alihunjramotivationalchann1356
    @alihunjramotivationalchann1356 3 месяца назад

    Jo oy shair dya bachya ❤❤❤❤

  • @mohansingh3290
    @mohansingh3290 3 месяца назад

    Great ho sir g Salaam ha app ko

  • @SukhdevSingh-nx6ks
    @SukhdevSingh-nx6ks 3 месяца назад

    ❤ good job veere

  • @BalkaransinghSandhu
    @BalkaransinghSandhu 3 месяца назад +1

    Wah bhaijaan dil ch dard dikh riha hai punjabi layi

  • @laddibajwa7444
    @laddibajwa7444 3 месяца назад +1

    ਵੀਰ ਜੀ ਕੋਈ ਗੱਲ ਨਹੀਂ ਟੈਨਸ਼ਨ ਨਾ ਲਿਆ ਕਰੋ ਜਦੋਂ ਖਾਲਸੇ ਦਾ ਰਾਜ ਆਇਆ ਅਸੀਂ ਪੰਜਾਬੀ ਫਿਰ ਤੋਂ ਕਾਇਮ ਕਰ ਲੈਣੀ ਆ

  • @AvtarSingh-rh1zt
    @AvtarSingh-rh1zt 3 месяца назад

    Koi ne veer punjabi te punjab vapis ae ga❤

  • @davindersahni6975
    @davindersahni6975 3 месяца назад

    Watching u from Calgary..Canada..great work brother.

  • @laddibajwa7444
    @laddibajwa7444 3 месяца назад

    ਵਾਹ ਵਾਹ ਵਾਹ ਕਮਾਲ ਵੀਰ ਜੀ

  • @AmandeepButtar-d3m
    @AmandeepButtar-d3m 3 месяца назад +1

    ਉਹ ਕਾਹਦੇ ਪੰਜਾਬੀ ਆ ਬਈ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਆਪਣੀ ਮਾਂ ਬੋਲੀ ਤੋਂ ਪਿੱਛੇ ਹਟਦੇ

  • @supreetsingh7927
    @supreetsingh7927 2 месяца назад

    Good morning pa g Dhillon saab zaldar nabrdar I'm Ghagga velag teshel patrana distk Patiala panjab Ghagga

  • @balwinderjaswal422
    @balwinderjaswal422 3 месяца назад

    Hanjra Saab zindabad

  • @gurvinderthing9149
    @gurvinderthing9149 3 месяца назад +1

    Kalnt language veer ji

  • @BalkaransinghSandhu
    @BalkaransinghSandhu 3 месяца назад

    ਪੰਜਾਬੀ ਬੋਲੀ ਦਾ ਸੱਚਾ ਪੁੱਤਰ ਹੰਜਰਾ ਵੀਰ ਜ਼ਿੰਦਾਬਾਦ ❤❤

  • @dhanwantmoga
    @dhanwantmoga 3 месяца назад

    Geo Hanjra saab

  • @PrempalSingh-p4h
    @PrempalSingh-p4h 3 месяца назад

    ਇਹ ਰੱਬ ਦੇ ਬੰਦੇ ਨੂੰ ਸਲਾਮ

  • @aqsajutt4672
    @aqsajutt4672 3 месяца назад

    Meri 2 PhD hn
    Physic + chemistry
    Lakin me ne hamesha Punjabi boli
    Alhamdulilah siraf parhate Howe English or Urdu boli bs warna daily life me Punjabi
    Salam he sare Punjab ki awam ko Jo Punjabi bolte

  • @ravikaur8640
    @ravikaur8640 3 месяца назад

    We love you brother ❤❤❤❤❤❤

  • @SatnamSingh-pn7ob
    @SatnamSingh-pn7ob 3 месяца назад

    Zaibi, keep fighting for Punjabi language. You are being watched across the globe by Punjabi sons. Don’t loose hope, we will do something big and rebuild Punjabi in Pakistan. I am at DMV in California, richest state in the world and just to give you hope, I am waiting for my Turn and they have TVs installed giving instructions which are coming in English, Punjabi and Spanish.

  • @Naveedriaz-f2z
    @Naveedriaz-f2z 3 месяца назад

    Nice❤❤❤❤❤

  • @santokhpurtimes1126
    @santokhpurtimes1126 3 месяца назад

    Yrr punjabi ee o payyar punjabi ee🎉🎉🎉

  • @ajitkaur9054
    @ajitkaur9054 3 месяца назад

    Nice vlog

  • @lakhwindersinghmultani1619
    @lakhwindersinghmultani1619 3 месяца назад

    ਸਤਿ ਸ੍ਰੀ ਅਕਾਲ ਜੈਬੀ ਵੀਰੇ। ਜੇਕਰ ਲਹਿੰਦੇ ਪੰਜਾਬ ਦੇ ਪੰਜਾਬੀ ਅਪਣੀ ਮਾਂ ਬੋਲੀ ਨੂੰ ਨਾ ਵਿਸਾਰਦੇ ਤਾ ਕਦੇ ਵੀ ਪਾਕਿਸਤਾਨ ਵਿੱਚ ਦੂਜੇ ਸੂਬਿਆ ਵਾਲੇ ਪੰਜਾਬੀ ਵਿਰੋਧੀ ਇਹ ਨਾ ਕਹਿੰਦੇ ਕਿ ਅਸੀ ਆ ਰਹੇ ਹਾ ਪੰਜਾਬ ਤੇ ਕਬਜ਼ਾ ਕਰਨ ਲਈ🙏🙏 ਖਬਰਦਾਰ ਹੋਵੋ ਪੰਜਾਬੀਓ 🙏🙏 ਵੀਰੇ ਕੋਸ਼ਿਸ਼ ਜਾਰੀ ਰੱਖੋ ਜਰੂਰ ਸਾਡੇ ਪੰਜਾਬੀਆ ਨੂੰ ਇਸ ਦੀ ਜਰੂਰ ਸਮਝ ਆਵੇਗੀ।ਸਾਨੂੰ ਪੂਰਨ ਆਸ ਹੈ ਕਿ ਕੁੱਝ ਪੰਜਾਬੀ ਜੋ ਮਾਂ ਬੋਲੀ ਦੇਹ ਗਦਾਰ ਹਨ ਤੇ ਮਾਂ ਬੋਲੀ ਨੂੰ ਦਗਾ ਦੇ ਰਹੇ ਹਨ ਤੇ ਪੰਜਾਬੀਆ ਨੂੰ ਪੁਠੀ ਮੱਤ ਦੇ ਰਹੇ ਹਨ ਜਰੂਰ ਪੱਥਰ ਚੱਟ ਵਾਪਸ ਮੁੜਣਗੇ। *** ਕਿਉ ਕਿ ਹਰ ਕੋਈ ਉਨਾ ਤੇ ਛੱਕ ਕਰਦਾ ਹੈ ਕਿ ਜੋ ਅਪਣਿਆ ਤੇ ਅਪਣੀ ਮਾਂ ਬੋਲੀ ਦਾ ਨਹੀ ਹੋਇਆ ਉਹ ਸਾਡਾ ਕਿਥੋ ਹੋਵੋਗਾ।***

  • @faisalshergarhvlog
    @faisalshergarhvlog 3 месяца назад

    Great video

  • @sukhwantsinghsandhu2525
    @sukhwantsinghsandhu2525 3 месяца назад

    Beeray mai europe ch hr pakistani naal punjabi ch hi gal krda bhave oh krachi da hi hove sare punjabi samjhde aa .aurta v tay mard v.Mera yakin aa k punjabi nu punjabi bhull hi nhi skde jd kise nu bohuta gussa ave ja ohnay jugat pani krna hove ta punjabi ch shuru ho janda.Sarkara nu ik din apnay galt faislia tay vichar krni hi pvegee. Punjabi shera di zuban hai tay sher tay khurji paoni asambhv hai.ik din tohadi mehnat rang liavegee bhave oh din ajay door lgda pr punjabi da Sooraj chdega hi chdega.
    Ghum fir k mela dekh lain lok fir mkt da pta lag javega.
    Vaise bohut hi ranj hoya k punjabia to bgair saray hi apnay soobia ch maat bhasha nu aval rakhde aa.Rabb rakha

  • @paramjitkaur8122
    @paramjitkaur8122 3 месяца назад

    Sat shri akal veer ji

  • @raviinder6406
    @raviinder6406 3 месяца назад

    🙏🙏 Bahut Wadhiya 🙏🙏

  • @raghbirsinghdhindsa3164
    @raghbirsinghdhindsa3164 3 месяца назад

    ਯੁੱਗ ਯੁੱਗ ਜੀਓ!!

  • @Bittu-y5o
    @Bittu-y5o 3 месяца назад

    Punjab punjabi jindabad

  • @jagdeepsingh6540
    @jagdeepsingh6540 3 месяца назад

    Hanjra 22 ji kosis yaaari rakho ik din sodi mehnat bahut javerdest rang leke avegi ji time lagu thoda apni mithi pyari awaz maa boli

  • @AmandeepButtar-d3m
    @AmandeepButtar-d3m 3 месяца назад +1

    ਗੁਡ ਪੰਜਾਬੀ ਆ

  • @Sandhuboy
    @Sandhuboy 3 месяца назад

    Love u bro
    🎉

  • @SatnamSingh-o6x
    @SatnamSingh-o6x 3 месяца назад

    I Lvh Punjab__🌾

  • @ajitsingh-xj9cd
    @ajitsingh-xj9cd 3 месяца назад

    ਮਾਂ ਬੋਲੀ ਜੇ ਭੁੱਲ ਜਾਵੋਗੇ, ਕੱਖਾਂ ਵਾਂਗੂੰ ਰੁਲ ਜਾਵੋਗੇ

  • @jagawantsingh6994
    @jagawantsingh6994 3 месяца назад +1

    Rj. 13.wala.dhillon.❤❤❤❤❤❤❤❤❤❤❤❤❤

  • @devindersingh8501
    @devindersingh8501 3 месяца назад

    Rode pind Sant Bhindrawaleya da ji district Moga ji

  • @ranaumair_5911
    @ranaumair_5911 2 месяца назад

    Veere Hor Rona kes gal da waa... 😢
    Main aap 18 saal di Umar tk Urdu hi bolda siga sab dy nal...
    Pr Hoon alhamdulillah Khalas Punjabi bolda wan..... Main ty kaar aakh vee ditta wa k Mera aus kudi nal waya krwaon ga Jedi aap v punjabi bole ty mere jawakan nu v punjabi sikhaye..... Main ty apni bebe nu v akhda wan k bebe g tusi 16 jamatan ki prh layan ty apni maa boli chadti....
    Lekin main Hun Punjabi bolda wan ty Sara tabbar minnu jahil ty pendu akhda wa😢😢😢
    Lekin main har Bundy dy nal Punjabi chy hi gal krda wan.....
    Main jaddon v Dubai chy kisy Punjabi nu v milda waan ty kisy nu ni ta chalda k main chardy Punjab ton han ya lehndy Punjab ton aan....
    1 waar taan 1 lylpur daa veer Manda hi ni siga k main Sialkot da wan fer main onu apna shanakhti card dikhaya....

  • @rickmedia8429
    @rickmedia8429 3 месяца назад

    Pure desi jatt