Waheguru ji de naam da bahana na banao veer ji , waheguru ji keya ne taan aes dharti nu bachaun da bathera jor laaya , apniya zindagiya di parwaah na krde hoye shaheediya takkar dittiya taan jo aun wali peedi aithay ik changa jeevan bateet kar sakay , aes dharti di har nasal atay fasal changi ton v changi hoh sakay but sach vi ajj da tere saahmne ee ea , kyonke ajj asi chaunde ea kirbaniya koi de jaave te asi magron sukh bateet kar laiye , so this mentality pretty much deserves what we are going through today
Bai bhagat singh hori sarkaaraan naal ladh k , apne haq khona sikha k gye c , apni ma te dharti nu chhad k , pith dikha k bhajanaa pata nhi Punjabi kitho sikh gye waise. Sanu sarkaaraan te ungal chukni chahidi hai par assi ap vi dhud de dhule nhi haan.
Sorry don't agree with u. System has nothing to do with it. Even if the system was good people would still prefer to move to canada or usa bcoz of many factors that include freedom equality more modernization. Girls in punjab living with parents would never have that freedom. And then when u see ur relatives there, u just want to go there. Badal, modi, captain has nothing to do with it.
bro maneya desh ch system nahi vadiya. but bahar jake ho jayu vadiya ? jatt de mundya nu hi jada agg laggi rendi bahar jaan di.. baniya de kinne ku munde chale gya ? bahut ghat jande.. 20-25 lakh lake bahar jana manzoor ae but etho enno toh koi business nahi kar hunda enne paisya naal...
NRI veero tusi hi garib panjabia nu rakh sakde o. Ek din u p te bihar de lok Jabardasti lock tod k reh rhe honge. Wait kro ya kise garib panjabi nu jaldi rkho. 🙏 pls
Waheguru ji de rang aa sada maa baap. Bhain bhraa mai bi begane ghar ch nekal gai apna ghar nu taras gye par. Rab badaam bi una nu denda jehde muh ch danad hai nee
I am also from Ludhiana, now in UK. Ludhians has gone downhill in terms of roads,traffic,pollution but I will come back to india to retire maybe in another city.
Ithe maximum bnde comments ch sarkaar nu dosh de rhe...come on folks....har gal ch sarkaar da dosh ni hunda.....hun example de tor te mai ek final yr student aa mechanical Engineering da.....mere maximum dost classes bunk krde c, kdee restaurants, kdee gediyaan te kdee parks ch baith rehnde c.....hun placement da Time aaya te mai already ek Multi national company ch place ho chukya even though my degree hasn't completed yet..still m placed...te mere naal de hje v parks ch hi ghum rhe aa..vehle ne....hun tuc dso k is ch sarkaar da ki dosh aa j jwaak aap pd k raazi nhi??....aap sahi bno sb sahi ho jndaa.....youth ne afsari lyi zor laana chahida j kam nhi bnda koi na fer chl jaayo baahr.....lekin aaj kal te 7th 8th pd de bachya da hi dimaag khraab hoya pya .....kende jaana hi baahr aa.....
You are right.why to blame govt.when children are not good in studies.without working hard you can't get anything in life.give good sanskar to your children every problem will be solved.dont run after money.become a responsible person first.no one wants to do his duty.
Bai placement v ta Punjab to Bahr hi hoi honi a masla ta Punjab da, Punjab ch thodhi bahut IT di jobs Hai Gyi a Mohali ch baki ta Eng ya hor jiyada Changi job lyi Punjab Shadna painda.
No body in the right state of mind wants to come back, In old age there is no proper medical care facility in Punjab, rather punjab has become the cancer state, go to Bhatinda railway station, every day in evening a train goes with patients, see the truth, dont be blind.
Buhat vadiya gal bat keti sardar ji tussi saday ve athay tuwaday alla he hasab ay hakomat nu sade koi parwa nahi log baray parayshan na roti rozi masla ban gya Allah Pak Abad kary saday dono punjaban nu silanwali Sargodha Punjab Pakistan
Almost all of my close relatives have moved to other countries[Canada,U.S.A,Australia & England].My Father's & my Mother's brother-sisters are no longer in India.We have no body to meet here.I'm a sikh from Doaba [Punjab].
I migrated to USA 42 years ago. It looks you are telling our background . We are happy in California. All of our family is in California. We still miss our village in Panjab. We migrated here because I could not get any proper job after doing MSc. Good luck to everyone.
It’s really awful I feel bhaji pain even though I’m U.K. born but thanks to my parents who kept my links with punjab! I’d want to retire there one day but I hope with us NRI we will come together and make Punjab Sohne Di chirri again 🙏
sahi gall aa apa v bahr aa spain bai ithe nikke nikke ghr aa beganeya nal rhna painda sala bdda aukha time lggda assi v ehna warge malangaa nu dekh k aage hun bund pati pai ithe uppro sala crona
Saadi ta India ch vi jhugi jhi hi aa , chlo jina vi rabb ne dita boht aa but veer kheti cho ni ban da kuch , so mere dad hun australia gye and mai parhai krda 12th ch
Dear Pharji, Very nice , informative, sad but true.😔. I’m NRI based in UK for last 55yr.Since last 15-20 yrs I come to Punjab, my village for 5-6 months EVERY yr. Money is NOT the only reason for moving abroad. It is the “ infrastructure “ law & order, civil liberties, corruption, drugs, decent education, medical, job prospects.Only those who adapt, change, according to their environment will survive and prosper. I’m from village Pakhowal, go and see the changes I have brought to the community with the help of my brothers and sisters. Don’t need money only.! “ Dil Ji Chai da”.! Respectfully yours . Mr Dharam Pal🙏🙏
People not want to work as farmar. They don't like agriculture. They don't understand agriculture also a bussiness. It is a craze in every Punjabi to settle in abroad
Yes right One my friends went to canada but uda man nahi lageya uthe.. then he goes to Israel and learn new agriculture practices.. he came back to punjab n apna farm shuru kita 5 years pehla tte aaj bahut badiya kaam chal reha uda
U look sad bhaji , same is my story , all my friends moved to Canada , I am from amritsar , I never found any need to move abroad despite all my nanka dadka well settled in canada , I do a job as a software engineer in india , I m being paid big amounts , why would I move anyways , there are enough jobs in india , u just need to develop a skill. Leaving family for money has become a fashion in punjab , and it will finish punjab one day sadly 😭
Haanji bilkul sahi hai. Punjab bahut piche hai compared to rest of the India. India ne Canada nu Vaccines send kiti hai. www.wionews.com/india-news/india-sends-covid-vaccines-to-47-countries-canada-gets-500000-368023?fbclid=IwAR2CfAbyJUSL5LlywVxYlkrG-23HUj9bc6XERLFppP0J_Z4FWhTFddc7MZk
100% agree with u . Most of These people want fatty salary with limited skills , today is time of compitition , prepare , work hard , compete there r good jobs , pl visit big cities like Bangalore , Hyderabad etc U see huge no of North Indians , Punjabis doing well respected , well paid jobs ।। Mostly greed for more money without adequate qualifications so easy to migrate by hook or crook
Nobody wants to leave their homeland but circumstances force them. I had to leave in 1985 and from day one I have missed my village every moment. May God give people opportunity to earn a living in the countries of their birth and they dont have to leave their homes and families.
Beshak sada Punjabia da dil boht wdda eh dya rehm sade khoon ch aa Pr kite na kite eh v gall aa k assi 1 1 crore dia kothia paa k vich ullu boln nu chdd skde aaa pr pind ch jis bnde kol ik chtt takk nai ona di baanh nai fddd skde Kauda hei pr sach hei 🙏
Along with all the factors alluded here it’s the quality of life that developed countries provide. Doctors, engineers, scientists, IT professionals find life better wherever they have migrated to than the life here with corrupt political and bureaucratic system that has left India a lawless state. It’s sad but true. India could be the best place in the world if Indians stand up and demand a fair and equitable system. Majority of Indians are kind hearted, loving and fair minded people. It’s that small unscrupulous percentage that has destroyed it. And only Indians who are living in India can change that - nobody from outside is going to change that. Hope I have not hurt anybody’s feelings. I’m sure we all know this but are not courageous enough to act and set it right. 🙏
ਪਿੰਡ ਵਾਕਿਆ ਹੀ ਖੁਸ਼ਹਾਲ ਆ ਰੱਜੇ ਪੁੱਜੇ ਪਰਿਵਾਰਾ ਦਾ
ਪਰ ਬਾਈ ਨੇ ਪੰਜਾਬ ਦੀ ਤਰਾਸਦੀ ਦਾ ਜੌ ਵਿਵਰਣ ਕੀਤਾ ਵਾਕਿਆ ਗੌਰ ਕਰਨ ਯੌਗ ਆ
ਕਿਥੋਂ ਦੇ ਹੋ ਜੀ ਤੁਸੀਂ
ਕੀੜੇ ਪੈਣ ਦੀ ਗੱਲ ਸਹੀ ਕਹੀ, ਜੋ ਅਜਾਦੀ ਲਈ ਲੜੇ ਉਹ ਕੰਗਾਲ ਰਹੇ ਤੇ ਜੋ ਮੁਖਬਰ ਰਹੇ ਅਜ ਉਹ ਜਗੀਰਾਂ ਦਾ ਆਨੰਦ ਲੈਂਦੇ ਆ ।
ਇਹ ਤਾਂ ਵਾਹਿਗੁਰੂ ਜੀ, ਦੇ ਰੰਗ ਹਨ ਜੀ ਸਚਮੁੱਚ ਕੋਈ ਘਰਾਂ ਤੋਂ ਬਿਨਾਂ ਅਤੇ ਕਈ ਘਰ ਆਪਣੇ ਮਾਲਕਾਂ ਨੂੰ ਤਰਸਦੇ ਰਹਿੰਦੇ ਹਨ ਜੀ। ਧੰਨਵਾਦ
Waheguru ji de naam da bahana na banao veer ji , waheguru ji keya ne taan aes dharti nu bachaun da bathera jor laaya , apniya zindagiya di parwaah na krde hoye shaheediya takkar dittiya taan jo aun wali peedi aithay ik changa jeevan bateet kar sakay , aes dharti di har nasal atay fasal changi ton v changi hoh sakay but sach vi ajj da tere saahmne ee ea , kyonke ajj asi chaunde ea kirbaniya koi de jaave te asi magron sukh bateet kar laiye , so this mentality pretty much deserves what we are going through today
💯💯
Sahi Kiha 22
Oh veer u r right
ਬਰਾੜ ਸਾਹਿਬ,
ਇਹ ਵਾਹਿਗੁਰੂ ਦਾ ਭਾਣਾ ਨਹੀਂ ਹੈ, ਕਾਣੀ ਵੰਡ
ਹੱਕ ਮਾਰੀ
ਸੰਸਾਧਨਾਂ ਦੀ ਲੁੱਟ ਹੈ।
ਬਹੁਤ ਦਰਦ ਵਾਲੀ ਕਹਾਣੀ ਨਵੀਂ ਜ਼ਨਰੇਸਨ
ਦਾ ਪੰਜਾਬ ਵਿਚੋਂ ਚੱਲੇ ਜਾਣਾ ਜਿਵੇਂ ਸਰੀਰ ਵਿੱਚੋਂ ਆਤਮਾ ਨਿਕਲ ਜਾਵੇ ਪੰਜਾਬ ਆਪਣੀ ਆਤਮਾ ਨੂੰ ਉਡੀਕ ਰਿਹਾ ਹੋਵੇ ਇਹ ਹਾਲਤ ਪੰਜਾਬ ਦੀ ਬਣ ਗਈ ਮਨ ਉਦਾਸ ਹੈ
ਇਹ ਸਬ ਦੇਖ ਕੇ ਸਭ ਕੁਛ ਗਵਾਚਿਆ ਹੋਇਆ ਲਗ ਰਿਹਾ ਹੈ
ਗੁਰੂ ਮੇਹਰ ਕਰੇ
ਤੁਹਾਡੇ ਹਿੱਸੇ ਜਹਾਜ਼ ਆਏ
ਜਾਂ ਫ਼ੇਰ ਆਈਆਂ ਰੇਲਾਂ।
ਸਾਡੇ ਹਿੱਸੇ ਆਏ ਧੱਕੇ
ਜਾਂ ਫ਼ੇਰ ਆਈਆਂ ਜੇਲ੍ਹਾਂ।।।
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪💪
ਬਦਲਣਾ ਹੀ ਕੁਦਰਤ ਦਾ ਨਿਯਮ ਹੈ , 🍁ਨਾ ਕੋਇ ਮੂਰਖ ਨਾ ਕੋਇ ਸਿਆਣਾ ,ਵਰਤੇ ਸਭ ਕਿਛੂ ਤੇਰਾ ਭਾਣਾ🍁 ਕਿਸੇ ਦਾ ਕੋਈ ਜੋਰ ਨਹੀ,🎉
ਜਿਨ੍ਹਾਂ ਲੋਕਾਂ ਦਾ ਕੰਮ ਪੰਜਾਬ ਚ ਵਧੀਆ ੳਹ ਵੀ ਬਾਹਰਲੇ ਦੇਸ਼ਾ ਨੂੰ ਜਾ ਰਹੇ ਆ , ਲੱਗਦਾ ਹੁਣ ਬਿਹਾਰੀਆਂ ਨੇ ਪੰਜਾਬ ਦੀਆਂ ਜਮੀਨਾਂ ਨੂੰ ਸਾਭਣਾ
ਦੇਸ਼ ਦੇ ਘਟੀਆ ਸਿਸਟਮ ਦੇ ਕਾਰਨ ਹੋਇਆ ਏ ਅਜੇ ਵੀ ਟਾਈਮ ਏ ਸਾਰੇ ਰਲ ਮਿਲ ਕੇ ਆਉਣ ਵਾਲੀ ਬਚੀ ਪੀੜੀ ਨੂੰ ਬਚਾਈਏ ਜੀ ਲੀਡਰਾਂ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਏ ।ਜਿੰਮੇਵਾਰ ਆਪਾ ਵੀ ਹਾਂ
Bai bhagat singh hori sarkaaraan naal ladh k , apne haq khona sikha k gye c , apni ma te dharti nu chhad k , pith dikha k bhajanaa pata nhi Punjabi kitho sikh gye waise. Sanu sarkaaraan te ungal chukni chahidi hai par assi ap vi dhud de dhule nhi haan.
Sorry don't agree with u. System has nothing to do with it. Even if the system was good people would still prefer to move to canada or usa bcoz of many factors that include freedom equality more modernization. Girls in punjab living with parents would never have that freedom. And then when u see ur relatives there, u just want to go there. Badal, modi, captain has nothing to do with it.
bro maneya desh ch system nahi vadiya. but bahar jake ho jayu vadiya ? jatt de mundya nu hi jada agg laggi rendi bahar jaan di.. baniya de kinne ku munde chale gya ? bahut ghat jande.. 20-25 lakh lake bahar jana manzoor ae but etho enno toh koi business nahi kar hunda enne paisya naal...
Hun ni kuj hona heni ralan dinda koi vi
Sahi Kiha 22 Sab Gnda Systom Hai Jj
ਲੱਭਣੀ ਨਹੀਂ ਮੌਜ ਪੰਜਾਬ ਵਰਗੀ ✊
ਕੀ ਮੌਜ ਹੈ ਜਨਾਬ,,,,
ਪੜਾਈ ਮਹਿੰਗੀ ਹੈ
ਨੌਕਰੀ ਮਿਲਦੀ ਨਹੀਂ,,
ਦੁੱਧ ਵੀ ਟੀਕਿਆਂ ਵਾਲਾ
ਪਾਣੀ ਜ਼ਹਿਰੀਲਾ
ਹਵਾ ਦੂਸ਼ਿਤ
ਚਾਰੇ ਪਾਸੇ ਨਸ਼ਿਆਂ ਦਾ ਬੋਲ - ਬਾਲਾ
ਧਾਰਮਿਕ ਗੁੰਡਾਗਰਦੀ,,,
ਹੁਣ ਦੱਸੋ ਕੀ ਹੈ ਪੰਜਾਬ ਚ
@@rabindersingh3246 ਮੈਨੂੰ ਕੇਨੇਡਾ ਰਹਿੰਦੇ ਨੂੰ ਬੇਸ਼ੱਕ ਅੱਜ 22 ਸਾਲ ਹੋ ਗਏ ਪਰ ਜਿਹੜਾ ਮੋਹ ਪੰਜਾਬ ਨਾਲ ਹੈ ਉਹ ਕਿਸੇ ਵੀ ਦੇਸ਼ ਨਾਲ ਨਹੀਂ ਛੋਟੇ ਵੀਰ. ਸਾਡੇ ਪਰਿਵਾਰ ਨੂੰ ਕੇਨੇਡਾ ਦੀ ਬਹੁਤ ਵੱਡੀ ਦੇਣ ਹੈ ਮੈ ਕੇਨੇਡਾ ਦੀ ਵੀ ਨਿੰਦਾ ਨਹੀਂ ਕਰ ਸਕਦਾ.
ਮੇਰੀ ਮਾਂ ਬੋਲੀ ਪੰਜਾਬੀ ਮੇਰਾ ਮਾਣ ਮੇਰਾ ਸਨਮਾਨ 🙏🏻💐
@@rabindersingh3246 sahi bro
@@rabindersingh3246 bilkul Sahi Kiha Tusi Ji sab Gadiya Srkara di Den hai 22
@@rabindersingh3246 ਬਾਹਰ ਕਿਹੜੀ ਪੜਾਈ ਫ੍ਰੀ ਆ। ਦੁਧ ਬਾਹਰ ਗਾਈਆ ਦਾ ਜਿਹਨਾ ਨੂੰ ਪਠੇ ਵੀ ਨਹੀ ਪਾਓਦੇ। injections ਵਾਲਾ ਹਫਤੇ ਚ ਤਿਆਰ ਹੋਇਆ ਮੀਟ। ਪਾਣੀ ਬਾਹਰ ਵੀ ਬੋਤਲਾ ਚ ਵਿਕਦਾ। ਤੇਰੇ ਵਰਗੇ ਗਦਾਰਾ ਦੀ ਪੰਜਾਬ ਨੂੰ ਲੋੜ ਵੀ ਨਹੀ। ਪੁਟ ਲਾ ਘੰਟਾ ਮਹਾਦੇਵ ਦਾ ਬਾਹਰ ਜਾ ਕੇ।
Feeling so sad। WAHEGURU saday panjab te ਪੰਜਾਬੀਆਂ ਤੇ ਮੇਹਰ ਕਰੇ 🙏🌴🌳🌾🌱🌹🌹
Oh ਦਿਨ ਦੂਰ ਨਹੀਂ ਜਦੋਂ ਇਨ੍ਹਾਂ ਘਰਾਂ ਗਲੀਆ ਚ ਫੇਰ ਰੌਣਕਾਂ ਹੋਣਗੀਆ ਬੱਸ ਰੱਬ ਅਗੇ ਅਰਦਾਸ ਕਰੋ
Jroor hovuga veer bht lok ne aje punjab nu sambhan wale punjab de vdea din fer wapis ongey jroor
Good job
ਵਧੀਆ ਜੀ। ਸੈਰ ਦੇ ਨਾਲ-ਨਾਲ ਵਿਚਾਰ ਵੀ ਵਧੀਆ ਸਨ।
ਉਜੜ ਰਿਹਾ ਹੈ ਪੰਜਾਬ,,ਆਉਂਦੇ 20/25 ਸਾਲ ਵਿੱਚ ਕੋਈ ਮੇਰੇ ਵਰਗਾ ਬਹੁਤ ਗਰੀਬ ਹੀ ਏਥੇ ਰਹਿ ਜਾਵੇਗਾ
NRI veero tusi hi garib panjabia nu rakh sakde o.
Ek din u p te bihar de lok
Jabardasti lock tod k reh rhe honge. Wait kro ya kise garib panjabi nu jaldi rkho. 🙏 pls
Someone else will reclaim Panjab. It will not be deserted.
Ujar hi gayA
ਨਹੀਂ ਯਾਰ ਪੰਜਾਬੀਆਂ ਵਿੱਚ ਬਾਹਰ ਜਾਣ ਦਾ ਕਰੇਜ਼ ਨਹੀ ਸਗੋਂ ਸਟੇਟ ਪੰਜਾਬ ਨੂੰ ਉਜਾੜਨਾ ਚਾਹੁੰਦੀ ਹੈ ਮੇਨ ਕਾਰਨ ਇਹ ਹੈ
Ujar gya Punjab BS
ਪਨੇਸਰ ਸਾਹਿਬ ਹਾਲਾਤ ਜਿੰਦਾਂ ਦੇ ਮਰਜ਼ੀ ਹੋਣ ਪੰਜਾਬ ਦੇ ਰਿਵਰਸ ਮਾਈਗਰੇਸ਼ਨ ਸ਼ੁਰੂ ਹੋ ਚੁੱਕੀ ਹੈ। ਨਸ਼ੇ ਵਿਦੇਸ਼ਾਂ ਖਾਸ ਕਰਕੇ ਕੈਨੇਡਾ ਵਿੱਚ ਪੰਜਾਬ ਨਾਲੋਂ ਤਿੰਨ ਗੁਣਾ ਜਿਆਦਾ ਨੇ। ਨਸ਼ੇ ਬੰਦ ਹੋ ਨਹੀਂ ਸਕਦੇ ਜੇਕਰ ਬੰਦ ਕੀਤੇ ਜਾ ਸਕਦੇ ਕੈਨੇਡਾ ਜਾਂ ਹੋਰ ਵਿਕਸਤ ਦੇਸ਼ਾਂ ਵਿੱਚ ਇਹ ਪਹਿਲਾਂ ਬੰਦ ਹੋਣੇ ਸੀ। ਸਭ ਕੁੱਝ ਵੇਚ ਵੱਟ ਕੇ ਕੈਨੇਡਾ ਚਲੇ ਜਾਣਾ ਭੇਡਚਾਲ ਹੈ। ਸਾਡੇ ਬੱਚੇ ਕੈਨੇਡਾ ਜਾਕੇ ਦਿਨ ਰਾਤ ਇੱਕ ਕਰਦੇ ਹਨ ਸਫਲਤਾ ਦੀ ਫਿਰ ਵੀ ਕੋਈ ਗ੍ਰੰਟੀ ਨਹੀਂ।ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਜੇਕਰ ਬਾਹਿਰ ਜਿੰਨੀ ਮਿਹਨਤ ਅਸੀਂ ਇੰਡੀਆ ਆਪਣੇ ਪਰਿਵਾਰਾਂ ਵਿੱਚ ਰਹਿ ਕੇ ਕਰੀਏ ਤਾਂ ਨਤੀਜੇ ਚੰਗੇ ਮਿਲ ਸਕਦੇ ਹਨ. ਸਾਨੂੰ ਨੌਕਰੀ ਵੀ ਮਿਲ ਸਕਦੀ ਹੈ ਕਹੰਦੇ ਪੰਜਾਬ ਸਰਕਾਰ ਨੇ ਪੰਜਾਬ ਵਿੱਚ 43 ਹਜ਼ਾਰ ਨੌਜਵਾਨਾ ਨੂੰ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਮੁੱਕਦੀ ਗੱਲ ਮੈਂ ਸਮਝਦਾ ਹਾਂ ਕਿ ਵਿਦੇਸ਼ ਜਾਣਾ ਸਿਰਫ ਭੇਡਚਾਲ ਹੈ ਜੋ ਸੁੱਖ ਛੱਜੂ ਦੇ ਚੁਬਾਰੇ ਬਲਖ ਨਾ ਬਿਖਾਰੇ।
ਪੰਜਾਬ ਪੰਜਾਬੀਅਤ ਸਭ ਉੱਜੜ ਰਿਹਾ ਏ ਼਼਼਼਼ ਸਰਕਾਰਾਂ ਬੇਮੁੱਖ ਲੋਕ ਬੇਮੁੱਖ ਼਼਼਼਼ਕੀ ਬਣੂ ਪੰਜਾਬ ਸਿਆ ਤੇਰਾ ਼਼਼਼਼਼਼਼ ਬਹੁਤ ਈ ਦਿਲਕੰਬਾਊ ਼਼਼਼ ਕਹਾਣੀ ਮੜ੍ਹੀਆਂ ਵਰਗੀ ਚੁੱਪ ਦਾ ਸਾਰੰਸ ਜਿਹਾ ਲੱਗਦਾ ਼਼਼਼਼਼
ਬਾਈ ਜੀ ਕਮੈਂਟਾ ਵਿੱਚ ਹੀ ਨਾ ਵਾਲੇ ਸਿਆਣੇ ਬਣਿਆ ਕਰੋ ਵੀਰ ਜੀ ਕਿਸਦਾ ਜੀਅ ਕਰਦਾ ਆਪਣੇ ਦਿਲ ਪੰਜਾਬ ਨੂੰ ਛੱਡਣ ਦਾ ਜੇਕਰ ਸਿਸਟਮ ਵਧੀਆ ਹੋਵੇ ਧੰਨਵਾਦ ਅਜੇ ਵੀ ਇਨ੍ਹਾਂ ਵੀਰਾਂ ਦੇ ਜਿੰਨਾ ਨੇ ਆਪਣੇ ਘਰ ਤੇ ਜਮੀਨ ਸਾਂਭ ਰੱਖੀ ਏ ਧੰਨਵਾਦ ਜੀ ਤੁਹਾਡਾ
ਨੌਕਰੀ ਤਾਂ ਮਿਲਦੀ ਨਹੀਂ ਮਿਲਦੀ ਤਾਂ ਸਿਫਾਰਸ਼ਾਂ ਤੇ ਸਾਨੂੰ ਗਰੀਬਾਂ ਨੂੰ ਚੌਕੀਦਾਰ ਹੀ ਰੱਖ ਲੳ ਇਨ੍ਹਾਂ ਕੋਠੀਆਂ ਦਾ 😐😐
👍👍
@@SukhdevSingh-br2hv ਹਾਂਜੀ
🙏🙏
kothian nau homes stay bana ke marketing kar lavo profit sharing te malik naal
@@sainiamarjeet ehh ta veer ohi krn jina toh vadiyan kothian e ohna toh vaddu paisa ohna nu ki Lod asi Nakuri labde phirde e
Punjab is beautiful - the "pind" is best place to grow old gracefully!
drugs are very easily available in canada and usa
@@canadianjatti 😂
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਗੁਰੂ ਗਰੰਥ ਸਾਹਿਬ ਜੀ ਦਸਦੇ ਹਨ ਕਿ ਜਿਥੇ ਸਾਡਾ ਚੋਗਾ ਆਕਾਲ ਪੁਰਖੁ ਨੇ ਖਿਲਾਰਿਆ ਹੈ ਉਹ ਚੁਗਣ ਗਏ ਹਨ ਕਿਸੇ ਦਾ ਦਿਲ ਨਹੀ ਕਰਦਾ ਆਪਣੀ ਜਨਮ ਭੂਮੀ ਛਡਕੇ ਜਾਈਏ ਇਥੇ ਦੋ ਚਾਰ ਕਿਲੇ ਜਮੀਨ ਨਾਲ ਪਰਿਵਾਰ ਨਹੀ ਪਲਦੇ ਬਾਕੀ ਤਾਂ ਮਾਲਕ ਦੇ ਹਥ ਹੈ
ਬਾਹਰਲੇ ਮੁਲਕਾਂ ਵਿਚ ਬਚੇ ਇਕ ਉਨ੍ਹਾਂ ਦਾ ਭਵਿੱਖ ਵਧੀਆ ਹੈ ਰਹਿਣ ਸਹਿਣ ਵਧੀਆ । ਜਦੋਂ ਦਾ ਮੋਦੀ ਜਾਨਵਰ ਆਇਆ ਦੇਸ਼ ਨੂੰ ਨੰਗ ਕਰ ਦਿੱਤਾ ਅਸੀ ਤਾਂ ਜਿੰਦਗੀ ਜੀਅ ਰਹੇ ਮਾੜੀ ਚੰਗੀ ਇੰਡੀਆ ਇਸ ਟਾਇਮ ਸਭ ਤੋਂ ਘਟੀਆ ਮੁਲਖ ਹੈ ਪੰਜਾਬ ਚ ਹਰ ਘਰ ਚ ਇਕ ਜਾ ਇਕ ਤੋ ਵਧ ਬੱਚੇ ਬਾਹਰਲੇ ਮੁਲਕਾਂ ਵਿਚ ਰਹਿ ਰਹੇ ਏਥੇ ਕੋਈ ਨਹੀਂ ਰਹਿਣਾ ਚੁੰਹਦਾ ਏਥੇ ਬੇਰੁਜ਼ਗਾਰੀ ਤੇ ਭੁੱਖਮਰੀ ਤੇ ਨਸ਼ਿਆਂ ਤੋਂ ਸਿਵਾ ਹੈ ਕੀ ਪਹਿਲਾ ਅਸੀਂ ਕਹਿੰਦੇ ਸੀ ਬਾਹਰਲੇ ਮੁਲਕਾਂ ਵਿਚ ਨਾ ਜਾਉ ਹੁਣ ਹਲਾਤ ਏਹ ਹਨ ਕਿ ਅਸੀਂ ਖੁਦ ਕਹਿੰਦੇ ਹਾ ਜਾਉ ਮਜਬੂਰੀ ਹੈ ਕਿ ਕਰ ਸਕਦੇ ਹਾਂ
Please Like my Facebook Page
facebook.com/panesarvlogz
Follow me here
instagram.com/panesarvlogz
ਬਹੁਤ ਹੀ ਸੱਚੀਆਂ ਗਲਾਂ ਵੀਰ ਤੇਰੀਆਂ।
ਮੇਰੇ ਪਿੰਡ ਪੰਜਾਹ ਕੋਠੀਆ ਵੇਲੀਆ ਹਨ , ਦੁੱਖੀ ਹੋਕੇ ਸਿਸਟਮ ਤੋ ਤੰਗ ਹੋਕੇ ਵਿਦੇਸ਼ ਨੂੰ ਜਾ ਰਹੇ ਹਨ ਲੋਕ ਕੋਈ ਮਾੜੀ ਗੱਲ ਨੀ ਗਰੀਬ ਲੋਕ ਰਹਿਣਗੇ ਇੱਥੇ ਵੱਸ
ਬਾਹਰ ਜਾਣ ਪਿੱਛੇ ਬੰਦੇ ਦਾ ਲਾਲਚ ਵੀ ਹੈ ਸਰ ਕਿਉਂ ਕਿ ਮੈਂ ਕਈ ਸਰਕਾਰੀ ਨੌਕਰੀਆਂ ਵਾਲੇ ਵੀ ਆਪਣੀ ਵਧੀਆ ਨੌਕਰੀ ਛੱਡ ਬਾਹਰ ਜਾਂਦੇ ਵੇਖੇ ਆ ਸੌ ਮੇਰੇ ਖਿਆਲ ਨਾਲ ਲਾਲਚ ਵੀ ਏਕ ਬੋਹੁਤ ਵੱਡਾ ਕਾਰਨ ਆ
ਬਿਲਕੁਲ ਸਹੀ ਵੀਰ ਜੀ
Vadas sahi ha.
70ਵਿਆਂ ਦਾ ਸਮਾਂ ਵਧੀਆ ਜੀ। ਪੰਜਾਬ ਹਰਿਆ ਭਰਿਆ ਤੇ ਖੁਸ਼ਹਾਲ ਸੀ। ਉਸਤੋਂ ਬਾਅਦ 84 ਤੇ ਫਿਰ ਨਲਾਇਕ ਲੀਡਰਾਂ ਨੇ ਆਪਣੇ ਘਰ ਤਾਂ ਭਰੇ ਪਰ ਪੰਜਾਬ ਉਜਾੜ ਦਿੱਤਾ। ਅਸੀਂ ਵੀ ਧਰਮ ਦੀ ਰਾਜਨੀਤੀ ਤੋਂ ਉਪਰ ਨਹੀਂ ਉੱਠ ਸਕੇ। ਅੱਜ ਇਹ ਹਾਲ ਹੈ ਕਿ ਪੰਜਾਬ ਦੀ ਨੌਜਵਾਨੀ ਘਰ ਛੱਡ ਵਿਦੇਸ਼ਾਂ ਵਿੱਚ ਜਾ ਵਸੀ।
ਬਿਲਕੂਲ ਸਹੀ ਲਿਖੀਆ ਤੂਸੀ ਹੂਣ 2010,12 ਤੋਂ ਨਸ਼ੇ ਤੇ ਰਾਜਨੀਤੀ ਕਰ ਕੇ ਜਿੱਤ ਰਰੇ,5 ਸਾਲ ਕੋਈ ਕੰਮ ਨਹੀ ਕਰਦੇ ਸਟੇਟ ਦਾ ਜਦ ਵੋਟਾਂ ਦਾ ਟਾਈਮ ਹੂੰਦਾ ਤਾਂ ਨਸ਼ੇ ਦਾ ਟੋਪਿਕ ਛੇੜ ਲੈਦੇਂ ਤਾਂ ਜੋ ਲੋਕਾਂ ਨੂੰ ਲੱਗੇ ਵੀ ਕੰਮ ਕਰ ਰਹੇ
ਇੱਕ ਗੱਲ ਸੋਚਣ ਦੀ ਏ ਉਹ ਲੋਕ ਈ ਸਿਸਟਮ ਅਤੇ ਸਰਕਾਰਾਂ ਨੂੰ ਕੋਸ ਰਹੇ ਨੇ ਜੋ ਸਰਕਾਰਾਂ ਚੁਣਨ ਵੇਲੇ ਪਿੱਤਰੀ ਪਾਰਟੀਆਂ ਦੇ ਪਿਆਰ ਜਾਂ ਨੋਟ ਦਾਰੂ ਜਾਂ ਅੰਧਭਗਤੀ ਚ ਪੈਕੇ ਵੋਟਾਂ ਪਾਉਦੇ ਆ ਼਼਼ ਅੱਗੇ ਪਿੱਛੇ ਲੀਡਰਾਂ ਨੂੰ ਕੋਸਦੇ ਅਤੇ ਫਿਰ ਜੇ ਲੀਡਰ ਦਿਸਜੇ ਸਵਾਲ ਪੁੱਛਣ ਦੀ ਥਾਂ ਗੋਡੇ ਫੜ ਲੈਦੇ ਆ ਫੋਟੋ ਖਿਚਾਕੇ ਈ ਖੁਸ਼ ਹੋ ਜਾਂਦੇ ਨੇ
Waheguru ji de rang aa sada maa baap. Bhain bhraa mai bi begane ghar ch nekal gai apna ghar nu taras gye par. Rab badaam bi una nu denda jehde muh ch danad hai nee
ਬਹੁਤ ਵਧੀਆ ਇੰਡੀਆਂ ਦਾ ਸਿਸਟਮ ਹੀ ਇੰਨਾ ਗੰਦਾ ਭੈੜਾ ਹੈ,ਜੋ ਬੱਚੇ ਬਾਹਰ ਜਾ ਰਹੇ ਹਨ, ਇਹਨਾ ਬੱਚਿਆ ਦੀ ਉਮਰ ਵੀ 95/100 ਸਾਲ ਦੀ ਹੋਵੇਗੀ ਵਾਤਾਵਰਣ ਸਾਫ ਸੁਥਰਾ ਹੈ
Kina mara hai india da system mind your tongue
Acha umar din raat shiftan lga k 3 ghnte neend ley k 2 2 din da beha khana kha k lambi honi a
sir, ਤੁਸੀ ਬਹੁਤ ਵਦੀਆ ਬਣਾਈ। ਮੈ ਵੀ ਏਸੇ ਤਰਾਂ ਦਾ ਸੋਚ ਰਿਹਾ ਸੀ। ਪਿੰਡਾ ਦੀ ਰੌਣਕ ਤੇ ਕਿਤਾਬ ਲਿਖਣੀ ਹੈ, ਤੁਸੀ ਵਦੀਆ reference ਦਿੱਤਾ 🙏
Parmatma sadey desh nu Tarki bakshey Sanu apne desh ch hi Rojghar mi jave..family nal rahiye🙏
I am living in Newzealand, but my Soul is Still in India, Punjab( Ludhiana ).
i am also from Ludhiana
Ok, where abouts in Ludhiana
New Zealand kithe rehnda astaad. Mein Manukau rehna
I am also from Ludhiana, now in UK. Ludhians has gone downhill in terms of roads,traffic,pollution but I will come back to india to retire maybe in another city.
@Jit Kamal 22 Tuhanu Ki Problem Hai
Well said...this is the reality of every villege
Exactly bhai sahib youare right
Nai pra saday ni eda
Very good vlog It is very sad to see the village empty
Watching from U S A
ਮੈਨੂੰ ਵੀ 15 ਸਾਲ ਹੋ ਗਏ ਇੰਡੀਆ ਛੱਡਿਆ ਹੁਣ ਸੋਚ ਦਾ ਇੰਡੀਆ ਘਰ ਬਨਾਣਾ ਪਰ ਇੱਕ ਦਿਲ ਕਰਦਾ ਇਡੀਆ ਸੱਭ ਸੇਲ ਕਰਕੇ ਹੀ ਪੰਜਾਬ ਤੋਂ ਚਲਾ ਜਾਵਾਂ
ਚਲਾ ਜਾ ਰੋਕਿਆਂ ਕਿੰਨੇ
@@ManpreetSingh-vj4hg ਘਰ ਤੇ ਬੱਚਿਆਂ ਦਿਆ ਮਜਬੂਰੀਆਂ
ਮੇਰੀ ਮਾਂ ਮਰਨ ਡੀ ਵਾ ਪੇਸੈ ਤੌਂ ਇਲਾਜ ਨੀ ਹੁੰਦਾ ਪਜਾਬ ਗਦਾ ਨਿਕਲ ਜੌ ਸਾਨੂੰ ਪੁਸੌ ਗਰੀਬੀ ਕੀ ਵ
ਬਹੂਤ ਹੀ
@@ranjitranjit7040 vadas vich raha sab koj vach karbar karo koi veer ji.
I'm from punjab, but now homeless but with my family 👪 I'm happy 😊 with my family 👪.
घर नहीं, पर संसार हैं 🙏
ਇਹ ਦੋਆਬੇ ਵਿੱਚ ਜਿਆਦਾ ਹੈ ਸਾਡੇ ਮਾਝੇ ਵਿੱਚ ਅਜੇ ਇਹ ਨੌਬਤ ਨਹੀਂ ਆਈ ਪਰ ਜਲਦੀ ਆ ਜਾਊਗੀ
Very good brother ❤❤❤❤❤❤
Thanks ✌️
ਪੰਜਾਬੀਆ ਨੂੰ ਸ਼ਰਾਪ ਲੱਗਿਆ ਹੋਇਆ ਬਾਹਰ ਦਾ। ਜਿਸ ਧਰਤੀ ਵਿੱਚ ਅਸੀ ਜੰਮੇ ਉੱਥੇ ਅਸੀ ਰਹਿ ਹੀ ਨਹੀ ਸਕਦੇ।
ਬਿਲਕੁਲ ਸਹੀ ਕਹਿੰਦੇ ਤੁਸੀਂ ਵੀਰ ਜੀ 😢😢😢
Bro pta ki paise nu slama ne othe bhukhe mrn naalo chnga ta baahr aa
@@pawandeepsandhu3257 ਕਾਰਨ ਚਾਹੇ ਕੋਈ ਵੀ ਹੋਵੇ। ਵਿਛੜੇ ਤਾ ਹੈਂ, ਹਰ ਸਮੇ India ਨੂੰ ਹੀ ਯਾਦ ਕਰਦੇ ਅਸੀ। ਇਹੀ ਤਾਂ ਸ਼ਰਾਪ, ਹਲਾਤਾਂ ਨੇ ਸਾਨੂੰ ਮਜਬੂਰ ਕਰ ਦਿੱਤਾ, ਬਾਹਰ ਆਉਣ ਲਈ।
@@myshare001 main v Canada ch aa he said othe jmm k othe rh ni skde je khaan nu kuj naa howe ta Punjab ch ki rodya nu chkk mariya
Majbooriyan veere le k jandiyan Aa
Hai o rubba mera sohna punjab nu nazar lug gayee
Ithe maximum bnde comments ch sarkaar nu dosh de rhe...come on folks....har gal ch sarkaar da dosh ni hunda.....hun example de tor te mai ek final yr student aa mechanical Engineering da.....mere maximum dost classes bunk krde c, kdee restaurants, kdee gediyaan te kdee parks ch baith rehnde c.....hun placement da Time aaya te mai already ek Multi national company ch place ho chukya even though my degree hasn't completed yet..still m placed...te mere naal de hje v parks ch hi ghum rhe aa..vehle ne....hun tuc dso k is ch sarkaar da ki dosh aa j jwaak aap pd k raazi nhi??....aap sahi bno sb sahi ho jndaa.....youth ne afsari lyi zor laana chahida j kam nhi bnda koi na fer chl jaayo baahr.....lekin aaj kal te 7th 8th pd de bachya da hi dimaag khraab hoya pya .....kende jaana hi baahr aa.....
all right
Bilkul sahi pajji
Main mitra phd wale ethee 9 month da contract te lgde ne..bura haal haaa
You are right.why to blame govt.when children are not good in studies.without working hard you can't get anything in life.give good sanskar to your children every problem will be solved.dont run after money.become a responsible person first.no one wants to do his duty.
Bai placement v ta Punjab to Bahr hi hoi honi a masla ta Punjab da, Punjab ch thodhi bahut IT di jobs Hai Gyi a Mohali ch baki ta Eng ya hor jiyada Changi job lyi Punjab Shadna painda.
आपने जो आज के हालात है उनको सबके साथ साँझा किया, भोत भोत धन्यवाद सर आपका....👍👍
I'm sure many overseas Punjabis want to return to the villages, especially after middle-age, to grow old gracefully - if circumstances change!
Yes
@Anmol Singh
Punjab Di Azaadi Hi Hal Hai!
Punjab Independence Referendum 2920/21!
@Anmol Singh
You wait & watch!
Azaad Punjab Coming Soon!
@@MK-et3gj punjab is already independent fudi deya
Khalistan bund ch lelo
No body in the right state of mind wants to come back, In old age there is no proper medical care facility in Punjab, rather punjab has become the cancer state, go to Bhatinda railway station, every day in evening a train goes with patients, see the truth, dont be blind.
ਪੰਜਾਬ ਵਿੱਚ ਲੋਕ ਕੰਮ ਕਰਕੇ ਰਾਜੀ ਨੀ ਪੰਜਾਬ ਨੂੰ ਐਮੇ ਮਾੜਾ ਕਹੀ ਜਾਦੇ ਲੋਕ
Buhat vadiya gal bat keti sardar ji tussi saday ve athay tuwaday alla he hasab ay hakomat nu sade koi parwa nahi log baray parayshan na roti rozi masla ban gya Allah Pak Abad kary saday dono punjaban nu silanwali Sargodha Punjab Pakistan
Shukriya janab
Very nice video sad reality, I remember my village Talwandi sallah that old time of 1996 plus, will never forgets.
Almost all of my close relatives have moved to other countries[Canada,U.S.A,Australia & England].My Father's & my Mother's brother-sisters are no longer in India.We have no body to meet here.I'm a sikh from Doaba [Punjab].
Subscribed just now.
Liked your video.
I am from West Bengal.
Thanks uncle- ji for the video, change happens sometimes so quickly. I enjoy all your videos.
Shukriya ji
ਸਿਸਟਮ ਤਾਂ ਸ਼ਾਇਦ ਨਹੀਂ ਬਦਲ ਸਕਦੇ ਹੁਣ ਪਰ ਜੁੜੇ ਰਹਿ ਸਕਦੇ ਆਂ ਪੰਜਾਬ, ਪੰਜਾਬੀ ਨਾਲ। ਬਾਕੀ ਪ੍ਰਵਾਸ ਮਨੁੱਖੀ ਫਿਤਰਤ ਵੀ ਹੈ, ਤਕਰੀਬਨ ਸ਼ੁਰੂ ਤੋਂ ਪ੍ਰਵਾਸ ਹੁੰਦਾ ਕਰਕੇ ਆਪਾਂ ਵੀ ਕਿਤਿਓਂ ਹੋਰ ਥਾਵਾਂ ਤੋਂ ਆਏ ਹਾਂ, ਹੁਣ ਕਨੇਡਾ ਵੀ ਪੰਜਾਬ ਬਣ ਰਿਹਾ, ਅਮਰੀਕਾ, ਆਸਟ੍ਰੇਲੀਆ ਆਦਿਕ ਵੀ ਬਹੁਤ ਵਧ ਰਹੇ ਨੇ ਪੰਜਾਬੀ।। ਹੋਰ ਕੋਠੀਆਂ, ਮਹਿਲ ਖਾਲੀ ਵੇਖ ਕੇ ਮਨ ਤਾਂ ਭਰ ਆਉਂਦਾ, ਪਰ ਸਿਸਟਮ ਗੰਦੇ ਕਰਕੇ ਵੀ ਬਹੁਤਾ ਵਿਦੇਸ਼ ਜਾ ਰਹੇ ਨੇ ਨੌਜਵਾਨ।
1 gaal dassa m apni yaad di sab to wadiya video wekhni ya athru aage greet video👍👍👍👍👍🙏🙏🙏🙏
Sad reality sir ji 😔 even though I live in England but my heart still in india
Me too. I hate to live in USA.
@Jit Kamal ki gall hoyi veer
@Jit Kamal ki gall hogi veer ki help chaidi hai? Apna number send karo
@Jit Kamal Thonu kis tara di help chaidi aa g
@Jit Kamal main kardan call kal savere thonu mere kol es time 1 vaj geya raat da main italy ton haan
ਮੇਰੀ ਘਰਵਾਲੀ 7 ਸਾਲ ਤੋ ਕਨੇਢਾ िਰਹਦੀਅਾ ਪਰ ਮੈ ਹਜੇ ਤॅਕ िਗਅਾ ਨਹੀ ਕਨੇਢਾ ... ਨਾ ਹੁਣ ਮੈਨੂੰ िਚੜੀਅਾ िਦਖਦੀਅਾ ਪੰਜਾਬ िਵॅਚ ..ਮਨ ਬਹੁਤ ਦੁॅਖੀ ਹੁੰਦਾ
ਦੇਖਾ ਦੇਖੀ ਜਾਈ ਜਾਂਦੇ।ਅੱਗਾ ਦੌੜ ਤੇ ਪਿੱਛਾ ਚੋੜ ਹੋਣ ਵਾਲੀ ਗੱਲ ਆ।ਪੰਜਾਬੀਆਂ ਨੂੰ ਹੀ ਦੇ ਦਿਓ।ਆਕੇ ਰਹਿਣ।ਬਾਹਰੀ ਲੋਕ ਆਕੇ ਵਸੀ ਜਾਂਦੇ।ਪੰਜਾਬੀਆਂ ਦੇ ਹੱਥ ਕੁੱਝ ਨਹੀਂ ਰਹਿਣਾ ਲਗਦਾ।
👍👍👍. Good video Sir. Your every single word reflects the true condition of our country.
Thanks
Very nice video have shown real picture of our Punjab
Everything is materialistic. Wherever u see opportunities just grab them. Life is too short to love materialistic things. 😇
JAY GURDAV DHAN Gurdav ji ok BRO
Absolutely true word by word ......
Very good trakiya karo veero Sare nri veera behna nu waheguru khush rakhe
I migrated to USA 42 years ago. It looks you are telling our background . We are happy in California. All of our family is in California. We still miss our village in Panjab. We migrated here because I could not get any proper job after doing MSc. Good luck to everyone.
ਅਸੀਂ ਪੰਜਾਬੀ ਪੈਸੇ ਦੀ ਖਾਤਰ ਆਪਣੀਆਂ ਨਸਲਾਂ ਖਤਮ ਕਰ ਰਹੇ ਹਾਂ, ਵਾਹਿਗੁਰੂ ਮੇਹਰ ਕਰੇ।
ਕਿਥੋਂ ਦੇ ਹੋ ਜੀ ਤੁਸੀਂ
ਜਾਓ िਜॅਥੇ ਮਰਜੀ ਪਰ,,, ਪਰ ,,, ਪੰਜਾਬ ਉਪਰ ਅਾਪਣਾ ਕਬਜਾ ਨਾ ਛॅिਢਓ ... ਸॅਸਤੀਅਾ ਜਮੀਨਾ ਭਈਅਾ ਨੂੰ ਪਲਾਟ ਕॅਟ ਕॅਟ ਕੇ ਨਾ ਵੇਚੋ
Veer ji 🙏 tusi thik kehya Ludhiana ch 2100/- per gaaj kishta te
@@JaswinderSingh-dq1ki ਕਨੇਡਾ ਨੇ ਸਾਨੂੰ ਬਹੁਤ ਕੁੱਝ ਦਿੱਤਾ ,, ਪਰ ਕਨੇਡਾ ਨੇ ਕਦੇ ਨਹੀ ਕਿਹਾ ਕੇ ਪੰਜਾਬ ਉਪਰ ਆਪਣਾ ਕਬਜਾ ਛੱਡ ਦਿਉ ,,, ਮੇਰੀ ਵਾਇਫ ਕਨੇਡਾ ਵਿੱਚ ਸਰਕਾਰੀ ਨਰਸ ਹੈ 7-8 ਸਾਲ ਤੋ ਪਰ ਮੈ ਇੱਕ ਵਾਰ ਵੀ ਅਜੇ ਤੱਕ ਕਨੇਡਾ ਨਹੀ ਗਿਆ ,,, ਲੋਕੀ ਕਨੇਡਾ ਦੇ ਨਾਮ ਤੇ ਪਾਗਲ ਹੋਏ ਪਏ ਆ ,, ਜਾਣਾ ਵੀ ਚਾਹੀਦਾ। ਕਨੇਡਾ , ਅਮਰੀਕਾ ਆਦਿ ,,, ਪਰ ਪਰ ਪੰਜਾਬ ਉਪਰ ਆਪਣਾ ਕਬਜਾ ਨਾ ਛੱਡੋ ।... ਧੰਨਵਾਦ 🙏
@Rahul Hattori ਸੁਪਨਾ ਕਦੇ ਸੱਚ ਨਹੀ ਹੁੰਦਾ ।
@Rahul Hattori ਬਿਹਾਰ ਵਾਲੇ ਬਿਹਾਰ ਨੂੰ ਭੱਜੇ ਸੀ ਕਰੋਨੇ ਵਿੱਚ,,, ਤੇ ਪੰਜਾਬ ਵਾਲੇ ਪੰਜਾਬ ਵੱਲ ਨੂੰ । 😃😃😃
ਮੇਰੇ ਵੀਰ, ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ।ਇਹ ਟਰੈੰਡ ਕੋਈ ਬੁਰਾ ਨਹੀਂ ਹੈ ਪਰ ਪੰਜਾਬ ਦਾ ਵੱਡਾ ਮਸਲਾ ਹੈ ਕਿ ਪਰਿਵਾਰ ਚ ਜਨਮ ਰੇਟ ਘੱਟ ਹੋਣਾ ਜ਼ਿਆਦਾ ਖ਼ਤਰਨਾਕ ਹੈ ।ਅਗਰ ਤੁਸੀਂ ਸਿੱਖ ਇਤਹਾਸ ਵੱਲ ਗੋਰ ਨਾਲ ਵੇਖੋਗੇ ਤਾ ਸਿੱਖ ਕੌਮ ਸਦਾ ਹੀ migrant ਰਹੇ ਹਨ ਜਿਸ ਤਰਾਂ ਪੰਜਾਬ ਦਿਆਂ ਬਾਰਾ, ਬੀਕਾਨੇਰ, ਯੂ.ਪੀ.ਅਤੇ ਹੋਰ ਸੂਬਿਆ ਚ ਵੀ ਸਿੱਖ ਕਾਫ਼ੀ ਤਾਦਾਦ ਚ ਗਏ ਸਨ। ਸਿੱਖ ਸਰਕਾਰਾਂ ਦੇ ਮੁੰਹ ਵੱਲ ਵੇਖਣ ਚ ਯਕੀਨ ਨਹੀਂ ਕਰਦਾ ਅਤੇ ਨਾ ਹੀ ਸਮਾਜ ਚ ਪਿੱਛੇ ਰਹਿਣਾ ਚਾਹੁੰਦਾ ਹੈ ।
UR 100% RIGHT SIR
Hun Punjab ..
Ronda., crying Punjab
My lord , we wish can go back
Boht hi vadhia video ha ik factor des de bujhar leader
ਸਰਕਾਰ ਦੀਆਂ ਗਲਤ ਨੀਤੀਆਂ ਨੇ ਸਾਡੇ ਘਰ ਤੇ ਪਿੰਡ ਸੁੰਨੇ ਕਰਤੇ। ਬੱਚਿਆਂ ਤੋਂ ਬਿਨਾ ਘਰ ਸੁੰਨੇ ਲਗਦੇ ਨੇ।
Nice video
Real story of village Punjab India
I felt this man crying from inside
It’s really awful I feel bhaji pain even though I’m U.K. born but thanks to my parents who kept my links with punjab! I’d want to retire there one day but I hope with us NRI we will come together and make Punjab Sohne Di chirri again 🙏
@Jat Haryana ye sikh jat punjab chodh chodh kr jaa rhe hai pata nhi kyu jyada paisa kyu kamana hai?
पनेसर जी,
आपने एकदम खरी व सच्ची बात लिख दी है। आपको बहुत बहुत धन्यवाद जी
ਮੈਨੂੰ ਇੱਕ ਸਮਝ ਨਹੀਂ ਆਉਂਦੀ ਕੇ ਜਿਹਨਾ ਕੋਲ ਜਮੀਨਾ ਜਾਇਦਾਦਾਂ ਹਨ ਉਹ ਵੀ ਬਾਹਰ ਜਾਣ ਦੀ ਦੋੜ ਵਿੱਚ ਹਨ । ਕੀ ਉਹਨਾਂ ਦਾ ਗੁਜਾਰਾ ਪੰਜਾਬ ਵਿੱਚ ਰਹਿ ਕੇ ਨਹੀਂ ਹੋ ਸਕਦਾ। ਬਾਹਰ ਜਾ ਕੇ ਦਿਹਾੜੀਆਂ ਕਰਨ ਨਾਲੋ ਚੱਗਾ ਕਿ ਆਪਣੀ ਖੇਤੀ ਕਰਨ ਅਰਾਮ ਨਾਲ ਜਿੰਦਗੀ ਬਤੀਤ ਕਰਨ।
ਤੁਸੀਂ ਜੋ ਦਸ ਰਹੇ ਹੋ ਬਿਲਕੁਲ ਸਹੀ ਹੈ, ਪ੍ਰੰਤੂ ਇਸ ਸਭ ਦੇ ਪਿਛੇ ਵਡਾ ਕਾਰਣ ਸੰ 1984ਦੇ ਵਕਤਾਂ ਤੋਂ ਬਦਲੇ ਸਿਖਾਂ ਵਿਰੁੱਧ ਦੇ ਵਿਚਾਰ, ਬਹੁ ਗਿਣਤੀ ਵਾਲੇ ਸਿਖਾਂ ਨੂੰ ਦਿਲੋਂ ਬਰਦਾਸ਼ਤ ਨਹੀਂ ਕਰਦੇ. ਭਾਵੇਂ ਸਿਖ ਕਿੰਨੀ ਹੀ ਸਚੇ ਮਨੋਂ ਸੇਵਾ ਕਰਨ. ਕਿੰਨੇ ਹੀ ਫਰੀ ਹਸਪਤਾਲ ਖੋਲ ਲੈਣ, ਕਿੰਨੇ ਹੀ ਫਰੀ ਲੰਗਰ ਲਗਾ ਲੈਣ, ਪ੍ਰੰਤੂ ਬਹੁ ਗਿਣਤੀ ਖਾਸ ਕਰਕੇ R S S ਤੇ B J P ਵਾਲੇ ਕਦੇ ਵੀ ਦਿਲੋਂ ਸਿਖ ਕੌਮ ਨੂੰ ਪ੍ਰਵਾਨ ਨਹੀਂ ਕਰਦੇ.
ਏਸ ਲਈ ਬਾਕੀ ਦਸੇ ਕਾਰਣ ਨਿਗੂਣੇ ਹਨ.
ਭਾਵੇਂ ਪਿੰਡ ਬੇਗੋਵਾਲ ਦਾ ਏਰੀਆ ਹੈ ਪਰ ਫੇਰ ਵੀ ਪਿੰਡ ਦਾ ਨਾਮ ਦਸੋ
Very nice Video
Appreciated
Thanks
Very nice video, god bless u, from Uk
ਗਰੀਬ ਆਦਮੀ ਵੀ ਹੋਣ ਜਾ ਰਹੇ ਨੇ ਅਮੀਰ ਆਦਮੀ ਤਾ ਸਾਰੇ ਹੀ ਵਾਰ ਚਲੇ ਗਏ ਸੋਟਾ ਜਮੀਨ ਵੇਚਕੇ ਗੈ
Nice Vlog, we have many villages like this in Pakistan.
Alway nice to see 🇮🇳 punjab.
Love from 🇵🇰
Reality based video....Same position here in Pakistan
ਬਣੇ ਬਣਾਏ ਮਹਿਲ ਛੱਡ ਕੇ ਬਾਹਰ ਕਰਜ਼ੇ ਤੇ ਝੁਗੀਆਂ ਜਹਿਆ ਲੈ ਲੈਂਦੇ ਆ
sahi gall aa apa v bahr aa spain bai ithe nikke nikke ghr aa beganeya nal rhna painda sala bdda aukha time lggda assi v ehna warge malangaa nu dekh k aage hun bund pati pai ithe uppro sala crona
Saadi ta India ch vi jhugi jhi hi aa , chlo jina vi rabb ne dita boht aa but veer kheti cho ni ban da kuch , so mere dad hun australia gye and mai parhai krda 12th ch
@error 404 Haa bro obviously
@error 404 Find us jobs and invert all the factors that Babbu pajji told, then we will surely stay here
Very nice ji. Eh ik bahut hi kaura Sach ha. Aaj ton 10 Saal tak hor vi dar lagna jado aggle Bache hone ni Punjabian de Punjab vich.
Dear Pharji, Very nice , informative, sad but true.😔. I’m NRI based in UK for last 55yr.Since last 15-20 yrs I come to Punjab, my village for 5-6 months EVERY yr. Money is NOT the only reason for moving abroad. It is the “ infrastructure “ law & order, civil liberties, corruption, drugs, decent education, medical, job prospects.Only those who adapt, change, according to their environment will survive and prosper. I’m from village Pakhowal, go and see the changes I have brought to the community with the help of my brothers and sisters. Don’t need money only.! “ Dil Ji Chai da”.! Respectfully yours . Mr Dharam Pal🙏🙏
Very informative vlog 👍..
People not want to work as farmar. They don't like agriculture. They don't understand agriculture also a bussiness. It is a craze in every Punjabi to settle in abroad
Yes right
One my friends went to canada but uda man nahi lageya uthe.. then he goes to Israel and learn new agriculture practices.. he came back to punjab n apna farm shuru kita 5 years pehla tte aaj bahut badiya kaam chal reha uda
You are Right Sir, and Good Explain Situation today's .
Your 💯 correct my brother, I can't wait to return to my village, I've worked all my life and it's time to return. I love your video ❤️
You must go back n give back to the community
Bhut vadia vicha han
ਸਹੀ ਕਿਹਾ ਵੀਰੇ ਇਹਨਾਂ ਲੀਡਰਾਂ ਨੂੰ ਕੀੜੇ ਪੈਣੇ ਚਾਹੀਦੇ ਹਨ।
ਸਹੀ ਗੱਲ।ਪੈਸਾ,ਸਹੂਲਤਾਂ,ਚੰਗ਼ਾ life style
ਭੇਡ ਚਾਲ ਆ ਜ਼ਿਹਨਾਂ ਕੌਲ 20-30 ਕਿਲੇ ਨੇ ਉਹਨਾਂ ਕੌਲ ਤਾਂ ਨੌਕਰੀ ਦਾ ਬਹਾਨਾ ਵੀ ਨਹੀਂ ਇੱਥੇ ਕੰਮ ਕਰਕੇ ਸਰਦਾਰੀ ਨੀ ਕਰ ਸਕਦੇ ਕਨੇਡਾ ਜਾ ਕੇ ਦਿਹਾੜੀ ਕਰਨ ਗੇ ਮਸਲਾ ਨੌਕਰੀ ਦਾ ਨਹੀਂ ਪੜਾਈ ਦਾ ਚੰਗੇ ਕਾਲਜਾਂ ਤੋਂ ਪੜਿਆ ਨੂੰ ਨੌਕਰੀ ਦੀ ਕੌਈ ਕਮੀ ਨੀ
Great
U look sad bhaji , same is my story , all my friends moved to Canada , I am from amritsar , I never found any need to move abroad despite all my nanka dadka well settled in canada , I do a job as a software engineer in india , I m being paid big amounts , why would I move anyways , there are enough jobs in india , u just need to develop a skill. Leaving family for money has become a fashion in punjab , and it will finish punjab one day sadly 😭
Haanji bilkul sahi hai. Punjab bahut piche hai compared to rest of the India. India ne Canada nu Vaccines send kiti hai. www.wionews.com/india-news/india-sends-covid-vaccines-to-47-countries-canada-gets-500000-368023?fbclid=IwAR2CfAbyJUSL5LlywVxYlkrG-23HUj9bc6XERLFppP0J_Z4FWhTFddc7MZk
Bilkul sahi gal Kitti sir tuci.... Kuch log bahar jaan nu he career samajhde ne... India ch v bhut kuch hai ..je kuch karna hove ...
100% agree with u . Most of These people want fatty salary with limited skills , today is time of compitition , prepare , work hard , compete there r good jobs , pl visit big cities like Bangalore , Hyderabad etc U see huge no of North Indians , Punjabis doing well respected , well paid jobs ।।
Mostly greed for more money without adequate qualifications so easy to migrate by hook or crook
@@veersingh6565 great thanks dear Veer , Brother God bless u
@@ramdevjoshi7412 veer ji youtube kar ke dekho top 10 cities of india and also ISRO is almost beating NASA
Ram Ram BHAI BAHUT ACCHA LGAA
Nobody wants to leave their homeland but circumstances force them. I had to leave in 1985 and from day one I have missed my village every moment. May God give people opportunity to earn a living in the countries of their birth and they dont have to leave their homes and families.
God helps those who help themselves!
Punjab Di Azaadi Hi Hal Hai!
Punjab Independence Referendum - starting 15 August 2021.
@@MK-et3gj saale ajaadi de baad bi tere neta wahi rahenge jo pehle thay india vich jo thoda bahut bi kam kar rahe ne baad toh voh bi nahi karenge
Hi
Uncle apna number send karo
Kuch Jankari leni hai aapse uncle ji
Very Very Nice Video. Sara kasuoor GOVT. da ha.Thanks
ਬਿਲਕੁਲ ਵੀਰ ਜੀ ਇਹਨਾਂ ਸਰਕਾਰਾਂ ਕਰਕੇ ਹੀ ਬਾਹਰ ਜਾਣਾ ਪੈ ਰਿਹਾ ਏ ਜੀ ਖਾ ਗਏ ਲੁਟੇਰੇ ਦੋਵੇਂ ਇਹ ਪੰਜਾਬ ਨੂੰ 😔😔😔😔😔ਇਹਨਾਂ ਵਡੇ ਘਰਾਂ ਨੂੰ ਛਡਿਆ ਆਏਂ ਹੁਣ ਇਥੇ ਇਕ ਇਕ ਕਮਰੇ ਵਾਲਿਆ ਵਿੱਚ ਸਾਮਾ ਨੂੰ ਰਾਤ ਕੱਟਣ ਲਈ ਮਜ਼ਬੂਰ ਕੀਤਾ ਇਹਨਾਂ ਸਾਡੀਆਂ ਗੰਦੀ ਸਿਆਸਤਦਾਨ ਨੇ😔😔😔😔
Bilkul ji ਸਹੀ ਕਿਹਾ ਆਪ ਨੇ
Beshak sada Punjabia da dil boht wdda eh dya rehm sade khoon ch aa
Pr kite na kite eh v gall aa k assi 1 1 crore dia kothia paa k vich ullu boln nu chdd skde aaa pr pind ch jis bnde kol ik chtt takk nai ona di baanh nai fddd skde
Kauda hei pr sach hei 🙏
Along with all the factors alluded here it’s the quality of life that developed countries provide. Doctors, engineers, scientists, IT professionals find life better wherever they have migrated to than the life here with corrupt political and bureaucratic system that has left India a lawless state. It’s sad but true. India could be the best place in the world if Indians stand up and demand a fair and equitable system. Majority of Indians are kind hearted, loving and fair minded people. It’s that small unscrupulous percentage that has destroyed it. And only Indians who are living in India can change that - nobody from outside is going to change that. Hope I have not hurt anybody’s feelings. I’m sure we all know this but are not courageous enough to act and set it right. 🙏
Very true sir.
Well said God bless 🙏🙏
Beautiful information thanks. Pray things will change.
Right sir 👍 my first comment
Nice Vlogs Ji 🙏🙏🙏
Thank you.