Khadoor Sahib: ਸਿਆਸਤਦਾਨ ਕਿਹੜਿਆਂ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਉੱਤਰੇ ਹਨ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 13 май 2024
  • #khadoorsahib #loksabhaelection2024 #amritpalsingh
    ਪੰਜਾਬ ਦੇ ਮਾਝਾ ਖਿੱਤੇ ਅਧੀਨ ਪੈਂਦਾ ਸ਼ਹਿਰ ਖਡੂਰ ਸਾਹਿਬ ਸਿੱਖ ਇਤਿਹਾਸ ਦੇ ਪੰਨਿਆਂ ਨਾਲ ਜੁੜਿਆ ਹੋਇਆ ਹੈ। ਖਡੂਰ ਸਾਹਿਬ ਦੀ ਧਰਤੀ ਨੂੰ ਸਿੱਖ ਧਰਮ ਦੇ ਦਸ ਵਿੱਚੋਂ ਅੱਠ ਗੁਰੂਆਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸ ਵੇਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਖਡੂਰ ਸਾਹਿਬ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵੱਖ-ਵੱਖ ਪਾਰਟੀਆਂ ਦੇ ਰੰਗ-ਬਿਰੰਗੇ ਝੰਡੇ ਅਤੇ ਕੰਧਾਂ ਅਤੇ ਚੌਰਾਹਿਆਂ ਵਿੱਚ ਲੱਗੇ ਦਿਖਾਈ ਦਿੰਦੇ ਹਨ। ਹਰ ਗਲੀ ਮੁਹੱਲੇ ਅਤੇ ਸੱਥਾਂ ਵਿੱਚ ਸਿਰਫ਼ ਚੋਣਾਂ ਦੀ ਹੀ ਚਰਚਾ ਹੋ ਰਹੀ ਹੈ। ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਵੱਲੋਂ ਆਜ਼ਾਦ ਤੌਰ 'ਤੇ ਚੋਣ ਲੜਨ ਦੇ ਲਏ ਗਏ ਫੈਸਲੇ ਤੋਂ ਬਾਅਦ ਇਸ ਹਲਕੇ ਦੀ ਸਿਆਸੀ ਫਿਜ਼ਾ ਕਾਫ਼ੀ ਦਿਲਚਸਪ ਬਣਦੀ ਨਜ਼ਰ ਆ ਰਹੀ ਹੈ।
    ਰਿਪੋਰਟ- ਸੁਰਿੰਦਰ ਮਾਨ
    ਐਡਿਟ- ਰਾਜਨ ਪਪਨੇਜਾ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 289

  • @bhagwantsingh2037
    @bhagwantsingh2037 15 дней назад +31

    ਭਾਈ ਅੰਮ੍ਰਿਤਪਾਲ ਸਿੰਘ ਨੂੰ ਜਤਾਉਣਗੇ ਲੋਕ। ਸਰਕਾਰੀ ਧੱਕੇ ਤੇ ਜ਼ਿਆਦਤੀਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਗੇ।

  • @amandeepkaur7064
    @amandeepkaur7064 20 дней назад +89

    ਬਾਹਵਾਂ ਖੜੀਆਂ ਕਰਕੇ ਭੱਜਣ ਵਾਲਾ ਦੁਨੀਆਂ ਦਾ ਮਹਾਨ ਯੋਧਾ ਧੰਨ ਧੰਨ ਵਲਟੋਹਾ ਜੀ

    • @manjitsoni9676
      @manjitsoni9676 20 дней назад

      ਲੋਕਾ ਦੇ ਜਵਾਕਾਂ ਨੂੰ ਜੇਲ੍ਹਾਂ ਵਿੱਚ ਫਸਾ ਕੇ ਆਪਣੀ ਸ਼੍ਰੀ ਸਾਹਿਬ ਗੱਡੀ ਵਿੱਚ ਛੱਡ ਕੇ ਭੱਜ ਜਾਣ ਵਾਲਾ ਜਿਹਦੀ ਸ਼੍ਰੀ ਸਾਹਿਬ ਅੱਜ ਪੁਲੀਸ ਦੇ ਕਬਜੇ ਵਿੱਚ ਆ ਡਰਪੋਕ ਅਮ੍ਰਿਤਪਾਲ ਸਾਲ ਪਹਿਲਾਂ ਹੌਦ ਵਿੱਚ ਆਇਆ ਕੱਟੀਆਂ ਬੋਦੀਆਂ ਆਲਾ ਆਰ ਐਸ ਐਸ ਦਾ ਦੱਲਾ ਸਿੱਖ ਕੌਮ ਦਾ ਆਗੂ ਕਿਵੇ ਬਣ ਸਕਦਾ

    • @prabhdeep962
      @prabhdeep962 20 дней назад +6

      😂😂

    • @tamashbeen6610
      @tamashbeen6610 19 дней назад +6

      Fer ki hoya je bhaj geya. Keri masya laggni hat gi😅

    • @AshianaRizal-to7ts
      @AshianaRizal-to7ts 15 дней назад

      Bhai Amritpal Singh Ji will definitely win, doesn't matter what others do. Waltoha should do a dharna to release Bandi Singhs if needs some votes

    • @JanuKour-ip1ej
      @JanuKour-ip1ej 8 дней назад

      Bandhu sikh jail se shoro punjab ke gabru

  • @billsingh8188
    @billsingh8188 19 дней назад +25

    ਸਿੱਖਾਂ ਨੂੰ ਬੇਨਤੀ ਹੈ ਕਿ ਸਾਰੇ ਪੰਜਾਬ ਚ ਵਰਿਸ ਪੰਜਾਬ ਦੇ ( ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ) ਜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੀ ਆਪਣਾ ਕੀਮਤੀ ਵੋਟ ਦੇਵੋ ।
    ਦਿਬਰੂਗੜ੍ਹ ਜੇਲ ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਕੀ ਸਾਥੀਆਂ ਨੂੰ ਵੀ ਚੋਣਾ ਲੜਨ ਲਈ ਪ੍ਰੇਰਤ ਕੀਤਾ ਜਾਏ

    • @shankarjangir5261
      @shankarjangir5261 14 дней назад +1

      पनू को कयो नही जिताते

    • @SPARTACUS77537
      @SPARTACUS77537 13 дней назад

      ​@@shankarjangir5261Sahi baat hai😂😂

    • @karamjitsinghsidhu3420
      @karamjitsinghsidhu3420 11 дней назад

      ​@@shankarjangir5261Teri kiyu bund dukh Rahi aa khda o hoya bund teri paati jandi aa

  • @avtarsingh2531
    @avtarsingh2531 17 дней назад +7

    ਖਡੂਰ ਸਾਹਿਬ ਵਾਲਿਓ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਅਤੇ ਵਿਰੋਧੀਆਂ ਦੀਆਂ ਜਮਾਨਤਾਂ ਜਬਤ ਕਰਾਓ

  • @JagjitSingh-uz4dv
    @JagjitSingh-uz4dv 20 дней назад +116

    ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ ਖੇਮਕਰਨ ਹਲਕਾ ਭਾਈ ਸਾਬ ਨਾਲ

    • @tamashbeen6610
      @tamashbeen6610 19 дней назад +2

      Je naa jiteya te masya laggni hat joogi?

    • @harjindergill3394
      @harjindergill3394 17 дней назад +3

      @@tamashbeen6610ਤੂ ਦੂਜੇ ਜਿਤਾ ਕੇ ਮੇਲਾ ਲਵਾ ਲਈ ਜਿਹੜਾ ਲਵਾਉਣਾ

    • @rajnishkumar7477
      @rajnishkumar7477 16 дней назад

      @@tamashbeen6610ਏਦਾਂ ਨਾ ਕਹੀ ਵੀਰ , ਮੂਤਪਾਲ ਦੀਆਂ ਭੇਡਾਂ ਗੁੱਸੇ ਹੋ ਜਾਣਗੀਆਂ , ਪੋਲਸ ਆ ਗਈ ਪੋਲਸ 😂😂😂😂😂😂

    • @kul588
      @kul588 8 дней назад

      ​@@rajnishkumar7477tu kihdi 🐑 aa😂

    • @soulofgod1721
      @soulofgod1721 6 дней назад

      Very good 👍🏼

  • @sukhmindersingh1983
    @sukhmindersingh1983 9 дней назад +3

    ਭਾਈ ਅਮ੍ਰਿਤਪਾਲ ਸਿੰਘ ਨੂੰ ਜਤਾਓ ਜੀ ਨਸ਼ੇਆ ਤੇ ਠੱਲ੍ਹ ਪਵੇਗੀ ਜੀ

  • @AngrejSingh-bo9zb
    @AngrejSingh-bo9zb 20 дней назад +57

    ਖੱਡੂਰ ਸਾਹਿਬ ਇਕ ਪੰਥਕ ਏਰੀਆ ਹੈ ਆਮ ਲੋਕਾਂ ਨੂੰ ਚਾਹੀਦਾ ਕਿ ਕਿਸੇ ਨੁੰ ਮਾੜਾ ਨਾ ਕਹੋ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਖੁੱਲ ਸਪੋਟ ਕਰੋ ਜੀ

    • @manvindersingh5978
      @manvindersingh5978 20 дней назад

      ਵੀਰੇ ਧਿਆਂਨ ਨਾਲ kejriwal ਨੇ ਆਪਣਾ ਇਕ ਨਕਲੀ ਅੰਮ੍ਰਿਤਪਾਲ ਸਿੰਘ (ਪਿੰਡ ਦਿਨਾਂ ਵਾਲਾ) ਖੜਾ ਕਰ ਦਿੱਤਾ ਹੈ । ਤੇ ਧਿਆਂਨ ਨਾਲ ਵੋਟ ਪਾਇਓ

  • @chamkauraulakh8036
    @chamkauraulakh8036 20 дней назад +72

    ਵਲਟੋਹਾ ਦਾ ਬਿਸਤਰਾ ਗੋਲ ਕਰ ਦਿਓ ।ਖਡੂਰ ਸਾਹਿਬ ਵਾਸੀਉ।

  • @sikandersamra1259
    @sikandersamra1259 20 дней назад +44

    ਭਾਈ ਅਮਿਤਪਾਲ ਜਿੰਦਾਬਾਦ

    • @shankarjangir5261
      @shankarjangir5261 14 дней назад

      15 प्रतिशत की वजह से 85 प्रतिशत परेशान रहेगें

  • @sukhwantsingh5612
    @sukhwantsingh5612 15 дней назад +6

    ਬਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ

  • @paramjitmehroke2354
    @paramjitmehroke2354 20 дней назад +10

    ਹੁਣ ਲੋਕ ਜਾਗ ਗਏ ਆ ❤ਹੁਣ ਲੋਕਾਂ ਨੂੰ ਸਮਝ ਆ ਗਈ ❤ਕਿਸ ਨੂੰ ਵੋਟ ਦੇਣਾ ❤❤🙏🏻🙏🏻

  • @gurbindersinghgurbindersin5449
    @gurbindersinghgurbindersin5449 20 дней назад +18

    ਬੀ ਬੀ ਸੀ ਨਿਊਜ ਨਿਰਪੱਖ ਚੈਨਲ ਧੰਨਵਾਦ ਜੀ ਹਰ ਵਾਰ ਪੰਜਾਬ ਦਾ ਸਾਥ ਦੇਣ ਲਈ,

  • @bootasingh8034
    @bootasingh8034 20 дней назад +9

    ਇੱਕ ਸੀਟ ਨਾ ਆਵੇ ਸੱਚੇ ਪਿਤਾ ਵਾਹਿਗੁਰੂ ਜੀ ਸਿੱਖਾ ਨਾਲ ਇੰਸਾਫ ਕਰੀ ਸੱਚੇ ਪਿਤਾ ਜੀਓ

  • @semsinghgill8542
    @semsinghgill8542 13 дней назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ

  • @sukhjindersingh3605
    @sukhjindersingh3605 20 дней назад +32

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @SardarRajuSingh
    @SardarRajuSingh 20 дней назад +12

    पंजाब को बचाने की जरूरत है खडूर साहिब और पूरे पंजाब के लोगों से हाथ जोड़कर विनती है भाई अमृतपाल सिंह खालसा का साथ दे और वोट देकर उन्हें जीता है 🙏 वाहेगुरु जी का खालसा वाहेगुरु जी की फतेह 🙏

  • @gurpreetsing8504
    @gurpreetsing8504 20 дней назад +5

    ਸਭ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਖਡੂਰ ਸਾਹਿਬ ਸੰਗਤਾਂ ਨੂੰ ਬੇਨਤੀ ਹੈ ਕਿ 1984 ਵਿੱਚ ਦੰਗਿਆਂ ਤੋਂ ਬਾਅਦ ਜੋ ਭਾਈ ਸਾਹਿਬ ਵੱਲੋਂ ਅਰਦਾਸ ਕੀਤੀ ਗਈ ਸੀ ਦਰਬਾਰ ਸਾਹਿਬ ਵਿੱਚ ਇੱਕ ਵਾਰੀ ਜਰੂਰ ਸੁਣ ਲਿਓ ਕਾਂਗਰਸ ਨੂੰ ਵੋਟ ਨਾ ਪਾਇਓ ਵੀਰ ਜੀ

  • @JaswantSingh-uu5us
    @JaswantSingh-uu5us 20 дней назад +31

    ਅਮ੍ਰਿਤਪਾਲ ਸਿੰਘ ਜਿੰਦਾਬਾਦ

  • @AtmasinghBraham
    @AtmasinghBraham 20 дней назад +30

    ਅੰਮ੍ਰਿਤਪਾਲ jindabad ❤❤❤❤❤❤❤❤

  • @gurmailkaur6164
    @gurmailkaur6164 14 дней назад +3

    Amritpal sacha guru da sikh hai vote pao ji 🙏🏻🙏🏻🙏🙏🙏🙏🙏🙏🙏🏻🙏

  • @tejvinderpalsingh428
    @tejvinderpalsingh428 20 дней назад +24

    ਭਾਈ ਅੰਮ੍ਰਿਤ ਪਾਲ ਸਿੰਘਜੀ... ਖਡੂਰ ਸਾਹਿਬ
    ਬਠਿੰਡਾ..... ਲੱਖਾਂ ਸਿਧਾਣਾ
    ਫਰੀਦਕੋਟ..... ਭਾਈ ਸਰਬਜੀਤ ਸਿੰਘ
    ਸੰਗਰੂਰ....... ਸਿਮਰਨ ਜੀਤ ਸਿੰਘ
    ਲੁਧਿਆਣਾ.... ਕਰਮਜੀਤ ਸਿੰਘ
    ਇਹ 5 ਜਿਤਾਓ.... ਪੰਜਾਬ ਬਚਾਓ.... ਨਸ਼ੇ ਭਜਾਓ.... 🚩🚩🚩🚩🚩🚜🚜🚜🚩🚩🚩🚩🚩

    • @KabalSingh-mi3et
      @KabalSingh-mi3et 20 дней назад +1

      WAHEGURU JI SARBAT DA BHALA KARO WAHEGURU JI 🙏🙏🙏🙏

    • @sukhjitsingh0738
      @sukhjitsingh0738 19 дней назад +2

      ਅੰਮ੍ਰਿਤਸਰ ਤੋਂ ਅਜ਼ਾਦ ਭਾਈ ਸੰਦੀਪ ਸਿੰਘ ਸੰਨੀ ਜਿਸਨੇ ਸੂਰ ਸੂਰੀ ਦਾ ਸੋਧਾ ਲਾਇਆ

    • @kulwinderkinda4593
      @kulwinderkinda4593 15 дней назад

      ਇਹਨਾਂ ਪੰਜਾਂ ਚੋਂ ਚਾਰ ਦੀ ਹਾਰ ਤਾਂ ਪੱਕੀ ਆ , ਅਸ਼ਟਾਮ ਪੇਪਰ ਤੇ ਚਾਹੇ ਦਸਤਖਤ ਕਰਵਾ ਲੈ।

  • @balvirsingh175
    @balvirsingh175 19 дней назад +6

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਸੋਚ ਸਭ ਤੇ ਭਾਰੂ ਪੈ ਰਹੀ ਹੈ ਤੇ ਪਵੇਗੀ

  • @hsgilldubli3155
    @hsgilldubli3155 20 дней назад +18

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ

  • @user-gm8in7jd8e
    @user-gm8in7jd8e 20 дней назад +31

    Vote for Bhai Amritpal Singh ji+Sardar Simranjit Singh Maan

  • @AmarjeetSingh-cg5gk
    @AmarjeetSingh-cg5gk 16 дней назад +2

    ਪਹਿਲਾ ਲੌਜਕ ਕਿਥੇ ਗਾੱਏ ਸੀ

  • @sumermann5797
    @sumermann5797 20 дней назад +4

    ਚਿੱਟੇ ਜਾਂ ਕੈਮੀਕਲ ਨਸ਼ੇ ਦਾ ਤਾਂ ਕੋਈ ਮੁੱਦਾ ਨੀ ਹੋਣਾ ਚਿੱਟੇ ਜਾਂ ਕੈਮੀਕਲ ਨਸ਼ੇ ਨਾਲ ਕੋਈ ਨੌਜਵਾਨ ਮਰ ਵੀ ਨਹੀਂ ਰਿਹਾ ਹੋਣਾ ।ਰਿਪੋਰਟ ਕਰਨੀ ਐ ਜਮੀਨੀ ਤਾਂ ਜ਼ਮੀਨੀ ਹਕੀਕਤ ਹੀ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ ।

  • @jaspalsingh9569
    @jaspalsingh9569 20 дней назад +15

    ਹੁਣ ਖੰਡੂਰ ਸਾਹਿਬ ਹਲਕੇ ਵਿਚ ਵੀ ਭਈਏ ਵਾੜ ਕੇ ਸਿਖ ਵੋਟ ਨੂੰ ਘਟ ਗਿਣਤੀ ਵਿਚ ਕਰਨ ਤੇ ਜੋਰ ਹੋਵੇਗਾ

    • @kulwinderkinda4593
      @kulwinderkinda4593 15 дней назад +1

      ਤੂੰ ਸਵਾਹ ਸਿੱਖੀ ਬਚਾਵੇਗਾ , ਪੰਜਾਬੀ ਤੈਨੂੰ ਲਿਖਣੀ ਨਹੀਂ ਆਉਂਦੀ ।

  • @user-en9qr3wk3m
    @user-en9qr3wk3m 16 дней назад +2

    Waheguru ji Bhai Amritpal Singh Zindawad ❤❤❤❤❤

  • @karanmaan5300
    @karanmaan5300 15 дней назад +1

    ਵੋਟਾਂ ਲੈਣ ਵੇਲੇ ਗੱਲ੍ਹਾ vadiya vadiya krde ow

  • @GurpreetSingh-guru
    @GurpreetSingh-guru 20 дней назад +5

    Bhai di support kro veero ptta Chl Jai Sadi jameer jiondi aa aa

  • @kuldeep0125
    @kuldeep0125 20 дней назад +17

    Amritpal khalsa jida bad

  • @SukhdevSingh-je2md
    @SukhdevSingh-je2md 20 дней назад +6

    ਬੱਲੇ ਬੱਲੇ ਤੁਸੀ ਤੇ ਪਹਿਲਾ ਹੀ ਜਨਤਾ ਬਹੁਤ ਖੁਸ ਕਰਤਾ

  • @gurinderkaur9970
    @gurinderkaur9970 20 дней назад +5

    Bhai Amritpal singh Khalsa ji jinda bad.

  • @GurpalSinghBhangallGurpalSingh
    @GurpalSinghBhangallGurpalSingh 20 дней назад +9

    Bibi Paramjit Kaur Khalrha ji Jindabad🙏🙏🙏🙏🙏

  • @singsarwan286
    @singsarwan286 20 дней назад +5

    Amritpal Singh Sahab g 🎉

  • @bhullarshop3642
    @bhullarshop3642 20 дней назад +5

    Bhai Amrital singh jindabad

  • @ManpreetSingh-su1pl
    @ManpreetSingh-su1pl 20 дней назад +2

    ਭਾਈ ਅੰਮ੍ਰਿਤਪਾਲ ਸਿੰਘ ਜੀ

  • @indarjitsingh1228
    @indarjitsingh1228 20 дней назад +12

    We support amritpal Singh Bhai g in vote Will win 101%in Punjab 👍🚩♥🌹🌹🙏🙏🙏🙏🙏🌹🌹♥🚩👍

  • @GurpalSinghBhangallGurpalSingh
    @GurpalSinghBhangallGurpalSingh 20 дней назад +4

    Waheguru ji ka khalsha Waheguru ji ki Fateh Khadoor Sahib waleo votro Khalsha Amritpal Singh ji nu badh ton badh votan pa ke jitavo tuhada bahut bahut Dhanwad 🙏🙏🙏🙏🙏

  • @amarjeetsinghsidhusaab1707
    @amarjeetsinghsidhusaab1707 20 дней назад +7

    Full spot kro Bhai Amritpal singh khailsa ji de waheguru ji 🙏🙏

  • @salvindersingh841
    @salvindersingh841 20 дней назад +20

    Vote for bhai amritpaal singh ji

  • @harpreetsinghkhazala9133
    @harpreetsinghkhazala9133 20 дней назад +14

    Vote for b amritpal singh ♥ ❤ 💕

  • @luckysingh-po1gh
    @luckysingh-po1gh 20 дней назад +2

    Waheguru ji🙏🌹
    Shiromani akali dal Amritsar jindabad 🙏🌹
    Bhai amritpal singh khalsa ji jindabad 🙏🌹

  • @satvirsingh7845
    @satvirsingh7845 20 дней назад +13

    Bhai amritpal Singh Khalsa zindabad

  • @harjinderdhanota1622
    @harjinderdhanota1622 20 дней назад +12

    Amritpal singh khalsa eakta de eak awaz

  • @paramjitdhiman2138
    @paramjitdhiman2138 17 дней назад +2

    ਵਾਇਰਸ ਪੰਜਾਬ

  • @joban9453
    @joban9453 20 дней назад +2

    ❤❤❤❤❤❤

  • @sukhwantgillgill6674
    @sukhwantgillgill6674 20 дней назад +5

    Aimrtpal Singh 💖💖 waheguru ji 🙏🙏

  • @singsarwan286
    @singsarwan286 20 дней назад +2

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ 🎉🎉🎉🎉

  • @GurbachanSingh-fl2wt
    @GurbachanSingh-fl2wt 20 дней назад +4

    Panthak mat bolo jatt siyasat bolo

  • @user-fk2wr2rr8m
    @user-fk2wr2rr8m 19 дней назад +1

    ❤️❤️❤️❤️❤️

  • @user-dv8ub4vo2t
    @user-dv8ub4vo2t 20 дней назад +2

    ❤❤❤❤❤

  • @amritking720
    @amritking720 12 дней назад +2

    Amrit pal Singh Khalsa ji zindabad

  • @kanwaljitsingh8391
    @kanwaljitsingh8391 20 дней назад +4

    Sangat of Khadoor Sahib must ensure candidates except Amritpal must loose their deposit

  • @JagdevSingh-lt6nf
    @JagdevSingh-lt6nf День назад

    🙏🙏❤️❤️

  • @BaazSingh950
    @BaazSingh950 19 дней назад +1

    Raj karega khalsa

  • @gurmeetkaur9145
    @gurmeetkaur9145 16 дней назад +1

    My request to People of KHADOOR SAHIB JI Throw Chors And GTHAR OF PUNJAB VALTOHA And Save Punjab Tusi Pap keeta c Khalda the KURBAI noo HRA K Hun Ehna Shromani Akali Dal Nakli Sikha they Dushman and Chor looterss and Dakoo Ehna punjab noo Roll dita a 😢Help Amrit pal 🙏🏼

  • @sikandersamra1259
    @sikandersamra1259 20 дней назад +1

  • @bhupindersinghuppal1579
    @bhupindersinghuppal1579 13 дней назад +1

    Khastan jindabad

  • @jaspalsidhu8414
    @jaspalsidhu8414 20 дней назад +3

    Please cast vote for work not to religious avoid from cunning leaders who are befooling the inocent people

  • @singsarwan286
    @singsarwan286 20 дней назад +1

    🎉🎉🎉🎉🎉

  • @sidhumooseala1132
    @sidhumooseala1132 20 дней назад +10

    Only Amritpal

  • @amarjits23
    @amarjits23 20 дней назад +3

    Samooh sangat nu ben-ti hai ki Bhai Amritpal singh ji nu vote kar ke jitao,

  • @Singh-dj7qp
    @Singh-dj7qp 10 дней назад +1

    Bhai amritpal singh ji khalsa ⛳️🙏🏻❤️

  • @pargatsingh1579
    @pargatsingh1579 18 дней назад +1

    ਭਾਊ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @user-vb2ti4le7v
    @user-vb2ti4le7v 13 дней назад +2

    waheguru mehar rakhan te Amritpal chadhdi kalla wich rehan Majha walio vot jrur paio Amritpal Singh khalsa nu

  • @user-mg6ii7fy3y
    @user-mg6ii7fy3y 20 дней назад +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ 🎉

  • @jagmeetsingh1084
    @jagmeetsingh1084 16 дней назад +1

    Veero je tuse asli Sikh han ta 1988 de santap nu samjan vote support karo

  • @surindersingh9808
    @surindersingh9808 20 дней назад

    Beautiful VEHLI JANTA .

  • @parmjeetkaur9067
    @parmjeetkaur9067 20 дней назад +2

    ਹੁਣ ਤਾ ਸਾਰੀਆਂ ਪਾਰਟੀਆ ਭਾਸ਼ਨ ਕਰੀ ਜਾਂਦੀਆਂ

  • @user-zb4gw9vi8q
    @user-zb4gw9vi8q 20 дней назад +1

    Full support amartpal singh

  • @bestintheworld11
    @bestintheworld11 20 дней назад +5

    AAP ZINDABAAD
    13-0 👍💪

  • @amritdhillonamrit6881
    @amritdhillonamrit6881 20 дней назад +10

    Amritpal singh

  • @karanmaan5300
    @karanmaan5300 15 дней назад

    Koi transport line da km kita 3 saal hoge agge ki kr dena tuc , thodi aj tk koi instagram ta facebook te transport de ਸੰਬੰਧੀ koi post nhi payi

  • @gurpreetsing8504
    @gurpreetsing8504 20 дней назад +1

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @user-vn3po5pz1p
    @user-vn3po5pz1p 18 дней назад +3

    ਮੈਨੂੰ ਹੋਰ ਤਾਂ ਪਤਾ ਨਹੀਂ ਪਰ ਪੰਜਾਬੀਆਂ ਵਰਗੀ ਬਿਨਾ ਸੋਚੇ ਸਮਝੇ ਗਿੱਦੜਾਂ ਦਾ ਗੂਹ ਪਹਾੜੀ ਚੜਾਉਣ ਵਾਲੀ ਕੌਮ ਪੂਰੀ ਦੁਨੀਆ ਚ ਹੈਨੀ। ਜਿਹੜੀ ਸਾਰੀ ਜਨਤਾ ਅੰਮ੍ਰਿਤ ਪਾਲ ਅੰਮ੍ਰਿਤ ਪਾਲ ਕਰਦੀ ਫਿਰਦੀ ਹੈ । ਉਹਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਇਹਨਾਂ ਤੇ Nsa ਲੱਗਣ ਦੀ ਜੜ ਕੀ ਸੀ? ਅੰਮ੍ਰਿਤਪਾਲ ਦੇ ਨਾਲ ਰਹਿਣ ਵਾਲੇ ਇਕ ਖਾਸ ਬੰਦੇ ਦੇ ਇੱਕ ਕੁੜੀ ਨਾਲ ਨਜਾਇਜ਼ ਸਬੰਧ ਸਨ ਜਦੋਂ ਇੱਕ ਨੌਜਵਾਨ ਨੇ ਅੰਮ੍ਰਿਤ ਪਾਲ ਨੂੰ ਕਿਹਾ ਕਿ ਇਸ ਬੰਦੇ ਨੂੰ ਆਪਣੀ ਟੀਮ ਵਿਚੋ ਹਟਾ ਦਿੱਤਾ ਜਾਵੇ ਕਿਉਂਕਿ ਇਹ ਬੰਦਾ ਕਿਰਦਾਰ ਦਾ ਸਾਫ ਨਹੀਂ ਤਾਂ ਅੰਮ੍ਰਿਤ ਪਾਲ ਹੋਰਾਂ ਨੇ ਉਸ ਮੁੰਡੇ ਦੀ ਜ਼ੁਬਾਨ ਬੰਦ ਕਰਨ ਲਈ ਉਸ ਦੀ ਕੁੱਟਮਾਰ ਕੀਤੀ ਜਿਹਦੇ ਚੱਕਰ ਵਿੱਚ ਜਦੋਂ ਇਹਨਾਂ ਦੇ ਉਸ ਸਾਥੀ(ਜੋ ਅੰਮ੍ਰਿਤ ਪਾਲ ਸਿੰਘ ਦਾ ਬਾਡੀਗਾਰਡ ਵੀ ਸੀ) ਨੂੰ ਥਾਣੇ ਵਿੱਚ ਲਿਜਾਇਆ ਗਿਆ ਤਾਂ ਉੱਥੇ ਜਾ ਕੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਧਾਲ ਬਣਾ ਕੇ ਲੇ ਗਏ ਤੇ ਥਾਣੇ ਵਿੱਚ ਆਪਣੀ ਗੁੰਡਾਗਰਦੀ ਦਿਖਾਈ ਤੇ ਆਪਣੇ ਉਸ ਸਾਥੀ ਨੂੰ ਧੱਕੇ ਨਾਲ ਛੱਡਵਾ ਕੇ ਲੈਗੇ। ਪੁਲਿਸ ਗੁਰੂ ਗ੍ਰੰਥ ਸਹਿਬ ਕਰਕੇ ਚੁੱਪ ਰਹੀ ਨਹੀਂ ਤਾਂ ਇਨ੍ਹਾਂ ਨੇ ਕਹਿਣਾ ਸੀ ਪੁਲਸ ਨੂੰ ਸਾਡੇ ਗੁਰੂ ਸਾਹਿਬ ਦੀ ਨੇ ਅਦਬੀ ਕਰਤੀ ਜਿਹੜੀ ਕੇ ਇਹ ਚਾਉਦੇ ਸੀ ਹੋਵੇ ਤੇ ਨਵੇਂ ਮਸਲੇ ਚ ਅਸੀਂ ਹੀਰੋ ਬਣੀਏ। ਜਿਸ ਕਰਕੇ ਇਹਨਾਂ ਉੱਤੇ ਐਨਐਸਏ ਲੱਗੀ ਇੱਕ ਕੁੜੀ ਨਾਲ ਨਜਾਇਜ਼ ਸੰਬੰਧਾਂ ਦਾ ਰੌਲਾ ਕੌਮ ਦੇ ਗਲ ਕੌਮ ਦਾ ਮਸਲਾ ਬਣਾ ਕੇ ਪਾ ਦਿੱਤਾ ਗਿਆ ।ਰਹੀ ਨਸ਼ੇ ਛਡਾਉਣ ਦੀ ਗੱਲ... ਪਹਿਲਾਂ ਤਾਂ ਇਹ ਖਾਲਿਸਤਾਨ ਖਾਲਿਸਤਾਨ ਕਰਦਾ ਸੀ ਫੇਰ ਜਦੋਂ ਪਈਆਂ ਜੁਤੀਆਂ ਪਈਆਂ ਫਿਰ ਕਹਿੰਦਾ ਨਹੀਂ ਜੀ ਅਸੀਂ ਤਾਂ ਅੰਮ੍ਰਿਤ ਛਕਾਉਣੇ ਆ ਤੇ ਨਸ਼ੇ ਛਡਾਉਣੇ ਆਂ .. ਹੁਣ ਮੋਕਾ ਹੁਣ ਸਟੇਜਾਂ ਤੇ ਕਰੋ ਖਾਲਸਤਾਨ ਦੀ ਮੰਗ। ਦੂਜਾ ਉਹ ਸਿਮਰਜੀਤ ਮਾਨ ਕੱਲ੍ਹ ਪਰਸੋਂ ਕਿਸਾਨਾਂ ਨੂੰ ਕਹਿ ਰਿਹਾ ਸੀ ਕੇ ਇਹ ਟਕੇ ਟਕੇ ਦੇ ਬੰਦੇ ਮਹਾਰਾਣੀ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਨੇ। ਫਿਰ ਇਸੇ ਮਾਨ ਨੇ ਤੇ ਇਹਦੇ ਬੰਦਿਆ ਨੇ ਖੁੱਲ੍ਹ ਕੇ ਸ਼ਹੀਦ ਭਗਤ ਦੀ ਕਿਰਦਾਰਕੁਸ਼ੀ ਕੀਤੀ ਤੇ ਹੁਣ ਥੋਨੂੰ ਸਿਮਰਜੀਤ ਮਾਨ ਤੇ ਇਹ ਅੰਮ੍ਰਿਤਪਾਲ ਚੰਗਾ ਲੱਗਣ ਲੱਗ ਗਿਆ ਜਿਹੜਾ ਬੰਦੀ ਸਿੰਘਾਂ ਦੇ ਮੋਰਚੇ ਚ ਕਿਵੇਂ ਗੰਦ ਪਾ ਕੇ ਆਇਆ ਸੀ । ਇਹਨੂੰ ਇਹ ਸੀ ਕਿ ਜੇ ਇਹ ਬੰਦੀ ਸਿੰਘ ਛੁੱਟ ਗਏ ਤਾਂ ਮੇਰੀ ਗੱਲ ਨਹੀਂ ਬਣਨੀ ਸਾਰੀ ਮੋਰਚੇ ਦੀ ਸੰਗਤ ਗਵਾਹ ਹੈ। ਸੱਚ ਤਾਂ ਇਹ ਹੈ ਕਿ ਸਾਡੇ ਪੰਜਾਬੀ ਸਿੱਖਾਂ ਨੂੰ ਤਰਕ ਅਤੇ ਸੱਚੀ ਗੱਲ ਕਰਨ ਵਾਲਾ ਬੰਦਾ ਜਹਿਰ ਵਰਗਾ ਲੱਗਦਾ ਹੈ ਤਾਂਹੀ ਤਾਂ ਹਰ ਸਮੇਂ ਦੀ ਸਰਕਾਰ ਤੋਂ ਆਪਣਾ ਨੁਕਸਾਨ ਕਰਵਾਇਆ ਇੱਕ ਗੱਲ ਯਾਦ ਰੱਖਿਓ ਪੰਜਾਬੀਓ ਬਹੁਤ ਵੱਡੀ ਗਲਤੀ ਕਰ ਰਹੇ ਹਾਂ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਹੀਰੋ ਬਣਾ ਕੇ .. ਹੋਣੀ ਤੁਹਾਡੇ ਨਾਲ ਉਹੀ ਹੈ ਜਿਹੜੀ ਸਿਮਰਜੀਤ ਮਾਨ ਨੇ 1989 ਵਿੱਚ ਕੀਤੀ ਸੀ।

  • @davendersingh4621
    @davendersingh4621 20 дней назад +2

    Bhai saab amritpal Singh zindabad

  • @starlightlego8363
    @starlightlego8363 20 дней назад +1

    Bhai Amritpal Singh ji Khalsa jindabad ❤

  • @bootasingh8034
    @bootasingh8034 20 дней назад +1

    70 ਸਾਲ ਤੋ ਕਿੱਥੇ ਸੀ

  • @user-br9xr3xf5f
    @user-br9xr3xf5f 19 дней назад +1

    Deep sidhu jidabad akkali Amritsar jidabad simranjeet Singh man jidabad

  • @Shahzaib-rf4lp
    @Shahzaib-rf4lp 16 дней назад +1

    punjab, , jinda baad
    punjabi, , jinda baad
    amrat pal singh, , jinda baad

  • @amanchanna4162
    @amanchanna4162 20 дней назад +2

    Amritpal singh ✌🏼

  • @goguisukwinder617
    @goguisukwinder617 20 дней назад +1

    ਸਿਰਫ਼ ਭਾਈ ਅਮਿੰਤ੍ਰਪਾਲ ਸਿੰਘ ਜੀ

  • @raviaddyfromsalna1211
    @raviaddyfromsalna1211 11 дней назад +1

    Amritpal nu Amritsar ch v khada hona chahida c.. do seats to.. Amritsar jit lende wa ta sahi hona c

  • @BhupinderSingh-jn5ej
    @BhupinderSingh-jn5ej 20 дней назад +1

    Khandur.sahib.waleo.bhai.amritpal.singh.nu.5.lakh.vota.nal.jitao.ta.jo.sikha.di.awaj.dilhi.tak.jave

  • @parmjeetkaur9067
    @parmjeetkaur9067 20 дней назад

    ਬਣ ਕਿ ਬਾਅਦ ਵਿੱਚ ਵੀ ਜਾਇਆ ਕਰੋ ਵੇਖਿਆ ਕਰੋ

  • @tejinderbassi1234
    @tejinderbassi1234 20 дней назад +1

    Baltoha nu pajeo

  • @iswarlalsesmakaranpurakhoorsik
    @iswarlalsesmakaranpurakhoorsik 5 дней назад

    Modi ji very very good 👍🏿 ji

  • @SPARTACUS77537
    @SPARTACUS77537 18 дней назад +1

    I give a Alternative Assessment,Maybe someone mock me or cracks a Joke on me,I don't care,But think about it before Cracking Joke on me:-
    So in khadoor sahib seat,people talk about edge of Amritpal singh,and I have no doubt about it,he has clearly a Edge in Khadoor Sahib Seat,But I tell U one think
    On Khadoor Sahib Rest all other Candidate are belong from Jatt Sikh Community.
    But only BJP Manjeet Singh Manna Mianwind has belong from Ramdasia Sikh or Schedule Caste Sikh.
    In my knowledge Khadoor Sahib has major chunk population of Schedule Cast,and second major chunk population is OBC Ramgarhia Sikhs,So if These voters polarize behind BJP candidate,Then BJP also give a Fight in these Seat.
    Jatt Sikh vote clearly divide by other jatt candidates of other parties
    So if SC and OBC Sikh vote polarize for BJP
    THE khadoor Sahib Seat maybe Win by BJP
    This is my possibility,Rest we see on 4th June Results.

  • @mandeeprana5805
    @mandeeprana5805 20 дней назад +1

    baki sari partya de mude sahi aa sirf amritpal nal bibi khalda da koi road map ni koi loka de feyida di gal ni sirf dharam de nam te vote mang rehe aa bas hor kush ni

  • @amarjitdhillon7116
    @amarjitdhillon7116 20 дней назад +1

    Bhai Amrit pal Singh ji Khalsa zindabad zindabad 🎉🎉

  • @movielike601
    @movielike601 20 дней назад

    Bhai amritpal Singh movie vote paoge

  • @ravjeetraina7756
    @ravjeetraina7756 20 дней назад +2

    Vote for Amritpal and show the government people are above any government

  • @Lovecrackmehkmawala
    @Lovecrackmehkmawala 16 дней назад

    i sport Amritpal singh khalsa

  • @darshanbhangu4191
    @darshanbhangu4191 20 дней назад

    5

  • @bhupendersinghgill4180
    @bhupendersinghgill4180 20 дней назад +1

    MLA ਹੁੰਦਿਆ ਪਿੰਡ ਆਪਣੇ ਚ ਕਿਸੇ ਦੀ ਮਦਦ ਕੀਤੀ ਆ ਤੇ ਪਹਿਲਾਂ ਉਹ ਦੱਸ
    ਲੋਕੋ ਬੰਦਾ ਤੇ ਉਸਦੇ ਕੀਤੇ ਕੰਮ ਦੇਖੋ ਪਾਰਟੀ ਨਹੀਂ

  • @user-vn3sr7ec6q
    @user-vn3sr7ec6q 16 дней назад

    Amritpal singh ❤

  • @simarjitsingh8889
    @simarjitsingh8889 19 дней назад

    Bhi.amritpal

  • @harpreetsidhu9854
    @harpreetsidhu9854 16 дней назад

    Cheeka'n kdwa deyange cheekak'n

  • @paramjotsingh7017
    @paramjotsingh7017 4 дня назад

    Panjab da waris S. Amritpal Singh khalsa